Bapu ji te saari hi team da bahut bahut dhanwaad. Mainu tan chaa charr gaya jad tusi dasiya ki, 1945 to 1949 de itehaas di lari leke aa rahe o. Parmatma aap ji nu tandrusti bakshe
💥💗 S. AJMER SINGH JI , your work on SIKH's history of last midcentury has already played a PROMINENT ROLE in sikh panth. You are an inspiration for YOUTH . YOU have introduced us to the GREAT MYRTERS of sikh panth after 1947 thereby infusing the SPIRITUAL LOVE with the divine & the GURU. To answer the cheap negative criticism, i must say that you are not our Guru, you are a Sikh who can make mistakes but you are A sikh who can light up so many lights in the heart of others . Despite of some negative criticism that u might face sometimes(which will definitely help u to learn & explore more ...bandde khoj dil harr roz..) , i humbly request u to keep up your work of writing & at the same time plz try to engage youth in Sikhi's chardikla by making such videos atleast 2-3 videos in a month.
💗💗💗👍Bahut khoob ji ikko benti hai related topic di pehla toh SIKH SIYASAT uttey mojood IMPORTANT videos de links zaroor description ch share kro ji taanki iss channel dwara CRASH COURSE type complete PACKAGE nu haasil keeta ja sakey
ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਜੀ ਨੂੰ
Bhut Vadiya Khalsa ji 👏👏🙏🙏🌹🌹🌹🌹🌹🌹🌹
Sardar Ajmer Singh ji is the best Indian scholar at present !
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
waheguru ji ka khalsa waheguru ji ki fateh 🙏🙏🙏 bhut bhut dhanvaad
ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਜੀ 🙏🙏🙏🙏🙏
ਸਿੱਖਾਂ ਦੇ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪਰਿਣਾਮ।🙏🙏🙏🙏🙏
ਗਿਆਨੀ ਅਜਮੇਰ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਡੂੰਘੀਆਂ ਗੱਲਾਂ ਬਾਰੇ ਜਾਣਕਾਰੀ ਦੇਣ ਲਈ ਧਨਵਾਦ
ਬਹੁਤ ਵਧੀਆ ਵਿਚਾਰ ਬਾਬਾ ਜੀ
ਭਾਈ ਸਾਹਿਬ ਜੀ ਤੂਸੀਂ ਕੋਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਤੇ ਸਹਿਤ ਨੂੰ ਤੰਦਰੁਸਤ ਰੱਖਣ ਤਾਂ ਜੋ ਤੂਸੀਂ ਕੋਮ ਦੀ ਸੇਵਾ ਕਰਦੇ ਰਹੋ🙏
ਬਾਕਮਾਲ ਵਿਅਾਖਿਅਾ ਜੀ
Sardar Ajmer Singh ji Waheguru ji ka khalsa waheguru ji ki fateh 🙏🙏🙏🇮🇹
Waheguru waheguru
Bahut sahi gl kiti Khalsa g
ਵਾਹਿਗੁਰੂ ਕਿਰਪਾ ਕਰਨ ਸੇਵਾ ਅਤੇ ਸਿਮਰਨ ਦੇ ਨਾਲ ਨਾਲ ਸ਼ਹੀਦੀ ਦੀ ਦਾਤ ਬਖ਼ਸ਼ਣ! !🙏🙏
Waheguru ggg
Bapu ji te saari hi team da bahut bahut dhanwaad. Mainu tan chaa charr gaya jad tusi dasiya ki, 1945 to 1949 de itehaas di lari leke aa rahe o. Parmatma aap ji nu tandrusti bakshe
ਬਹੁਤ ਵਧੀਆ ਬਾਪੂ ਜੀ ਧੰਨਵਾਦ ਸਾਨੂੰ ਤੁਹਾਡੀ ਵੀਡੀਓ ਦੀ ਬੜੀ ਉਡੀਕ ਰਹਿੰਦੀ ਹੈ
Bahut vadia bapu ji
🙏🙏🙏🙏🙏ਧੰਨਵਾਦ ਬਾਪੁ ਜੀ❤️
ਅੰਗਰੇਜ ਸਿੱਖ ਜੰਗਾਂ ਵਾਲਾ ਵਿਸ਼ਾ ਬਹੁਤ ਈ ਸਹੀ ਆ ਜੀ
ਇਸ ਬਾਰੇ ਕਾਫੀ ਜਾਣਕਾਰੀ ਤਾਂ ਹੈ ਪਰ ਸਹੀ ਵਿਆਖਿਆ ਕਰਨੀ ਸਾਡੇ ਵਰਗਿਆ ਲਈ ਔਖੀ ਹੁੰਦੀ ਆ
Thank you S. Ajmer Singh Ji. 🙏 We were also thinking in a same way about Martyr.
ਬਹੁਤ ਖ਼ੂਬ ਬਾਬਾ ਜੀ 🙏🏼🙏🏼
Good job singh saab ji🙏🙏
Bht vdia ji
Waheguru ji
Respect 🙏🙏🙏
ਸ.ਅਜਮੇਰ ਸਿੰਘ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਬਕਸ਼ੇ।
ਬਾਬਾ ਜੀ ਬਹੁਤ ਵਧੀਆ ਵਿਚਾਰ ਜੀ ਬਹੁਤ ਧੰਨਵਾਦ ਜੀ
Bhut vadiya explain krta bapu ji
ਹਮ ਰਾਖ਼ਤ ਪਾਤਿਸ਼ਾਹੀ ਦਾਅਵਾ🦅🐊🐍
Well explained 👍
ਬਹੁਤ ਵਧੀਆਂ 👍👍👍
Waheguru ji 🙏
Waheguru ji ka Khalsa waheguru ji ki Fateh
Salute sir thanu
Phenomenal/ EDUCATIVE/ HONEST/PERFECTIONIST IN EXPLANATION OF TRUTH/ TRUTHFUL
DEG TEG FATEH
Waheguru 🙏
Bhut vdia Sardar ji
"ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤ II
ਜਾ ਜਮ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤ II"
ਅਜਮੇਰ ਸਿੰਘ ਜੀ ਵੱਲੋਂ ਵਿਚਾਰੇ ਵਿਸ਼ੇ ਨਾਲ ਤੇ ਸ਼ਾਇਦ ਬਾਕੀ ਵੀ ਵਾਕਫ ਹੋਣ. ਗੱਲ ਤਾਂ ਚਿਤ੍ਰਗੁਪ੍ਤ ਦੀ ਕਚਹਿਰੀ ਵਿੱਚ ਪਹੁੰਚਣ ਤੌਂ ਪਹਿਲਾਂ ਉਹਨਾਂ ਵਿਸ਼ਿਆਂ ਨੂੰ ਪੂਰੀ ਘੋਖ ਤੇ ਇਮਾਨਦਾਰੀ ਨਾਲ ਛੇੜਣ ਦੀ ਹੈ. ਗੱਲ ਇਹ ਹੈ ਕਿ ਇਹਨਾਂ ਵਿਸ਼ਿਆਂ ਬਾਬਤ ਸਾਡੇ ਆਪਣੇ ਕੋਲ ਸਮਗ੍ਰੀ ਕਿੰਨੀ ਕੁ ਹੈ. ਗੱਲ ਇਹ ਵੀ ਹੈ ਕਿ ਪਕਿਆ - ਪਕਾਇਆ ਇਲਮ ਹਾਸਲ ਕਰਨ ਤੋਂ ਬਾਅਦ ਸਾਨੂੰ ਤਾਉਮਰ ਅਨਪੜ੍ਹ ਰਹਿਣ ਦਾ ਇਹਸਾਸ ਹੁੰਦਾ ਹੈ?
Waheguru g dhanvaad g
Waheguru Ji
🙏🙏🙏ਵਾਹਿਗੁਰੂ ਲੰਮੀ ਉਮਰ ਬਖਸ਼ੇ.
🙏
🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Great Sikh sangharsh
❤️🙏🏼
ਕੌਮ ਦਾ ਅਨਮੋਲ ਹੀਰਾ ਸਰਕਾਰ ਅਜਮੇਰ ਸਿੰਘ
Yes, we know but now a days we are confused. Thank You for picking this topic.
Well done Baba ji! This explanation will open many blind eyes.
🙏🙏🙏
Bahut vadhiya.
ਜੇੜੇ ਬਾਪੂ ਜੀ ਬਾਰੇ ਗਲਤ ਬਿਆਨ ਕਰਦੇ ਉਹ ਸ਼ਰਮ ਕਰਨ
Bot vadiya kmm kar rahe tusi te puri teem onwale nasl ly aa galna bot jaruri ne
🙏🏽🙏🏽
💥💗
S. AJMER SINGH JI , your work on SIKH's history of last midcentury has already played a PROMINENT ROLE in sikh panth. You are an inspiration for YOUTH . YOU have introduced us to the GREAT MYRTERS of sikh panth after 1947 thereby infusing the SPIRITUAL LOVE with the divine & the GURU.
To answer the cheap negative criticism, i must say that you are not our Guru, you are a Sikh who can make mistakes but you are A sikh who can light up so many lights in the heart of others .
Despite of some negative criticism that u might face sometimes(which will definitely help u to learn & explore more ...bandde khoj dil harr roz..) ,
i humbly request u to keep up your work of writing & at the same time plz try to engage youth in Sikhi's chardikla by making such videos atleast 2-3 videos in a month.
Waheguru
Excellent
Ajmer Singh Ji thode vichaar kaum nu aaun vaale samay tak jagaunde rehn ge .... mainu ni lagda kaum kol thode varga koi hor vidwaan hai is vehle ....
Thanku g
Bot bot danwad bapu ji jankari den ly
Giani ji 1984 di koi yadgar harmandir sahib vich na hon te channa pai
Nice explanation
thanks
Well said.deep Sidhu should HV avoided this whole thing.
Bhai saab ji Hindustan di fauj bare vi jaroor gal karo?
💗💗💗👍Bahut khoob ji ikko benti hai related topic di pehla toh SIKH SIYASAT uttey mojood IMPORTANT videos de links zaroor description ch share kro ji taanki iss channel dwara CRASH COURSE type complete PACKAGE nu haasil keeta ja sakey
ਵਾਹ ਬਾਪੂ ਜੀ ਏਹ੍ ਗੱਲਾਂ ਡੂੰਘੀ ਸੋਚ ਨਾਲ਼ ਸਮਝਣ ਵਾਲੀਆਂ ਨੇ,,, ਬਾਬਿਓ ਸਮੇਂ ਦੀ ਬਹੁਤ ਲੋੜ ਅਨੁਸਾਰ ਪਹਿਲਾਂ ਕਾਮਰੇਡਾਂ ਵਾਲ਼ਾ ਵਿਸ਼ਾ ਸ਼ੁਰੂ ਕਰਿਓ ਸਿੱਖ ਜੰਗਾਂ ਵਾਲ਼ਾ ਬਾਅਦ ਚ ਤਾਂ ਕੇ ਚੱਲ ਰਹੇ ਅੰਦੋਲਨ ਚ ਲੋਕ ਸਮਝਦਾਰ ਹੋ ਸਕਣ
Please ruhaniat nu describe karo and dharam nu describe karo baba ji
NIHANG singh ji de topic video
Kindly explain the definition of shaheedi in communism
Sr. Ajmer Singh layyi jaroori benati,
Please tussi CZcams videos nu priority deyo, tuhade hor karj kitaba vagera eh hora ne sambh lene hun.
Tuhade explain karn de tareek naal lok inspire jaade hunde han, oh karj tussi community agge rakho, kaoum ne app sambh lene han, tussi sirf inspiration te focus kro.
Bahut bahut dhanwadh!
Sardar ji SAT SIRI AKAL JI
Mahapursho apna no deo ji
Baba ji tere nal a Kamm dabi rakh
sikh azadi di lehar fer khaddi kiti ja sakdi h k nahi je han tan kive
Kisani sangarsh ch mout nu Kurbani kiha jaa sakda.
ਕੀ ਗ਼ਦਰੀ ਬਾਬੇ ਸਿੱਖ ਪੰਥ ਦੇ ਸ਼ਹੀਦ ਸਨ?
Hanji oh sikh dharm de shaheed han
ਦੀਪ ਸਿੱਧੂ ਕੱਚੀਆਂ ਗੱਲਾਂ ਕਰਦਾ
ਸਿੱਖਾਂ ਨੂੰ ਸਿੱਖ ਹੀ ਰਹਿਣਾ ਚਾਹੀਦਾ ਨਾਂ ਕਿ ਕਾਮਰੇਡ ਕਾਂਗਰਸੀ ਅਕਾਲੀ ਇਕੱਠ ਲੋਹੇ ਦੀ ਲੱਠ
ਹੋ ਸਕੇ ਤਾਂ ਇਸ ਮੁੱਦੇ ਤੇ ਵਿਆਖਿਆ ਕਰਿਓ,
ਸਿੱਖਾਂ ਲਈ ਕਿਹੜੀ ਕਿਰਤ ਤੇ ਕਿਰਤ ਦਾ ਕਿਹੜਾ ਖੇਤਰ ਉੱਤਮ ?
ਧਰਮ ਦੀ ਸੱਚੀ ਸੁੱਚੀ ਕਿਰਤ ਕੀ ਹੈ ?
ਭਾਰਤੀ ਸਟੇਟ ਦੇ ਢਾਂਚੇ ਵਿੱਚ ਕੰਮ ਕਰ ਕੇ ਕੀ ਸਿੱਖ ਅਜਾਦ ਵਿਚਰ ਸਕਦੇ ਨੇ ?
Waheguru g dhanvaad g
🙏🙏🙏
🙏
🙏🙏
🙏🙏
🙏
🙏