ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ

Sdílet
Vložit
  • čas přidán 19. 05. 2024
  • ਸਤਿ ਸ੍ਰੀ ਅਕਾਲ ਜੀ ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

Komentáře • 56

  • @sukhpalsinghpanjabi3884

    ਬਾਈ ਧੰਨਵਾਦ ਤੁਹਾਨੂੰ ਬਲਜੀਤ ਵੀਰ ਕੋਲ ਮਿਲਿਆ ਸੀ ਮੈ ਪਹਿਲੀ ਵਾਰ ਦਰਸ਼ਨ ਕੀਤੇ ਤੁਹਾਡੇ

  • @PB12-sf6lf
    @PB12-sf6lf Před 28 dny

    ਵੀਰ ਬੋਰ ਕੀਤੇ ਨੂੰ 7ਮਹੀਨੇ ਹੋ ਗਏ ਪਾਣੀ ਸਾਫ ਨੀ ਹੋ ਰਿਹਾ

  • @AvtarSingh-pw7fv

    ਬਾਈ ਜੀ ਨੇ ਸੋਹਣੀ ਤੇ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਹੈ

  • @raghbirsinghsaini2020

    ਵੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹੁਣ ਤੁਸੀਂ ਕਰੋ ਕੋਸ਼ਿਸ਼ ਕਿ ਨਹਿਰਾਂ ਦੇ ਪਾਣੀ ਨੂੰ ਫਿਲਟਰ ਕਰਕੇ ਜ਼ਮੀਨ ਵਿੱਚ ਪਾਂ ਕੇ ਹੇਠਲਾ ਪਾਣੀ ਲੈਵਲ ਉੱਚਾ ਚੁੱਕ ਸਕੀਏ ਤਾਂ ਬਹੂਤ ਵੱਡਾ ਲਾਭ ਹੋ ਸਕਦਾ ਹੈ ਜੀ, ਧੰਨਵਾਦ ਜੀ ਧੰਨਵਾਦ ਜੀ,

  • @modansinghmann6651

    ਬਲਜੀਤ ਵੀਰ ਬਹੁਤ ਵਧੀਆ ਇਨਸਾਨ ਹੈ ਕਿਸਾਨ ਵੀਰਾਂ ਦੀ ਬਹੁਤ ਮਦਦ ਕਰਦਾ ਹੈ

  • @khalsasubmersibleserviceba5964

    ਬਹੁਤ ਬਹੁਤ ਧੰਨਵਾਦ ਬਾਈ ਸੇਵਕ ਸਿੰਘ ਜੀ ਦਾ , ਤੇ ਸਾਰੇ ਵੇਖਣ ਵਾਲੇ ਵੀਰਾਂ ਦਾ 🙏

  • @jashansidhu1908

    ❤❤❤❤❤❤❤❤❤❤❤❤❤❤❤❤❤❤❤❤❤❤❤ ਲੌਂਗੋਵਾਲ ਤੋਂ

  • @punjab3773

    ਬਾਈ ਜੀ ਨੇੜੇ ਬੰਦ ਪਿਆ ਬੋਰ ਰੇਤੇ ਨਾਲ ਭਰ ਦੇਣਾ ਠੀਕ ਹੈ ਵਿੱਚ ਅਰਥ ਵਾਲੀ ਤਾਂਬੇ ਦੀ ਤਾਰ ਪਾ ਕੇ

  • @godblessyou5634

    20hp ਦੀ ਮੋਟਰ ਬਦਲ ਕੇ 15 ਦੀ ਪੈ ਫਿਰ ਬੋਰ ਚੱਲ ਪਾਇਆ ਸਾਡਾ

  • @parmjeetbajwa4950

    ਵਾਹਿਗੁਰੂ ਜੀ🙏🙏

  • @mohanjitsingh2409

    ਸੇਵਕ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਤੇ ਬਹੁਤ ਜਾਣਕਾਰੀ ਵਾਲੀਆਂ ਹੀ ਵੀਡੀਓ ਲੈਕੇ ਆਓਂਦੇ ਸੇਵਕ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @desimistri6976

    Choti da Mistri vi je Sewak singh ji di gal sune taaa ooo bohut kuch new sikh sakda eaa

  • @santokhsidhuatla7045

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬੋਰ ਦਾ ਸਾਇਜ ਜਿਵੇਂ ਮੰਨ ਲਓ ਡੇਢ ਫੁੱਟ ਚੌੜਾ ਕੀਤਾ ਹੈ ਅਤੇ ਫਾਇਬਰ ਬਾਹਰੋਂ ਇੱਕ ਫੁੱਟ ਚੌੜੀ ਹੈ ਤਾਂ ਦੋਵਾਂ ਪਾਸੇ ਤਿੰਨ ਇੰਚ ਖਾਲੀ ਜਗ੍ਹਾ ਬਚਦੀ ਹੈ ਬੋਰ ਦੀ ਡੁੰਘਾਈ ਨਾਲ ਗੁਣਾ ਕਰਕੇ ਕੁੱਲ ਪੈਣ ਵਾਲੀ ਮਿੱਟੀ ਦਾ ਹਿਸਾਬ ਲਾਇਆ ਜਾ ਸਕਦਾ ਏ। ਜੇ ਤੁਹਾਡੇ ਹਿਸਾਬ ਲਾਏ ਮੁਤਾਬਿਕ ਮਿੱਟੀ ਪੈ ਗਈ ਤਾਂ ਸਮਝੋ ਬੋਰ ਸਹੀ ਪਲੱਗ ਹੋ ਗਿਆ।

  • @gurdeepgill1361

    ਧੰਨਵਾਦ ਦੋਹਨਾ ਹੀ ਭਰਾਵਾ ਦਾ ਵਾਹਿਗੁਰੂ ਮੇਹਰ ਬਣਾਈ ਰੱਖੇ ਦੋਹਾ ਤੇ

  • @dvdr_sidhu

    ਧੰਨਵਾਦ ਸੇਵਕ ਸਿੰਘ ਜੀ ਜਾਣਕਾਰੀ ਲਈ

  • @Shoki_brar

    Good job brother ❤

  • @veergill2130

    ਵੀਰ ਠੀਕ

  • @punjabsolar1221

    Nice video 22 ji

  • @SS-ct4hv

    NICE👍👏😊