ਮੋਟਰ ਦਾ ਸ਼ੰਟ ਕਪੇਸਟਰ ਕਿਸ ਤਰਾਂ ਸਹੀ ਲਗੇਗਾ। 3 phase motor shunt capacitor

Sdílet
Vložit
  • čas přidán 11. 05. 2022
  • 3 phase motor shunt capacitor,440 volts, agriculture farming electricity, sumbersible pump, 10 hp motor, star-delta starter
  • Věda a technologie

Komentáře • 223

  • @charandeepsingh5441
    @charandeepsingh5441 Před 2 lety +54

    ਸ. ਜੈ ਸਿੰਘ ਜੀ ਦਾ ਸੁਭਾਅ ਅਤੇ ਉਹਨਾਂ ਦੇ ਸਮਝਾਉਣ ਦਾ ਤਰੀਕਾ ਲਾਜੁਆਬ ਹੈ। ਸੇਵਕ ਵੀਰ, ਏਦਾਂ ਦੀਆਂ ਜਾਣਕਾਰੀ ਭਰਪੂਰ ਵੀਡੀਓਜ਼ ਬਣਾਉਣ ਲਈ ਤੁਸੀਂ ਪ੍ਰਸ਼ੰਸਾ ਦੇ ਹੱਕਦਾਰ ਹੋ। ਗੁਰੂ ਪਾਤਸ਼ਾਹ ਤੁਹਾਡੇ ਉੱਪਰ ਮੇਹਰ ਕਰਨ।

    • @gurpreetsinghjassar9440
      @gurpreetsinghjassar9440 Před 2 lety

      ਏਹੇ ਕਿੱਥੇ ਮਿਲਦੇ ਹਨ, ਕੋਈ ਸੰਪਰਕ ਨੰਬਰ ਹੈ ਇਹਨਾਂ ਦਾ ।।

    • @karamsingh1020
      @karamsingh1020 Před 2 měsíci

      Thank you sir

  • @kewalkhangura2616
    @kewalkhangura2616 Před 2 lety +9

    ਬਹੁਤ ਵਧੀਆ ਜਾਣਕਾਰੀ ਦਿੱਤੀ ਸੇਵਕ ਸਿੰਘ ਜੀ ਜਿਉਂਦੇ ਵਸਦੇ ਰਹੋ

  • @randeepsinghchahal.2400
    @randeepsinghchahal.2400 Před 2 lety +5

    ਸੇਵਕ ਵੀਰ, ਇਹ ਬਾਈ ਤਾਂ ਆਈਨਸਟਾਈਨ ਈ ਆ। ਇਸ ਬੰਦੇ ਜਿੰਨੀ ਨੌਲਿਜ ਸਾਇਦ ਹੀ ਕਿਸੇ ਹੋਰ ਨੂੰ ਹੋਵੇ।

  • @kewalkrishankambojkoku3241

    ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏

  • @bhagwantsingh2850
    @bhagwantsingh2850 Před rokem +1

    ਬਹੁਤ ਕੀਮਤੀ ਜਾਣਕਾਣੀ ਦੋਨੋ ਵੀਰਾਂ ਨੇ ਰਲ਼ ਕੇ ਸਮਝਾਈ ਹੈ
    ਧੰਨਵਾਦ ਜੀ

  • @ranasingh6429
    @ranasingh6429 Před 2 lety +6

    ਸਰਦਾਰ ਜੈ ਸਿੰਘ ਤੇ ਸਰਦਾਰ ਵੀਰ ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਨਕਾਰੀ ਆ ਜੀ

  • @gurvindersingh5507
    @gurvindersingh5507 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਮਾਜ ਦੇ ਹਿਤ ਵਿੱਚ ਵਿਚਰਨ ਵਾਲੇ ਸਰਦਾਰ ਜੈ ਸਿੰਘ ਜੀ ਤੇ ਸੇਵਕ ਸਿੰਘ ਨੇ

  • @surjitsingh8221
    @surjitsingh8221 Před 2 lety +4

    ਬਹੁਤ ਵਧੀਆ ਢੰਗ ਨਾਲ ਸਮਝਿਆ ਹੈ
    ਬਹੁਤ ਬਹੁਤ ਧੰਨਵਾਦ

  • @manjitsoni9676
    @manjitsoni9676 Před 2 lety +31

    ਬਹੁਤ ਵਧੀਆ ਜੀ ਅੱਜ ਦੋ ਮਹਾਂਰਥੀ ਇਕੱਠੇ ਹੋ ਗਏ ਵੀਡੀਓ ਲਈ ਧੰਨਵਾਦ ਵੀਰ ਜੀ

    • @preetsarao8052
      @preetsarao8052 Před 2 lety

      ਬਹੁਤ ਬਹੁਤ ਬਦੀਆ ਜੀ

    • @narinderkaur1779
      @narinderkaur1779 Před 2 lety

      @@preetsarao8052 and all that was ub

    • @narinderkaur1779
      @narinderkaur1779 Před 2 lety

      @@preetsarao8052 to get uu hi nhi ho jayega hi yu gi to use a uhh y I get u

    • @nagindersingh9570
      @nagindersingh9570 Před 2 lety

      @@preetsarao8052
      My m
      My
      My
      My
      My
      My
      My
      My
      My mom
      My
      My
      My
      My
      My
      My
      My
      My
      My
      My

  • @sidhuadesh4604
    @sidhuadesh4604 Před rokem +3

    ਵੀਰ ਜੀ
    ਖੇਤ ਵਾਲੀ ਮੋਟਰ ਦਾ ਅਰਥ ਕਿਵੇਂ ਕਰਨਾ ਹੈ ਜੀ ਪੂਰੀ ਜਾਣਕਾਰੀ ਦਿਉ ਜੀ ।

  • @jarnailsinghbal3709
    @jarnailsinghbal3709 Před 2 lety +7

    ਬਹੁਤ ਬਹੁਤ ਧੰਨਵਾਦ ਜੀ 🙏🏻🙏🙏🏻

  • @singhvirk71
    @singhvirk71 Před 2 lety +22

    ਪਹਿਲਾਂ ਮੋਟਰਾਂ ਤੇ ਦੋ ਅਰਥ ਹੁੰਦੇ ਸੀ ਜਦੋਂ ਮਹਿਕਮਾਂ ਆਪ ਕੰਮ ਕਰਦਾ ਹੁੰਦਾ ਸੀ

  • @inderpreetsingh6145
    @inderpreetsingh6145 Před 2 lety +11

    ਆਪਣੇ ਮੋਟਰ ਤੇ ਕਪੈਸਟਰ ਨਹੀ ਲੱਗਿਆ ਹੋਈਆ ਮੋਟਰ ਵਧੀਆ ਚੱਲਦੀ ਆ ਕਈ ਸਾਲ ਹੋਗੇ

  • @RajuElectrical
    @RajuElectrical Před 2 lety +3

    हमने भी सेम सर्किट अपने दिमाग में बनाया था जब पहली वीडियो देखी थी

  • @surindersingh757
    @surindersingh757 Před 2 lety +8

    ਬਹੁਤ ਵਧੀਆ ਵੀਰ ਜੀ

  • @sskherisingh5223
    @sskherisingh5223 Před rokem

    ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ

  • @dineshchoudharydcpodvr9
    @dineshchoudharydcpodvr9 Před 2 lety +2

    बहुत ही महत्वपूर्ण जानकारी वीर जी

  • @BSBRAR_IASERVICE
    @BSBRAR_IASERVICE Před 2 lety

    ਮਾਨਯੋਗ ਸੇਵਕ ਸਿੰਘ ਜੀ
    ਤੁਸੀ ਜੈ ਸਿੰਘ ਜੀ ਦੇ ਨਾਲ ਇਕ ਵੀਡੀਓ ਬਣਾਈ ਸੀ ਕਿ ਮੋਟਰ ਦੇ ਸਟਾਰਟਰ ਤੇ ਸੈੱਲ ਨੂੰ ਸਹੀ ਪੋਸੀਸ਼ਨ ਤੇ ਕਿਵੇਂ ਲਾਇਆ ਜਾਵੇ
    ਉਸ ਵੀਡੀਓ ਵਿੱਚ ਸਾਨੂੰ ਸਮਜ ਨਹੀਂ ਲੱਗੀ
    ਤੁਹਾਡੇ ਕੋਲ ਬੇਨਤੀ ਹੈ ਕਿ ਤੁਸੀ ਆਪਣੇ busy ਟਾਈਮ ਚੌ ਸਮਾ ਕਡ ਕੇ ਇਹ ਸਿੰਪਲ ਤਰੀਕੇ ਨਾਲ ਵੀਡੀਓ ਬਣਾਓ ਤਾਜੋ ਆਉਣ ਵਾਲੇ ਦਿਨਾਂ ਚ ਮੋਟਰਾਂ ਬਹੁਤ ਚਲਨੀਆ ਹੈ ਤੇ ਉਸ ਤੋਂ ਪਹਿਲਾ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਸਟਾਰਟਰ ਤੇ ਸੈੱਲ ਨੂੰ ਸਹੀ ਢੰਗ ਨਾਲ ਲਾ ਲੈਣ
    ਥੋੜਾ ਬਹੁਤ ਬਹੁਤ ਧੰਨਵਾਦ

  • @bhupinder_singh
    @bhupinder_singh Před rokem

    ਸ ਜੈ ਸਿੰਘ ਜੀ ਵਲੋਂ ਬਹੁਤ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ। ਪਰ ਸਰਦਾਰ ਜੀ ਇਹ ਵੀ ਦੱਸਿਆ ਜਾਵੇ ਕਿ ਸਟਾਰ ਤੇ ਡੈਲਟਾ(ਚੱਕੀ ਵਾਲੀ ਮੋਟਰ) ਲਈ ਦੂਜੇ ਸਟਾਰ ਨੂੰ ਚਲਾਉਣ ਲਈ ਜਿਸ ਨਾਲ ਸ਼ੰਟਕਪੈਸਟਰ ਲਗਾਉਣਾ ਹੈ ਕੁਨੈਕਸ਼ਨ ਕਿਵੇਂ ਤੇ ਕਿਥੋਂ ਕਰਨੇ ਹਨ

  • @baljinderrai4
    @baljinderrai4 Před 10 měsíci

    ਬਹੁਤ ਵਧੀਆ ਜੀ ਮੇਰੀ ਮੋਟਰ ਦੇ ਉਪਰ ਕੇਬਲ ਚ ਜੋੜ ਸੀ ਚੋਰਾਂ ਦੀ ਮੇਹਰਬਾਨੀ ਹੋਈ ਸੀ ਤਾਰ ਜੁੜ ਗਈ ਸਟਾਰਟਰ ਚਿੰਬੜ ਗਿਆ ਕੱਟ ਨਹੀਂ ਕੀਤਾ 2 ਫੇਸ ਤੇ ਮੋਟਰ ਗਰਮ ਹੋ ਕੇ ਮਚ ਗਈ ਨਾਲ ਹੀ ਬੋਰ ਦਾ ਬੇੜਾ ਗ਼ਰਕ ਹੋ ਗਿਆ ਰੇਤ ਭਰ ਗਈ ਪਾਇਪ ਟੁੱਟ ਗਿਆ ਮੋਟਰ ਕੋਲ ਇਹ ਵਧੀਆ ਚੀਜ ਆ MPCB 👍🏻👍🏻👍🏻

  • @singhkaler4062
    @singhkaler4062 Před rokem

    Sardar g your right & thnx g 🙏 Kanon kahinda 1000 missing deth magar 1 dekh hundi a really thnks

  • @mr.khanslab8113
    @mr.khanslab8113 Před 2 lety +4

    ਵੀਰ ਜੀ ਇੱਕ ਵੀਡਿਓ ਸੋਲਰ mppt ਤੇ ਬਣਾ ਦੋ।

  • @khattrachuharam7966
    @khattrachuharam7966 Před 2 lety +10

    Sardar Jai singh ji
    Automatic stater relay v add kardo
    Benifits are
    1:Phase sequence check ho je ga
    2: Phase failure trip
    One thing more if u agree Sir
    MPCB can be replaced by only MCB of desired rating
    As we already have thermal overload relay in circuits.
    Benifits are
    *Low cost
    *Trip circuit
    MPCB are very costly, non repairable & frequently failure rate very high.

    • @Sikkuberer
      @Sikkuberer Před 2 lety

      Aggree with u

    • @grewalelectricalelectronic8840
      @grewalelectricalelectronic8840 Před 2 lety +3

      MPCB repairable.... Benefits of MPCB short cercuit triping....overload tripping,easily use as On Off switch...phase failure protection...

  • @Itsharmansidhu13
    @Itsharmansidhu13 Před 2 lety +3

    Knowledge da samundar ne jai singh ji 🙏

  • @virkisking
    @virkisking Před 2 lety +6

    ਮੋਟਰ ਦਾ ਸ਼ੰਟ ਕਪੇਸਟਰ ਲਗਾਉਣ ਦੀ ਵੀਡੀਓ ਬਣਾਓ ਅਤੇ ਦਿਖਾਓ ਕੇ ਕਿਸ ਤਰਾ ਸ਼ੰਟ ਕਪੇਸਟਰ ਅਤੇ ਦੋ ਸਟਾਟਰਾਂ ਦੇ ਕੁਨੈਕਸ਼ਨ ਕਰਨੇ ਹਨ।

    • @bhupindersidhu7184
      @bhupindersidhu7184 Před 2 lety +1

      Practically sunt capiceetr lagoon di video bnao ji.
      Jo really walian wier hun, us di samaj nhi aai.
      Thank you.

  • @fivestarmusiccom.3176

    ਬਾਈ ਜੈ ਸਿੰਘ ਤੇ ਬਾਈ ਸੇਵਕ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @khaintbanda9067
    @khaintbanda9067 Před 2 lety

    Bahut hi vadhia jankari sewak singh te jai singh dhuri ji, thanks tuhada dova da bahut bahut.

  • @gurpreetdhillonsabhra4962

    My father never used shunt capacitor with moter starter. He always used a separate on off switch with capacitor.

  • @TSBADESHA
    @TSBADESHA Před 2 lety +6

    Nice information,Good Job,Keep it up,,,,,

  • @diwansinghrai5311
    @diwansinghrai5311 Před rokem

    Waheguru tuhanu hmesha khush rkhe veer ji bahut hi good jankari

  • @RohitKumar-gp9ji
    @RohitKumar-gp9ji Před 2 lety +5

    ਬਹੁਤ ਬਹੁਤ ਵਧੀਆ ਬੀਰ ਜੀ ਜਾਣਕਾਰੀ ਦੇਣ ਵਾਸਤੇ ਤੇ ਅਸੀਂ ਵੀ ਇਹੀ ਗਲਤੀ ਕਰਦੇ ਸੀ ਼਼਼਼਼਼਼।

  • @jagbirgill2229
    @jagbirgill2229 Před 2 lety +11

    7.5hp‌ ਦੀ ਮੋਟਰ ਤੇ ਸਟਾਰਟਰ ਦੀ ਰੀਲੇਅ ਕਿੰਨੇ amp ਤੇ ਸੈੱਟ ਕਰਨੀ ਚਾਹੀਦੀ ਹੈ

  • @GagandeepSingh-lz5bg
    @GagandeepSingh-lz5bg Před 2 lety +2

    Sevak singh ji guru gobind singh di bakshi hoi “waheguru ji ka Khalsa waheguru ji ki fateh” balaya karo, sat Sri akaal tah sada jakara aa. Tohadi videos vadiya hundia. Thank you.

  • @sidhuagriculture7245
    @sidhuagriculture7245 Před 2 lety +2

    ਵਧੀਆ ਕਾਰਗੁਜ਼ਾਰੀ

  • @amarjeetsingh-nw4gd
    @amarjeetsingh-nw4gd Před 2 lety +5

    Phazi i work in India's oldest starter manufacturing company RC BENTEX in Naraina industrial area New Delhi...we r pioneers in manufacturing all type of induction motors and submersible pump starters and starter panels

  • @darshandhillonsingh2657
    @darshandhillonsingh2657 Před 2 lety +1

    ਵੀਰ ਜੀ ਜੋ ਤਾਰ ਸਟਾਟਰ ਤੋਂ ਮੇਟਰ ਨੂੰ ਤਾਰਾਂ ਜਾਦੀਆਂ ਉਨਾਂ ਤਾਰਾ ਨੂੰ ਡਬਲ ਦੀ ਬਜਾਏ ਸਿੰਗਲ ਕਰ ਕੇ ਤਾਰ ਦੇ ਰੰਗ ਮਿਲਾ ਕੇ ਪਾ ਦੇਣ ਨਾਲ ਵੀ ਮੇਟਰ ਸੜਨ ਦਾ ਖਤਰਾ ਘੱਟ ਹੁੰਦਾ ਹੈ

  • @ajaysinghkooner8989
    @ajaysinghkooner8989 Před 2 lety +1

    Boht vadiya jankari ji 🙏🙏❤️

  • @luckygill3450
    @luckygill3450 Před 2 lety +2

    ਵੀਰ ਜੀ ਆਟੋਮੈਟਿਕ ਤੇ ਵੀਡੀਓ ਪਾਉ 6 ਤਾਰ ਵਾਲੇ ਤੇ

  • @jaskarandeepsingh9522

    Meharbani Sir ji Bohat Bohat Respect 🙏🙏

  • @amrjeetsingh1328
    @amrjeetsingh1328 Před 2 lety +14

    ਜਾਣਕਾਰੀ ਸਹੀ ਪਰ ਭੰਬਲਭੂਸੇ ਪਾਉਣ ਵਾਲੀ ਸੇਵਕ ਸਿੰਘ ਆਪਣੀ ਮੋਟਰ ਤੇ ਪਹਿਲਾਂ ਦਾ ਕੇ ਦਸੇ ਕਿਦਾਂ ਲਗਦਾ ਫੇਰ ਪਤਾ ਲਗੂ ਸਾਨੂੰ

  • @BhupinderSingh-px1sn
    @BhupinderSingh-px1sn Před 11 měsíci

    ਮੇਰੀ 7- 5ਦੀ ਲੁਬੀ ਦੀ। ਮੋਟਰ ਬਿਨਾ ਲੋਡ ਤੋਂ 12 ampear ਲੇਦੀ ਹੈ ਮੋਟਰ ਦੀ। ਨਿਊ winding kiti hai roter ਬੀ ਚੇਂਜ ਕਰ ਦਿੱਤਾ ਗਿਆ ਹੈ ਤਾਂ ਉਸ ਨੇ ਲੋੜ,12,ampear ਹੀ ਹੈ

  • @karamjitsingh1493
    @karamjitsingh1493 Před rokem

    Jai Singh Ji -Thanks for good knowledge

  • @gurmeetsinghsachdeva5965

    Bhai sewak Singh ji
    Bhai Jai Singh ji
    Thx for vdo

  • @HardeepSingh-cd5wr
    @HardeepSingh-cd5wr Před 2 lety +1

    ਬਾਈ ਐਡਰੈਸ ਤਾਂ ਦੱਸ ਦਿਆ ਕਰੋ ਕਿਥੇ ਆਉਣਾ ਪੳ ਸਿੱਖਣ ਲਈ

  • @ramjighera
    @ramjighera Před rokem

    ਗੁਰਸੇਵਕ ਸਿੰਘ ਜੀ ਸਬਰਸੀਬਲ ਬੋਰ ਨੂੰ ਡੀਜ਼ਲ ਇੰਜਣ ਨਾਲ ਚਲਾਉਣ ਵਾਸਤੇ ਵਰਟੀਕਲ ਪੰਪ ਕਿਵੇਂ ਲਗਾਇਆ ਜਾਂਦਾ ਕਿਰਪਾ ਕਰਕੇ ਜਾਣਕਾਰੀ ਦਿਓ ਖੁਹੀਆ ਵਿੱਚ ਗੈਸ ਦੀ ਸਮੱਸਿਆ ਬਹੁਤ ਆ ਰਹੀ ਹੈ ਜਿਸ ਕਰਕੇ ਹਰ ਸਾਲ ਜਿੰਮੀਦਾਰ ਮਰ ਰਹੇ ਨੇ

  • @sodhibrar7072
    @sodhibrar7072 Před 2 lety +5

    ਜੀ ਅਰਥ ਬਾਰੇ ਡੀਟੇਲ ਨਾਲ ਸਮਝਾਓ।
    ਇਕ ਟ੍ਰਾਂਸਫਾਰਮਰ ਤੋ ਅਰਥ ਆਉਦਾ ਹੁੰਦਾ ,
    ਇਕ ਟ੍ਰਾਂਸਫਾਰਮਰ ਦੇ ਪੈਰਾਂ ਚ ਸਿੰਬਲ ਪਾ ਕੇ ਬੀ ਅਰਥ ਕੀਤਾ ਹੁੰਦਾ।
    ਜੇ ਇਸ ਨੂੰ ਚੰਗੀ ਤਰ੍ਹਾਂ ਸਮਝਾਈਆ ਜਾਏ ਤਾ , ਇਹ ਕੰਮ ਸੌਖਾ ਤੇ ਸਸਤਾ ਹੈ। ਕਰ ਹੀ ਲੈਣ ਗੇ ਕਿਸਨ ਵੀਰ।

  • @simranjeetsinghvirk5353

    dhanwad veeer ji

  • @varindersingh1910
    @varindersingh1910 Před 2 lety +4

    mere submersible motor 16 Empire landia motor nahin pata kane hp de a tusi das sakde

  • @RajuElectrical
    @RajuElectrical Před 2 lety +5

    बस स्टार्टर की जगह हम 3 पोल का कॉन्टैक्टर लगा सकते हैं

  • @bornstargamer8350
    @bornstargamer8350 Před 2 lety +2

    Veer thanks

  • @KulvirsinghDilruba
    @KulvirsinghDilruba Před 2 lety +2

    Uncle ji Arduino vgere bare te automation bare v bnao thora knowledge wadhugi Ajj kl de saab nal

  • @dairy_bhaiwal
    @dairy_bhaiwal Před 2 lety +4

    Tara starter ch laun di video v pado

  • @amangrewal47
    @amangrewal47 Před 2 lety +3

    Bhaji practical v krke dseya kro

  • @jagdevsingh2579
    @jagdevsingh2579 Před 2 lety +3

    Thanks sir 👍🙏

  • @RajinderSingh-yi2mw
    @RajinderSingh-yi2mw Před 2 lety +2

    Earth bare video banao

  • @HarvinderSingh-qg4ef
    @HarvinderSingh-qg4ef Před 2 lety +1

    Thanks 👍🙏

  • @ParminderSingh-jv2kl
    @ParminderSingh-jv2kl Před 2 lety

    Good a ji God bless you all

  • @bhullarsaab4344
    @bhullarsaab4344 Před 2 lety +1

    Sir ji ak experiment kr k dekho jo mini welding machine output dc 48v 200amp hudi a j osnu 5kv inviter pr battery di jga pr lga dita javea ta inviter chal jaea ga

  • @pardeepsingh-iv6pu
    @pardeepsingh-iv6pu Před 2 lety +3

    Mpcb is very safe for motor health in any condition

  • @surajbhan7077
    @surajbhan7077 Před 2 lety +2

    Very good y ji thanks

  • @malkinder_Gurdaspuriaa

    ਖੇਤੀ ਵਾਲੀ ਮੋਟਰ ਉਪਰ mcb ਲਗਾ ਸਕਦੇ ਜਾ ਨਹੀਂ, ਜੇ ਲਗਾ ਸਕਦੇ ਹਾਂ ਤਾਂ 3 hp ਦੀ ਮੋਟਰ ਤੇ ਕਿੰਨੇ ampare ਦਾ mcb ਲੱਗੇ ਗਾ

  • @amansharma-cd9ss
    @amansharma-cd9ss Před 11 měsíci

    Thankyou so much Guru ji

  • @udayveersingh3114
    @udayveersingh3114 Před 2 lety +1

    Very good information ji

  • @harmeshthind5664
    @harmeshthind5664 Před rokem

    Very good information
    👏👏

  • @malkeetbrar8814
    @malkeetbrar8814 Před 2 lety +1

    Good mistriya ne kisana di lut macha rakhi aa capisaeter laake jatta nu kuj bande motar kharab kr rhe aa

  • @rajeshpuri3696
    @rajeshpuri3696 Před rokem +1

    कृपया हिंदी में भी जानकारी दिया करे सरदार जी,ताकि हरियाणा,राजस्थान के किसान भी लाभ ले सके

  • @ranjitkang7438
    @ranjitkang7438 Před 2 lety +1

    Very good information veer

  • @prabhdyalsingh4722
    @prabhdyalsingh4722 Před rokem

    ਅੱਜ ਦੇ ਸਮੇ ਚ ਮਕੈਨੀਕਲ ਦੀ ਫ੍ਰੀ ਸਿਖਿਆ...! ਹੁਣ ਤਾਂ ਸਿੱਖਣ ਵਾਲਿਆ ਦੀ ਘਾਟ ਹੈ, ਫ੍ਰੀ ਸਿਖਾਉਣ ਵਾਲੇ ਤਾਂ ਅਵਾਜ਼ਾਂ ਮਾਰ ਰਹੇ ਹਨ।

  • @parwindersinghldh1269

    Waheguru ji satnaam ji satnaam ji

  • @sunnydhadiala7711
    @sunnydhadiala7711 Před 2 lety +3

    Good job 👍

  • @butabuta1168
    @butabuta1168 Před 2 lety +3

    Veer ji satsiriakal ji AAP sub nu ji, sewak veere please bai ji da naber deo ji

  • @AjitSingh-lm7kj
    @AjitSingh-lm7kj Před 11 měsíci

    Jai Singh ji you are great

  • @akaalsahaye1
    @akaalsahaye1 Před 4 hodinami

    ਕੋਈ ਵੀਰ ਚੰਗੀ ਤਰਾਂ ਸਮਝਾ ਸਕਦਾ ਕਿ ਕਿਸ ਤਰਾਂ ਲਾਇਆ ਕੰਪੈਸਟਰ?

  • @kuldeepsidhu1149
    @kuldeepsidhu1149 Před 2 lety +2

    Very nice

  • @gurmeetsinghsachdeva5965
    @gurmeetsinghsachdeva5965 Před 2 lety +1

    Singh Saab s/phase moter pump ki socket me Amp, or moter ki tarinal par Amp, alag kyon aate?
    Terminal par lead se. Taping ho to bhi

  • @jugrajsingh4875
    @jugrajsingh4875 Před 2 lety

    pajii puri video bano kiwe kiwe lgna sara kuj earth kiwe lagna chota statar te capicetar

  • @satnamrandhawa1199
    @satnamrandhawa1199 Před 2 lety +1

    22ji very nice 👌

  • @gurwindersingh-te5bl
    @gurwindersingh-te5bl Před rokem

    Elcb ya rccb lagao naal earthing bi important aa earth leakage condition ch eh rccb ya elcb Tripp Kar Jayega 100 m/ a da

  • @Bhangujatt3191
    @Bhangujatt3191 Před 2 lety

    Erth system di special vidio banao ji

  • @dhindsafarming5150
    @dhindsafarming5150 Před 2 lety +3

    Good job

  • @dickymakhija6456
    @dickymakhija6456 Před 2 lety +1

    👍

  • @lavneeshgamerz6016
    @lavneeshgamerz6016 Před 2 lety

    Bhaji 1 video full 5kv voltmeter steplizer di bnao kida kam karda hai full sara khol k dovara bna dio 1 vaar

  • @davindershahsingh2039
    @davindershahsingh2039 Před 2 lety +1

    3phase 6kwਘਰੇਲੂ ਲੋਡ ਬਾਰੇ ਕੋਈ ਸੁਝਾਅ ਦੇਣ ਦੀ ਲੋੜ ਹੈ ਜੀ।

  • @AmitSingh-th1ir
    @AmitSingh-th1ir Před 2 lety +1

    सरदार जी plz इस पर हिन्दी में भी साधारण वीडियो बनाओ plz 🙏🙏🙏

  • @parjeetsinghkhangura
    @parjeetsinghkhangura Před 20 dny

    Sir starter te single fase panvantor barea jaroor daso

  • @ballukhanmalik6076
    @ballukhanmalik6076 Před 2 lety +1

    Very very good👍👍👍

  • @aagyapalsingh23
    @aagyapalsingh23 Před 2 lety +2

    Good 👍 ver

  • @GurpreetSinghSomal
    @GurpreetSinghSomal Před 2 lety +1

    👍🏻

  • @satnamsingh8525
    @satnamsingh8525 Před rokem +1

    Very good veer ji

  • @BaljeetSingh-xf6pz
    @BaljeetSingh-xf6pz Před měsícem

    Veer ji 7.5 hp sumarsibal motar te mpcb lag ju te kedi laggu ate kittho milu gi

  • @jaswindergill3978
    @jaswindergill3978 Před 2 lety +2

    👍👍👍👍👍👍

  • @grewalelectricalelectronic8840

    MPCB ਸਸਤੇ ਰੇਟਾਂ ਤੇ ਲੈਣ ਲਈ ਸੰਪਰਕ ਕਰੋ। ਮੈਸੇਜ ਕਰੋ।

  • @pritpalsinghsandhu6459

    For home any surge controler

  • @gurvindersingh-hl7vm
    @gurvindersingh-hl7vm Před 2 lety +1

    👍👍👍👍👍

  • @rajeshkashyap7910
    @rajeshkashyap7910 Před rokem

    Great Sir Jii

  • @myselfsukha8727
    @myselfsukha8727 Před 2 lety +1

    ਵੀਰ ਮੋਟਰ ਦਾ ਲੋਡ ਵਧਾਉਣ ਬਾਰੇ ਦੱਸੋ

  • @AvtarSingh-zp3pf
    @AvtarSingh-zp3pf Před 2 lety

    Sevak ji kharad te capester kida lagea video banao

  • @AnoopSingh-lp9jp
    @AnoopSingh-lp9jp Před 6 měsíci +1

    Ok

  • @amriksingh7895
    @amriksingh7895 Před 2 lety +1

    Sadar speak singh ji aaj kal submersible
    Motor te earth kibe karie hi
    Ek kakarwal dhuri inkh da full adress deo ji mein road te dukaan. Nahin mil di ji

  • @harpreetrandhawavlogs1833

    Boht badia ji