Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh

Sdílet
Vložit
  • čas přidán 26. 08. 2024
  • Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh ਦੇ ਟੱਬਰ ਨਾਲ ਕੀ ਹੋਇਆ?
    ਮਹਾਰਾਣੀ ਜ਼ਿੰਦ ਕੌਰ ਦਾ ਕਿਥੇ ਹੋਇਆ ਸੰਸਕਾਰ?
    #sikh #history #jagbnai #update #Latestnews #sikh #maharajaranjitsingh #sikhraj #maharajdaleepsingh

Komentáře • 44

  • @brarjagwindersingh3900
    @brarjagwindersingh3900 Před 19 dny +3

    ਸਿਮਰਜੀਤ ਸਿੰਘ ਜੀ ਸਲਾਮ ਆ, ਤੁਹਾਨੂੰ ਸੁਣਕੇ ਆਪਣੇ ਆਪ ਤੇ ਸ਼ਰਮ ਮਹਿਸੂਸ ਹੋ ਰਹੀ ਐ

  • @balbirsingh3825
    @balbirsingh3825 Před 29 dny +8

    ਖਾਲਸਾ ਜੀ ਬਲਿਹਾਰੇ ਜਾਂਦੇ ਹਾਂ ਆਪ ਜੀ ਦੇ। ਆਪ ਜੀ ਨੇ ਛੋਟੀਆਂ ਉਮਰਾਂ ਵਡੇ ਸਾਕੇ ਵਾਲਾ ਕੰਨਸੈਪਟ ਅਜ ਫਿਰ ਦੁਹਰਾ ਦਿੱਤਾ ਹੈ। ਸਾਡੀ ਕੌਮ ਨੂੰ ਇਸ ਹੀਰੇ ਦੀ ਰਖਿਆ ਲਈ ਵੀ ਧਿਆਨ ਰਖਣਾ ਜਰੂਰੀ ਹੈ। ਕਿਉਂਕਿ ਸਾਡੇ ਵਿਰੋਧੀ ਅਜਿਹੇ ਸਾਹਿਤਕਾਰ ਦੇ ਰਸਤੇ ਵਿਚ ਜਰੂਰ ਰੋੜੇ ਖੜੇ ਕਰਨਗੇ। ਵਾਹਿਗੁਰੂ ਮਿਹਰ ਕਰਨ।

  • @LakhvirSingh-oi7fq
    @LakhvirSingh-oi7fq Před měsícem +3

    Waheguru ji 🙏

  • @balbirkainth5485
    @balbirkainth5485 Před měsícem +18

    ਸ਼ਾਬਾਸ਼ ਸਰਦਾਰ ਸਿਮਰ ਸਿੰਘ ਹੋਰਾਂ ਦੇ,ਜਿਹੜੇ ਐਨੀ ਬੇਬਾਕੀ ਨਾਲ ਗਿਆਨ ਭਰਪੂਰ ਗਲਬਾਤ ਕਰ ਰਹੇ ਹਨ, ਮੈਨੂੰ ਮਹਿਸੂਸ ਹੋ ਰਿਹਾ ਹੈ ਸਿਖ ਕੌਮ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਣੇ-ਆਪ ਦਾ ਮੰਥਨ ਕਰੇਗੀ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।

  • @RajinderSingh-dc2xr
    @RajinderSingh-dc2xr Před 7 dny +2

    Wah Ji Wah 👌👌

  • @kaursupreet4257
    @kaursupreet4257 Před měsícem +2

    Main be prthi pal g bare parhia ..buht moral a ode vich ..hr ik nu sunni chidi a..

  • @AshokSingh-cu5th
    @AshokSingh-cu5th Před měsícem +3

    Excellent.👍

  • @user-hw6yq4it5u
    @user-hw6yq4it5u Před měsícem +8

    ਬੇਟਾ ਜੀ ਸਿਖ ਕੌਮ ਦੀ ਸੇਵਾ ਕਰ ਦੇ ਰਹਿਣਾ ਜੀ ਧੰਨਵਾਦ ਹੈ ਜੀ

  • @rajinderjawanda998
    @rajinderjawanda998 Před měsícem +2

    We are proud of you Beta . I hope everybody should listen to you & learn about today Sikhism 🙏🙏

  • @varindergrewal5113
    @varindergrewal5113 Před hodinou

    Shote veer proud of you ❤❤

  • @user-gb8dk7xw5o
    @user-gb8dk7xw5o Před měsícem +6

    ALL THE SIKHS - ALL OVER THE WORLD- NEED TO LISTEN TO THIS WITH WIDE OPEN BRAINS

  • @bhupindersomal6740
    @bhupindersomal6740 Před měsícem +1

    Good job

  • @alessandrosingh3615
    @alessandrosingh3615 Před měsícem +1

    Waheguru ji 👏👏👏👏👏👏👏👏👏👏❤️❤️❤️

  • @SamarveerSingh-ez5sf
    @SamarveerSingh-ez5sf Před měsícem +1

    Waheguru ji ka Khalsa waheguru ji ke fateh

  • @kulc6028
    @kulc6028 Před měsícem +1

    So knowledgeable! Very proud of you ! Keep up the good work.👏👏

  • @vodafone2116
    @vodafone2116 Před měsícem +2

    Sukhpreet singh Udhoke nu v sonea kro g historian

  • @amanofficial957
    @amanofficial957 Před měsícem +1

    Appreciated bro❤

  • @AshokSingh-cu5th
    @AshokSingh-cu5th Před měsícem +2

    🙏🏾

  • @lallylallymachinetoolsludh733
    @lallylallymachinetoolsludh733 Před měsícem +2

    Knowing perfect.

  • @BalwinderSingh-dv7kd
    @BalwinderSingh-dv7kd Před 20 dny

    Wahuguru ji

  • @bikramjitsinghbajwa8189

    Waheguruji ka khalsa Waheguruji ki fateh ji 🙏

  • @PrabhjitsinghSingh-ju7uo

    Waheguru ji ka Khalsa waheguru Ji ki Fateh ji

  • @jindajatt4545
    @jindajatt4545 Před 11 dny +1

    16:45 ਓ ਵਿਦਵਾਨ ਸਾਬ ਜੀ ਗੁਰੂ ਜੀ ਨੇ ਨਹੀਂ ਕਿਹਾ ਇਹ ਤਾਂ ਹਰਮਨਜੀਤ ਦਾ ਲਿਖਿਆ ਗੀਤ ਹੈ "ਕਿਤਾਬਾਂ ਵਾਲਾ ਰੱਖਣਾ"।
    ਏਸੇ ਤਰ੍ਹਾਂ ਕਈ ਕੁਝ ਮੜ ਦਿੱਤਾ ਸਾਡੇ ਸਿਰ ਚਿਰਿਤਰੌ ਪਾਖਿਆਨ ਤੋਂ ਲੈਕੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ। ਪੜਲਾ ਮੇਰਾ ਵੀਰ ਪਹਿਲਾਂ।

  • @vikrandeepsingh1947
    @vikrandeepsingh1947 Před 27 dny +1

    🙏🙏🙏🙏🙏🙏

  • @KaranKumar-bf9pq
    @KaranKumar-bf9pq Před 27 dny +1

    🙏🙏🙏🙏🙏

  • @jindajatt4545
    @jindajatt4545 Před 11 dny +2

    1:00:50 Maharaja Ranjit Singh's Khalsa Fauj included Polish, Russian, Spanish, Prussian and French officers/generals.
    There were no Angrez in cabinet positions. Please enlighten me if you know otherwise.

  • @harjinderkohli1562
    @harjinderkohli1562 Před 18 dny

    God bless you my son

  • @jindajatt4545
    @jindajatt4545 Před 11 dny +1

    59:52 Please learn the difference between Barsha and Naagni.

  • @jindajatt4545
    @jindajatt4545 Před 11 dny +1

    56:30 Please tell me the names of 1st 2nd and 3rd Jathedars of Akaal Takht.

  • @onkarsahota1677
    @onkarsahota1677 Před měsícem +1

    ਬੜੀ ਪਲਾਨੀਗਂ ਦੇ ਨਾਲ ਸਿੱਖਾਂ ਦਾ ਰਾਜ ਅਤੇ ਪੰਜਾਬ ਖ਼ਤਮ ਕਰ ਦਿੱਤਾ ਗਿਆ ਮਨੂਵਾਦੀ ਹਿਦੂੰਤਵੀ ਸਨਾਤਨੀ ਚੰਡਾਲ ਚਾਣਕਿਆ ਬ੍ਰਾਹਮਣ ਨੇ ਸਿੱਖਾਂ ਦਾ ਰਾਜ਼ ਖ਼ਤਮ ਕਰਵਾਇਆ ਦਰਬਾਰ ਸਾਹਿਬ ਤੇ ਫੌਜੀ ਅਟੈਕ ਕਰਵਾਏ ਫੇਰ ਸਾਰੇ ਦੇਸ਼ ਵਿੱਚ ਸਿੱਖਾਂ ਦਾ ਨਰਸੰਹਾਰ ਕੀਤਾ ਗਿਆ, ਇਸ ਵਿੱਚ ਲਾਲਚੀ ਗੱਦਾਰ ਸਿੱਖ ਲੀਡਰ ਵੀ ਜੁਮੇਵਾਰ ਹਨ ਬਾਕੀ ਸਿੱਖ ਕੱਠੇ ਨਹੀਂ ਹੁੰਦੇ

  • @alessandrosingh3615
    @alessandrosingh3615 Před měsícem

    Waheguru tu datata dattara tera ditta ❤️❤️❤️❤️❤️❤️❤️❤️❤️👏👏👏

  • @jindajatt4545
    @jindajatt4545 Před 11 dny +1

    27:00 Never found any reference for this currency conversion rate between Nanakshahi rupee and Pound Sterling.
    Infact the Pound coin in 1825 was made of gold while the Nanakshahi Rupee was of silver, so obviously the gold coin will be more valuable. But hopefully historian Saab knows better.

  • @JaiSingh-wx1xg
    @JaiSingh-wx1xg Před měsícem

    ❤ very nice ji 👌🏽

  • @ikattarkaurgill5960
    @ikattarkaurgill5960 Před měsícem

    Simarjeet singh de gallan krn da dhang bahut vadhia history bare bahut jankari itni chotti umer ch

  • @avtarsinghkhalsakhalsajifr6929

    ਪੁਤ ਸਿਮਰਨ ਸਾਡੀ ਕੌਮ ਦਾ ਅਜੇ ਭਵਿੱਖ ਖਤਰੇ ਵਿੱਚ ਹੈ ਤੇ ਕਾਫੀ ਦੇਰ ਤਕ ਰਹੇਗਾ,ਕਿਉ ਕਿ ਸਿਖਾਂ ਚ
    100 ਮਗਰ 98 ਗਦਾਰ ਨੇ ਇਹ ਸਚਾਈ ਨੂੰ ਕੋਈ ਨਹੀ ਜਾਣਦਾ ਦਾਸ ਨੂੰ
    ਇਹ ਸਚ ਸਤਿਗੁਰਾਂ ਨੇ ਪਰਤਖ ਦਿਖਾਇਆ ਹੈ ਮੈ ਵੀ ਇਸ ਤੇ ਪੂਰੀ ਜਾਣਕਾਰੀ Rescrch ਕਰ ਰਿਹਾ ਹਾਂ ਜਦ ਤਕ ਮੇਰੀ ਇਹ ਪ੍ਰਤੀਕਿਰਿਆ ਪੁਰੀ ਨਹੀਂ ਹੋ ਜਾਦੀਂ ਮੈ ਸਚ ਦੁਨੀਆਂ ਦੇ ਸਾਹਮਣੇ
    ਨਹੀਂ ਲਿਆ ਸਕਦਾ ਬਹੁਤ ਮੁਦੇ ਨੇ ਜਿਨਾਂ ਨੂੰ ਸਮਝਣਾ
    ਜਰੂਰੀ ਹੈ ,ਪੂਰੀ ਜਾਣਕਾਰੀ
    ਮਿਲਣ ਤੇ ਇਹ ਸਚਾਈ ਦੁਨੀਆ ਸਭ ਨੂੰ ਦਿਖਾ ਦੇਵਾਗਾਂ ਪੁਤ ਮੈ ਅਜੈ ਨਿਊਜੀਲੈਂਡ ਹਾਂ india ਆ ਕੇ ਹੀ ਇਹ ਸੰਕਲਪ
    ਪੂਰਾ ਹੋਵੇਗਾ ,ਇਕ ਮਹੀਨੇ ਤਕ ਮੈਂ India ਆ ਜਾਵਾਂਗਾ ,ਐਂਵੈਂ ਕਿਸੇ ਤੇ ਉਗਂਲੀ ਉਠਾਣੀ ਜਾਇਜ ਨਹੀਂ ਜਦ ਤਕ ਪੂਰਾ ਜਾਣ ਨ ਲਈਏ 😊😊

  • @jassjanagal8121
    @jassjanagal8121 Před měsícem

    Bhut knowledge hai g dhanbadh. G🙏

  • @jassjanagal8121
    @jassjanagal8121 Před měsícem

    🙏

  • @navjotsingh8616
    @navjotsingh8616 Před měsícem

    Veeray semarjit Singh ji ki Guru Nanak Dev Ji de naal Bala v c ye mardana ji kale naal saan

  • @usrabnulekhadena756
    @usrabnulekhadena756 Před 24 dny

    bhai g contect no.

  • @jassjanagal8121
    @jassjanagal8121 Před měsícem

    Bhut knowledge hai g ena nu ik war fir laa ka ao 🙏

  • @gurwinderpunia1522
    @gurwinderpunia1522 Před 18 dny

    Aap english boli jande ho lokan nu khende ho punjabi ton dur ho rehe aa nojiwan,Har banda fame chonda phelan apne aap nu dik karo

  • @TejinderKaurGodhi
    @TejinderKaurGodhi Před měsícem

    Waheguru ji ka Khalsa waheguru ji ki Fateh ji