ਅੰਗਰੇਜਾਂ ਦੀ ਚਾਕਰੀ ਕਰਨ ਵਾਲੇ ਪਖੰਡੀ ਬਾਬੇ | Bhai Sarbjit Singh Dhunda

Sdílet
Vložit
  • čas přidán 15. 05. 2024
  • Website:
    www.ssdhunda.com
    Page:
    / sarbjitsinghdhunda

Komentáře • 160

  • @sahibsinghsahib3998
    @sahibsinghsahib3998 Před 13 dny +18

    ਬਾਬਾ ਸ਼੍ਰੀ ਚੰਦ ਜੀ ਗੁਰੂ ਬਣਨ ਦੇ ਯੋਗ ਨਹੀਂ ਸੀ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪੁੱਤਰ ਬਣ ਕੇ ਆਉਣ ਦੇ ਯੋਗ ਸੀ। ਧੰਨ ਧੰਨ ਗੁਰੂ ਨਾਨਕ ਮਹਾਰਾਜ ਜੀ ਧੰਨ ਓਹਨਾਂ ਦੇ ਪੁੱਤ ਤੇ ਉਹਨਾਂ ਦੀ ਬੰਦਗੀ।

    • @BAJWASINGH
      @BAJWASINGH Před 12 dny +1

      ਸੱਤੇ ਬਲਵੰਡ ਦੀ ਵਾਰ ਪੜ੍ਹੋ

    • @sahibsinghsahib3998
      @sahibsinghsahib3998 Před 12 dny +2

      @@BAJWASINGH ਹਾਂਜੀ ਬਹੁਤ ਵਾਰ ਪੜੀ ਆ, ਗੁਰਗੱਦੀ ਕੇਵਲ ੧੦ ਗੁਰੂ ਸਾਹਿਬਾਨਾਂ ਨੂੰ ਮਿਲੀ। ਇਹਦਾ ਮਤਲਬ ਬਾਕੀਆਂ ਦੀ respect ਕਰਨੀ ਬੰਦ ਕਰ ਦਈਏ? ਚਾਹੇ ਬਾਬਾ ਬੁੱਢਾ ਸਾਹਿਬ ਜੀ ਹੋਣ ਯਾਂ ਬਾਬਾ ਸ਼੍ਰੀ ਚੰਦ ਜੀ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹਨ।

    • @user-in8gz3rl2l
      @user-in8gz3rl2l Před 11 dny +1

      Sharam karo Dasam Guru ne sanu Guru Granth sahib manan nu kiha si nake kise laxmi chand jan bidi chand di puja nu

    • @sahibsinghsahib3998
      @sahibsinghsahib3998 Před 11 dny +2

      @@user-in8gz3rl2l ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆਂ ਹੁੰਦਾ ਤਾਂ ਅੱਜ ਨਿੰਦਕ ਬਣ ਕੇ ਨਾ ਘੁੰਮਦੇ ਹੁੰਦੇ। ਗੁਰੂ ਪਿਆਰਿਓ ਇੱਜਤ ਕਰਨੀ ਸਿੱਖੋ ਸਭ ਦੀ, ਤੁਹਾਨੂੰ ਕੌਣ ਕਹਿ ਰਿਹਾ ਪੂਜਾ ਕਰਨ ਲਈ। ਜੇਕਰ ਸਾਡੀ ਗੱਲ ਪੁੱਛੋ ਤਾਂ ਸਾਡੇ ਲਈ ਤਾਂ ਗੁਰੂ ਜੀ ਦੇ ਨਾਲ ਜੁੜੀ ਹੋਈ ਹਰ ਚੀਜ਼ ਯਾਂ ਹਰ ਇਨਸਾਨ ਬਹੁਤ ਹੀ ਸਤਿਕਾਰਯੋਗ ਹੈ

    • @surjitsingh-bk5ob
      @surjitsingh-bk5ob Před 10 dny

      is banda nu kira paina aaa gandi naali da kira aa kutta kon hunda baba shri chand maharaj nu mada bolan waleya isnu isdiiii sajjaa melegiiii pagla wang road ta firna aa is kutta na

  • @amriksingh5718
    @amriksingh5718 Před 13 dny +20

    ਯਾਰ ਮੈਂ ਇਨ੍ਹਾਂ ਪ੍ਰਚਾਰਕਾ ਨੂੰ ਨਹੀਂ ਸੁਣਦਾ ਕੁਦਰਤੀ ਅੱਜ ਸੁਣ ਲਿਆ ਬਾਕੀ ਸਭ ਠੀਕ ਏ ਬਾਬਾ ਸ੍ਰੀ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁਤਰ ਸਨ ਉਹਨਾਂ ਦੇ ਵਿਚਾਰ ਕਿਸੇ ਵੀ ਤਰੀਕੇ ਦੇ ਹੋਣ ਇਹ ਉਹਨਾਂ ਦਾ ਨਾਮ ਤਾਂ ਸਤਿਕਾਰ ਨਾਲ ਲੈ ਸਕਦਾ ਏ ਜਾਂ ਇਹ ਬਾਬਾ ਸ੍ਰੀ ਚੰਦ ਤੋਂ ਆਪਣੇ ਆਪ ਨੂੰ ਵੱਢਾ ਸਮਝਣ ਲੱਗ ਗਿਆ ਏ

    • @Sundarshahji
      @Sundarshahji Před 12 dny

      ਜਿਵੇ ਬਾਬਾ ਸ੍ਰੀ ਚੰਦਰ ਭਗਵਾਨ ਜੀ ਨੇ ਆਪਣੀ ਸ਼ਕਤੀ ਨਾਲ ਬਾਂਹ ਲੰਮੀ ਕਰਕੇ ਬਾਬਾ ਧਰਮ ਚੰਦ ਜੀ ਨੂੰ ਅਸਮਾਨ ਵਿੱਚੋ ਲਾਹ ਲਿਆ ਸੀ , ਇਸ ਤਰਾਂ ਮੈਂ ਬਾਬਾ ਜੀ ਦੀ ਕਿਰਪਾ ਨਾਲ ਆਪਣਾ ਲੰਨ ਲੰਮਾ ਕਰਕੇ ਧੂੰਦੇ ਦੀ ਕੁੜੀ ਦੀ ਚੂਤ ਵਿੱਚ ਧੱਕਾ ਗਾ ਫੇਰ ਜਦੋਂ ਉਹ ਚੀਕਾ ਮਾਰੂ ਗੀ ਤਾਂ ਇਸ ਨੂੰ ਪਤਾ ਲੱਗੂ ਕਿ ਕਿਸ ਤਰਾਂ ਬਾਬਾ ਜੀ ਦੀ ਨਿੰਦਿਆ ਕਰਦਾ ਏ ,

    • @surjitsingh-bk5ob
      @surjitsingh-bk5ob Před 10 dny +2

      is ganda na baba shri chand nu mada bolya. hem kunt sahib nu mada bolya asaal vich aa kamraid

  • @ACADMY.acadmy
    @ACADMY.acadmy Před 15 dny +28

    ਸਰਬਜੀਤ ਸਿੰਘ ਧੂੰਦਾ ਜੀ 🙏 ਇਹੋ ਜਿਹੇ ਪ੍ਰਚਾਰਕ ਸਾਂਭ ਕੇ ਰੱਖਣੇ ਚਾਹੀਦੇ ਹਨ ਜੀ ਪਰ ਸੱਚ ਬੋਲਣਾ ਹਰ ਇੱਕ ਦੇ ਵੱਸਦੀ ਗੱਲ ਨਹੀਂ ਹੁੰਦੀ ਸਿਰ ਝੁਕਦਾ ਹੈ ਇਹੋ ਜਿਹੇ ਪ੍ਰਚਾਰਕ ਅੱਗੇ। ਸਤਿਨਾਮ ਵਾਹਿਗੁਰੂ ਜੀ 🙏 ਹਰੀ ਰਾਮ ਜੀ 🙏 ਅੱਲ੍ਹਾ 🙏🙏🙏

    • @surjitsingh-bk5ob
      @surjitsingh-bk5ob Před 10 dny

      aho ja gand nu samb ka rakhana hemkunt sahib nu jena naai bakshaya thik aa baba shri chand nu mada bolya aho ja banda gattar ch sut dena chaida aa asal ch nastik banda aa kamraid banda aa

    • @surjitsingh-bk5ob
      @surjitsingh-bk5ob Před 10 dny

      comment hide kar dita is gand ek din kiraaa paiana ja tusi is gand nu follow karoge ta tusi guru da sikh niiiii ooooo

    • @BalwinderSingh-pf2nr
      @BalwinderSingh-pf2nr Před 8 dny +1

      TU VEE ??????

    • @navdeepsandhu6136
      @navdeepsandhu6136 Před dnem

      Sbb prmatma krwonda
      kise nu sambh k ni rkhya ja skda
      Jdd lod hoi prmatma ne kakh nu v heera bna k dhrm li bhej dena

  • @harmailsingh8626
    @harmailsingh8626 Před 15 dny +23

    ਸਰਬਜੀਤ ਸਿੰਘ, ਸੱਚ ਬੋਲਣ ਵਾਲਾ ਬੱਬਰ ਸ਼ੇਰ ਹੈ, ਨਹੀਂ ਬਹੁਤੇ ਪਰਚਾਰਕਾ਼ ਨੂੰ ਪੈਸੇ ਦੇ ਕੇ ਜੀਹਦੇ ਮਰਜ਼ੀ ਗੁਨਗਾਨ ਕਰਵਾ ਲਵੋ❤❤

    • @surjitsingh-bk5ob
      @surjitsingh-bk5ob Před 10 dny

      gand dharti aa banda aa jis banda na baba shri chand nu mada bolya hemkunt sahib nu mada bolya kamraid banda aa

    • @surjitsingh-bk5ob
      @surjitsingh-bk5ob Před 8 dny

      bababr sher halkya hoea kutta aa wa

  • @manjindersingh1353
    @manjindersingh1353 Před 10 dny +7

    ਜਿੰਨਾ ਜਿੰਨਾ ਸਤਿਗੁਰੂ ਜੀ ਦੇ ਵਣਜਾਰੇ ਖਾਲਸਾ ਪੰਥ ਨਾਲ ਕੀਤੀ ਗਦਾਰੀ ੴਸ਼ੀ੍ ਮਾਤਾ ਭਵਾਨੀ ਜੀ ਕਰ ਦਵੋ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼ ਮਟਾ ਦਿਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ

  • @gurubhejthakral931
    @gurubhejthakral931 Před 13 dny +4

    Very nice katha. Sikhism need honest people like you. Very brave person.

  • @SukhSingh-fi9cd
    @SukhSingh-fi9cd Před 13 dny +6

    ਬ੍ਰਹਮਣ ਜੋ ਮਰਜ਼ੀ ਕੰਮ ਉਸ ਦੀ ਕੌਈ ਜਾਤ ਨਹੀਂ ਖੱਤਰੀ ਜੌਂ ਮਰਜ਼ੀ ਕੰਮ ਕਰੇ ਉਸ ਦੀ ਕੌਈ ਜਾਤ ਨਹੀਂ ਵੈਸ਼ ਦੋ ਮਰਜ਼ੀ ਕੰਮ ਕਰੇ ਉਸ ਦੀ ਕੌਈ ਜਾਤ ਨਹੀਂ ਸ਼ੂਦਰ ਜਿਹੜਾ ਕੰਮ ਕਰਦਾ ਹੈ ਉਸ ਦੀ ਕਿਉ ਜਾਤ ਬਣਾ ਦਿਤੀ।

    • @JagtarSingh-rl4tm
      @JagtarSingh-rl4tm Před 13 dny +1

      Gal sochan Bali a a

    • @rameshkumarhans8821
      @rameshkumarhans8821 Před 6 dny

      ਸ਼ੂਦਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਹੈ।
      ਇਸ ਭੌਂਦੂ ਪ੍ਰਚਾਰਕ ਨੂੰ ਪਤਾ ਹੀ ਨਹੀਂ ਸ਼ੂਦਰ ਕਿਸ ਨੂੰ ਕਹਿੰਦੇ ਹਨ।
      ਇਹ ਦਲਿਤਾਂ ਨੂੰ ਹੀ ਸ਼ੂਦਰ ਕਹੀ ਜਾ ਰਿਹਾ ਹੈ।

  • @bachhitermangal5310
    @bachhitermangal5310 Před 16 dny +5

    Waheguru ji ❤❤

  • @randhirsingh6300
    @randhirsingh6300 Před 12 dny +5

    ਅੱਜ ਵੀ ਇਹੀ ਹਾਲ ਹੈ।

  • @Bhairobindersinghji
    @Bhairobindersinghji Před 10 dny +3

    Waheguru ji aap ji nu chardikla ch rkhn ❤️❤️💯💯🙏🙏🙏

  • @HarpreetKaur-pk5go
    @HarpreetKaur-pk5go Před 13 dny +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @HARJEETSINGH-yv1np
    @HARJEETSINGH-yv1np Před 12 dny +7

    100% ਸੱਚ ਹੈ ਭਾਈ ਸਾਹਿਬ ਜੀ ❤❤❤❤❤

    • @surjitsingh-bk5ob
      @surjitsingh-bk5ob Před 10 dny

      kideh such is gand na baba shri nu mada bolya a hemkunt sahib nu mada bolya enu ganda gattar ch sut dena chaida aa

    • @surjitsingh-bk5ob
      @surjitsingh-bk5ob Před 10 dny

      such aa gand duniya aa bhoj aa jisdin maraga aa duniya tu gand muk jaoga

  • @sukhmann2026
    @sukhmann2026 Před 8 dny +2

    U r always right bhai sahib ji

  • @shivanisharma5562
    @shivanisharma5562 Před 14 dny +12

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😮😮😮

    • @shivanisharma5562
      @shivanisharma5562 Před 14 dny

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😮😮😮

  • @GurmeetKaur-ke2jq
    @GurmeetKaur-ke2jq Před 12 dny +2

    ਸ਼ਾਬਾਸ਼ ਬੱਚੇ! ਵਾਹਿਗੁਰੂ ਚੜਦੀ ਕਲਾ ਬਖਸ਼ੇ

  • @gurdeepkaur7895
    @gurdeepkaur7895 Před 10 dny +2

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
    ਬਿਲਕੁਲ ਸੱਚ ਨਿਰੋਲ ਸੱਚ ਵਾਹਿਗੁਰੂ ਜੀ 🙏

  • @jugrajsingh6318
    @jugrajsingh6318 Před 12 dny +3

    ਭਾਈ ਸਹਿਬ ਜੀ ਸਲਾਮ ਤੁਹਾਨੂੰ ਕੌਮ ਦੇ ਸਚੇ ਸਿਪਾਹੀ ਹੋ ਵੀਰ ਜੀ ਪਰਮਾਤਮਾ ਲੰਬੀ ਉਮਰ ਬਖਸੇ

    • @surjitsingh-bk5ob
      @surjitsingh-bk5ob Před 10 dny

      is kutta na baba shri chand nu mada bolya hemkunt sahib nu mada aa sher khende aa ta halkya hoea kutta wa jenu kira paana aa mainu tohadiiii soch ta haraangiiii a banda mada bolde paya tusi sunde paya oooo

    • @surjitsingh-bk5ob
      @surjitsingh-bk5ob Před 10 dny

      gand na kira pay ka marna tusi appp dekh leooo

  • @gulshersingh4932
    @gulshersingh4932 Před 8 dny +2

    ਬਹੁਤ ਵਧੀਆ ਵੀਰਵਾਰ ਭਾਈ ਸਾਹਿਬ ਜੀ

  • @balrajdeepsingh615
    @balrajdeepsingh615 Před 13 dny +2

    ਬਿਲਕੁਲ ਸਹੀ ਕਿਹਾ ਬਾਬਾ ਜੀ ਸੱਚ ਬੋਲਣ ਦੀ ਹਿੰਮਤ ਆ ਯੋਧਾ

  • @harjeetbhambra
    @harjeetbhambra Před 6 dny +1

    Waheguru g Waheguru g Waheguru g Waheguru g Waheguru g Waheguru g Waheguru g Waheguru

  • @paramjeetkaur7926
    @paramjeetkaur7926 Před 11 dny +1

    Waheguru ji bhai sarbhjit singh ji Waheguru ji tuhanu chrdikla bakshan ji

  • @JagdishSingh-mv7og
    @JagdishSingh-mv7og Před 12 dny +5

    ਕੋਈ ਹੈਰਾਨੀ ਕਿ ਉਹ ਸਾਰੇ ਜੱਟ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਈਸਾਈਆਂ ਨੇ ਸਸਤੇ ਜੱਟਾਂ ਨੂੰ ਖਰੀਦਿਆ ਜਿਨ੍ਹਾਂ ਨੇ ਆਪਣੀ ਆਤਮਾ ਅਬਰਾਹਿਮੀਆਂ ਨੂੰ ਵੇਚ ਦਿੱਤੀ। ਅਤੇ ਉਹ ਅੱਜ ਵੀ ਅਜਿਹਾ ਕਰਦੇ ਰਹਿੰਦੇ ਹਨ। ਤੁਸੀਂ ਪਹਿਲੀ ਜੰਗ ਅਤੇ 2 ਅੰਗਰੇਜ਼ਾਂ ਲਈ ਕਿਉਂ ਲੜੋਗੇ, ਪੰਜਾਬ ਤੋਂ ਸਿਰਫ਼ ਜੱਟ ਹੀ ਲੜ ਰਹੇ ਸਨ।

  • @ManjitSingh-qn2sz
    @ManjitSingh-qn2sz Před 12 dny +2

    Baba g very good tusi bhut vdiya guide krde ho

  • @jaipaljaipaul7449
    @jaipaljaipaul7449 Před 13 dny +3

    ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ, ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ਮਤਲਬ ਅਕਲ ਦਾਨ ❓ ਦਾਨਾਂ ਸਿਰ ਦਾਨ ❓ ਨਾਂਮ ਦਾਨ ❓ ਅੰਨ , ਧੰਨ ਤੇ ਲਛਮੀ+ ਬੇਟੀ ਦਾਨ ਨਖਿਧ ਪ੍ਰਕਿਰਿਆ ❓

  • @darshansingh667
    @darshansingh667 Před 14 dny +8

    ਪੰਜਾਬ ਨੂੰ ਖਾ ਗੇ ਬਾਬੇ ਬਚੋ ਲੋਕੋ ਵਾਹ ਭਾਈ ਝੂੰਦਾਂ ਜੀ ਡਟੇ ਰਹੋ

  • @narinder9478
    @narinder9478 Před 11 dny +3

    BABA SHIRI CHAND JI DE NINDK DA KDE BHLA NI HONA

  • @JimCarey-fc6os
    @JimCarey-fc6os Před 7 dny +1

    @Dhunda ji can you please name some of the babe?

  • @user-wq5qw4rm4s
    @user-wq5qw4rm4s Před 11 dny +1

    ਸੱਚ ਬੋਲਣ ਵਾਸਤੇ ਧੰਨਵਾਦ ਗੁਰੂ ਰਾਖਾ 🙏

  • @hamirewale9711
    @hamirewale9711 Před 16 dny +6

    Waheguru Ji 🙏🙏

  • @wahegurujikakhalsawaheguru4918

    Waheguru ji ka khalsa waheguru ji ki fateh

  • @balwindersingh6606
    @balwindersingh6606 Před 15 dny +3

    ਹਰੇਕ ਗੁਰਦੁਆਰਾ ਸਾਹਿਬ ਜੀ ਹਰੇਕ ਸਿੱਖ ਲਈ ਸਿੱਖੀ ਦੀ ਯੂਨੀਵਰਸਿਟੀ ਹੈ।

  • @GurpreetSingh-jg8pw
    @GurpreetSingh-jg8pw Před 12 dny +1

    Very very very good baba dunda ji sach kiha tusi

  • @sukhwinder9551
    @sukhwinder9551 Před 10 dny +7

    ਗੁਰੂ ਲਾਗੇ ਬੈਠ ਕੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਦੀ ਨਿਰਾਦਰੀ ਕਰਨ ਵਾਲੇ ਨੂੰ ਕਦੇ ਵੀ ਗਿਆਨ ਨਹੀਂ ਹੋ ਸਕਦਾ,

    • @daljitsidhu6240
      @daljitsidhu6240 Před 8 dny

      Je guru sahib ji da puttar ena hi kabil hunda ta guru sahib gaddi os nu dende

    • @manpritsingh2229
      @manpritsingh2229 Před 6 dny +1

      Is de prachar vich parmeshwar de ghar di koi gal ne hundi

  • @manjitsingh4831
    @manjitsingh4831 Před 16 dny +5

    Waheguru ji🙏

  • @Satnam_Kaur_Singh
    @Satnam_Kaur_Singh Před 15 dny +5

    Vaheguru Ji 🙏

  • @kashmirsingh8254
    @kashmirsingh8254 Před 12 dny +1

    Waheguru ji

  • @bikramjitsingh726
    @bikramjitsingh726 Před 5 dny

    Waheguru ji 🙏🏽📚🖊️ books read Gurbani history literature reviews books 📚 legend literature reviews books 📚

  • @ACADMY.acadmy
    @ACADMY.acadmy Před 15 dny +4

    ਸਤਿਨਾਮ ਵਾਹਿਗੁਰੂ ਜੀ 🙏

  • @GurdeepSingh-oz7ei
    @GurdeepSingh-oz7ei Před 10 dny +1

    Waheguru ji mehar Karo ji 🙏

  • @laddadhillonl2671
    @laddadhillonl2671 Před 16 dny +4

    Waheguru ji 🙏🙏🙏🙏🙏🙏

  • @sandhulahorie604
    @sandhulahorie604 Před 13 dny +2

    ਸੱਚ ਬੋਲਣਾ ਔਖਾ ਹੈ ਪਰ ਧੂੰਦਾ ਜੀ ਨਿਰੰਤਰ ਜਾਰੀ ਰੱਖ ਰਹੇ ਹਨ

  • @surjitsingh-bk5ob
    @surjitsingh-bk5ob Před 10 dny +1

    sant kram hoti mardhan mahapurkah sant attar singh maharaj baba jawla singh maharaj toahada charna ch mera ser howa

  • @user-td7cy9hl9f
    @user-td7cy9hl9f Před 15 dny +2

    Dhunda sahib hemkunt sahib dasam granth babean nu ki farak pia

  • @joysachdeva3018
    @joysachdeva3018 Před 16 dny +3

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @GurpreetSingh-hz7le
    @GurpreetSingh-hz7le Před 10 dny

    Eh Sade loka soch hai aesi baba ajjj eh kush duniya

  • @jaipaljaipaul7449
    @jaipaljaipaul7449 Před 13 dny +2

    ੩੪ ਰਾਜੇ ਤੇ ਇੱਕ ਰਾਨੀ , ਸਾਰੇ ਉਸ ਦਾ ਭਰਦੇ ਪਾਣੀ...? ਸਿਰਜਣਹਾਰ ਦਾ ਵਜ਼ੀਰ , ਮਾਂ , ਮਾਂ ,ਧੀ ਤੇ ਨਾਨੀ , ਪੜਨਾਨੀ ,, ਪੜਨਾਨੀ ਦੀ ਜੜ੍ਹ , ਜੜ੍ਹ ਦਾਦਾ ਜੀ ਤੇ ਜੜ੍ਹ ਨਾਨੀ ਜੀ , ਸਿਰਜਣਹਾਰ ਦਾ ਰੂਹਾਨੀ ਗੁਲਦਸਤਾ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓

  • @surjitdhillon9833
    @surjitdhillon9833 Před 15 dny +1

    Shri.waheguru.ji.veer.ji.te.hor
    Kerpa.keroo.ji

  • @harbansjassi9471
    @harbansjassi9471 Před 11 dny +1

    ਅੱਜ ਵੀ sefe ਨਹੀ ਆ ਅੱਜ ਵੀ ਬਹੁਤ bethey narunu mahant ਵਰਗੇ

  • @user-ul9jz7zc4i
    @user-ul9jz7zc4i Před 10 dny +1

    ❤❤❤❤❤

  • @navtej_singh354
    @navtej_singh354 Před 14 dny +2

    Weheguru ji

  • @parwindersinghmander6475

    ਬਾਬਾ ਜੀ selection ਨੂੰ ਕੀ ਕਰੀਏ ਆ ਦੇਖ ਲਓ ਬਾਦਲ ਪਰਿਵਾਰ selection ਹੀ ਕਰਦਾ ਆ ਰਿਹਾ ਜੱਥੇਦਾਰ ਸਾਹਿਬ ਦੀ। ਕੌਮ ਅੱਕ ਚੁੱਕੀ ਏ, ਹੁਣ ਮਸਾ ਆਸ ਬੱਝੀ ਏ ਕਿ elections ਹੋਣੇ ਆ । ਅੱਜ ਕਿਹੜਾ ਗੁਰੂ ਸਾਹਿਬ ਜੀ ਦੀ ਸੋਚ ਵਾਲਾ ਜੋ ਨਿਰਪੱਖ selection ਕਰ ਦੇਵੇ। ਫੇਰ ਆਪਾ ਕਹਿਣ ਲੱਗ ਜਾਣਾ ਕੇ ਬਾਬੇ ਨਾਨਕ ਦੇ ਸਿੱਖ ਪੱਗਾਂ ਗਲਾ ਚ ਪਵਾਈ ਫਿਰਦੇ ਆ ਗੁਰੂ ਸਾਹਿਬ ਦੀ ਹਾਜ਼ਰੀ ਚ , ਨਾਲੇ ਰੋਜ਼ ਦੇਖਦੇ ਆ ਆਪਾਂ ਦੇਸਾ ਵਿਦੇਸ਼ਾ ਚ ਘੱਡਮ ਚੌਧਦੀਆਂ ਨੂੰ

  • @Harpreet_Vlogs
    @Harpreet_Vlogs Před 15 dny +3

    ❤❤❤❤

  • @jaipaljaipaul7449
    @jaipaljaipaul7449 Před 13 dny +1

    ਕਯਾ ਬਾਤ , ਕਿਸੇ ਦੀ ਕਾਬਲੀਅਤ ਦੇਖ ਕੇ , ਆਪ ਮੁਹਾਰੇ ਨਿਕਲੇ ਸ਼ਬਦ ਹੀ ਉਤਮ ਤੋਅਫਾ...? ਕਯਾ ਬਾਤ , ਕਮਾਲ ਹੈ , ਬੇਮਿਸਾਲ , ਵਾਹਿ , ਵਾਹਿ ,, ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਫਤਿਹ...?

  • @manjitkaurbuttar743
    @manjitkaurbuttar743 Před 16 dny +3

    🙏🏾👍

  • @BabuBabu-en2qp
    @BabuBabu-en2qp Před 3 dny

    Jawab nyi tuhada

  • @ranjitsidhu3189
    @ranjitsidhu3189 Před 15 dny +2

    Sarbjit singh ji God bless you 🙏

  • @gursewaksinghbrar1894
    @gursewaksinghbrar1894 Před 16 dny +3

    🙏🙏🙏🙏🙏

  • @harkushsingh5732
    @harkushsingh5732 Před 16 dny +3

    🙏🏻🙏🏻🙏🏻🙏🏻🙏🏻

  • @user-xq3cn3ev3s
    @user-xq3cn3ev3s Před 13 dny +1

    Sahi gal g ❤❤❤

  • @jaipaljaipaul7449
    @jaipaljaipaul7449 Před 13 dny +1

    ਸ਼ਬਦ ਧਰਤੀ , ਸ਼ਬਦ ਆਕਾਸ਼ ,ਸ਼ਬਦੇ ਸ਼ਬਦ , ਭਈਆ ਪ੍ਰਕਾਸ਼...? ਸੱਗਲੀ ਸਿਰਸ਼ਟੀ , ਸ਼ਬਦ ਕੇ ਆਗੇ...? ਪਹਿਲੇ ਵਸਤੂ , ਨਾਂਮ ਪੜੇ ਪਾਂਛੈ...? ਕਿਨੀਆਂ ਨਿਰਜੀਵ ਯਾ ਸੰਜੀਵ ਵਸਤੂਆਂ , ਅਕਸ਼ਰ , ਨਾਂਮ ਯਾ ਸ਼ਬਦ ਵਿਹੂਣੀਆਂ...? ਹਰਿ ਸੰਜੀਵ ਸ਼ਰੀਰ ਦਾ ਰਖਿਆ ਨਾਂਮ , ਨਾਂਮ ਨਹੀਂ ਸ਼ਬਦ ਹੁੰਦਾ ਹੈ...? ਅਗਰ ਨਾਂਮ ਹੀ ਰਖਣਾ ਹੈ ਤਾਂ ੩੫ ਅਕਸ਼ਰਾ ਵਿਚੋਂ ਕੋਈ ਇੱਕ ੳ ਯਾ ਅ , ੲ ਇਸਤਰੀ ਲਿੰਗ...?

  • @NB-nx6ov
    @NB-nx6ov Před 10 dny +1

    Mera Dil Mera Dil Juti mara

  • @rajinderbhogal9280
    @rajinderbhogal9280 Před 13 dny

  • @rameshkumarhans8821
    @rameshkumarhans8821 Před 6 dny +1

    ਬਾਬਾ ਜੀ ਗਿਆਨ ਵਧਾਓ ਜੱਟ ਵੀ ਸ਼ੂਦਰ ਹੀ ਹੁੰਦਾ।

  • @MakhanSingh-nb9fl
    @MakhanSingh-nb9fl Před 13 dny +1

    ਧੂੰਦਾ ਜੀ ਸਾਡੇ ਤਾਂ ਮੋਫ਼ਰ ਬਣਦਾ ਹੀ ਹੈ ਹੈ ਹੈ ਦਾੜੀ ਰੰਗਣ ਵਾਲਾ ਡੋਡੇ ਭੁੱਕੀ ਜਰਦਾ ਖਾਣ ਵਾਲੇ ਸਾਡਾ ਪ੍ਰਧਾਨ ਨੇ ਇੱਕ ਨੂੰ ਕਹਿੰਦਾ ਕਿ ਜਰਦਾ ਖਾ ਲਿਆ ਕਰ ਕ੍ਰਿਪਾਨ ਨਾ ਲਾਹੀ ਹੌਲੀ ਹੌਲੀ ਜਰਦਾ ਛੱਡ ਦੇਵੀ

  • @harmeetkour3844
    @harmeetkour3844 Před 15 dny +1

    ❤❤❤❤❤❤❤❤❤❤❤

  • @bhaimandeepsinghbathindewa613

    Bilkul sach g🙏🙏

  • @GurtejSingh-mo8bx
    @GurtejSingh-mo8bx Před 13 dny +4

    ਘਟ ਗਿਆਨ ਵੀ ਖਤਰਨਾਕ ਹੁੰਦਾ

    • @surjitsingh-bk5ob
      @surjitsingh-bk5ob Před 10 dny

      is ganda banda nu kira paina aa mainu lok nu sharam hainiiii is gand nu gurdwara ch vadan kinna dita aa enu kutta nu juttia maar ka kado bahar

  • @kbsinghsingh5120
    @kbsinghsingh5120 Před 3 dny

    ਤੁਸੀ ਵੀ ਸੂਦਰ ਹੀ ਹੋ manusimriti ਵਿੱਚ

  • @user-jv3hq4xb5j
    @user-jv3hq4xb5j Před 9 dny

    Harneek singj neki zindabad

  • @gurmejsidhu2711
    @gurmejsidhu2711 Před 13 dny +2

    ਪ੍ਰੋ ਗੁਰਮੁੱਖ ਸਿੰਘ ਸਭ ਤੋਂ ਵੱਡਾ ਅੰਗਰੇਜ਼ਾਂ ਦਾ ਪਿੱਠੂ ਸੀ। ਪੜ੍ਹੋ ਕਿਤਾਬ ਸਿੰਘ ਸਭਾ ਲਹਿਰ ਡਾਕਟਰ ਜਗਜੀਤ ਸਿੰਘ ਜੀ ਦੀ ਲਿਖੀ ਕੀ ਕਿਸ ਤਰ੍ਹਾਂ ਇਹਨਾਂ ਨੇ ਅੰਗਰੇਜ਼ੀ ਰਾਜ ਦੇ ਹੱਕ ਵਿੱਚ ਨਿਯਮਾਂ ਨੂੰ ਤਹਿ ਕੀਤਾ। ਹੋ ਸਕਦਾ ਇਹ ਕਿਤਾਬ ਵਿੱਚ ਵੀ ਹੁਣ ਰਲਾ ਪਾ ਦਿੱਤਾ ਹੋਵੇ। ਪੁਰਾਣੇ ਖਰੜੇ ਦੀ ਪਈ ਹੈ ਮੇਰੇ ਕੋਲ

  • @makhan9803
    @makhan9803 Před 13 dny +2

    ਗ਼ਲਤਫਹਿਮੀ

  • @HariSingh-ju3ex
    @HariSingh-ju3ex Před 8 dny

    Sach aa
    Shoorveer parcharak

  • @MalkitSingh-ez6wp
    @MalkitSingh-ez6wp Před 7 dny

    Baba sgpc da parsan na chun k guru da seven dekho o v panna pyaria day inder

  • @harvinderkumarsharma5168

    Sharab taan aive lagda hai, Punjabiyan de ragan which baith gayi hai 😂

  • @SukhdevSingh-wt7wn
    @SukhdevSingh-wt7wn Před 11 dny

    Aaj v halaat change nahin hoe

  • @sahibsinghsahib3998
    @sahibsinghsahib3998 Před 13 dny +3

    ਅੰਗਰੇਜ਼ ਨਰਕਾਂ ਚ ਬੈਠ ਕੇ ਗੱਲਾਂ ਕਰਦੇ ਹੋਏ 😂😂😂 ਸਾਨੂੰ ਕੀ ਫੈਦਾ ਸੀ ਢੋਲਕੀ ਚਿਮਟੇ ਦੇ ਨਾਲ ਗਾਉਣ ਦਾ 😂😂 ਕੀ ਲੋਜਿਕ ਆ ਬਾਈ ਜੀ, ਅਸੀਂ ਵੀ ਫੌਜ ਚ ਹਾਂ, ਫੌਜ ਦਾ ਇਕੱਲਾਪਨ ਓਸ ਵੇਲੇ ਜਿਸ ਲੈਵਲ ਦਾ ਸੀ ਤੁਸੀਂ ਸੋਚ ਵੀ ਨਹੀਂ ਸਕਦੇ। ਅੱਜ ਮੋਬਾਇਲ ਦੀ ਵਜ੍ਹਾ ਨਾਲ ਕਾਫੀ ਕੁਝ ਬਦਲ ਗਿਆ। ਪਰ ਅੱਜ ਵੀ ਕਈ ਫੌਜੀ ਬਹੁਤ ਹੀ ਵੱਡੇ ਨਿਤਨੇਮੀ ਤੇ ਸਿਰੜੀ ਹਨ। ਸਿਵਲ ਲੋਕ ਤੇ ਤੁਹਾਡੇ ਵਰਗੇ ਗਿਆਨੀ ਸਿੰਘ ਓਹਨਾਂ ਦੇ ਜੀਵਨ ਅੱਗੇ ਕੁਝ ਵੀ ਨਹੀਂ ਹੋ ਅਤੇ ਇਹ ਸੱਚਾਈ ਆ, ਅੱਖੀਂ ਵੇਖੀ ਗੱਲ ਕਹਿ ਰਿਹਾਂ

  • @atmasingh6751
    @atmasingh6751 Před 13 dny +1

    ਮੁਦੇ ਭਾਈ ਸਾਹਿਬ ਜੀ ਹੋਰ ਵੀ ਹਨ, ਉੱਚੀ ਸੋਚ ਦੀ ਗੱਲ ਭਾਈ ਸਾਹਿਬ ਨੂੰ ਕਰਨੀ ਚਾਹੀਦੀ ਹੈ ਨਿਘਰੀ ਸੋਚ ਨੂੰ ਨਾ ਉਛਾਲੋ। ਚੜ੍ਹਦੀ ਕਲਾ ਵਿੱਚ ਰਹੋ, ਚੜ੍ਹਦੀ ਕਲਾ ਵਿੱਚ ਰੱਖੋ। ਪ੍ਰਚਾਰਕਾਂ ਨੂੰ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰਨੀ ਚਾਹੀਦੀ ਹੈ ਬਾਣੀ ਵਿਚਾਰਣ ਨਾਲ ਸਮਾਜ ਬਲਵਾਨ ਬਣੇਗਾ।

  • @mangalsingh-oq5yf
    @mangalsingh-oq5yf Před 13 dny +2

    ਮੰਗ ਖਾਣੇ ਬੇਈਮਾਨ ਬੇਗੈਰਤ ਕਮੀਣਿਆ ਦੀ ਉ ਲਾਦ

  • @BalwinderSingh-pf2nr
    @BalwinderSingh-pf2nr Před 8 dny

    I ASKED DHANDHU, BEFORE FEW YEARS, TO COME TO ME, WE WILL DISCUSS ABOUT THE MANY MATTERS, HE REFUSED, BECAUSE I ASKED QUESTIONS, SJS DHOONDI, RUNS AWAY AS LIKE AS TRAITORS ??????

  • @SukhdevSingh-wt7wn
    @SukhdevSingh-wt7wn Před 11 dny

    Bagair salary Wale aapne muhalle to hi sewadar select karne chahide han....

  • @rakeshmohan5763
    @rakeshmohan5763 Před 13 dny

    Baba siri chand de kine e gurdwara ne uthe granth sahib kio

  • @GurjotHehar-wm1pe
    @GurjotHehar-wm1pe Před 13 dny +2

    , ਹੁਣ ਵਾਲੇ ਪਾਖੰਡੀ ਬਾਬੇ RSS ਚੇਲੇ ਨੇ ਬਾਬਾ ਬਾਦ ਦੀ ਕਾਂਡ ਅੰਗਰੇਜ਼ਾਂ ਨੇ ਕਡੀ ਸੀ।

  • @tarinder
    @tarinder Před 15 dny

    Bhai Sahab eh galbat every one knows bar bar repeat na karo lead karo ji how we fix this system

  • @HarpreetSingh-qm9uv
    @HarpreetSingh-qm9uv Před 9 dny +2

    ਤੇਰੀ ਕੀ ਦੇਣ ਹੈ ਕੌਮ ਨੂੰ

  • @harbhajansingh429
    @harbhajansingh429 Před 11 dny

    Dhunda galat bolda hay. Ees thee Kath nahin sunani chahee dee. Ek Katha wich ees ne baba Singh bare bara galat bolya, dhunda ji taroosinngh da naam vee har ardas boleya janda hay ees dee katha Naa sunia Karo

  • @Jassgill855
    @Jassgill855 Před 15 dny

    Nhi reesa dhunda saab khich k rakho kmm .

  • @GurpreetSingh-kb6ih
    @GurpreetSingh-kb6ih Před 13 dny +1

    Shabsh MARDA

  • @rajwindersingh9543
    @rajwindersingh9543 Před 10 dny

    Moorakh nindak

  • @jaspalsingh1181
    @jaspalsingh1181 Před 15 dny

    Who people gave the money to golden temple
    They are responsible for that

  • @user-ui5rj3ck7i
    @user-ui5rj3ck7i Před 13 dny

    Waheguru ji ❤❤❤ gal karma te khadi hi ji kram gurbani ton bina nhi bande j samprdawa de sant mar da ge tan hi bcha ge

  • @SUKHWINDERSINGH-lf1ti
    @SUKHWINDERSINGH-lf1ti Před 13 dny

    Tu v steja te bol sakda kadi kise di help karan gia das bolan nall kuch nahi hona

  • @NavpreetpurwalSingh-tv4xe

    DHUDA JI FOUJ NA HOWE TU BETH KE kATHA NA KARDA THA GHAT NIDIA JIADA KARDA

  • @gajjansingh9355
    @gajjansingh9355 Před 3 hodinami

    He doesn't know what he is preaching.
    Somebody must guide him ,we shouldn't criticize our own religion

  • @rajgoyal526
    @rajgoyal526 Před 12 dny

    Tusi 6:25 ty bolty ho sady bachy sikhi to bhagi ku hai veer us to jawab aapa ye kar 600 sal pehle chaliye taa mil janda jis time Guru sahib jii ne pakhandi logo to bachan liye pakhand khatam kaarn dhi gaal kiti ek aazad khiyal dithy logo nu or log guru sahib jii naal holi holi judna sharu hogy kuki una dhi Vaani bich banda shi rasta mil raha c per aaj dy haal dikhaye taa pakhand sharu ho chuka hai jo guru sahib jii ne panth baniya us nu dharm bana ditha same hoai chiza sharu hogi ki Gurugranth shihab jii nu haath lag gaya dusre banda daa beadbi hogi mar dho gurudwara kuch ho gaya beadbi bolo mar dho matlab us time dy pakhandi logo aaj waliya naalo kity badiya hongy kuki una ne srif guru sahib jii daa virodh kita hona per aaj beadbi bolke banda mar ditha janda hon sikha dy bachy yaa or kis tera sikhi nu follow kaarn jis bich aaj gundagardi dikh rahi hai hon ek video do ten dina dhi chal rahi hai harimandir sahib jii dhi uthy ek sikh banda kuch logo nu darshan karaan lake gaya ty ek aadi video paake das raha c ty kis tera utho dy sewadar aake gundagardi kaarn lag jandy ne phir tusi bolo ye khud eh chan taa video banao agr koy hor bana raha taa us dakha muki veer socho panth baniya c Guru sahib jii ne aazad khiyal wala

  • @surjitsingh-bk5ob
    @surjitsingh-bk5ob Před 10 dny

    oho ja lok jahera aida magar lage aa kathawachak da roop ch shaitaaan baitha ja

  • @BinduMavi-rq8zh
    @BinduMavi-rq8zh Před 7 dny +1

    1919 ਦੇ ਨੇੜੇ ਅੰਗਰੇਜਾ ਖਿਲਾਫ ਬਹੁਤ ਅੰਦੋਲਨ ਹੋ ਰਹੇ ਸਨ ਭਜਾ ਦੇਣੇ ਸੀ ਅੰਗਰੇਜ਼, ਪਰ ਉਸ ਸਮੇਂ ਹੀ ਗਾਂਧੀ ਨਾਮ ਦਾ ਬੰਦਾ ਤਿਆਰ ਕੀਤਾ ਅੰਗਰੇਜਾ ਨੇ ਜੋਂ ਅੰਦੋਲਨ ਕਰਦਾ ਸੀ ਅਹਿੰਸਾ ਦੇ ਤੇ ਸਾਰੇ ਅੰਦੋਲਨ ਕ੍ਰਾਂਤੀਕਾਰੀਆਂ ਦੇ ਜੋਸ਼ ਨੂੰ ਖਤਮ ਕਰਨ ਲੀ ਚਲਾਉਂਦਾ ਸੀ, ਸਾਰੇ #ਹੀ ਅੰਦੋਲਨ ਗਾਂਧੀ ਨੇ ਵਾਪਸ ਅੱਧ ਵਿਚ ਕਰ ਲੇ ਕਿਓਂਕਿ ਅੰਦੋਲਨ ਸਿਰਫ ਅੰਗਰੇਜ ਖਿਲਾਫ ਵਿਦਰੋਹ ਨੂੰ ਖਤਮ ਕਰਨ ਵਾਸਤੇ ਹੁੰਦਾ ਸੀ

  • @harbagsingh5197
    @harbagsingh5197 Před 5 dny

    ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨਾਂ ਭਵਜਲੁ ਫੇਰਾ। ਕੋਈ ਵੀ ਧਰਮ ਸਿਧਾਂਤ ਨਾਲ ਚੱਲਦਾ ਨਾ ਕੇ ਵਿਚਾਰਾਂ ਨਾਲ। ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠਕੇ। ਸ਼ਬਦ ਦੀ ਵਿਚਾਰ ਕਰੋ।ਨਾਕੇ ਚੰਗੇ ਮਾੜੇ ਦੀ। ਸ਼ਬਦ ਵਿੱਚ ਏਨੀ ਸ਼ਕਤੀ ਹੈ ਕੇ। ਉਹਦੇ ਅੱਗੇ ਸਬ ਵਿਚਾਰਾਂ ਫਿੱਕੀਆਂ ਪੈ ਜਾਂਦੀਆਂ। ਪਸ਼ੂ ਪ੍ਰੇਤ ਮੁਕਤ ਕੋ ਤਾਰੇ।

  • @baldevsingh3568
    @baldevsingh3568 Před 13 dny

    Angrej loka nu kise de shardhalu kis tra bna sakde c Akbar badshah ne din A ilahi dharam chalaya c par nahi chalia oh ta Raja c tusi angrez di gall karde ho apni ghaat kamzori nu dusre te sutia janda hai

  • @hiteshgarg2800
    @hiteshgarg2800 Před 5 dny

    teri khud ki niyat dekh kitni.tuchi hai...baba shrichand ji guru nanak maharajah ji ki saputar sahib ji hai..param.tejasvi , mahatama,guru hargobind sahib ji ko guru granth sahib ji sambhalwaye..gurubaniji ka beant prachar kiya..tumhe sirf nafrat failani hai..

  • @gurmeetsingh7136
    @gurmeetsingh7136 Před 15 dny

    Chal baaki gallan ta thik. Par ghato ghat baba shri chand ji da naam ta adab naal. Etho e teri tameez te akal da meyar pta chalda.