ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ

Sdílet
Vložit
  • čas přidán 6. 06. 2022
  • ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

Komentáře • 62

  • @RANJITSINGH-ej2pc
    @RANJITSINGH-ej2pc Před 11 měsíci +4

    ਕੁਦਰਤੀ ਸੋਮਿਆਂ ਨੂੰ ਬਚਾਈਏ। ਧੰਨਵਾਦ ਜੀ।

  • @sarabjitsingh3193
    @sarabjitsingh3193 Před rokem +3

    ਬਿਲਕੁਲ ਠੀਕ ਧੰਨਵਾਦ ਜੀ

  • @MalkeetSingh-ey4vp
    @MalkeetSingh-ey4vp Před 10 měsíci

    ਬਹੁਤ ਵਧੀਆ ਜਾਨਕਾਰੀ ਸਰ ਮੈ ਤੁਹਾਡੀ ਸਾਰੀ ਵੀਡੀਓ ਦੇਖਦਾ

  • @farmarfarming3846
    @farmarfarming3846 Před měsícem

    ਅਸੀਂ ਵੀ ਵਪਾਰੀ ਦੇ ਗਧੀਗੇੜ ਚ ਆ ਕੇ 10 ਕੁ ਸਾਲ ਪਹਿਲਾਂ ਫਿਲਟਰ ਲਗਵਾਇਆ ਸੀ ਕੋਈ ਚਾਰ ਸਾਲ ਪਹਿਲਾਂ ਮੇਰਾ ਗੋਡਾ ਦੁਖਣ ਲੱਗ ਪਿਆ ਮੈ ਯੂ ਟਿਊਬ ਤੇ ਵੀਡੀਓ ਦੇਖਦਾ ਸੀ ਸਿਹਤ ਸਬੰਧੀ ਤਾਂ ਇਕ ਜਾਗਰੂਕ ਬੰਦੇ ਨੇ ਦੱਸਿਆ ਕਿ ਤੁਹਾਡੇ ਸਰੀਰ ਲਈ ਸਭ ਤੋਂ ਮਾੜਾ ਫਿਲਟਰ ਦਾ ਪਾਣੀ ਹੈ ਓਦੋਂ ਤੋਂ ਲੈ ਕੇ ਅਸੀਂ ਫਿਲਟਰ ਪਾਣੀ ਨਹੀਂ ਵਰਤਦੇ ਘੜਾ ਰੱਖਿਆ ਹੋਇਆ ਹੈ ਮੋਟਰ ਚਲਾ ਕੇ ਭਰ ਲੈਂਦੇ ਹਾਂ ਮੇਰੇ ਗੋਡੇ ਵੀ ਦੁਖਣੋ ਹੱਟ ਗਏ ਹਨ।

  • @prabhdeepsingh2407
    @prabhdeepsingh2407 Před rokem +5

    Bilkul shi keha bai 🙏🙏..........

  • @hirasinghhirasingh6029
    @hirasinghhirasingh6029 Před 2 lety +20

    ਗਰੀਬ ਲੋਕ ਪਾਣੀ ਮੁੱਲ ਨਹੀਂ ਪੀ ਨਹੀਂ ਸਕਦੇ ਤਾਂ ਕਰਕੇ ਠੀਕ ਰਹਿੰਦੇ ਨੇ

  • @angrejparmar6637
    @angrejparmar6637 Před rokem +1

    ਘੈਂਟ ਵੀਡੀਓ

  • @Rockeylove
    @Rockeylove Před 11 měsíci +1

    Veer main v lagna c bt hun nahi thnx this video 😊

  • @ravinderchopra7222
    @ravinderchopra7222 Před 4 měsíci

    Bhut Achha laga jaankari keliye Thanks

  • @manoharpalsingh4002
    @manoharpalsingh4002 Před rokem +3

    ਬਾਈ ਜੀ ਏਹਦੇ ਲਈ aid agencies ਬਾਹਲੀਆਂ ਜੁੰਮੇਵਾਰ ਨੇ

  • @SandhuNation7
    @SandhuNation7 Před rokem

    Bilkul sahi gal kiti hai 💯

  • @bobby_sidhu
    @bobby_sidhu Před rokem

    ਕਈ ਇਲਾਕਿਆਂ ਵਿੱਚ TDS 1570 ਤੋਂ 2856 ਤੱਕ ਹੈ ਇਸ ਤੋਂ ਇਲਾਵਾ ਫਲੋਰਾਈਡ ਦੀ ਮਾਤਰਾ ਬਹੁਤ ਹੈ, ਹੱਡੀਆਂ ਖਰਾਬ ਕਰ ਰਿਹਾ।

  • @AmarjitKaur-xj9he
    @AmarjitKaur-xj9he Před rokem

    Very good viji

  • @gurjindersingh3489
    @gurjindersingh3489 Před 2 lety

    Good information

  • @neeruverma4359
    @neeruverma4359 Před 11 měsíci

    Waheguru sahib ji 🙏🏻🙏🏻

  • @kakrafilmproduction1057
    @kakrafilmproduction1057 Před rokem +1

    22 ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਗਿਆ ਹੈ ਕਿ ਫਿਰ ਵੀ Tds 500 ਕੀ ਅਸੀਂ ਪਾਣੀ ਪੀ ਸਕਦੇ ਹਾਂ ਜਨਾਬ ਤੁਹਾਡੀ ਗੱਲ ਸਹੀ ਹੈ ਪਰ ਕਿਸੇ ਹੱਦ ਤੱਕ

  • @parwindersinghldh1269
    @parwindersinghldh1269 Před rokem +1

    Waheguru ji

  • @jainchandan9247
    @jainchandan9247 Před 11 měsíci

    Great 👍👍👍👍👍👍

  • @NarinderSingh-oi2rw
    @NarinderSingh-oi2rw Před rokem +1

    Good

  • @user-dp9nk2dy3w
    @user-dp9nk2dy3w Před rokem +1

    Right

  • @kamleshrani9506
    @kamleshrani9506 Před 11 měsíci

    Thanks veere gbu

  • @arshpreetjandu8162
    @arshpreetjandu8162 Před rokem +3

    ਕੁਦਰਤ ਦੇ ਨੇੜੇ ਹੀ ਵਧੀਆ

  • @thakarsandhu9792
    @thakarsandhu9792 Před 11 měsíci +1

    Tds 3oo very good water tds 600 good water for drink

  • @Therealkingg
    @Therealkingg Před rokem

    ❤❤

  • @user-id8ev2ku7g
    @user-id8ev2ku7g Před rokem +3

    TDS means Total Disolved solids not salts. Its unit is ppm. Parts per million ji. Up to 500 ppm that is drinkable water ji.

    • @KIAAGENT
      @KIAAGENT Před 11 měsíci

      ​@@gurmailkaur8040factory da Pani vi aa dharti ch oh na pe Leo filter karlo

  • @user-pf5zk6ot5m
    @user-pf5zk6ot5m Před 11 měsíci

    Bai ji kayi R.O water user cstmrs ne ohna nu 90 tds to niche peen di aadat hai agar kisi R.O water user cstmr da tds 150tds -200 tds kariye ta ohna nu pasand he nahi aunda te keh dinde ne ki pani bahut bhara aa reha fr sanu 90 tds to v niche krna penda ji ki kariye 🙏

  • @AmarjitKaur-xj9he
    @AmarjitKaur-xj9he Před rokem

    Goog

  • @momearth90
    @momearth90 Před rokem

    💖🙏

  • @munishluddu481
    @munishluddu481 Před rokem

    Rite sir❤❤

  • @BalkarSingh-dc1oq
    @BalkarSingh-dc1oq Před rokem

    ਬਹੁਤ ਹੀ ਵਧੀਆ

  • @dalbirsinghsingh8144
    @dalbirsinghsingh8144 Před rokem +2

    ਜੋ ਸਾਨੂ ਕੁਦਰਤ ਨੇ ਦਿੱਤਾ ਆ ਸਾਨੂ ਹੋਰ ਕੀਤੇ ਨਹੀ ਮਿਲਣਾ

  • @preetsidhu49653
    @preetsidhu49653 Před 2 lety +2

    veer a floride ta kisa bitcho ne niklda na aro na vasa

  • @farcry3940
    @farcry3940 Před rokem

    Filter peen ale nu hi Bp sugar hundi fer fayda kya?

  • @manoharpalsingh4002
    @manoharpalsingh4002 Před rokem

    ਪਾਣੀ ਉਬਾਲ ਕੇ ਪੀਣਾ ਸਬ ਤੋਂ ਵਧੀਆ ਹੁੰਦਾ

  • @surjeetkaur4585
    @surjeetkaur4585 Před 11 měsíci

    ਪਾਣੀ ਵਿਚ ਸੋਰਾ ਬਹੁਤ ਆੳਦਾ ਹੈ ਫੇਰ ਪਾਣੀ ਕਿਵੇ ਪੀ ਸਕਦੇ ਹਾ ਜੀ ਇਸ ਬਾਰੇ ਦੱਸਣਾਂ ਜੀ

  • @jogindersingh-eb2jk
    @jogindersingh-eb2jk Před měsícem

    P H also considerable wether you have did it

  • @InderjitSingh-nv1yu
    @InderjitSingh-nv1yu Před rokem

    Bor da tds 1000 plus hi rehnda hai ki kihna kise da 800 a jave

  • @shamshersinghhayer9106
    @shamshersinghhayer9106 Před rokem +1

    Can you drink the AC water which it discards?

  • @harrysinghs9839
    @harrysinghs9839 Před rokem +1

    TDS means total dissolve salt
    200 tak pee sakde aa pani

  • @sunnyuttam4841
    @sunnyuttam4841 Před 11 měsíci

    Jb hm thora sa bhi glt bactiriya kha lete hai to body anti body bnayi hai jb ekdam saaf khayenge to body anti body km banayegi sahi kehte doctor saab macher katne se bhi bimari lag jayegi

  • @johnyvlogger5268
    @johnyvlogger5268 Před 11 měsíci

    Mainu ta filter water bot bheda lagda.

  • @roopsingh638
    @roopsingh638 Před rokem +3

    ਪਾਣੀ ਦੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਇਹ ਟੈਸਟ ਕਿੱਥੋ ਕਰਵਾ ਸਕਦੇ ਹਾ

    • @digismart114
      @digismart114 Před rokem

      Heavy metals wale test hunde ne y . Jivn arsenic, uranium etc

  • @robanjit3850
    @robanjit3850 Před 11 měsíci

    😅

  • @karanvirk8126
    @karanvirk8126 Před 6 měsíci

    4 mint baad video start e

  • @user-un5hm4zi2r
    @user-un5hm4zi2r Před 11 měsíci

    Bai thora sa intro ght krdo 6 minutes intro ch barbad krte

  • @saabsunny7596
    @saabsunny7596 Před 2 lety

    Tedhe kahto hoye jande ho ptrkar sabb

  • @jagdipsingh2601
    @jagdipsingh2601 Před 2 lety +4

    ਜੈ ਸਿੰਘ ਬਾਰੇ ਜਾਣਕਾਰੀ ਦਿਓ

  • @Karanvir0912
    @Karanvir0912 Před 2 lety

    Tds meter celebration vi hundi hai

  • @parmjitsinghsidhu7700
    @parmjitsinghsidhu7700 Před 9 měsíci

    ਜਿੰਨੇ ਠੰਢੇ ਦੀਆਂ ਬੋਤਲਾਂ ਹਨ ਸਭ ਦਾ ਟੀ ਡੀ ਐਸ ਬਹੁਤ ਹੁੰਦਾ ਹੈ ਸਟਿੰਗ ਦਾ 4500ਆ ਰਿਹਾ ਹੈ

  • @user-py4tw5ie9w
    @user-py4tw5ie9w Před rokem

    ਬੋਰ ਡੂੰਘਾ ਕਰੋ ਫਿਰ ਹੀ ਸਾਫ ਪਾਣੀ ਨਿਕਲੋ

  • @DeepSidhu-qe9mr
    @DeepSidhu-qe9mr Před 10 měsíci

    ਨੰਬਰ ਮੋਬਾਈਲ ਨੰਬਰ

  • @karamjeetsingh3342
    @karamjeetsingh3342 Před 11 měsíci

    Good

  • @harshpreet7921
    @harshpreet7921 Před 2 lety +2

    Good