ਇਸ ਯੋਧੇ ਦੀ ਸ਼ਹਾਦਤ ਸੁਣਕੇ ਰੂਹ ਕੰਬ ਜਾਊ | Sikh History | Punjab Siyan

Sdílet
Vložit
  • čas přidán 7. 09. 2024
  • sikh history is full of shahdats and sacrifies
    today we are making video on shaheed bhai mani singh ji
    who served almost his entire life for sikh history
    he served sewa to 5 guru sahibans
    guru har rai sahib ji history
    guru harkrishan sahib ji history
    guru teg bahadur ji history
    sahib e kamal guru gobind singh ji history
    bhai mani singh ji history
    bhai mani singh was at the age of 94 when mughal zakriyan khan
    ....watch the full history in video
    Waheguru ji ka khlasa waheguru ji ki fateh

Komentáře • 632

  • @savjitsingh8947
    @savjitsingh8947 Před rokem +101

    ਸੀਸ ਝੁਕਦਾ ਇਸ ਮਹਾਨ ਸ਼ਹੀਦ ਸਿੱਖ ਭਾਈ ਮਨੀ ਸਿੰਘ ਜੀ ਨੂੰ

    • @babbusaini5781
      @babbusaini5781 Před rokem +7

      ਬੰਦ ਬੰਦ ਕਟਾਏ, ਚਰਖੜਿਆ ਤੇ ਚੜੇ, ਤਤਿਆ ਤਵਿਆ ਤੇ ਚੜੇ, ਦੇਗੀਆ ਵਿੱਚ ਉਬਾਲੇ ਗਏ, ਪਰ ਧਰਮ ਨਹੀਂ ਛੱਡਿਆ, ਉਹਨਾਂ ਸ਼ਹੀਦ ਸਿੰਘਾ ਦਾ ਧਿਆਨ ਧਰ ਕੇ ਬੋਲੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਮਹਾਨ ਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ,

    • @historicpunjabi1539
      @historicpunjabi1539 Před rokem +3

      ਜੇ ਤੁਸੀਂ ਜਾਣਨਾ ਕੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਮੇਂਬਰ ਕਦੋਂ ਕਦੋਂ ਤੇ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਸ਼ਹੀਦ ਹੋਏ ਆ,, ਇੱਕ ਚੈਨਲ ਆ Dark sach Tv ਉੱਥੇ ਵੀਰ ਨੇ ਪੂਰੀ ਜਾਣਕਾਰੀ ਦਿੱਤੀ ਆ ਬਾਈ ਜੀ

    • @manoharsingh984
      @manoharsingh984 Před rokem +2

      =

    • @deepkuldeep8813
      @deepkuldeep8813 Před rokem +2

      Veere Dark Side Tv Channel Show Nai Hunda Piya Bro❤👏🙏

    • @parmjeetsinghsingh585
      @parmjeetsinghsingh585 Před rokem

      ​@@babbusaini5781ਪਰਮਜੀਤ ਸਿੰਘ ਪਿੰਡ ਹੁਸਨਲ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਾਹਿਗੁਰੂ ਜੀ

  • @InderjeetSingh-up6oo
    @InderjeetSingh-up6oo Před rokem +92

    ਇਤਿਹਾਸ ਦੀਆਂ ਕਿੰਨੀਆਂ ਗੱਲਾਂ ਸਾਡੇ ਤੋ ਲੁਕੋ ਲਾਈਆਂ ਸਰਕਾਰਾਂ ਨੇ..ਤੱਤ ਸਿੱਖ ਤੇ ਬੰਦੇਈ ਸਿੱਖਾ ਬਾਰੇ ਪਿਹਲੀ ਵਾਰ ਸੁਣਿਆ .... ਏਹ ਸਾਡੀ ਪੜ੍ਹਾਈ ਦਾ ਮੁੱਖ ਹਿੱਸਾ ਹੋਣੀਆਂ ਚਾਹੀਦੀਆਂ ਸੀ...... ਧੰਨਵਾਦ ਜੀ

  • @satwinderdhaman6951
    @satwinderdhaman6951 Před rokem +49

    ਧੰਨ ਧੰਨ ਭਾਈ ਭਾਈ ਮਨੀ ਸਿੰਘ ਜੀ ਰੱਬ ਦੇ ਪਿਆਰੇ 🌹🌹🌹

  • @Jupitor6893
    @Jupitor6893 Před rokem +25

    ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਪ੍ਰੀਵਾਰ ਦੇ ਸਮਸਤ ਸ਼ਹੀਦਾਂ ਨੂੰ ਕੋਟਿ ਕੋਟਿ ਪਰਣਾਮ🙏🙏

  • @kulwindersingh-pm6rz
    @kulwindersingh-pm6rz Před rokem +38

    ਸ਼ਹੀਦ ਭਾਈ ਮਨੀ ਸਿੰਘ ਜੀ ਚੜ੍ਹਦੀ ਕਲਾ ਵਿਚ,, ਪੰਜਾਬ ਸਿਆ੍ਹ ਚੈਨਲ ਦੀ ਅੱਜ ਦੇ ਟਾਈਮ ਚ ਬਹੁਤ ਜ਼ਰੂਰਤ ਹੈ ਸਿੱਖ ਇਤਿਹਾਸ ਦੇ ਗਿਆਨ ਲ‌ਈ ਸ਼ੁੱਕਰੀਆ ਪੰਜਾਬ ਸਿਆਂ ❤

    • @ramsing68
      @ramsing68 Před rokem +1

      App vanjara caste se ho jai baba seva lal vanjara

  • @arungill1561
    @arungill1561 Před rokem +32

    ਧੰਨ ਧੰਨ ਭਾਈ ਮਨੀ ਸਿੰਘ ਜੀ ਆਪ ਜੀ ਦੀ ਸ਼ਹਾਦਤ ਨੂੰ ਨਮਨ 🙏 ਅਰੁਣ ਗਿੱਲ ਕੈਥਲ ਹਰਿਆਣਾ ਤੋਂ

  • @karandeepsingh1721
    @karandeepsingh1721 Před rokem +14

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦੇ ਸਿੱਖ। ਧੰਨ ਭਾਈ ਮਨੀ ਸਿੰਘ ਜੀ ❤❤❤❤❤💐💐💐💐💐🙏🙏🙏🙏🙏🌹🌹🌹🌹🌹

  • @JagdeepSingh-fn7ek
    @JagdeepSingh-fn7ek Před rokem +22

    ਧੰਨ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ 🙏🙏🙏🙏🙏

  • @GurmeetSingh-oc1sn
    @GurmeetSingh-oc1sn Před rokem +6

    ਇਸ ਮਹਾਨ ਇਤਿਹਾਸ ਨੂੰ ਸਕੂਲ ਕਿਤਾਬਾਂ ਵਿੱਚ ਦਰਜਾ ਦੇਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜੀ ਅਤੇ ਹੋਰ ਬਾਕੀ ਕਮਿਉਨਿਟੀ ਨੂੰ ਸਿੱਖਾਂ ਦਾ ਕੁਰਬਾਨੀ ਭਰਿਆ ਇਤਿਹਾਸ ਦੀ ਜਾਣਕਾਰੀ ਮਿਲ ਸਕੇ 🌹🙏🌹🙏🌹🌹🙏🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

  • @mangakumar1505
    @mangakumar1505 Před rokem +18

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹🌹🌹🌹

  • @tiger0966
    @tiger0966 Před rokem +10

    ❤ਬਹੁਤ ਵੱਡੇ ਸ਼ਹੀਦ ਸਨ ❤ਦਿਲੋਂ ਸਲੂਟ ਆ ਇਹਨਾਂ ਦੀ ਸ਼ਹਾਦਤ ਨੂੰ ਬਹੁਤ ਵੱਡੇ ਯੋਧੇ ਨੂੰ 🙏

  • @AmandeepKaur-oq7pr
    @AmandeepKaur-oq7pr Před rokem +12

    ਧੰਨ ਭਾਈ ਮਨੀ ਸਿੰਘ ਜੀ (ਤਰਨ ਤਾਰਨ ਸਾਹਿਬ )

  • @inderpreetsinghPB02
    @inderpreetsinghPB02 Před rokem +33

    ਧੰਨ ਧੰਨ ਭਾਈ ਮਨੀ ਸਿੰਘ ਜੀ ...... ਵਾਹਿਗੁਰੂ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਮੈ ਅੰਮ੍ਰਿਤਸਰ ਸ਼ਹਿਰ ਤੋਂ

    • @HarjitSingh-uy1fc
      @HarjitSingh-uy1fc Před rokem

      🙏🏻ਅੱਜ ਮਾਨ ਮਹਿਸੂਸ ਹੁੰਦਾ ਅਸੀਂ ਵੀ ਏਸ ਖਾਨਦਾਨ ਵਿੱਚੋ ਹਾਂ 🙏🏻wmk

    • @ramsing68
      @ramsing68 Před rokem

      @@HarjitSingh-uy1fc app vanjara jatti se ho

  • @supreetk4312
    @supreetk4312 Před rokem +11

    ਵਾਹਿਗੁਰੂ ਜੀ ❤🙏🏻
    .
    .
    .
    .
    .
    .
    ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ 🙏🏻

  • @simranjeetsingh4465
    @simranjeetsingh4465 Před rokem +6

    ਵਿਰ ਜੀ ਸਾਂਨੂ ਇਸ ਤਰ੍ਹਾਂ ਹੀ ਸਿੱਖ ਇਤਿਹਾਸ ਨਾਲ ਜੋੜਦੇ ਰਹੋ।🙏🙏

  • @sidhujattlife7370
    @sidhujattlife7370 Před rokem +10

    ਧੰਨ ਧੰਨ ਬਾਬਾ ਮਨੀ ਸਿੰਘ ਜੀ ❤❤❤ਸੁਲਤਾਨਪੁਰ ਸੰਗਰੂਰ ਤੋ

  • @gurmukhsingh252
    @gurmukhsingh252 Před rokem +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਨ ਜੋਦਾ ਬਾਬਾ ਮਨੀ ਸਿੰਘ ਜੀ 🌹🌹❤❤🙏🙏🙏

  • @jsingh6822
    @jsingh6822 Před dnem +1

    ਵਾਹਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਮਹਾਰਾਜ

  • @dhaliwal6362
    @dhaliwal6362 Před rokem +3

    ਧੰਨ ਆ ਵਾਹਿਗੁਰੂ ਧੰਨ ਆ ਵਾਹਿਗੁਰੂ ਧੰਨ ਆ ਤੇਰੀ ਆ ਤੇਰੀ ਸਿੱਖੀ❤

  • @gagandeepSingh-yx2nd
    @gagandeepSingh-yx2nd Před rokem +6

    ਬਹੁਤ ਵਧੀਆ ਵੀਰ ਜੀ

  • @itsjkjass
    @itsjkjass Před rokem +16

    ਵਾਹਿਗੁਰੂ ਸੱਚੇ ਪਾਤਸਾ਼ਹ ਜੀ ਮਹਿਰ ਕਰੋ ਸਾਰੀ ਸਾਧ ਸੰਗਤ ਜੀ ਤੇ ਸਾਰਿਆ ਨੂੰ ਗੁਰਸਿੱਖੀ ਜੀਵਨ ਦਾਨ ਕਰੋ।🙏

  • @GurjeetSingh-fu7gt
    @GurjeetSingh-fu7gt Před 11 měsíci +2

    ਸ੍ਰੀ ਪਟਨਾ ਸਾਹਿਬ ਤੋਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @kuldeepsthind9751
    @kuldeepsthind9751 Před rokem +2

    ਮੈਂ ਪਿੰਡ ਟਿੱਬਾ ਜਿਲ੍ਹਾ ਕਪੂਰਥਲਾ ਤੋਂ ਹਾਂ, ਤੁਹਾਡੀਆਂ ਕਾਫੀ ਵੀਡਿਓ ਦੇਖੀਆਂ ਹਨ ਸਾਰੀਆਂ ਹੀ ਬਹੁਤ ਵਡਮੁੱਲੀਆਂ ਤੇ ਜਾਣਕਾਰੀ ਭਰਪੂਰ ਹੁੰਦੀਆਂ ਨੇ, ਧੰਨਵਾਦ ਜੀ

  • @Uppal-ny5le
    @Uppal-ny5le Před rokem +13

    Waheguru ji ❤❤❤

  • @SarabjeetSingh-su3qh
    @SarabjeetSingh-su3qh Před 10 měsíci +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹

  • @gurpreet_grewal
    @gurpreet_grewal Před rokem +16

    Waheguru ji, Jdo Bhai Mani Singh g nu Shahid kita gya oh 'Japji Sahib' da path kr rhe c , ohna di shadat to baad vich v ohna de shrir vich baani di awaz AA rhi c . Ohna ne paath sampooran kr k swas tyag kite sn.
    Waheguru ji ka khalsa waheguru ji ki Fateh.

  • @mathexperts
    @mathexperts Před rokem +3

    ਨਿਊਜ਼ੀਲੈਂਡ ਸੰਗਤ ਵੱਲੋਂ ਬੇਅੰਤ ਸ਼ੁਕਰਾਨਾ ਸਤਿਕਾਰਯੋਗ ਵੀਰ ਜੀਓ 🙏🎉

  • @gippydeharka8823
    @gippydeharka8823 Před rokem +9

    Waheguru guru ji ka khalsa waheguru guru ji ki fathe 🙏😊🙏

  • @harjeetdhiman2137
    @harjeetdhiman2137 Před rokem +2

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਦਾ ਜਿਨਾ ਨੇ ਸਾਨੂੰ ਸਾਡੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਭਾਈ ਮਨੀ ਸਿੰਘ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਚਮਕੌਰ ਸਾਹਿਬ

  • @angrejsingh-kt2ki
    @angrejsingh-kt2ki Před rokem +3

    ਵੀਰ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਤਹਾਸ ਸੋਨਾਕੇ ਅੱਖਾਂ ਖੋਲ ਦਿੱਤੀਆਂ ਹਨ 🌹🌹🙏🙏

  • @JasKaran-iv8yf
    @JasKaran-iv8yf Před rokem +7

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @parmjeetbajwa4950
    @parmjeetbajwa4950 Před rokem +6

    ਵਾਹਿਗੁਰੂ ਜੀ🙏

  • @Motivational-kings-life
    @Motivational-kings-life Před rokem +3

    ਪੰਜਾਬ ਦੀ ਸਿਖਿਆ ਵਿੱਚ ਸਿਰਫ ਸਿੱਖ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਹੀ ਪੜਾਈਆਂ ਲਿਖਾਈਆਂ ਜਾਣਾ ਚਾਹੀਦਾ। ਪੰਜਾਬ ਪੂਰੀ ਧਰਤੀ ਤੋਂ ਪੰਜਾਹ ਸਾਲ ਅੱਗੇ ਹੋ ਜਾਏ ਗਾ।

  • @simranjeetsingh4465
    @simranjeetsingh4465 Před rokem +3

    ਮਹਾਨ ਸ਼ਹੀਦ ਬਾਬਾ ਮਨੀ ਸਿੰਘ ਜੀ ਨੂੰ 🙏🙏

  • @BholaSingh-zh8yv
    @BholaSingh-zh8yv Před rokem +5

    ਧੰਨ ਭਾਈ ਮਨੀ ਸਿੰਘ ਜੀ

  • @kuldeeprattu100
    @kuldeeprattu100 Před rokem +2

    ਬਹੁਤ ਬਹੁਤ ਧੰਨਵਾਦ ਵੀਰ ਜੀ

  • @dhirajarora3518
    @dhirajarora3518 Před rokem +3

    Waheguru ji waheguru ji 🙏🙏🙏🙏🙏❤️♥️❤️❤️♥️

  • @Sany-gamer
    @Sany-gamer Před 8 měsíci +1

    ਧੰਨ ਧੰਨ ਸ਼੍ਰੀ ਸ਼ਹੀਦ ਭਾਈ ਮਨੀ ਸਿੰਘ ਜੀ 🙏🙏🙏🙏🙏

  • @sohansinghbhangu8120
    @sohansinghbhangu8120 Před rokem +1

    ਧੰਨਵਾਦ ਆ ਜੀ ਇਹੋ ਜਹੀ ਆ ਬਈ ਡੀ ਓ ਦਖਾਉਣ ਲੲਈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਪਹਿਲੀ ਵਾਰ ਸਿੱਖ ਇਤਿਹਾਸ ਬਾਰੇ ਚਾਨਣਾ ਪਾਉਂਦਾ ਵੇਖਿਆ ਤਵਾ ਲਾਉਣ ਤੇ ਸਿੱਖ ਕੌਮ ਤੇ ਤਵਾ ਲਾਉਣ ਤੇ ਆਪਸੀ ਪਾੜਾ ਪਵਾਉਂਦੇ ਬਹੁਤ ਵੇਖੇ ਨੇ

  • @parmjitsingh5995
    @parmjitsingh5995 Před rokem +1

    ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @jaimalsidhu607
    @jaimalsidhu607 Před rokem +2

    Dhanvad beta ji

  • @bnr9177
    @bnr9177 Před rokem +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurpreet114
    @gurpreet114 Před rokem +4

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਬਕਸ਼ੇ ਜੀ 🙏🏻🙏🏻

  • @barishen3784
    @barishen3784 Před rokem +7

    boht boht jaruri a sikh itihaas bare dasna. tuhada eh step boht hi vadia a. Ese trah sikh itihaas bare dasde raho. Waheguru tuhanu chardi kala ch rakhe.

  • @surendernijjar9419
    @surendernijjar9419 Před 10 měsíci +1

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @user-rp2rx5we1v
    @user-rp2rx5we1v Před rokem +2

    ਧੰਨ ਵਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏

  • @KaspaBitcoinPushpinder
    @KaspaBitcoinPushpinder Před rokem +15

    Sir thanks to you for explaining Sikh history in very good way waheguru ji always blessed you

  • @GURJITSINGH-in9wb
    @GURJITSINGH-in9wb Před rokem +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

  • @rajinderkaur8867
    @rajinderkaur8867 Před 8 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @angrejsingh5347
    @angrejsingh5347 Před rokem +1

    Waheguru ji

  • @santbabalalsinghjikuliwale2753

    Waheguru waheguru waheguru waheguru waheguru waheguru waheguru waheguru waheguru waheguru 💕💕💞💞

  • @komalbajwa8338
    @komalbajwa8338 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ParminderSinghoberoi
    @ParminderSinghoberoi Před 10 měsíci

    ਧੰਨ ਧੰਨ ਭਾਈ ਮਨੀ ਸਿੰਘ ਜੀ। ਬਹੁਤ ਵਧੀਆ ਤੁਸੀਂ ਜਾਣਕਾਰੀ ਦੇਂਦੇ ਉ ਮੈ ਪਰਮਿੰਦਰ ਸਿੰਘ ਲੁਧਿਆਣਾ

  • @gurpreetgill5992
    @gurpreetgill5992 Před rokem +1

    ਵਾਹਿਗੁਰੂ ਮੇਹਰ ਕਰੇ tahde ਤੇ

  • @_Virk_84
    @_Virk_84 Před rokem +3

    ਧੰਨ ਧੰਨ ਬਾਬਾ ਮੰਨੀ ਸਿੰਘ ਜੀ 🙏🙏🏻🙏🙏🏻🙏

  • @BaljeetKaur-np1qk
    @BaljeetKaur-np1qk Před rokem +1

    ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ

  • @makhansingh-pq7cz
    @makhansingh-pq7cz Před rokem +4

    Waheguru ji waheguru ji waheguru ji waheguru ji waheguru ji❤

  • @harman8033
    @harman8033 Před rokem

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਧੰਨ ਧੰਨ ਗੁਰੂ ਤੇਗ ਬਹਾਦਰਸਾਹਿਬ ਜੀ ਧਨ ਕੁਰਬਾਨੀ ਉਹਨਾਂ ਸਿੱਖਾਂ ਦੀਆਂਕੋਟ ਕੋਟ ਪ੍ਰਣਾਮ ਉਹਨਾਂ ਸੱਭ ਸਿੱਖਾਂ ਸਿੰਘਣੀਆਂ ਨੂੰ ਬੱਚਿਆਂ ਨੂੰ🙏🙏🌹🌹💗❣️⚔️💞🥀💖💓🌷💪🌾💯👍🥰❤️❣️💗🌹🌄🌄

  • @RanjitSingh-ms2yu
    @RanjitSingh-ms2yu Před 8 měsíci

    ਪ੍ਰਨਾਮ ਸ਼ਹੀਦਾ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @GursewakSidhu-bt5bn
    @GursewakSidhu-bt5bn Před rokem +1

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ।।ਵੀਰ ਜੀ ਭਾਈ ਮਨੀ ਸਿੰਘ ਜੀ ਨੇ 94 ਸਾਲ ਦੀ ਉਮਰ ਵਿੱਚ ਸਿੱਖ ਕੌਮ ਤੇ ਸਿੱਖ ਧਰਮ ਲੲਈ ਬੰਦ ਬੰਦ ਕੱਟ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ।ਦੁਜੇ ਪਾਸੇ ਆਰ ਐਸ ਐਸ ਦੇ ਚਪਲੀ ਚੱਟ ਗਦਾਰ ਪ੍ਰਕਾਸ਼ ਚੰਦ ਬਾਦਲ ਨੇ 94ਸਾਲ ਤੱਕ ਸ੍ਰੀ ਉਮਰ ਸਿੱਖ ਕੌਮ ਤੇ ਸਿੱਖ ਪੰਥ ਨੂੰ ਖਤਮ ਕਰਨ ਲੲਈ ਆਪਣਾ ਪੂਰਾ ਜੀਵਨ ਹੀ ਲਾ ਦਿੱਤੀ ਹੈ।ਅਜੇ ਵੀ ਪੂਰਾ ਪਰਿਵਾਰ ਸਿੱਖ ਕੌਮ ਤੇ ਸਿੱਖ ਪੰਥ ਦੇ ਪਿੱਛੇ ਹੱਥ ਧੋ ਕੇ ਪਿਆ ਹੈ।ਇਹ ਅਤੇ ਇਸ ਦੀ ਜੁੰਡਲੀ ਨੂੰ ਲੱਖਾਂ ਦੀ ਲਾਹਨਤ ਹੈ।

  • @BaljeetKaur-np1qk
    @BaljeetKaur-np1qk Před rokem +1

    ਕੋਟਿ ਕੋਟਿ ਪ੍ਰਨਾਮ ਭਾਈ ਮਨੀ ਸਿੰਘ ਜੀ ਨੂੰ

  • @ravindervirdi5448
    @ravindervirdi5448 Před rokem

    ਪ੍ਰਣਾਮ sahida Nu ਵਾਹਿਗੁਰੂ ਵਾਹਿਗੁਰੂ

  • @parwinderkaur6195
    @parwinderkaur6195 Před rokem

    Bohat vadia ਉਪਰਾਲਾ ਹੈ ਵੀਰ ਜੀ ਸਿੱਖ ਧਰਮ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ ਪਰਵਿੰਦਰ ਕੌਰ ਮਲੋਟ ਤੋਂ

  • @anmoldeepkaur2747
    @anmoldeepkaur2747 Před 10 měsíci +1

    dhan bhai Mani singh ji 🏁🙏Wahegruu

  • @billasingh8766
    @billasingh8766 Před rokem

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajwinder1968
    @rajwinder1968 Před rokem

    ਕਿੱਧਰ ਗਏ ਮੁਗਲ ਤੇ ਕਿੱਧਂਰ ਗਏ ਤੁਰਕ ਗੁਰੂ ਦਾ ਖਾਲਸਾ ਅੱਜ ਵੀ ਸੇਰਾ ਵਾਗ ਗੱਜਦਾ

  • @balwantsinghbalwantsingh6669

    ਧੰਨ ਧੰਨ ਭਾਈ ਮਨੀ ਸਿੰਘ ਜੀ

  • @PritpalSingh-ig7eu
    @PritpalSingh-ig7eu Před rokem +1

    ❤ ਧੰਨ ਬਾਬਾ ਮਨੀ ਸਿੰਘ ਜੀ ਪਿੰਡ ਬੰਗੀ ਨਿਹਾਲ ਸਿੰਘ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਤੋ ਵੇਖ ਰਿਹੇ ਹੈ ਮਿਸਤਰੀ ਬੱਬੂ ਸਿੰਘ ਪਿਤਾ ਦਰਸ਼ਨ ਸਿੰਘ

  • @user-sx1nm9md8t
    @user-sx1nm9md8t Před 8 měsíci

    Bahot,bahot tanbadh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @avtarsinghrehal8625
    @avtarsinghrehal8625 Před rokem +3

    God bless you bai g 🙏 from Italy 🇮🇹 🙏

  • @DilbagSingh-hd2rh
    @DilbagSingh-hd2rh Před 8 měsíci

    ਵਾਹਿਗੁਰੂ ਜੀ ka ਖਾਲਸਾ ਵਾਹਿਗੁਰੂ ਜੀ ਕ਼ੀ ਫਤਿਹ ਜੀ ਗੁਰਦਾਸਪੁਰ ਦੇ ਸ਼ਹਿਰ ਸ਼ੀਰੀ ਹਰਗੋਬਿੰਦ ਪੁਰ ਤੋਂ

  • @SukhwinderSingh-tj9vv

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਮੇਹਰ ਕਰਨ

  • @vicKy_vLoG.
    @vicKy_vLoG. Před 11 měsíci

    ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਵਾਹਿਗੁਰੂ ਜੀ

  • @harman8033
    @harman8033 Před rokem

    ਹੇ ਅਕਾਲਪੁਰਖ ਸੱਚੇ ਪਾਤਸ਼ਾਹਅਰਦਾਸ ਕਬੂਲ ਕਰੋ ਇਹ ਨਿਮਾਣੇ ਜਿਹੇ ਸਿੱਖ ਦੀਹੇ ਮੇਰੇ ਵਾਹਿਗੁਰੂਜਿਹੜੇ ਸਾਡੇ ਸਿੱਖ ਸ਼ਹੀਦ ਹੋਏਅਕਾਲ ਪੁਰਖ ਉਹ ਫੇਰ ਸਿੱਖ ਧਰਮ ਵਿੱਚ ਪੈਦਾ ਹੋਣਹੇ ਅਕਾਲਪੁਰਖ ਸਿੱਖਾਂ ਦਾ ਆਪਣਾ ਰਾਜ ਹੋਵੇ🌹🌹🌹💗❣️🌷🌷🌄🙏🙏🙏⚔️⚔️💞🥀💖❣️❤️🥰👍💯

  • @gurdeepkaur395
    @gurdeepkaur395 Před rokem +1

    ਵੀਰੇ ਕੇਸਾਧਾਰੀ ਹੋ ਜਾ
    ਮੋਗਾ
    ਵਾਲਾ ਵੱਡਾ ਉੱਦਮ ਏ ਤੁਹਾਡਾ ਧੰਨਵਾਦ

  • @at_k2
    @at_k2 Před rokem +4

    Great video and channel. Thanks for spreading sikh history veerji.

  • @ArjunSingh-pm1jj
    @ArjunSingh-pm1jj Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹਾਦਰ ਗੜ ਪਟਿਆਲਾ

  • @gurjeetjohal4970
    @gurjeetjohal4970 Před rokem +1

    Waheguru ji mehar karn 🙏🙏🙏🙏

  • @baljindersinghdhillon3379

    ਧੰਨਵਾਦ ਜੀ ਏਨੀ ਜਾਨਕਾਰੀ ਦੇ ਣ ਲਈ
    🙏🙏🙏🙏

  • @GurpreetSingh-du4hi
    @GurpreetSingh-du4hi Před rokem +1

    ਸਿਰ ਝੂਕਦਾ ਹੈ ਵੀਰ ਜੀ ਤੁਹਾਡੇ ਪਰਉਪਕਾਰ ਦੇ ਅਗੇ ਆਪ ਜੀ ਦਾ ਬਹੁਤ ਧੰਨਵਾਦ ਜੀ ਸੁਖਚੈਨ ਸਿੰਘ ਲੁਧਿਆਣਾ

  • @RanjitKaur-xp1ut
    @RanjitKaur-xp1ut Před 9 měsíci

    Thanku virji for sharing bai Mani Singhji sakhi 🙏🙏🙏Waheguruji ka khalsa Waheguruji ki Fateh

  • @ManjitBal-jw6xr
    @ManjitBal-jw6xr Před rokem

    ਵਾਹਿਗੁਰੂ ਜੀ ਬਾਬਾ ਬਕਾਲਾ ਸਾਹਿਬ ਜੀ ਤੋਂ 🙏🙏🙏🙏

  • @sarabjeetkaur9027
    @sarabjeetkaur9027 Před 7 měsíci +1

    Waheguruji mehr karo

  • @jaggisingh6032
    @jaggisingh6032 Před 7 měsíci

    Wahe guru ji 🙏🙏ka Khalsa wahe guru ji de Fateh🙏🙏

  • @rajbirsingh5577
    @rajbirsingh5577 Před rokem

    Newcastle Australia. ਬਹੁਤ ਬਹੁਤ ਮਿਹਰਬਾਨੀ

  • @harman8033
    @harman8033 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਵੀਰ ਜੀ ਤੁਸੀਂ ਇਤਿਹਾਸ ਬਹੁਤ ਵਧੀਆ ਸੁਣਾਇਆਮੇਰਾ ਪਿੰਡਨੱਥੂ ਖਹਿਰਾਜ਼ਿਲ੍ਹਾ ਗੁਰਦਾਸਪੁਰ

  • @jogasingh8168
    @jogasingh8168 Před rokem +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਵੀਰ ਜੀ ਇਤਿਹਾਸ ਵੀਡਿਓ ਦੇ
    ਥੱਲੇ ਲਿਖ ਕੇ ਭੇਜ ਦਿਆ ਕਰੋ, ਕਿਉਂਕਿ ਅਸੀ ਇਤਿਹਾਸ ਬੁੱਕ ਤੇ ਲਿਖ ਸਕੀਏ । ਅਸੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਨਗਰੀ ਗੁਰੂ ਕੀ ਵਡਾਲੀ ਤੋ ਤੁਹਾਡੀ ਵੀਡਿਓ ਦੇਖਦੇ ਹਾਂ। 🙏🙏

  • @TarvinderSinghTs-bv1kt

    Satnam Shiri WaheGuru Ji Dhan Dhata Tari Sikhi manu Bach Lo Ji Maa Bohut Musibet Vich Ha Ji manu Bach Lo Ji Dhan Dase Guru Dhan Shiri Guru Granth Sahib Ji Gugo Gug Atal

  • @Inderjitsingh-ny9if
    @Inderjitsingh-ny9if Před 4 měsíci

    ਗਾਜ਼ੀਆਬਾਦ ਤੋਂ ਮਹਾਨ ਸ਼ਹੀਦ ਮਨੀ ਸਿੰਘ ਜੀ ਦੀ ਕਹਾਣੀ ਸੁਣ ਕੇ ਰੌਗਟੇ ਖੜੇ ਹੋ ਜਾਂਦੇ ਨੇ ਧੰਨ ਧੰਨ ਉਨਾਂ ਦੀ ਸਿੱਖੀ ਧੰਨ ਧੰਨ

  • @mahimadhillon332
    @mahimadhillon332 Před rokem

    ਸਤਿਨਾਮ ਵਾਹਿਗੁਰੂ ਜੀ ਪਿੰਡ ਖੁੱਬਣ ਤਹਿਸੀਲ ਅਬੋਹਰ ਜਿੱਲ੍ਹਾ ਫਾਜ਼ਿਲਕਾ

  • @jpsinghphull6713
    @jpsinghphull6713 Před rokem +1

    ਬਹੁਤ ਵਧੀਆ ਉਪਰਾਲਾ ਆਪ ਜੀ ਵੱਲੋਂ ਕੀਤਾ ਜਾ ਰਿਹਾ ਹੈ । ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @harman8033
    @harman8033 Před rokem +1

    ਹੇ ਸੱਚੇ ਪਾਤਸ਼ਾਹ ਅਕਾਲਪੁਰਖ ਵਾਹਿਗੁਰੂ ਜੀਖਾਲਸਾ ਰਾਜ ਜਲਦੀ ਤੋਂ ਜਲਦੀ ਆਵੇਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਹੈਜ਼ਿੰਦਾਬਾਦ ਰਹੇ🙏🙏🙏🙏🌷🌷❣️❣️❣️🥀🥀🌹🌹🌹🌹

  • @deepkuldeep8813
    @deepkuldeep8813 Před rokem +1

    Waheguru Ji Saheed Bhai Sahib Mani Singh Ji❤👏🙏

  • @babbunamol7309
    @babbunamol7309 Před 8 měsíci

    ਵਾਹਿਗੁਰੂ ਜੀ ਕਾ ਖਾਲਸਾ 🙏🙏
    ਵਾਹਿਗੁਰੂ ਜੀ ਕੀ ਫਤਹਿ 🙏🙏

  • @Sarb_jit_cheema
    @Sarb_jit_cheema Před rokem

    Dhan bhai mani singh Ji sheed mere rona agya sun k 😢

  • @rajatpreets7017
    @rajatpreets7017 Před 2 měsíci

    ਧੰਨ ਭਾਈ ਮਨੀ ਸਿੰਘ ਜੀ 😢🙏🏻

  • @anmoldeepkaur2747
    @anmoldeepkaur2747 Před 10 měsíci

    Wahegruu 🏁🙏Dhan guru Nanak ji Dhan guru gobind Singh ji

  • @JaspreetKaur-yi3dd
    @JaspreetKaur-yi3dd Před 18 dny

    ਅਜ ਤੱਕ ਏਹ ਇਤਹਾਸ ਦਾ ਪਤਾ ਹੈ ਨਾਹੀ ਸੀ. ਸੋ ਜਾਣੂ ਕਰਵਾਉਣ ਦਾ ਬਹੁਤ ਬਹੁਤ ਧੰਨਵਾਦੀ ਹਾਂ

  • @sohansinghbhangu8120
    @sohansinghbhangu8120 Před rokem +1

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰਖੇ

  • @rajindersinghjossan4065
    @rajindersinghjossan4065 Před rokem +3

    ਵਾਹਿਗੁਰੂ ਜੀ 🙏🙏🏻🙏🙏🏻