ਬੁਰਾਈ ਤੋਂ ਕਿਵੇਂ ਬਚਿਆ ਜਾ ਸਕਦਾ? | Bhai Sarbjit Singh Dhunda | Tegh TV & Radio 2024

Sdílet
Vložit
  • čas přidán 1. 05. 2024
  • ਬੁਰਾਈ ਤੋਂ ਕਿਵੇਂ ਬਚਿਆ ਜਾ ਸਕਦਾ? | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

Komentáře • 61

  • @lovebhullar5015

    ਮੈ ਰੋਜਾਨਾ ਭਾਈ ਸਾਬ ਦਾ ਇੱਕ ਦਿਵਾਨ ਸਿਣ ਕੇ ਸੌਂਦਾ ਹਾਂ ❤️🚩 ਪੱਕੇ ਫੈਨ ਹਾ ਭਾਈ ਸਾਬ ਦੇ ਬਹੁਤ ਵਹਿਮਾ ਭਰਮਾ ਚੋ ਕੱਢਿਆ ਇਹਨਾ ਨੇ ❤️🚩🚩

  • @ParmjeetKaur-tu7th

    ❤ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਹੈ ਮੇਰਾ ਕਲਗੀਧਰ ਪਿਤਾ ਬਾਜਾਂ ਵਾਲੇ ਸਤਿਗੁਰੂ ਬੇਅੰਤ ਸਵਾਮੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬਜੀਤ ਸਿੰਘ ਜੀ ਦੀ ਲੰਮੀ ਉਮਰ ਬਕਸ਼ੀ

  • @JagtarSingh-ox8io

    ਭਾਈ ਸਾਹਿਬ ਦੇ ਬਚਨ ਅਮੋਲਕ ਹਨ ਸਿਖ ਸੰਗਤਾ ਦੇ ਹਿਰਦੇ ਵਿਚ ਵਸਣ ਦੀ ਸੋਝੀ ਦੇਣ

  • @sukhmanpreetsingh662

    ਵਾਹਿਗੁਰੂ ਜੀ ਕੀ ਫਤਿਹ ਆਨੰਦ ਆ ਗਿਆ ਜੀ ਦੀ ਕਥਾ ਸੁਣ ਕੇ ਆਨੰਦ ਆ ਗਿਆ ਮੇਰੇ ਵੀਰ

  • @narinderladdi1367

    ਵਾਹਿਗੁਰੂ ਜੀ ਕਿਰਪਾ ਕਰੋ ਜੀ ਤਹਿ ਦਿਲੋਂ ਧੰਨਵਾਦ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰ ਜੀ 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤❤❤❤❤❤❤❤

  • @user-ej3pz3gq8n

    ਸਤਿਕਾਰ ਯੋਗ ਖਾਲਸਾ ਜੀ 🙏 ਅਸੀਂ ਅਡਮਰਾਂ ਤੋਂ ਵਾਜ਼ ਆ ਗਏ ਹਾਂ?* How can furnished /removed un wanted growth ?* 🤗 ਡੋਰੀਂ ਵਾਹਿਗੁਰੂ ਜੀ ਦੇ ਹੱਥ ਹੈ ਜੀ 🙏

  • @jaipaljaipaul7449

    ਸ਼ਬਦ ਗੁਰੂ ,ਸੁਰਤ ਧੁਨ ਚੇਲਾ ❓ ਮੰਦਰ , ਮਸਜਿਦ , ਚੈਲਾ ਦੁਆਰਾ । ਪ੍ਰੇਮ ਪਿਆਰ ਬਿਨਾਂ ਵਿਆਰਥ ਪਸਾਰਾ...?

  • @japneetkaur3039

    ਵਾਹਿਗੁਰੂ ਜੀ 🙏

  • @jaipaljaipaul7449

    ਆਨੰਦ ਤੇ ਪਰਮ ਆਨੰਦ ...? ਜਿਸ ਮਰਨੇ ਤੇ ਜਗੁ ਡਰੈ , ਮੇਰੇ ਮਨੁ ਆਨੰਦ...? ਜ਼ਿੰਦਗੀ ਦਾ ਹਰਿ ਆਨੰਦ ਲੈਣ ਤੋਂ ਬਾਅਦ , ਸੌਂਣ ਦੀ ਪ੍ਰਥਾ,ਪਰਮ ਆਨੰਦ...? ਨੀਂਦ ਅਵਸਥਾ ਦੋ , ਇੱਕ ਸਦੀਵੀ ਨੀਂਦ ਤੇ ਆਰਾਮ ਨਾਲ ਸੌਣਾਂ ਅਲਾਰਮ ਵੱਜਣ ਯਾ ਜ਼ੁਮੇਵਾਰੀਆਂ ਨਿਭਾਉਣ ਵਾਲੇ ਸ਼ਰੀਰ...? ਕੁੱਝ ਮਨਮੁਖ, ਸੌਂਣ ਤੋਂ ਬਾਅਦ ਵੀ ਵੱਡੀਆਂ ਇਛਾਵਾਂ ਕਰਕੇ , ਬ੍ਰਹਿਮੰਡ ਦੀ ਸੇਰ ,ਸੁਪਨ ਅਵਸਥਾ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਜਿਸ ਮਿਲਿਆ ਮੰਨ ਹੋਏ ਆਨੰਦ , ਤਿਸ ਸਤਿਗੁਰੂ ਕਹੀਏ...? ਜੋ ਚਿਹਰੇ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਦਿਸਦੇ ਹਨ , ਉਹ ਆਮ ਨਹੀਂ ਖ਼ਾਸ ਹੁੰਦੇ ਹਨ, ਆਪੋਂ ਆਪਣੇ ❓ ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ,+ ਜੀਵਨ ਸਾਥੀ ਸੁੱਖ...? ਹਕੀਕਤ ਯਾ ਸੁਪਨ ਅਵਸਥਾ...? ਵਿਗਿਆਨ ਗਵਾਹ , ਕਪੜੇ ਖ਼ਰਾਬ , ਗਵਾਹ ਅਫਵਾਹ ❗ ਵਿਗਿਆਨ ਸੁਪਨ ਦੋਸ਼ ਦੀਆਂ ਦਵਾਈਆਂ...? ਨਿਰਜੀਵ ਯਾ ਸੰਜੀਵ ਵਸਤੂਆਂ ਵਿਚ ਸੁੰਦਰਤਾ ਪ੍ਰਧਾਨ...? ਸਹਿਬਾਂ ਤੇ ਪਦਮਨੀ ,ਨੂਰ , ਆਦਿ...?

  • @jaipaljaipaul7449

    ਜੇਠ ਹਾੜ ਦਾ ਸੰਚਾਰ, ਸੂਰਜ਼ ਕਰੇਂ ਅਰਦਾਸ...?

  • @sukhkahlon7584
    @sukhkahlon7584 Před 21 hodinou +2

    He is the best bhai sarbjit Singh ji 🙏 ❤️ waheguru ji bless him he explains everything so good in simple way &teaches us the way about guru &bani .He is my favorite❤❤❤❤❤❤

  • @user-ty5zl7fu1k
    @user-ty5zl7fu1k Před 19 hodinami +2

    Bhai sahab ji ne bahut badhiya tarike Naal samjhaya Parmatma Sade Te Mehar Kare Sanu Suji paave WaheGuru Ji ka Khalsa WaheGuru Ji ki Fateh❤❤

  • @ministories_narinder_kaur

    ਸਤਿ ਸ੍ਰੀ ਅਕਾਲ ਭਾਈ ਸਾਹਿਬ

  • @manjitkaurpelia3506
    @manjitkaurpelia3506 Před 16 hodinami +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @Akaal-e6q
    @Akaal-e6q Před 28 dny +2

    ਵਾਹਿਗੁਰੂ ਜੀ ❤❤❤❤❤❤😊😊😊

  • @harvinderkaur7557

    Waheguru ka Khalsa waheguru ki Fateh 🙏🙏

  • @TarsemAtwal-vv1dd

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਭਾਈ ਸਾਹਿਬ ਨੂੰ ਸਾਨੂੰ ਗੁਰਬਾਣੀ ਬਾਰੇ ਚੰਗੀ ਤਰਾਂ ਸਮਝਾਉਂਦਿਆਂ ਅਸਰ ਅਸੀਂ ਕਰਨਾ

  • @kamaljitkaur8314
    @kamaljitkaur8314 Před 19 hodinami +1

    Waheguru ji

  • @birsingh1317

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jswarwal2014

    Waheguru ji ❤