Free Energy Generator

Sdílet
Vložit
  • čas přidán 15. 11. 2022
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
  • Věda a technologie

Komentáře • 144

  • @sukhdevsinghbhatti3235
    @sukhdevsinghbhatti3235 Před rokem +18

    ਧੰਨਵਾਦ ਜੀ ਮਹੱਤਵ ਪੂਰਨ ਜਾਣਕਾਰੀ ਦੇਣ ਲਈ ।ਬਹੁਤ ਵਧੀਆ ਜੀ ਉਮੀਦ ਕਰਦੇ ਹਾਂ ਅੱਗੇ ਤੋਂ ਟੀਚਰ ਸਰ ਦੀਆ ਜਾਣਕਾਰੀ ਭਰਭੂਰ ਵੀਡਿਉ ਦਿਖਾਉਂਦੇ ਰਹੋਗੇ👍

  • @sadhusinghbhullar7339
    @sadhusinghbhullar7339 Před rokem +3

    ਮੈਂ ਇੱਕ ਸੂਝਵਾਨ ਸਮਝਦਾਰ ਵਿਦਵਾਨ ਹੁਨਰਮੰਦ ਉਚੇ ਦਿਮਾਗ ਦੇ ਮਾਲਕ ਨੂੰ ਸੁਣਿਆ ਹੈ ਕੋਸ਼ਿਸ਼ ਕਰਦਾ ਹਾਂ ਕਰਾਂਗਾ ਇਨ੍ਹਾਂ ਵੱਡਮੁੱਲੀ ਜਾਣਕਾਰੀ ਨੂੰ ਸਮਝ ਬੁੱਝ ਸਕਾਂ ਬਹੁਤ ਧੰਨਵਾਦੀ ਹਾਂ ਸਾਰੀ ਟੀਮ ਦਾ ਵਿਸ਼ੇਸ਼,, ਧੰਨਵਾਦ ਵਿਦਵਾਨ ਇਨਸਾਨ ਦਾ

  • @JasbirSingh-iq1ev
    @JasbirSingh-iq1ev Před rokem +1

    ਮਾਸਟਰ ਜੀ ਤੇ ਗੁਰਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @LakhwinderSingh-bu5gz
    @LakhwinderSingh-bu5gz Před rokem +3

    ਦੁਨੀਆਂ ਭਲੀ ਤੋਂ ਭਲੀ.....good experience

  • @davindersidhu4828
    @davindersidhu4828 Před rokem +2

    ਧੰਨਵਾਦ ਬਾਈ ਸੇਵਕ ਸਿੰਘ ਜੀ ਜਾਣਕਾਰੀ ਮੁਹਈਆ ਕਰਵਾਉਣ ਲਈ

  • @iqbalsingh2495
    @iqbalsingh2495 Před rokem

    ਸਾਇੰਸ ਦੀ ਸਮਝ ਤਾਂ ਘੱਟ ਹੀ ਆ, ਨਿਯਮ,ਟਾਈਮ ਅਤੇ ਟੀਚੇ ਲਈ ਪ੍ਰੇਰਣਾ ਬਹੁਤ ਵਧੀਆ ਹੈ ਜੀ। ਧੰਨਵਾਦ ਮਾਸਟਰ ਜੀ ਦਾ ਅਤੇ ਸੰਪਰਕ ਸੂਤਰ ਸੇਵਕ ਸਿੰਘ ਜੀ ਦਾ।

  • @rajindersinghsingh2174
    @rajindersinghsingh2174 Před rokem +4

    Bade Veer da thanks is tara dia nolage Walia video bnaun li

  • @gurmeetram3126
    @gurmeetram3126 Před rokem +16

    ਬਹੁਤ ਗਿਆਨ ਆ ਅੰਕਲ ਜੀ ਨੂੰ

  • @MohitSaini-tt8fo
    @MohitSaini-tt8fo Před rokem +13

    Sewak Ji is always down to earth 🙏

  • @gurmailkahlon81
    @gurmailkahlon81 Před rokem +2

    Very nice,Both Sardar Sahib are the Proud of PUNJB and The Hero’S of PUNJAB.God bless you Both.

  • @harpreetaulakh9713
    @harpreetaulakh9713 Před rokem

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gurpreetsinghsidhu9861
    @gurpreetsinghsidhu9861 Před rokem +4

    ਗੁਰਸੇਵਕ ਵੀਰ ਜੀ ਵਾਹਿਗੁਰੂ ਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @suchasingh2663
    @suchasingh2663 Před 10 měsíci +1

    Sardar Saab g Bahut Vadhiya

  • @nsrandhawa
    @nsrandhawa Před rokem +1

    Very knowledgeable thank you very much both Sardar ji 🙏🙏🇨🇦

  • @davindershahi6302
    @davindershahi6302 Před rokem

    ਇਹ ਇੱਕ ਦੁਰਲੱਭ ਅਧਿਆਪਕ ਹਨ। ਇਹਨਾਂ ਵਿਚ ਮਿਹਨਤ ਕਰਨ ਦਾ ਜਜ਼ਬਾ ਹੈ ।ਇਹਨਾ ਦੇ ਪੜਾਏ ਹੋਏ ਬੱਚੇ ਬਹੁਤ ਅੱਗੇ ਜਾਣਗੇ

  • @jagrajsidhu3460
    @jagrajsidhu3460 Před rokem

    Very usefull knowledge,thanks both sardar ji

  • @bahadursingh9718
    @bahadursingh9718 Před rokem

    Sr.tichar.saheb.aap.ji.diya.video.bahut.vadhiya.hai.bachia.nu.jankari.mildi.hai.

  • @gurdarshansingh4627
    @gurdarshansingh4627 Před rokem

    Sevak ji Bohout Tarak de adhar te tusi hanera door kita 👍🏼🙏🏻

  • @Jaash365
    @Jaash365 Před měsícem

    Siraf ek sewak singh ji de channel te sahi jankari mildi,baki ta sale indian lok dunia nu pagal bnan te lagye hoye hai oye india ta pehla hi pagal hai tuci hor pagal bnai jande,We Thankful to Mr. Sewak singh ji ❤

  • @jagtarrattan1755
    @jagtarrattan1755 Před rokem

    ਬਹੁਤ ਵਧੀਆ ਜਾਣਕਾਰੀ ਜੀ

  • @dheerajguleria4884
    @dheerajguleria4884 Před rokem +6

    As per Julius mayer law of conservation of energy "Energy can neither be created nor be destroyed but can be transferred from one form to another". Whenever you see free energy in captions consider it fake.

  • @bahadursingh9718
    @bahadursingh9718 Před rokem

    Bai.ji.sewak.singh.aap.ji.da.vi.bahut.dhanbad.

  • @manpreetmanna9435
    @manpreetmanna9435 Před rokem +4

    Shyed je tusi meinu pehla 1999 wich mile hunde master ji main ajj Elon Musk nal hunda ....majak ne sach aa

  • @roshansinghsingh5300
    @roshansinghsingh5300 Před rokem +5

    Sat shri akal ji 🙏

  • @baldevsinghbilla6515
    @baldevsinghbilla6515 Před 10 měsíci

    ਕੋਈ ਗੱਲ ਪੱਲੇ ਨਹੀਂ ਪਈ ਲਾਗਦਾ ਕੇ ਭਾਈ ਸਾਬ ਜੀ ਨੂੰ ਵੀ ਨਹੀ ਸੀ ਪਤਾ😊

  • @manoharpalsingh4002
    @manoharpalsingh4002 Před 11 měsíci +1

    ਸੇਵਕ ਜੀ ਏਹੋ ਜਿਆਂ ਦੇ ਪਿੱਛੇ ਲੱਗ ਕੇ ਟਾਈਮ ਬਰਬਾਦ ਨਾ ਕਰਿਆ ਕਰੋ ਇਹ ਸਾਰੇ ਆਈਆਈਟੀ ਦੇ ਇੰਜੀਨੀਅਰਾਂ ਤੋਂ ਉੱਪਰ ਹੋ ਗਿਆ ? ਕੀ ਸਰਕਾਰਾਂ ਇਹ ਕੰਮ ਨਹੀਂ ਕਰ ਸਕਦੀਆਂ ? ਏਹੋ ਜਿਹੇ ਹੋਰ ਵੀ ਕਈ ਵੀਡੀਓ ਬਣਾ ਕੇ ਲੋਕਾਂ ਬੁੱਧੂ ਬਣਾਉਂਦੇ ਹਨ ।🎉

  • @mandeepsinghbhatner4510
    @mandeepsinghbhatner4510 Před rokem +1

    Dhann guru nanak sahib ji

  • @bluepen215
    @bluepen215 Před rokem +3

    Boht vdia g

  • @hakksach2126
    @hakksach2126 Před 10 měsíci +1

    ਸੱਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂ ਕਿ ਜੇ ਕਿਸੇ ਨੇ ਕੋਈ ਵੀ ਵੀਡੀਓ ਪਾ ਦਿੱਤੀ। ਲੋਕ ਬਿਨਾਂ ਸੋਚੇ ਸਮਝੇ ਕੁਮੈਂਟ ਕਰਨ ਲੱਗ ਜਾਂਦੇ ਨੇ। ਕੋਈ ਗੱਲਤ ਕੋਈ ਸੱਹੀ ਕਹਿ ਦਿੰਦਾ ਹੈ।
    ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀ ਪਾਵਰ ਅਸੀਂ ਕਿਸੇ ਵੀ ਵਿਧੀ ਨਾਲ ਪੈਦਾ ਕਰਦੇ ਹਾਂ। ਜੇ ਉਸ ਤੋਂ ਵੱਧ ਪਾਵਰ ਵਰਤ ਹੋਵੇ ਜਾਂ ਉਸ ਦੇ ਬਰਾਬਰ ਵੀ ਵਰਤ ਹੋਵੇ। ਤਾਂ ਕੋਈ ਇੰਜਣ ਜਾਂ ਮੋਟਰ ਨਹੀਂ ਚੱਲ ਸਕਦੀ। ਜੇ ਜਿੰਨੀ ਪਾਵਰ ਪੈਦਾ ਹੁੰਦੀ ਹੈ ਉਸ ਤੋਂ ਘੱਟ ਵਰਤੋ ਵਿੱਚ ਆਵੇ ਤਾਂ ਉਹ ਮੋਟਰ ਜਾਂ ਇੰਜਣ ਜ਼ਰੂਰ ਚੱਲੇਗਾ।
    ਮੈਂ ਪਹਿਲਾਂ ਵੀ ਇਕ ਹਾਈਡਰੋਜਨ ਇੰਜਣ 1978 ਵਿੱਚ ਬਣਾਇਆ ਸੀ ਜੋ ਮੈਂ ਪੇਟੇਂਟ ਨਹੀਂ ਸੀ ਕਰਾਂ ਸਕਿਆ। ਫਿਰ ਮੈਂ 1996 ਵਿੱਚ ਈਥੱਰ ਨਾਲ ਚੱਲਣ ਵਾਲਾ ਇੰਜਣ ਤਿਆਰ ਕੀਤਾ। ਜੋ ਸਹੀ ਨਹੀਂ ਚੱਲ ਸਕਿਆ। ਫਿਰ ਹੁਣ ਇਕ ਇੰਜਣ ਮੈਂ ਤਿਆਰ ਕੀਤਾ ਜੋ ਕਿ ਮੈਂ ਪੇਟੇਂਟ ਕਰਾ ਕਿ ਹੀ ਹੁਣ ਲੋਕਾਂ ਸਾਹਮਣੇ ਲਿਆਵਾਂਗਾ। ਸਾਇੰਸ ਇਸ ਚੀਜ਼ ਨੂੰ ਨਹੀਂ ਮੰਨਦੀ ਕਿ ਕੋਈ ਚੀਜ਼ ਅਸੰਭਵ ਹੈ। ਮੇਰੇ ਇਸ ਇੰਜਣ ਵਿੱਚ ਕੋਈ ਫਯੂਲ ਜਾ ਸੋਲਰ ਨਹੀ ਹੈ। ਇਹ ਪਾਵਰ ਕਿਵੇਂ ਪੈਦਾ ਕੀਤੀ ਕਿੱਥੋਂ ਆਈ ਬਾਅਦ ਵਿੱਚ ਗੱਲ ਕਰਾਂਗੇ ਜਦੋਂ ਪੇਟੇਂਟ ਹੋ ਗਿਆ
    ਦਿਆਲ ਸਿੰਘ ਕਾਲਕੱਟ

  • @SherSingh-yo9ik
    @SherSingh-yo9ik Před rokem +3

    Good knowledge 👍

  • @MalkitSingh-fp8oh
    @MalkitSingh-fp8oh Před rokem +2

    youtuber bai de ser ton di galla niklgiya tahi camera edhar udhar ghuma reha gal te ohdi dhiyan nal suni ni ....blog bnaun aa gya like te view layi hahah

  • @amritpalsingh-og9gr
    @amritpalsingh-og9gr Před rokem +67

    ਮੈਨੂ ਦੋਵਾਂ ਤੇ ਹੀ ਬਾਪੂ ਜੀ ਅਤੇ ਵਡੇ ਵੀਰ ਤੇ ਮਾਨ ਹੈ ਜਦੋ ਸੇਵਕ ਨੇ ਸ਼ੁਰੂ ਵਿੱਚ ਹੀ ਕਿਹਾ ਕੁਜ ਲੋਕ ਟਾਈਮ ਤੇ ਪੈਸੇ ਦੋਵੇ ਹੀ ਖਰਾਬ ਕਰਦੇ ਨੇ ਮੈਨੂੰ ਪੂਰੀ ਵੀਡੀਓ ਦਾ ਪਤਾ ਲੱਗ ਗਿਆ ਕੀ ਫ੍ਰੀ ਐਨਰਜੀ ਵਾਲੀ ਗੱਲ ਝੂਠ ਹੀ ਹੈ

    • @sikanderkular
      @sikanderkular Před rokem +5

      Energy can neither be created nor be destroyed

    • @jaswinderkumar9419
      @jaswinderkumar9419 Před rokem

      Good sir ji

    • @Bsukhdips
      @Bsukhdips Před rokem

      @@sikanderkular yes bro this law is taught in 8th class

    • @Sukhi8586
      @Sukhi8586 Před rokem +2

      बापू जी कहना सही नहींं,दाड़ी रंगी नहींं ता की होया,दोनों दी उम्र विच ज्यादा फर्क नहींं लगदा,हम उम्र ही लगदे ने।

    • @udaaidadefan5651
      @udaaidadefan5651 Před rokem

      Veer ji energy free he aaa kyo apna mind khrab kar rahe oh ... Ek gal main kehna ... Sochi air water and sunlight ... Apne kolo nature Kush lendi aaaaa ... So all about free ... Hain apa practical kar sakde aaaa k how can provide energy .... But jo cheez oh Ni sakdi oh kade Ni oh sakdi .... Apa focus just .... Air water and solor power teh focus kar ... Ohna toh kiwe apa cheep tareke nal ghar vich energy lya sakde aaa eh socho

  • @balijindersingh643
    @balijindersingh643 Před 11 měsíci +1

    Nice video

  • @HarmanSingh-br4qk
    @HarmanSingh-br4qk Před rokem +4

    Awesome video Sir

  • @bhartveersingh1865
    @bhartveersingh1865 Před rokem

    Good job man love u from Amritsar DJdon Pro

  • @gurbhindersandhu8654
    @gurbhindersandhu8654 Před rokem +2

    Very good job Sar g 👍

  • @simarsimar5675
    @simarsimar5675 Před rokem +3

    Thanks both of them

  • @balrajsinghkhangura5774
    @balrajsinghkhangura5774 Před rokem +3

    Very nice ji GBU 👌

  • @RamanSingh-ik1vw
    @RamanSingh-ik1vw Před 10 měsíci

    Nice sir ji

  • @ArshChahal47
    @ArshChahal47 Před rokem +1

    Main chote hunde imagine krda c v j ikk motor nal ikk wari power de k chla de use di electricity nal duji run kiti ja skdi aw power circular kr k cut kr dewe phir.

  • @TomJerry0751
    @TomJerry0751 Před rokem +2

    ਸੱਤ ਸ਼੍ਰੀ ਅਕਾਲ ਜੀ🙏

  • @gurtajkhehra6959
    @gurtajkhehra6959 Před rokem +5

    🙏🙏

  • @gurpreetsinghsidhu9861

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @surnderratti63
    @surnderratti63 Před rokem

    Dhanyavad, Namaste.....

  • @jaswindergill3978
    @jaswindergill3978 Před rokem +5

    👍👍👍👍

  • @manpreetkothian
    @manpreetkothian Před 10 měsíci

    ਮੇਰੇ ਡੈਡੀ ਨੇ ਤਾਂ lockdown ਚ 25 ਹਜ਼ਾਰ ਲਾ ਤਾਂ
    Free engiri ਜਰਨੇਟਰ ਬਨਾਉਣ ਲਈ ਬਣਿਆ ਤਾਂ ਵੀ ਨੀ 😂 CZcams ਤੇ ਵੀਡਿਓ ਦੇਖ ਕੇ ਲੱਗ ਗਏ 😂😂 ਗਲ ਬਿਲਕੁਲ shi aa 😂❤

  • @nirmalsandhu7368
    @nirmalsandhu7368 Před rokem +2

    Good g

  • @gurpreetgill615
    @gurpreetgill615 Před rokem

    ਬਾਈ ਜੀ ਸਤਿ ਸ੍ਰੀ ਆਕਾਲ

  • @sampurankhangura1842
    @sampurankhangura1842 Před rokem

    Bhaji ne clear krta ji

  • @maliksingh7806
    @maliksingh7806 Před rokem +4

    Thanks sir 💯

  • @shivanisharma5562
    @shivanisharma5562 Před 10 měsíci

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮 ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @bluepen215
    @bluepen215 Před rokem +3

    Awesome

  • @gauravsandhirvlog6673

    Jila Tarn Taran Shri goindwal Sahib

  • @kuldeepsidhu1149
    @kuldeepsidhu1149 Před rokem +2

    👍👍👍

  • @harpaldhaliwal8044
    @harpaldhaliwal8044 Před 10 měsíci

    Good

  • @kartarsingh6749
    @kartarsingh6749 Před rokem

    Bohat wadiya g par jarur hai ki blackhol jo sirf ek soch hai hale tak pushti nahi kiti gayi ki aasal ch hai ja nahi

  • @gurcharansinghsandhu8427

    ਸਤਿ ਸ੍ਰੀ ਆਕਾਲ ਜੀ

  • @harparkashsingh7660
    @harparkashsingh7660 Před 10 měsíci

    Waheguru G.

  • @atomywingssarbjeetsingh5492
    @atomywingssarbjeetsingh5492 Před 11 měsíci

    Free energy is true.
    Dr. Shri niwas bhaskar chaganti ne bna liya hai.
    Or bharat sarkar ke sath kai project per kaam kar rahe hai.
    Punjab mai PSPCL ke sath Dr. Shri niwas 1megawatt ke project par kaam kar rahe hai.
    Is research ko Dr. Shri niwas ne apne jiwan ke 30 saal diye hai.

  • @alihsanautoelectricrepairi2011

    Very nice

  • @855alas
    @855alas Před 10 měsíci

    Very nice video sir

  • @gurmukhsingh8868
    @gurmukhsingh8868 Před rokem +2

    Mastr g u r geat

  • @harjinderdhillon9094
    @harjinderdhillon9094 Před rokem +1

    Save earth..🌏🤲🙏🚜🌾♥️🌐

  • @palwindersinghpalwindersin9690

    Very good vir Ji

  • @ranjodhsingh1765
    @ranjodhsingh1765 Před rokem

    Good 👍

  • @bluepen215
    @bluepen215 Před rokem +1

    Great a good

  • @bluepen215
    @bluepen215 Před rokem +1

    Very good n

  • @gurbhindersandhu8654
    @gurbhindersandhu8654 Před 10 měsíci

    Very nice 👌 👍

  • @raghbirsingh6630
    @raghbirsingh6630 Před 10 měsíci

    Good , Two brother

  • @SurinderSingh-wd4ms
    @SurinderSingh-wd4ms Před rokem

    True ji

  • @RanjitSingh-oc8pe
    @RanjitSingh-oc8pe Před rokem

    Free energy wala 10by10 x da box banake us vich moter geneter chlado ho sakda free energy milje

  • @bluepen215
    @bluepen215 Před rokem +1

    Hor v eho jahe bandia nu le k aao g

  • @jagmohansarao5273
    @jagmohansarao5273 Před rokem

    U r great idea bro ji want me okay dear friend google family 👌

  • @baljindersingh21290
    @baljindersingh21290 Před rokem +2

    Brahmand da end kithe ho sakda or kive ho sakda?

  • @indergsm
    @indergsm Před rokem +1

    ਇਹ ਦੋਨੋ ਵਿਗਿਆਨੀ ਕਢਣਗੇ ਕੋਈ ਨਵਾਂ ਸੱਪ🤔

  • @rjthemotivational4908
    @rjthemotivational4908 Před rokem +3

    Sir Kehre school ch teacher aa te kithe study kraande aa #sewakmachnical

  • @bluepen215
    @bluepen215 Před rokem +1

    Hor v video bnao

  • @udaaidadefan5651
    @udaaidadefan5651 Před rokem

    Hahaha sade sir kehnde hunde se ... Main chote hunda soch da se k electronic oh sakdi aaa mere sir ne mere thapar Mariya ... Putt ji energy free he aaa air ... Water ... Sun light ... It's about free ... Jehra Insan energy teh money launda bam banaunda ... Oh energy nu de k ... Units de hisab nal money Apne kolo lendi aaaa .... Nature kade v money Ni lendi ... Insan money lenda ... Energy free he aaa free he rehni aaa .... Oh apna mind aaa apa ne energy kiwe Leni aaaa

  • @bsamstudio
    @bsamstudio Před rokem +2

    Mai milna sar nu

  • @happylivelife8166
    @happylivelife8166 Před rokem

    Realty

  • @gauravsandhirvlog6673

    Hello sir Sar mere pass Mahindra Alfa auto hai mujhe Sidha Koyal ke sath light Lagani hai

  • @jatindersingh-bs6pg
    @jatindersingh-bs6pg Před 10 měsíci

    Paji generator nu the weight wheel lagonde a ho sakda o wheel rpm nu bna rakhda shaid

    • @superpower5101
      @superpower5101 Před 10 měsíci

      Bai ohne avde wallo nahi Albert Einstein di theory dssi hai... Jehdi kehndi hai ki ... energy cannot be created or destroyed.
      Ohdi tan mann la.

  • @sonututeja1088
    @sonututeja1088 Před rokem +1

    Duniya vich koi cheaz muft. Nhi mildi

  • @ranjitsingh7157
    @ranjitsingh7157 Před rokem

    ਸ਼ਤਿ ਸਰੀ ਅਕਾਲ ਜੀ ਗੁਰਸੈਵਕ ਸਿੰਘ ਜੀ ਜਸਵਿੰਦਰ ਸਿੰਘ ਜੀ ਦਾ ਫੋਨ ਨੰ ਕਿੰਨਾ ਹੈ ਜੀ

  • @lakhabawa7042
    @lakhabawa7042 Před rokem

    ਬਰਨਾਲਾ ਵਿੱਚ ਕਿਹੜੇ ਸਕੁਲ ਵਿੱਚ ਸਾਇੰਸ ਮੇਲਾਂ ਲੱਗਦਾ ਹੈ। ਕਿਰਪਾ ਕਰਕੇ ਦੱਸੋ ਜੀ

  • @kulwindersingh677
    @kulwindersingh677 Před rokem

    Baba jee sat shri akal

  • @simardmg
    @simardmg Před rokem +2

    Thermodynamically impossible a ji energy free nai hundi

  • @bsamstudio
    @bsamstudio Před rokem +1

    ਸਰ ਦੀ ਗੱਡੀ ਤੇ ਮੈਗਨਟ ਲੱਗੇ ਹੋਏ ਹਨ

  • @luckyrefrigeration9825

    Sar Punjab mein itni nadiyon hai inmein pani ke dwara छोटी-छोटी turbinee lagakar bijali kyon nahin banai jaati

    • @babasidhu1255
      @babasidhu1255 Před rokem +1

      Fer lokan di lut khasut. Kiwen karn ge ...e riksha or electric car de uppar ...flour te uppar vi solar panel lagaae ja sakde ne .Free recharge karan laee
      Par lagaunde nahi sarkaran di millibhugat hai .

  • @neerajsingla006
    @neerajsingla006 Před rokem

    Is video which free energy ta haini

  • @gauravsandhirvlog6673

    Mujhe Batao Main Kaise Laga Sakun

  • @MajorsinghDhanoa
    @MajorsinghDhanoa Před 10 měsíci

    ਕਰਕੇ ਪੰਜਾਬੀ ਬੋਲਿਆ ਕਰੋ

  • @lakhabawa7042
    @lakhabawa7042 Před rokem

    ਜਸਵਿੰਦਰ ਸਿੰਘ ਜੀ ਤੁਹਾਡਾ ਫੋਨ ਨੰ ਨੰਬਰ ਕੀ ਹੈ ਜੀ

  • @sandhu942
    @sandhu942 Před rokem +1

    Sir 1ਆਟਾ ਚੱਕੀ ਚਲਾਉਣ ਲਈ 10 hp ਦੀ ਮੋਟਰ ਦੀ ਲੋੜ ਹੁੰਦੀ ਹੈ, ਬਾਬਰ ਦੀ ਜੇਲ ਵਿਚ ਜੋ ਚੱਕੀਆਂ ਸਨ, ਉਸ ਨੂੰ ਚਲਾਉਣ ਲਈ 30hp ਦਾ ਬਲ ਚਾਈਦਾ c, ਤਾਂ ਉਹ ਐਨਰਜੀ ਕਿੱਥੋਂ ਆ ਰਹੀ ਸੀ

    • @muharrecords7518
      @muharrecords7518 Před rokem

      Veer eh taan hun babbar hi dass sakda

    • @davindersidhu4828
      @davindersidhu4828 Před rokem

      ਸ਼ਾਇਦ ਉਹ ਚੱਕੀਆਂ ਛੋਟੀਆਂ ਹੋਣ ਗਿਆ

    • @BhupinderSingh-cu3us
      @BhupinderSingh-cu3us Před rokem +4

      ਉਹ ਅਨੈਰਜੀ ਡਾਂਗ ਵਾਲਾ ਪੈਦਾ ਕਰਦਾ ਸੀ ਜਿਹੜਾ ਮਗਰ ਹੁੰਦਾ ਸੀ

    • @davindersidhu4828
      @davindersidhu4828 Před rokem

      @@BhupinderSingh-cu3us 😁

    • @sukhchainsingh-dr4kl
      @sukhchainsingh-dr4kl Před rokem

      @@BhupinderSingh-cu3us 😆😆

  • @kulveersekhon8223
    @kulveersekhon8223 Před 11 měsíci

    Bi ji punjabi

  • @manjindersinghsidhu1275
    @manjindersinghsidhu1275 Před 10 měsíci

    Free vich kde bijli paida ni ho sakdi

  • @inderjit748
    @inderjit748 Před 10 měsíci

    MASTER JI ENGLISH TOO BIÑA GAL NAHI KAR RAHE PANJABI BOLO

  • @gurdevsingh336
    @gurdevsingh336 Před 10 měsíci

    Kuz v kam di gal ni kiti

  • @gopalkrishna6713
    @gopalkrishna6713 Před rokem

    ਗੂੜ੍ਹ ਦਾ ਕੜਾਹ ਬੰਡੀ ਜਾਓ

  • @j.j.gharuan2073
    @j.j.gharuan2073 Před 11 měsíci

    Baba ki bol ke time kadta