ਆਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ Free Energy Generators || Nikola Tesla || jai singh video

Sdílet
Vložit
  • čas přidán 7. 12. 2022
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
  • Věda a technologie

Komentáře • 103

  • @balwindersingh-zh6oi
    @balwindersingh-zh6oi Před 9 měsíci

    ਸਰਦਾਰ ਜੈ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ , ਛੋਟੇ ਵੀਰ ਸੇਵਕ ਸਿੰਘ ਜੀ ਆਪ ਜੀ ਦਾ ਧੰਨਵਾਦ ।

  • @ranasingh6429
    @ranasingh6429 Před rokem +1

    ਸਰ ਬਹੁਤ ਬਹੁਤ ਧੰਨਵਾਦ ਜੀ। ਵਧੀਆ ਗਿਆਨ ਦਿੱਤਾ ਜੀ।

  • @MrXYZ-eq7zi
    @MrXYZ-eq7zi Před 11 měsíci +1

    ਕਈ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਦਾ ਇਨਸਾਨ ਨੂੰ ਨਹੀਂ ਪਤਾ ਪਰ ਇਹ ਨਹੀਂ ਕਹਿ ਸਕਦਾ ਕਿ ਉਹ ਸੰਭਵ ਨਹੀਂ ।

  • @ParamjitSingh-ok8he
    @ParamjitSingh-ok8he Před rokem +7

    ਬਹੁਤ ਸਹੀ ਜਾਣਕਾਰੀ ਸ਼ੇਅਰ ਕੀਤੀ ਹੈ। ਟੈਸਲਾ ਦੀ ਖੋਜ ਦੇ ਭੁਲੇਖਿਆਂ ਬਾਰੇ ਵਧੀਆ ਚਾਨਣ ਪਾਇਆ ਹੈ।

    • @LOVELYDHIMAN1
      @LOVELYDHIMAN1 Před rokem +1

      czcams.com/video/gWHsysA4w5Y/video.html

    • @ParamjitSingh-ok8he
      @ParamjitSingh-ok8he Před rokem

      @@LOVELYDHIMAN1 ਜੀ ਬਹੁਤ ਆਸ਼ਾਵਾਦੀ ਖੋਜ ਹੋ ਰਹੀ ਹੈ। 👍

  • @Motivationalvideo-yy3lp
    @Motivationalvideo-yy3lp Před rokem +1

    Bahut sahi te sachi jankari diti uncle ji ne

  • @SandeepSingh-ub7jn
    @SandeepSingh-ub7jn Před rokem

    Gud job sir ji

  • @HappySingh-tm1un
    @HappySingh-tm1un Před 2 měsíci

    ਜਾਣਕਾਰੀ ਵਧੀਆ ਦਿੱਤੀ

  • @harparkashsingh7660
    @harparkashsingh7660 Před 10 měsíci

    Waheguru G.

  • @punjabfarmers7298
    @punjabfarmers7298 Před rokem +4

    ਵੱਡੀ ਸੋਚ ਵੱਡੀਆਂ ਗੱਲਾਂ

  • @amxn97
    @amxn97 Před rokem +5

    Wireless of power i.e infrared laser chargers are already under development for mobile devices in mass production in few years prototype working models are there

  • @starxbgmi475.
    @starxbgmi475. Před rokem +1

    Good knowledge

  • @SukhpalSingh-ez3ym
    @SukhpalSingh-ez3ym Před 3 dny

    ਜੈ ਸਿੰਘ ਨੂੰ ਆ ਵੀਡੀਓ ਭੇਜ ਦੇਣਾ Free. Energy ਦਾ ਸਬੂਤ ਵੀ ਮਿਲ ਜਾਵੇਗਾ

  • @surinderpalsingh485
    @surinderpalsingh485 Před rokem +2

    Nice and very knowledgeable video veer g

  • @surindersingh-ko7mq
    @surindersingh-ko7mq Před rokem +1

    ਭਾਜੀ ਛੋਟੀ ਸੋਚ ਖਤਰਾ ਏ ਜਾਨ ਏਨ੍ਹਾ ਨੂੰ ਏਹ ਨਹੀਂ ਪਤਾ ਬੰਦੇ ਦੂਰ ਤੋਂ ਦੂਰ ਉਹ ਏਹ ਵੀ ਛੋਟੀਆ ਮੋਟੀਆਂ video u tube ਤੋਂ ਦੇਖ ਕੇ ਐਵੇਂ ਦੂਜਿਆਂ ਨੂੰ ਮੂਰਖ ਬਣਾਉਂਦੇ ਨੇ ਜੀ ਕਿਉਕਿ ਏਨ੍ਹਾ ਬਿਜਲੀ ਨੂੰ ਚੰਗੀ ਤਰਾਂ ਜਾਣਿਆ ਹੀਂ ਨਹੀਂ ਏਹ ਕਿਸ ਤਰਾਂ ਬਣਦੀ ਹੈ ਤੇ ਕਿਸ ਤਰਾਂ ਚੱਲਦੀ ਹੈ ਐਵੇਂ ਮੂਰਖ ਬਣਾਉਣ ਤੇ ਤੁਲੇ ਹੋਏ ਨੇ ਜਿਵੇਂ ਏਨ੍ਹਾ ਅੱਗੇ ਮੂਰਖ ਭੇਡਾਂ ਬੈਠੀਆ ਹੋਣ

  • @gurjantbrar201
    @gurjantbrar201 Před 11 měsíci

    ਜੈ ਸਿੰਘ ਜੀ ਇੱਕ ਤੁੱਸੀ ਹੋ ਜੋ ਫੀਰ੍ਰ ਕੰਮ ਸਖਾ ਰਹਿ ਹੋ

  • @manjindersingh6486
    @manjindersingh6486 Před rokem +1

    ਵੀਰ ਵਧੀਆ ਕਰ ਰਿਹਾਂ ।

  • @SukhwinderSingh-tp1nx

    Thanks 🙏

  • @kimakumar5936
    @kimakumar5936 Před rokem

    Bai ji bhut badiya .pr us sme vi tuhade vege bhut c Jo kehde c k bijli bn hi ni skdi pr je bijli bn gi c ta fr shayad wireless vi ho Jani c je Tesla de inverster pesa vaps na mangde.baki je o Banda laga c is te kuj ta soch k laga hou.

  • @baljinderkaur-yq8ug
    @baljinderkaur-yq8ug Před 11 měsíci

    Sir ji satsri akal ji tusi bohat badea insan ho tusi sab da Bala kar de ho l love you sir ji

  • @jasdeepdandiwal9215
    @jasdeepdandiwal9215 Před rokem

    good work22ji

  • @sandhu942
    @sandhu942 Před rokem

    Sir heat ko wireless Kiya ja sakta hai,

  • @thevlogboss51
    @thevlogboss51 Před rokem +11

    Science has no limit, everything is possible.

  • @DilbagSingh-db6zp
    @DilbagSingh-db6zp Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਪਰ ਜੇਕਰ ਰੋਸ਼ਨੀ ਮੋੜ ਕੇ ਦਿਖਾ ਦਿੱਤੀ ਤਾਂ ਬਹੁਤ ਕੁਝ ਨਵਾਂ ਹੋਰ ਵੀ ਹੋ ਸਕਦਾ ਹੈ।

  • @indergsm
    @indergsm Před 10 měsíci

    wireless charger electricity nu pulses naal magnematic field genrate karda and phone ch back te laggi coil magnetic field nu detect karke electricity ch convert karda. but os ch 100% power transfer nahi hundi. bahut loss hunda power da

  • @HarpreetSingh-1688
    @HarpreetSingh-1688 Před rokem

    👍👍

  • @ladditiwana7112
    @ladditiwana7112 Před rokem +1

    Vry nyc g 👌

  • @nirmaljitsingh537
    @nirmaljitsingh537 Před rokem +1

    ਜਿੰਨਾਂ ਵੀਰਾਂ ਨੂੰ Law of conservation of energy ਅਤੇ Loss of energy ਆਦਿ ਬਾਬਤ ਸਮਝ ਨਹੀਂ , ਉਹਨਾਂ ਨੂੰ ਆਹ ਤੁਹਾਡੀਆਂ ਗੱਲਾਂ ਘੱਟ ਸਮਝ ਆਉਣੀਆਂ ਜੀ ! ਬੇਸਿਕ ਸਾਇੰਸ ਦੀਆਂ ਟੈਕਸਟ ਬੁੱਕਾਂ ਪੜਨੀਆਂ ਚਾਹੀਦੀਆਂ , ਨ ਕਿ ਗਾਈਡਾਂ ! ਜਦੋਂ ਜਦੋਂ ਸੂਰਜ ਚ ਚੱਲਣ ਵਾਲਾ ਫਿਊਜਨ ਕੰਟਰੋਲ ਕਰਨ ਦਾ ਸੇਫ ਤੇ ਸਫਲ ਤਰੀਕਾ ਈਜਾਦ ਹੋ ਗਿਆ, ਉਦੋਂ ਬਿਜਲੀ ਸਸਤੀ ਜਰੂਰ ਹੋ ਸਕਦੀ ਆ

  • @seesalmasih8786
    @seesalmasih8786 Před rokem

    Good 👍

  • @MakhanSingh-jg2xu
    @MakhanSingh-jg2xu Před 10 dny

    Good vr.

  • @mrtc3915
    @mrtc3915 Před rokem +1

    Absolutely right , कोई चीज़ फ़्री नहीं दुनिया विच. 🙏🙏👌👌👍👍

  • @BhupinderSinghBadesha
    @BhupinderSinghBadesha Před rokem +1

    🙏🙏

  • @jaswindergill3978
    @jaswindergill3978 Před rokem

    👍👍👍👍

  • @daljeetthind1988
    @daljeetthind1988 Před rokem

    wireless electricity transfer technology are using in mobile for battery charging

  • @parmeetirex4297
    @parmeetirex4297 Před 11 měsíci +2

    ਮੈਨੂੰ ਤੁਹਾਡੀ ਏ ਗੱਲ ਹਜ਼ਮ ਨਹੀਂ ਹੋ ਰਹੀ , ਜੇ ਫਰੀ ਐਨਰਜੀ ਸੰਭਵ ਨਾ ਹੋਵੇ ਤਾਂ ਕਰੋੜਾਂ ਸਾਲਾਂ ਤੋਂ ਸੂਰਜ ਨਾ ਚਮਕਦਾ ਹੁੰਦਾ । ਕੀ ਕਦੇ ਧਰਤੀ ਦੀ ਗਰੈਵਟੀ ਖਤਮ ਹੋ ਸਕਦੀ , ਕਰੋੜਾਂ ਸਾਲ ਲਗ ਜਾਣੇ ਖਤਮ ਹੋਣ ਨੂੰ ।
    ਫਰੀ ਐਨਰਜੀ ਸੰਭਵ ਹੈ , ਪਰ ਅਸੀਂ ਹਾਲੇ ਖੋਜੀ ਨਹੀਂ , ਗਰੈਵਟੀ ਦੇ ਫੋਰਸ ਨੂੰ ਐਨਰਜੀ ਲਈ ਵਰਤਣਾ ਕਿਵੇਂ , ਜਦੋਂ ਏ ਖੋਜ ਕਰ ਲਈ ਤਾਂ ਫਰੀ ਐਨਰਜੀ ਸੰਭਵ ਹੋ ਜਾਉ ,
    ਫਰੀ ਐਨਰਜੀ ਦਾ ਮਾਡਲ ਜਿੱਥੇ ਫਿਊਲ ਦੀ ਲੋੜ ਨਾ ਪਵੇ । ਜਿੱਥੇ ਕੁਦਰਤੀ ਫੋਰਸ ਜੋ ਕਦੇ ਖਤਮ ਨਾ ਹੁੰਦਾ ਹੋਵੇ ਓਸ ਨੂੰ ਵਰਤ ਕੇ ਐਨਰਜੀ ਪੈਦਾ ਹੁੰਦੀ ਹੋਵੇ।
    ਡੈਮ ਤੇ ਪਾਣੀ ਖਤਮ ਹੋ ਜਾਂਦਾ , ਏ ਹਰ ਥਾਂ ਤੇ ਸੰਭਵ ਨਹੀਂ , ਸੂਰਜ ਦੀ ਧੁੱਪ ਇੱਕ ਸ਼ਾਇਡ ਤੇ , ਹਵਾ ਹਰ ਥਾਂ ਨਹੀਂ ਵਗਦੀ ,
    ਪਰ ਗਰੈਵਟੀ ਹਰ ਥਾਂ ਤੇ ਹੈ , ਜਦੋਂ ਸਾਨੂ ਓ ਸਾਡੀ ਲੋੜ ਮੁਤਾਬਕ ਵਰਤਣੀ ਆ ਗਈ ਓਸ ਦਿਨ ਫਰੀ ਐਨਰਜੀ ਦਾ ਮਾਡਲ ਬਣ ਜਾਉ ,
    ਏ ਕੰਮ ਇਕ ਨਾ ਇੱਕ ਦਿਨ ਜਰੂਰ ਹੋਵੇਗਾ

  • @user-gb9cb4lr6j
    @user-gb9cb4lr6j Před 6 měsíci

    Sardaar. Ju. Aysi. Bhaasa. Bolen. Jo. Up. Waalon. Ko. Bhi. Samajh. Aaye

  • @kewalkrishankambojkoku3241

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @ravinderbraich7628
    @ravinderbraich7628 Před rokem

    Nice video

  • @jujhar25ify
    @jujhar25ify Před 11 měsíci

    Khaali space vich bahut ziyaada energy hai. Paani tey air ch energy hai. Soprano d energy bahut hai tey capture krni tey store krni aukhi hai. Saara Brahmand , dikh tey adikh energy hai.

  • @punjabnews360
    @punjabnews360 Před rokem

    100 % Right

  • @amandeepsinghsingh3384

    Vir tusi punjab d hawa d speed nal chalan walee wind turbine banan barey v kuj karo

  • @JaswinderSingh-hy7ul
    @JaswinderSingh-hy7ul Před 10 měsíci

    Mein sare comment pahde han... Par jo natural laws es dharti kam kar rahe ouh fail nhi ho sakde... Energy can not be created, and can not destroy.... It transfer to one form to another......... Jiahde ghatt pahde likhe ohna kol sabh kujh hunda hai.....

  • @dilveerpabdhar4754
    @dilveerpabdhar4754 Před rokem

    Siraaaaaaa jai singh e

  • @NirmalSingh-iu3zf
    @NirmalSingh-iu3zf Před rokem +15

    ਬਾਈ ਜੀ ਮੈਂ ਤੁਹਾਡੀ ਹਰੇਕ ਵਿਡੀਉ ਦੇਖਦਾ ਹਾਂ ਤੁਹਾਡਾ ਮੈਂਨੂੰ ਨਾਂ ਤੇ ਐਡਰੈਸ ਜਰੁਰ ਦੱਸੇਉ ਮੈਂ ਤੁਹਾਡਾ ਧੰਨਵਾਦੀ ਹੋਵਾਂ ਗਾ

  • @Rupinderbhangu.
    @Rupinderbhangu. Před rokem +1

    ਸੇਵਕ ਬਾਈ ਜੀ ਜੋ ਕੀ ਇਕ ਗ੍ਰੀਨ ਫਲਾਈਵਿਲ ਕੰਪਨੀ ਹੈ ਕਲਕੱਤਾ ਸਾਈਡ ਦੇ ਹਨ ਉਹ ਕਹਿੰਦੇ ਨੇ ਕਿ ਅਸੀਂ ਫਰੀ ਬਿਜ਼ਲੀ ਵਾਲਾ ਜਰਨੇਟਰ ਬਣਾਉਂਦੇ ਹਾ ਉਹ ਕਿਵੇਂ ਕਰਦੇ ਨੇ

  • @eimbh
    @eimbh Před rokem +1

    Einstein energy can neither be created nor be destroyed

  • @karmjeetsingh2330
    @karmjeetsingh2330 Před rokem

    Veer ji free energy is possible but some low of mechanical will be change

  • @sukhveerchahal524
    @sukhveerchahal524 Před rokem

    🔥❤️

  • @sidhu_solutions6070
    @sidhu_solutions6070 Před 17 dny

    ਮਾਸਟਰ ਜੀ ਤੁਹਾਡੀ iti ਦਾ ਪਤਾ ਅਤੇ ਮੋਬਾਈਲ ਨੰਬਰ ਦਿਓ ਜੀ ਬੱਚੇ ਨੂੰ ਤੁਹਾਡੇ ਕੋਲੋ ਪੜਾਈ ਲਿਖਾਈ ਕਰਵਾਉਣੀ ਹੈ ਜੀ।

  • @jassykang
    @jassykang Před rokem

    Wait and watch it will be possible.....

  • @singhkaler4062
    @singhkaler4062 Před rokem +1

    Mudha pa Lena c free energy wale nu g sat sari akal g

  • @ManishKumar-ux6sp
    @ManishKumar-ux6sp Před 11 měsíci

    Big bro tuhadi soch bair hai ja bairless?

  • @user-pb7fr5sm3x
    @user-pb7fr5sm3x Před rokem

    What about air

  • @GurnamSingh-wk5fe
    @GurnamSingh-wk5fe Před 11 měsíci

    ਭਾਈ ਜੀ ਜੋਂ ਲੋਕ ਕਹਿੰਦੇ ਹਨ ਕਿ ਇਕ ਜੰਤਰ ਲਾਉਣ ਨਾਲ ਬਿਜਲੀ ਦਾ ਬਿੱਲ 20% ਘਟ ਹੋ ਜਾਂਦਾ।ਇਹ ਕਿਵੇਂ ਸੰਭਵ ਹੈ। ਇਸ ਉਪਰ ਵੀ video ਪਾਓ

  • @paramjitsingh137
    @paramjitsingh137 Před 11 měsíci +1

    ਵਾਇਰ ਲੈਸੱ ਪਾਵਰ ਟਰਾਂਸਮਿਸ਼ਨ ਹੁੰਦੀ ਹੈ ਪਰ ਜ਼ਿਆਦਾ ਪਾਵਰ ਜ਼ਿਆਦਾ ਦੂਰ ਤੱਕ ਨਹੀਂ ਜਾਂਦੀ । ਰੇਡੀਓ,ਕੀ ਵੀ,ਸੈਲ ਫ਼ੋਨ ਵਾਇਰਲੈਸ ਪਾਵਰ , ਇਲੈਕਟ੍ਰੋ ਮਐਗਨਐਟਇਕ ਵੇਲ ਤੇਹੀ ਰਿਸਪੌਂਡ ਕਰਦੇ ਹਨ

    • @Parmindersingh-lu8lg
      @Parmindersingh-lu8lg Před 11 měsíci

      Par bai g.... Law of thermodynamics eh hi dassda hai k power generate ni kiti ja sakdi te na hi destroy kiti ja sakdi hai. Ehdi form e change kiti ja sakdi hai. em waves information transmit kardiyan Han na k power. Te em waves generate karn lai v power chahidi hai.

    • @paramjitsingh137
      @paramjitsingh137 Před 11 měsíci

      I don't support free energy but power transmission is possible upto some extent.

  • @singhgurdeep5050
    @singhgurdeep5050 Před rokem

    Good job sardar ji.God Bless you Jai Singh Sir Ji.

  • @jagatgaina
    @jagatgaina Před rokem

    ,🙏🙏🙏

  • @gurleendharm9134
    @gurleendharm9134 Před rokem

    Luv u brother

  • @jagatnarain8668
    @jagatnarain8668 Před rokem +1

    ਬਿਜਲੀ ਬਿਨਾਂ ਤਾਰਾਂ ਤੋਂ ਟਰੈਵਲ ਕਰ ਸਕਦੀ ਹੈ ਇਹ ਕੁਦਰਤੀ ਬਿਜਲੀ ਤੋਂ ਸਾਬਿਤ ਹੁੰਦੀ ਹੈ

  • @psinfotainment4925
    @psinfotainment4925 Před rokem +2

    Free energy is not possible in our universe

  • @daljeetthind1988
    @daljeetthind1988 Před rokem +2

    South Korean researchers have successfully tested a new method of wireless power transmission through infrared light. Researchers were able to wirelessly transmit power across 30 meters to light an LED light

    • @ParamjitSingh-ok8he
      @ParamjitSingh-ok8he Před rokem

      good information. please share details of research.

    • @deeptalksmandip
      @deeptalksmandip Před rokem

      You are right ,,sevak singh sir ne ghatt reserch kiti free enrgy posible aa ,100%

  • @HappySingh-tm1un
    @HappySingh-tm1un Před 2 měsíci

    ਫਿਰੀ ਤਾ ਸੋਲਰ ਸਿਸਟਮ ਤਾ ਹੈਗਾ

  • @samajsevakingvivekbhai1864

    SOLAR Hai yar bhai

  • @gamdoorbrar3417
    @gamdoorbrar3417 Před 11 měsíci

    ਲੱਖ ਲੱਖ ਰੁਪਏ ਦੀ ਗੱਲ,,,

  • @karanrana5375
    @karanrana5375 Před rokem

    Japani ne te Europe ne start krta va kam wircility te jo wire toh bina hovegi te space ch sollar system toh beem bnke dharti te aaugi eh aan wale time ch jror hovega kyu 15 sadi ch loka ne vi socheya ne si te bevkof kehnde si aane wale time ch bijli hovegi roshni bnde de hth hovegi pr aj dekho aj hai eh sb

  • @drxrahulverma
    @drxrahulverma Před 11 měsíci

    Ohh paji Solar pannel heat nhi lainde😂

  • @SonyPhotography9267
    @SonyPhotography9267 Před rokem

    Boht सुलजे hoye insan ne jai singh kakrwal

  • @royalnature_0006
    @royalnature_0006 Před rokem +3

    300 unit free mil te rahi aw hor ki bhaalde ae lok 😂😂😂

  • @SukhpalSingh-ez3ym
    @SukhpalSingh-ez3ym Před 3 dny

    ਹੁਣ ਤਾ ਕੁੱਝ ਕਰਲੋ ਕਾਰਬੋਰੇਟਰ ਬਣਾ ਲਵੋ ਜਿਵੇਂ ਵੀਡੀਓ ਵਿੱਚ ਦੱਸਿਆ ਗਿਆ ਹੈ

  • @NirmalSingh-ys7wz
    @NirmalSingh-ys7wz Před rokem

    ਨਰਿੰਦਰ ਸਿੰਘ ਕਪਾਨੀ।

  • @user-pe6bs8pl7v
    @user-pe6bs8pl7v Před 4 měsíci

    Hlo

  • @mrkulwantgrewal
    @mrkulwantgrewal Před 11 měsíci

    Tesla never put anything on paper.

  • @Jaash365
    @Jaash365 Před měsícem

    india ek bekar desh hai,par sewak singh ji varge bande karke sahi jankari karke lok bache hoye hai bas

  • @dineshchoudharydcpodvr9

    तेल वाली पाइप पाटगी 😅😆😁😄😄😁😆

  • @gurpalsingh3720
    @gurpalsingh3720 Před rokem

    ਅਸੰਭਵ ਕੁੱਝ ਨਹੀ ਹੈ। ਬੰਦੇ ਵਿੱਚ ਐਨੀ ਪਾਵਰ ਹੈ ਕਿ ਉਹ ਆਪਣੀ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ ।

    • @bholasingh1825
      @bholasingh1825 Před rokem +2

      Bande kol energy ta bahut hai parantu srishti di rachna nahi kar sakda srishti di rachna sirf oh srishti da kadar hi kar sakda hai. Ki banda is earth aur sun de baraber earth aur sun bna sakda krora saal v lageya rahe nahi kar sakda.

    • @Bsukhdips
      @Bsukhdips Před 11 měsíci

      ​@@bholasingh1825bilkul sahi kiha ji

  • @jaswantkhaira549
    @jaswantkhaira549 Před 11 měsíci

    ਹੱਧ ਨਾ ਪੁਹਚੇ ਧੂਅ ਕੋੜੀ।

  • @3dtattoostudiojal
    @3dtattoostudiojal Před rokem

    Tesla was a great scientist.. ehe bnda sdai a .. unfollow krta

  • @JaspalBhuda
    @JaspalBhuda Před 9 měsíci

    Pond.ji.singh.dhuri
    Dis.sangrur.punjab.bhart.

  • @ajitsinghramgarhia
    @ajitsinghramgarhia Před rokem

    पाजी गोविंदराजू नाल गल करो ते ओहदे ऑफिस जाओ चेन्नई उन्हें डिस्प्ले लाया है 10 किलोवाट दा तुसी जाकर देख सकते हो अगर आपको उसका नंबर चाहिए तो मैं दे सकता हूं मेरे चैनल पर आकर मेरा WhatsApp नंबर ले लो फिर मेरे साथ बात करो