ਇਸ ਤਰੀਕੇ ਨਾਲ ਝੋਨੇ ਦੇ ਸੀਜ਼ਨ 'ਚ ਲੱਖਾਂ ਰੁਪਏ ਬਚਾਅ ਸਕਦੇ ਹਨ ਕਿਸਾਨ

Sdílet
Vložit
  • čas přidán 5. 07. 2023
  • Description :-The month of July is the time of paddy sowing for farmers in the Indian state of Punjab. Due to negligence of moter mechanics and ignorance of farmers, tube well motors often get burnt in this season. Due to which the farmers lose lakhs of rupees every year. Jai Singh runs an electrical panel manufacturing factory. Through this video, he is telling the farmers about the causes of burning of tubewell motors and how to prevent them. Jai Singh says that if farmers or motor mechanics want to take training then he is ready to give training absolutely free. He also says that since he himself belongs to a farming family, he is happy to offer this facility to the farmers so that the farmers can benefit.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe :- / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel :- / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :- • Inspiring Stories
    Farming Stories :- • Farming
    CZcamsrs :- • CZcamsr's
    Social Issues :- • Social Issue
    ਯਾਦਾਂ 47 ਦੀਆਂ :- • Partition Stories
    Interviews :- • Interview
    Short Videos :- • Shorts
    -
    #DiscoveredByLens #MotorStarter #Jaisingh #tubewell #starter #farmer #kisan #information #khetibadi #moter #kheti #DBLVideos #DBLChannel

Komentáře • 159

  • @ramansidhu1088
    @ramansidhu1088 Před rokem +40

    ਇਕ ਗੱਲ ਬਾਈ ਨੇ ਬਹੁਤ ਵੱਡੀ ਕੀਤੀ ਕੇ ਕਰੰਟ ਯਾ ਕੋਈ ਖੇਤੀ ਸੰਬੰਧੀ ਹਾਦਸਾ ਹਮੇਸ਼ਾ ਘਰ ਦੇ ਕਿਰਤੀ ਮੋਢੀ ਨਾਲ ਵਾਪਰਦਾ ,ਵੱਡੀ ਗਲ ਕੀਤੀ ਜੋ ਦਿਲ ਤੇ ਲੱਗੀ

  • @gursewaktarksheel1923

    ਬਹੁਤ ਲੋੜ ਹੈ ਜੈ ਸਿੰਘ ਜਿਹੇ ਇਨਸਾਨਾ ਦੀ

  • @satnam_bhangu.1915

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏🙏

  • @gurvindersingh5507
    @gurvindersingh5507 Před rokem +57

    ਰੱਬ ਦੀ ਨੇਕ ਰੂਹ ਜੈ ਸਿੰਘ ਜੀ

  • @balwindersinghbrar5963

    ਸਾਥੀ ਜੈ ਸਿੰਘ ਕੱਕੜਵਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ, ਦਿਲਾਂ ਨੂੰ ਝੰਜੋੜ ਕੇ ਰੱਖ ਦੇਣ ਵਾਲ਼ੀ ਕਹਾਣੀ, ਵਾਕਿਆ ਹੀ ਹਰ ਇਕ ਜਾਗਦੀ ਜ਼ਮੀਰ ਵਾਲ਼ੇ ਵਿਅਕਤੀ ਦਾ ਧਿਆਨ ਖਿੱਚਣ ਦੇ ਸਮਰੱਥ ਹੈ। ਹੁਣ ਤੱਕ ਕਲਪਿਤ ਕਹਾਣੀਆਂ ਦੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਪਰ ਉਹ ਜੈ ਸਿੰਘ ਦੀ ਹੱਡਬੀਤੀ ਦੇ ਸਾਹਮਣੇ ਸਭ ਬੌਣੀਆਂ ਅਤੇ ਬਹੁਤ ਹਲਕੇ ਪੱਧਰ ਦਾ ਸਥਾਨ ਰੱਖਦੀਆਂ ਲੱਗਦੀਆਂ ਹਨ। ਸੱਚਮੁੱਚ ਇਕ ਜਾਂਬਾਜ ਅਤੇ ਕਾਬਲ ਇਨਸਾਨ ਜੈ ਸਿੰਘ ਦੀ ਪਰਿਵਾਰਕ ਕਹਾਣੀ, ਸਾਡੇ ਪੰਜਾਬੀਆਂ ਦੇ ਅੜਬ, ਜਿੱਦੀ ਸੁਭਾਅ ਅਤੇ ਝਗੜਾਲੂ ਬਿਰਤੀਆਂ ਵਾਲ਼ੇ ਹੋਣ ਦੀ ਗਵਾਹੀ ਭਰਦੀ ਹੈ। ‘ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ’ ਦੀ ਸਚਾਈ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਇਕ ਚੰਗੇ ਭਲੇ ਵਿਅਕਤੀ ਦੀ ਸ਼ਾਨਾਮੱਤੀ ਢੰਗ ਨਾਲ ਜਿਉਣ ਯੋਗ ਜ਼ਿੰਦਗੀ ਉਦਾਸ, ਬੇਰਸ ਅਤੇ ਫਿੱਕੀ ਹੋ ਕੇ ਰਹਿ ਜਾਂਦੀ ਹੈ।

  • @jaswindersinghgosal3467

    ਵਾਈ ਜੀ ਦਿਲੋ ਸਲੂਟ ਆ ਵਹਿਗੁਰੂ ਤਰੱਕੀਆਂ ਬਖ਼ਸ਼ੇ

  • @TarsemSinghRajput

    ਧੰਨਵਾਦ ਸਰਦਾਰ ਜੈ ਸਿੰਘ ਜੀ।

  • @udaysidhu6924
    @udaysidhu6924 Před rokem +18

    ਸਤਿ ਸ਼੍ਰੀ ਅਕਾਲ ਜੀ ਰੱਬ ਲੰਮੀ ਉਮਰ ਕਰੇ ਸਰਦਾਰ ਜੈ ਸਿੰਘ ਦੀ !!

  • @manjitsoni9676

    🙏❤ਸਾਡੇ ਬਹੁਤ ਹੀ ਸਤਿਕਾਰ ਯੋਗ ਜੈਅ ਸਿੰਘ ਵੀਰ ਜੀ ਅਸੀਂ ਆਪ ਜੀ ਦੀ ਮਹਾਨ ਸੋਚ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ ਆਪ ਜੀ ਪਾਸ ਹਰੇਕ ਸਵਾਲ ਦਾ ਉੱਤਰ ਹੈ ਉਹ ਚਾਹੇ ਕੋਈ ਵੀ ਫੀਲਡ ਹੋਵੇ। ਵੀਰੇ ਇਸ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏

  • @bhimsain6626

    ਦੇਬ ਪੁਰਸ਼ ਨੇ ਸ੍ਰੀ ਜੈ ਸਿੰਘ ਜੀ ਇਹਨਾਂ ਦੀ ਹੱਡ ਬੀਤੀ ਸੁਣੀ ਮਨ ਨੂੰ ਬਹੁਤ ਦੁਖ ਲਗੀਆਂ ਚੰਗੇ ਬੇਰਾ ਵਾਲੀ ਬੇਰੀ ਦੇ ਹੀ ਡਲੇ ਬਜਦੇ ਨੇ ਘਬਰਾਓ ਨਾ ਪ੍ਰਮਾਤਮਾ ਤੁਹਾਡੇ ਨਾਲ ਹੈ ਧਨਵਾਦ ਜੀ

  • @waheguru9224

    ਕਿਸਾਨਾਂ ਲਈ ਚੰਗੀ ਸੋਚ ਰੱਖਣ ਲਈ ਆਪ ਜੀ ਦਾ ਧੰਨਵਾਦ।

  • @gurjeetsingh2072
    @gurjeetsingh2072 Před rokem +16

    ਦਿਲੋਂ ਸਲੂਟ ਮਾਰਦੇ ਜੈ ਸਿੰਘ ਜੀ ਗੁਰੂ ਫ਼ਤਹਿ 🙏🏻

  • @pargatsingh1579

    ਬਹੁਤ ਵਧੀਆ ਇਨਸਾਨ ਜੈ ਸਿੰਘ ਜੀ

  • @kamaldipbrar9297

    ਜੈ ਸਿੰਘ ਜੀ 🫡🫡

  • @Gurbachan-qq2im

    ਬਹੁਤ ਵਧੀਆ ਸਮਝ ਆਉਣ ਵਾਲੀ ਭਾਸ਼ਾ ਤੇ ਤਰੀਕਾ ਸਮਝਾਉਣ ਦਾ

  • @Gurdeep.Singh_Dhaliwal
    @Gurdeep.Singh_Dhaliwal Před rokem +11

    ਦਿਲੋਂ ਧੰਨਵਾਦ ਕਰਦੀਆਂ ਜੈ ਸਿੰਘ ਜੀਆ ਦਾ🙏

  • @sukhchainsinghanttal7571
    @sukhchainsinghanttal7571 Před rokem +13

    ਧੰਨਵਾਦ ਜੈ ਸਿੰਘ ਜੀ

  • @pritpalsingh2789
    @pritpalsingh2789 Před rokem +5

    ਬਹੁਤ ਵਧੀਆ ਜਾਣਕਾਰੀ ਦਿੱਤੀ ਸ ਜੈ ਸਿੰਘ ਜੀ ਨੇ 🙏

  • @baljinderkumar8343
    @baljinderkumar8343 Před rokem +5

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @kulwantsinghkhehra5458

    ਬਹੁਤ ਵਧੀਆ ਜਾਣਕਾਰੀ