ਨਵੇਂ ਬੰਦੇ ਲਈ ਤਾਂ ਕੰਪਿਊਟਰ ਕਰਾਹਾ ਇਸ ਤਰਾਂ ਲਗਦਾ ਵੀ ਪੰਗਾ ਲੈ ਲਿਆ, ਆਹ ਕੰਮ ਨਾ ਕਰੋ ਸੋਖੇ ਰਹੋਗੇ laser leveler

Sdílet
Vložit
  • čas přidán 13. 05. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    laser laverler
  • Věda a technologie

Komentáře • 22

  • @AvtarSingh-pw7fv
    @AvtarSingh-pw7fv Před rokem +13

    ਇਕ ਗੱਲ ਤਾਂ ਮੰਨਣੀ ਹੀ ਪੈਣੀ ਹੈ ਕਿ ਖੇਤੀ ਮਸ਼ੀਨਰੀ ਦੀ ਬਾਈ ਨੂੰ ਪੂਰੀ ਜਾਣਕਾਰੀ ਹੈ

  • @makhansingh3002
    @makhansingh3002 Před rokem +7

    ਕੈਲੀਵੇਸਨ ਵਾਲੇ 1800 ਰੁਪਏ ਲੈਂਦੇ ਆ ਨਾਲੇ ਰੇਜ਼ ਵੱਧ‌‌ ਜਾਂਦੀ ਤਰਕੱਡੀ ਦੀ ਵਿਚਲੀ ਪਾਇਪ ਰੈਲੀ ਚਾਹੀਦੀ ਆ ਫਿਰ ਸਿਸਟਿਮ ਸਹੀ ਚੱਲੂਗਾ

  • @makhansingh3002
    @makhansingh3002 Před rokem +6

    ਵੀਰ ਜੀ 4 ਕਰਾਹੇ ਇੱਕਠੇ ਚੱਲੀਂ ਜਾਂਦੇ ਪਰ ਤਰਕੱਡੀ ਉੱਚਾ ਨੀਵੀਂ ਕਰਨੀ ਪੈਂਦੀ ਆ ਕੋਈ ਫ਼ਰਕ ਨਹੀਂ ਪੈਂਦਾ

  • @JatinderSingh-hv6uh
    @JatinderSingh-hv6uh Před rokem +7

    Chakki isnu dunia firdi aa par sahi dhang naal chalauna eh 100 vicho 10 nu hi aunda

  • @kuldeepdhanikuldeepdhani363

    Bai kamla ho gya laser theek karan wala .rugbi nu bhave 5 kile dur la do .ghat pde likhe aive de hi hunde h

  • @desimistri6976
    @desimistri6976 Před rokem +1

    Driver ta Har koi hunda operator banna jaruri h
    Gear la ke steering ta har koi sambhaal lenda h par kis time ki karna h har ik de bas di gal nhi hundi
    Thanks Sewak sir
    Thanks nirbhay bro

  • @nirmalsidhu5777
    @nirmalsidhu5777 Před rokem

    Bhut vadia jankari

  • @GurmeetSingh-ib6bh
    @GurmeetSingh-ib6bh Před rokem

    Good jankari👍👍

  • @j_star605
    @j_star605 Před rokem

    Siraaa jankari 😍😍

  • @balwantgill3488
    @balwantgill3488 Před rokem

    ਮਾਛੀਬੁਗਰਾ ਤੇ ਜੋਗੇਵਾਲਾ ਦੀ ਜੋੜੀ ਹੁਣ ਪੂਰੀ ਮਸ਼ਹੂਰ ਹੈ

  • @harjindersinghsajjan8363

    Helpful video 🙏

  • @dineshchoudharydcpodvr9

    Nice information veer g

  • @SSingh-bd6pv
    @SSingh-bd6pv Před rokem

    ਬਾਈ ਦੀਆ ਗੱਲਾ ਸਿਰਾ

  • @gurjitsingh-dy1rv
    @gurjitsingh-dy1rv Před rokem

    Helping video

  • @PavitarSaini
    @PavitarSaini Před rokem

    Ssa paji koyi eda di shop dso jis ta asi gurudware vsta Water dispensar chyida ha g plz dsio koyi

  • @lvyjatana8260
    @lvyjatana8260 Před rokem +1

    Sewak veer nirvai da no. Deo ji

  • @amarjeetsidhu8376
    @amarjeetsidhu8376 Před 8 měsíci

    Bai 100 drivera cho 10 percent bande hi kraha chalona jande a

  • @jaskaransingh-xz5ie
    @jaskaransingh-xz5ie Před rokem

    Bai ji nirbhaj bai da no ja id dsyo

  • @bootasinghbootasingh9861

    Beer ma nawa krha liya arki o cal da tale uthe hu jada

  • @akamguroo3497
    @akamguroo3497 Před 2 měsíci

    ਗਲ ਪਕ਼ੀ ਹੈ ਵੀਰ ਦੀ ਇਹ ਚਲਾਉਣ ਲਈ ਢੀਠ ਹੋਣੇ ਪੈਂਦੇ 😂😂 12 ਸਾਲ ਹੋਗੇ ਮੈਨੂੰ ਚਲਾਉਂਦੇ ਨੂੰ

  • @gaganbrar9288
    @gaganbrar9288 Před rokem +1

    ਬਾਈ ਸੇਵਕ ਫੋਨ ਨੰਬਰ ਦਿਉ ਕੰਪਿਊਟਰ ਕਰਾਹੇ ਬਾਰੇ ਗੱਲਬਾਤ ਸਾਝੀ ਕਰਨੀ ਆ