ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ

Sdílet
Vložit
  • čas přidán 30. 11. 2022
  • ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

Komentáře • 134

  • @g.p.singhkhalsa9874
    @g.p.singhkhalsa9874 Před 5 dny

    ਬਹੁਤ ਹੀ ਸ਼ਲਾਘਾਯੋਗ ਗਿਆਨਵਰਧਕ ਰੋਜਾਨਾ ਜਿੰਦਗੀ ਨਾਲ ਸਬੰਧਤ ਵਿਸ਼ਾ ਹੈ। ਇਸ ਸਭ ਬਾਰੇ ਜਾਣਕਾਰੀ ਕਾਬਲ ਏ ਤਾਰੀਫ਼ 👌 👌 👌 ਹੈ

  • @davinder1279
    @davinder1279 Před rokem +12

    ਤੁਹਾਡੇ ਸੱਚ ਬੋਲਣ ਕਰਕੇ ਲਾਈਕ ਘੱਟ ਹੋ ਗੇ।
    ਬਾਕੀ ਇਹ ਸਭ ਸਾਂਝਾ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ

  • @singhrajinder68
    @singhrajinder68 Před rokem +21

    ਬੜੀ ਕੰਮ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ 🙏

  • @honeyr1332
    @honeyr1332 Před 11 měsíci +14

    ਤੁਸੀਂ ਹਰ ਫੀਲਡ ਚ ਟੋਪ ਦੇ ਮਾਸਟਰ ਓ ਸਰਦਾਰ ਜੀ

  • @rbrar3859
    @rbrar3859 Před rokem +7

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @BhupinderSingh-dj1em
    @BhupinderSingh-dj1em Před 11 měsíci +2

    ਬਹੁਤ ਧੰਨਵਾਦ ਸਰਦਾਰ ਜੀ ਤੇ ਮੀਡੀਆ ਵਾਲੇ ਵੀਰ ਦਾ,ਇਹ ਅੱਜ ਨਵੇਂ ਜ਼ਮਾਨੇ ਦੀ ਸਹੀ ਵਰਤੋਂ ਕਰਨ ਡਾ ਨਹੀ ਅੱਜ ਤਕ ਅਖ਼ਬਾਰਾਂ ਚ ਕਦੇ ਨੀ ਇਹੋ ਜੇਹੀਆਂ ਗੱਲਾਂ ਪੜ੍ਹਨ ਨੂੰ ਮੇਲਿਆਂ ਜਿਸ ਦਾ ਆਮ ਆਦਮੀ ਨੂੰ ਫਾਇਦਾ ਹੋ ਸਕੇ।

  • @user-oo7qk3me4t
    @user-oo7qk3me4t Před rokem +5

    ਬਹੁਤ ਵਧੀਆ ਜਾਣਕਾਰੀ ਜੀ ਆਪ ਜੀ ਦੀ

  • @amansharma-cd9ss
    @amansharma-cd9ss Před rokem +8

    Real guru of all electrical students like us, Chandigarh

  • @manindesingh8633
    @manindesingh8633 Před rokem +6

    ਵਾਹਿਗੁਰੂ ਭਲਾ ਕਰੇ

  • @gurjeetsingh2072
    @gurjeetsingh2072 Před rokem +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੈ ਸਿੰਘ ਜੀ ਧੰਨਵਾਦ ਜੀ

  • @parmjeetbajwa4950
    @parmjeetbajwa4950 Před rokem +8

    ਧੰਨਵਾਦ ਜੀ ✅🙏

  • @dalbirsinghsingh8144
    @dalbirsinghsingh8144 Před rokem +17

    ਬਹੁਤ ਵਧੀਆ ਗੱਲਾ ਨੇ ਜੈ ਸਿੰਘ ਦੀਆ ਬਹੁਤ ਵਧੀਆ ਜਾਣਕਾਰੀ ਦਿੱਤੀ

    • @singhgurdip1207
      @singhgurdip1207 Před rokem

      Veer ji bhot khob boll de na ma paris ia ta electrician ia

    • @sukhchumber1313
      @sukhchumber1313 Před 11 měsíci

      Y g ihna da address v mention krodeya kro

  • @GurjantSingh-lp9bp
    @GurjantSingh-lp9bp Před rokem +2

    ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਫੈਕਟਰੀ ਵਿੱਚ ਲੈ ਕੇ ਜਾਣਾ ਚਾਹੀਦਾ ਹੈ

  • @JagjitSingh-fv2jr
    @JagjitSingh-fv2jr Před 11 měsíci +1

    ਸਭ ਤੋ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੀ ਨੇ

  • @satnamsingh8525
    @satnamsingh8525 Před rokem +8

    Wah Jai Singh ji wah THANKU

  • @nathsingh44271
    @nathsingh44271 Před 11 měsíci +1

    ਸ੍ਰੀ ਜੈ ਸਿੰਘ ਜੀ ਤੁਸੀਂ ਬਹੁਤ ਜਾਣਕਾਰੀ ਦਿਤੀ ਹੈ ਜ਼ੋ ਸੋਂ ਕੈਪਨੇਟ ਤੇ ਤਾਰ ਕਿਨਾਏ mm ਪਾਬੰਗੀ AC ਇੱਕ ਟਨ ਦਾ ਹੈ ਤਾਰ ਕਿਨਾਏ mm ਪਬਿਗੀ
    ਤੁਹਾਡਾ ਬਹੁਤ

  • @Jagsir_Chahal91
    @Jagsir_Chahal91 Před 4 dny

    ਧੰਨਵਾਦ ਜੀ

  • @parwindersinghldh1269
    @parwindersinghldh1269 Před rokem +6

    Waheguru ji

  • @jagmailsinghsidhu9349
    @jagmailsinghsidhu9349 Před rokem +7

    Very Good

  • @rajvir1881
    @rajvir1881 Před rokem +5

    ਜਾਣਕਾਰੀ ਬਹੁਤ ਕੰਮ ਵਾਲੀ

  • @anshsinghsra3699
    @anshsinghsra3699 Před rokem +5

    Bhaut badiya

  • @vickykot6396
    @vickykot6396 Před rokem +6

    Good sir ji

  • @BhupinderSingh-xb4hl
    @BhupinderSingh-xb4hl Před 11 měsíci +3

    Very good knowledge 👍🎤🎥🌹

  • @singhphotographers3848
    @singhphotographers3848 Před rokem +4

    Very good Jai Singh ji

  • @HarbhajanSingh-eg4qw
    @HarbhajanSingh-eg4qw Před měsícem

    ਜੈ ਸਿੰਘ ਜੀ ਅਪਣਾ ਨੰਬਰ ਸਕਰੀਨ ਤੇ ਲਿਖ ਦੇਵੋ ਕਿਰਪਾ ਕਰਕੇ

  • @AjayPal-cw5eu
    @AjayPal-cw5eu Před rokem +3

    Best knowledge

  • @GurlalSingh-zp8lj
    @GurlalSingh-zp8lj Před rokem +3

    Very good information

  • @kuldeepbrar7078
    @kuldeepbrar7078 Před rokem +3

    Good Job. Sir g 👍👍

  • @dhainchand1643
    @dhainchand1643 Před 2 měsíci

    ਸਿੱਧੀ ਵੀਡੀਓ ਚਲਾਇਆ ਕਰੋ ਜੀ , ਐਂਵੇਂ ਚਮੱਕੇ ਜਿਹੇ ਨਾ ਮਾਰਿਆ ਕਰੋ।

  • @gurjeetsinghsekha4034
    @gurjeetsinghsekha4034 Před rokem +3

    Very nice ji

  • @HarjinderSingh-nz6uq
    @HarjinderSingh-nz6uq Před 8 měsíci

    ਬਹੁਤ ਵੱਧੀਆ ਉਪਰਾਲਾ

  • @bhupindersingh5696
    @bhupindersingh5696 Před rokem +7

    Naic

  • @udiseplus22
    @udiseplus22 Před rokem +3

    Jai Singh ji sat Siri akal

  • @sukhwantaulakh2395
    @sukhwantaulakh2395 Před rokem +1

    Vadhia jankari ji

  • @bantdeol6835
    @bantdeol6835 Před rokem +1

    ਘਰ ਦੀ ਅਰਥ-ਵਿਓਂਤ ਬੰਦੀ ਬਾਰੇ ਵੀ ਜਾਣਕਾਰੀ ਦਿਉ ਜੀ

  • @jagjitkumar2446
    @jagjitkumar2446 Před rokem +7

    ਬਹੁਤ ਵਧੀਆ ਤੇ ਕੀਮਤੀ ਜਾਣਕਾਰੀ,ਧੰਨਵਾਦ ਜੀ🙏 100 watt ਦੇ ਬਲਬ ਨੂੰ ਜਗਾਉਣ ਲਈ ਕਿੰਨੇ mm wire ਦੀ ਜਰੂਰਤ ਪੈਂਦੀ ਹੈ please share your advice sir🙏

    • @harkiratize
      @harkiratize Před 11 měsíci +1

      0.75 mm .. bhut aa … vese koi Heavy equipment chlona like AC (1.5 or Above) , Gaesar, Moter ..ohna waste LTLK compnay di PVC wire best aa .. sade ghar ch 2006 ton LTLK di 1.5mm wire 1.5 Ton da A/c chla rhi aa .. ajtak madi jihi v heat nhi hoyi … Havells v vdiya wires bnondi aa …

    • @jagjitkumar2446
      @jagjitkumar2446 Před 11 měsíci

      @@harkiratizeਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @tulicandoit
    @tulicandoit Před rokem +2

    Bahut sohni jaankaari. Dhanwaad ji.

  • @gurbhajansingh3584
    @gurbhajansingh3584 Před 14 hodinami

    ਡੇਢ ਦੇ a c ਨੂੰ 2.5 m m tar aam ਪਏ ਜਾਦੀ ਆ ,ਕੀ ਇਸ ਨੂੰ ਫੇਸ 2.5mm ਨਿਊਟਲ 1.5mm ਪਾ ਸਕਦੇ ਹਾਂ, ਦੱਸਣ ਦੀ ਕਿਰਪਾ ਕਰਨੀ ਬਾਈ ਜੀ

  • @gurdipsingh5908
    @gurdipsingh5908 Před rokem +3

    Nice g

  • @harshpreet7921
    @harshpreet7921 Před rokem +5

    Good

  • @rajasandhuchatha2201
    @rajasandhuchatha2201 Před rokem +1

    Very good job

  • @baljindersingh21290
    @baljindersingh21290 Před 11 měsíci

    Bhut vadiya jankari diti.

  • @harbanssingh1207
    @harbanssingh1207 Před 11 měsíci

    Both badiya 22 ji

  • @kulwantchangli9017
    @kulwantchangli9017 Před rokem +3

    Very good information sir

  • @sane2know
    @sane2know Před rokem +4

    Very knowledgeable sir, Thank-you

  • @jaspalkaur2479
    @jaspalkaur2479 Před rokem +3

    Nice

  • @HarjinderSingh-nz6uq
    @HarjinderSingh-nz6uq Před 8 měsíci

    Great job

  • @baldevdhaliwal8865
    @baldevdhaliwal8865 Před 11 měsíci

    Information given by sardar ji is very nice.

  • @kuldipsinghgill4566
    @kuldipsinghgill4566 Před rokem +1

    Thanks ji

  • @pushwinderkaur1862
    @pushwinderkaur1862 Před 9 měsíci

    ਜਨਾ ਬ ਮੋਹਰੇ ਨਾਲ ਭੱਠੇ ਤੇ ਬ੍ਰਹਮਾ ਚੜ੍ਹ

  • @gsukhwinder
    @gsukhwinder Před rokem

    Bahut wadia das rahe ho

  • @panjab1146
    @panjab1146 Před rokem +4

    Ma ta fan ho gyea astad hunda ta eda da hunda

  • @gurdevsingh-bc8ml
    @gurdevsingh-bc8ml Před rokem +1

    , ਮੋਟਰਾਂ ਦੀ ਤਾਰਾਂ ਦੀ ਜਾਣਕਾਰੀ ਦਿਓ,ਕਿਨੇ ਦੀ ਮੋਟਰ ਨੂੰ ਕਿਨੇ m m ਤਾਰ ਪਾਈੲਏ

  • @waheguruji1673
    @waheguruji1673 Před rokem +4

    Swal karn wala bina matlab mohre mohre boli janda ha veer dian keemti galan sunan hi nhi dinda

  • @jageersingh1128
    @jageersingh1128 Před 3 měsíci

    Veri good

  • @anilanand6077
    @anilanand6077 Před 5 měsíci

    Thanks 🙏👍 sir ji

  • @gurmeetsingh9047
    @gurmeetsingh9047 Před rokem

    Very good bro Jai Singh Ji

  • @gursanghera9686
    @gursanghera9686 Před 11 měsíci

    Very good, job, ja singh

  • @JassaBatra
    @JassaBatra Před 3 měsíci

    ❤❤

  • @RanaBaath-hk8gt
    @RanaBaath-hk8gt Před 10 měsíci

    Good good man g

  • @roopeshgupta9061
    @roopeshgupta9061 Před rokem +2

    Interesting topic..

  • @ramadeepsinghraman3852
    @ramadeepsinghraman3852 Před 11 měsíci

    Thanks veer

  • @pargatbal4108
    @pargatbal4108 Před rokem +2

    Amazing ❤❤😂😂.

  • @ParamjitKaur-rl6tz
    @ParamjitKaur-rl6tz Před 11 měsíci

    Good knowledge sir ji mai apna Ghar bna rehi hun kon si wire purchase kre kyun ki hahme yaada knowledge nhi hai

  • @amanvirsinghtoor9143
    @amanvirsinghtoor9143 Před rokem

    ❤❤❤❤❤niec ji

  • @rmattu21
    @rmattu21 Před 11 měsíci

    Nice sir

  • @kamaldeepkamaldeep1634
    @kamaldeepkamaldeep1634 Před 8 měsíci

    Good sir

  • @rampalsinghdhillon3443

    Thanks

  • @jatindersingh1809
    @jatindersingh1809 Před rokem +2

    Bahut vadiya

  • @sewasarpanch2647
    @sewasarpanch2647 Před 11 měsíci

    ਸਰ ਜੀ ਬਿਜਲੀ ਬੋਰਡ ਵਾਲੇ ਘਰ ਵਿੱਚ ਅਮੋਨੀਅਮ ਦੀ ਤਾਰ ਦਾ ਕੁਨੈਕਸ਼ਨ ਦੰਦੇਨੇ ਤੇ ਐਮ ਸੀ ਵੀ ਵਿਚ ਪੁਆਇੰਟ ਕੋਪਰ ਦਾ ਕੁਨੈਕਸ਼ਨ ਕਿਦਾਂ ਕਰੀਏ ਜੀ

  • @buttasroaysroay4633
    @buttasroaysroay4633 Před 11 měsíci

    Sir tusi boht importent jaankari diti 🙏boht dhanwad ji sir ik request aa jehdi wire aapa nu market vich meter keh me diti jandi aa oh meter hunda 3 foot da jad ki compni de meters lage hunde ne wire te 39" swa tin foot hunda is baare jrur daseo

    • @sukhrajsingh2356
      @sukhrajsingh2356 Před 11 měsíci

      Wire gajj (3foot) 100 gaj ya 90 mtr hundi aa role poora band. Changi company 1mtr da mark v krdi aa

  • @dharamveersingh7627
    @dharamveersingh7627 Před rokem

    7:07..✅

  • @HarjeetSingh-nj6lc
    @HarjeetSingh-nj6lc Před 11 měsíci

    Right 👍

  • @sskherisingh5223
    @sskherisingh5223 Před rokem +2

    ਚਲੋ 1300 ਰੁਪਏ ਦੀ ਥਾਂ 1500 ਰੁਪਏ ਨਾਲ ਵੀ ਸਰ ਜਾਂਦਾ ? ਇਹ ਸਮਝਾਇਓ ਜੀ

  • @motivationalvoice8332

    Nirol di wire full guage ch aundi a
    Sb to best aw

  • @jasbir1001
    @jasbir1001 Před 11 měsíci

    Have u done any experiment wireless electricity transfer for long range.

  • @rajindraoffcial7672
    @rajindraoffcial7672 Před rokem

    Ese emandar.lokve.he.ne.jo loka.da.bhla.kardene.vaheguru.thonu.hmesha
    Tandurust.rkhe.

  • @BaljeetSingh-nz9di
    @BaljeetSingh-nz9di Před 11 měsíci

    Sir ji ਸਾਡੇ ਘਰ ਫਿਟਿੰਗ ਕਰਾਉਣੀ ਆ ਕਿਹੜੀ ਤਾਰ ਵਰਤੀਏ ਕਿੰਨੇ mm ਦੀ, ਘਰ ਚੋਂ ਲੋਡ ਮੀਟਰ ਦਾ,,,, ਘਰੇ 2ਪੱਖੇ, ਫ਼ਰਿਜ਼ 1,ਵਾਸ਼ਿੰਗ ਮਸ਼ੀਨ, ਟੁਲੂਪੰਪ 1, ਤੇ 10ਬਲਬ, ਚੱਲਦੇ ਨੇ,, pls ਜਰੂਰ ਕੋਈ ਵੀ ਵੀਰ ਦੱਸ ਦਿਓ ਜੇ ਕਿਸੇ ਨੂੰ ਜਾਣਕਾਰੀ ਹੋਵੇ, ਕਿਥੋਂ ਥੋੜੀ ਸਸਤੀ ਮਿਲ ਸਕਦੀ ਆ ਇਹ ਵੀ ਜਰੂਰ, ਵਾਹਿਗੁਰੂ

  • @birdienterprises1608
    @birdienterprises1608 Před rokem

    Sir digital vernier caliper Kehnde ehnu

  • @Vicsingh84
    @Vicsingh84 Před 11 měsíci

    1.5ton de ac layi kehdi wire best hai….jo garam na hove aur ampere poore deve

  • @AbdulMalik195p
    @AbdulMalik195p Před rokem

    Zabardast kaha hy ap ny sir G

  • @gagankaur4209
    @gagankaur4209 Před 2 měsíci

    ਜੈ singh ਵੀਰ ਜੀ ਫੋਨ no

  • @KulwantSingh-jc4ul
    @KulwantSingh-jc4ul Před 11 měsíci

    👍👍🙏🙏💗👍👍

  • @jogasingh9872
    @jogasingh9872 Před rokem +1

    Tnx 22 ji

  • @HarjinderSingh-nz6uq
    @HarjinderSingh-nz6uq Před 8 měsíci

    Bhai you need a master electrician educated electrician like Jia Singh to wire the house

  • @rajpalsidhu1399
    @rajpalsidhu1399 Před 11 měsíci

    ਬਾਈ ਜੀ 7.5 kw ਦਾ ਜਰਨੇਟਰ ਤੀਜੀ ਮੰਜਲ ਤੇ ਹੈ ਉਸ ਦੀ ਸੈਲਫ ਸਵਿਚ ਗਰਾਊਡ ਫਿਲੋਰ ਤੇ ਲਾਉਣ ਲਈ ਕਿੰਨੇ M M ਤਾਰ ਲੱਗੂ ਜੀ

  • @All7262alien
    @All7262alien Před 11 měsíci

    ਸਤ ਸ਼੍ਰੀ ਅਕਾਲ ਜੀ
    ਤਾਂਬੇ ਤੇ ਸਿਲਵਰ ਦੇ ਜੋੜ ਦਾ ਕੋਈ ਹੋਰ ਹੱਲ?
    ਗਰਿਪ ਲਗਾਉਣੇ ਸਹੀ ਹੈ?
    ਕਿਉਕਿ ਜੋ ਢੰਗ ਤੁਸੀ ਸਾਂਝਾ ਕੀਤਾ ਜੇ ਕਹੋ ਕਰਨ ਨੂੰ ਤਾਂ ਲੋਕ ਬਿਜਲੀ ਵਾਲਾ ਹੋਰ ਲੱਭ ਲੈਂਦੇ।
    ਮੇਰੇ ਕੋਲ ਕੰਮ ਬੁਹਤ ਘੱਟ ਹੈ ਲੋਕ ਪਾਗਲ ਕਹਿੰਦੇ,ਕੰਮ ਨਹੀਂ ਆਉਂਦਾ ਕਹਿੰਦੇ।
    ਗਲਤ ਕੰਮ ਕਰਨ ਨੂੰ ਮਨ ਨਹੀਂ ਮਨੰਦਾ……

  • @harishgaba-hc7hp
    @harishgaba-hc7hp Před rokem

    Hero desh bhagat modern

  • @LakhwinderSingh-bu5gz
    @LakhwinderSingh-bu5gz Před 11 měsíci +2

    ਪੱਤਰਕਾਰ ਵੀਰ ਆਪਣੀ ਜ਼ਬਾਨ ਤੇ ਕੰਟਰੋਲ ਰੱਖ ਕੇ ਅਗਲੇ ਨੂੰ ਜਿਆਦਾ ਬੋਲਣ ਦੇ

  • @jagpreetmangat2865
    @jagpreetmangat2865 Před 11 měsíci

    Sir Jay Kay di wire thik hai old company hai and bonton

  • @harneettuli9254
    @harneettuli9254 Před 11 měsíci

    Sir tussi kheti vich bahut kuch kar sakde ho help punjab

  • @krishanboxer7962
    @krishanboxer7962 Před rokem +1

    koi solution ta de deya kro g .... bs glaa kri jane o

  • @intercomamritsar9311
    @intercomamritsar9311 Před rokem

    RR Cables is best

  • @Sukhvlogs1852
    @Sukhvlogs1852 Před rokem +2

    Sir you didn't tell how to calculate load and how to choose the correct wire for load

    • @harkiratize
      @harkiratize Před 11 měsíci

      200w Tak tan 0.75mm best aa , isde uppar je AC 1.5 ton,1.5 di moter, 1500w geaser chlona tan 1.5 mm di sahi aa .. mistri 2.5mm paa dinde .. but lod nhi enni … 2.5mm di wire te 2 Ton AC te home di main supply v pass krwa skde .. je total load 5-7KW aa .. baad ch 4mm ,, iston v uppar je ghar bahut wadda hai jan commercial uses waste tan 6mm te 10mm main supply . baki company wdiya hove .. eh jehdi main detail dassi aa eh LTLK & Havells di wire realted aa … bhut best aa wire ch eh dono companies ajjtak

  • @brijmohansahni3178
    @brijmohansahni3178 Před rokem

    Jai Singh ji ..bhala karo dunia da.cable manufacturers vi ban jao.lokan nu 1 no di tar vecho. Load de mutabik samjhao kitna load kitne mm di tar jhalegi...

  • @jattdhillon1990
    @jattdhillon1990 Před 11 měsíci

    4:08 vedio start ..uve hi time wate kwri jande

  • @HarjinderSingh-nz6uq
    @HarjinderSingh-nz6uq Před 8 měsíci

    I m certified electrician in USA. I was thinking that my house in kapurthala how many mistakes done by the electrician

  • @sushilsingla1832
    @sushilsingla1832 Před rokem

    Sir inwter ki taar bare gal nhi kiti

  • @arjunrinwa974
    @arjunrinwa974 Před rokem +1

    3ਃ15 ਤੇ 1300 ਦਾ ਨਹੀਂ 1500 ਦੇ ਨਾਲ ਵੀ ਸਰ ਸਕਦਾ🤔

  • @lovepreetjhajj3172
    @lovepreetjhajj3172 Před rokem

    Ustad ji eh micro metar ni varniyar aa baki Sanu jhadha pta hona