Video není dostupné.
Omlouváme se.

Maas Bare vichar | Bhi sarbjit Singh Dhunda | ਮੀਟ ਮਾਸ ਬਾਰੇ ਵੀਚਾਰ-ਭਾਈ ਸਰਬਜੀਤ ਸਿੰਘ ਧੂੰਦਾ

Sdílet
Vložit
  • čas přidán 1. 05. 2020
  • Maas Bare vichar | Bhi sarbjit Singh Dhunda | ਮੀਟ ਮਾਸ ਬਾਰੇ ਵੀਚਾਰ
    • Maas Bare vichar | Bhi...
    -ਭਾਈ ਸਰਬਜੀਤ ਸਿੰਘ ਧੂੰਦਾ

Komentáře • 1,3K

  • @himatsingh6134
    @himatsingh6134 Před 3 lety +102

    ਸੱਚ ਦੇ ਪ੍ਰਚਾਰਕਾਂ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @amriksinghgill118
    @amriksinghgill118 Před 2 lety +9

    ਵੀਰ ਜੀ ਬਹੁਤ ਵਧੀਆਂ ਵਿਚਾਰ ਕਰ ਰਹੇ ਹਨ । ਮੰਨ ਦੀ ਖੁਰਾਕ ਹੈ ਗਿਆਨ। ਤਨ ਦੀ ਖੁਰਾਕ ਹੈ
    ਅਨਾਜ। ਫੱਲ ਫਰੂਟ ਅਤੇ ਹੋਰ ਅਨੇਕਾਂ ਵਸਤਾਂ ਇਨਸਾਂਨ ਲਈ ਇਸ
    ਧਰਤੀ ਤੇ ਪੈਦਾ ਹੋ ਰਹੀਆਂ ਹਨ। ਜਿਹੜੀਆਂ ਬਹੁਤ ਹੀ ਨਿਆਤ ਅਤੇ
    ਬੱਡੁ। ਮੁੱਲੀਆਂ ਹਨ
    ਫਿਰ ਮੁਰਗੇ ਬੱਕਰੇ ਖ਼ਾ ਖ਼ਾ ਕੇ ਜਰੂਰ ਸ਼ਮਸ਼ਾਨਘਾਟ ਬਣਾਉਣਾ ਹੈ। ਇਸ ਤੋਂ ਵੱਧ ਪ੍ਰਤੀਨ ਵਾਲੀਆ ਵਸਤਾ ਹਨ
    ਮਾਫੀ ਚਉਦਾ, ਅਗਰ ਕਿਸੇ ਵੀਰ ਨੂੰ ਠੇਸ ਪਹੁੰਚੇ।
    ਧੰਨਵਾਦ

  • @parmindersidhu9368
    @parmindersidhu9368 Před 2 lety +30

    ਮਿਹਰ ਕਰੀ ਰੱਬਾਂ ਦੁਨੀਆ ਨੂੰ ਬਚਾਉਣ ਲਈ
    ਸਭ ਨੂੰ ਬੁੱਧੀ ਦਾ ਦਾਨ ਬਖ਼ਸੀ ਮਾਲਕਾ ਜੋ ਆਪਣੀ ਬੁੱਧੀ ਤੋ ਕੰਮ ਲੈ ਸਕਣ
    ਮਿਹਰ ਕਰੀ ਦਾਤਿਆ

    • @gurbindergill4625
      @gurbindergill4625 Před 11 dny

      How do you know theyvegetables don't have nervous system, they have roots and photosynthesis takes place for their growth. From onc vegetable another can be produced--reproduction etc. etc. This is never ending debate.

  • @palwinderbhangav9980
    @palwinderbhangav9980 Před 2 lety +4

    ਭਾਈ ਸਾਹਿਬ ਜੀ, ਬਹੁਤ ਚੰਗੇ ਵਿਚਾਰ ਸਾਂਝੇ ਕੀਤੇ ਤੁਸੀਂ ਜੀ, ਗਾਜਰ ਜਾਂ ਗੋਭੀ ਦੀ ਤੁਲਨਾ ਤੁਸੀਂ ਮਾਸ ਨਾਲ਼ ਕੀਤੀ ਹੈ।ਜਿਥੇ ਭੇਡ ,ਬੱਕਰੀ ਮੁਰਗੇ ਆਦਿ ਵਿਚ ਵੀ ਜਾਨ ਇਹ ਸਭ ਹੱਡ ਮਾਸ ਦੇ ਬਣਾਏ ਹੋਏ ਹਨ ਪਰਮਾਤਮਾ ਨੇ, ਇਸ ਤਰ੍ਹਾਂ ਇਨਸਾਨ ਵੀ ਹੱਡ -ਮਾਸ ਦਾ ਬਣਿਆ ਹੈ।ਭਾਈ ਸਾਹਿਬ ਤਹਾਡੇ ਵਿਚਾਰਾ ਅਨੁਸਾਰ ਇਕ ਇਨਸਾਨ ਦੇ ਮਾਸ ਨੂੰ ਵੀ ਖਾਹ ਲੈਣ ਚਾਹੀਦਾ ਹੈ।

    • @palklair6228
      @palklair6228 Před 2 lety

      ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ ।
      ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------???
      ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----

    • @hellfire5143
      @hellfire5143 Před 3 měsíci +1

      Sher maas khanda hai taan ki sher sher nu kha lenda hai?
      Eni akal tan janwar nu v hundi hai.
      Tuhanu tan jawar jinni akal v ni.
      Lanat ese bande hon tey

  • @Singhtechnical90819
    @Singhtechnical90819 Před 2 lety +49

    हर जीव को जीने का हक है,जो इंसान किसी जीव को काटता है,खुद पर छुरी चला कर देखे फिर पता चले दर्द क्या होता है

    • @amritpalsingh3293
      @amritpalsingh3293 Před 2 lety +1

      Wohi to wo keh rahe hain.
      Podhon mein bhi jeevan hai.
      Podho par chhuri chalane se pehle khud pe chalak dekhna.

    • @11ajaysingh
      @11ajaysingh Před 2 lety

      @@amritpalsingh3293 2 hath, 2 pair, 2 akha, 1 nak, 1 muh teri ghar vaali de vi hai te teri bhen de vi hai, jo kuj ghar wali naal karda hai, oh bhen naal kar layenga ??????

    • @amritpalsingh3293
      @amritpalsingh3293 Před 2 lety

      @@11ajaysingh Nahi, kyonk oh insaan ne. Tainu insaan te jaanvar da farq vi nahi pata?
      Jaanvar noo sangal naal bank onu teeke laake onde to zabardasti dudh kad k peena hai. Oh vi liquid maas hai. Apni janani noo shareaam sangal naal ban k onda dudh kadenga de vechenga?
      Pehla basic jaankari rakh baba.
      Rab ne saanu ominovres banaya hai.
      Jo banda kehnda hai k saanu herbivores hona chahida hai oh Rab de nirnay de shanka kar reha hai. Toon shanka kar. Baaki jehde rab de nirnay te nah shanka karna chahnde ohna noo ta na keh.

    • @11ajaysingh
      @11ajaysingh Před 2 lety +1

      @@amritpalsingh3293 oh babe tu mainu basic jankari na de, ik vaar sangal khol ke janvar nu chad ke dekh lavi je dubara ghare vapas na gaya ta mera naam badal devi, pehla apni knowledge vich vadda kar….

    • @amritpalsingh3293
      @amritpalsingh3293 Před 2 lety

      @@11ajaysingh Toon chhad k taan dekh, bahut saare nahi ayuge. Ese liye Sangal ch bande ne Gaanva majha no...
      Kujh ese liye rehenge kyonk ohna noo ghulaami di adat paa diti hai.
      Ki sangal ch banna ghulaami nahi hai?
      Kinne haq ditta tainu k Jaanvar noo kaid kar?
      Das bai?
      Basic jaankari di tainu lod hai tahin taan too Jaanvar te insaan da comparison kar reha hain.
      Baanki Sikha de vich brahamanvaad kinna vadd reha hai, saaf dikh reha hai.

  • @kaur_leen7234
    @kaur_leen7234 Před 2 lety +15

    ਮਾਸ ਖਾਣਾ ਪਰਾਇਆ ਹੱਕ ਹੈ ਼ ਜਾਨਵਰ ਦਾ ਮਾਸ ਜਾਨਵਰ ਦਾ ਹੱਕ ਹੈ

  • @jaspreetkaur3827
    @jaspreetkaur3827 Před 2 lety +2

    ਭਾਈ ਸਰਬਜੀਤ ਜੀ ਜਰਾ ਇਸ ਦਾ ਵਿ ਸਾਰ ਕਰਦੋ - ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

    • @ashokklair2629
      @ashokklair2629 Před 2 lety +1

      ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ।
      ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ।
      👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ?????????
      ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।

  • @baazsinghsher300
    @baazsinghsher300 Před 2 lety +17

    ਵਾਹਿ ਗੁਰੂ ਜੀ ਏ ਤਾਂ ਆਪਣੀ ਸਰਦਾ ਹੈ ਪਰ ਮੇਰੇ ਹਿਸਾਬ ਨਾਲ ਮਾਸ ਨਹੀਂ ਖਾਣਾ ਚਾਹੀਦਾ 🙏

    • @MandeepSingh-jq8vf
      @MandeepSingh-jq8vf Před rokem

      Gurbani wich likhiya ki nahi khana. Eh pakhandi babe gurbani Chon pick and choose karke explain karde ne...

  • @OnkarSingh-gd5gj
    @OnkarSingh-gd5gj Před 2 lety +14

    ਦੁਧ ਦਹੀ ਗਾਜਰ ਮੂਲੀ ਪਾਲਕ ਪਿਆਜ ਆਲੂ ਕੱਟਣ ਲੱਗਿਆ ਕਦੀ ਚੀਕਾ ਮਾਰਨ ਦੀ ਅਵਾਜ ਆਈ ਗਾਜਰ ਨੇ ਕਿਹਾ ਮੇਨੁ ਨਾ ਕੱਟੋ ਆਲੁ ਨੇ ਕਦੀ ਚੀਕਾ ਮਾਰੀਆ ਨਹੀ ਕਿਉ ਕੇ ਉਹ ਜੀਵ ਹੱਤਿਆ ਨਹੀ ਹੇ ਜੋ ਜੀਵ ਹੇ ਉਸ ਨੁ ਦਰਦ ਹੋਏਗਾ ਜੀਵ ਹੱਤਿਆ ਮਹਾ ਪਾਪ ਹੇ🙏

  • @pamagill4246
    @pamagill4246 Před 2 lety +60

    ਉਹ ਸਾਡੀ ਮਜਬੁਰੀ ਆ ਵੀਰ ਸਾਨੂੰ ਜੀਵਤ ਰਹਿਣ ਲਈ ਰੋਟੀ ਖਾਣੀ ਪੈਣੀ ਆ

    • @balbirsingh9886
      @balbirsingh9886 Před 2 lety +27

      ਵੀਰ ਜੀ ਆਪਾਂ ਨੂੰ ਜੀਵਤ ਰਹਿਣ ਲਈ ਰੋਟੀ ਖਾਣੀ ਮਜਬੂਰੀ ਨਹੀਂ ਹੈ। ਇਹ ਅੰਨ ਦਾਣਾ,ਫਲ ਸਬਜੀਆਂ ਮਨੁੱਖ ਦੀ ਖੁਰਾਕ ਹੈ। ਇਹ ਮਾਸ ਨਹੀਂ ਹੈ। ਅੰਮ੍ਰਿਤ ਭੋਜਨ ਹੈ। ਧੂੰਦਾ ਅਗਿਆਨਤਾ ਵਿੱਚ ਫੋਕਾ ਅਪਗਰੇਟ ਬਣੀ ਬੈਠਾ। ਦੁੱਧ ਵੀ ਅੰਮ੍ਰਿਤ ਹੈ। ਮਾਸ ਨਹੀਂ ਨ.......ਹੈ।

    • @TV-ew9bt
      @TV-ew9bt Před 2 lety +21

      ਅਗਰ ਮਾਸ ਖਾਣਾ ਹੁੰਦਾ ਜਾ ਚਲਦਾ ਫਿਰ ਅੰਮ੍ਰਿਤਸਰ
      ਮਾਸ ਜ਼ਰੂਰ ਵਰਤਦਾ
      ਆ ਸਾਲਾਂ ਗਲਤ ਪ੍ਰਚਾਰ ਕਰੀ ਜਾਂਦੇ

    • @happy.ghumman9759
      @happy.ghumman9759 Před 2 lety +6

      ਠੀਕ ਪਾਜੀ

    • @amritpalsingh3293
      @amritpalsingh3293 Před 2 lety

      @@TV-ew9bt Amristsar khaas maukean te pehla Maas vartada si.
      akal Takht te.
      Je maas khaana insaan vaste zuroori na hunda te Rabb ne saanu omnivorus nahi balk Herbivorus banaya si.

    • @snehdeepsingh2775
      @snehdeepsingh2775 Před 2 lety +8

      ਵੀਰ ਜੀ ਫ਼ਸਲ ਚ ਤੇ ਮਾਸ ਚ ਫਰਕ ਆ

  • @jagirsinghbhumaka4660
    @jagirsinghbhumaka4660 Před 2 lety +47

    ਅਠ ਸਠ ਤੀਰਥ ਸਗਲ ਪੁੰਨ ਜੀਅ ਦਇਆ ਪ੍ਰਵਾਨ ਸਾਨੂੰ ਵੀਰ ਸਰਬਜੀਤ ਸਿੰਘ ਜੀ ਏਨਾ ਨਹੀ ਗਿਆਨ ਲੋਕੀ ਮਾਸ ਛੱਡ ਦੇਣ ਜਾ ਫਿਰ ਖਾਈ ਜਾਣ ਸਧਨਾ ਕਸਾਈ ਬਣ ਗਿਆ ਕਿਵੇ ਭਗਤ ਮਹਾਨ,

    • @SukhdevSingh-gx9qr
      @SukhdevSingh-gx9qr Před 2 lety

      @Rakesh Singla,

    • @ashokklair2629
      @ashokklair2629 Před 2 lety +1

      ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ।
      ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ।
      👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ?????????
      ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।

    • @manjindersingh4185
      @manjindersingh4185 Před 2 lety +1

      ਵਾਹਿਗੁਰੂ ਜੀ ਮੇਹਰ ਕਰੇ ਸਾਡੇ ਤੇ ਬਾਬਾ ਦੀਪ ਸਿੰਘ ਜੀ ਨੇ ਕਿਹੜਾ ਮਾਸ ਖਾਧਾ ਸੀ ਭਾਈ ਮਨੀ ਸਿੰਘ ਨੇ ਕਿਹੜਾ ਮਾਸ ਖਾਧਾ ਭਾਈ ਮਤੀ ਦਾਸ ਜੀ ਨੇ ਕਿਹੜਾ ਮਾਸ ਖਾਧਾ ਭਾਈ ਦਿਆਲਾ ਜੀ ਨੇ ਕਿਹੜਾ ਮਾਸ ਖਾਧਾ ਸੀ ਬਾਬਾ ਬੰਦਾ ਸਿੰਘ ਜੀ ਨੇ ਕਿਹੜਾ ਮਾਸ ਖਾਧਾ ਸੀ ਪੁੱਛੋ ਪ੍ਰਚਾਰਕਾਂ ਨੂੰ ਸਾਡੀ ਏਨੀ ਭਗਤੀ ਨੀ ਕੇ ਅਸੀ ਜਿਨ੍ਹਾਂ ਨੂੰ ਵਡ ਵਡ ਕੇ ਖਾਂਦੇ ਹਾਂ ਕੀ ਅਸੀਂ ਉਹਨਾਂ ਨੂੰ ਮੁਕਤ ਕਰ ਸਕਦੇ ਹਾਂ ਇਹ ਗੱਲ ਸੋਚਣ ਵਾਲੀ ਹੈ ਸੋਚੋ ਸਮਜੋ ਤੇ ਵਿਚਾਰੋ ਵਾਹਿਗੁਰੂ ਜੀ ਮੇਹਰ ਕਰੇ

  • @drdharmindersingh6666
    @drdharmindersingh6666 Před 2 lety +4

    ਬਾਕੀ ਸਭ ਠੀਕ ਹੈ ਪ੍ਰੰਤੂ ਮਾਸ ਖਾਣ ਦੀ ਵਿਆਖਿਆ ਗ਼ਲਤ ਕੀਤੀ ਹੈ ਇਸ ਭਾਈ ਨੇ ਜੀ

  • @Jagirsingh3535
    @Jagirsingh3535 Před rokem +9

    ਭਾਈ ਸਰਬਜੀਤ ਸਿੰਘ ਧੂੰਦਾ ਸਾਬ ਜੀ ਦੁਨੀਆਂ ਦੇ ਭੁਲੇਖੇ ਇਸ ਤਰੀਕੇ ਨਾਲ ਨਹੀਂ ਨਿਕਲਣੇ😊

    • @bantisingh4802
      @bantisingh4802 Před 11 měsíci

      ਹੋਰ ਕਿਵੇਂ ਨਿਕਲਣਗੇ

    • @hellfire5143
      @hellfire5143 Před 3 měsíci

      ​​​@@bantisingh4802Isai ban ke. Jo ki lok boht tezi nal ban rhe ne Punjab wich. Hor lao lokan tey pabandi.
      Lok sikhi hi chad jan ge.

    • @user-rm5wy3qe1z
      @user-rm5wy3qe1z Před 2 měsíci

      Shi gll bai ji

  • @ravigofficial5392
    @ravigofficial5392 Před 2 lety +16

    ਮਾਸ਼ ਖਾਨ ਵਾਲੇ ਹੀ ਤੁਹਾਡੇ ਨਾਲ ਸਹਿਮਤ ਹੋਣ ਗੇ

    • @odae6546
      @odae6546 Před 2 lety

      ਬਿਲਕੁਲ ਸਹੀ ਹੁਣ ਸਾਰੇ ਜਿੰਨੇ ਢੋਂਗੀ ਵਾਹਿਗੁਰੂ ਲਿਖੀ ਜਾਂਦੇ ਕਿਸੇ ਗੁਰੂ ਨੇ ਨੀ ਕਿਹਾ ਮਾਸ ਖਾਓ

    • @user-hw7hp8bm2k
      @user-hw7hp8bm2k Před 11 měsíci

      ਸਹੀ ਕਿਹਾ ਜੀ

  • @Singhtechnical90819
    @Singhtechnical90819 Před 2 lety +28

    मैं पाप पुण्य नूं नहीं मनन्दा, पर किसे जीव नूं अपने स्वाद लई मार देना इंसानियत नहीं, कुदरत ने इंसान लई किंनिया चीजां बनाइयां, अनाज, फल वगैरह,उणां विच दर्द दा अहसास नहीं हुँदा,जे मास खाना गलत नहीं फेर ते इंसान,इंसान दा मास वी खा सकदा है,
    ओह गल अलग है कि मजबूरी विच कई वार जीव नूं मारना पए, दूध ते वैसे वी बच्चे दी खुराक है,इस नूं कोई वी पिये

    • @baanikhalsavirk5840
      @baanikhalsavirk5840 Před 2 lety +2

      Absolutely right ji

    • @amritpalsingh3293
      @amritpalsingh3293 Před 2 lety

      Insaan Insaan da maas ese layi nahi kha sakda kyonk insaan pashuan vaang aurata da dhudh vechda nahi.
      Jaanvra te insaana noo ikko tulle naal nahi toleya ja sakda.

    • @aadhvikaasla4910
      @aadhvikaasla4910 Před 2 lety +1

      Tera mtlb h k sabjiaan nu drd ni hundi oh de ch jaan ni hundi h

    • @rinkusohal5253
      @rinkusohal5253 Před 2 lety

      Feer anaj khana ve galat hai kyu ki os vich ve jan hai par osde darad di awaj sanu sanu sunai nahi jandi

    • @singhmultani284
      @singhmultani284 Před 2 lety

      Sher sher da mass khanda ?
      Magarmach magarmach nu khanda ?

  • @atarsingh9960
    @atarsingh9960 Před 2 lety +1

    ਮਾਸ ਦੇ ਸੰਬੰਧ ਵਿਚ ਗੁਰਬਾਣੀ ਦੀ ਵਿਆਖਿਆ ਕੀਤੀ ।।
    ਬਹੁਤ ਵਧੀਆ ਤਰੀਕੇ ਨਾਲ਼ ।।ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਵਿਆਖਿਆ ਕੀਤੀ ਮੇਰੇ ਵਰਗੇ ਮੂਰਖਾਂ ਨੂੰ ਹਜੇ ਤੀਕਰ ਅਕਲ ਨਹੀਂ ਆਈ ਮੀਟ ਖਾਣਾ ਕੇ ਨਹੀਂ ।।ਸ੍ਰ ਸਰਬਜੀਤ ਸਿੰਘ ਜੀ ਆਪ ਜੀ ਦਾ ਦਿਲ ਦੀ ਡੁੰਘਾਈ ਤੋਂ ਧੰਨਵਾਦ ਕਰਦੇ ਹਾਂ ਜੀ ਅਕਾਲ ਪੁਰਖ ਵਾਹਿਗੁਰੂ ਦੀ ਗਿਆਨ ਵਿਚ ਹੋਰ ਵਾਧਾ ਪਾਣ
    ਸ੍ਰ ਅਤਰ ਸਿੰਘ

    • @manmohanlal8684
      @manmohanlal8684 Před 2 lety +1

      kon c gurbani ch likhia ha mass khana h
      mass khan te guruan ne mana kitta h

  • @parmjeetsinghfromjalalabad9907

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ.

    • @amrjitsingh1976
      @amrjitsingh1976 Před 2 lety +2

      ਆਰ ਐੱਸ ਐੱਸ ਦਾ ਬੀਜ

    • @japmangrewalgrewal4346
      @japmangrewalgrewal4346 Před 2 lety

      @@amrjitsingh1976 ਫੇਰ ਤਾਂ ਤੂੰ ਗਾਂਧੀ ਦੀ ਅੌਲਾਦ ਹੈਂ !

    • @rubydogra412
      @rubydogra412 Před 2 lety

      Jai guru Ji🌷🌷🌷🌹🌹🙏🙏🙏💓

  • @satinder59
    @satinder59 Před 3 lety +79

    Please Do not eat Meat (Maas).... and drink...
    Salok Bhagat Kabeer Ji (Baani in Sri Guru Granth Sahib Ji)
    ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ..
    . Kabeer, those mortals who consume marijuana, fish and wine
    ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ || 233 ||
    - no matter what pilgrimages, fasts and rituals they follow, they will all go to hell. || 233 ||
    Person in video must be bringing to Sri Akal Takat ਸਾਹਿਬ Ji and ask his clarification for misleading Sikh Sangat. Waheguru Ji..ਵਾਹਿਗੁਰੂ ਜੀ 🙏🏼

    • @Harry00020
      @Harry00020 Před 2 lety +5

      Lol...that was kabeer ji salok, now listen to what guru Nanak said, only fools argue about meat and veg, this is not what will get you God...it is something else...

    • @gaggii8078
      @gaggii8078 Před 2 lety +2

      For this tuk pf kabir ji, read bhai sahib Singh ji's teeka. He explains that whole shabad has to be read to get the complete context and not just that one like.

    • @davinderpalsingh2443
      @davinderpalsingh2443 Před 2 lety +2

      Es to pehla dian 2 panktiyan nu naa laike 4 panktiyan ikathian vicharo g. 1 pankti naal poori gl di spasht ta nhi aundi

    • @harpalbajwa8027
      @harpalbajwa8027 Před 2 lety +3

      You r right... then eat human fresh as well it's also Maas

    • @gaggii8078
      @gaggii8078 Před 2 lety +2

      @@harpalbajwa8027 maskeen ji explained this, since cow, pig has higher consciousness that's why it's bad to eat them, that's why eating human is also bad. Please listen to his katha

  • @fatehsingh6688
    @fatehsingh6688 Před 24 dny

    ਬਹੁਤ ਹੀ ਵਧੀਆ ਪ੍ਰਸੰਸਾ ਯੋਗ ਵਿਚਾਰ ਧੂਦਾ ਜੀ ਆਪ ਜੀ ਦੇ।

  • @mewasingh3841
    @mewasingh3841 Před 2 lety +4

    ਭਾਈ ਸਰਬਜੀਤ ਸਿੰਘ ਜੀ, ਤੁਸੀਂ ਗੁਰਬਾਣੀ ਦੀਆਂ ਤੁਕਾਂ ਨਾਲ ਬਹੁਤ ਵਧੀਆ ਵਿਖਿਆਨ ਕੀਤਾ ਮਾਸ ਖਾਣ ਜਾਂ ਨਾ ਖਾਣ ਵਾਰੇ l

  • @palklair6228
    @palklair6228 Před 2 lety +12

    ਧੂੰਦਿਆ ਧਿਆਨ ਦੇਹ:-
    ਭਾਵੇਂ ਕਿ ਦਾਣੇ ਜਾਂ ਮਾਸ ਕਿਸੇ ਆਪਣੇ ਦਾ ਹੀ ਹੋਵੇ, ਪਰ ਸਜਾ ਕਿਤਨੀ ਮਿਲੇਗੀ???
    👉🏿ਨੰ:1-ਧੂੰਦਿਆ, ਤੂੰ ਆਪਣੇ ਖੇਤ ਦੇ ਦਾਣੇ, ਆਲੂ, ਗੰਨੇ ਚੂਪਲੈ, ਪਰ ਸਰਕਾਰੀ ਜੱਜ, ਤੈਨੂੰ ਸਜਾ ਕਿਤਨੀ ਦੇਵੇਗਾ?
    👉🏿ਨੰ:-2- ਧੂੰਦਿਆ: ਤੂੰ ਆਪਣੇ ਹੀ ਪਾਲਤੂ, ਮੁਰਗੇ, ਮੁਰਗੀਆ ਵਢ ਖਾਹ, ਫਿਰ ਕਿਤਨੀ ਸਜਾ?
    👉🏿ਨੰ:3-ਆਪਣਾ ਹੀ ਪਾਲਤੂ ਕੋਈ ਘੋੜਾ, ਮੱਝ ਗਾਂ, ਵਢ ਖਾਹ, ਫਿ, ਜੱਜ ਕਿਤਨੀ ਸਜਾ?
    ‌👉🏿👍🏿✌🏿👹ਨੰ:4- ਧੂੰਦਿਆ! ਤੂੰ ਆਪਣੇ ਪਾਲਤੂ ਪੁਤੱਰ, ਧੀ, ਜਾਂ ਪਤਨੀ ਨੂੰ ਵਢ ਕੇ ਖਾਵੇਗਾ, ਤਾ ਸਰਕਾਰੀ ਜੱਜ, ਤੈਨੂੰ ਫਾਂਸੀ ਦੀ ਸਜਾ, ਜਾ ਉਮਰ ਕੈਦ ਕਰਗਾ।
    👉🏿👉🏿ਸੋ ਧੂੰਦਾ ਜੀ, ਦੁਨੀਆਵੀ ਅਦਾਲਤਾ ਵਿਚ ਵੀ, ਅਲਗ ਅਲਗ, ਜੀਵਾਂ ਦੀ ਹਤਿਆ ਵਿਚ ਫਰਕ ਹੈ।
    ਤੇ ਧਰਮਰਾਜ ਦੇ ਦਫਤਰ ਵਿਚ ਵੀ, ਸਰੀਰ ਹੁੰਦਿਆ ਵੀ ਸਜਾ ਮਿਲਦੀ ਹੈ। ਜੇ ਲੇਖਾ ***(((ਬਾਕੀ)))*** ਹੋਵੇ, ਤਾ ਸਰੀਰ ਛਡਣ ਤੋ ਬਾਅਦ ਵੀ ਸਜਾ ਹੈ।
    👉🏿ਤਲਬਾ ਪਉਸਨਿ ਆਕੀਆ, ***(((ਬਾਕੀ)))*** ਜਿਨਾ ਰਹੀ।।

    • @sarwanjeetsingh2528
      @sarwanjeetsingh2528 Před 2 lety

      ਬਿਲਕੁਲ ਸਹੀ ਕਿਹਾ ਜੀ
      ਧੰਨਵਾਦ ਜੀ

    • @sarwanjeetsingh2528
      @sarwanjeetsingh2528 Před 2 lety

      ਬਿਲਕੁਲ ਸਹੀ ਕਿਹਾ ਜੀ
      ਧੰਨਵਾਦ ਜੀ

  • @luckyjhinjer8937
    @luckyjhinjer8937 Před 2 lety +16

    Jeev hatya paap h te jehde log vegitarian sabjiya khande ya kuch v oh paap vich nhi kehnde kyunki sabjiya vich nervous system nhi hunda te ohna nu pain nhi hundi te kisi jeev nu marke khana paap hi h kyunki ohnu marea ja reha h te tadfaya janda h baki bani padhan wale jada jande ne 🙏🏻 waheguru ji

    • @GurpreetSingh-wg9zm
      @GurpreetSingh-wg9zm Před 2 lety +2

      Sahi gal iko hi coment wadiya lga

    • @ShahidAli-pr1rr
      @ShahidAli-pr1rr Před 2 lety

      Doodh tu dhe kvi ban de kadi dhe nu doorpin na wykhe lkha jive mjood hunde aa dhe ch zinda,, phir dhe qu khnde o

    • @ShahidAli-pr1rr
      @ShahidAli-pr1rr Před 2 lety

      Shir taigar cheeta kutta kdi ghass sabze nei khnda agr kha v lye ta waps glash dinda wa , or rab ne cheeta taigar nu nukeelye dannd ditte aa, cow majh bakri kdi mass nei khande rab ne una nu chiptte dannd ditte aa, rab ne inssan nu nukeelye dannd v ditte or chiptte dannd v ditte aa inssan sabzi v kha sakda or mass v

    • @user-rf9ms5yk7c
      @user-rf9ms5yk7c Před 11 měsíci

      Write

  • @johalfamilyjohalfamily1840
    @johalfamilyjohalfamily1840 Před 2 lety +53

    ਮਾਸ ਖਾਣਾਂ ਜੇ ਗਲਤ ਨਹੀਂ ਤਾਂ ਜੀਵ ਹੱਤਿਆ ਤਾਂ ਪਾਪ ਹੀ ਆ 🙏🙏🙏

    • @gurbanikaurkhalsa
      @gurbanikaurkhalsa Před 2 lety +5

      Waheguru ji jeev htea kon kr reha hai ji apa nhi kuz kr rhe oh sb kuz ape kr reha hai ji biili rat noo khndhi hai ji aggo billi noo sap khndha hai snake noo nawla za fr eagle khndi hai eh sb kuz ohne app ne bnaya hai ji ...je eda smj lwa ge ki apa jeev htya kiti hai ji eh sadi moorkhta hai ji kio ki apa apa keh k sde vh haume aundi hai ji eh kaho ki god sb kuz tc kr rhe ho sanu kuz nhi pta ji ..fr haume te bnda diprsion vh nhi jnda ji ...
      Eh scientific v proof hai te gurbani vh v likhea hai ji water vh 42 lakh jeev hunde ne .. bhagat kabor ji da shbad hai ji .. guru granth sahib vh darz hai ji ...tc bss chnge karm kro bkki da hisab oh jnda hai jii ...
      Gurbani pdao ge ta soji aawe gi ji .. bkki gurbani te vishwass tdd hor pkka howe ga ji jdo medical tc rkhi hoo ..
      Curd vh v bactria hunde ne ki asi oh nhi khnde ji ..dahi. vh bctria dekhn hon ta microscope nll dikh jnn ge ..fr asi oh ta khawa ge ..
      Tc karm chnge rkho bss bkki antarjammi dil deia jnda hai

    • @sunnygujjar1092
      @sunnygujjar1092 Před 2 lety

      Gurbani kaur ji insan te janwar de vich bahut farak a.. Ohna da ik dujje nu khana bhog jooni h.. Te insan nu rab ne sab ton uttam jaama ditta h Is sansar vich te sab kuj jan buj K v j insan kise bejuban nu maar K khada h Tan oh paap he h ji.. Jeev v 2 tra de hunde ne ik chetansheel dujje binna chetana ton jo chetansheel jeev honge ohna nu assi wadange te oh takleef mehsoos karnge jo galat h..

    • @shiv3944
      @shiv3944 Před 2 lety +2

      @@gurbanikaurkhalsa bande da maas kha lia karo fe gal sirf ih aa oh vichare bejubane aa

    • @harrybhullar7296
      @harrybhullar7296 Před 2 lety +1

      @@gurbanikaurkhalsa plz save animal🙏

    • @AmarjitSingh-vg9ji
      @AmarjitSingh-vg9ji Před 2 lety +1

      @@shiv3944 beej aur fall bhi to be jubaan hai jiss ko tu khate ho.

  • @prabhbhatia5867
    @prabhbhatia5867 Před 2 lety +9

    ਗਲ ਮਾਸ ਦੀ ਨਹੀਂ । ਗੱਲ ਬੇਜ਼ੁਬਾਨ ਨੂੰ ਤਤਫੋਣ ਕਸ਼ਟ ਦੇਣ ਦੀ ਗੱਲ ਹੈ।

    • @parmindersingh2218
      @parmindersingh2218 Před 2 lety

      Fasala vi Hasdiyan , Dukhi hundiya ne
      Sikh Matt , Hindu Matt nahi hai ,
      Sikh Matt Jain Dharm Nahi hai
      Sikh Matt Budhh Dharam nahi hai
      Jkar Tadfoon Di hundi ta Guru Sahib Sastar Na bakhsis karde , Sikh Hona Sada Saint hona..
      Singh Hona sada Sipahi hona . Te siphahi lyi Paap punn nhi Hunda .

    • @prabhbhatia5867
      @prabhbhatia5867 Před 2 lety

      @@parmindersingh2218 veer ji guru sahib ne sashtar maas nu katan ja julam krn lyi nahi ditey. Jalam ja paapi nu maarn lyi ditey aa. Dharm dayea ka poot.bezuban te nirdosh nu maarna paap e aa

    • @parmindersingh2218
      @parmindersingh2218 Před 2 lety

      @@prabhbhatia5867 fer paani kyu peinde ho ? Tusi oss vich jivan hai

    • @satishmanhotra5805
      @satishmanhotra5805 Před 2 lety

      Very good 👍

    • @satishmanhotra5805
      @satishmanhotra5805 Před 2 lety +1

      Papa pun kish nu kanda na

  • @rampal4999
    @rampal4999 Před 2 lety +17

    ऐसे प्रवचन देते रहो ज्यदा देर नही लगेगा जब इंसान इंसान को खाना शुरू करदेगा , दूध तो अपनी मां का भी पीते हो उसको भी खाना शुरू करदो कोई पाप नहीं है भाई साब ने बता दिया कोई पाप नहीं

    • @vickymalikelac7429
      @vickymalikelac7429 Před 2 lety

      ਖਾ ਲਓ ਕੌਣ ਰੋਕਦਾ

    • @NarinderSingh-eo5rc
      @NarinderSingh-eo5rc Před 2 lety

      Brain ta ditta wahaguru g ne sumjhan lai

    • @NarinderSingh-eo5rc
      @NarinderSingh-eo5rc Před 2 lety

      Goat nu teeth grass te lion nu meat te man nu dono Khan lai

    • @pskalsi76
      @pskalsi76 Před rokem

      बेटा राम पाल, पानी मे जीव है कि नहीं है यह बता
      दूध मे भी जीव है
      जरा यह सर्च कर
      तेरा ज्ञान अधूरा है

  • @sunnyfilms1990
    @sunnyfilms1990 Před 2 lety

    ਵਾਹਿਗੁਰੂ ਜੀ ਬਹੁਤ ਵਧੀਆ ਸਮਝਾਨਾ ਕਿਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ

    • @ashokklair2629
      @ashokklair2629 Před 2 lety

      ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ।
      ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ।
      👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ?????????
      ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।

  • @dilwardilwar4304
    @dilwardilwar4304 Před 2 lety +22

    Waheguru ji ... Kise v guru sahebaan ji n eh ijaajt nhi diti ... Jo tusi de rhe ho.. Bani te sbb nu jivan da rsta dusdi h... Te tusi maas khaun vl duniya nu dus rhe ho...

    • @HardeepSingh-kq7ox
      @HardeepSingh-kq7ox Před 2 lety +2

      जो खुद खायेगा वो दुसरो को क्या ज्ञान देगा यह सब चोरों के उस्ताद हैं अमृतसर गुरुद्वारा जो सिक्खों के हज हैं वहाँ की प्रधानगी के लिए आपस मे तलवार चला रहे हैं तो ओर क्या नही हो सकता

    • @dogtail3937
      @dogtail3937 Před 2 lety +1

      Sahi hai ji.meat khaana theek na hai ate phal bura milda hai

    • @gopalchhangla8256
      @gopalchhangla8256 Před rokem +3

      Paji a banda agiani a

    • @dogtail3937
      @dogtail3937 Před rokem +2

      @@gopalchhangla8256 paaji ye Bandar massa haati aur agiani hai.bahut sadhu to bahut kum aur kewal fruit hi khate hain

    • @chhatrapatibk2202
      @chhatrapatibk2202 Před rokem

      Satnam Shri waheguru ji ya bhai sahib ji ke sangat se Bach ke rahiya sath sangat ji ya bhai ji ta nark ka rasta taraf le jaharaha hai sangat pureki karo ji adhureki nahi sare sangat ko binti hai das ki amritvela Trust live Se judjau bhai sahib gurpreet Singh rinku birji you tube Chanel se

  • @jaskaransidher704
    @jaskaransidher704 Před 2 lety +21

    ਧੰਦਾ ਜੀ ਮਾਲਕ ਦੀ ਰੀਸ ਨਾ ਮਾਲਕ ਦੀਆਂ ਚੀਜ਼ਾਂ ਤੋਂ ਮਾਸ ਤੋਂ ਨਹੀਂ ਬਣਾ ਸਕਦੇ ਕਿਉਂਕਿ ਕੁਝ ਨਹੀਂ ਚੀਜ਼ਾਂ ਸਹਿਕ ਦੀ ਆ ਨੇ ਜੀਨਾ ਨੂੰ ਸਾਨੂੰ ਖਾਣ ਦੀ ਇਜਾਜ਼ਤਨਹੀ ਹੈ ਕਿਉਂਕਿ ੳੁਹ ਸਹਿਕ ਦੀਆਂ ਹਨ ਕੁਝ ਜੀਵ ਆਂਸ਼ਿਹਕ ਹਨ ਉਹਨਾਂ ਨੂੰ ਖਾਣ ਦੀ ਇਜਾਜ਼ਤ ਹੈ ਲੋਕਾ ਨੂੰ ਵਾਹਿਗੁਰੂ ਨਾਲ ਜੋੜੌ ਮਾਸ ਨਾਲ ਨਹੀਂ ਕਿਉਂਕਿ ਦੁੱਧ ਤੌ ਤੁੰ ਮਾਸ ਨਹੀਂ ਬਣਾ ਸਕਦਾ ਮਾਸ ਤੋਂ ਦੁੱਧ ਨਹੀਂ ਬਣਾ ਸਕਦਾ ਮਾਲਕ ਦਾ ਕੰਮ ਏ ਮਾਲਕ ਦਾ ਕੰਮ ਹੈ ਮਾਲਕ ਨਾ ਬਨੳਉ

  • @sajjansingh7602
    @sajjansingh7602 Před 2 lety +40

    ਸੰਤ ਕਰਤਾਰ ਸਿੰਘ ਭਿੰਡਰਾਂਵਾਲੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸੰਤ ਬਾਬਾ ਈਸ਼ਰ ਸਿੰਘ ਤਾਂ ਮਾਸ ਦਾ ਵਿਰੋਧ ਕਰਦੇ ਸੀ you tube ਕਲਿਪ ਮੌਜੂਦ ਹੈ ਸੰਤਾਂ ਅਨੁਸਾਰ ਮਾਸ ਸਿਰਫ਼ ਉਦੋਂ ਖਾਣਾ ਜਾਇਜ਼ ਹੈ ਜਦੋਂ ਖਾਣ ਦੇ ਹੋਰ ਸਾਧਨ ਨਾ ਹੋਣ ਜੀਭ ਦੇ ਸਵਾਦ ਲਈ ਮਾਸ ਖਾਣਾ ਪਾਪ ਹੈ

    • @SukhwinderSingh-sg4ts
      @SukhwinderSingh-sg4ts Před 2 lety +3

      ਜਿਨ੍ਹਾਂ ਮਾਰਜੀ ਮੱਥਾ ਮਾਰੀ ਜਾ ਇਹ ਲੋਕ ਨਹੀਂ ਸਾਮਝਦੇ

    • @sajjansingh7602
      @sajjansingh7602 Před 2 lety +3

      @@SukhwinderSingh-sg4ts ਹਾਂਜੀ ਬਾਬਾ ਨਾਨਕ ਇਹਨਾਂ ਨੂੰ ਸਤਿ ਬੁੱਧੀ ਦੇਣ

    • @singhmultani284
      @singhmultani284 Před 2 lety

      @@sajjansingh7602 gurbani paap nu mandi he ? Sant kcuh vi khen man lwonge, gurbani de anusar dso

    • @sajjansingh7602
      @sajjansingh7602 Před 2 lety

      @@singhmultani284 santa ne gurbani anusar hi daseya te guru granth sahib vicho hi udahrn ditti hai search kr lwo

    • @singhmultani284
      @singhmultani284 Před 2 lety

      @@sajjansingh7602 ped podeya vich aatma nhi hundi ? Ohi aatma janwar vich ohi plants vich fir sabjiya vi chad dvo

  • @mandeepbuttar3392
    @mandeepbuttar3392 Před 2 lety +13

    Fr Guru Ramdas Ji ne Shri darbar Sahib ch maas kyu ni vartauna start kita. Shri Guru Gobind Singh Ji ne kyu ni anandpur sahib vich mas vrtaya.

  • @HarwinderSingh-yy1on
    @HarwinderSingh-yy1on Před 11 měsíci +3

    ਧੂੰਦਿਆ ਜੇ ਕਿਸੇ ਨੂੰ ਭੁੱਖ ਲੱਗੀ ਹੋਏ ਤੇ ਤੇਰੇ ਪੁੱਤਰ ਜਾਂ ਧੀ ਨੂੰ ਉਹ ਵਢ ਕੇ ਖਾ ਜਾਵੇ ਕਈ ਤੂੰ ਖੁਸ਼ ਹੋਵੇਗਾ ਵਾਹਿਗੁਰੂ ਜੀ ਪਰ ਏਦਾਂ ਕਦੀ ਨਾ ਹੋਏ । ਸਾਰੇ ਜੀਵ ਜੰਤੂ ਉਸ ਦੀ ਔਲਾਦ ਦੀ ਤਰਾਂ ਨੇ ਤੇ ਉਸਨੂੰ ਵੀ ਬਹੁਤ ਬੁਰਾ ਲਗਦਾ ਹੋਊ ਜਦ ਕੋਈ ਸਿਰਫ ਜੀਭ ਦੇ ਸੁਆਦ ਲਈ ਜੀਵ ਹਤਿਆ ਕਰਦਾ ਹੋਵੇਗਾ ।

  • @GursewakSingh-ke1uh
    @GursewakSingh-ke1uh Před 2 lety +5

    ਨੇਕੀ ਨਾਲ ਮਾਸ ਖਾਣਾ ਦੇ ਵਿਸੇ ਤੇ ਗੱਲ ਕਰਨੀ ਚਾਹੀਦੀ ਹੈ ਜੀ ਧੂੰਦਾ ਜੀ ਨੂੰ ਚੰਗੀ ਤਰਾਂ ਸਮਝ ਕੇ ਵੀ ਦਸ ਦਿਓ, ਗਾ ਕਿਥੇ ਮੁਰਗੇ ਮੁਰਗੀਆਂ ਮਿਲਦੇ ਹਨ ਸਾਰਾ ਹੀ ਵੇਰਵਾ ਦਸ ਦਿਓ ਗਾ

    • @palklair6228
      @palklair6228 Před 2 lety

      ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ ।
      ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------???
      ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----

  • @Billi_bhullar_sports_club
    @Billi_bhullar_sports_club Před 2 lety +12

    ਦੁੱਧ ਨਾਲ਼ ਕਿਸੇ ਦੀ ਹੱਤਿਆ ਨਹੀਂ ਹੁੰਦੀ

  • @sakinderboparai3046
    @sakinderboparai3046 Před 2 lety +6

    ੲਿਹ ਤਾਂ ਹਰ ਰੋਜ ਮੁਰਗਾ ਵੱਢਦਾ ਹੋੳੂ ।

    • @aksandhu344
      @aksandhu344 Před 2 lety

      ਸ਼ਰਮ ਨਹੀ ਆਉਦਾ ਕੰਜਰ ਨੂੰ ਇਹਦੀ ਕਥਾ ਨਹੀ ਥਕਾ ਆਪ ਸ਼ਰੇਆਮ ਕੀ ਬੋਲ ਰਿਹਾ ਉਝ ਕਹੂੰ ਦਸਮ ਦੀ ਬਾਣੀ ਅਸ਼ਲੀਲ ਆ ਤੇਰੀ ਕਥਾ ਵੀ ਅਸ਼ਲੀਲ ਲਗਦੀਆ ਜਿਹੋ ਜਿਹੇ ਆਪ ਉਹ ਜਿਹੇ ਅਰਥ ਕਰੀ ਜਾਦੇ ਨੇ ਗੁਰਬਾਣੀ ਦੇ

  • @30secondsforhealthylife73
    @30secondsforhealthylife73 Před 2 lety +17

    yaad rahe sikh di kirpaan kirpa karan layi hundi hai, zulam karan layi nahi....

  • @sausunarkiekloharki9293
    @sausunarkiekloharki9293 Před 2 lety +8

    जे रत लागे कापड़ा जामा होए पलीत ।
    जै रत पीवे माणसा तिन क्यों निर्मल चीत ॥

    • @ballugill3035
      @ballugill3035 Před 2 měsíci

      जीवा दा आहार जीव,

    • @ballugill3035
      @ballugill3035 Před 2 měsíci

      जेते दाने अन्न के, जियां बाज ना कोए
      पहिला पानी जीव है ,जीत हरेया सब कोए।

  • @kalastudiomehraj7228
    @kalastudiomehraj7228 Před 2 lety +1

    ਗੁਰੂ ਘਰ ਵਿੱਚ ਮੱਖੀ ਮਰ ਜਨਤਰ੍ ਲੱਗੇ ਹੁੰਦੇ ਆ ਓਹ ਵੀ ਇਕ ਪਾਪ ਹੈ। ਸਾਡੇ ਲੋਕ ਤਾਂ ਕਿੰਦੇ ਆ ਜੀ ਅਸੀ ਗੁਰੂ ਘਰ ਵਿੱਚ ਮੱਖੀ ਮਰ ਮਸ਼ੀਨ ਦੀ ਸੇਵਾ ਕੀਤੀ। ਵੇਖੋ ਲੋਕਾਂ ਦੇ ਹਾਲ।

  • @parmindersingh5470
    @parmindersingh5470 Před 2 lety +1

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

  • @Billi_bhullar_sports_club

    ਕਣਕ nal ਕਿਸੇ ਦੀ ਹੱਤਿਆ ਨਹੀਂ ਹੁੰਦੀ

    • @palklair6228
      @palklair6228 Před 2 lety +1

      ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ ।
      ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------???
      ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----

  • @iqbalsingh6579
    @iqbalsingh6579 Před 2 lety +5

    ਗੁਰਬਾਣੀ ਦੀਆਂ ਪੰਕਤੀਆਂ ਦੀਆਂ ਉਦਾਹਰਨਾਂ ਦੇ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਹਨਾਂ ਦਾ ਮਕਸਦ ਸਿਰਫ ਪੈਸਾ ਇਕੱਠਾ ਕਰਨਾ ਹੈ

    • @professoramriksingh7496
      @professoramriksingh7496 Před 2 lety +1

      ਬਾਈ ਜੀ ਇਹਨਾ ਨੂੰ ਰੋਕਣ ਵਾਲ਼ਾ ਹੀ ਕੋਈ ਨਹੀਂ ਜੀ ਜੋਂ ਮਰਜ਼ੀ ਮੁਖ਼ ਚੋ aaa ਜਾਏ ਬੋਲੀ ਜਾ ਰਹਿ ਹਨ

    • @gaggii8078
      @gaggii8078 Před 2 lety +1

      Same cheez bhai sahib Singh ji kende c

    • @palklair6228
      @palklair6228 Před 2 lety +1

      ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ ।
      ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------???
      ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----

  • @dalbirsidhu8105
    @dalbirsidhu8105 Před 4 lety +8

    Dhunda sahb je gurbani vich mass di tulna praye hakk nal kiti aa te Fir mass khana kive Shi ho sakda aa ????

    • @RanjitSingh-bb1bu
      @RanjitSingh-bb1bu Před 3 lety +1

      ਉਸ ਸੂਰ , ਉਸ ਗਾਂ, ਉਸਨੂੰ ਸੂਰ ਮਨ੍ਹਾ ਹੈ, ਦੂਜੇ ਨੂੰ ਗਾਂ ਮਨ੍ਹਾ ਹੈ । ਮੁਸਲਮਾਨ ਨੂੰ ਗਾਂ ਦਾ ਮੀਟ ਮਨ੍ਹਾ ਨਹੀਂ ਹੈ

    • @newchatcorneramritsar3883
      @newchatcorneramritsar3883 Před 3 lety

      You are right

    • @MandeepSingh-jq8vf
      @MandeepSingh-jq8vf Před rokem

      @@RanjitSingh-bb1bu , oho tu tan jama hi gadha hai.. singh kyun laya naal . Tenu samjh nahi auoni.. je hakk paraya to Gau Khan de barabar dasiya...is da matlab ki Hoya? Ki paraya hakk khana Gau nu Maran de barabar hai, matlab Gau marna paap hai fir a hindu.. now can u compare Gau marna with challi khana? Ki challi khana paap hai? Nahi . Gau marna hai.

  • @principallakhdevsingh9556

    ਭਾਈ ਸਰਬਜੀਤ ਸਿੰਘ ਧੂੰਦਾ ਜੀ,
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
    ਆਪ ਜੀ ਨੂੰ ਪਰਮਾਤਮਾ ਨੇ ਪਰਚਾਰ ਦਾ ਗੁਣ ਬਖਸ਼ਿਆ ਹੈ, ਅਤਿ ਉਤਮ ਅਤੇ ਕਿਰਪਾ ਹੈ। ਪ੍ਰੰਤੂ ਆਪ ਨੇ ਮਾਸ ਦਾ ਵਿਸ਼ਾ ਲੈ ਕਰ ਕੋਈ ਜਿਆਦਾ ਸਿਆਣੀ ਗਲਨਹੀਂ ਕੀਤੀ। ਕਿਉਂਕਿ ਜਿਸ ਬਾਰੇ ਪੰਥ ਫੈਸਲਾ ਨ ਕਰ ਸਕਿਆ ਉਹ ਆਪ ਜੀ ਕਰ ਰਹੇ ਹੋ। ਭਾਵ ਹੋਇਆ ਕਿ ਆਪ ਪੰਥ ਤੋ ਉੱਪਰ ਹੋ ਗਏ। ਇਹ ਭਾਵਨਾ ਹੀ ਸਿੱਖ ਲਈਯੋਗ ਨਹੀਂ। ਜੇਕਰ ਨੀਵੇਂ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਨੇ ਆ ਜਾਣ ਤਾਂ ਬਹੁਤ ਕਿਰਪਾ ਹੈ ਜੀ। ਨਹੀਂ ਤੇ ਗੁਰੂ ਸਾਹਿਬ ਜੀ ਐਸੀ ਊਚੀ ਭਗਤੀ ਵਾਲਿਆਂ ਨੂੰ ਉਹ ਜੋ ਬੱਚਨਕਰ ਦੇਣ ਪੂਰਾ ਹੋ ਜਾਏ, ਜੋ ਮਨ ਵਿਚ ਚਿਤਵਨੀ ਆ ਜਾਏ, ਉਹ ਉਸੀ ਸਮੇਂ ਪੂਰੀ ਹੋ ਜਾਏ। ਜੋ ਕਰਮ ਲੋਕਾਂ ਤੋਂ ਨ ਹੁੰਦਾ ਹੋਵੇ ਉਹ ਕਰਮ ਉਹ ਕਰ ਦਿੰਦੇ ਹੋਣ। ਐਸੀਕਮਾਈਆਂ ਵਾਲਿਆਂ ਨੂੰ ਵੀ ਗੁਰੂ ਸਾਹਿਬ ਜੀ ਵਲੋਂ ਨਰਕਾਂ ਵਿਚ ਪਾਇਆ ਜਾਂਦਾ ਹੈ। ਗੁਰੂ ਘਰ ਵਿੱਚ ਕਰਮ ਦੀ ਵੁਕਤ ਉਤਨੀ ਨਹੀਂ ਜਿੰਨੀ ਕਿ ਭਾਵਨਾ ਦੀ ਹੈ। ਦੋ ਵਿਰੋਧੀਵਿਚਾਰਾਂ ਨੂੰ ਲੈ ਕਰ ਉਸ ਤੇ ਵਿਚਾਰ ਕਰ ਕੇ, ਦੋਨੋਂ ਪੱਖਾ ਦੇ ਗੁਣ ਔਗੁਣ ਲੈ ਕਰ, ਤਾਂਕਿ ਸੁਨਣ ਵਾਲੇ ਦੇ ਮਨ ਵਿੱਚ ਜੋ ਸਵਾਲ ਉਠ ਰਹੇ ਹੋਣ ਦਾ ਜਬਾਵ ਨਾਲ ਦੀ ਨਾਲ ਮਿਲਜਾਵੇ ਤਾਂ ਕੋਈ ਕਾਇਲ ਹੁੰਦਾ ਹੈ। ਨਹੀਂ ਤੇ ਬਹੁਤ ਦੁਨੀਆਂ ਗਿਆਨ ਝਾੜੀ ਜਾਂਦੀ ਹੈ, ਕੋਈ ਖਾਸ ਅਸਰ ਨਹੀਂ ਹੁੰਦਾ।
    ਇਸ ਗਲ ਨੂੰ ਸਮਝਣ ਵਾਸਤੇ ਮੈ ਆਪ ਜੀ ਨੂੰ ਇਕ ਵਿਰੋਧਾਭਾਸ ਦਾ ਵਿਚਾਰ ਪੇਸ਼ ਕਰਦਾਂ ਹਾਂ, ਆਪ ਉਸ ਦਾ ਹਲ ਦਸਣ ਦੀ ਕਿਰਪਾਲਤਾ ਕਰਨੀ, ਇਸ ਤੋਂ ਬਾਅਦਫਿਰ ਆਪਾਂ ਅਗੇ ਵਿਚਾਰ ਕਰਾਂਗੇ।
    ਗੁਰੂ ਘਰ ਵਿਚ ਬੜੇ ਹੀ ਅਚੰਭਿਤ ਵਿਚਾਰ ਗੁਰਬਾਣੀ ਵਿਚ ਪ੍ਰਗਟ ਕੀਤੇ ਹਨ
    ਜੋ ਕਿ ਆਮ ਤੌਰ ’ਤੇ ਦਿਮਾਗ ਵਿਚ ਨਹੀਂ ਆਉਂਦੇ ਜਿਸ ਤਰ੍ਹਾਂ ਕਿ :---
    “ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
    ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥78॥”
    ਆਮ ਪ੍ਰਾਣੀ ਲਈ ਇਹ ਸੋਚਣਾ ਬੜਾ ਕਠਿਨ ਹੈ ਕਿ ਬੁਰੇ ਦਾ ਭਲਾ ਕਰਨਾ
    ਚਾਹੀਦਾ ਹੈ। ਆਮ ਪ੍ਰਾਣੀ ਤਾਂ ਇਹੀ ਕਰੇਗਾ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਲੇਕਿਨ ਬੁਰੇ ਦਾ ਭਲਾ ਕਰਨ ਤੋਂ ਬਾਅਦ ਫਿਰ ਦੂਸਰਾ ਬੁਰਾ ਕਰੇ, ਫਿਰ ਭਲਾ ਕਰਨ ਤੇ ਵੀ ਜੇ ਉਹ ਬੁਰਾ ਹੀ ਕਰੀ ਜਾਏ ਤਾਂ ਗੁੱਸਾ ਆਉਣਾ ਆਮ ਜਿਹੀ ਗੱਲ ਹੈ ਪਰ ਗੁਰਬਾਣੀ ਅਨੁਸਾਰ ਫਿਰ ਵੀ ਜੇ ਇਨਸਾਨ ਗੁੱਸਾ ਨਾ ਕਰੇ ਤਾਂ ਅਕਾਲ ਪੁਰਖ ਵੱਲੋਂ ਜੋ ਕ੍ਰਿਪਾ ਹੁੰਦੀ ਹੈ ਉਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਰੀਰ ਨਿਰੋਗ ਹੋ ਜਾਵੇਗਾ ’ਤੇ ਸਾਰੀਆਂ ਨਿਆਮਤਾਂ ਆਪਣੇ ਆਪ ਮਿਲ ਜਾਣਗੀਆਂ, ਮੰਗਣ ਜਾਂ ਅਰਦਾਸ ਦੀ ਵੀ ਲੋੜ ਨਹੀਂ ਪੈਂਦੀ।
    ਕੁਝ ਇਸੇ ਤਰ੍ਹਾਂ ਦੇ ਵਿਚਾਰ ‘ਪੁੰਨ’ ਬਾਰੇ ਵੀ ਗੁਰੂ ਸਾਹਿਬ ਫ਼ੁਰਮਾਉਂਦੇ ਹਨ। ਅਸੀਂ ਆਮ ਤੌਰ ’ਤੇ ਪੁੰਨ ਨੂੰ ਬਹੁਤ ਚੰਗਾ ਮੰਨਦੇ ਹਾਂ। ਸ਼ਾਸਤਰਾਂ ਵਿਚ ਵੀ ਗਊ ਗਰੀਬ ਦੀ ਰੱਖਿਆ ਨੂੰ ਬੜੀ ਮਾਨਤਾ ਦਿੱਤੀ ਹੋਈ ਹੈ। ਜੋ ਵੀ ਕੋਈ ਕਿਸੇ ਗਰੀਬ ਜਾਂ ਮਜਬੂਰ ਦੀ ਸਹਾਇਤਾ ਕਰਦਾ ਹੈ ਤਾਂ ਉਸ ਨੂੰ ਚੰਗਾ ਕਿਹਾ ਜਾਂਦਾ ਹੈ। ਗਰੀਬ ਦਾ ਭਲਾ ਕਰਨਾ ਹਰ ਕੋਈ ਚੰਗਾ ਮੰਨਦਾ ਹੈ ਅਰਥਾਤ ਪੁੰਨ ਇਕ ਚੰਗੀ ਆਦਤ ਹੈ।
    ਸਾਨੂੰ ਅਜਿਹਾ ਕੋਈ ਕਰਮ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਸਾਨੂੰ ਧਰਮ ਰਾਜ ਅੱਗੇ ਪੇਸ਼ ਹੋਣਾ ਪਵੇ ਤੇ ਆਪਣੇ ਕਰਮਾਂ ਦਾ ਫਲ ਭੁਗਤਣਾ ਪਵੇ। ਪਰੰਤੂ ਅਗਰ ਕੋਈ ਪੁੰਨ ਕਰਦਾ ਹੈ ਤਾਂ ਗੁਰਬਾਣੀ ਉਸ ਪ੍ਰਥਾਏ ਇੰਝ ਫ਼ੁਰਮਾਉਂਦੀ ਹੈ :---
    “ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥”
    ਇਸਦਾ ਮਤਲਬ ਹੋਇਆ ਜੇਕਰ ਅਸੀਂ ਪੁੰਨ ਕਰਦੇ ਹਾਂ ਤਾਂ ਧਰਮ ਰਾਜ ਸਾਡੇ
    ਕੀਤੇ ਪੁੰਨ ਦਾ ਫਲ ਦੇ ਕੇ ਫਿਰ ਜਨਮ ਮਰਨ ਦੇ ਗੇੜ ਵਿਚ ਪਾ ਕੇ ਦੁਨੀਆਂ ਵਿਚ ਭੇਜੇਗਾ। ਸੋ ਕੀਤੇ ਪੁੰਨ ਦਾ ਸ਼ੁਭ ਫਲ ਵੀ ਸਾਨੂੰ ਭੁਗਤਣਾ ਹੀ ਪਵੇਗਾ। ਉਪਰੋਕਤ ਤੋਂ ਇਹ ਜਾਪਦਾ ਹੈ ਕਿ ਸਾਨੂੰ ਪੁੰਨ ਨਹੀਂ ਕਰਨਾ ਚਾਹੀਦਾ।
    ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘ਦਸਵੰਧ ਕੱਢਣ’ ਦਾ ਹੁਕਮ ਕੀਤਾ ਹੈ ਅਰਥਾਤ ਆਪਣੀ ਆਮਦਨ ਦਾ 10% ਹਿੱਸਾ ਧਰਮ ਕਰਮ ਲਈ ਜ਼ਰੂਰ ਕੱਢੋ। ਹੋਰ ਵੀ ਕਿਹਾ ਹੈ,‘ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ।’ ਸੋ ਗਰੀਬ ਦੀ ਸਹਾਇਤਾ ਦਾ ਹੁਕਮ ਹੈ।
    ਉਪਰੋਕਤ ਵਿਚਾਰਾਂ ਤੋਂ ਜੋ ਤੱਥ ਸਾਹਮਣੇ ਆਏ ਉਹ ਹੇਠ ਅਨੁਸਾਰ ਹਨ :---
    1. ਪੁੰਨ ਚੰਗਾ ਕਰਮ ਹੈ ਕਰਨਾ ਚਾਹੀਦਾ ਹੈ।
    2. ਪੁੰਨ ਜਨਮ ਮਰਨ ਦੇ ਗੇੜ ਵਿਚ ਪਾਉਂਦਾ ਹੈ। ਇਸ ਲਈ ਕਰਨਾ ਯੋਗ ਨਹੀਂ ਜਾਪਦਾ
    3. ਪੁੰਨ ਲਾਜ਼ਮੀ ਹੈ ਹਰ ਇਕ ਨੂੰ ਜ਼ਰੂਰ ਕਰਨਾ ਚਾਹੀਦਾ ਹੈ।
    ਹੁਣ ਤਿੰਨਾਂ ਵਿਚਾਰਾਂ ਨੂੰ ਸਹੀ ਮਨਦੇ ਹੋਏ ਅਗੇ ਰਾਹੇ ਪਾਉਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ ਜੀ ।
    ਆਪ ਜੀ ਦੇ ਸ਼ੁਭ ਬਚਨਾਂ ਦੀ ਉਡੀਕ ਵਿੱਚ
    ਦਾਸਨ ਦਾਸ ਲਖਦੇਵ ਸਿੰਘ

    • @principallakhdevsingh9556
      @principallakhdevsingh9556 Před 2 lety

      ਜਿਸ ਪ੍ਰਚਾਰਕ ਨੂੰ ਵਿਰੋਧਾਭਾਸ ( ਦੋ ਭਾਸਦੇ ਵਿਰੋਧੀ ) ਵਿਚਾਰਾਂ ਦੀ ਤੁਲਨਾ ਕਰਕੇ ਜਬਾਵ ਕੱਢਣਾ ਨਹੀਂ ਆਉਂਦਾ ਉਹ ਵਿਦਵਾਨ ਨਹੀਂ ਹੋ ਸਕਦਾ। ਕੁਝ ਲੋਕ ਆਪ ਜੀ ਦੇ ਹਕ ਵਿਚ ਬੋਲੀ ਜਾਂਦੇ ਹਨ ਦੂਸਰੇ ਆਪ ਦੇ ਉਲਟ ਬੋਲੀ ਜਾਂਦੇ ਹਨ। ਆਪ ਨੇ ਇਕ ਨਵਾਂ ਟੰਟਾ ਸਹੇੜਤਾ। ਵਿਦਵਾਨ ਤਾਂ ਜਦ ਝਗੜੇ ਵਾਲੀ ਥਾਂ ਤੇ ਜਾਏ, ਤਾਂ ਝਗੜਾ ਮੁੱਕ ਜਾਣਾ ਚਾਹੀਦਾ ਹੈ, ਆਪ ਜੀ ਤਾਂ ਝਗੜੇ ਵਧਾ ਰਹੇ ਹੋ । ਪ੍ਰਚਾਰ ਦੇ ਬਾਅਦ ਕਿਸੇ ਦੇ ਮਨ ਵਿੱਚ ਕੋਈ ਸਵਾਲ ਨਹੀਂ ਰਹਿਣਾ ਚਾਹੀਦਾ ਸੀ । ਪਰ ਇੱਥੇ ਤਾਂ ਸਵਾਲਾਂ ਦੀ ਭਰਮਾਰ ਹੈ। ਬਦਕਿਸਮਤੀ ਹੈ ਕਿ ਆਪ ਕਿਸੇ ਦੇ ਸਵਾਲ ਦਾ ਜਬਾਵ ਵੀ ਨਹੀਂ ਦੇ ਰਹੇ। ਕੀ ਇਹ ਕਿਆਸ ਲਗਾ ਲਿਆ ਜਾਏ ਕਿ ਜਬਾਵ ਆਪ ਨੂੰ ਆਉਂਦੇ ਨਹੀਂ ਯਾ ਆਪ ਝੂਠੀ ਸ਼ੋਹਰਤ ਦੇ ਪਿੱਛੇ ਫਿਰ ਰਹੇ ਹੋ ? ਜੇਕਰ ਉਪਰ ਦਿੱਤੇ ਦਾਸ ਦੇ ਤਿੰਨ ਸਵਾਲਾਂ ਦਾ ਇਕ ਕਰਕੇ ਜਵਾਬ ਦਿੱਤਾ ਹੁੰਦਾ ਤਾਂ ਮੈ ਆਪ ਜੀ ਦੀ ਵਿਦਵਤਾ ਨੂੰ ਮੰਨ ਲੈਂਦਾ, ਪਰ ਆਪ ਜੀ ਤਾਂ ਚਿੰਜੜੀਆ ਛੇੜਨ ਵਾਲੇ ਜਾਪਦੇ ਹੋ , ਹਲ ਆਪ ਪਾਸ ਨਹੀਂ ਹੈ। ਵਿਦਵਾਨ ਤਾਂ ਜੋ ਗਲ ਕਰਦੇ ਹਨ ਉਹ ਤੱਤਸਾਰ (authentic) ਹੁੰਦੀ ਹੈ ਉਨ੍ਹਾਂ ਅਗੇ ਆਮ ਆਦਮੀ ਟਿਕ ਨਹੀਂ ਸੱਕਦਾ ਯਾ ਗਲ ਨਹੀਂ ਕਰ ਸੱਕਦਾ । ਦੁਨੀਆਂ ਬੋਲੀ ਜਾਂਦੀ ਹੈ ਆਪ ਮਸਤ ਹੋ, ਇਹ ਵਿਦਵਾਨ ਦੇ ਲੱਛਣ ਨਹੀਂ ਹਨ ਜੀ।

  • @familypics2021
    @familypics2021 Před 2 lety +7

    rab sumatt bakshe tuhanu
    kaljug bohot jada wadd gya hai.
    eho jeha parchar hon lag gya hai

  • @singhsabbrothar6711
    @singhsabbrothar6711 Před 2 lety +9

    08.25 , ਵੀਰ ਜੀ , ਮੁਸਲਮਾਨ ਲਫ਼ਜ਼ ਨਾ ਵਰਤਿਆ ਕਰੋ, ਉਹ ਜ਼ਾਲਮਾਂ ਨੂੰ ਸੋਧਦੇ ਸਨ।

    • @iqbalkhan676
      @iqbalkhan676 Před 2 lety

      Bilkul ji ay gal menoo v buri mahsoos hoi..ithy ay keena chahi da si 3 3 dushman Mary...dushman da lafaz istmal krna chahi da si

    • @sukhbindersingh522
      @sukhbindersingh522 Před rokem

      ਸਾਰਿਆਂ ਵਿਚ ਜੋਤ ਰਬ ਦੀ ਹੈ ਵਹਿਗੁਰੂ

  • @HS-vd6in
    @HS-vd6in Před 2 lety +2

    ਆਪਣੀ ਜੀਭ ਦੇ ਸੁਆਦ ਲਈ ਮਾਸ ਖਾਉ ਤੁਹਾਡੀ ਮਰਜ਼ੀ।ਪਰ ਧਰਮ ਅਤੇ ਬਾਣੀ ਦਾ ਨਾਂ ਲੈ ਕੇ ਗ਼ਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ।

    • @ashokklair2629
      @ashokklair2629 Před 2 lety

      ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ।
      ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ।
      👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ?????????
      ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।

  • @lakhbirsingh7485
    @lakhbirsingh7485 Před rokem

    ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਜੀ

  • @RajKumar-xl3sp
    @RajKumar-xl3sp Před 2 lety +5

    ਗੁਰੂ ਸਾਹਿਬ ਨੇ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ

    • @ashokklair2629
      @ashokklair2629 Před 2 lety

      ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ।
      ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ।
      👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ?????????
      ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।

  • @jasvindrasidhubrar3829
    @jasvindrasidhubrar3829 Před 2 lety +7

    Jeebh de swad lyi maas khana paap hai! Maas insan da khana nahi hai!

  • @kulwindersinghninda375
    @kulwindersinghninda375 Před 2 měsíci

    ਮਾਸ ਖਾਣਾਂ ਚਾਹੀਦੀ ਸਹੀ ਗੱਲ ਹੈ ਭਾਈ ਸਾਭ

  • @RohanKumar-zo9bk
    @RohanKumar-zo9bk Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurcharansingh6340
    @gurcharansingh6340 Před 2 lety +10

    ਧੁੰਦਾ ਸਾਹਬ ਗੁਰੂ ਗ੍ਰੰਥ ਸਹਿਬ ਜੀ ਤੋਂ ਇਹ ਵੀ ਪੁੱਛ ਕੇ ਸੰਗਤਾਂ ਨੂੰ ਦਸ ਦਿਓ ਕਿ ਗੁਰੂ ਸਾਹਿਬ ਜੀ ਨੇ ਪੱਛੂ, ਪੰਛੀਆਂ, ਜਾਨਵਰਾਂ ਦਾ ਹੀ ਸਿਰਫ਼ ਮਾਸ ਖਾਣ ਦੀ ਸਲਾਹ ਦਿੱਤੀ ਹੈ। ਜੇਕਰ ਅਨਾਜ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਮਾਸ ਖਾ ਸਕਦੇ ਹੋ ਤਾਂ ਬੰਦੇ ਦਾ ਮਾਸ ਖਾਣ ਬਾਰੇ ਵੀ ਸੰਗਤਾਂ ਨੂੰ ਸੰਬੋਧਨ ਕਰਿਆ ਕਰੋ ਵਿਚਾਰੀਆ ਭੋਲੀਆ ਭਾਲੀਆ ਸੰਗਤਾਂ ਦਾ ਭੁਲੇਖਾ ਦੂਰ ਹੋ ਜਾਵੇਗਾ ਕਿਉਂਕਿ ਗੁਰੂ ਸਾਹਿਬਾਨ ਜੀ ਨੇ ਬੰਦੇ ਦਾ ਮਾਸ ਖਾਣ ਤੋਂ ਕਿਤੇ ਵੀ ਮਨ੍ਹਾ ਨਹੀਂ ਕੀਤਾ।

    • @palklair6228
      @palklair6228 Před 2 lety

      ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ ।
      ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------???
      ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----

    • @merapindmerekhett5591
      @merapindmerekhett5591 Před rokem

      ਸੋਨੂੰ ਕੀ ਪਤਾ

  • @snjvsingh8
    @snjvsingh8 Před 2 lety +4

    ਜਦ ਵਾਪਸ ਜਾਨਾ ਤੇ ਨਾ ਰੋਟੀ ਨਾਲ ਜਾਨੀ, ਨਾ ਮਾੰਸ | ਸਿਰਫ ਆਤਮਾ ਨੇ ਜਾਨਾ, ਆਤਮਾ ਨਾ ਰੋਟੀ ਖਾੰਦੀ ਹੈ, ਨਾ ਮਾੰਸ |

    • @harpalsingh8942
      @harpalsingh8942 Před 2 lety +1

      Yes absolutely right I am satisfied with you 🥰🥰🥰🥰

    • @snjvsingh8
      @snjvsingh8 Před 2 lety

      @@harpalsingh8942 thnxs

    • @MandeepSingh-jq8vf
      @MandeepSingh-jq8vf Před rokem

      Atma , pun Yan paap naal laye ke jandi hai.. ap hi decide kar Lavo.. je apne sare tabbar nu wadh ke kha javo tan ki milu, pun ya paap?

  • @inderjitgill7800
    @inderjitgill7800 Před rokem

    ਠੀਕ ਹੈ ਸਭ ਪਰ ਬੱਚੇ ਇਸ ਨੂੰ ਹੋਰ ਹਿਸਾਬ ਨਾਲ ਲ਼ੈ ਰਹੇ ਹਨ ਅੱਜ ਇਹ ਹੈ ਅੱਗੇ ਹੋਰ ਵੀ ਕੁਝ ਹੈ ਤੁਸੀ ਠੀਕ ਹੋ ਪਰ ਵਿੱਚ ਮੀਟ ਹੀ ਮੀਟ ਵੀ ਠੀਕ ਨਹੀਂ ਕੀੜੇ ਮਕੋੜਿਆ ਨਾਲ ਘਰ ਮੁਸ਼ਕ ਦੇ ਹਨ ਕੋਈ ਡਰ ਭੈ ਸੀ ਦਾਜ ਦੀ ਗੱਲ ਕੀ ਸੀ ਘਰ ਵਿੱਚ ਦੋਂੈਣ ਭਰਾਵਾਂ ਦੀ ਨਹੀਂ ਬਣਦੀ ਇਸ ਲਈ ਧੀ ਨੂੰ ਜੇ ਲੋੜ ਪਵੇ ਤਾ ਕੱਢ ਕੇ ਵਰਤ ਲਵੇ ਕਿਸੇ ਤੋਂ ਮੰਗਣਾ ਨਾ ਪਵੇ ਇੱਕ ਲੋੜ ਸੀ ਵਿਖਾਵਾ ਜਾ ਫਜ਼ੂਲ ਕੁਝ ਨਹੀਂ ਸੀ ਸ਼ਗਨ ਦਿੰਦੇ ਸੀ ਤਾ ਕਿ ਜੇ ਕਿਸੇ ਨੂੰ ਲੋੜ ਹੋਵੇ ਤਾ ਵਰਤੋ ਵਿੱਚ ਆ ਜਾਵੇ ਦਾਜ ਦੇ ਮੈ ਹੱਕ ਵਿੱਚ ਨਹੀਂ ਪਰ ਸਿਆਣੇ ਉਸ ਸਮੇਂ ਵਿੱਚ ਠੀਕ ਸਨ ਧੰਨਵਾਦ ਜੀ ਮੈ ਤੁਹਾਡੀ ਕਥਾ ਸੁਣਦੀ ਹਾਂ ਗਹਿਣਾ ਵੀ ਕਦੇ ਲੋੜ ਪੈਣ ਤੇ ਵਰਤੋ ਵਿੱਚ ਆਉਂਦੇ ਹਨ ਮੈ ਤੁਹਾਡੇ ਵਿਚਾਰ ਸਮਝਦੀ ਹਾਂ ਮੁਆਫ਼ੀ ਕਰਨਾ ਜੀ ਤੁਸੀ ਬਹੁਤ ਵੱਢੇ ਵਿਦਵਾਨ ਹੋ ਮੈ ਤੇ ਇਕ ਘਰੇਲੂ ਹਾਂ ਜੀ ਵਾਹਿਗੁਰੂ ਜੀ

  • @MrJasbinderSingh
    @MrJasbinderSingh Před 4 měsíci

    Meat is Murder. Sikhi is a spiritual journey from
    Soul to Supreme Soul Atma Parmatma Vaheguru blessed me in 2009 on this journey and it has been an amazing journey so many amazing spiritual experiences. Vaheguru in the Amritvela Sri Guru Granth Sahib ji’s Hukamnama have answered all my questions. Dhan Guru Dhan Teri Sikhi.

  • @mhchannel2663
    @mhchannel2663 Před 2 lety +5

    One more comment for you all guys. Which life cycle die naturally like Weat , Daal , spices, rice , Chole , Rajma and so on , they lived their life and you take them home when they all get dry . No one cut them when they are green. Rest you all can understand. Thanks

    • @30secondsforhealthylife73
      @30secondsforhealthylife73 Před 2 lety +1

      exactly ji but you should write this in hindi or punjabi because not everyone will get you in english

    • @mhchannel2663
      @mhchannel2663 Před 2 lety

      ਤੁਹਾਡੇ ਸਾਰਿਆਂ ਲਈ ਇੱਕ ਹੋਰ ਟਿੱਪਣੀ। ਜਿਹੜੇ ਜੀਵਨ ਚੱਕਰ ਕੁਦਰਤੀ ਤੌਰ 'ਤੇ ਮਰ ਜਾਂਦੇ ਹਨ ਜਿਵੇਂ ਕਣਕ, ਦਾਲ, ਮਸਾਲਾ, ਚੌਲ, ਛੋਲੇ, ਰਾਜਮਾ ਆਦਿ, ਉਹ ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਜਦੋਂ ਉਹ ਸਭ ਸੁੱਕ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਘਰ ਲੈ ਜਾਂਦੇ ਹੋ। ਹਰੇ ਹੋਣ 'ਤੇ ਉਨ੍ਹਾਂ ਨੂੰ ਕੋਈ ਨਹੀਂ ਕੱਟਦਾ। ਬਾਕੀ ਤੁਸੀਂ ਸਭ ਸਮਝ ਸਕਦੇ ਹੋ। ਧੰਨਵਾਦ

    • @mhchannel2663
      @mhchannel2663 Před 2 lety +1

      आप सभी लोगों के लिए एक और टिप्पणी। वे जीवन चक्र जो स्वाभाविक रूप से मर जाते हैं जैसे गेहूं, दाल, मसाले, चावल, छोले, राजमा आदि, वे अपना जीवन जीते हैं और जब वे सब सूख जाते हैं तो आप उन्हें घर ले जाते हैं। हरे होने पर उन्हें किसी ने नहीं काटा। बाकी आप सब समझ सकते हैं। धन्यवाद

    • @mhchannel2663
      @mhchannel2663 Před 2 lety +2

      @@30secondsforhealthylife73 done both languages Hindi and punjabi

    • @30secondsforhealthylife73
      @30secondsforhealthylife73 Před 2 lety

      @@mhchannel2663 nicely done ji...
      And what an illustration to explain

  • @mankiratsingh7617
    @mankiratsingh7617 Před 2 lety +13

    ਬਹੁਤ ਹੀ ਵਧਿਆ ਵੀਰ ਜੀ ਦੇ ਵਿਚਾਰ ਵਾਹਿਗੁਰੂ ਜੀ ਕa ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harbhajansingh4334
    @harbhajansingh4334 Před 14 dny +1

    ਗੁਰਬਾਣੀ ਦੇ ਅਧਾਰ ਤੇ ਸਮਝਣ ਦਾ ਯਤਨ ਕਰੀਏ ਨਾ ਕਿ ਐਵੇਂ ਫਾਲਤੂ ਮਸਲਾ / ਮੁੱਦਾ ਬਣਾਈਏ । ਧੰਨਵਾਦੀ ਹਾਂ ।

  • @rajrani6558
    @rajrani6558 Před rokem +1

    ਹੁਣ ਆਕਾਲ ਤਖਤ ਜੀ ਦੇ ਜਥੇਦਾਰ ਜੀ ਨੇ ਇਸ ਗਲ ਦਾ ਨਖੇੜਾ ਕਰ ਦਿਤਾ ਝਟਕਾ ਮਰਿਆਦਾ ਅਨੁਸਾਰ ਸਿਖ ਖਾ ਸਕਦਾ ਹੈ। ਜਿਆਦਾ ਲੋਕ ਅਕਾਲ ਤਖਤ ਜੀ ਨੂੰ ਮੰਨਦੇ ਨੇ। ਨਾ ਕੇ ਹੋਰ ਕਿਸੇ ਨੂੰ ਜੀ🙏

  • @HarvinderSingh-ke8iz
    @HarvinderSingh-ke8iz Před 2 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @satgurubinamuktinahee7014
    @satgurubinamuktinahee7014 Před 2 lety +14

    Sahib don't misguide about consumption of meat. Gurugranth Sahib ji doesn't not allow to kill animals for own tongue.

  • @sunnymangat5874
    @sunnymangat5874 Před rokem +1

    ਪਰ ਕਣਕ ਵਿੱਚ ਖੂਨ ਨਹੀਂ ਹੁੰਦਾ ਭਾਈ ਸਾਹਿਬ

    • @GulamEsabri
      @GulamEsabri Před 2 měsíci

      ਮਲਿਕ ਭਾਗੋ ਅਤੇ ਲਾਲੋ ਦਾ ਵਾਕਿਆ ਭੁੱਲ ਗਏ ਭਾਈ

  • @user-uy7ve3po5l
    @user-uy7ve3po5l Před 2 lety

    ਗਿਆਨੀ ਜੀ ਇਸ ਵੇਲੇ ਕੋਮ ਨੂੰ ਇਕੱਠਾਇਆ ਕਰਨ ਦੀ ਜ਼ਰੂਰਤ ਹੈ ਨਾਕੀ ਆਪਸ ਵਿੱਚ ਕਿੰਤੂ ਪਰੰਤੂ ਕਰਨ ਦੀ
    ਕਿਸੇ ਨੇ ਸਹੀ ਕਿਹਾ ਸੀ
    ਕਿਤੋ ਬਹੁੜ ਕਲਗੀ ਵਾਲਿਆ ਵੇ ਤੇਰੀ ਕੋਮ ਖਿਲਰ ਗੲਈ ਸਾਰੀ

  • @baljitkaursidhu4846
    @baljitkaursidhu4846 Před 2 lety +11

    Very nicely clearly explained TQ Giani ji God bless wahay guru ji ka kalsa Sri wahay guru ji ka kalsa Sri wahay guru ji ki fateh 🙏🌹

  • @sunilarora8300
    @sunilarora8300 Před 2 lety +27

    Jeev Hatya Paap hai. Jitna ho sake is se bacho. Har Har Mahadev ji🙏🙏🙏

  • @oldisgold.....realityhai505

    ਆਪਣੀ ਜੀਭ ਦੇ ਸਵਾਦ ਨੂੰ ਕਾਇਮ ਰੱਖਣ ਲਈ ਸਲੋਕਾਂ ਦੇ ਅਰਥ ਆਪਣੇ ਹੀ ਢੰਗ ਨਾਲ ਕੱਢ ਲੈਂਦੇ ਆ।
    ਇਹ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦਰਜ ਹੈ ; " ਭਾਂਗ ਸੁਰਾ ਅਰੁ ਮਾਛਲੀ ਜੋ ਜੋ ਪ੍ਰਾਣੀ ਖਾਇ।। ਤੀਰਥ ਬਰਤ ਨੇਮ ਕੀਏ ਸਭੈ ਰਸਾਤਲ ਜਾਇ।।"

  • @IqbalSingh-uf5yi
    @IqbalSingh-uf5yi Před rokem

    Bhai Sarabjeet Singh Ji aap ji ne meat bare bahut change vichaar viakat keete han,asin aap jde bahut dhanvadi haan

    • @rswow
      @rswow Před rokem

      It's not ਚੰਗੇ ਵਿਚਾਰ at all. It's misleading.

  • @HarryHarjeet679
    @HarryHarjeet679 Před 2 lety +5

    ਮਾਸ ਮਸ਼ੁਰਿਆ ਖਾਤੁ ਹੇ ਸੁਰਾ ਪਾਨ ਕੇ ਹੇਤ
    ਤੇ ਨਰ ਜਗ ਸੇ ਜਾਏਂਗੇ ਜਿਓ ਮੁਰੀ ਕਾ ਖੇਤ
    ਬਕਰੀ ਪਾਤਿ ਖਾਤ ਹੇ ਤਾਕਿ ਕਾਢਿ ਖਾਲ
    ਜੋ ਬਕਰੀ ਕੋ ਖਾਤ ਹੇ ਤਿਨ ਕਾ ਕੋਨ ਹਵਾਲ
    ਹੁਣ ਇਹਦਾ ਮਤਲਬ ਵੀ ਦਸ ਇਹ ਗੁਰਬਾਣੀ ਵਿੱਚ ਲਿਖਿਆ ਵੱਡਾ ਆਇਆ ਪਰਚਾਰਕ ਬੱਸ ਲੋਕ ਨਰਾਜ਼ ਨਾ ਹੋਣ ਤੇ ਗੋਲਕਾਂ ਚ ਘਾਟਾ ਨਾ ਪਵੇ ਇਸ ਕਰਕੇ ਕਹੀ ਜਾਂਦੇ ਖਾਈ ਜਾਓ

  • @ravigofficial5392
    @ravigofficial5392 Před 2 lety +10

    ਬਾਬਾ ਜੀ ਬਹੁਤ ਗ਼ਲਤ ਕਹਿ ਰਹੇ ਹੋ

    • @ashokklair2629
      @ashokklair2629 Před 2 lety +1

      ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ।
      ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ।
      👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ?????????
      ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।

    • @jassajaskaransingh4193
      @jassajaskaransingh4193 Před rokem

      Bilkul vdiya gurbani dse

  • @ashokklair2629
    @ashokklair2629 Před 7 měsíci +1

    ਭਾਈ ਸਰਬਜੀਤ ਸਿੰਘ ਧੂੰਦਾ ਜੀ:-
    👉🏿ਸੰਤ ਭਾਵੇ ਭਿੰਡਰਾ ਵਾਲੇ ਹੋਣ, ਭਾਵਾ ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲੇ ਹੋਣ, ਭਾਵੇ ਸੰਤ ਕੋਈ ਵੀ ਹੋਵੇ, ਪਰ ਰੱਬ & ਸੰਤ ਵਿਚ ਕੋਈ ਫਰਕ ਨਹੀ:-
    👉🏿 ਰਾਮ ਸੰਤ ਮਹਿ ਭੇਦ ਕਿਛੁ ਨਾਹੀ, ਏਕ ਜਨ, ਕਈ ਮਹਿ ਲਾਖ ਕ੍ਰੋਰੀ।।
    👉🏿ਭਾਈ ਸਾਹਬ ਸਰਬਜੀਤ ਸਿੰਘ ਧੂੰਦਾ ਜੀ!
    ‌ਸੰਤ ਜਰਨੈਲ ਸਿੰਘ ਜੀ ਖਾਲਸਾ (ਭਿੰਡਰਾ ਵਾਲਿਆ) ਦੇ ਬਚਨ ਹਨ ਕਿ, ਜਿਹੜਾ ਕੋਈ ਬੰਦਾ **((ਪਾਣੀ, ਦੁੱਧ, ਤੇ ਮਾਸ))** ਫਰਕ ਨਹੀ ਸਮਝਦਾ।
    👉🏿ਤਾ ਉਹ ਪੜਿਆ ਲਿਖਿਆ, ਬੰਦਾ ਆਪਣੀ, **((ਮਾਂ, ਭੈਣ, ਪਤਨੀ))* ਨੂੰ ਇਕੋ ਜਿਆ ਸਮਝਕੇ, ਪਤਨੀ ਵਾਲਾ ਸੰਗ, ਮਾਂ ਭੈਣ ਨਾਲ ਕਰ ਸਕਦੈ,❓❓❓❓❓
    👉🏿ਕਿਉਕਿ, ਮਾਂ, ਭੈਣ, ਤੇ ਪਤਨੀ ਵੀ ਇਕੋ ਜਿਹੇ ਮਾਸ ਦੀਆ ਬਣੀਆਂ ਹਨ।
    ਧੂੰਦਾ ਜੀ! ਦੇ ਜਵਾਬ,!!!!!

    • @KuldeepSingh-rn9xu
      @KuldeepSingh-rn9xu Před 7 měsíci

      ਇਹਨਾਂ ਲੋਕਾਂ ਨੂੰ ਸੁਨਣ ਨਾਲੋਂ ਬਾਣੀ ਵੱਧ ਤੋਂ ਵੱਧ ਪੜ੍ਹਿਆ ਜਾਵੇ ਮਨ ਨੂੰ ਤਸੱਲੀ ਪ੍ਰਗਟ ਕਰੋ ਸਮਝ ਪੈ ਜਾਵੇ ਗੀ

  • @jagtar9311
    @jagtar9311 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasvindrasidhubrar3829
    @jasvindrasidhubrar3829 Před 2 lety +3

    Aah banda swad lain vastey maas khanda hai !

    • @BandeDaKhandaKhadkega
      @BandeDaKhandaKhadkega Před 2 lety

      eho je babea ne hi patha paya hoya sikhi da. je mass khana sahi hai jarurat hai fer langara ch kyo nhi dinde. oh din dur ni vaise jaad eho je babea ne langar ch vi vartna shuru kar dena mass.

  • @jaswinderbhatti10
    @jaswinderbhatti10 Před 2 lety +38

    The golden Temple never serves meat or egg or fish. There’s a reason for that.

    • @ssingh8166
      @ssingh8166 Před 2 lety +16

      the reason is so that people of all diets such as vegetarians and non vegetarians can eat vegetarian Gurdwara food...if Gurdwara serves meat then vegetarians will not feel comfortable eating langar there...

    • @jaswinderbhatti10
      @jaswinderbhatti10 Před 2 lety +3

      @@ssingh8166 People come to the gurdwara for the guru. If they trust him if they believe he is something and if they do believe he is a true guru then they would accept whatever he’s offering. And if he served meat then it would make it OK to eat. When he Asked for five human heads you know what happened he could’ve offended so many people. When cows stop producing milk it’s better to kill for their meat then to be left alone some wander around in the streets and some are kept in a cow sanctuary.the true guru Would have recommended To kill the cows after they stop producing meat.don’t know what your opinion is about to Sant Jarnial Singh ji but In one of his video he explains that Sikhs don’t eat meat. If you want I could link that video I’ll have to search it but I’m sure I can find it.

    • @GaganSingh-jz3ui
      @GaganSingh-jz3ui Před 2 lety

      are you sure ? jhatanga vi nhi hoya kde uthe ? ragda vi nhi lagya kde darbar sahib ?

    • @sausunarkiekloharki9293
      @sausunarkiekloharki9293 Před 2 lety +3

      अब इनको गोल्डन टेंपल में भी मीट शुरू कर देना चाहिए। गुरु साहिबान ने तो मना नहीं किया तो फिर खूब खाओ कौन रोकता है।

    • @GaganSingh-jz3ui
      @GaganSingh-jz3ui Před 2 lety

      @@sausunarkiekloharki9293 Ok Gyani Ji

  • @electricalgyan6725
    @electricalgyan6725 Před 2 lety +1

    Ikk gall samaj ni aundi k kise jeev nu special pal posh k maar dena sirf ikk jeebh de swaad vaste kinni k changi gall aa . Oh v jadon Sade kol options present hon. kise di Jaan laini te dudh (so called liquid Maas) da comparison krna sahi ni hega. Baki rahi gall pesticides di tan oh majboori a kisan di koi swaad ni hega ji ¡ te je jeev hatya vajib a tan dyalu hon de ki mayne reh gye ji .¿ these are few questions if anyone can elaborate please….🙏🏻🙏🏻🙏🏻🙏🏻

  • @rajeshbawailoveyou2319
    @rajeshbawailoveyou2319 Před 2 lety +20

    🙏🏻 ਵਾਹਿਗੁਰੂ ਜੀ 🙏🏻

  • @jagganaurangabad6095
    @jagganaurangabad6095 Před 2 lety +6

    ਵਾਹਿਗੁਰੂ ਜੀ

  • @nishansinghsandhu442
    @nishansinghsandhu442 Před 2 lety +1

    ਜੇ ਮਜਬੂਰੀ ਵਿਚ ਖਾਣਾ ਪਵੇ ਤਾਂ ਗਲਤ ਨਹੀ ਹੈ , ਹਾਂ ਜੇ ਸਾਡੇ ਕੋਲ ਦਾਲਾਂ ਸਬਜੀਆਂ ਉਪਲੱਬਧ ਹਨ ਫਲ ਫਰੂਟ ਵੀ ੳਪਲਬਦ ਹੈ। ਤਾਂ ਫਿਰ ਮਾਸ ਖਾਣਾ ਗਲਤ ਹੈ! ਕਿਉਂਕਿ ਸਾਨੂੰ ਕੋਈ ਹੱਕ ਨਹੀ ਕਿਸੇ ਚਲਦੇ ਫਿਰਦੇ ਜੀਵ ਨੂੰ ਮਾਰ ਕੇ ਆਪਣੇ ਸ਼ੌਕ ਲਈ ਖਾਈਏ। ਮਜਬੂਰੀ ਵੱਸ ਖਾਣਾ ਗਲਤ ਨਹੀ ਹੈ ਕਿਉਂਕਿ ਜੇ ਸਿਰਫ ਇਕੱਲਾ ਮਾਸ ਹੀ ਹੈ ਖਾਣ ਲਈ ਹੋਰ ਕੁਝ ਨਹੀ ਫਿਰ ਆਪਣੀ ਜਾਨ ਬਚਾਉਣ ਲਈ ਖਾਣਾ ਹੀ ਪੈਣਾ ਹੈ ਜੇ ਨਾ ਖਾਧਾ ਤਾਂ (ਮਨੁੱਖ)ਉਹ ਮਰ ਸਕਦਾ ਹੈ।

  • @budhsinghhalwai8322
    @budhsinghhalwai8322 Před rokem

    ਵਾਹਿਗੁਰੂ ਜੀ,ਧੂੰਦਾ ਸਾਹਿਬ ਅਮਿ੍ਤਧਾਰੀ ਸਿੱਖ ਨੂੰਮਾਸ ਖਾਣ ਦੀ ਮਨਾਹੀ ਹੈ.ਕਿਉਂਕਿ ਚਾਰ ਕਰਹਿਤਾਂ ਵਿੱਚ ਲਿਖਿਆ ਹੈ.ਸਹਿਜਧਾਰੀ ਦੇ ਮਨ ਦੀ ਆਪਣੀ ਮੌਜ ਹੈ .ਕਿਉਂਕਿ ਸਹਿਜਧਾਰੀਆ ਨੋ
    ਕਿਸੇ ਦੇ ਕਹੇ
    ਮਾਸ ਖਾਣ ਤੋ ਹਟਣਾ ਨਹੀ.ਮਾਸ ਖਾਣ ਵਾਲਿਆਂ ਨੂੰ ਨਾਲ ਸਾਰਾਬ ਵੀ ਚਾਹੀਦੀ ਹੈ. ਇਹਨਾਂ ਨੂੰ ਕਿਸੈ ਗੱਲ ਸੋਝੀ ਨਹੀ ਹੂੰਦੀ.ਧੰਨਵਾਦ

  • @JamesBond-cv3tt
    @JamesBond-cv3tt Před 2 lety +5

    Milk is equal to blood wow Mr Preacher when you need blood transfusion then tell your family to bring milk

    • @rswow
      @rswow Před rokem

      Ya. I don't get why so many people here can't deduce the obvious of his twisted logic he presents in this video.

  • @akashsonysony5469
    @akashsonysony5469 Před 2 lety +10

    Dhan Dhan Guru Ramdas ji Mehar karo ji 👏👏👏

  • @gurpreetgopy5608
    @gurpreetgopy5608 Před 11 dny

    Baba je❤❤❤❤bot vadia thekh okk

  • @jaipaljaipaul7449
    @jaipaljaipaul7449 Před 2 lety +2

    ਨੋਂ ਦਰਵਾਜ਼ੇ , ਨੋਵੇਂ ਦਰ ਫੀਕੇ ❓ ਰਸ ਅੰਮ੍ਰਿਤ , ਦਸਵੇਂ ਚਿੰਉਜੇ ❓ ਔਥੇ ਅਨਹਦ ਸ਼ਬਦ ਵਜੇ ਦਿਨ ਰਾਤੀਂ, ਗੁਰਮਤਿ ਸ਼ਬਦ ਸੁਨਾਵਣੀਆ ❓ ਗਿਆਰ੍ਹਵੇਂ ਕੀ ਕੋਈ ਬਾਤ ਸੁਣਾਵੇ, ਚੰਦ ਸ਼ਕਰਾਣੂ, ਪਰਮ ਗਤੀ ਪਾਵੇ ❓ ਮਾਂ ਦੀ ਕੁੱਖ ਤੇ ਮਾਂ ਦਾ ਦੁੱਧ, ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ ?

  • @jaspreetkaurdhillon6373
    @jaspreetkaurdhillon6373 Před 2 lety +16

    Waheguru ji ka khalsa waheguru ji ki fathe🙏❤❤

  • @jilesingh831
    @jilesingh831 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @hirasingh2681
    @hirasingh2681 Před 2 lety +1

    ਭਾਈ ਸਾਹਿਬ ਜੀ ਮਾਸ ਖਾਣ ਲਈ ਕਿਸੇ ਜੀਵ ਦੀ ਹੱਤਿਆ ਕਰਨੀ ਪਊ। ਕੀ ਇਸ ਤਰ੍ਹਾਂ ਉਸ ਦਾ ਜ਼ਿੰਦਗੀ ਜਿਉਣ ਦਾ ਹੱਕ ਨਹੀਂ ਖੋਹਿਆ ਜਾਊ ਜੋ ਕਿ ਪਰਾਇਆ ਹੱਕ ਹੋਊ।

  • @balvirlandra7727
    @balvirlandra7727 Před 2 lety +7

    ਸਦਨਾਂ ਜੀ ਭਗਤ ਜੀ

  • @romiiudhampuria8089
    @romiiudhampuria8089 Před 2 lety +18

    God is Great 👌❤🙏

    • @lakhwindersinghsingh3776
      @lakhwindersinghsingh3776 Před 2 lety

      right

    • @rswow
      @rswow Před rokem +1

      Don't you mean
      'Dog is great, on the plate, yummy yummy... Do not hate, us for slicing it cuz see, hate is worse than butchery
      'Preacher has OKed it so, he is right, so we go, with a blade to harm the necks, of loving trusting critters/pets'

    • @bikargrewal
      @bikargrewal Před rokem

      Bu
      12:59

  • @literaturelover7804
    @literaturelover7804 Před 2 lety +2

    Bhut hi Vadiya explain kita Khalsa ji,,Guru ji da sacha Sikh ohi aa jo sach de rah te chle ,te sach bolan to kde na dre,Aj kl koi ni Gurbani sabd nu smjda Khalsa ji,,, Waheguru ji 🙏🏻🙏🏻

  • @gurmejsingh8615
    @gurmejsingh8615 Před 2 lety +1

    ਕਿਸੇ ਜੀਵ ਦੀ ਇੱਛਾ ਵਿਰੁੱਧ jaan ਲੈਣ ਦਾ ਕੋਈ ਹੱਕ ਨਹੀਂ, ਦੁੱਧ ਵਿਚਲੇ ਪ੍ਰਜੀਵੀ ਦੀ ਕੋਈ ਇੱਛਾ ਨਹੀਂ ਹੁੰਦੀ ਉਹ ਸਿਰਫ ਕੁਦਰਤੀ ਕਾਰਕ ਹੁੰਦੇ ਹਨ, ਇਸ ਕਰਕੇ ਦੁੱਧ ਨੂੰ mass ਨ੍ਹੀ ਕਿਹਾ ਜਾ ਸਕਦਾ, ਭਾਈ ਜੇ ਜਿਆਦਾ ਸਮਝਣ ਦੀ ਲੋੜ ਹੈ ਤਾਂ contect ਕਰ li

    • @gurmejsingh8615
      @gurmejsingh8615 Před 2 lety

      ਧਰਮ ਚ ਮਾਸ ਖਾਣਾ ਪਾਪ ਹੁੰਦਾ ਹੈ

  • @jagirsingh569
    @jagirsingh569 Před 2 lety +40

    I am felling very proud to being a sikh 🙏🙏🙏

  • @sandipsingh8393
    @sandipsingh8393 Před 2 lety +6

    ਬਹੁਤ ਵਧੀਆ ਵਿਚਾਰ

  • @kingsardar8467
    @kingsardar8467 Před rokem +1

    Bhai sahib gurbani vch ih v likhya hoya "J ratt lage kappre jama hoye paleet,Jo ratt peene Mansa tin kyon Nirmal cheet?

  • @tarsemrandhawa8657
    @tarsemrandhawa8657 Před 2 lety +6

    Bhai sahib rehm karo sikh kaum pehla hi bahut nuksaan karva chukki hai

  • @montychaudhary946
    @montychaudhary946 Před 2 lety +6

    Mere vero mas Koi glt chij hi honi a , tahi te baba Nanak ji ne bhai laoo di roti khadi c dud Bali, na k khun bail.

  • @HarwinderSingh-yy1on
    @HarwinderSingh-yy1on Před 11 měsíci

    ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ

  • @aulakhaulakh8747
    @aulakhaulakh8747 Před 2 lety

    ਧੂਦਾ ਸਾਹਿਬ ਆਪਣੇ ਗੁਰੂ ਸਹਿਬਾਨਾਂ ਨੇ ਬਾਜ਼ ਰੱਖੇ ਹੋਏ ਸਨ ਉਹ ਕਿਹੜੇ ਛੋਲੈ ਖਾਂਦੇ ਰਹੇ ਹਨ ਉਨ੍ਹਾਂ ਨੂੰ ਗੁਰੂ ਨੋ ਸ਼ਿਕਾਰ ਖੇਡਣ ਲਈ ਰਂਖੇ

    • @kirpalsingh862
      @kirpalsingh862 Před 2 lety

      ਤੇਰਾ ਵਹਿਮ . ਗੁਰੂ ਤਾਂ ਚੋਜੀ ਪਾਤਿਸਾਹ ਸਨ . ਉਪਦੇਸ ਕੀਤਾ ਸਿਖ ਦੀ ਸੁਰਤ ਸਤਿਗੁਰੂ ਦੇ ਚਰਨਾਂ ਚ . ਤੇ ਨਜਰ ਬਾਜ ਵਰਗੀ ਹੋਵੇ .

  • @harvindercheema2628
    @harvindercheema2628 Před 2 lety +31

    Very true Guru Grant Sahib say everything 👏

    • @kh3shi._.
      @kh3shi._. Před rokem

      Good and true thought 🤔🤔

  • @drbalbirsingh7270
    @drbalbirsingh7270 Před 2 lety +3

    , ਧੂੰਦਾ ਸਾਬ ਜੀ ਕੁੱਕੜ ਕਿਹੜੇ ਰੰਗ ਦਾ ਖਾਣਾ ਚਾਹੀਦਾ ਹੈ

    • @palklair6228
      @palklair6228 Před 2 lety +1

      ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ ।
      ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------???
      ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----

  • @user-qx1gp5hb8d
    @user-qx1gp5hb8d Před 9 měsíci +2

    कबीर-तिल भर मछली खाय कर, कोटि गऊ दै दान। काशी करौंत ले मरै, तो भी नरक निदान ।। कबीर जी

    • @sukhdevb27
      @sukhdevb27 Před 8 měsíci

      See Kabir bani in Guru Granth sahib ji

  • @HarpalSingh-uv9ko
    @HarpalSingh-uv9ko Před 2 lety +1

    ਬਹੁਤ ਵਧੀਆ ਵਿਚਾਰ ਚਰਚਾ

  • @ParminderSingh-wg5tx
    @ParminderSingh-wg5tx Před 2 lety +9

    Waheguru ji waheguru ji waheguru ji waheguru ji waheguru ji ❤️❤️❤️❤️