Amritpal Singh ਦੇ ਭਰਾ ਦੀ ਗ੍ਰਿਫਤਾਰੀ ਤੇ ਬੋਲਿਆ ਵਕੀਲ ਖਾਰਾਕਰ ਦਿੱਤੇ ਵੱਡੇ ਸਵਾਲ ਖੜ੍ਹੇ

Sdílet
Vložit
  • čas přidán 11. 07. 2024
  • #RMBTelevision #punjabnews #amritpalsingh
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Surinderpal Singh
    CameraMan- Gurpreet Singh
    Editor- Kamalpreet Singh, Hardishan Singh
    ----------------------------------------------------------------------
    Other social links
    CZcams:
    czcams.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Zábava

Komentáře • 740

  • @DarshanSingh-dq3gq
    @DarshanSingh-dq3gq Před 22 dny +227

    ਭਾਈ ਅਮ੍ਰਿੰਤਪਾਲ ਸਿੰਘ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

    • @jasha9sandhu
      @jasha9sandhu Před 22 dny

      ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।

    • @kangsaab-y2v
      @kangsaab-y2v Před 22 dny

      @@jasha9sandhukamred diye satte tuhade loka krke saleyo sikh koum agge nhi vd rahi saleyo dalleyo

    • @user-ug3mx4uq3y
      @user-ug3mx4uq3y Před 22 dny

      Punjab sarkar good working

    • @godgamingyt3294
      @godgamingyt3294 Před 22 dny +1

      nasha khatam krna te chup kr jao

    • @kaur-mm2by
      @kaur-mm2by Před 22 dny

      Gandiya sarkar

  • @user-vc1xs2cr2y
    @user-vc1xs2cr2y Před 22 dny +185

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ❤

    • @jatinverma8988
      @jatinverma8988 Před 22 dny +3

      Andhe bhagat, sikha da vishwas todeya ohne.

    • @user-yx5ce1nq4o
      @user-yx5ce1nq4o Před 22 dny +3

      ​@@jatinverma8988Ke wiswas todeaya tere bab ne

    • @jatinverma8988
      @jatinverma8988 Před 22 dny

      @@user-yx5ce1nq4o AUKHA BHRAA THODE JAHE LOKAN DAA..AJE V Samajh ni aa rahi je

    • @kamaljeet4857
      @kamaljeet4857 Před 22 dny

      ਸਾਡਾ ਕੋਈ ਵਿਸ਼ਵਾਸ ਨਹੀਂ ਤੋੜਿਆ। ਅਸੀ ਹਾਲੇ ਵੀ ਭਾਈ ਜੀ ਦੀ ਬਹੁਤ ਇੱਜ਼ਤ ਕਰਦੇ ਹਾਂ ਤੇ ਕਰਦੇ ਰਹਾਂਗੇ। ਤੇਰੀ ਸਾਨੂੰ ਕੋਈ ਪਰਵਾਹ ਨਹੀਂ ਕਿ ਤੂੰ ਕੀ ਬੋਲਦਾ ਹੈ ।​@@jatinverma8988

    • @Livingston885
      @Livingston885 Před 22 dny +3

      ​@@jatinverma8988 tu dsde ki vishwas ਤੋੜਿਆ ਓਸ ਨੇ

  • @gill-punjab
    @gill-punjab Před 22 dny +164

    ਵਕੀਲ ਸਾਹਬ ਦੀਆ ਗੱਲਾ ਬਿੱਲਕੁਲ ਸੱਚੀਆ ਹਨ

  • @balwindermandair8953
    @balwindermandair8953 Před 22 dny +305

    ਸਿਰਫ ਸਿੱਖਾਂ ਨਾਲ ਹੀ ਏਨਾਂ ਧੱਕਾ ਕਿਉਂ ??

    • @user-gy1bt1fm7r
      @user-gy1bt1fm7r Před 22 dny +5

      Jatta nall dhka aa Sikh ta sari duniaa de lok aa

    • @SUKHWANTSINGH-ks8kv
      @SUKHWANTSINGH-ks8kv Před 22 dny

      ਕਿਉਂਕਿ ਸਿੱਖ ਕੌਮ ਸੁੱਤੀ ਪਈ ਹੈ।

    • @jasha9sandhu
      @jasha9sandhu Před 22 dny +11

      ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।

    • @Panjab_de_Jaye1984
      @Panjab_de_Jaye1984 Před 22 dny +8

      ​@@jasha9sandhuਤੂੰ ਨਾਲ ਸੀ ਲੱਗਦਾ ਤੇਰਾ ਵੀ ਹੱਥ ਹੋਣਾ ਡਰੱਗ ਦੇ ਕੰਮ ਚ

    • @user-ug3mx4uq3y
      @user-ug3mx4uq3y Před 22 dny

      😅😅😅😅😅​@@jasha9sandhu

  • @jagbirsingh9609
    @jagbirsingh9609 Před 22 dny +112

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-by6zu5xx2e
    @user-by6zu5xx2e Před 22 dny +161

    ਬੁਚੜ ਤੋਂ ਡਰਨਾ ਨਹੀਂ ਵੀਰਜੀ

  • @RashpalSingh-yj5fr
    @RashpalSingh-yj5fr Před 22 dny +293

    100% ਸੱਚ ਕਿਹਾ ਖਾਰਾ ਸਾਬ ਜੀ ਦਿਲੋਸਲਿਊਟ

    • @jasha9sandhu
      @jasha9sandhu Před 22 dny +8

      ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।

    • @rajasamra8990
      @rajasamra8990 Před 22 dny +5

      ​@jasha9sandhu kujh tere warge dalle vi hunde aa police ch police kujh vi kar skde aa

    • @El._chapo
      @El._chapo Před 22 dny +2

      @@jasha9sandhu dope test police da v kra positive aayo , tere CM da c positive auna😂

    • @sukhjeetsingh91
      @sukhjeetsingh91 Před 22 dny

      Fever di medicine ya koi v medicine kha ke test krali....positive h auna​@@jasha9sandhu

    • @sukhjeetsingh91
      @sukhjeetsingh91 Před 22 dny

      ​@@jasha9sandhukithe a video....fudduaaa

  • @tarsemsohi677
    @tarsemsohi677 Před 22 dny +78

    ਵਕੀਲ ਰਾਜਦੇਵ ਸਿੰਘ ਖ਼ਾਲਸਾ ਤੇ ਵਕੀਲ ਖਾਰਾ ਸਾਹਿਬ,,ਧੰਨ ਓ ,

  • @user-vc1xs2cr2y
    @user-vc1xs2cr2y Před 22 dny +208

    ਪੰਜਾਬ ਸਰਕਾਰ ਆਮ ਪਾਰਟੀ ਦੀ ਝੂਠ ਬੋਲਦੀ ਆ

  • @MandeepSingh-he4xp
    @MandeepSingh-he4xp Před 22 dny +107

    ਬਹੁਤ ਧੱਕਾ ਕਰ ਰਿਹਾ ਭਗਵੰਤ ਮਾਨ ਰੱਬ ਜ਼ਰੂਰ ਸਜ਼ਾ ਦੇਵੇਗਾ

  • @AvtarSingh-hn5rh
    @AvtarSingh-hn5rh Před 22 dny +41

    ਸਿੱਖਾ ਬਹੁਤ ਧੱਕਾ ਹੋ ਰਿਹਾ

    • @RandhirSingh-jp9qt
      @RandhirSingh-jp9qt Před 22 dny

      ਵੀਰ ਜੀ ਇੱਥੇ ਆਪਣੇ ਆਪ ਨੂੰ ਸਾਰੇ ਸਿੱਖ ਹੀ ਅਖਵਾਉਂਦੇ ਹਨ ਪਰ ਸਿੱਖੀ ਦੀ ਗੱਲ ਕਰਨ ਵਾਲਿਆਂ ਨਾਲ ਧੱਕਾ ਜ਼ਰੂਰ ਹੁੰਦਾ ਹੈ।

  • @mandeepgill5876
    @mandeepgill5876 Před 22 dny +34

    ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ

  • @AvtarSingh-hn5rh
    @AvtarSingh-hn5rh Před 22 dny +48

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ManinderSingh-dy8zm
    @ManinderSingh-dy8zm Před 22 dny +34

    ਬਹੁਤ ਧੱਕਾ ਕੀਤਾ ਜਾ ਰਿਹਾ

  • @JaspalSingh-ie6ym
    @JaspalSingh-ie6ym Před 22 dny +73

    ਵੀਰ ਜੀ ਗੇਂਦ ਨੂੰ ਜਿਨ੍ਹਾਂ ਜ਼ੋਰ ਨਾਲ ਧਰਤੀ ਤੇ ਮਾਰੋਗੇ ੍ਉਹਨਾ ਹੀ ਜ਼ਿਆਦਾ ਉਚਾ ਅਸਮਾਨ ਵੱਲ ਜਾਏਗੀ ੍ ਭਾਵ ਜਿਨ੍ਹਾਂ ਜ਼ਿਆਦਾ ਭਾਈ ਸਾਹਿਬ ਜੀ ਨੂੰ ਬਦਨਾਮ ਕਰੋਗੇ ਉਹਨਾਂ ਹੀ ਜ਼ਿਆਦਾ ਮਜ਼ਬੂਤ ਹੋ ਣਗੇ

  • @MqnjinderBassuwal-se8hr
    @MqnjinderBassuwal-se8hr Před 22 dny +133

    ਲੋਕਾਂ ਦੀ ਅਵਾਜ਼ ਨੂੰ ਦੱਬ ਰਹੇ ਹਨ ਪਾਵਰਾਂ ਦੇ ਜ਼ੋਰ ਤੇ

  • @Kiranpal-Singh
    @Kiranpal-Singh Před 22 dny +104

    ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੁਝ ਨਸ਼ੇ ਸਹਿਤ ਫੜਨਾ *ਸ਼ੱਕੀ ਲੱਗ ਰਿਹਾ ਹੈ, ਪੁਲੀਸ ਸਰਕਾਰੀ ਦਬਾਅ ਹੇਠ ਜੋ ਕਰਦੀ ਹੈ, ਸਭ ਜਾਣਦੇ ਹਨ* !

  • @harjinderjindu8408
    @harjinderjindu8408 Před 22 dny +45

    ਪੰਜਾਬ ਸਰਕਾਰ ਬਹੁਤ ਹੀ ਡਿੱਗ ਚੁੱਕੀ ਹੈ

  • @HarbansSingh-bt8br
    @HarbansSingh-bt8br Před 22 dny +28

    ਹੀਰਾ ਤਰਾਸਿਅਆ ਜਾ ਰਿਹਾ ਹੈ ਇਸ ਦੀ ਚਮਕ ਹੋਰ ਵਧੇਗੀ। ਮਾਨ ਸਿੰਘ ਜੀ ਪੰਜਾਬ ਤੁਹਾਡੇ ਹੱਥ ਵਿਚੋ ਨਿਕਲ ਰਿਹਾ ਹੈ

  • @Jeet45642
    @Jeet45642 Před 22 dny +117

    SGPC ਦੀਆਂ ਚੋਣਾ ਦਾ ਐਲਾਨ ਕਰਨ ਤੋਂ ਬਾਅਦ ਇਹ ਹੋਣਾ ਹੀ ਸੀ

    • @jasha9sandhu
      @jasha9sandhu Před 22 dny +1

      ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।

    • @Jeet45642
      @Jeet45642 Před 22 dny +3

      @@jasha9sandhu ਵਾਹ ਬਈ ਵਾਹ !!!! ਹੱਲੇ ਤੱਕ ਪੁੱਤਰਾ ਥੋਨੂੰ ਸਰਕਾਰਾਂ ਦੀ ਸਿਆਸਤ ਨੀ ਸਮਝ ਆਈ ????

    • @RajveerSingh-pf9cc
      @RajveerSingh-pf9cc Před 22 dny

      ਜੇ ਰਿਪੋਰਟ ਸਹੀ ਹੋਈ ਡੋਪ ਟੈਸਟ ਦੀ ਫੇਰ ਉਹਦਾ ਹੈ ਕੋਈ ਜਵਾਬ ਅਪਣੇ ਕੋਲ ?
      ਇੰਨੇ ਨੌਜਵਾਨ ਮਗਰ ਲੱਗੇ ਆ ਅੰਡਭਗਤੀ ਵਾਲਾ ਕੰਮ ਨੀ ਆਪਾ ਇਹੋ ਜਿਆ ਨੂੰ ਗੁਰੂ ਸਾਹਿਬਾਨਾਂ ਨਾਲੋਂ ਵੱਡੇ ਬਣਾਉਣ ਤੇ ਲੱਗੇ ਆ
      ਏਨਾ ਇੱਜ਼ਤ ਵਾਲਾ ਸ਼ਬਦ ਹੈ ਭਾਈ ਸਾਬ ਪੁਰਾਤਨ ਸਹੀਦ ਸਿੰਘਾ ਦੇ ਨਾ ਨਾਲ ਲਗਦਾ ਅਜਕਲ ਕਿਸੇ ਨੂੰ ਵੀ ਭਾਈ ਸਾਬ ਭਾਈ ਸਾਬ ਕਹਿ ਕੇ ਮਗਰ ਤੁਰੇ ਫਿਰਦੇ ਆ ਫ਼ੇਮ ਲੈਣ ਨੂੰ ਹੂ ਜੇ ਵਕੀਲ ਵੀ ਕੁਸ਼ ਵੀ ਬੋਲਨ ਲੱਗ ਜਾਂਦੇ ਆ ਅਕਲ ਬਕਛੇ ਵਾਹਿਗੁਰੂ

    • @Jeet45642
      @Jeet45642 Před 22 dny +2

      @@RajveerSingh-pf9cc ਚੱਲ ਮੈਂ ਤੇਰਾ ਡੋਪ ਟੈਸਟ positive ਕਰਵਾ ਦਿਉ । ਫਿਰ ਉਸਦਾ ਕੋਈ ਜਵਾਬ ਦੇਵੇਗਾ ,ਨਾਲੇ ਗੁਰੂ ਸਾਹਿਬਾਨ ਉਤੋਂ ਕਿਸ ਨੂੰ ਕੌਣ ਕਹਿ ਰਿਹਾ ??? ਹੱਟ ਜਾਓ -ਹੱਟ ਜਾਓ ਆਪਣਿਆਂ ਦੇ ਖਿਲਾਫ਼ ਹੋਣਾ .. ਨਾਲੇ ਅੰਧ ਭਗਤੀ ਨੀ ਅਗਲੇ ਦੀ ਜ਼ੁਰਅਤ ਨਾਲ ਖੜੇ ਅ .. ਥੋਡੇ ਵਰਗਿਆਂ ਨੇ ਨਾ ਕੁੱਝ ਕਰਨਾ ਤੇ ਜੇ ਕੋਈ ਕੁੱਝ ਕਰੜਾ ਹੈ ਤਾਂ ਸਸਤੇ ਵਿਧਵਾਨ ਬਣ -ਬਣ ਨਿਕਲ ਆਉਂਦੇ ਅ । ਬਹਿ ਜਾ ਯਾਰ

    • @user-po8vn7gt1p
      @user-po8vn7gt1p Před 22 dny

      ​@@jasha9sandhuਪਾਵਰ ਦੇ ਨਸ਼ੇ ਵਿੱਚ ਜੋ ਮਰਜ਼ੀ ਪਾਈ ਜਾਵੇ ਸਰਕਾਰ, ਡੋਪ ਟੈਸਟ ਕਰਨ ਵਾਲੇ ਕਿਹੜਾ ਦੂਜੇ ਗ੍ਰਹਿ ਦੇ ਨੇ, ਇਹਨਾਂ ਦੇ ਹੀ ਖ਼ਰੀਦੇ ਹੋਏ ਹਨ, ਪੁਲਿਸ ਨੂੰ ਲੋਕ ਜਦੋਂ ਦਾ ਪੰਜਾਬ ਬਣਿਆ ਹੈ, ਉਦੋਂ ਤੋਂ ਲੈਕੇ ਹੁਣ ਤੱਕ, ਐਨ ਚੰਗੀ ਤਰ੍ਹਾਂ ਜਾਣਦੇ ਹਨ, ਕਿੰਨੀਂ ਕੁ ਸੱਚੀਂ ਹੈ, ਉਏ ਤੇਰੀ ਪੁਲਿਸ, ਮੈਂਨੂੰ ਤੇ ਲੱਗਦੈ, ਇਹਨਾਂ ਦੇ ਘਰ ਦੇ ਵੀ ਇਹਨਾਂ ਦਾ ਜ਼ਕੀਨ ਨਹੀਂ ਕਰਦੇ ਹੋਣੇ, ਇਹ ਸਰਕਾਰਾਂ ਬਹੁਤ ਕੁੱਝ ਕਰਵਾ ਦਿੰਦੀਆਂ ਹਨ, ਐੱਥੋਂ ਤੱਕ ਸਰਕਾਰਾਂ ਗਿਰ ਜਾਂਦੀਆਂ ਹਨ, ਬੰਦਾ ਸੋਚ ਵੀ ਨਹੀਂ ਸਕਦਾ, ਤੇ ਪੁਲਿਸ ਪ੍ਰਸ਼ਾਸਨ ਇਹਨਾਂ ਸਰਕਾਰਾਂ ਵੀ ਦੁਲਹਨ ਬਣਿਆ ਹੋਇਆ ਹੈ,

  • @karamjitkaur6793
    @karamjitkaur6793 Před 22 dny +59

    ਪੰਜਾਬ ਸਰਕਾਰ ਮੁਰਦਾਬਾਦ

  • @FreefireMax-fp9hr
    @FreefireMax-fp9hr Před 22 dny +35

    ਜੇ ਸੱਚ ਬੋਲਣ ਵਾਲਿਆਂ ਨਾਲ ਧੱਕਾ ਹੋ ਰਿਹਾ ਸਮਝੋ ਵਾਰੀ ਸਭ ਦੀ ਆਉਣੀ ਆ ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ

  • @GurpreetSingh-rm8pd
    @GurpreetSingh-rm8pd Před 22 dny +21

    ਖਾਰਾ ਸਾਹਿਬ ਬਿਲਕੁਲ ਸਹੀ

  • @raghbirsingh2400
    @raghbirsingh2400 Před 22 dny +50

    ਜਿਹੜੇ ਵੇਚਦੇ ਉਹਨਾਂ ਨੂੰ ਅਜੇ ਤੱਕ ਨਹੀਂ ਫੜਿਆ

    • @jatinverma8988
      @jatinverma8988 Před 22 dny

      @@raghbirsingh2400 they already arrested

    • @kangsaab-y2v
      @kangsaab-y2v Před 22 dny

      @@jatinverma8988tsi te bahmno agge chaunde j sikha nu badnam krn ch

    • @mahaakal296
      @mahaakal296 Před 22 dny

      ​@@jatinverma8988tumare Ghar se koi arrest hua lgta 😂😂

    • @Kaurrajwinder5528
      @Kaurrajwinder5528 Před 21 dnem

      Kine k krle arrest fadya majithia jo sab da peo aa nashe ch kehnda ki c kejriwal majithia hafte ch andr jau majithia ni gya par kejriwal jaroor gya 😂

  • @user-wo6gk8hk6j
    @user-wo6gk8hk6j Před 22 dny +47

    ਸੱਚ ਆਖਦਾ ਵਕੀਲ ਸਾਹਿਬ ਜੀ

  • @jaspaskaurjaspalkaur9417
    @jaspaskaurjaspalkaur9417 Před 22 dny +61

    100% Right

  • @satgurkotra2543
    @satgurkotra2543 Před 22 dny +92

    ਬੁੱਚੜ ਸਰਕਾਰ ਮੁਰਦਾਬਾਦ

  • @johaverygoodsaabkisanektaj5984

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @balrajdeepsingh615
    @balrajdeepsingh615 Před 22 dny +52

    ਬਹੁਤ ਵਧੀਆ ਗੰਲ ਆਖੀ ਵਕੀਲ ਸਾਹਬ ਨੇ

  • @jagrajsandhu8421
    @jagrajsandhu8421 Před 22 dny +62

    ਇਹ ਬਹੁਤ ਵੱਡਾ ਡਰਾਮਾ ਕਰਵਾਇਆ ਗਿਆ ਹੈ ਮੌਜੂਦਾ ਹਕੂਮਤ ਨੇ,

  • @Mannsingh-mv3un
    @Mannsingh-mv3un Před 22 dny +35

    ਭਾਈ ਅਮ੍ਰਿਤ ਪਾਲ ਸਿੰਘ ਜੀ ਦੇ ਭਰਾ ਨਾਲ
    ਧੱਕਾ ਕਰ ਰਹੀ ਭਾਜਪਾ ਦੇ ਮੋਦੀ ਅਤੇ ਅਮਿਤ ਸ਼ਾਹ।
    ਜਨਤਾ , ਇਹ ਭਾਜਪਾ ਦਾ ਜੁਲਮ ਬਰਦਾਸ਼ਤ ਨਹੀਂ
    ਪੰਜਾਬ, ਭਾਰਤ, ਦੁਨੀਆ ਸ਼ੋਸ਼ਲ ਮੀਡੀਆ ਤੇ ਭਾਜਪਾ
    ਦੀ ਗੁੰਡਾ ਗਰਦੀ ਨੂੰ ਵੇਖ ਰਹੇ ਹਨ।
    ਵੋਟਰ , ਲੋਕਤੰਤਰ ਵਿੱਚ ਜੱਜ ਦੀ ਭੂਮਿਕਾ ਕਿਸੇ ਭੇਦਭਾਵ ਤੋਂ ਨਿਭਾਏ ਗਾ। ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਦੀ ਜਨਤਾ ਮਾਣਯੋਗ ਭਾਈ ਅਮ੍ਰਿਤ ਪਾਲ ਸਿੰਘ ਜੀ MP ਸਾਹਿਬ ਸ਼੍ਰੀ ਖਡੂਰ ਸਾਹਿਬ ਦੇ ਨਾਲ ਡੱਟ ਕੇ ਖੜੇਗੀ।
    ਜਨਤਾ ਪੰਜਾਬ ਦੀਆਂ ਜੇਲਾਂ ਭਰ ਦੇਵੇਗੀ।

  • @SatnamSingh-vw3gt
    @SatnamSingh-vw3gt Před 22 dny +6

    ਜੇ ਕੋਈ ਕਿਸੇ ਦਾ ਕਰੈਗਟਰ ਖ਼ਤਮ ਕਰਨਾ ਚਾਹੇ ਉਹਦਾ ਕਰੈਗਟਰ ਪ੍ਰਮਾਤਮਾ ਖ਼ਤਮ ਕਰੇਗਾ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @gurbindersingh8866
    @gurbindersingh8866 Před 22 dny +101

    ਭਗਵੰਤ ਮਾਨ ਦੀ ਬੁੰਡ ਚ ਡੰਡਾ ਕੌਣ ਕੌਣ ਦੇਣਾ ਚਹੁੰਦਾ 2027 ਚ ਲਾਈਕ ਕਰੋ 🔥

    • @sarbjitkaur1618
      @sarbjitkaur1618 Před 22 dny +2

      Tun kehda asali hai tun bhi nakali hi hain ye Teri jaban das Rahi hai aur tere warge tan labde ne oh jo bakwas karke apne e loka nu badnam kar den rabb ne dimag sochan samjhan li hi dita hai muh kholan toh pehla ena e soch lainda ki meriya hi mawa bhena ne eh comment dekhna hai je tere andar kom wali gal hundi eda nahi si likhna tun tenu dujea di bhena apni kom diya bhena nahi lagiya tahi ena ganda comment Kiya ha

    • @beantsingharang4009
      @beantsingharang4009 Před 22 dny

      ​@@sarbjitkaur1618 ਏਹੋ ਜਿਹੇ ਹੀ ਘਟੀਆਂ ਲੋਕਾਂ ਨੂੰ ਅਪਨੀ ਜ਼ੁਬਾਨ ਤੇ ਕਾਬੂ ਪਾਉਣ ਚਾਹੀਦਾ ਭੈਣੇ ਏਨੀ ਬਦਲ ਦੇ

    • @gurbindersingh8866
      @gurbindersingh8866 Před 22 dny

      @@sarbjitkaur1618 ਮੈਂ ਤਾਂ ਭਾਈ ਇੱਕ ਕਮੈਂਟ ਹੀ ਕੀਤਾ ਯੂਟੀਊਬ ਇੰਸਟਾਗਰਾਮ ਸਨੈਪਚੈਟ ਦੇਖਦਿਆਂ ਤੋਂ ਜਿਹੜੀਆਂ ਨੰਗੀਆਂ ਐਡਾ ਆਉਂਦੀਆਂ ਇਹ ਤਾਂ ਸਕਿੱਪ ਕਰਦੇ ਹੋ ਕਿ ਮੇਰਾ ਹੀ ਕਮੈਂਟ ਚੁੱਭ ਗਿਆ ਜੇ ਬਾਲੇ ਮਾੜੇ ਲੱਗਦੇ ਆ ਤਾਂ ਭਾਈ ਤੁਸੀਂ ਫੋਨ ਹੀ ਨਾ use ਕਰੋ 🤷

    • @gurmelsinghchahal5654
      @gurmelsinghchahal5654 Před 22 dny +1

      ਕੋਈ ਗ਼ਲਤ ਨਹੀਂ ਲਿਖਿਆ ਬਿਲਕੁਲ ਸਹੀ ਕਿਹਾ ਹੈ ਵੀਰ ਨੇ

    • @jatinverma8988
      @jatinverma8988 Před 22 dny

      @@gurbindersingh8866 SIKH KOM NU BADNAAM AMRITPAL WARGEYE NE KITA HOEYA EH KHUD NASHE DE VYAPARI NE,LOKA NU MURKH BANAEYA EHNA NE VOTE LEN karn,j

  • @lakhwinderkaur3765
    @lakhwinderkaur3765 Před 22 dny +21

    ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩

  • @dhillonpreet4876
    @dhillonpreet4876 Před 22 dny +18

    ਇਹ ਸੰਵਿਧਾਨ ਆ ਸਿੱਖਾਂ ਲਈ 😢🙏

  • @SatnamSingh-fg5oz
    @SatnamSingh-fg5oz Před 22 dny +42

    ਵਕੀਲ ਸਾਹਿਬ ਜਿਸ ਜਿਸ ਨੇ ਭਾਈ ਅਮ੍ਰਿਤਪਾਲ ਸਿੰਘ ਦੀ ਫੋਟੋ ਨਾਲ ਲਾਕੇ ਅਤੇ ਇਸ ਕੇਸ ਨਾਲ ਭਾਈ ਅਮ੍ਰਿਤਪਾਲ ਸਿੰਘ ਦਾ ਨਾਮ ਜੋੜਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉ ਘੱਟੋ ਘੱਟ ਸੁਪਰੀਮ ਕੋਰਟ ਤੱਕ ਕੇਸ ਜਾਣਾ ਚਾਹੀਦਾ ਹੈ

  • @goldysidhu6562
    @goldysidhu6562 Před 22 dny +52

    ਭਗਵੰਤ ਮਾਨ ਦੀ ਬੁਡ ਚ, ਡੰਡੇ ਦੇਣੇ ਚਾਹੀਦੇ ਨੇ ਇਹ ਨੂੰ ਜ਼ੀਰੋ ਕਰ, ਦਿਉ ਝਾੜੂ ਪੋਚਾ ਖਤਮ ਕਰ ਦਿਉ

  • @user-po8vn7gt1p
    @user-po8vn7gt1p Před 22 dny +5

    4 ਗ੍ਰਾਮ ਤੇ ਕਦੇ। ਏ ਐੱਸ ਆਈ, ਨੇ ਵੀ ਸਾਹਮਣੇ ਆ ਕੇ, ਪ੍ਰੈੱਸ ਕਾਨਫਰੰਸ ਨਹੀਂ ਕੀਤੀ, ਪਰ ਇੱਥੇ 4 ਗ੍ਰਾਮ ਪਿੱਛੇ SSP ਆ ਕੇ ਪ੍ਰੈੱਸ ਕਾਨਫਰੰਸ ਕਰ ਰਿਹਾ ਹੈ, ਕਮਾਲ ਦੀ ਗੱਲ ਹੈ, ਸਿਰਫ਼ ਕਿਰਦਾਰ ਕੁਸੀ ਕਰ ਰਹੇ ਨੇ , 2027 ਦੀਆਂ ਵੋਟਾਂ ਚੁ ਰੁਕਾਵਟ ਪਾਉਣ ਲਈ, ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮਿਲਕੇ ਇਹ ਸਭ ਕਰ ਰਹੇ ਹਨ , ਦੇਖੋਂ ਜਿੱਥੇ ਇਹਨਾਂ ਦੀ ਪੇਸ਼ ਨਹੀਂ ਜਾਂਦੀ ਉੱਥੇ ਇਹ ਧੱਕਾ ਕਰਦੇ ਨੇ, ਇਹਨਾਂ ਨੇ 4 ਲੱਖਾਂ ਵੋਟਰਾਂ ਦੀ ਵੀ ਪ੍ਰਵਾਹ ਨਹੀਂ ਕੀਤੀ, ਲੋਕਾਂ ਦੇ ਚੁਣੇ Mp ਨਾਲ ਐਹੋ ਜਿਹਾ ਵਤੀਰਾ ਕੀਤਾ ਹੈ , ਇੱਦਾਂ ਤਾਂ ਬੁਗਾਨੇ ਮੁਲਕ ਦੀਆਂ ਸਰਕਾਰਾਂ ਵੀ ਅਸਲੀ ਮੁਜਰਿਮ ਨਾਲ ਨਹੀਂ ਕਰਦੀਆਂ, ਇਹ ਭੁੱਲ ਚੁੱਕੇ ਹਨ, ਕਿ ਸਰਕਾਰਾਂ ਲੋਕ ਬਣਾਉਂਦੇ ਹਨ, 2027 ਚੁ ਪੰਜਾਬ ਸਰਕਾਰ, ਤੇ, ਪੁਲਿਸ ਪ੍ਰਸ਼ਾਸਨ ਨਾਲ, ਲੋਕ ਦੋ ਦੋ ਹੱਥ ਕਰਨਗੇ, ਕੁੱਝ ਤਾਂ ਸ਼ਰਮ ਕਰੋ, ਇਹ ਮਹਿਕਮਾ ਨਹੀਂ ਸੁਧਰ ਸਕਦਾ, ਕੁੱਤੇ ਦੀ ਪੂਛ ਵਾਲਾ ਹਾਲ ਹੈ, ਇਸ ਮਹਿਕਮੇ ਦਾ, ਜਦੋਂ ਦਾ ਪੰਜਾਬ ਬਣਿਆ ਹੈ, ਉਦੋਂ ਤੋਂ ਲੈਕੇ, ਹੁਣ ਤੱਕ ਇਸ ਮਹਿਕਮੇ ਨੇ ਸਰਕਾਰਾਂ ਪਿੱਛੇ ਲੱਗ ਕੇ, ਲੋਕਾਂ ਨਾਲ ਧੱਕਾ ਹੀ ਕੀਤਾ ਹੈ, ਝੂਠੇ ਮੁਕਾਬਲੇ, ਝੂਠੇ ਕੇਸ, ਰਾਤਾਂ ਨੂੰ ਘਰਾਂ ਵਿੱਚ ਵੜਕੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਇਹੀ ਕਾਲੇ ਕੱਛੇ ਪਾ ਕੇ ਪਿੰਡਾਂ ਵਿੱਚ ਚੋਰੀਆਂ ਕਰਦੇ ਰਹੇ ਨੇ1992+93 ਦੇ ਦਹਾਕੇ ਵਿੱਚ, ਪਰ ਹੁਣ ਲੋਕ ਸਿਆਣੇ ਹੋ ਗਏ ਹਨ, ਹੁਣ ਤੁਹਾਡੇ ਦੋਗਲੇ ਚਿਹਰੇ ਦਿੱਖ ਦੇ ਨੇ, ਲੋਕਾਂ ਨੂੰ, ਵਾਹਿਗੁਰੂ ਮਿਹਰ ਕਰੇ ਛੇਤੀ ਖਾਲਸਾ ਰਾਜ ਆਵੇ , ਪੰਜਾਬ ਚੋਂ ਇਸ ਗੰਦ ਮਹਿਕਮੇ ਦਾ ਸਫ਼ਾਇਆ ਹੋਵੇ, ਗੁਰੂ ਕੀ ਫੌਜ ਆਪ ਪੰਜਾਬ ਵਿੱਚ ਪਹਿਰਾ ਦੇਵੇ ਗੀ, ਆਪਣੇ ਕਾਨੂੰਨ ਕ਼ਾਇਦੇ ਬਣਾਏਗੀ, ਕਿਸੇ ਨਾਲ ਕਦੀ ਧੱਕਾ ਨਹੀਂ ਹੋਵੇਗਾ,

  • @BindyDulay
    @BindyDulay Před 22 dny +37

    Very good Khaira Saab Ji .
    100 % Right sir .

  • @balrajdeepsingh615
    @balrajdeepsingh615 Před 22 dny +18

    ਸਿਰਫ ਸਿਖਾ ਨੂ ਬਦਨਾਮ ਕਰਨ ਲਈ

  • @raghbirsingh2400
    @raghbirsingh2400 Před 22 dny +12

    ਬਾਕੀ ਇਨਸਾਫ ਗੁਰੂ ਗ੍ਰੰਥ ਸਾਹਿਬ ਦੇਵੇ ਗਾ

  • @jaswantjaswantsinghjassa1630

    ਖਾਰਾ ਸਾਹਿਬ ਜੀ ਬੁਹਤ ਵਧੀਆ ਵਿਚਾਰ ਤੁਹਾਡੇ ਜੀ ਪੁਲਿਸ ਨੇ ਬਹੁਤ ਨਜੈਜ ਕੇਸ ਬਨਾਏ ਨੇ

  • @user-pm3rq3qv9u
    @user-pm3rq3qv9u Před 22 dny +45

    ਸਰਕਾਰਾਂ ਬਹੁਤ ਦੇਖੀਆ ਪਰ ਐਨੀ ਗੰਦੀ ਤੇ ਨਿਕੰਮੀ ਸਰਕਾਰ 1 ਵਾਰ ਦੇਖੀ ਆ

  • @user-xl7wm7qb3l
    @user-xl7wm7qb3l Před 22 dny +29

    Sahi gall aa

  • @bikramgill5035
    @bikramgill5035 Před 22 dny +10

    ਮਾੜੀ, ਸਰਕਾਰ ਮੁਰਾਦਾਬਾਦ

  • @starelectroworldstarradio7505

    ਵਕੀਲ ਸਰਦਾਰ ਹਰਪਾਲ ਸਿੰਘ ਖਾਰਾ ਜ਼ਿੰਦਾਬਾਦ

  • @HardeepSingh-wy4mh
    @HardeepSingh-wy4mh Před 22 dny +26

    AMRITPAL SUPPORT

  • @param2756
    @param2756 Před 22 dny +22

    ਝੰਡਾ ਅਮਲੀ ਬਹੁਤ ਗਿਰ ਚੁੱਕਿਆ ਆ, ਪਰ ਝੰਡੇ ਅਮਲੀ ਨੂੰ ਇਹ ਨਹੀਂ ਪਤਾ ਕਿ ਇਹ ਜਿੰਨਾ ਭਾਈ ਸਾਹਿਬ ਨੂੰ ਬਦਨਾਮ ਕਰਨਗੇ ਭਾਈ ਸਾਹਿਬ ਦਾ ਕੱਦ ਉੱਨਾ ਹੀ ਵੱਡਾ ਹੋਊਗਾ। ਜੇ ਅੱਜ ਦੀ ਤਰੀਕ ਚ ਖਡੂਰ ਸਾਹਿਬ ਵੋਟਾਂ ਹੋਣ ਤਾਂ ਭਾਈ ਸਾਹਿਬ ਤਿੰਨ ਲੱਖ ਦੀ ਲੀਡ ਨਾਲ ਜਿੱਤਣਗੇ।

    • @harjotsingh7625
      @harjotsingh7625 Před 22 dny

      Sarkar dar gai a amritpal ton, tan he Punjab ne aun dita

  • @GaganSingh-qc6em
    @GaganSingh-qc6em Před 22 dny +24

    ਵਾਹਿਗੁਰੂ ਜੀ

  • @LovelySingh-sl6fs
    @LovelySingh-sl6fs Před 22 dny +29

    Love you Amritpal Singh jindabad

  • @surinderjitsingh6173
    @surinderjitsingh6173 Před 22 dny +16

    💐💐💐💐💐💐💐💐💐💐
    💐ਧੰਨਧੰਨ ਸ੍ਰੀਗੁਰੂਗੋਬਿੰਦ ਸਿੰਘ ਜੀ💐
    🎋🎋🎋🎋🙏🙏🎋🎋🎋🎋

  • @majhadoabavlog1970
    @majhadoabavlog1970 Před 22 dny +33

    ਸਰਕਾਰਾ ਸਿੱਖਾਂ ਨੂੰ ਹਮੇਸ਼ਾ ਡਰਾਉਣ ਲਈ ਇਹੋ ਜਿਹੀਆਂ ਮੰਦੀਆਂ ਚਾਲਾ ਚਲਦੀਆਂ ਹਨ

  • @tarsemsingh-wx4sm
    @tarsemsingh-wx4sm Před 22 dny +24

    Right 👍👍

  • @GurriSingh-rp2di
    @GurriSingh-rp2di Před 22 dny +9

    ਭਗਵੰਤ ਮਾਨ ਹੁਣ 0 ਹੋ ਗਿਆ। ਸਰਕਾਰ ਖਤਮ ਹੋ ਚੁੱਕੀ ਹੈ।😅😅😅

  • @DineshKumar-tp8fb
    @DineshKumar-tp8fb Před 22 dny +6

    ਬਿਲਕੁਲ ਸਹੀ ਕਿਹਾ

  • @MehakPreet-tc8qe
    @MehakPreet-tc8qe Před 22 dny +25

    Bhai Amritpal Singh Khalsa jindabad 🙏🙏

  • @paramjitpablala6625
    @paramjitpablala6625 Před 22 dny +5

    ਪੰਜਾਬ ਸਰਕਾਰ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ, ਬਿਲਕੁਲ ਸਾਜਿਸ਼ ਚਲ ਰਹੀ ਹੈ।

  • @jasdeepsingh7745
    @jasdeepsingh7745 Před 22 dny +26

    Bhai Amritpal Singh Khalsa G is great great Zindabaad g g

  • @gaganrupalinfo
    @gaganrupalinfo Před 22 dny +22

    We support Amritpal

  • @MandeepSingh-lp3tp
    @MandeepSingh-lp3tp Před 22 dny +9

    ਬਿਲਕੁਲ ਸਹੀ ਹੈ

  • @user-mu4be7ld5i
    @user-mu4be7ld5i Před 22 dny +6

    ਜਦ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫ਼ਿਰ ਰੱਬ ਹੀ ਰਾਖਾ ਹੈ | ਖਾਰਾ ਸਾਹਿਬ ਤੁਸੀਂ ਸੱਚ ਦੀ ਆਵਾਜ਼ ਉਠਾਉਂਦੇ ਹੋ, ਇਹ ਬਹੁਤ ਹੀ ਸ਼ਾਲਾਘਾਯੋਗ ਉਪਰਾਲਾ ਹੈ | ਵਾਹਿਗੁਰੂ ਸਦਾ ਤੁਹਾਡੇ ਅੰਗ ਸੰਗ ਰਹੇ |

  • @shineyourlife3503
    @shineyourlife3503 Před 22 dny +10

    Shi Gal aa

  • @kulsidhu9869
    @kulsidhu9869 Před 22 dny +14

    Right ji

  • @balwindercheema4917
    @balwindercheema4917 Před 22 dny +8

    ਸਾਰਾ ਪੰਜਾਬ ਰੋ ਰਿਹਾ ਚਿੱਟਾ ਬੰਦ ਕਰੋ ਝੂਠੇ ਕੇਸ ਨ ਬਣਾਉ

  • @amansran1689
    @amansran1689 Před 22 dny +11

    ਕਾਲਾ ਕਾਨੂੰਨ

  • @HarpreetKaur-vy9ki
    @HarpreetKaur-vy9ki Před 22 dny +5

    ਖਾਰਾ ਸਾਹਿਬ ਜੀ ਕਿਉਂ ਸਿੱਖਾਂ ਦੇ ਮਗਰ ਹੱਥ ਧੋ ਕੇ ਪਾਏ ਹਨ ਰਾਜਨੀਤੀ ਨੇ ਪੰਜਾਬ ਖਤਮ ਹੀ ਕਰ ਦਿਤਾ

  • @user-pq8te4fn2n
    @user-pq8te4fn2n Před 22 dny +17

    Bhai Amrit pal Singh g jindabad jindabad jindabad

  • @ConfusedBabyTurtles-xb9hn
    @ConfusedBabyTurtles-xb9hn Před 22 dny +17

    ਪੁਲਿਸ ਅਫਸਰ ਜੀ ਰੱਬ ਕੋਲ ਵੀ ਜਾਣਾ ਏਂ, ਕੀ ਜਵਾਬ ਦਿਉਗੇ, ਭਗਵੰਤ ਮਾਨ ਨੇ ਨਾਲ ਨਹੀਂ ਖਲੋਣਾ।

    • @sukhwindersingh1349
      @sukhwindersingh1349 Před 22 dny

      ਵੀਰ ਪੁਲਿਸ ਵਾਲੇ ਤਾਂ ਰੋਜ਼ ਹੀ ਇਹ ਕੰਮ ਕਰਦੇ ਨੇ ਭਰਤੀ ਹੁੰਦੇ ਹੀ ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੇ ਨੇ

  • @sabaajsandhupoonian6429
    @sabaajsandhupoonian6429 Před 22 dny +4

    ਪੰਜਾਬ ਸਰਕਾਰ ਤੇ ਪੰਜਾਬ ਪੁਲਸ ਮੁਰਦਾਬਾਦ

  • @NirbhayeSingh-u3m
    @NirbhayeSingh-u3m Před 22 dny +7

    ਕੁਰਸੀ ਦਾ ਨਸ਼ਾ ਪੁੰਨ ਪਾਪ ਦਾ ਪਤਾ ਨਹੀ ਲੱਗਦਾ

  • @jasvindersingh9773
    @jasvindersingh9773 Před 22 dny +15

    Bhai amritpal singh khalsa zindabad zindabad

  • @gulzarsinghgharyala9974
    @gulzarsinghgharyala9974 Před 22 dny +2

    ਮੁਗਲਾਂ ਦੇ ਟੈਮ ਇੱਕ ਨਾਰਾ ਸੀ ਮੰਨੂੰ ਸਾਡੀ ਦਾਤਰੀ ਅਸੀਂ ਨੂੰ ਦੇ ਸੋਏ ਜਿਉ ਜਿਉ ਸਾਨੂੰ ਵੱਡਦਾ ਅਸੀਂ ਦੂਨ ਸਵਾਏ ਹੋਏ। ਅੱਜ ਸਿੱਖ ਨੂੰ ਦੂਜੇ ਤਰੀਕੇ ਨਾਲ ਕਰ ਰਹਨੇ। ਵਾਹਿਗੁਰੂ ਕਿਰਪਾ ਕਰੇ ਸਿੱਖ ਕੌਮ ਨੂੰ ਏਕਤਾ ਇਥਪਾਕ ਸੁਮੱਤ ਬਕਸੇ।

  • @user-zm1ru1gd5z
    @user-zm1ru1gd5z Před 22 dny +7

    ਮੇਰੀ ਪੰਜਾਬ ਪੁਲਸ ਨੂੰ ਬੇਨਤੀ ਹੈ ਕਿ ਐਨਾਂ ਰਾਜਨੀਤਕ ਲੋਕਾਂ ਦੇ ਪਿੱਛੇ ਲੱਗ ਚੋਰਾਸੀ ਵਾਲਾ ਦੋਰ ਮੁੜ ਨਾ ਸੁਰਜੀਤ ਕਰੋ ਓਸ ਦੋਰ ਦੇ ਪੁਲਸ ਅਧਿਕਾਰੀ ਅੱਜ ਵੀ ਤਰੀਕਾਂ ਭੁਗਤ ਰਹੇ ਨੇ ਰਾਜਨੀਤਕ ਲੋਕ ਮਲਾਇਆਂ ਖਾ ਰਹੇ ਨੇ ਭਗਵੰਤ ਕੁਮਾਰ ਜੀ ਅਗਰ ਥੋੜਾ ਜਿਹਾ ਵੀ ਪੰਜਾਬ ਲਈ ਦਰਦ ਹੈ ਤੇ ਨਾਂ ਜੁਲਮ ਕਰੋ

  • @amarjeetsinghsidhusaab1707
    @amarjeetsinghsidhusaab1707 Před 22 dny +15

    Full spot kro khailsa ji 🙏

  • @jiwansingh3432
    @jiwansingh3432 Před 22 dny +6

    100% ਸੱਚ ਕਿਹਾ

  • @yodhasingh1940
    @yodhasingh1940 Před 22 dny +11

    Good vakil saab

  • @ffgillhar9353
    @ffgillhar9353 Před 22 dny +2

    ਵਾਹਿਗੁਰੂ ਜੀ ਭਲੀ ਕਰਨ

  • @RashpalSingh-yj5fr
    @RashpalSingh-yj5fr Před 22 dny +11

    Bhai harpreet singh ji zindabad 💪💪💪💪💪

  • @user-gh8oc2of6h
    @user-gh8oc2of6h Před 22 dny +7

    Sahi gal aa bai ji

  • @mindersandhu6104
    @mindersandhu6104 Před 22 dny +17

    Bhai Amritpal Singh ji jhadabad🙏🙏🙏hor Sarkar to asi ki omeid kr skhde aa😂😂😂👊👊👊

  • @amarjeetgaba3263
    @amarjeetgaba3263 Před 22 dny +2

    ਪਹਿਲਾ ਲਾਰੈਂਸ ਦੀ ਇੰਟਰਵਊ ਦਾ ਜਵਵਾਬ ਦੇਵੇ ਸਰਕਾਰ

  • @bajsandhubajsandhu5709
    @bajsandhubajsandhu5709 Před 22 dny +7

    Sahi gal

  • @DavinderKaur-ln8lx
    @DavinderKaur-ln8lx Před 22 dny +2

    ਸਹੀ ਆ ਵੀਰ ਜੀ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰੇ

  • @ManjitSingh-eh6ik
    @ManjitSingh-eh6ik Před 22 dny +5

    Bilkul sahi sar ji

  • @paramsingh3443
    @paramsingh3443 Před 22 dny +10

    ਅੱਜ ਕੱਲ੍ਹ ਦੇ ਲੋਕ ਪਹਿਲਾਂ ਵਾਂਗ ਅਨਪੜ੍ਹ ਨਹੀਂ। ਸਭ ਜਾਣਦੇ ਨੇ ਸਰਕਾਰ ਦੀਆਂ ਝੂਠੀਆਂ ਚਾਲਾਂ ਨੂੰ

  • @jaggisingh5187
    @jaggisingh5187 Před 22 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ਰੱਬ ਨੇ ਮਾਫ਼ ਨਹੀਂ ਕਰਨਾ

  • @PrabhjitsinghSingh-ju7uo
    @PrabhjitsinghSingh-ju7uo Před 22 dny +9

    Waheguru ji

  • @scaryff9021
    @scaryff9021 Před 22 dny +4

    Sahi gal a ji

  • @user-kw9le9jr3b
    @user-kw9le9jr3b Před 22 dny +3

    ਸਾਰਾ ਪੰਜਾਬ ਸੜਕਾਂ ਤੇ ਉਤਰੇ ਗਾਂ ਤਾਂ ਗੱਲ ਬਣੇਗੀ

  • @swaranjitsingh3666
    @swaranjitsingh3666 Před 22 dny +2

    ਅੰਮਿਰਤਪਾਲ ਵੀਰ ਨੂ ਤੇ ਪਰਿਵਾਰ ਨੂ ਸਰਕਾਰ ਬਦਨਾਮ ਕਰ ਰਹੇ ਆ

  • @HarjinderSingh-ul6lp
    @HarjinderSingh-ul6lp Před 22 dny +2

    ਵਾਹਿਗੁਰੂ ਜੀ ਮਿਹਰ ਕਰੋ ਭਾਈ ਅੰਮਿਰਤ ਸਿੰਘ ਜੀ ਦੇ ਪਰਵਾਰ ਤੇ

  • @HarbhajanSarwara
    @HarbhajanSarwara Před 22 dny +5

    ਇਹ ਸਰਕਾਰ ਤਾਂ ਬੇਅੰਤੇ ਬੁੱਚੜ ਦਾ ਰਿਕਾਰਡ ਤੋੜਨ ਤੁਲੀ ਹੋਈ ਲੱਗਦੀ ਹੈ।

  • @gurlabhsingh8072
    @gurlabhsingh8072 Před 22 dny +6

    ਉਹ ਤਾਂ ਡਾਕਟਰਾਂ ਦੀ ਟੀਮ ਤੋਂ ਜਾਚ ਕਰਵਾ ਲਵੋ ਪਤਾ ਲੱਗ ਜਾਵੇ ਗਾ ਜੇਕਰ ਨਸ਼ੇ ਦੇ ਆਦੀ ਹਨ

  • @dilrajsohal3676
    @dilrajsohal3676 Před 22 dny +2

    ਖਾਰਾ ਸਾਹਿਬ ਬਹੁਤ ਵਧੀਆ ਸਪੀਚ❤❤❤❤❤

  • @jaswindersingh6019
    @jaswindersingh6019 Před 22 dny +3

    ਸਾਰੀਆਂ ਗੱਲਾਂ ਦਾ ਇਕੋ ਹਲ ਖਾਲਸਾ ਰਾਜ।ਇਸ ਤੋਂ ਬਿਨਾ ਕੋਈ ਹਲ ਨਹੀਂ

  • @KiranBala-q4j
    @KiranBala-q4j Před 22 dny +4

    Bhai. Amritpal singh khalsa jindabad

  • @SatnamSingh-uu1bi
    @SatnamSingh-uu1bi Před 22 dny +4

    ਭਗਵੰਤ ਮਨ ਨੂੰ ਇਹ ਨੀ ਪਤਾ ਕੇ ਏਦਾਂ ਕਰਨ ਨਾਲ ਅਮ੍ਰਿਤਪਾਲ ਨੂੰ ਹੋਰ ਮਜਬੂਤੀ ਮਿਲੂਗੀ
    ਜਾ ਓਏ ਭੰਡਾ ਰਿਹਾ ਗਿਆ ਭੰਡ ਦਾ ਭੰਡ 😂

  • @ConfusedBabyTurtles-xb9hn

    ਮਾਨਾ ਐਨਾ ਗਿਰ ਗਿਆ ਏਂ।

  • @navidentingpintingpattiroa4616

    ਹੁਣ ਤਾਂ ਪੰਜਾਬ ਰਾਖਾ ਵਾਹਿਗੁਰੂ ਹੈ

  • @user-th2yi9qz7t
    @user-th2yi9qz7t Před 22 dny +2

    Waheguru ji🙏