ਮੱਛੀ ਮੋਟਰ ਦਾ ਜੋੜ ਕਦੇ ਖ਼ਰਾਬ ਨਹੀਂ ਹੋਵੇਗਾ ਇਸ ਤਰੀਕੇ ਨਾਲ, submersible cable joint tape
Vložit
- čas přidán 2. 07. 2023
- ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
how to use wall joint tape
how to tape cable to wall
how to put up joint tape
duck drywall joint tape how to use
how to tape down cables
how to use a cable fish tape
how to tape wires to wall
how to ames tape plasterboard
how to put joint tape on plasterboard
what tape do you use for plasterboard
3 phase motor cable price
texmo submersible cable price
6mm submersible cable price
8 mm submersible cable price
1 5mm submersible cable price
motor cable price per meter
best submersible cable in india
10 mm submersible cable price - Věda a technologie
Bahut vadhiya jaankari hai bhaji 🙏
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
ਬਹੁਤ ਵਧੀਆ ਜੀ
Mechanic Vdia a bhut jankari a
Bot vadia jankary dasy bay g
Thank you sir ji,keep making video on submersible motor and starter.
Nice information veer g
Good information 👍
Thanks you brother,
Very good
👍👍👍
Nyc
Bai g motor dai stater Tay v videos bano
ਬੋਹੂਤ ਬਰੀ ਕੀਤਾ ਇਸੇ ਤਰ੍ਹਾਂ ਜੋੜ ਕੇ ਦੇਖ ਲਆਇ ਸਾਡੇ ਤਾਂ ਜੋੜ ਇਹੀ ਮਚ ਜਾਂਦਾ
ਅਸੀਂ 1hp - 60hp ਤੱਕ ਲਗਾਏ ਨੇ ਕਦੇ ਕੋਈ ਮੁਸ਼ਕਲ ਨਹੀਂ ਆਈ
Bhai second hnd motor sale wala d video bnyo
ਸਤਿ ਸ਼੍ਰੀ ਆਕਾਲ ਜੀ
Mistry sewak singh ji kewal starter to motor tak kini lambi paw sakda ha ke400ft.500ft. Tak paw sakda ha 6hp de motor ha sabmersebal ha.ata kini power de kehri tar pouni ha
Sat Sri akal Sevak ji car wash machine 3 phase motor 6. 2 HP/230V 16 Amp foreign the motor hai India single phase which kini HP motor chalu gi please reply
22 ji assi sleve wala thimbl wla lae da hun tkk ni sdea
ਸੇਵਕ ਸਿੰਘ ਜੀ ਪੈਡ ਜਿਲਾ
sadi submersible repair di dukan aa asi v 10 hp di motor nu 15 di bana dinde aa binding karke paise one hi lagde aa jine normal motor repair karn te lagde aa je 15 hp di moter aa ta ohnu 20 di bana dinde aa 15 hp di motor 20 di motor jina pani kadh dia amps 15 di motor de rehnde aa bas pani vadh janda
ਡਾਟਾ ਮੋਟਾ ਕਰਕੇ 10ਤੋ 15 ਬਣਾ ਕੇ ਦੇਣ ਵਾਲੀ ਥਿਊਰੀ ਸਹੀ ਨਹੀਂ ਹੁੰਦੀ ਵੀਰ Lubi 15 di 139 ਦਾ ਸਟੇਟਰ ਮੈਨੂੰ ਵੀ 20ਦੀ ਬਣਾ ਦੇ
10 mm 25 hp lyi kehdi wire vdia rhu
Jisne machna mach e jana motor lga lo Bhave taar da joda
Baki sabh theek aa par tape es tra ni launi chahidi veer ji
Bai ji 15 hp di motor 31 amperes le rahi aa 130 ft te aa . Bai ji motor da pani vadh sakda aa?
Ampear. Ta phela ee jaida aa
ਸਤਿ ਸ੍ਰੀ ਅਕਾਲ ਸੇਵਕ ਸਿੰਘ ਜੀ। ਇੱਕ ਗੱਲ ਦੱਸੋ ਜਾਂ ਵੀਡੀਓ ਬਣਾਕੇ ਦੱਸੋ ਕਿ 20/25 ਪਾਵਰ ਦੀਆਂ ਬਹੁਤ ਮੋਟਰਾਂ 1/8/10 /12/14 ਪਿੱਚ ਬੰਨੀਆਂ ਹੁੰਦੀਆਂ ਹਨ, ਉਨ੍ਹਾਂ ਨੂੰ 10/12 ਪਿੱਚ ਵਿੱਚ ਬੰਨ ਸਕਦੇ ਹਾਂ ਜੇਕਰ ਨਹੀ ਤਾਂ ਕਿਉਂ। ਧੰਨਵਾਦ 🙏🙏🙏🙏🙏
ਇਸ ਦੇ rpm ਅਤੇ ਪੋਲ ਦੇ ਹਿਸਾਬ ਨਾਲ ਪਿੱਚ ਦਾ ਡਾਟਾ ਬਣਾਇਆ ਹੁੰਦਾ ਜਿਵੇਂ ਕਿ 2 ਪੋਲ ਮੋਟਰ ਦੇ 2800 rpm 4ਪੋਲ ਦੇ 1440 6ਪੋਲ ਦੇ 960 8ਪੋਲ ਦੇ 720ਦੇ ਆਸਪਾਸ rpm ਹੁੰਦੇ ਹਨ ਤਾਂ ਕਰਕੇ ਪਿੱਚ ਨੂੰ ਨਹੀਂ ਬਦਲਦੇ ਪਰ ਜਿਆਦਾ ਲੋੜ ਪੈਣ ਦੇ ਕੁੱਛ ਮਿਸਤਰੀ ਬਦਲ ਦਿੰਦੇ ਪਰ ਸਬ ਤੋਂ ਮੇਨ ਗਲ ਇਸ ਦੀ ਸਟੈਂਪ ਦਾ ਸਾਈਜ਼ ਅਤੇ dia ਵੀ ਅਹਿਮ ਹੁੰਦਾ ਹੈ
ਬੰਨ ਸਕਦੇ ਆ ਵੀਰ ਕੋਈ ਦਿੱਕਤ ਨੀ ਔਦੀ
@@manpreetkaler7838 ਸਤਿ ਸ੍ਰੀ ਅਕਾਲ ਜੀ ਵੀਰ ਸਹੀ ਦੱਸਣਾ ਸਾਡੇ 25/30 ਪਾਵਰ ਦੀਆਂ ਮੋਟਰਾਂ ਨੇ। ਸੰਗਰੂਰ। ਕੋਈ ਫਾਲਟ ਨਾ ਆਵੇਗਾ। ਤੁਸੀਂ ਕਿਹੜੇ ਸਹਿਰ ਤੋਂ
ਮੋਟੇ ਨੰਬਰ ਹੋਣ ਕਾਰਨ ਡਰੈਸਿੰਗ ਦੀ ਮੁਸ਼ਕਲ ਜ਼ਰੂਰ ਆਉਂਦੀ ਹੈ ਜੀ , ਟੀ ਪੱਤੀਆਂ ਤੇ ਰੂਟਰ ਅਰਾਮ ਨਾਲ ਪੈਦਾ ਹੈ ,
ਚੇਨ ਵੈਡਿੰਗ ਚ SU ਟਾਇਪ ਵੈਡਿੰਗ ਦੇ ਮੁਕਾਬਲੇ ਵਿਚ 1-2 A~ ਵੀ ਘੱਟ ਦੇਖਣ ਨੂੰ ਮਿਲਦੇ ਨੇ
Veer ji one video on earthing
the submersible motor in proper way.some times current comes dangerous
ਸੇਵਕ ਵੀਰ ਐਡ ਵੀਡੀਓ ਕਰਵਾਉਣੀ ਹੈ ਕਿਰਪਾ ਕਰਕੇ ਕੰਟੈਕਟ ਕਰਨ ਦਾ ਤਰੀਕਾ ਦੱਸੋ ।
ਸਾਸਰੀ ਅਕਾਲ ਜੀ ਨਹੀ ਹੁੰਦਾ
ਸਤ ਸ੍ਰੀ ਅਕਾਲ ਜੀ ਹੁੰਦਾ ਹੈ
Bai copper te aluminum di taar noo jado aaps vich jorde aa taa jorh sarde bohat aa.. motor di copper wali taar chora wallo chori kitti jandi aa..fir os naa alminum di taar naal jorh lona painda aa...isda koi hall hai taa dasyo ji..jis naal Cooper+alminium da lgaya jorh naa saare
Jeck lgao veere je possible hai ta
ਦੋਵੇਂ ਪਾਸੇ ਥਿਬਲਾ ਕੁੱਟ ਕੇ ਨੱਟ ਕੱਸ ਦਿਆ ਕਰੋ , ਕੌਪਰ ਤਾਰ ਨੂੰ ਕੌਪਰ ਦੀ ਥਿਬਲ ਤੇ ਅਲਮੂਨੀਅਮ ਨੂੰ ਅਲਮੂਨੀਅਮ ਦੀ
ਬਾਈ ਜੀ ਮੈ ਤਾ ਮੋਟਰ ਦਾ ਜੋੜ ਡਾਈ ਨਾਲ ਲਾਉਂਦਾ ਹਾ ਕਦੇ ਵੀ ਜੋੜ ਖਰਾਬ ਨੀ ਹੋਇਆ
ਵੀਰ ਜੀ ਇਹ ਜ਼ਰੂਰੀ ਦੱਸੋ ਕੀ ਟੇਪ ਸਭ ਤੋਂ ਵਧੀਆ ਕਿਹੜੀ ਹੈ
Biocon, expat, abro,
Combond tepe Midas & omni
ਰਿਜੀਨਲ ਤੇ ਵੱਧ ਤਾਂਬੇ ਵਾਲੀ ਤਾਂ ਨਿਰੋਲ ਦੀ ਹੀ ਆਉਦੀ ਆ ਕੋਈ ਤਾਰ ਨਿਰੋਲ ਦੇ ਬਰਾਬਰ ਦੀ ਨਹੀ ਬਣੀ।
Veer g apni number send karo
ਸੇਵਕ ਵੀਰ ਐਡ ਵੀਡੀਓ ਕਰਵਾਉਣੀ ਹੈ ਕਿਰਪਾ ਕਰਕੇ ਕੰਟੈਕਟ ਕਰਨ ਦਾ ਤਰੀਕਾ ਦੱਸੋ ।