ਗੁਰੂ ਸਾਹਿਬਾਨਾਂ ਦੇ ਦੁਸ਼ਮਣਾਂ ਦੀ ਲਿਖੀ ਨਕਲੀ ਬਾਣੀ | Sikh History | Kachi Bani | Punjab Siyan

Sdílet
Vložit
  • čas přidán 24. 03. 2024
  • Sikhs have lot of respect for Gurbani written and recited by Sikh Guru Sahiban, Guru Arjan Sahib Collected Prevoius 4 Guru Sahibans Bani and take other bhagat and bhatt sahiban holy bani and formed Ad Granth Sahib (Now Called Guru Granth Sahib Ji)
    But there are many People that wrote their Bani on the Name of Guru Nanak Sahib to Confuse the Sikh Sangat
    Guru Sahiban the 3rd Guru Guru Amardas ji and the 4th Guru Guru Ramdas ji
    Condemn Such Type of False Bani and Called itself Kachi Bani ਕੱਚੀ ਬਾਣੀ
    Prithi Chand and his Descents Called themelve as Guru and wrote Bani to claim their Guruship on the Sikh Saangat
    they wrote their bani parralled to Ad Granth Sahib
    they promote their written false bani /copied bani so much
    that after more than 400 years sikh sangat unintensionaly use their false bani in many occasions, on the stage and on social media status, posts
    this kachi bani should not be promoted
    There is no Competition to the Holy Bani of Sikh Guru Sahiban that is written in Guru Granth Sahib
    We should only Promote and read Dhurki Bani
    As Guru Sahib Said
    ਧੁਰ ਕੀ ਬਾਣੀ ਆਈ ||
    ਤਿਨਿ ਸਗਲੀ ਚਿੰਤ ਮਿਟਾਈ ॥
    Guru Arjan Sahib Did Tremendous Work by Compiling Guru Sahiban's Holy Bani, Bhagat Sahiban and Bhatt Sahiban's Bani in the Holy Guru Granth Sahib ji
    Sikh Guru Sahibans Bani in Guru Granth Sahib Ji
    Guru nanak Sahib Ji
    Guru Angad Sahib Ji
    Guru Amardas Ji
    Guru Ramdas Ji
    Guru Arjan Sahib Ji
    Guru Hargobind Sahib Ji
    Guru Harkrishan Ji
    Guru Har Rai Ji
    Guru Harkrishan Ji
    Guru Teg Bahadar Sahib Ji
    Guru Gobind Singh Ji
    Diclaimer- This Video is made for Imformation Purpose to Aware and Educate People About Sikh History
    We dont intent to Hurt Anyones (Individual or Any Organisation) Sentiments or Religious Believes
    Dont Cut , Download or Reupload this Video on Any Other Platform
    This Video is a Property of Punjab Siyan Channel

Komentáře • 1,3K

  • @harwindersingh950
    @harwindersingh950 Před 2 měsíci +430

    ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਤੀ ਪਈ ਹੈ ਨਾਂ ਹੀ ਕੋਈ ਪ੍ਰਚਾਰ ਕੀਤਾ ਜਾ ਰਿਹਾਂ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ

    • @Jupitor6893
      @Jupitor6893 Před 2 měsíci +11

      ਬਿਲਕੁਲ ਠੀਕ

    • @jatindersinghasi3372
      @jatindersinghasi3372 Před 2 měsíci +18

      ਪੰਜਾਬ ਸਿਆ ਚੈਨਲ ਦਾ ਬਹੁਤ ਵੱਧੀਆ ਉਪਰਾਲ ਹੈ। ਇਹ ਤੇ ਸ੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਪਰ ਇਹ ਕਮੇਟੀ ਬਦਲਣ ਦੀ ਲੋੜ ਹੈ।

    • @BalwindersinghSingh-zh8ur
      @BalwindersinghSingh-zh8ur Před 2 měsíci

      ❤q​@@jatindersinghasi3372

    • @RamSingh-qk8bx
      @RamSingh-qk8bx Před 2 měsíci

      😊​@@Jupitor6893

    • @KamaljitSingh-vi8wx
      @KamaljitSingh-vi8wx Před 2 měsíci +7

      Waheguru ji waheguru ji

  • @KulwantSingh-gh7dt
    @KulwantSingh-gh7dt Před 2 měsíci +351

    ਭਾਈ ਸਾਹਿਬ ਜੀ, ਆਪਜੀ ਦਾ ਸਾਬਤ ਸੂਰਤ ਹੋ ਰਿਹਾ ਚਿਹਰਾ ਤਸੱਲੀ ਦੇਂਦਾ ਹੈ ਕਿ ਆਪਜੀ ਗੁਰੂ ਸਾਹਿਬਾਨ ਦਾ ਬਿਰਤਾਂਤ ਸੁਣਾਉਂਦੇ ਸੁਣਾਉਂਦੇ ਗੁਰੂ ਰੰਗ ਵਿੱਚ ਰੰਗੇ ਜਾ ਰਹੇ ਹੋ। ਆਪਜੀ ਨੂੰ ਮੁਬਾਰਕਬਾਦ।

    • @user-ww4sb1hy1k
      @user-ww4sb1hy1k Před 2 měsíci +5

    • @GurjantSingh-tj7dl
      @GurjantSingh-tj7dl Před 2 měsíci +11

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @user1109-uq8uw
      @user1109-uq8uw Před 2 měsíci +1

      ​@@user-ww4sb1hy1knnjjjjjjjñjñ

    • @tijnarbrd
      @tijnarbrd Před 2 měsíci +1

      Kulwant g shi keha ❤😊

    • @hardeepsinghsohal6639
      @hardeepsinghsohal6639 Před 2 měsíci +2

      ੧ਓ
      ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @devinderpaldhillon9627
    @devinderpaldhillon9627 Před 6 dny +1

    ਵੀਰ ਜੀ ਇਤਿਹਾਸ ਵਿੱਚ ਬਹੁਤ ਸਾਰੇ ਸਰੋਤ ਦੱਸਦੇ ਹਨ ਕਿ ਪੰਜਵੇ ਪਾਤਸ਼ਾਹ ਦਾ ਭਾਈ ਪਿਰਥੀਆ ( ਪਿ੍ਰਥੀ ਚੰਦ ) ਭਾਵੇਂ ਸਾਜ਼ਸ਼ਾਂ ਰਚਦਾ ਤੇ ਗੁਰੂ ਸਾਹਿਬ ਨੂੰ ਨੁਕਸਾਨ ਪੁਚਾਉਣ ਦੇ ਕਈ ਮਨਸੂਬੇ ਘੜਦਾ ਰਹਿੰਦਾ ਸੀ ਪਰ ਉਸਦਾ ਪੁੱਤਰ ਜੋ ਉਹਨੀ ਦਿਨੀ ਸੋਢੀ ਮਿਹਰਬਾਨ ਕਰਕੇ ਜਾਣਿੰਆ ਜਾਂਦਾ ਸੀ ਉਹ ਬਹੁਤ ਸਮਾਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਹੀ ਰਹਿੰਦਾ ਸੀ । ਗੁਰੂ ਸਾਹਿਬ ਵੀ ਉਸਨੂੰ ਪਿਆਰ ਕਰਦੇ ਸਨ । ਇਹ ਵੀ ਉਹਨੀ ਦਿਨੀ ਮਸ਼ਹੂਰ ਸੀ ਕਿ ਪਿਰਥੀਏ ਦਾ ਪੁੱਤਰ ਮਿਹਰਬਾਨ ਤੁੱਕ ਬੰਦੀ ਕਰਕੇ ਕਵਿਤਾ ਰਚਦਾ ਰਹਿੰਦਾ ਸੀ ॥
    ਇਹ ਉਹੋ ਹੀ ਤੁਕਬੰਦੀ ਉਸਦੀ ਕੀਤੀ ਹੋਈ ਨਕਲੀ ਬਾਣੀ ਹੈ । ਪਰ ਇਲਾਹੀ ਬਾਣੀ ( ਧੁਰ ਕੀ ਬਾਣੀ ) ਨਹੀਂ ਹੈ । ਬਾਦ ਵਿੱਚ ਮਿਹਰਬਾਨ ਦਾ ਪਰਵਾਰ ਪਿੰਡ
    ਕੋਠਾ ਗੁਰੂ ( ਅਜਕਲ ਜਿਲਾ ਬਠਿੰਡਾ) ਵਿਖੇ ਜਿਹੜਾ ਕਿ ਪਿਰਥੀ ਚੰਦ ਨੇ ਅਕਬਰ ਬਾਦਸ਼ਾਹ ਤੋਂ ਲਿਖਵਾ ਲਿਆਂਦਾ ਸੀ , ਉਥੇ ਰਹਿੰਣ ਲੱਗ ਪਿਆ ਤੇ ਅਗਲੀਆਂ ਪੀਹੜੀਆਂ ਮਾਲਵੇ ਦੇ ਪਿੰਡਾਂ ਵਿੱਚ ਸੈਟਲ ਹੋਈਆਂ । ਉੰਜ ਪਾਠਕਾਂ ਤੇ ਸਰੋਤਿਆਂ ਦੀ ਗਿਆਤ ਹਿੱਤ ਦੱਸਣਾ ਬਣਦਾ ਹੈ ਕਿ ਮੌਜੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਵਾਏ ਆਖਰੀ ( ੧੪੩੦ ਵੇ ) ਅੰਗ ਤੇ ਦਰਜ “ਰਾਗਮਾਲਾ “ ਤੋਂ ਹੋਰ ਕਿਸੇ ਵੀ ਸ਼ਬਦ ਜਾਂ ਬਾਣੀ ਬਾਰੇ ਕੋਈ ਸ਼ੰਕਾ ਜਾਂ ਵਿਵਾਦ ਪੰਥ ਵਿੱਚ ਨਹੀਂ ਹੈ ॥ ਸਮੱਗਰ ਬਾਣੀ ਗੁਰੂ ਰਚਿਤ ਧੁਰ ਕੀ ਬਾਣੀ , ਹੈ ।

  • @amriktak6210
    @amriktak6210 Před 12 hodinami

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਬਹੁਤ ਜ਼ਰੂਰਤ ਹੈ ਸਿੱਖ ਸੰਗਤਾਂ ਨੂੰ ਅਵੈਰ ਕਾਰਨਾਂ ਖਾਲਸਾ ਜੀ ਇਸ ਵਕਤ ਨਿਪਾਲ ਤੋਂ ਇਹ ਵੀਡੀਓ ਸੁਣ ਰਿਹਾ ਹਾਂ ਖਾਲਸਾ ਜੀ ਕਿਉਂਕਿ ਥੋੜਾ ਕੁਝ ਇਸ ਲਈ ਮੈਂ ਧੀਰਮੱਲੀਏ ਆਂ ਵਾਰੇ ਸੁਣੀਂ ਦਾ ਸੀ ਬਾਕੀ ਖਾਲਸਾ ਜੀ ਮੈਂ ਕਰਤਾਰ ਪੁਰ ਜਲੰਧਰ ਤੋਂ ਹਾਂ ਉਥੇ ਵੀ ਇਹਨਾਂ ਦੇ ਡੇਰੇ ਤੇ ਸਿੱਖ ਸੰਗਤਾਂ ਨੂੰ ਨਾਂ ਪਤਾ ਹੋਣ ਕਰਕੇ ਬਹੁਤ ਲੋਕ ਅੱਜ ਵੀ ਪਾਖੰਡ ਕਰਦੇ ਹਨ ਬਹੁਤ ਅੱਤ ਜ਼ਰੂਰਤ ਹੈ ਪ੍ਰਚਾਰ ਦੀ ਵਾਹਿਗੁਰੂ ਸੁਮੱਤ ਤੇ ਚੱੜਦੀ ਕਲਾ ਵਖਸੇ਼ ਖਾਲਸਾ ਜੀ 🙏

  • @ranbirsinghjogich197
    @ranbirsinghjogich197 Před 2 měsíci +122

    ਅੱਜ ਤੁਸੀਂ ਨਿਖੇੜ ਕੇ ਨਿਰਨਾ ਕਰਦਿਤਾ ਕਿ ਕੱਚੀ ਬਾਣੀ ਕਿਵੇਂ ਹੋਂਦ ਵਿੱਚ ਆਈ। ਜੋਂ ਤੁਕਾਂ ਤੁਸੀਂ ਪੜ੍ਹ ਕੇ ਸੁਣਾਈਆਂ ਉਹ ਅਕਸਰ ਪੜੀਆਂ ਤੇ ਲਿਖੀਆਂ ਦੇਖੀਆਂ ਹਨ। ਤੁਸੀਂ ਬਹੁਤ ਵੱਡਾ ਭੁਲੇਖਾ ਇਹ ਕਹਿ ਕੇ ਕੱਢ ਦਿੱਤਾ ਕਿ ਛੇਵੇਂ ਸੱਤਵੇਂ ਅੱਠਵੇਂ ਮਹੱਲੇ ਦੇ ਨਾਂ ਬਾਣੀ ਪਿਰਥੀ ਚੰਦ ਖਾਨਦਾਨ ਨੇ ਲਿਖੀ ਜੋਂ ਕਿ ਕੱਚੀ ਬਾਣੀ ਹੈ। ਤੇ ਉਸ ਸਮੇਂ ਇਹ ਦਰਬਾਰ ਸਾਹਿਬ ਤੇ ਕਾਬਜ਼ ਰਹੇ। ਧੰਨਵਾਦ ਪੰਜਾਬ ਸਿਆਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਇਕ ਬਜ਼ੁਰਗ। ਆਪ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ।

    • @gurpalsingh3720
      @gurpalsingh3720 Před 2 měsíci +4

      ਦਰਬਾਰ ਸਾਹਿਬ ਉਪਰ ਅੱਜ ਵੀ ਧੀਰਮੱਲੀਆਂ ਦਾ ਕਬਜਾ ਹੈ। ਨਿਹਕਲੰਕ ਅਵਤਾਰ ਹੀ ਆ ਕੇ ਕਬਜਾ ਛੁਡਵਾਏਗਾ ਤੇ ਗੁਰ ਬਾਣੀ ਦਾ ਸਹੀ ਅਰਥ ਕਰ ਸਮਝਾਏਗਾ।
      ਹਰਿਜੂ ਹਰਿਮੰਦਰ ਆਏਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।।

  • @santokhsingh6917
    @santokhsingh6917 Před 2 měsíci +71

    ਵਾਹ! ਪੰਜਾਬ ਸਿਆਂ ਬਹੁਤ ਸਪੱਸ਼ਟਤਾ ਨਾਲ ਕੱਚੀ ਤੇ ਸੱਚੀ ਬਾਣੀ ਦਾ ਨਿਰਨਾ ਕੀਤਾ ਹੈ। ਬਹੁਤ ਬਹੁਤ ਧੰਨਵਾਦ ਜੀ।

  • @Sonubadesha1100
    @Sonubadesha1100 Před 2 měsíci +35

    ਸਿੱਖੀ ਸਰੂਪ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਤੇ, ਚੜਦੀ ਕਲਾ ਹੋਈ ਆ ਗੁਰੂ ਸਾਹਿਬ ਆਪਣੇ ਰੰਗ ਵਿੱਚ ਰੰਗ ਰਹੇ ਤੁਹਾਨੂੰ।

  • @shivdevsingh3626
    @shivdevsingh3626 Před 2 měsíci +59

    ਬਹੁਤ ਖ਼ੂਬਸੂਰਤ ਜਾਣਕਾਰੀ ਦਿੱਤੀ ਹੈ | ਬਹੁਤ ਧੰਨਵਾਦ ਜੀ | ਬਾਕੀ ਸ਼੍ਰੋਮਣੀ ਕਮੇਟੀ ਦਾ ਜੋਰ ਤਾਂ ਇਸ ਗੱਲ 'ਤੇ ਹੀ ਲੱਗਾ ਰਹਿੰਦਾ ਹੈ ਕਿ ਬਾਦਲਾਂ ਨੂੰ ਕਿਵੇਂ ਨਾ ਕਿਵੇਂ ਸਿਆਸੀ ਤੌਰ 'ਤੇ ਕਾਮਯਾਬ ਕੀਤਾ ਜਾਵੇ | ਇਸ ਸੰਸਥਾ ਦਾ ਮੁੱਖੀ ਕੋਈ ਬਹੁਤ ਵੱਡਾ ਸਿੱਖ ਵਿਦਵਾਨ ਹੋਣਾ ਚਾਹੀਦਾ ਹੈ ਜੋ ਸਿਰਫ਼ 'ਤੇ ਸਿਰਫ਼ ਧਰਮ ਵਾਸਤੇ ਪ੍ਰਣਾਇਆ ਹੋਵੇ | ਕੋਈ ਸਿਆਸੀ ਬੰਦਾ ਇਸ ਕਮੇਟੀ ਦਾ ਮੁਖੀਆ ਨਹੀਂ ਹੋਣਾ ਚਾਹੀਦਾ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

    • @user-sj7uz4vs3d
      @user-sj7uz4vs3d Před měsícem

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਘਰ ਚਲਾ ਸਕਾ

  • @preetpb06..
    @preetpb06.. Před 2 měsíci +60

    ਤੁਹਾਡੀ ਖੋਜ ਨੂੰ ਵਾਹਿਗੁਰੂ ਜੀ ਹੋਰ ਵਿਸ਼ਾਲ ਰੂਪ ਦੇਵੇ.. ਸਹੀ ਦਿਸ਼ਾ ਵੱਲ ਹੋਰ ਖੋਜ ਕਰਨ ਲਈ ਬਾਬਾ ਜੀ ਤੁਹਾਨੂੰ ਸਮਰੱਥ ਬਖਸ਼ੇ

  • @paramjitkaur-ki9ur
    @paramjitkaur-ki9ur Před 2 měsíci +61

    ਬਹੁਤ ਵੱਡਮੁੱਲੀ ਜਾਣਕਾਰੀ ਲਈ ਧੰਨਵਾਦ ਜੀ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @Inderjitsingh-ny9if
    @Inderjitsingh-ny9if Před 2 měsíci +13

    ਗਾਜ਼ੀਆਬਾਦ ਤੋਂ ਇੰਦਰਜੀਤ ਸਿੰਘ ਬਖਸੀ ਆਪ ਜੀ ਨੂੰ ਜੋ ਜੋ ਵੀ ਗੱਲਾਂ ਕੀਤੀਆਂ ਦਾਤਾ ਮਿਹਰ ਕਰੇ ਸਾਰੀਆਂ ਗੱਲਾਂ ਬਹੁਤ ਅੱਛੀਆਂ ਨੇ ਔਰ ਆਪ ਜੀ ਨੂੰ ਅੱਗੇ ਵੀ ਇਸ ਤਰ੍ਹਾਂ ਹੀ ਲੋਕਾਂ ਨੂੰ ਸਮਝ ਦੇਣ ਦੀ ਸਮਝ ਦਵੇ

  • @SsK-mh6ml
    @SsK-mh6ml Před dnem

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਖੋਸਾ ਮੋਗਾ ਤੋਂ ਬਹੁਤ ਧੰਨਵਾਦ ਜੀ ਬਹੁਤ ਵਧੀਆ ਉਪਰਾਲਾ ਹੈ ਸਮੇਂ ਦੀ ਲੋੜ ਹੈ ਪੰਥ ਦੇ ਪ੍ਰਚਾਰਕਾਂ ਨੂੰ ਵੀ ਵਿਵਾਦਾਂ ਤੋਂ ਬਚਕੇ ਸਮਝਣ ਦੀ ਲੋੜ ਹੈ ਧੰਨਵਾਦ ਜੀ

  • @NirmalsinghNS
    @NirmalsinghNS Před 2 měsíci +73

    ਸਮੂਹ ਸਿੱਖ ਸੰਗਤਾਂ ਤੇ ਧਰਮ ਪ੍ਰਚਾਰ ਵਾਲੇ ਨੋਟ ਕਰਨ ਜੀ I ਧੰਨਵਾਦ ਪੰਜਾਬ ਸਿਆਂ

  • @kulwindersingh-dh1hq
    @kulwindersingh-dh1hq Před 2 měsíci +71

    ਵੀਰ ਜੀ ਬਹੁਤ ਹੀ ਵਧੀਆ ਬੇਸ਼ਕੀਮਤੀ ਵਡਮਮੁਲੀ ਜਾਣਕਾਰੀ ਦੇਣ ਲਈ ਕੋਟਾਨ ਕੋਟ ਧਨਵਾਦ

  • @SleepyDalmatianPuppies-iu6lf
    @SleepyDalmatianPuppies-iu6lf Před měsícem +6

    ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਇਹ ਕੁਝ ਦੱਸ ਰਹੇ ਹੋ ਸ਼੍ਰੋਮਣੀ ਕਮੇਟੀ ਸੁੱਤੀ ਪਈ ਆ ਬੱਸ ਉਹਦਾ ਇਹੀ ਕੰਮ ਆ ਵੀ ਗੁਰੂ ਦੀ ਗੋਲਖ ਖਾਈ ਜਾਣ ਇਹ ਉਥੋਂ ਦੇ ਗੋਲਖ ਦੇ ਪੈਸਿਆਂ ਨਾਲ ਇਹ ਆਪਦੇ ਵੱਡੀਆਂ ਵੱਡੀਆਂ ਕੋਠੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਆਪਦੇ ਘਰ ਦੇ ਬੱਚਿਆਂ ਨੂੰ ਬਾਹਰਲੇ ਵਿਦੇਸ਼ਾਂ ਚ ਘੁਮਾਉਣਾ ਫਰਾਉਣਾ ਬਸ ਇਹਨਾਂ ਕੋਲ ਇਹੀ ਕੰਮ ਇਹ ਜਿਹੜੀ ਆ ਗਲਤ ਬਾਣੀ ਆ ਇਹਨੂੰ ਇਹ ਬੰਦ ਨਹੀਂ ਕਰਾ ਸਕਦੇ 👍👍👍👍🙏🙏🙏🙏🙏

  • @tarlochansingh5877
    @tarlochansingh5877 Před 2 měsíci +17

    ਭਾਈ ਸਾਹਿਬ ਜੀ ਤੁਹਾਡਾ ਜਿੰਨਾ ਵੀ ਧੰਨਵਾਦ ਕੀਤਾ ਜਾਏ ਥੋੜਾ ਹੈ। ਤੁਸੀਂ ਬਹੁਤ ਅਹਿਮ ਮਸਲੇ ਤੇ ਗੱਲ ਬਾਤ ਕੀਤੀ ਹੈ ਤੇ ਬੜੇ ਸੁਚੱਜੇ ਢੰਗ ਨਾਲ ਸੰਗਤਾਂ ਨੂੰ ਸੁਚੇਤ ਕੀਤਾ ਹੈ। ਇੱਕ ਸੁਝਾਅ ਹੈ ਜੇ ਹੋ ਸਕੇ ਜੋ ਵੀ ਕੱਚੀ ਬਾਣੀ ਪ੍ਰਚਲਿਤ ਹੈ ਜੋ ਕਿ ਸਿੱਖਾਂ ਦੀ ਜ਼ੁਬਾਨ ਤੇ ਚੜੀ ਹੋਈ ਹੈ।ਉਸ ਨੂੰ ਨਿਖੇੜ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਸ਼ਬਦ ਨਾਲ ਮਿਲਦੀ ਜੁਲਦੀ ਹੈ। ਉਸ ਨੂੰ ਗੁਰੂ ਘਰਾਂ ਵਿੱਚ ਸੰਗਤਾਂ ਦੇ ਰੂਬਰੂ ਦੱਸਿਆ ਜਾਵੇ ਕਿ ਇਹ ਬਾਣੀ ਕੱਚੀ ਬਾਣੀ ਹੈ। ਇਸ ਕੱਚੀ ਬਾਣੀ ਨੂੰ ਇੱਕ ਕਿਤਾਬ ਵਿੱਚ ਲਿਖਿਆ ਜਾਵੇ ਤਾਂ ਕਿ ਹਰ ਗੁਰਸਿੱਖ ਨੂੰ ਪਤਾ ਲੱਗ ਜਾਵੇ ਕੇ ਇਹ ਨਹੀਂ ਪੜ੍ਹਨੀ। ਇੱਕ ਪਾਸੇ ਗੁਰੂ ਸਾਹਿਬਾਨ ਦੀ ਪੱਕੀ ਗੁਰਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ ਲਿਖਕੇ ਕਿਤਾਬਾਂ ਗੁਰੂ ਘਰਾਂ ਵਿੱਚ ਸਾਰੇ ਗ੍ਰੰਥੀ ਸਿੰਘਾਂ ਨੂੰ ਪੜਾਈਆਂ ਜਾਣ। ਸਭਨਾਂ ਸਿੱਖਾਂ ਦੇ ਘਰਾਂ ਵਿੱਚ ਜੋ ਗੁਰਬਾਣੀ ਪੜ੍ਹਦੇ ਹਨ ਇਹ ਕਿਤਾਬ ਜ਼ਰੂਰ ਹੋਵੇ ਤਾਂਕਿ ਸਿੱਖ ਘਰੇ ਬੈਠਾ ਵੀ ਜਾਣ ਜਾਵੇ ਇਹ ਕੱਚੀ ਬਾਣੀ ਹੈ। ਸਿੱਖ ਸੰਸਥਾਵਾਂ ਨੂੰ ਰਲਮਿਲ ਕੇ ਇਹ ਕਾਰਜ਼ ਪਹਿਲ ਦੇ ਆਧਾਰ ਤੇ ਕਰਨਾ ਜ਼ਰੂਰੀ ਹੈ।ਐਸ ਜੀ ਪੀ ਸੀ ਤੋਂ ਤਾਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜਦੋਂ ਤੱਕ ਮਸੰਦ ਲਾਣਾ ਗੁਰੂ ਘਰਾਂ ਤੇ ਕਾਬਜ਼ ਹੈ ਇਸ ਕਾਰਜ਼ ਦੀ ਆਸ ਰੱਖਣੀ ਬੇਮਾਨੀ ਹੋਵੇਗੀ.....👏

  • @karamjitsingh6235
    @karamjitsingh6235 Před 2 měsíci +22

    ਵੀਰ ਜੀ ਬਹੁਤ ਧੰਨਵਾਦ ਤੁਸੀਂ ਕੱਚੀ ਬਾਣੀ ਸਬੰਧੀ ਜਾਣਕਾਰੀ ਦਿੱਤੀ ਅੱਜ ਦੇ ਡੇਰੇ ਦਾਰਾਂ ਵਲੋਂ ਕੱਚੀ ਬਾਣੀ ਦੀਆਂ ਤੁੱਕਾਂ ਵਰਤਕੇ ਸੰਗਤਾਂ ਨੂੰ ਭਰਮਾਇਆ ਜਾਂਦਾ ਹੈ ਆਪ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਧੰਨਵਾਦ ਜੀ 👏👏👏👏👏 ਕਰਮਜੀਤ ਸਿੰਘ ਬਿੰਜਲ (ਰਾਏਕੋਟ ) ਲੁਧਿਆਣਾ

  • @kulvirsekhon
    @kulvirsekhon Před 2 měsíci +22

    ਬਹੁਤ ਵਧੀਆ ਜਾਣਕਾਰੀ ਦਿੱਤੀ ਪੰਜਾਬ ਸਿਹਾਂ ਮੈ ਕੁਲਵੀਰ ਸਿੰਘ ਖੰਨਾ ਲੁਧਿਆਣਾ 🙏🙏

  • @SatnamWaheguru-el7cm
    @SatnamWaheguru-el7cm Před 2 měsíci +9

    ਇਹ ਸੱਚਾਈ ਲੋਕਾਂ ਤੱਕ ਪਹੁੰਚਾਉਣਾ ਬਹੁਤ ਹੀ ਮਹੱਤਵਪੂਰਨ ਗੱਲਾਂ ਨੇ ਇਨ੍ਹਾਂ ਗੱਲਾਂ ਤੇ ਜ਼ਰੂਰ ਅਮਲ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਜੋ ਅਕਾਲਪੁਰਖ ਜੀ ਦਾ ਹੁਕਮ ਮੰਨ ਕੇ ਗੁਰੂ ਅਰਜਨ ਸਾਹਿਬ ਜੀ ਹੁਰਾਂ ਤੱਕ ਦੀ ਸੱਚੀ ਬਾਣੀ ਹੈ ਧੰਨਵਾਦ ਜੀ

  • @Anantinteriors7777
    @Anantinteriors7777 Před měsícem +3

    ਸਤਿ ਸ੍ਰੀ ਅਕਾਲ ਬਾਈ ਜੀ ਅਸੀਂ ਲੁਧਿਆਣੇ ਤੋਂ ਹਾਂ ਗਿੱਲਾਂ ਦੇ ਰਹਿਣ ਵਾਲੇ ਹਾਂ ਤੁਹਾਡੀ ਵੀਡੀਓ ਸੁਣ ਕੇ ਬਹੁਤ ਹੀ ਜਾਣਕਾਰੀ ਮਿਲੀ ਤੇ ਸਾਨੂੰ ਲੱਗਦਾ ਕਿ ਅਸੀਂ ਤੁਹਾਡੀਆਂ ਅੱਗੇ ਵੀਡੀਓ ਦੇਖ ਸਕਦੇ ਹਾਂ ਕਿਉਂਕਿ ਤੁਸੀਂ ਬਹੁਤ ਮਤਲਬ ਬਹੁਤ ਵਧੀਆ ਮੁੱਦੇ ਤੇ ਤੁਸੀਂ ਗੱਲ ਕੀਤੀ ਹੈ ਤੇ ਇਹਦਾ ਧਿਆਨ ਐਸਜੀਪੀਸੀ ਨੂੰ ਵੀ ਦੇਣਾ ਚਾਹੀਦਾ ਹੈ ਤੇ ਬਹੁਤ ਜਿਆਦਾ ਤੁਹਾਨੂੰ ਸਤਿਕਾਰ ਕਿ ਤੁਸੀਂ ਇਦਾਂ ਦੀਆਂ ਵੀਡੀਓ ਹੋਰ ਬਣਾਉਂਦੇ ਰਹੋ ਧੰਨਵਾਦ

  • @AngrejSingh-bo9zb
    @AngrejSingh-bo9zb Před 2 měsíci +31

    ਵਾਹਿਗੁਰੂ ਜੀ ਜੋਂ ਆਪ ਜੀ ਨੇ ਜੋਂ ਜਾਣਕਾਰੀ ਦਿੱਤੀ ਬਹੁਤ ਕਾਬਿਲੇ ਤਾਰੀਫ ਹੈ ਜੀ

  • @harjindersingh7755
    @harjindersingh7755 Před 2 měsíci +24

    ਬੇਸ਼ਕੀਮਤੀ ਜਾਨਕਾਰੀ ਲਈ ਕੋਟ ਕੋਟ ਸ਼ੁਕਰੀਆ ਭਾਈ ਸਾਹਿਬ ਜੀ ❤ਬਾਲੇ ਬਾਰੇ ਜਾਣਕਾਰੀ ਦੇਵੋ ਜੀ

  • @balbirsinghusajapmansadasa1168
    @balbirsinghusajapmansadasa1168 Před 2 měsíci +4

    ਬਹੁਤ ਖੁਸ਼ੀ ਹੋਈ ਗੁਰਮੁੱਖੋ ਦਾਹੜਾ ਵੇਖਕੇ।ਘਰ ਦਾ ਦਰਵਾਜਾ ਸਾਬਤ ਕਰ ਲਿਆ।ਜਿਵੇਂ ਤੁਸੀਂ ਗੁਰਮੁੱਖੋ ਗੁਰੂ ਨਾਨਕ ਪਾਤਸ਼ਾਹ ਦੀ ਨਕਲੀ ਫੋਟੋ ਨੂੰ ਸੱਚ ਮੰਨ ਬੈਠੇ।

  • @user-yc5xb5ic7k
    @user-yc5xb5ic7k Před 2 měsíci +12

    ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਪਰ ਕਮਾਲ ਦੀ ਗੱਲ ਹੈ ਤੁਹਾਡੇ ਵਾਂਗੂ ਬਹੁਤ ਪੰਥਕ ਵਿਦਵਾਨ ਉਹਨਾਂ ਕਿਉ ਅਜੇ ਤੱਕ ਕੋਈ ਰੋਕ ਨਹੀਂ ਲਗਾਈ.

  • @gursewakdhillon80
    @gursewakdhillon80 Před 2 měsíci +21

    ਆਪ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਸੱਭ ਦਸਣ ਲਈ ਤੁਸੀਂ ਬਹੁਤ ਖੋਜ ਕੀਤੀ ਹੋਵੇਗੀ। ਇਹ ਮੇਰਾ ਵਿਸ਼ਵਾਸ ਹੈ।

  • @user-bp1ee6ke5r
    @user-bp1ee6ke5r Před 2 měsíci +21

    ਧੰਨਵਾਦ ਜੀ ਪੰਜਾਬ ਸਿੰਘ ਜੀ ਆਪ ਜੀ ਦਾ ਧੰਨਵਾਦ ਆਪ ਜੀ ਨੇ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਣ ਲਈ ਕਿਹਾ ਹੈ ਧੰਨਵਾਦ ਜੀ ਅਸੀਂ ਆਪ ਜੀ ਦਾ ਧੰਨਵਾਦ ਕੀਤਾ ਮੈਂ ਭਾਈ। ਗੁਰਮੁਖਿ ਸਿੰਘ। ਠੁਠਗੜ੍ਹ ਪਿੰਡ ਧਰਮ ਕੋਟ।ਤੋ। ਧੰਨਵਾਦ ਜੀ

  • @ArunSharma-lu3gz
    @ArunSharma-lu3gz Před 15 dny +1

    Bahut hi vadia dhang naal tusi dsseya hai. Eda hi chaanan paande rehna ta jo Guru sahibana di sachi baani bare har jan jaan sake.
    ❤❤❤❤❤

  • @chanansingh2534
    @chanansingh2534 Před 2 měsíci +4

    ਧੰਨਵਾਦ ਇਹ ਜਾਣਕਾਰੀ ਦੇਣ ਲਈ। ਮੈ ਗੁਰੂ ਗ੍ਰੰਥ ਸਾਹਿਬ ਨੂੰ ਲਗਾਤਾਰ ਪੜਦਾ ਆ ਰਿਹਾ ਹਾਂ ।ਇਹ ਤੁਹਾਡੇ ਦਸੇ ਹੋਏ ਸ਼ਬਦ ਆਮ ਲੋਕਾਂ ਤੋ ਤਾਂ ਸੁਣੇ ਹਨ ਪਰ ਇਨਾ ਦੀ ਕੋਈ ਕਿਤਾਬ ਜਾਂ ਗਰੰਥ ਨਹੀ ਪੜਿਆ।

  • @kingsland8605
    @kingsland8605 Před 2 měsíci +11

    ਵਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ|
    ਨਾਮ: ਤਰਵਿੰਦਰ ਪਾਲ ਸਿੰਘ
    ਪਿੰਡ: ਪੱਟੀ
    ਤਹਿਸੀਲ ਅਤੇ ਜ਼ਿਲ੍ਹਾ: ਹੁਸ਼ਿਆਰਪੁਰ

  • @user-fb8lq1kh1f
    @user-fb8lq1kh1f Před 2 měsíci +40

    ਗੁਰੂ ਗ੍ਰੰਥ ਸਾਹਿਬ ਵਿਚ ਇਕਾ ਬਾਣੀ ਇਕ ਗੁਰ ਇਕੋ ਸਬਦੁ ਵੀਚਾਰਿ ।।ਦਸਿਆ ਹੈ।ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।ਕਿਹਾ ਹੈ। ਅਸੀ ਬਹੁਤ ਸਾਰੇ ਗ੍ਰੰਥ ਬਾਣੀ ਮੰਨੀ ਜਾਂਦੇ ਹਾਂ। ਬਾਣੀ ਵਰਗੇ ਹੋ ਸਕਦੇ ਹਨ ।ਪੜਣ ਲਈ।ਪੰਰਤੂ ਜੋ ਬਣਨਾ ਹੈ।ਉਹ ਸਬਦੁ ਗੁਰੂ ਹੀ ਹੈ।ਸਚੁ ਬਾਣੀ।ਨਾਮੁ ਬਾਣੀ।ਗੁਰੂ ਬਾਣੀ।ਸਬਦੁ ਗੁਰੂ।ਗੁਰੂ ਅਰਜਨ ਪਾਤਸ਼ਾਹ ਦੀ ਹੀ ਮੰਨਣ ਨੂੰ ਕਿਹਾ ਹੈ ਦਸਮ ਪਾਤਸ਼ਾਹ ਜੀ ਨੇ ਵੀ।

    • @SurjitSingh-im5rm
      @SurjitSingh-im5rm Před 2 měsíci +2

      ਵਾਹਿਗੁਰੂ ਜੀ। ਇੱਕ ਤੂੰ ਹੀ ਤੂੰ ਵਾਹਿਗੁਰੂ ਜੀ

    • @shivanisharma5562
      @shivanisharma5562 Před 2 měsíci

      ਸ਼ਬਦ ਗੁਰੂ ਸੁਰਤਿ ਧੁਨਿ ਚੇਲਾ, ਸ਼ਬਦ ਵੀ ਸਾਡੇ ਸਰੀਰ ਅੰਦਰ ਹੈ ਤੇ ਸੁਰਤਿ ਵੀ ਸ਼ਰੀਰ ਦੇ ਅੰਦਰ ਹੈ​@@SurjitSingh-im5rm

    • @ramtejsingh3643
      @ramtejsingh3643 Před měsícem

      ਵਾਹਿਗੁਰੂ ਜੀ

  • @VikramSingh-tu9py
    @VikramSingh-tu9py Před měsícem +2

    ਬਹੁਤ ਦੇਰ ਬਾਅਦ ਇਸ ਚੈਨਲ ਤੇ ਵੀਡੀਓ ਦੇਖੀ
    ਵੀਰ ਜੀ ਦਾ ਸਰੂਪ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ,

  • @triloksingh7552
    @triloksingh7552 Před 2 měsíci +5

    ਬਹੁਤ ਬਹੁਤ ਧੰਨਵਾਦ SGPC ਨਹੀਂ ਸੁੱਤੀ ਕੌਮ ਸੁੱਤੀ ਹੋਈ ਆ ਕਿਉਂਕਿ SGPC ਤੇ ਕਬਜ਼ਾ ਕਿਹੜੀ ਧਿਰ ਦਾ ਇਸ ਕਰਕੇ ਧਿਆਨ ਦੇਣ ਦੀ ਲੋੜ ਹੈ

  • @rssony840
    @rssony840 Před 2 měsíci +4

    ਬਿਲਕੁਲ ਸੱਚ.. ਅੱਜ ਵੀ. ਡੇਰਾ ਬਡਭਾਗ.. ਤੇ ਹੋਰ.. ਧੀਰਮਲੀਏ ਆ ਦੇ ਡੇਰੇ ਚੱਲ ਰਹੇ ਆ...ਹਰੀ ਪੁਰ, ਦਾਉ ਵਾਲੇ ਵੀ ਧੀਰਮਲੀਏ ਹੀ ਆ ਹਿਸਟਰੀ ਚੈਕ ਕਰ ਲਓ... ਭੁਲੇਖਾ ਪੌਣ ਲਈ ਗੁਰੂ ਗ੍ਰੰਥ ਸਾਹਿਬ ਰੱਖੇ ਆ.. ਪਰ ਜੈ ਜੈ ਕਾਰ ਬਾਬੇ ਦੀ.. ਕ੍ਰਿਪਾ ਬਾਬੇ ਦੀ.... ਹੱਦ ਆ...

  • @manjeetgillgill641
    @manjeetgillgill641 Před 2 měsíci +11

    ਬਹੁਤ ਵੱਡਮੁਲੀ ਜਾਣਕਾਰੀ ਲਈ ਧੰਨਵਾਦ ਜੀ 🙏🙏

  • @shambersingh8557
    @shambersingh8557 Před 2 měsíci +8

    ਪਰਮਾਤਮਾ ਹਮੇਸ਼ਾ ਹੀ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਸੱਚੀ ਤੇ ਕੱਚੀ ਗੁਰਬਾਣੀ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ❤❤❤❤❤

  • @Lovenature-nt8zm
    @Lovenature-nt8zm Před měsícem +3

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @singhsukhpal117
    @singhsukhpal117 Před 2 měsíci +14

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ , ਵੀ ਪਿਰਥੀ ਚੰਦ ਦੇ ਮੁੰਡੇ ਮੇਹਰਬਾਨ ਦੀ ਰਚਨਾ ਹੈ

  • @manjeetkaur4326
    @manjeetkaur4326 Před 2 měsíci +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਬਾਈ ਜੀ ਮੈ ਪਟਿਆਲੇ ਤੋਂ ਮਨਜੀਤ ਕੌਰ ਬਾਈ ਜੀ ਮੈਂ ਤੁਹਾਡੀਆਂ ਸਾਰੀਆਂ ਵਿਡੀਓ ਵੇਖਦੀਆਂ ਬਹੁਤ ਵਧੀਆ ਲਗਦੀਆਂ ਹਨ ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਆਪ ਜੀ ਤੇ ਵਾਹਿਗੁਰੂ ਜੀ ਤੁਹਾਨੂੰ ਹਿਮਤ ਵਕਸਣ ਚੜਦੀ ਕਲਾ ਵਕਸੇ ਸਾਨੂੰ ਆਪ ਜੀ ਵਧੀਆ ਵਧੀਆ ਜਾਣਕਾਰੀ ਦਿੰਦੇ ਰਹੋ ਧੰਨਵਾਦ ਵੀਰੇ

  • @sukhwindersinghgill622
    @sukhwindersinghgill622 Před 2 měsíci +7

    ਬਹੁਤ ਧੰਨਵਾਦ ਜੀ ।ਜੋ ਜਾਣਕਾਰੀ ਦੇ ਰਹੇ ਹੋ ਪੂਰਨ ਅਰਥ ਭਰਪੂਰ ਹੈ ਜੀ ।ਇਸੇ ਤਰਾਂ ਖੋਜ ਕਰਦੇ ਰਹੋ ਜੀ ।ਵਾਹਿਗੁਰੂ ਜੀ ਵੱਲੋਂ ਤੁਹਾਡੀ ਇਹੋ ਸੇਵਾ ਲਗਾਈ ਗਈ ਹੈ । ਚੜ੍ਹਦੀ ਕਲਾ ਵਿਚ ਰਹੋ ji

  • @raovarindersingh7038
    @raovarindersingh7038 Před 2 měsíci +11

    ਵਾਹਿਗੁਰੂ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🙏

  • @fatehsingh7377
    @fatehsingh7377 Před 2 měsíci +10

    ਵੀਰ ਜੀ ਬਹੁਤ ਬਹੁਤ ਧੰਨਵਾਦ ਜੋੜ ਜਾਣਕਾਰੀ ਦਿੱਤੀ ਇਕ ਬੇਨਤੀ ਵੀਰ ਜੀ ਜੋ ਕੱਚੀ ਬਾਣੀ ਆ ਉਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜ਼ੋ ਹਰ ਇਕ ਸਿੱਖ ਉਸ ਨਿਕਲੀ ਬਾਣੀ ਦੀ ਜਾਣਕਾਰੀ ਮਿਲ ਜਾਵੇ ਇਸ ਤੇ ਇਕ ਵੀਡੀਓ ਬਣਾਈ ਜਾਵੇ

  • @bonypalasour761
    @bonypalasour761 Před 2 měsíci +9

    ਸਿੰਘ ਸਾਬ, ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਆਹ ਵੀਡੀਓ ਵੇਖਣ ਤੋਂ ਪਹਿਲਾਂ ਮੈਂ ਵੀ ਹਨੇਰੇ ਚ ਹੀ ਸੀ,ਤੁਸੀਂ ਅੱਖਾਂ ਖੋਲ੍ਹੀਆਂ ਮੇਰੀਆਂ।ਇਹ ਕੰਮ ਸਾਡੀਆਂ ਸਿਰਮੌਰ ਧਾਰਮਿਕ ਸੰਸਥਾ ਦੇ ਸੀ ਪਰ ਓਹ ਵੀ ਲਗਦਾ ਪਿਰਥੀ ਚੰਦ ਦੇ ਹੀ ਵਾਰਿਸ ਨੇ।
    ਮੈਂ ਸ਼੍ਰੀ ਤਰਨਤਾਰਨ ਸਾਹਿਬ ਤੋਂ ਹਾਂ ।
    ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਸਦਾ ।ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ❤❤❤❤❤

    • @parmatasingh8718
      @parmatasingh8718 Před 2 měsíci

      ੱਬਲਦੇਵ ਸਿੰਘ ਸਰਸਾ ਜੀ।ਕੲਈ ਵਾਰ ਗਲਤ ਇਤਿਹਾਸ ਬਾਰੇ ਸਵਾਲ ਉਠਾਏ ਹਨ।ਜੇ ਇਸੇ ਸਦੀ ਵਿਚ ਛਪੇ ਹਨ।ਜਦੋਂ ਆਪਣਿਆਂ ਦੀ ਹਕੂਮਤ ਸੀ।ਇਹ ਨਿਖੇੜਾ ਕਿਵੈਂ ਹੋਵੇਗਾ।

    • @NirmalSingh-bz3si
      @NirmalSingh-bz3si Před 2 měsíci

      ਮੈਂ ਹੋਰ ਕਿਸੇ ਨੂੰ ਨਹੀ ਸੁਣਦਾ ਨਾ ਕਿਤੇ ਹੋਰ ਧਾਰਮਿਕ ਮਾਮਲਿਆ ਬਾਰੇ ਕੋਈ ਕੁਮੈਂਟ ਕਰਦਾਂ ??ਲੇਕਿਨ ਇਨਾ ਨੂੰ ਜਰੂਰ ਦੇਖਦਾ ਸੁਣਦਾ ਹਾਂ ??ਇਨਾ ਨੂੰ ਸਿੱਖ ਕੌਮ ਦੀ ਕੋਈ ਵੱਡੀ ਜਿਮੇਵਾਰੀ ਦੇਣੀ ਚਾਹੀਦੀ ਆ ਤਾਂ ਕਿ ਜੋ ਲਿਖਣ ਪੜਨ ਵਿੱਚ ਤਰੁਟੀਆਂ ਨੇ ਉਹ ਦੂਰ ਹੋ ਸਕਣ ਅਤੇ ਸਾਡੇ ਗਿਆਨ ਵਿਚ ਹੋਰ ਵਾਧਾ ਹੋ ਸਕੇ ??ਧੰਨਵਾਦ ਨਿਰਮਲ ਸਿੰਘ ਨਰੂਲਾ ਪਟਿਆਲਾ ??

    • @pindawale872
      @pindawale872 Před 2 měsíci

      Veer ji me.jupji sahib te rehras sahib pd da eh sab thik h koi ds skda
      Jo bhai ji ds rahe ne oh keri bani s likhya kachi jrur dsyo ji

    • @JogaSingh-cf8yl
      @JogaSingh-cf8yl Před 2 měsíci

      kainour Distt Ropar

  • @HarbhajanSingh-dy4yg
    @HarbhajanSingh-dy4yg Před 2 měsíci +6

    ਗੁਰਬਾਣੀ ਵਾਰੇ ਆਪਜੀ ਖੋਜ ਸਲਾਹੁਣਯੋਗ ਹੈ ਅਤੇ ਸਾਬਤ ਸੂਰਤ ਦਿਖ ਲਈ ਧੰਨਵਾਦ

  • @GurpreetSINGHOZSIKH
    @GurpreetSINGHOZSIKH Před 2 měsíci +2

    ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਸਮਸਰਿ ਪਰਵਾਣਾ ॥
    ਸਤਿਗੁਰੁ ਮੇਰਾ ਸਦਾ ਸਦਾ ਨਾ ਆਵੇ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
    ਹੁਣ ਗੁਰੂ ਸਾਹਿਬ ਪਰਮਾਤਮਾ ਰੂਪ ਨੇ ਤੇ ਸੂਖਮ ਨੇ , ਪ੍ਰਕਾਸ਼ ਰੂਪ , ਜੋਤ ਰੂਪ ਨੇ ਜੋ ਸਾਰਿਆਂ ਵਿੱਚ ਸਮਾਏ ਹੋਏ ਨੇ । ਇੱਕ ਇੱਡੀ ਵੱਡੀ ਗੈਂਡੇ ਜਿੱਡੀ ਦੇਹ ਵਾਲਾ ਦੇਹਧਾਰੀ ਸਾਰੀ ਦੁਨੀਆ ਚ ਕਿਵੇ ਸਮਾਊ ਜਿਹੜਾ ਆਪ 84 ਚ ਧੱਕੇ ਖਾ ਰਿਹਾ । ਮੂਰਖਾਂ ਦੇ ਸਿਰ ਤੇ ਬਾਬੇ ਐਸ਼ ਕਰਦੇ ਨੇ ।

    • @SimarDeep-ye6yt
      @SimarDeep-ye6yt Před měsícem

      ਮੈ.ਗੁਰਸਿੱਖ ਗਰੀਬ ਦਿਹਾੜੀਦਾਰ ਲਾਚਾਰ ਮੁੰਡਾ ਮੈਨੂ ਛੋਟੇ ਰੋਜਗਾਰ ਲਈ ਖਾਲਸਾ ਜੀ ਹੈਲਫ ਕਰਦੋ ਮੇਰੀ ਛੋਟੀ ਭੈਣ ਨੂ ਚੰਗੀ ਪੜਾਈ ਲਿਖਾਈ ਕਰਵਾਣਾ ਚਾਹੁਦਾ ਭਾਪਾ ਹੋਇਆ ਨਾ ਹੋਇਆ ਇਕ ਬਰਾਬਰ ਹੈ

    • @Tu_aape_krta8266
      @Tu_aape_krta8266 Před měsícem

      ​@@SimarDeep-ye6ytkithon Belong krde tusi vir ?

  • @user-xy3rw7sn5s
    @user-xy3rw7sn5s Před 2 měsíci +17

    ਵੀਰ ਜੀ ਆਪ ਜੀ ਦਾ ਸਰੂਪ ਬਹੁਤ ਸੋਹਣਾ ਲੱਗ ਰਿਹਾ ਜੀ ਵੀਡੀਓ ਦੀ ਤਰਾਂ ❤❤

  • @SatnamSingh-gn4ke
    @SatnamSingh-gn4ke Před 2 měsíci +12

    ਬੇਸ਼ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @GurtejSingh-hf2df
    @GurtejSingh-hf2df Před 2 měsíci +24

    ਰਾਜ ਬਿਨਾ ਨਹਿ ਧਰਮੁ ਚਲਹਿ ਹਹਿ ਧਰਮ ਬਿਨਾ ਸਭ ਦਲਹਿ ਮਲਹਿ ਹਹਿ।
    ਮੈਨੂੰ ਇਹ ਤੁਕ ਸਾਡੇ ਲਈ ਬਿਲਕੁਲ ਢੁਕਦੀ ਲਗਦੀ ਹੈ।

    • @JaswantSingh-ey9qe
      @JaswantSingh-ey9qe Před 2 měsíci +2

      ਵੀਰ ਜੀ ਧਰਮ ਤੌ ਬਗੈਰ ਰਾਜ ਨਹੀ ਚਲਦਾ ਧਰਮ ਤੋ ਬਗੈਰ ਅਸੀ ਕਿਸੇ ਕੰਮ ਦੇ ਨਹੀ ਜਿਵੇ ਸਰਕਾਰਾਂ ਦਾ ਕੋਈ ਧਰਮ ਨਹੀ ਝੂਠੀਆਂ ਸੋਹਾਂ ਖਾ ਕੇ ਰਾਜ ਕਰਨੇ ਉਹ ਵੀ ਸਿਰਫ ਪੰਜ ਸਾਲ ਵਾਸਤੇ ਧਰਮ ਤਾਂ ਜਗੋ ਜੁਗ ਅਟੱਲ ਰਹਿਣ ਵਾਲੀ ਸਚਿਆਈ ਹੈ

    • @GurtejSingh-hf2df
      @GurtejSingh-hf2df Před 2 měsíci

      @@JaswantSingh-ey9qe ਧਰਮ ਵੀ ਰਾਜ ਸ਼ਕਤੀ ਤੋਂ ਬਿਨਾਂ ਨਹੀਂ ਬੱਚ ਸਕਦਾ। ਭਾਰਤ ਵਿੱਚ ਬੁੱਧ ਧਰਮ ਖਤਮ ਹੋ ਗਿਆ। ਜਿਹੜੇ ਨੌ ਸੌ ਸਾਲ ਗ਼ੁਲਾਮ ਰਹੇ ,ਅੱਜ ਭਾਰਤ ਤੇ ਰਾਜ ਕਾਇਮ ਕਰਕੇ ਅਗਲੇ ਜ਼ਬਰਦਸਤੀ ਮਸਜਿਦਾਂ ਢਾਹ ਕੇ ਮੰਦਿਰ ਬਣਾ ਰਹੇ ਨੇ।ਬੁੱਧ ਧਰਮ ਵਾਲਿਆਂ ਨੂੰ ਵੀ ਇਹਨਾਂ ਨੇ ਹੀ ਕੱਢਿਆ ਸੀ। ਅਗਲਾ ਨੰਬਰ ਪਤਾ ਨੀ ਕਿਸਦਾ ਹੈ।ਬਾਬਰ ,ਅਕਬਰ, ਔਰੰਗਜੇਬ ਵਰਗਿਆਂ ਨੇ ਪਹਿਲਾਂ ਮੌਲਵੀ ਨਹੀਂ ਭੇਜੇ ਕਿ ਜਾਕੇ ਭਾਰਤ ਚ ਇਸਲਾਮ ਦਾ ਪ੍ਰਚਾਰ ਕਰੋ। ਨਾ ਹੀ ਅੰਗਰੇਜ਼ਾਂ ਨੇ ਪਾਦਰੀ ਭੇਜੇ। ਅਗਲਿਆਂ ਨੇ ਤਲਵਾਰ ਦੇ ਬਲ ਨਾਲ ਰਾਜ ਕੀਤਾ ਫੇਰ ਅਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ।

    • @gursikh59
      @gursikh59 Před měsícem

      Bai eh satar v Galt aa

    • @gursikh59
      @gursikh59 Před měsícem

      Asal vich dharam bina nhi raj chle hai likhya

    • @gursikh59
      @gursikh59 Před měsícem

      Ate eh guru granth sahib ja dasam granth Sahib cho nhi hai eh guru de singha da apni rachi hoi kav aa

  • @sajjansingh4296
    @sajjansingh4296 Před 2 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਮੇਹਰ ਕਰਨ ਤੁਸੀ ਸੰਗਤ ਨੂੰ ਏਦਾ ਹੀ ਗੁਰਬਾਣੀ ਬਾਰੇ ਜਾਣਕਾਰੀ ਦਿੰਦੇ ਰਹੋ
    ਸੱਜਣ ਸਿੰਘ ਫਰੀਦਕੋਟ

  • @kirtpreetsinghpannu5442
    @kirtpreetsinghpannu5442 Před 2 měsíci +8

    ਬਹੁਤ ਵੱਡਮੁੱਲੀ ਜਾਣਕਾਰੀ ਜੀ। ਬਹੁਤ ਬਹੁਤ ਧੰਨਵਾਦ

  • @bajsinghpannu
    @bajsinghpannu Před 2 měsíci +4

    ਵਾਹਿਗੁਰੂ ਜੀ ਆਪ ਜੀ ਤੋਂ ਬਹੁਤ ਵੱਡੀ ਸੇਵਾ ਲੈ ਰਹੇ ਹਨ। ਵਾਹਿਗੁਰੂ ਜੀ ਆਪ ਜੀ ਉੱਤੇ ਮੇਹਰ ਭਰਿਆ ਹੱਥ ਰੱਖਣ ਤੇ ਅੱਗੇ ਤੋਂ ਇਸੇ ਤਰ੍ਹਾਂ ਆਪ ਜੀ ਤੋਂ ਹੋਰ ਸੇਵਾ ਲੈਣ । ਵਾਹਿਗੁਰੂ ਜੀ

  • @gurinderkaur3161
    @gurinderkaur3161 Před 16 dny

    ਬਹੁਤ ਵਧੀਆ ਜਾਣਕਾਰੀ ਦਿੱਤੀ

  • @NiKa-wh2xn
    @NiKa-wh2xn Před 2 měsíci +1

    ਤੱਥਾਂ ਦੇ ਆਧਾਰ ਤੇ ਬਹੁਤ ਹੀ ਮਹੱਤਵਪੂਰਨ ਖੋਜ ਭਰਪੂਰ ਜਾਣਕਾਰੀ ਸੰਗਤਾਂ ਨਾਲ ਸਾਂਝੇ ਕਰਨ ਲਈ ਗੁਰੂ ਪਿਆਰੇ ਵੀਰ ਜੀ ਆਪ ਜੀ ਦਾ ਬਹੁਤ ਹੀ ਧੰਨਵਾਦ। ਦਾਸ ਜਰਮਨੀ ਦੇ ਇਕ ਸ਼ਹਿਰ Eschborn ਤੋਂ। ਵਾਹਿਗੁਰੂ ਜੀ ਕੀ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

  • @SatnamSingh-nn1sw
    @SatnamSingh-nn1sw Před 2 měsíci +4

    ਬਹੁਤ ਵਧੀਆ ਜਾਣਕਾਰੀ ਦੱਸੀ ਹੈ, ਕੱਚੀ ਬਾਣੀ ਵੀ ਗੁਰੂ ਸਾਹਿਬ ਕਾਲ ਤੋਂ ਹੋਂਦ ਵਿੱਚ ਲਿਖੀ ਜਾ ਰਹੀ ਸੀ। ਅਸੀਂ ਤਾਂ ਸੋਚਦੇ ਹਾਂ ਕਿ ਹੁਣ ਦੇ ਨਕਲੀ ਗੁਰੂ ਕਹਾਉਣ ਵਾਲੇ(ਸਿੱਖ, ਬਾਹਮਣ , ਪੰਡਤ) ਆਦਿ ਵਾਲੇ ਹੀ ਲਿਖ ਕੇ ਮਿਲਾਵਟ ਕਰ ਰਹੇ ਹਨ। ਆਪਜੀ ਦਾ ਧੰਨਵਾਦ।

    • @user-cn1vp7ns8b
      @user-cn1vp7ns8b Před 2 měsíci +1

      ਨਕਲੀ ਗੁਰਬਾਨੀ 400 ਸਾਲ ਤੋ ਕਿਸੀ ਨੇ ਨਹੀ ਦੱਸਿਆ ਸ੍ਰੋਮਣੀ ਕਮੇਟੀ ਮੈਂਬਰ ਦਾ ਫਰਜ ਨਹੀ ਨਿਬਾਆ ਨਾ ਪ੍ਰਚਾਰਕ ਨੇ ਸਾਨੂੰ ਸਿੱਖ ਕੌਮ ਨਹੀ ਦੱਸਿਆ ਨਕਲੀ ਗੁਰਬਾਨੀ ਬਾਰੇ ਅੱਜ ਵੀ ਕੱਚੀ ਗੁਰਬਾਨੀ ਦਾ ਇਸਤੇਮਾਲ ਕਰ ਰਹੇ ਹਨ ਪਰ ਕੋਈ ਨਹੀ ਦੱਸ ਰਹਿਆ ਇਹਨਾ ਲੋਕਾ ਨੂੰ ਪੈਸੇ ਨੂੰ ਬਾਣੀ ਤੋ ਵੱਧ ਸਮੱਜਦੇ ਹਨ ਸਾਡੀ ਸਿੱਖ ਕੌਮ ਦੇ ਇਤਿਹਾਸ ਕਾਰ ਵਿਦਵਾਨ ਕੱਚੀ ਬਾਣੀ ਤੌ ਸਾਨੂੰ ਸਿੱਖ ਕੌਮ ਸੱਚੀ ਗੁਰਬਾਨੀ ਦੇ ਲੜ ਲਾਉ ਜੀ ਮੈ ਮੂਰਖ ਗੁਰਬਾਨੀ ਦੀ ਸਮੱਜ ਨਹੀ ਵਿਦਵਾਨ ਭਾਈ ਸਾਹਿਬ ਜੀ ਸਾਨੂੰ ਸੱਚੀ ਦੇ ਨਾਲ ਜੋੜਿਆ ਜਾਏ ਕੌਮ ਦਾ ਭਵਿੱਖ ਸੁਰੱਖਿਅਤ ਦੱਸ ਗੁਰੂ ਸਾਹਿਬਾਨ ਜੀ ਦੀ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਸਿੰਘ ਅਮ੍ਰਿਤਸਰ

  • @gagangill4739
    @gagangill4739 Před 2 měsíci +12

    ਬਹੁਤ ਵਧੀਆ ਜਾਣਕਾਰੀ ਵੀਰ ਜੀ❤❤

  • @jasvantsingh88
    @jasvantsingh88 Před 23 dny +1

    ਵਾਹਿਗੁਰੂ ਜੀ 🙏🙏

  • @JaswinderSingh-fq4uo
    @JaswinderSingh-fq4uo Před 2 měsíci +2

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀ ਬਹੁਤ ਵਧੀਆ ਸੇਵਾ ਨਿਬਾ ਰਹੇ ਹੋ ਸਾਰੀ ਕੌਮ ਨੂੰ ਇੰਨੀ ਵਧੀਆ ਜਾਣਕਾਰੀ ਤੋਂ ਜਾਣੂੰ ਕਰਵਾ ਰਹੇ ਹੋ

  • @MandeepSingh-is2uw
    @MandeepSingh-is2uw Před 2 měsíci +13

    ਬਹੂਤ ਵਧੀਆ ਜਾਣਕਾਰੀ ਦਿੱਤੀ ਮਾਛੀਵਾੜਾ ਸਾਹਿਬ

  • @GurpreetKaur-xw8cn
    @GurpreetKaur-xw8cn Před 2 měsíci +5

    ਧੰਨਵਾਦ ਵਾਹਿਗੁਰੂ ਜੀ🙏

  • @humanityisfirstforallgodis9280

    ਆਪ ਜੀ ਸਬਤ ਸੁਰਤ ਹੋ ਰਹੇ ਹੋ ਅਕਾਲ ਪੁਰਖ ਜੀ ਦੀਆਂ ਮੇਹਰਾ ਹੋ ਰਹੀਆਂ ਹਨ ਜੀ ਬਹੁਤ ਵਧੀਆ ਕਾਰਜ ਜੀ

  • @sharanjitkaur4351
    @sharanjitkaur4351 Před měsícem

    Bilkul shi ਹੈ ਮੇ ਸਹਿਜ ਪਾਠ ਕੀਤੇ ਨੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਚੜਦੀ ਕਲਾ ਬਖਸ਼ਣ ਵੀਰ ਜੀ ਨੂੰ,🙏🏻🙏🏻🙏🏻

  • @rajkiran7
    @rajkiran7 Před 2 měsíci +4

    Bahut punn hone ne tuhade veer ji jo sewa mili hai imandari nal nibande ravo tuhade varge veera di koi kimat nhi waheguru ji tandarusti ate lambhi umer bakshe 🙏🙏🙏🙏🙏

  • @user-jm5fi6vh1e
    @user-jm5fi6vh1e Před 2 měsíci +4

    ਵਾਹਿਗੁਰੂ ਜੀ
    ਕਿਸ ਕਿਸ ਨੂੰ ਸਮਝਾਈਏ ਇੱਥੇ ਤਾ ਇਹੋ ਜਿਹੇ ਵਿਦਵਾਨ ਵੀ ਹਨ ਜਿਹੜੇ ਇੱਕ ਸਬਦ ਵਾਹਿਗੁਰੂ ਦਾ ਕੀਰਤਨ ਕਰਦੇ ਹਨ,ਜਦੋ ਕਿ ਇੱਕ ਸਬਦ ਦਾ ਜਾਪ ਹੁੰਦਾ ਏ।ਕੁਝ ਵਿਦਵਾਨ ਅਜਿਹੇ ਹਨ ਜਿਹੜੇ ਰਾਗਾ ਵਿੱਚ ਜਪੁਜੀ ਸਾਹਿਬ ਦਾ ਪਾਠ ਵੀ ਕਰਦੇ ਹਨ।
    ਵਾਹਿਗੁਰੂ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਏ ਕੁਝ ਤੁਕਾ ਤਾ ਅਸੀ ਵੀ ਜਾਣੇ ਅਣਜਾਣੇ ਪੜਦੇ ਈ ਰਹੇ ਆ ਪਰ ਹੁਣ ਕੋਸਿਸ ਕਰਾਗੇ ਇਹ ਤੁਕਾ ਨਾ ਪੜਿਆ ਕਰੀਏ।

  • @devindermangla7027
    @devindermangla7027 Před 21 dnem

    ਅਸੀ ਪੰਜਾਬ ਜਿਲਾ ਸੰਗਰੂਰ ਵਿੱਚ ਦੇਖ ਰਹੀ ਹਾਂ ਜੀ ਧੰਨਵਾਦ ਜੀ🙏🙏🙏

  • @nanakshahi8343
    @nanakshahi8343 Před 2 měsíci +13

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ❤ ।

  • @AMANDEEPSINGH-sd2oz
    @AMANDEEPSINGH-sd2oz Před 2 měsíci +5

    ਬਹੁਤ ਵਧੀਆ ਜਾਣਕਾਰੀ ਤੁਸੀ ਦਿੱਤੀ ਹੈਂ ਇਹ ਗੱਲ ਸਾਨੂੰ ਕਿੱਥੇ ਵੀ ਨਹੀਂ ਦਸਿਆ ਜਾਂਦਾ ਹੈਂ ਜੀ।
    ਇਹ ਗੱਲ ਵਿਚੋਂ ਤੁਸੀ ਇਕ ਵਾਰੀ ਨਾਮਧਰੀ ਸੰਗਤ, ਬਾਬਾ ਸ੍ਰੀਚੰਦ ਜੀ, ਬਾਬਾ ਵਡਭਾਗ ਸਿੰਘ ਜੀ ਆਦਿ ਦੇ ਉੱਤੇ ਵੀ ਵੀਡਿਓ ਬਣਾਓ ਜੀ। ਉਸਦਾ ਵੀ ਇਤਿਹਾਸ ਦਸੋ ਵੀਰ ਜੀ।

  • @RupinderSingh-ey2ot
    @RupinderSingh-ey2ot Před 23 dny

    ਭਾਈ ਸਾਹਿਬ ਜੀ ਇ ਤ ਹਾਂ ਸ ਤੇਚਾਨਣਾ ਪੋਣ ਲਈ ਧਨਵਦ

  • @harmeetsingh7896
    @harmeetsingh7896 Před 16 dny +1

    WAHEGURUJI KIRPA KAR SABNU SUMATT BAKHSHAN .

  • @SukhwinderSingh-tj9vv
    @SukhwinderSingh-tj9vv Před 2 měsíci +6

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @Dhilloncalifornia
    @Dhilloncalifornia Před 2 měsíci +5

    Waheguru ji ka Khalsa waheguru ji ki fateh 🙏from USA 🇺🇸 lots love ❤️ respect

  • @Lal_singh1
    @Lal_singh1 Před 2 měsíci +2

    ਜੇਕਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੁਦ ਪੜ੍ਹਨੀ ਸ਼ੁਰੂ ਕਰ ਦੇਣ ਤਾਂ ਇਹ ਸਭ ਮਸਲੇ ਖੁਦ ਹੀ ਹੱਲ ਹੋ ਜਾਣਗੇ ਨਹੀਂ ਤਾਂ ਫਿਰ ਸੁਣੀਆਂ ਸੁਣਾਈਆਂ ਗੱਲਾਂ ਇਸਤਰਾਂ ਹੀ ਚਲਦੀਆਂ ਰਹਿਣਗੀਆਂ।

  • @GurpreetSINGHOZSIKH
    @GurpreetSINGHOZSIKH Před 2 měsíci +22

    ਅੱਜ ਵੀ ਗੁਰੂ ਸਾਹਿਬ ਜੀ ਦੇ ਬਰਾਬਰ ਅਧੂਰੇ ਗੁਰੂ , ਕੱਚੇ ਗੁਰੂ ਡੇਰੇ ਖੋਲ ਕੇ ਜੀਵ ਆਤਮਾਂ ਨੂੰ ਗੁਮਰਾਹ ਕਰ ਰਹੇ ਨੇ । ਜਿਵੇਂ ਕਿ ਬਿਆਸ ਵਾਲਾ ਗਧਾ ਹਰਾਮੀ --ਗੁਰੂ ਸਾਹਿਬ ਜੀ ਦੇ ਨਾਮ ਦੇਣ ਦੀ ਜੋ ਵਿਧੀ ਹੈ , ਅੰਮਿ੍ਰਤ ਛਕਣ ਦੀ ਪੰਜਾਂ ਪਿਆਰਿਆਂ ਰਾਹੀਂ ਉਸਨੂੰ ਬਦਲ ਕੇ ਆਪ ਗੁਰੂ ਬਣ ਬੈਠਾ ਹੈ ਤੇ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਦੇਹਧਾਰੀ ਗੁਰੂ ਦਾ ਪ੍ਰਚਾਰ ਕਰ ਰਿਹਾ ਹੈ । ਸਾਵਧਾਨ ਹੋ ਜਾਵੋ ਜਿਹੜਾ ਵੀ ਸਿੱਖ ਇਹਨਾਂ ਡੇਰਿਆਂ ਤੇ ਜਾਵੇਗਾ ਉਹ ਧਰਮ ਰਾਜ ਤੋਂ ਕੁੱਟ ਖਾਊਗਾ ਤੇ ੮੪ ਲੱਖ ਜੂਨਾਂ ਫਿਰ ਧੱਕੇ ਖਾਊਂ।

    • @god.is.one682
      @god.is.one682 Před 2 měsíci

      Tu ta 84 to mukt ho gya hai..ta hi esi ghtia boli bol riha hai..besharm

    • @baldevsingh3568
      @baldevsingh3568 Před 2 měsíci +4

      Insan di bnayi cheez insan to wadi te uchi nahi hundi Pancham patsah ne beed di sajna kiti ehnu guru kyon nahi bnaya punj guru ehde brabar kyon chale gurbani bejaaan cheez nu poojan da khandan kardi hai ki granth vich Jaan hai Kabir sahib da dohra hai jis pahan ko paati tode so pahan nirjio guru Gobind singh ne Amrit nahi khande di pahul chhakai c jo yudhneetak vartara c ki 1699 to pehle guru bhull gye c ki oh te ohna di sangat sachkhand nahi gyi guru sahib naamdaan hi dinde san bani di khoj kro nanak ki benantia kar kirpa deeje naam ,,,satgur Sikh ko naamdhan deh gur ka Sikh wadbhagi leh ,,,kar kirpa kirpal apna naam deh gun gawa din raat nanak chao eh ,,,,nanak naam mile ta jeewa tan mn theeve haria na ta tuhanu history di na gurbani da gian hai wakat de loka ne baba nanak nu v kurahia kiha c jekar guru sahib nu samjh lia hunda ta taserhe kyon dinde tuhade verge lok har vakat vich hunde ne te rehange

    • @GurpreetSINGHOZSIKH
      @GurpreetSINGHOZSIKH Před 2 měsíci +6

      @@baldevsingh3568 ਜੇ ਤੁਸੀਂ ਗੁਰਬਾਣੀ ਨੂੰ ਪ੍ਰੇਮ ਕੀਤਾ ਹੁੰਦਾ ਤੇ ਨਿਰੰਕਾਰ ਜਾਣਿਆ ਹੁੰਦਾ ਤਾਂ ਗੁਰੂ ਸਾਹਿਬ ਨੂੰ ਭੁੱਲਿਆ ਆਖ ਕੇ ਬੇਅਦਬੀ ਨਾ ਕਰਦੇ । ਇੱਕਾਂ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ॥ ਵਾਹੂ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਇ । ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮਿ੍ਰਤ ਸਾਰੇ । ਸਤਿਗੁਰ ਬਚਨ ਬਚਨ ਹੈ ਸਤਿਗੁਰ ॥
      ਤੁਸੀ ਦੇਹਧਾਰੀ ਦੇ ਚੇਲੇ ਲੱਗਦੇ ਹੋ ਤੁਹਾਡੀਆਂ ਗੱਲਾਂ ਚੋ ਗੁਰੂ ਸਾਹਿਬ ਲਈ ਪਰੇਮ ਨਹੀ ਬਲਕਿ ਕਿਸੇ ਬੰਦੇ ਦਾ ਗੁਲਾਮ ਹੋਣ ਦੀ ਬੋ ਆਂਦੀ ਹੈ । ਤੁਹਾਡਾ ਕਸੂਰ ਨਹੀ ਤੁਹਾਡੇ ਕਰਮਾਂ ਚ ਪੂਰਾ ਗੁਰੂ ਨਹੀ ਲਿਖਿਆ , ਤੁਹਾਡੇ ਭਾਗ ਮਾੜੇ ਨੇ ਜੋ ਇੱਕ ਬੰਦੇ ਨੂੰ ਗੁਰੂ ਤੋਂ ਉੱਚਾ ਰੱਖ ਰਹੇ ਹੋ ।

    • @GurpreetSINGHOZSIKH
      @GurpreetSINGHOZSIKH Před 2 měsíci +3

      @@angrazesingh1054 ਤੇ ਲੱਖ ਲਾਹਨਤ ਆ ਜਿਸਨੇ ਤੈਨੂੰ ਜਨਮ ਦਿੱਤਾ ਜੋ ਗੁਰੂ ਸਾਹਿਬ ਤੇ , ਗੁਰਬਾਣੀ ਦੇ ਉਲਟ ਜਾ ਕੇ ਗੁਰਸਿੱਖਾਂ ਨਾਲ ਲੜਦੇ ਹੋ । ਸਾਰੀ ਗੁਰਬਾਣੀ ਕਹਿ ਰਹੀ ਆ ਵੀ ਨਿਰੰਕਾਰ ਤੇ ਗੁਰਬਾਣੀ ਵਿੱਚ ਕੋਈ ਫਰਕ ਨਹੀ ਤੇ ਪਰਮਾਤਮਾ ਆਪ ਸ਼ਬਦ ਰੂਪ ਹੋ ਕੇ ਵਰਤ ਰਿਹਾ । ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਇ। ਗੁਰ ਪਰਮੇਸ਼ਰ ਏਕੋ ਜਾਣ । ਪਾਰਬ੍ਰਹਮ ਗੁਰ ਰਹਿਆ ਸਮਾਇ । ਤੇ ਦੱਸੋ ਤੁਹਾਡਾ ਦੇਹਧਾਰੀ ਸਾਰਿਆਂ ਵਿੱਚ ਸਮਾਇਆ ਹੋਇਆ ?ਤੇ ਤੁਸੀ ਇੱਕ ਬੰਦੇ ਨੂੰ ਰੱਬ ਦੱਸੀ ਜਾਂਦੇ ਹੋ । ਕਦੇ ਕਿਸੇ ਕੁੱਤੇ ਨੇ ਕੁੱਤੇ ਨੂੰ ਮੱਥਾ ਟੇਕਿਆ ? ਇੱਕ ਬੰਦਾ ਹੀ ਹੈ ਜਿਸਨੂੰ ਗੁਰੂ , ਤੇ ਰੱਬ ਵੀ ਬੰਦਾ ਹੀ ਚਾਹੀਦਾ ।
      ਉਤਪੱਤਿ ਪਰਲੋ ਸ਼ਬਦੋ ਹੋਵੈ , ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ , ਗੁਰਬਾਣੀ ਸਤਿ ਸਤਿ ਸਤਿ ਕਰ ਮਾਨਓ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ । ਪੋਥੀ ਪਰਮੇਸ਼ਰ ਕਾ ਥਾਨੁ । ਜੇ ਅਜੇ ਵੀ ਤੁਹਾਨੂੰ ਸਮਝ ਨਹੀ ਪੈਂਦੀ ਤੇ ਜਾ ਕੇ ਆਪਣੇ ਦੇਹਧਾਰੀ ਨੂੰ ਪੂਜੋ ਤੇ ਆਪਣੀਆਂ ਧੀਆਂ ਦੇ ਬਲਾਤਕਾਰ ਕਰਵਾਓ । ਅਸੀਂ ਕੀ ਲੈਣਾ । ਜੇ ਤੁਹਾਨੂੰ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਨਾਨਕ ਜੋਤ ਨਾਲ ਇਹਨੀਂ ਨਫਰਤ ਹੈ ਤੇ ਕਿਓ ਦੇਖਦੇ ਹੋ ਗੁਰੂ ਸਾਹਿਬ ਨਾਲ related ਵੀਡਿਓ ।
      ਸ਼ਰਮ ਕਰੋ ਜੋ ਸ਼ਿ੍ਰਸ਼ਟੀ ਦੇ ਮਾਲਕ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਦੇ ਹੋ ।

    • @baldevsingh3568
      @baldevsingh3568 Před 2 měsíci

      J tuhanu Amrit chhak k bolan di.tameez hi nahi ayi ta koi kyon Teri rees kre

  • @gurpalsingh3720
    @gurpalsingh3720 Před 2 měsíci +3

    ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋਈ ਬਹੁਤ ਸਾਰੀ ਬਾਣੀ ਰਹਿ ਗਈ ਸੀ ਜੋ ਜਨਮ ਸਾਖੀਆ ਵਿੱਚ ਦਰਜ ਹੈ। ਜਿਵੇਂ ਸ਼ਬਦੇ ਧਰਤੀ ਸ਼ਬਦੇ ਅਕਾਸ਼ ਸ਼ਬਦੇ ਸ਼ਬਦ ਭਇੳ ਪਰਗਾਸ।।

  • @user-wu2yn4oc5u
    @user-wu2yn4oc5u Před 2 měsíci +6

    Punjab siya mere dil di gal bahut jazba aw tere ch dhanwwad tera ina sach bolan layii 🙏🙏🙏🙏🙏🙏🙏🙏

  • @bachittarsingh8695
    @bachittarsingh8695 Před měsícem

    ਭਾਈ ਸਾਹਿਬ ਜੀ! ਆਪ ਜੀ ਦੀ ਗੱਲ ਬਿਲਕੁਲ ਠੀਕ ਹੈ। ਆਪ ਜੀ ਨੈਂ ਉੱਦਮ ਕੀਤਾ ਹੈ ਕਿ ਸਿੱਖ ਕੌਮ ਨੂੰ ਸਾਵਧਾਨ ਹੋਣ ਦੀ ਸਖ਼ਤ ਜ਼ਰੂਰਤ ਹੈ। ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ। ਨਵੇਂ ਸ਼ਹਿਰ ਪੰਜਾਬ ਤੋਂ ਆਪ ਜੀ ਦੀ ਵੀਡਿਉ ਸੁਣ ਰਿਹਾ ਹਾਂ ਜੀ।

  • @ParminderSinghoberoi
    @ParminderSinghoberoi Před 2 měsíci +1

    ਬੁਹਤ ਵਧੀਆ ਕਾਰਜ ਕਰ ਰਹੇਉ ਤੁਸੀ ਸਾਨੂੰ ਸਾਡੇ ਗੁਰੂਆਂ ਬਾਰੇ ਜਾਣਕਾਰੀ ਦੇਕੇ । ਤੁਹਾਡਾ ਨਵਾਂ ਰੂਪ ਦੇਖ ਮਨ ਬਾਗੂਬਾਗ ਹੋਗਿਆ 🙏

  • @savjitsingh8947
    @savjitsingh8947 Před 2 měsíci +3

    ਬਹੁਤ ਬਹੁਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @NirmalSingh-bz3si
    @NirmalSingh-bz3si Před 2 měsíci +16

    ਪੰਜਾਬ ਸਿਹਾ ਮੈ ਨਿਰਮਲ ਸਿੰਘ ਨਰੂਲਾ ??ਪਟਿਆਲੇ ਤੋਂ ??🎉🎉🎉🎉ਬਹੁਤ ਵਧੀਆ ਜਾਣਕਾਰੀ ??🎉ਧੰਨਵਾਦ ?

    • @NirmalSingh-bz3si
      @NirmalSingh-bz3si Před 2 měsíci +1

      ਕਿਯਾ ਬਾਤ ਆ ਜੀ ??

    • @punjabsiyan
      @punjabsiyan  Před 2 měsíci +2

      ਧੰਨਵਾਦ ਜੀ 🙏🏻

    • @NirmalSingh-bz3si
      @NirmalSingh-bz3si Před 2 měsíci +5

      ਬਹੁਤ ਵੱਡੀ ਜਾਣਕਾਰੀ ਮਿਲੀ ਜੀ। ?ਅੱਜ ਦੇ ਐਪੀਸੋਡ ਵਿੱਚ?

    • @user-nx1bv8hq7t
      @user-nx1bv8hq7t Před 2 měsíci +4

      @@punjabsiyan ਦਰਬਾਰ ਸਾਹਿਬ ਕਿਹਾ ਕਰੋ ਵੀਰ ਜੀ, ਨਾ ਕਿ ਹਰਿਮੰਦਰ ਸਾਹਿਬ। ਬ੍ਰਾਹਮਣ ਤਾਂ ਪਹਿਲਾਂ ਹੀ ਗਲਤ ਬਿਆਨੀ ਕਰਦਾ

  • @HarjinderSingh-ww4cy
    @HarjinderSingh-ww4cy Před 2 měsíci +2

    ਇੱਕ ਬੇਨਤੀ ਹੈ ਕਿ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਹੀ ਕਹੋ ਜੀ। ਇਹ ਗੁਰੂ ਦਾ ਦਰਬਾਰ ਹੈ। ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ। ਕੋਈ ਮੰਦਿਰ ਨਹੀ। ਹਰਿਮੰਦਰ ਸਾਹਿਬ ਇਸਨੂੰ ਬਨਾਰਸ ਤੋਂ ਪੰਡਿਤਾਂ ਤੋ ਪੜ ਕੇ ਆਏ ਨਿਰਮਲਿਆਂ ਨੇ ਕਹਿਣਾ ਸ਼ੁਰੂ ਕੀਤਾ ਸੀ। ਜੋ ਅਸੀ ਅਣਜਾਣੇ ਚ ਵਰਤ ਰਹੇ ਹਾਂ।

  • @user-fv6rh5nh1z
    @user-fv6rh5nh1z Před 2 měsíci +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਹੀ ਆਪ ਜਾਣਦੇ ਹਨ ਜੀ ਖਾਲਸਾ ਜੀ ਜਾਗੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ

  • @BaljinderSingh-zf3jf
    @BaljinderSingh-zf3jf Před 2 měsíci +5

    ਵਾਹਿਗੂਰੂ ਜੀ ਆਪਣੇ ਸੇਵਕਾ ਤੇ ਆਪਣੀ ਕਿਰਪਾ ਬਣਾਈ ਰੱਖਣਾ

  • @laljitsinghkang7219
    @laljitsinghkang7219 Před 2 měsíci +4

    ਬਾਈ ਜੀ ਬਹੁਤ ਵੱਡੀ ਜਾਣਕਾਰੀਦਿੱਤੀਹੈ। ਬਹੁਤ ਧੰਨਵਾਦ

  • @punjabson5991
    @punjabson5991 Před 2 měsíci +2

    ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ,
    ਲਾਗਤ ਹੀ ਭੋਇੰ ਗਿਰ ਪੜਿਆ ਪੜਾ ਕਲੇਜੇ ਛੇਕ ।।
    ਵੱਜ ਗਿਆ ਨਾ, ਹੋ ਗਿਆ ਅਸਰ ? ਹਾਂ ਹੁਣ ਬੰਣੀਆ ਗੱਲ , ਸੋਹਣੇ ਜਰੂਰੀ ਕਾਰਜਾ ਨੂੰ ਆਰੰਭ ਦਿੱਤਾ ਵੀਰ ਨੇ , ਵੱਡਾ ਧੰਨਵਾਦ ਨਾਲੇ ਵਧਾਈ

  • @OshoLoversWorldwide
    @OshoLoversWorldwide Před 25 dny

    ਮੈਨੂੰ ਸਿਰਫ਼ ਧਿਆਨ ਕਰਨਾ ਹੀ ਸੰਪੂਰਣ ਲਗਦਾ ਸਬ ਜਾਗੇ ਹੋਏ ਬੁੱਧ ਪੁਰਸ਼ ਇਹਦੇ ਨਾਲ ਹੀ ਪਾਰ ਹੋਏਂ ਨੇ ਗੁਰਬਾਣੀਂ ਧਿਆਨ ਦਾ ਹੀ ਗੁਰ ਸਿਖੋਦੀ ਹੈ ਗੁਰਬਾਣੀ ਨੂੰ ਪੜ੍ਹਨ ਦਾ ਸਾਰ ਹੈ ਧਿਆਨ ਨਿੱਜ ਅਨੁਭਵ ਹੈ ਕੋਈ ਮਿਲਾਵਟ ਨੀ ਕਰ ਸਕਦਾ ਸੱਚ ਓਹੀ ਜੋ ਆਪਣਾ ਹੋਵੇ ਧਿਆਨ ਦੇ ਸਕਦਾ ਇਹ ਸੱਚ ਗੁਰਬਾਣੀਂ ਤੋਂ ਸੇਧ ਲੇ ਕੇ ਕਰੋ ਜਿੰਦਗੀ ਸਫਲ ਗੁਰਬਾਣੀ ਸਬਦ ਤੋਂ ਸੇਧ ਲੇ ਕੇ ਧਿਆਨ ਵਿੱਚ ਉਤਰੋ ਜਿਹੜੇ ਇਸ ਭੁਲੇਖੇ ਵਿੱਚ ਆ ਵੀ ਕਰਤਾ ਪੁਰਖੁ ਨੂੰ ਤਰਕ ਜਾ ਬੁੱਧੀ ਨਾਲ ਪਾ ਲੋ ਗੇ ਭੁਲੇਖੇ ਵਿੱਚ ਓ
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
    ਜਾਗਣ ਨਾਲ ਪ੍ਰੇਮ ਮਿਲੂ ਪ੍ਰੇਮ ਨਾਲ ਕਰੁਣਾ ਮਿਲੂ ਜੇ ਕਰੁਣਾ ਵਾਲਾ ਇੰਨਸਾਨ ਭਗਤੀ ਵਿਚ ਲੀਨ ਹੋਵੇ ਤਾ ਜੋਤ ਜੋਤਿ ਵਿੱਚ ਸਮਾਉਣ ਲਈ ਰਾਹ ਤੇ ਆ ਜਾ ਕਹਿ ਲਵੋ ਬੂੰਦ ਸਮੁੰਦਰ ਵਿੱਚ ਸਮਾ ਕੇ ਸਮੰਦਰ ਹੋਣ ਦੀ ਰਾਹ ਤੇ ਆ
    ਯਾਦ ਰੱਖਿਓ ਧਿਆਨ ਸਿਰਫ ਧਿਆਨ
    ਓਹ ਇੱਕ ਦਾ ਜੋ ਓਂਕਾਰ ਹੈ
    ਮੈਨੂੰ ਮੁੰਦ ਬੁੱਧੀ ਛੋਟੀ ਅਕਲ ਨੂੰ ਭੁੱਲ ਚੁੱਕ ਲਈ ਮਾਫ਼ ਕਰਨਾ 🙏

  • @JagtarSingh-wg1wy
    @JagtarSingh-wg1wy Před 2 měsíci +2

    ਸਿੰਘ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @gurvindersinghbawasran3336
    @gurvindersinghbawasran3336 Před 2 měsíci +4

    ਵਾਹਿਗੁਰੂ ਜੀ 😢😢😢 ਬਹੁਤ ਦੁੱਖ ਹੋਇਆ ਸੁਣਕੇ ਅੱਜ ਅਸੀਂ ਸਿੱਖ ਕੱਚੀ ਬਾਣੀ ਵੱਧ ਸੁਣ ਰਹੇ ਹਾਂ ਤੇ ਸੱਚੀ ਬਾਣੀ ਦਾ ਪ੍ਰਚਾਰ ਤੇ ਗਿਆਨ ਨਹੀਂ ਕਰਵਾਇਆ ਜਾ ਰਿਹਾ।

    • @anilkaushik4501
      @anilkaushik4501 Před 3 dny

      Sardar sahib ji Dasham Granth par bhi charcha karni chahiye

  • @BhupinderSingh-fq4dt
    @BhupinderSingh-fq4dt Před 2 měsíci +1

    ਸਿੱਖ ਧਰਮ ਦਾ ਮਹਾਨ ਫਿਲਾਸਫਰ🎉,ਵਾਹਿਗੁਰੂ ਸਾਹਿਬ ਮੇਹਰ ਕਰਨ ਇਨਾਂ ਤੇ

  • @JasbirSingh-fy8vy
    @JasbirSingh-fy8vy Před měsícem +1

    ਬਿਲਕੁਲ ਸਚਾਈ ਹੈ ਜੀ

  • @bayankpal8833
    @bayankpal8833 Před 2 měsíci +5

    Thanks ji for this precious knowledge 🙏🙏🙏

  • @kuldeeprattu100
    @kuldeeprattu100 Před 2 měsíci +5

    ਬਹੁਤ ਬਹੁਤ ਧੰਨਵਾਦ ਵੀਰ ਜੀ

  • @gs_munna2252
    @gs_munna2252 Před 2 měsíci +1

    Thank you for giving correct information about kachi bani. May God bless you and may you live long.

  • @babydhupar8978
    @babydhupar8978 Před 23 dny

    ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਹ ਸੇਵਾ ਅਰੰਭ ਕੀਤੀ ਭਰਪੂਰ ਜਾਣਕਾਰੀ ਅਸੀਂ ਵੀਰ ਜੀ ਜਲੰਧਰ ਤੌਂ

  • @amarjitkaur1837
    @amarjitkaur1837 Před 2 měsíci +3

    ਵਾਹਿਗੁਰੂ। ਜੀ। ਬਹੁਤ। ਵਧੀਆ। ਉਚੀ। ਜਾਣਕਾਰੀ। ਦਿਤੀ ਹੈ

  • @karamjeetsingh8100
    @karamjeetsingh8100 Před 2 měsíci +4

    ਧਨਵਾਦ
    ਬਹੁਤ ਵਧੀਆ ਵੀਚਾਰ ਹਨ

  • @parkashsingh5296
    @parkashsingh5296 Před 2 měsíci +1

    ਵੀਰ ਜੀ ਅਸੀਂ ਸਰਸਾ ਜ਼ਿਲ੍ਹਾ ਦੇ ਪਿੰਡ ਟੀਟੂ ਖੇੜਾ ਤੋ ਆਪ ਜੀ ਦੀਆਂ ਸਾਰੀਓ ਵੀਡੀਓ ਦੇਖਦੇ ਹਾਂ ਕੱਚੀ ਗੁਰਬਾਣੀ ਬਾਰੇ ਜੋ ਜਾਣਕਾਰੀ ਤੁਸੀਂ ਦਿੱਤੀ ਹੈ ਇਹ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਖੋਜ ਕਰਕੇ ਸਪਸ਼ਟ ਕੀਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @diljeetkaur5858
    @diljeetkaur5858 Před měsícem

    ਬਹੁਤ ਬਹੁਤ ਧੰਨਵਾਦ ਜੀ ♥️🙏🏻🙏🏻

  • @dhillonsaab3241
    @dhillonsaab3241 Před 2 měsíci +9

    ਵੀਰ ਜੀ ਬਾਬਾ ਵਡਭਾਗ ਸਿੰਘ ਜੀ ਬਾਰੇ ਜਾਣਕਾਰੀ ਜਰੂਰ ਦਿਉ।

  • @nishanambersariya4030
    @nishanambersariya4030 Před 2 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਈ ਜੀ ਅਸੀ ਹਰਿਆਣੇ ਤੋਂ ਰਤਿਆ ਪਿੰਡ ਖੂਨਣ ਤੋਂ

  • @user-hw6yq4it5u
    @user-hw6yq4it5u Před 2 měsíci +1

    ਬੇਟਾ ਪੰਜਾਬ ਸਿੰਘ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹੈ ਜੀ ਅਗੇ ਤੋਂ ਵੀ ਅਜਿਹੀ ਸੇਵਾ ਕਰਦੇ ਰਹਿਣਾ

  • @HarjotSingh-ir9gz
    @HarjotSingh-ir9gz Před 2 měsíci +2

    ਬਹੁਤ ਹੀ ਸੁਚੱਜੇ ਢੰਗ ਨਾਲ ਆਪ
    ਜੀ ਨੇ ਸਾਡੇ ਗਿਆਨ ਵਿੱਚ ਵਾਧਾ। ਕੀਤਾ ਹੈ ਜੀ ,ਅਕਾਲ ਪੁਰਖ ਚੱੜਦੀ
    ਕਲਾ ਵੱਖਸਣ, ਆਵਤਾਰ ਸਿੰਘ। ਤਖਤ ਸ੍ਰੀ ਕੇਸਗੜ ਸਾਹਿਬ। (ਅਨੰਦਪੁਰ ਸਾਹਿਬ ਜੀ)

  • @randhirsingh4902
    @randhirsingh4902 Před 2 měsíci +3

    ਜਿਵੇਂ ਦਸਮ ਗ੍ਰੰਥ ਦੀ ਸਾਰੀ ਕੱਚੀ ਬਾਣੀ ਗੁਰੂ ਗੋਬਿੰਦ ਜੀ ਨਾਮ ਨਾਲ ਜੋੜ ਦਿੱਤੀ।