ਕਮਿਊਨਿਸਟ ਵਿਚਾਰਧਾਰਾ ਦਾ ਸੱਚ ਅਤੇ ਕੱਚ(ਭਾਗ-1) II ਅਜਮੇਰ ਸਿੰਘ

Sdílet
Vložit
  • čas přidán 9. 10. 2021
  • Reality of Communist Ideology (Part-1) II Ajmer Singh

Komentáře • 85

  • @guramritpalsingh7630
    @guramritpalsingh7630 Před 2 lety +9

    A man with experience, evolved with time and delivering words of wisdom.
    ਬਾ ਕਮਾਲ ਸਰਦਾਰ ਅਜਮੇਰ ਸਿੰਘ ਤੇ ਵੀਰ ਮੇਹਰ ਸਿੰਘ !
    ਤੁਹਾਡੀ ਚੜਦੀ ਕਲਾ ਦੀ ਅਰਦਾਸ ਯੋਧਿਓ,

  • @simratpalsinghbrar5222
    @simratpalsinghbrar5222 Před 2 lety +25

    ਬਹੁਤ ਵਧੀਆ ਸਾਨੂੰ ਅਗਲੀ ਵੀਡੀਓ ਦੀ ਬੜੀ ਬੇਸਬਰੀ ਨਾਲ ਉਡੀਕ ਰਹੂ , ਅੱਜ ਦੀ ਵੀਡੀਓ ਨੇ ਦਿਮਾਗ ਚੋਂ ਕੁੜਾ ਸਾਫ ਕਰਤਾ ਨਵੀਂ ਤਾਘ ਜਦਾਤੀ ਬਹੁਤ ਬਹੁਤ ਧੰਨਵਾਦ

  • @simratpalsinghbrar5222
    @simratpalsinghbrar5222 Před 2 lety +15

    ਕਾਮਰੇਡਾਂ ਲਈ ਇਹ ਵੀਡੀਓ ਸੁਣਨੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ

  • @blackiaagaming7675
    @blackiaagaming7675 Před 2 lety +11

    🙏🙏🙏🙏🙏🙏🙏🙏🙏🙏🙏🙏🙏🙏🙏
    ਭਾਈ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਤੁਹਾਡੇ ਵਿਚਾਰ ਬਹੁਤ ਵਧੀਆ ਤੇ ਸਾਫ ਸੁਥਰੇ ਹਨ ਜੀ ।
    ਧੰਨਵਾਦ ਜੀ ।

  • @NOAHCRAZYMAGIC
    @NOAHCRAZYMAGIC Před 2 lety +19

    I m so lucky infact we are so lucky AJMER SINGH JI HERE TO BRING THE AWARENESS. Such a good explanation.

  • @amarjitbrar3901
    @amarjitbrar3901 Před 2 lety +13

    S. Ajmer Singh ji SSA you explained it very well, I have the same kind of experience. In high school I got influenced by this theory only because my birth in a Sikh family, about 90 % of communists of Punjab are from sikh families. I tried to understand their leaders, most of them were below average, wanted to be the heads of states or lead the nation, they were mentally unhealthy, could not think out of box, no capacity to analyze things at their own, smokers, so narrow minded and like well trained parrots speak the same words. there are so many questions, and flaws in communist theory. Sikhism is not a regular religion but ever evolving philosophy served the people, serving and will continue to serve in the future, guiding and helping people to live a healthy life and develop a healthy society, Great encouraging Sikh History encourages to live fulfilled life, guides and helps to face today's problems of fast life.

  • @azadsoch_01
    @azadsoch_01 Před 2 lety +11

    ਬਹੁਤ ਬਹੁਤ ਧੰਨਵਾਦ ਤੁਹਾਡਾ ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਲੋੜ ਹੈ ਇਹਨਾਂ ਗੱਲਾਂ ਨੂੰ ਜਾਨਣ ਦੀ ਸਮੇਂ ਦੇ ਹਿਸਾਬ ਨਾਲ 🙏🏻🙏🏻💯✔

  • @jassi7355
    @jassi7355 Před 2 lety +7

    18 dislike wale pakke communist hone a 😂😂😂
    Very good lecture sardar sahib

  • @maninderchandi4420
    @maninderchandi4420 Před 2 lety +4

    S Aamer singh ji has great knowledge, and great experience.

  • @BHSKhalsa_Channel
    @BHSKhalsa_Channel Před měsícem

    ਬਹੁਤ ਖੂਬ

  • @blackiaagaming7675
    @blackiaagaming7675 Před 2 lety +5

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @Manjitartistmatharoo
    @Manjitartistmatharoo Před 2 lety +6

    Bahut khub !
    All ways opens !
    Total freedom !
    Full of reason and results !
    Everlasting !

  • @TheInfer948
    @TheInfer948 Před 2 lety +1

    ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ । ਬਹੁਤ ਸਮੇਂ ਤੋਂ ਇੱਛਾ ਸੀ ਕਿ ਤੁਸੀਂ ਇਸ ਵਿਸ਼ੇ ਤੇ ਗੱਲ ਕਰੋਂ।

  • @satvirsingh7553
    @satvirsingh7553 Před 2 lety +1

    ਸਿੱਧੇ ਸੋਖੇ ਜਿਹੇ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @JatinderSingh-eu3mp
    @JatinderSingh-eu3mp Před 2 lety +5

    Thanks for sharing such information .

  • @inderjeetbanwait
    @inderjeetbanwait Před 2 lety +7

    cant argue with that. logic behind every word. thankful that we get to know so many things in simple way.

  • @kudrat9232
    @kudrat9232 Před 2 lety +2

    Bahut hi gyandayak vichaaran . Dhanwaad g

  • @DeepsinghGill
    @DeepsinghGill Před 2 lety +2

    Waah waah
    Guru Sahib Hor kirpa krn ate Bhai Ajmer Singh kolo Hor seva lainde Rehan

  • @singhjagmeet
    @singhjagmeet Před 2 lety +5

    ਭਾਈ ਸਾਹਿਬ, ਅਗਲੀ ਕਿਸ਼ਤ ਵਿੱਚ ਇਹ ਦਸਣਾ ਕਰਨਾ:
    ੧) ਕਮਿਊਨਿਸਟ ਵਿਚਾਰਧਾਰਾ ਦੀਆਂ ਕਿਹੜੀਆਂ ਗੱਲਾਂ ਸਿੱਖੀ ਨਾਲ ਮੇਲ ਖਾਂਦੀਆਂ, ਜਾਂ ਸਾਜ਼ ਹੈ।
    2) ਕਾਮਰੇਡੀ ਦੀਆਂ ਕਿਹੜੀਆਂ ਗੱਲਾਂ ਸਿੱਖੀ ਦੀ ਨਿਗਾਹ ਵਿੱਚ ਪਰਵਾਨ ਨਹੀਂ।
    3) ਤੇ ਕਾਮਰੇਡਾਂ ਨੂੰ ਕਿਹੜੀਆਂ ਗੱਲਾਂ ਸਿੱਖੀ ਦੀਆਂ ਬਿਲਕੁਲ ਨਾ-ਮਨਜੂਰ ਹਨ।

  • @achharsinghgill472
    @achharsinghgill472 Před rokem

    Very informative intelligent and articulate explanation! Thank you Sir! May Akaal Purakh Sacha Patshah bless all Sikhs with Spiritual and Scientific wisdom!

  • @DNAPANJAB
    @DNAPANJAB Před 2 lety +4

    ਵਾਹਿਗੁਰੂ 🙏

  • @ikkosish2865
    @ikkosish2865 Před rokem

    ਵਾਹਿਗੁਰੂ

  • @aateDiyanChidiyan
    @aateDiyanChidiyan Před 2 lety +10

    ਬੜੇ ਅਚੰਭੇ ਵਾਲੀ ਗੱਲ ਹੈ ਕੇ ਅਸੀਂ ਉਹ ਮਾਰਕਸਵਾਦੀ/ਕਾਮਰੇਡ ਵੀ ਵੇਖੇ ਜਿਹਨਾਂ ਇਹ ਮੱਤ ਸਿਰਫ ਬੀੜੀ ਤੇ ਤੰਬਾਕੂ ਪੀਣ ਲਈ ਹੀ ਅਪਣਾਇਆ ਸੀ ਕਿਓਂਕਿ ਪੱਗ ਬੰਨ ਕੇ ਇਹ ਸਭ ਕਰਨ ਲਈ ਬਹੁਤ ਵੱਡਾ ਜੇਰਾ ਚਾਹੀਦਾ ਹੁੰਦਾ ਹੈ. ਉਹ ਕਾਰਲ ਮਾਰਕਸ ਦੇ ਭਗਤ ਵੀ ਵੇਖੇ ਜਿਹੜੇ ਚਾਹੁੰਦੇ ਤੇ ਡਾਲਰ ਨੇ ਪਰ "ਇਨ ਗੋਡ ਵੀ ਟ੍ਰਸ੍ਟ" ਨਹੀਂ ਪੜਦੇ.

  • @knowledgepunjabi5044
    @knowledgepunjabi5044 Před 2 lety +3

    ਧੰਨਵਾਦ🙏🙏🙏🙏🙏

  • @ujjagarsingh36
    @ujjagarsingh36 Před rokem

    bilkul sahi baat aa bhai ajmer singh ji❤

  • @azadsoch_01
    @azadsoch_01 Před 2 lety +3

    ਸ਼ੇਅਰ ਕਰ ਦਿਆ ਕਰੋ ਸਾਰਿਆਂ ਨੂੰ ਬੇਨਤੀ ਆ

  • @amarjitsaini5425
    @amarjitsaini5425 Před 2 lety

    Great video. Thank u for this video. 🙏🏽🙏🏽🙏🏽🙏🏽🙏🏽

  • @GurpreetSingh-vk5vv
    @GurpreetSingh-vk5vv Před 2 lety +1

    Waheguru ggg

  • @GurjantSingh0004
    @GurjantSingh0004 Před 2 lety +1

    Thanks for sharing your valuable views sir🙏

  • @anmolbrar3391
    @anmolbrar3391 Před rokem

    ਐਨੀ ਵੱਡੀ ਪੱਧਰ ਦੀ ਸ਼ਿਰਸ਼ਟੀ ਨੂੰ ਵੀ ਅਕਸਰ ਕੋਈ ਖਾਸ ਸ਼ਕਤੀ ਤਾਂ ਜਰੂਰ ਚਲਾ ਹੀ ਰਹੀ ਹੈ।ਪਰ ਉਸ ਮੁੱਖ ਤੌਰ ਤੇ ਇਕ ਹੀ ਸ਼ਕਤੀ ਦੇ ਨਾਮ ਨੂੰ ਵੀ ਕੇਵਲ ਮਨੁੱਖਤਾ ਦੇ ਵੱਲੋ ਹੀ ਅਲੱਗ ਅਲੱਗ ਕਰਕੇ ਬਦਲ ਦਿੱਤਾ ਗਿਆ ਹੈ।ਧੰਨਵਾਦ ਜੀਉ

  • @gurjeetsingh5079
    @gurjeetsingh5079 Před 2 lety +1

    ਜਿਉਦੇ ਰਹੋ ਸਰਦਾਰ ਸਾਬ🙏

  • @leviparrish4109
    @leviparrish4109 Před 2 lety +1

    Very good explanation.

  • @gurdevsinghladdie9803

    ਬਹੁਤ ਵਧੀਆ ਬਿਆਨ ਕੀਤਾ 🙏

  • @generalknowledge9299
    @generalknowledge9299 Před 2 lety

    ਬਹੁਤ ਵਧੀਅਾ ਜੀ ਸਾਨੂੰ ਵੀ ਪਤਾ ਲੱਗੇ ਸਾਰਾ ਕੁਝ
    ਹੋਰ ਵੀ ੲਿਤਿਹਾਸ ਤੇ ਚਾਨਣਾ ਪਾੳੁ

  • @gurtejsingh6018
    @gurtejsingh6018 Před 2 lety +2

    Nice thought

  • @kuldipkaur1464
    @kuldipkaur1464 Před 2 lety +3

    Good job 🙏🙏👍

  • @hamdeepsingh8991
    @hamdeepsingh8991 Před 2 lety

    ਧੰਨਵਾਦ ਜੀ..

  • @MalkitSingh-xj2ik
    @MalkitSingh-xj2ik Před 2 lety

    Thanks. Ajmir. Sing
    Dhan. Guru. Nank
    Goodaa. Virg

  • @gulzarsingh2642
    @gulzarsingh2642 Před 2 lety

    Boht vdia vakheyan kita

  • @azadsoch_01
    @azadsoch_01 Před 2 lety +3

    🙏🏻

  • @azadsoch_01
    @azadsoch_01 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranjeetsingh6410
    @simranjeetsingh6410 Před 2 lety +1

    Sat shri akal ji

  • @gursewakjitsingh4630
    @gursewakjitsingh4630 Před 2 lety +1

    This posture is good for videos

  • @sndipsidhu2470
    @sndipsidhu2470 Před 2 lety +1

    🙏🏻🙏🏻

  • @RajKumar-rp9kg
    @RajKumar-rp9kg Před 2 lety +1

    Great sir.

  • @Hastinderbhaker
    @Hastinderbhaker Před 2 lety +2

    Baabe ne Bhagat Singh te Che Guavera di gl tk nhi kri
    Ohna wrga asli krantikari bnna kise b lyi b bhut jyada aaukha

  • @manindersekhon4987
    @manindersekhon4987 Před 2 lety +2

    👍🏻👍🏻👍🏻

  • @user-co6px6pi9k
    @user-co6px6pi9k Před 2 lety +3

    🙏

  • @rajindersingh9413
    @rajindersingh9413 Před rokem +2

    Bapu ji akhan khol ditiyan tusi ji

  • @jagsirgill1285
    @jagsirgill1285 Před 2 lety +1

    🙏🙏🙏

  • @sndipsidhu2470
    @sndipsidhu2470 Před 2 lety +1

    👍🏻🙏🏻

  • @CHAHAL491
    @CHAHAL491 Před 2 lety +2

    WOW

  • @Sing-ek2ed
    @Sing-ek2ed Před 2 lety +2

    Bapu ji 🙏

  • @aseeskehal
    @aseeskehal Před 2 lety

    Salute sir

  • @sohanramgharia5377
    @sohanramgharia5377 Před 2 lety

    Thanks veer

  • @rubydhillon8935
    @rubydhillon8935 Před 2 lety +1

    Well said

  • @KulwinderSingh-le2uw
    @KulwinderSingh-le2uw Před 2 lety +4

    jine loki communist ideology nee mare nee oh dunia vich kisee hor iideology ne nahi mare

  • @realtorsingh
    @realtorsingh Před 2 lety +1

    👍👍👌👌👌🙏🙏🙏🙏

  • @RajKumar-rp9kg
    @RajKumar-rp9kg Před 2 lety

    I m your biggest fan

  • @gursewakjitsingh4630
    @gursewakjitsingh4630 Před 2 lety +2

    🙏🙏🙏🙏🙏🙏🙏🙏🙏

  • @pammadosanjh9484
    @pammadosanjh9484 Před 2 lety +1

    Right aaaa....

  • @pammadosanjh9484
    @pammadosanjh9484 Před 2 lety +1

    Right aa.

  • @sukhrajsingh669
    @sukhrajsingh669 Před 2 lety +3

    Part 2 kdo aouna vir g ?

  • @sarbjitsinghsidhu5141
    @sarbjitsinghsidhu5141 Před 2 lety +5

    1967 the year when Communist party 's become a Birhi Brand 🚬 🚬..... Four aana Ideology Anty SIKH SIDHANT.. Anty SIKH symbol 's... Talking rubbish against everything which was anty Sikhism............. At least communist 's are anty sikh they never bothered other PAKHAND's..............

  • @KuldipSingh-st7lc
    @KuldipSingh-st7lc Před 2 lety +2

    Tell us about Long back Nawanshar Railway Station bomb blast

  • @gillsatkar882
    @gillsatkar882 Před 2 lety

    ਇਹ ਸਭ ਭੁੱਖ ਵੀਚ ਰਹਿੰਦੇ ਲੋਕਾਂ ਦੀ ਸੋਚ ਹੈ । ਜਿਨ੍ਹਾਂ ਲਈ ਰੋਟੀ ਹੀ ਰੱਬ ਹੈ

  • @punjabpunjab1973
    @punjabpunjab1973 Před 2 lety

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 💪🦁👳‍♂️.

  • @Simran-cg1uk
    @Simran-cg1uk Před 2 lety

    ਕਾਰਨ - ਕਾਰਜ ਤੇ ਕੰਟੈਂਟ - ਫੋਰਮ ਚੰਗੀ ਤਰ੍ਹਾਂ ਨਹੀਂ ਸਮਝ ਆਇਆ।

  • @knowledgepunjabi5044
    @knowledgepunjabi5044 Před 2 lety +1

    ਵਿਰੋਧ ਵਿਕਾਸ ਕੀ ਹੈ?

  • @Ajnauda
    @Ajnauda Před 2 lety

    Bai questions mature krea kro

  • @Dilbagsingh-xw7by
    @Dilbagsingh-xw7by Před 2 lety +1

    ਅਤੀ ਸੁੰਦਰ ਸ਼ਬਦਾਂ ਦੀ ਕਮਾਲ

  • @kuljitsingh5128
    @kuljitsingh5128 Před 2 lety

    Communism da Sikhism naalo jadon da nata tuttya , udon ton rashtrawadi political parties nu bhut hwaa mili lutt machaon lyi

  • @davinder4551
    @davinder4551 Před 2 lety

    Look Apne Haqqan Lyi Roti lyi Union naal Jude si iss vich comrades di koi vichaardarak praapti nahi g

  • @harpreetbrar933
    @harpreetbrar933 Před 2 lety

    Kama. gata. marroo. opr. video bnooo. Bapu. ggg

  • @harpreetbrar933
    @harpreetbrar933 Před 2 lety

    Kama gata. ta. video. kro. bro

  • @fsckool6894
    @fsckool6894 Před 2 lety +3

    Communism nu sirf economic angle toh hi samjhna chahinda,
    Minimum wage, MSP, public transport, public hospital eh sab kuch communism dii hi den ha....

  • @harsimransingh3992
    @harsimransingh3992 Před 2 lety

    Eh ik incomplete soch hai

  • @desideadpool4604
    @desideadpool4604 Před 2 lety +1

    ਬਾਈ ਜੀ,
    1. ਅਸੀਂ history ਪੜ੍ਹ ਦੇ ਹਾਂ, ਵਰਤਮਾਨ ਵਿੱਚ ਹੀ ਨਹੀਂ ਜਿਉਂਦੇ, ਭਵਿੱਖ ਕੀ ਹੈ ਏਹ ਜਾਣਨ ਦੇ ਵੀ ਉਤਸੁਕ ਹੁੰਦੇ ਹਾਂ।
    2. ਜੋ evolution ਦੀ theory ਜਿੱਦਾਂ ਤੁਸੀਂ simplify ਕਰ ਕੇ ਦੱਸ ਰਹੇ, ਏਨੀ ਵੀ simple ਨਹੀਂ। ਪਹਿਲਾਂ ਪੜ੍ਹੋ ਫੇਰ deny ਕਰ ਸਕਦੇ ਹੋ।
    3. ਦੁਨੀਆ ਤੇ ਜਿੰਨੇ ਸਿਧਾਤ ਹਨ, ਉਹ ਕਿਤੋਂ ਨਾ ਕਿਤੋਂ ਲਏ ਜਾਂ ਸਿੱਖੇ ਹੀ ਜਾਂਦੇ ਹਨ। ਗਿਆਨ ਸਮਾਜਕ ਹੈ ਕਿਸੇ ਦਾ ਨਿੱਜੀ ਨਹੀਂ।

  • @GurpreetSingh-vk5vv
    @GurpreetSingh-vk5vv Před 2 lety

    Waheguru ggg

  • @jantisandhu6021
    @jantisandhu6021 Před 2 lety +2

    🙏🏻

  • @GurpreetSingh-wv9ze
    @GurpreetSingh-wv9ze Před 2 lety +1

    🙏🙏

  • @punjabicurryhouse5993
    @punjabicurryhouse5993 Před 2 lety

    🙏