ਓਨੇ ਤਾਂ ਟਰੈਕਟਰ ਧੋਣ ਵਾਲਾ ਲੈ ਲੈਂਦਾ ਜਿੰਨੇ ਪੈਸੇ ਦੇ ਕੱਪੜੇ ਨਾਲ ਤੂੜੀ ਢਕੀ ਜਾਂਦੀ ਆ

Sdílet
Vložit
  • čas přidán 2. 05. 2024
  • #sukhjinder_lopon

Komentáře • 91

  • @zaildarcheema106

    ਇਹ ਧੁੱਪ ਵਿੱਚ ਨਹੀਂ ਰਹਿਣੀ ਕਿਉਂ ਕੇ ਪਲਾਸਟਿਕ ਧੁੱਪ ਲੱਗਣ ਨਾਲ ਜਲਦੀ ਖਤਮ ਹੋ ਜਾਂਦਾ

  • @JasvinderSingh-ww1sv

    ਸਤ ਸੀ੍ ਅਕਾਲ ਭਾਈ ਜੀ ਤੂੜੀ ਵਾਲਾ ਕਪੜਾ ਬਹੁਤ ਹੀ ਵਧੀਆ ਹੈ ਇਹ ਕਪੜਾ ਅਸੀਂ ਪਿਛਲੇ 7ਸਾਲਾ ਤੋ ਵਰਤ ਰਹੇ ਹੈ ਇਹ ਕਪੜਾ ਦੋ ਸਾਲ ਚਲਦਾ ਹੈ ਤੇ ਇਕ ਗੱਲ ਹੋਰ ਇਹ ਕਪੜਾ ਦੀ ਰਾਜਸਥਾਨ ਚ ਬਹੁਤ ਵੜੀ ਫੈਕਟਰੀ ਹੈ ਜੀ ਕਿਲੋ ਆ ਦੇ ਹਿਸਾਬ ਨਾਲ ਮਿਲਦਾ ਹੈ ਜਿਹੜਾ ਮਰਜੀ ਲੈ ਲੋ

  • @RanjeetsinghPremi
    @RanjeetsinghPremi Před 28 dny

    .ਞਹੁਤ.ਞਧੀਅ. ਚੀਜ.ਹੈ

  • @user-gy8jj5oy4r

    ਕਿੱਲੋ ਦਾ ਕੀ ਰੇਟ ਆ ਦੱਸਿਆ ਕਰੋ ਲੋਪੋ ਵਾਲਾ ਗੱਲ ਮੁੱਕਣ ਨਹੀਂ ਦਿੰਦਾ

  • @NarinderSingh-mg4sw

    ਜਸ਼ਨ ਵੀਰ ਜੀ ਤੂੜੀ ਵਾਲੀ ਤਰਪਾਲ ਕਿਨੇ ਦੀ ਹੈ 30 +6 0 ਦੀ

  • @gurmeetsinghgurmeetsingh2599

    ਕਾਰ ਅਤੇ ਟਰੈਕਟਰ ਦੀ ਤਰਪਾਲ ਕਿਨੇ ਦੀ ਬਣਦੀ ਹੈ?

  • @ravirandhawa1585

    ਫੱਲਦਾਰ ਬੁਟਿਆ ਨੂੰ ਉਪਰ ਤੋ ਕਵਰ ਕਰਨ ਲਈ ਵੀ ਜਾਲੀ ਹੈਗੀ ਹੈ ਜੀ

  • @jaskarnsingh3884

    ਫੋਜੀ ਕਾਲੀ ਤਰਪਾਲ ਉਤੇ ਨੈਟ ਦਸ ਹਜ਼ਾਰ ਵਿਚ ਚਾਲੀ ਟਰਾਲੀਆ ਸਾਂਭਤੀਆ ਸਾਰੀ ਉਮਰ ਲਈ ਆ

  • @darshansinghsidhu1179

    ਬਾਈ ਜੀ ਛੱਤ ਤੇ ਕਾਮਯਾਬ ਹੈ

  • @singhrssb9993

    ਵੀਰ ਜੀ ਗੱਡੀਆਂ ਦੀ ਤਰਪਾਲ ਮਿਲ ਜਇਗੀ ਕਪੜੇ ਦੀ ਯ waterproof ਜਿਹੜੀ ਖਰਾਬ ਨਾ ਹੋਏ ਔਰ ਰੱਸੇ ਨਾਲ ਫੱਟੇ ਨਾ

  • @ORIGINHOMESTEAD

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @daljitsingh8832
    @daljitsingh8832 Před 14 hodinami

    ਬਾਈ ਜੀ ਇਹ ਜਿਮੀਦਾਰ ਚੌੜੇ ਹੋਏ ਬੈਠੇ ਨੇ ਕਿ ਅਸੀਂ ਇਨਾਂ ਪੈਸਾ ਬਚਾ ਲਿਆ ਇਹ ਜਿਹੜਾ ਪੱਲੜ ਹੈ ਨਾ ਕਈ ਵਾਰੀ ਮਹੀਨੇ ਬਾਅਦ ਹੀ ਫੱਟ ਕੇ ਲੀਰੋ ਲੀਰ ਹੋ ਜਾਂਦਾ ਨਾ ਉਧਰ ਜੋਗੇ ਨਾ ਉਧਰ ਜੋਗੇ ਕੋਈ ਛੇ ਮਹੀਨੇ ਚੰਗੇ ਤੋਂ ਚੰਗਾ ਪੱਲੜ ਧੁੱਪ ਦੇ ਵਾਰਸ ਦੇ ਵਿੱਚ ਨਹੀਂ ਕੱਢਦਾ

  • @gurtejsingh8367

    Good Job 👍 Gurtej Singh Dhaliwal Lopon Moga Australia To 🦘

  • @GursahibSinghHundal-qc4dr

    ਦੁਕਾਨਦਾਰ ਨੂੰ ਗਾਹਕ ਬਣਾ ਲਿਆ

  • @arshpreetjandu8162

    ਘੈਂਟ ਐ ਕੰਮ 👍🙏

  • @174yearsold

    ਰੇਹ ਆਲਾ ਝੋਲਾ ਬਣਾ ਬਾਈ ਜੀ।

  • @AmandeepSingh-bu4wn

    ਬਹੁਤ ਵਧੀਆ ਜੀ

  • @gurwantsingh5068

    Bahut Khoob, bahut Vadiya jee 🙏🙏

  • @suchasingh2663

    Very good knowledge for us

  • @binderfatehgarhia

    22 bhut changa km kita tu par majdoora hak lay vi hal kr koi majdoora hakk Sarkar agge leke AA