ਕਿਸਾਨ ਦਾ ਸਭ ਤੋਂ ਵੱਡਾ ਨੁਕਸਾਨ ਜਦੋ ਖੇਤ ਵਾਲਾ ਬੋਰ ਖਰਾਬ ਹੋ ਜਾਵੇ , ਇਸ ਤੋਂ ਕਿਵੇਂ ਬਚਿਆ ਜਾਵੇ

Sdílet
Vložit
  • čas přidán 5. 06. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
  • Věda a technologie

Komentáře • 50

  • @MandeepSingh-hp4yd
    @MandeepSingh-hp4yd Před rokem +2

    ਬਾਈ ਜੀ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ । ਬਹੁਤ ਬਹੁਤ ਧੰਨਵਾਦ ਮੇਹਰਬਾਨੀ ਜੀ

  • @walejatt-uh2tq
    @walejatt-uh2tq Před rokem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 👍👍

  • @cssidhu6884
    @cssidhu6884 Před rokem +3

    ਬੋਕੀ ਵਾਲਾ ਬੋਰ ਸਭ ਤੋਂ ਵੱਧ ਕਾਮਯਾਬ ਹੈ। ਮੇਰੇ ਇਲਾਕੇ ਵਿੱਚ ਸਾਰੇ ਇਹੀ ਬੋਰ ਲੱਗੇ ਹੋਏ ਹਨ। ਕੋਈ ਵੀ ਦਿੱਕਤ ਨਹੀਂ ਆਉਂਦੀ।

  • @alltractorfanclub.1487
    @alltractorfanclub.1487 Před rokem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 👌👍🙏🙏🙏🙏

  • @LovepreetSingh-bz2st
    @LovepreetSingh-bz2st Před rokem +7

    ਗਰੀਬ ਮਜ਼ਦੂਰ ਨੂੰ ਸਭ ਤੋਂ ਵੱਡੀ ਮਾਰ ਉਦੋਂ ਪੈਂਦੀ ਏ ਜਦੋਂ ਬਰਸਾਤਾਂ ਵਿੱਚ ਉਸਦਾ ਕਮਰਾ ਚੌਣ ਲੱਗ ਜਾਦਾ ਏ

  • @RK-ei8ql
    @RK-ei8ql Před rokem +4

    ਝੋਨਾ ਲਾਉਣਾ ਛੱਡਣਾ ਨੀ ਬੋਰ ਕੀ ਕਰਨ । ਖੂਹ ਦੀ ਮਿੱਟੀ ਖੂਹ ਲਾਈ ਜਾਂਦੇ ਆ ਤੇ ਪੰਜਾਬ ਰੇਗਿਸਤਾਨ ਬਣ ਰਿਹਾ ਓਹ ਵੱਖਰਾ

  • @jaspreetbrar6484
    @jaspreetbrar6484 Před rokem +1

    Very good Baljeet Bai ji

  • @harjindersinghsajjan8363

    Waheguru Ji 🙏

  • @Cricket-fr1xt
    @Cricket-fr1xt Před rokem +2

    ਗਰੰਟੀ ਅਾ ਕਮੈਟ ਕਰਨ ਵਾਲਿਅਾ ਵਿੱਚੋ 80% ਮੋਟਰ ਦਾ ਅਾਟੋਮੈਟਿਕ ਲਾਕੇ ਪਤਾ ਵੀ ਨੀ ਕਰਦੇ ਹੋਣੇ ਕਮੈਟ ਮੇਰੇ ਵਰਗਾ ਹਰੇਕ ਕਰ ਦਿੰਦਾ ਪਰ ਗੌਰ ਕੋੲੀ ਨੀ ਕਰਦਾ ਹੋਣਾ ਗੁੱਸਾ ਨਾ ਕਰਿੳੁ ਬਾੲੀ

  • @charanjitkaur9230
    @charanjitkaur9230 Před rokem +2

    Good job veer ji❤❤❤❤❤

  • @kuldeepsidhu1149
    @kuldeepsidhu1149 Před rokem +1

    Very nice ❤

  • @swagpunjabda
    @swagpunjabda Před rokem +2

    Govt nu bi sochna chahida es bre

  • @jagdeepsinghchahal1381
    @jagdeepsinghchahal1381 Před rokem +1

    Very good information 👌👍

  • @jindersinghjindersingh8402

    Very good information

  • @sukhrai4075
    @sukhrai4075 Před rokem +3

    ਏਨੇ।ਪੰਗੇਆ।ਨਾਲੋ।ਬੋਕੀ।ਵਾਲਾ।ਕਰਲੋ25ਸਾਲ।ਨੀ।ਖਰਾਬ।ਹੁਦਾ

  • @balkarsingh7532
    @balkarsingh7532 Před rokem

    Very good

  • @hakamsingh2415
    @hakamsingh2415 Před rokem

    Good veer ji

  • @dineshchoudharydcpodvr9

    Nice information veer g

  • @punjabiweatherchannel

    👍👍👍👍👍👍

  • @dharamveersingh7627
    @dharamveersingh7627 Před rokem +1

    11:11….ਬਾਘਾ ਪੁਰਾਣਾ…

  • @TSBADESHA
    @TSBADESHA Před rokem

    Good 👍

  • @nirbhaiwarring164
    @nirbhaiwarring164 Před rokem +3

    ਪਿੰਡ ਸੱਪਾਂਵਾਲੀ ਫਿਰੋਜ਼ਪੁਰ ਵਿੱਚ 28 ਫੁੱਟ ਵਾਲੇ ਬੋਰ ਵੀ ਚਲ ਰਹਿ ਆ , ਤੇ ਪਾਣੀ ਵੀ 8 ,10 ਤੇ ਆ

    • @SukhwinderSingh-ir1rd
      @SukhwinderSingh-ir1rd Před rokem

      ਜ਼ਮੀਨ ਦਾ ਰੈਟ ਅੰਦਾਜ਼ਾ ਕਿੰਨਾ ਏ ਏਥੇ

    • @nirbhaiwarring164
      @nirbhaiwarring164 Před rokem +1

      ਬਾਈ ਜੀ 2017 ਚ ਮੈੰ ਜਮੀਨ 17 ਲਖ ਨੂੰ ਲਈ ਸੀ ਤੇ 2021 ਚ ਸਾਡੇ 18 ਲਖ ਨੂੰ ਤੇ ਹੁਣ ਕਚੇ ਰਸਤੇ ਤੇ 25 ਲਖ ਤੇ ਰੋੜ ਤੇ 35 ਲਖ

    • @gsravi5029
      @gsravi5029 Před rokem

      5 futt mukerian

  • @GurdhianSingh-uh2xq
    @GurdhianSingh-uh2xq Před rokem

    ਗੁੱਡ

  • @kahlonsaab4936
    @kahlonsaab4936 Před 2 měsíci

    Paji sada 1991 da bor chalda payha loha di piep ha 34 sal ho gay bood wadiaa chalda paya ji

  • @paramji9929
    @paramji9929 Před rokem

    Vah ji yah to samjhoge Badri

  • @brarsaab007
    @brarsaab007 Před rokem

    Good information

  • @rinku7835
    @rinku7835 Před rokem

    Bahi ji sade 20hp di motor ha usnu ek ganta chalan te bhi grip garm ho jande ne yo kis Karn ho raha ha isme kio dikkat wali bat to nahi

  • @vickyseehra9169
    @vickyseehra9169 Před rokem +1

    Mera bhara baljeet singh bagha purana 😊

  • @jainchandan9247
    @jainchandan9247 Před 11 měsíci

    Sir g agar pura tubewell 6 inch. bilkul thik h..dubara bor karwana chahte h...10 inch.ka bor lagana h.. motor v8 dalni h..bor laga sakte h...pahle Wale bor ke paas...purana bor par dakkan laga denge...

  • @charanjitkaur9230
    @charanjitkaur9230 Před rokem

    Veer ji Ludhana not da ek kela da kine inch da bor kina kharcha please dasna

  • @Manjinder92
    @Manjinder92 Před rokem

    Sab ton vadya plastic pipe 10" wala h y kharch tn jyda onda h pr 20 25 sal khrab nai hunda bro. Apna mull mod jnda h y

  • @indiaindian1181
    @indiaindian1181 Před rokem

    Shi gal a bhi de lage boor shi ne a

  • @swagpunjabda
    @swagpunjabda Před rokem

    Sada bi khad gya c pishle saal hje laya bi ni gya 😐

  • @rrjjuu1309
    @rrjjuu1309 Před rokem

    ਪਹਿਲਾਂ ਪੰਜ ਇੰਚੀ ਕੀਤਾ ਫਿਰ ਸੱਤ ਇਚੀ ਕੀਤਾ ਹੁਣ ਦਸ ਇੰਚੀ ਕਰਵਾਈਆਂ 20ਕੁ ਸਾਲ ਚ ਛੇ ਬੋਰ ਕਰਵਾ ਲੇ ਚਾਰ ਬੋਰਾ ਦਾ ਸਮਾਨ ਵਿਚ ਹੀ ਦੱਬਿਆ

  • @ranjeetkesri
    @ranjeetkesri Před rokem

    Reverse da bore 550rs foot la rhe fiber de pipe nal bajri pa sara complete
    Pipe changa paunde ni fer kehnde sadde bor ni chalde,,, direct machine nal kite bor ch electric well kra lo ke pattan da shak hunda,,, aapna bora da hi kamm hai 1990 to,,, Kesri Drilling Engineers de nam to,,,
    Lok nuksan kraunde ne saste de chakar ch,,,, reverse da bor koi mehnga ni penda

  • @babbljitsidhubabbljitsidhu8076

    Y j Pani ohi onda fr Pani da swad kyo badl da?

  • @myselfsukha8727
    @myselfsukha8727 Před rokem

    Veer moge vich koi nehar nahi ha

  • @swagpunjabda
    @swagpunjabda Před rokem

    Pdoliya wla jyda khrab hunde

  • @BaljitSingh-py2zp
    @BaljitSingh-py2zp Před rokem

    ਨਜਡਜਦੱਜਹਵਨ ਹਚਵ ਜ ਜਗ ਜ

  • @indiaindian1181
    @indiaindian1181 Před rokem

    20 ku futt door kra lo

  • @paramji9929
    @paramji9929 Před rokem

    Badri mein rahata

  • @inderjitsinghmaan4747
    @inderjitsinghmaan4747 Před měsícem

    Bai tha number send kardo veer