Guru Gobind Singh ji | History | Punjab Siyan | Sikh

Sdílet
Vložit
  • čas přidán 11. 05. 2023
  • Guru Gobind Singh ji History when crossed Sarsa Nadi wher guru gobind singh ji family separated
    chaar sahibzaade separated
    where did guru gobind singh ji go on that night
    the village kotla nihang in the haveli of nihang khan
    along with 2 elder sahibzade sahibzada baba ajit singh ji and sahibzada jujhar singh ji along with 40 sikh
    bibi mumtaj daughter of nihang khan ji take care of bhai bachittar singh ji
    bhia gani khan nabhi khan history
    sarsa war
    anandpur history when guru gobind singh ji left anandpur fort
    aurangzeb army cheated and attack on guru gobind singh ji
    sikh history video
    sikh history in punjabi
    punjab siyan channel is trying to narrate sikh history in punjabi langauge in an easy way
    waheguru ji ka khalsa waheguru ji ki fateh

Komentáře • 936

  • @atinderboparai9905
    @atinderboparai9905 Před rokem +374

    ਇਹੋ ਜਿਹੇ ਇਨਸਾਨ ਨੂੰ ਸਿੱਖਿਆ ਵਿਭਾਗ ਵਿੱਚ ਉੱਚ ਅਹੁਦੇ ਤੇ ਹੋਣਾ ਚਾਹੀਦਾ ਤਾਂ ਜੋ ਆਪਣਾ ਇਤਿਹਾਸ ਸਾਂਭਿਆ ਜਾ ਸਕੇ

  • @bittukalsi8407
    @bittukalsi8407 Před 10 měsíci +10

    ਧੰਨ ਹੈ ਪੰਜਾਬ ਸਿੰਆ ਚੈਨਲ ਦੇ ਸਾਰੇ ਵੀਰ ਜਿਹਨਾਂ ਨੇ ਆਪਣੇ ਸਿੱਖ ਇਤਿਹਾਸ ਤੋਂ ਸਾਨੂੰ ਜਾਣੂ ਕਰਵਾਇਆ ਹੈ। ਧੰਨ ਹੈ ਸਾਡੇ ਸਿੱਖ ਇਤਿਹਾਸ ਦੇ ਸਾਰੇ ਯੋਧੇ।

  • @gurnamkaurdulat3883
    @gurnamkaurdulat3883 Před 9 měsíci +15

    ਪੰਜਾਬ ਸਿਆਂ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ। ਸਿੱਖ ਇਤਿਹਾਸ ਸੁਣਾ ਕੇ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @sonypuniakakepur2713
    @sonypuniakakepur2713 Před rokem +40

    ਵੀਰ ਜੀ ਤੁਸੀਂ ਇਤਿਹਾਸ ਬਾਰੇ ਬਹੁਤ ਸੋਹਣੀ ਜਾਣਕਾਰੀ ਦਿੰਦੇ ਹੋਏ ਏਦਾਂ ਹੀ ਸੰਗਤਾਂ ਨੂੰ ਨਿਹਾਲ ਕਰਦੇ ਰਹੋ

  • @gurnamsinghsalempuriagurna115

    ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ
    ਧੰਨ ਭੈਣ ਮੁਮਤਾਜ ਜੀ

  • @swarnsinghkhalsa
    @swarnsinghkhalsa Před rokem +35

    ਧੰਨ ਦਸ਼ਮੇਸ਼ ਪਿਤਾ ਜੀ, ਧੰਨ ਬਾਬਾ ਅਜੀਤ ਸਿੰਘ, ਧੰਨ ਭਾਈ ਮਨੀ ਸਿੰਘ ਦਾ ਪਰਵਾਰ, ਧੰਨ ਭਾਈ ਬਚਿੱਤਰ ਸਿੰਘ, ਧੰਨ ਭਾਈ ਉਦੇ ਸਿੰਘ, ਧੰਨ ਬੀਬੀ ਭਿੱਖਾਂ, ਧੰਨ ਭਾਈ ਨਿਹੰਗ ਖਾਨ, ਧੰਨ ਬੀਬੀ ਮੁਮਤਾਜ

  • @saroopsinghkulaar
    @saroopsinghkulaar Před rokem +24

    ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਓ ਜੀ ਬਹੁਤ ਬਹੁਤ ਧੰਨਵਾਦ ਜੀ ਸੋਡਾ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ
    ਪਿੰਡ,, ਮਹਿਣਾ
    ਤਹਿਸੀਲ,, ਮਲੋਟ
    ਜ਼ਿਲਾ,, ਸ਼੍ਰੀ ਮੁਕਤਸਰ ਸਾਹਿਬ

  • @raghvirsingh1313
    @raghvirsingh1313 Před rokem +16

    ਸੁਕਰ ਹੈ ਗੁਰੂ ਜੀ ਦਾ ਜਿਨਾਂ ਇਨਾਂ ਰਾਹੀ ਸਾਨੂੰ ਗੁਰ ਦਰਸਨ ਹੋ ਰਹੇ ਹਨ।

  • @kulvirgharialkulvirgharial4417

    ਬਹਤ ਹੀ ਸਕੂਨ ਮਿਲ ਰਿਹਾ ਗੁਰੂ ਸਹਿਬ ਜੀ ਦਾ ਇਹ ਇਤਿਹਾਸ ਸੁਣ ਕੇ
    ਲੁਧਿਆਣਾ ਪੰਜਾਬ

  • @gurmukhsingh130
    @gurmukhsingh130 Před rokem +7

    ਵੀਰ ਜੀ ਬਹੁਤ ਵਧੀਆ ਜਾਣਕਾਰੀ ਹੈ ਇਤਿਹਾਸ ਦੀ ਇਹੋ ਜਿਹੇ ਇਤਹਾਸ ਸੁਣਨ ਨਾਲ ਭਾਈਚਾਰੇ ਦੀ ਸਾਂਝ ਵਧਦੀ ਹੈ ਵਾਹਿਗੁਰੂ ਮੇਹਰ ਕਰੇ

  • @GurmeetSingh-oc1sn
    @GurmeetSingh-oc1sn Před rokem +24

    ਧੰਨ ਵਾਹਿਗੁਰੂ ਜੀ🙏🙏 ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬੀਬੀ ਮੁਮਤਾਜ਼ 🙏🙏🌹🌹ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

    • @NirmalSingh-bz3si
      @NirmalSingh-bz3si Před 9 měsíci

      ਮੈ ਵੀ ਵੀਰੇ ਪਟਿਆਲੇ ਤੋਂ
      ਨਿਰਮਲ ਸਿੰਘ ਨਰੂਲਾ ਅਨੰਦ ਨਗਰ ਬੀ ਪਟਿਆਲਾ
      ਬਹੁਤ ਧੰਨਵਾਦ ਵਧੀਆ ਉਪਰਾਲਾ ਇਹਨਾ ਦਾ
      ਸਸਅ

  • @gurpreet114
    @gurpreet114 Před rokem +14

    ਵੀਰ ਜੀ ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ 🙏🏻🙏🏻

  • @sofianetcafetahliwalabodl5557

    ਵਾਹਿਗੁਰੂ ਜੀ . ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਦਿੰਦੇ ਹੋ ਬਹੁਤ ਸਕੂਨ ਮਿਲਦਾ ਆਪ ਜੀ ਦੇ ਮੂਹ ਤੋਂ ਆਮਿਰ ਸਿੱਖ ਵਿਰਸਾ ਬਾਰੇ . ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾਂ ਵਿਚ ਰਾਖੇ ਬਲਦੇਵ ਕੰਬੋਜ ਪਿੰਡ ਸਿੰਘਪੁਰਾ ਜਿਲਾ ਫਾਜ਼ਿਲਕਾ ਤੋਂ ਜੀ

  • @panveersingh6632
    @panveersingh6632 Před rokem +35

    ਮੈ ਤੁਹਾਡਾ ਧੰਨਵਾਦੀ ਹਾਂ ਵੀਰ ਜੀ। ਗੁਰੂ ਜੀ ਦਾ ਇਤਹਾਸ ਸੁਣਕੇ ਜੀਵਨ ਧੰਨ ਹੋ ਗਿਆਂ

  • @balwinderkaur2508
    @balwinderkaur2508 Před rokem +20

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏🙏🙏🙏🙏🙏 ਧੰਨ ਗੁਰੂ ਦਾ ਇਤਿਹਾਸ ਸੁਣਾਉਣ ਵਾਲੇ 🙏🙏🙏🌹🌹🌹🌹🌹

  • @manjitsingh-pl8dv
    @manjitsingh-pl8dv Před 11 měsíci +4

    ਬਹੁਤ ਵਧੀਆ ਵੀਰ ਜੀ ਸਾਡੇ ਬੱਚਿਆਂ ਨੂੰ ਇਤਿਹਾਸ ਸਿਫਰ ਤੁਸੀਂ ਦੱਸਿਆ ਹੈ ਜੀ ਥੋਡਾ ਬਹੁਤ ਧੰਨ ਵਾਦ ਜੀ ❤❤🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ

  • @supreetkaur4312
    @supreetkaur4312 Před rokem +12

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻
    .
    .
    Dhan bibi mumtaz g

  • @surinderche3354
    @surinderche3354 Před rokem +37

    ਸਿਖ ਕੋਮ ਆਪਣੇ ਨਾਲ ਕਿਸੇ ਦੀ ਭਲਾਈ ਕੀਤੀ ਨੂੰ ਸਦਾ ਯਾਦ ਰਖਦਾ ਹੈ । ਧੰਨ ਸਿੱਖੀ ।

  • @gurmukhsingh9717
    @gurmukhsingh9717 Před rokem +72

    ਧੰਨ ਧੰਨ ਗੁਰੂ ਗੁਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਚਾਰ ਪੁੱਤ ਵਾਰ ਦਿਤੇ ਸਿੱਖ ਕੌਮ ਲਈ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @gurkaransingh6699
    @gurkaransingh6699 Před rokem +5

    ਵੀਰ ਤੇਰਾ ਕਹਾਣੀ ਦੱਸਣ ਦਾ ਤਰੀਕਾ ਲ਼ਾਜਵਾਬ ਹੈ. ਬੇਸਕੀਮਤੀ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਜੋ ਕੰਮ S. G. P. C ਦਾ ਹੈ ਉਹ ਤੁਸੀਂ ਕਰ ਰਹੇ ਹੋ.

  • @HarvinderSingh-uc5et
    @HarvinderSingh-uc5et Před rokem +13

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagbirsingh6499
    @jagbirsingh6499 Před rokem +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਆ ਗੁਰੂ ਦੇ ਸਿੰਘ ਸਿੰਘਣੀਆ ਕੋਟਿ ਕੋਟਿ ਪ੍ਰਣਾਮ ਕਰਦਾ ਇਹਨਾਂ ਨੂੰ 👏🙏🏻 ਬਹੁਤ ਧੰਨਵਾਦ ਵੀਰ ਜੀ। ਪਿੰਡ ਪੰਡੋਰੀ ਗੋਲਾ ਤਰਨਤਾਰਨ

  • @supinderkaur4338
    @supinderkaur4338 Před rokem +5

    ਧੰਨ ਗੁਰੂ ਪਿਆਰਿਆਂ ਦਾ ਜੀਵਣਾ ਤੇ ਧੰਨ ਓਹਨਾ ਦੀ ਕੁਰਬਾਨੀ ਹੈ

  • @gurmailsinghbuntysarpanchk6209

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।

  • @savjitsingh8947
    @savjitsingh8947 Před rokem +62

    ਸਿਰ ਝੁਕਦਾ ਮਹਾਨ ਬੀਬੀ ਮੁਮਤਾਜ ਜੀ ਅਤੇ ਚੋਧਰੀ ਨਿਹੰਗ ਖ਼ਾਨ ਜੀ ਨੂੰ

    • @journeytime1470
      @journeytime1470 Před rokem

      ਭਾਈ ਜੀ ਬੀਬੀ ਮੁਮਤਾਜ ਜੀ ਨੇ ਮਹਿਤਾਬ ਨਹੀਂ

    • @Diljitsangha0128
      @Diljitsangha0128 Před 11 měsíci

      Wahe Guru Ji

  • @journeytime1470
    @journeytime1470 Před rokem +6

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਧੰਨਵਾਦ ਵੀਰੇ ਤਹਾਡਾ ਸਿੱਖ ਇਤਿਹਾਸ ਨਾਲ ਜੋੜਨ ਲਈ।।

  • @karanlubana210
    @karanlubana210 Před rokem +7

    ਵੀਰ ਜੀ ਬਹੁਤ ਖੁਸ਼ੀ ਹੋਈ ਇਤਿਹਾਸ ਸੁਣ ਕੇ ਤੁਹਾਡਾ ਧੰਨਵਾਦ ਜੀ

  • @surinderche3354
    @surinderche3354 Před rokem +17

    Thanks veerji explaining history with showing the pictures with it, ਵਾਹਿਗੁਰੂ ਤੁਹਾਡੇ ਤੇ ਮੇਹਰਾ ਭਰਿਆ ਹੱਥ ਰਖੇ ।

  • @paramjeetsingh3610
    @paramjeetsingh3610 Před rokem +8

    ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ।🙏

  • @gurwinder432
    @gurwinder432 Před rokem +54

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏

  • @satindersingh4124
    @satindersingh4124 Před rokem +2

    ਦਿਲ ਜਿੱਤ ਲਿਆ ਭਾਜੀ ਤੁਸੀ ❤ਬਹੁਤ ਵਦੀਆ ਤਰੀਕਾ ਭਾਜੀ ਸਭ ਅੱਖਾ ਅੱਗੇ ਦਿਖਦਾ ।

  • @malkitsingh0031
    @malkitsingh0031 Před rokem +2

    ੴ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ । ਬਾਈ ਜੀ ਥੋਡੀ ਵੀਡੀਓ ਜਾਣਕਾਰੀ ਭਰਪੂਰ ਹੁੰਦੀ ਏ। ਤੁਸੀਂ ਬੇਹੱਦ ਸਮਰਪਣ ਭਾਵਨਾ ਨਾਲ ਮਿਹਨਤ ਕਰ ਰਹੇ ਹੋ ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ਣ।

  • @gagandeepSingh-yx2nd
    @gagandeepSingh-yx2nd Před rokem +14

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @iuz4575
    @iuz4575 Před rokem +25

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🌹

  • @baggasingh9234
    @baggasingh9234 Před rokem +2

    ਵਹਿਗੁਰੂ ਜੀ, ਧੰਨ ਗੁਰੂ ਅਤੇ ਧੰਨ ਗੁਰੂ ਦੇ ਸਿੱਖ, ,ਸਿਦਕ ਨਾਲ ਨਿਬਾਉਣ ਵਾਲੇ, ਜੀ ਕਰਦਾ ਹੈ ਉਹਨਾਂ ਵਰਗੇ ਸਿਖ ਦੇ ਚਰਣ ਧੋ ਧੋ ਪੀਵਾ,,

  • @daljeetsingh7956
    @daljeetsingh7956 Před rokem +2

    ਸਤਨਾਮ ਵਾਹਿਗੁਰੂ,ਗੁਰੂਦਆਰਾ ਮੁਮਤਾਜ਼ਗੜ ਸਾਹਿਬ ਸੁਸ਼ੋਭਿਤ ਆ ਅੱਜ ਉੱਸ ਜਗ੍ਹਾ ਉੱਤੇ,ਸਭ ਨੂੰ ਜਾਣਾ ਚਾਹੀਦਾ ਹੈ ਆਪਣਾ ਸਮਾਂ ਕੱਢ ਕੇ ਬਹੁਤ ਹੀ ਸਕੂਨ ਮਿਲਦਾ ਹੈ ਇਸ ਪਾਵਨ ਧਰਤੀ ਦੇ ਦਰਸ਼ਨ ਕਰਨ ਵੇਲੇ। ਦਲਜੀਤ ਸਿੰਘ ਜਿਲ੍ਹਾ ਰੋਪੜ ਤੋਂ ਜੀ 🙏🏻

  • @vijaykumar-ip8du
    @vijaykumar-ip8du Před rokem +36

    Salute to all the warriors. Waheguru. Dhan Dhan Dashmesh Pita ji

  • @JagjeetsinghBhatoyr
    @JagjeetsinghBhatoyr Před 8 měsíci +3

    ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸਿੱਖ ਇਤਿਹਾਸ
    ਧੰਨ ਨੂੰ ਸਾਂਭਣ ਵਾਲੇ ਤੇ ਸੁਨਾਉਣ ਵਾਲੇ 🙏

  • @daljitbhatthalkalabula5482
    @daljitbhatthalkalabula5482 Před 10 měsíci +2

    ਮੁਸਲਮਾਨਾਂ ਵੀਰਾ ਸਿੱਖ ਇਤਿਹਾਸ ਵਿੱਚ ਪੂਰਾ ਯੋਗਦਾਨ ਹੈ ।
    ਬਹੁਤ ਵੱਡੇ ਜਿਗਰੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ।
    ਮਲੇਰਕੋਟਲਾ ਹਮੇਸ਼ਾਂ ਖੁਸ ਰਹੇ ।

  • @mangakumar1505
    @mangakumar1505 Před rokem +14

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹

  • @mandeepbrar8073
    @mandeepbrar8073 Před rokem +8

    ☬ੴ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!​🙏ੴ☬
    Fresno CA (USA)

  • @sgrewal3019
    @sgrewal3019 Před 10 měsíci +1

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਬਠਿੰਡਾ ਪੰਜਾਬ

  • @bhakkarsingh8872
    @bhakkarsingh8872 Před rokem +2

    ਲੱਗੇ ਰਹੋ ਛੋਟੇ ਵੀਰ ਵਾਹਿਗੁਰੂ ਉਮਰ ਦਰਾਜ ਬਖ਼ਸ਼ੇ ਆਪਣੇ ਚਰਨਾਂ ਨਾਲ ਜੋੜੀ ਰੱਖੇ

  • @sukhbirsingh94
    @sukhbirsingh94 Před rokem +4

    ਬਹੁਤ ਵਧੀਆ ਵਾਹਿਗੁਰੂ ਜੀ❤❤❤

  • @manjitkaur7943
    @manjitkaur7943 Před rokem +16

    Excellent recital of events which followed the five month siege of Guru Gobind Singh and his followers at Anandpur Sahib kila, surrounded by Auranzebs huge Mughal army.

  • @shivdevsingh3626
    @shivdevsingh3626 Před rokem +1

    ਮੈਂ ਨਿਊ ਯੌਰਕ ਅਮਰੀਕਾ ਤੋਂ ਵੇਖ ਰਿਹਾ ਹਾਂ | ਬਹੁਤ ਧੰਨਵਾਦ ਜੋ ਤੁਸੀਂ ਖੋਜ ਕਰਕੇ ਕਈ ਛੁਪੇ ਹੋਏ ਰਾਜ਼ ਖੋਲ ਰਹੇ ਹੋ |

  • @singhkanpur1
    @singhkanpur1 Před 8 měsíci +1

    ਬਹੁਤ ਬਹੁਤ ਧੰਨਵਾਦ ਨਵੀਆਂ ਨਵੀਆਂ ਇਤਿਹਸਕ ਜਾਣਕਾਰੀਆਂ ਦੇ ਲਈ.. ਤੁਹਾਡੇ ਇਸ vlog ਵਿਚ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿਖਾਈ ਦੇਂਦੀ ਹੈ ਉਸਦੀ ਦਿੱਖ ਤੋਂ ਲੱਗਦਾ ਹੈ ਕਿ ਅਸੀਂ ਸਾਰੀਆਂ ਸਿੱਖ ਇਤਿਹਾਸਕ ਅਸਥਾਨਾਂ ਦੀ ਸਾਂਭ ਸੰਭਾਲ ਤੋਂ ਅਸੀਂ ਅਵੇਸਲੇ ਰਹੇ ਹਾਂ, ਨਹੀਂ ਤਾਂ 300 ਸਾਲ ਬਹੁਤ ਪੁਰਾਣਾ ਸਮਾਂ ਨਹੀਂ ਹੈ.. ਦੂਸਰੇ ਮੁਲਕਾਂ ਵਿਚ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਅੱਜ ਵੀ ਸੰਭਾਲਿਆਂ ਹਨ.. ਦੂਰ ਦੀ ਗੱਲ ਦੂਰ.. ਰਾਜਸਥਾਨ ਦਿਆਂ ਹਵੇਲੀਆਂ ਅਤੇ ਕਿਲੇ ਵੀ ਸੰਭਾਲੇ ਹੋਏ ਹਨ... 😢

  • @gandhisidhu1469
    @gandhisidhu1469 Před rokem +9

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @rajwinder1968
    @rajwinder1968 Před rokem +3

    ਧੰਨ ਸਾਡੀ ਬੀਬੀ ਮੁਮਤਾਜ ਜੀ

  • @bhinderduhewala2853
    @bhinderduhewala2853 Před rokem +1

    ਇਹ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
    ਭੁਪਿੰਦਰ ਸਿੰਘ ਮੁਕਤਸਰ ਸਾਹਿਬ

  • @GursewakSidhu-bt5bn
    @GursewakSidhu-bt5bn Před 8 měsíci +1

    ਸਤਿ ਸ੍ਰੀ ਅਕਾਲ ਵੀਰ ਜੀ।ਬਹੁਤ ਬਹੁਤ ਧੰਨਵਾਦ ਇਤਿਹਾਸ ਸਨਾਉਣ ਦਾ ਜੀ।

  • @JagjitSingh-xv4br
    @JagjitSingh-xv4br Před rokem +4

    ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ 🙏🏻💐💐💐💐💐🙏🏻
    ਬਾਈ ਜੀ ਸਿੱਖ ਇਤਿਹਾਸ ਦੱਸਣ ਦੇ ਨਾਲ ਨਾਲ ਲਿਖੋ ਵੀ ।

  • @manvindervirk4552
    @manvindervirk4552 Před rokem +8

    Waheguru ji ka khalsa waheguru ji ki fateh ji

  • @singhhardeep352
    @singhhardeep352 Před 7 měsíci

    ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਸੁਣਾਉਣ ਅਤੇ ਸੰਭਾਲ ਕਰਨ ਲਈ ਇਸ ਤਰ੍ਹਾਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕੋਟਿ ਕੋਟਿ ਧੰਨਵਾਦ 🙏

  • @gandhisidhu1469
    @gandhisidhu1469 Před rokem +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @sarbjitsingh5131
    @sarbjitsingh5131 Před rokem +6

    🚩🙏 ਵਾਹਿਗੁਰੂ ਜੀ 🚩 ਵਾਹਿਗੁਰੂ ਜੀ

  • @veerpalKaur-ri8nj
    @veerpalKaur-ri8nj Před 10 měsíci +1

    ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਜੀ ਅਤ ਸਿੱਖ ਕੋਮ ਦੇ ਸਿੰਘ ਸ਼ਹੀਦਾਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਨਾਮ ਹੈ ਜਿੰਨਾ ਸਦਕਾ ਸਾਡੀ ਕੌਮ ਦੀ ਹੋਂਦ ਮੋਜੂਦ ਹੈ

  • @ipsrajpal9569
    @ipsrajpal9569 Před rokem +2

    ਪਿੰਡ ਸਿੱਖ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @virukainth74
    @virukainth74 Před rokem +6

    ਵਾਹਿਗੁਰੂ ਜੀ 🙏🙏♥️

  • @salwindersinghnagra9196
    @salwindersinghnagra9196 Před rokem +1

    ਸਿੰਘ ਸਾਹਿਬ ਜੀ ਤੁਹਾਡੀ ਬਣਾਂਗੀ ਵੀਡੀਓ ਨਿਹੰਗ ਖਾਂ ਪਠਾਣ ਸਰਸਾ ਨਦੀ ਦੀ ਦਾਸਤਾਨ ਮੈਂ ਭੁਲਾਈ ਛੱਤੀਸਗੜ੍ਹ ਵਿੱਚ ਸੁਣੀ ਬਹੁਤ ਵਧੀਆ ਇਤਿਹਾਸ ਸੁਣਾਇਆ ਤੁਹਾਨੂੰ ਮਹਾਰਾਜ ਚੜਦੀ ਕਲਾ ਵਿੱਚ ਰੱਖਣ ਇਹ ਤਰਾਂ ਸੇਵਾ ਕਰਦੇ ਰਹੋ

  • @majorsingh8288
    @majorsingh8288 Před 6 měsíci

    ਵਾਹਿਗੁਰੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਕੀਮਤੀ ਜਾਣਕਾਰੀ ਦੇ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਦਸਮੇਸ ਪਿਤਾ ਚੜਹਦੀ ਕਲਾ ਵਿੱਚ ਰੱਖਣ ਜੀ

  • @dilrajsingh2057
    @dilrajsingh2057 Před rokem +12

    Great respect to you from the core of my Heart Sir❤

  • @NishanSingh-hb2wl
    @NishanSingh-hb2wl Před rokem +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    Nishan singh ਸ਼੍ਰੀ ਹਜ਼ੂਰ ਸਾਹਿਬ maharashtra

  • @BaljinderSinghDhanoa
    @BaljinderSinghDhanoa Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ (ਸ਼੍ਰੀ ਫਤਿਹਗੜ੍ਹ ਸਾਹਿਬ ਤੋ )

  • @HarrySehaj-qz8fu
    @HarrySehaj-qz8fu Před rokem +2

    ਵਾਹਿਗੁਰੂ ਜੀ ਆਪ ਨਿੰਰਕਾਰ ਸੰਨ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਤੋਂ

  • @vijenderg91
    @vijenderg91 Před rokem +11

    Waheguru Ji Ka Khalsa Waheguru Ji Ki Fateh🙏🏼🌹

  • @GHARAM-SANDHU-007
    @GHARAM-SANDHU-007 Před rokem +8

    🙏🏻 Waheguru ji 💕

  • @ranbirpalsingh1220
    @ranbirpalsingh1220 Před 7 měsíci +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏼🙏🏼

  • @baldevsinghbansal2270
    @baldevsinghbansal2270 Před rokem +1

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ।।🙏🙏🌹🌹🌹🌹🌹 ਸਿੱਖ ਇਤਿਹਾਸ ਸੁਣਾਉਣ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ।🙏🙏 I have Deep Nagar Jalandhar cantt. ਪੰਜਾਬ।

  • @AmrikSingh-tw9mq
    @AmrikSingh-tw9mq Před rokem +6

    Excellent and very informative video ji.
    Many thanks watching the video in Telford, Shropshire UK.
    Waheguru Ji Ka Khalsa Waheguru Ji Ki Fateh 🙏🙏🙏🙏🙏

  • @pardeeplehra6693
    @pardeeplehra6693 Před rokem +5

    ਵਾਹਿਗੁਰੂ ਜੀ 🙏🏻

  • @user-jr9rc5wd4d
    @user-jr9rc5wd4d Před 27 dny

    ਵੀਰ ਜੀ ਸਤਿ ਸ਼੍ਰੀ ਆਕਾਲ
    ਮੈਂ ਤੁਹਾਡੀ ਹਰ ਵੀਡੀਓ ਵੇਖਦਾ ਹਾਂ ਜੀ।ਤੁਹਾਡੀ ਜਾਣਕਾਰੀ ਬਹੁਤ ਵਧੀਆ ਤੇ ਚੜਦੀ ਕਲਾ ਵਾਲੀ ਹੁੰਦੀ ਹੈ।
    ਮੈਨੂੰ ਤੁਹਾਡੀ ਮਲਕਪੁਰ ਕੋਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਨਦੀ ਵੱਲ ਜਰੂਰ ਗਏ ਸੀ ਪਰ ਉਹ ਸਿਰਫ ਸਰਸਾ ਨਦੀ ਵਾਲੀ ਦਿਸ਼ਾ ਸੀ।
    ਉਹ ਮਲਕਪੁਰ ਤੋ ਲੋਦੀਮਾਜਰਾ ਹੁੰਦੇ ਹੋਏ ਮੇਰੇ ਪਿੰਡ ਤੋ ਹੁੰਦੇ ਹੋਏ ਕੋਟਲਾ ਨਿਹੰਗ ਹਵੇਲੀ ਵਿਚ ਪਹੁੰਚੇ ਸਨ।
    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਧੰਨ ਧੰਨ ਛੋਟੇ ਸਾਹਿਬਜ਼ਾਦੇ ਸਰਸਾ ਨਦੀ ਦੇ ਪੱਤਣ ਤੋ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਤੋ ਚੱਕਢੇਰਾ ਦੇ ਪੱਤਣ ਤੇ ਪਹੁੰਚੇ ਉੱਥੋ ਪੈਦਲ ਸਤਲੁੱਜ ਦਰਿਆ ਦੇ ਨਾਲ ਨਾਲ ਕੋਟਲਾ ਨਿਹੰਗ ਤੋ 500 ਮੀਟਰ ਦੀ ਦੂਰੀ ਤੋ ਹੁੰਦੇ ਹੋਏ ਮੋਰਿੰਡਾ ਪਹੁੰਚੇ ਸਨ।
    ਮੇਰਾ ਪਿੰਡ ਸਤਲੁੱਜ ਦਰਿਆ ਦੇ ਬਿਲਕੁਲ ਸਾਹਮਣੇ 500 ਮੀਟਰ ਤੇ ਹੈ ਜੀ ਤੇ ਇੱਕੋ ਪੁਰਾਣਾ ਰਾਸਤਾ ਹੈ ਜਿਸ ਰਾਹੀਂ ਮੇਰੇ ਕਲਗੀਆਂ ਵਾਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਧੰਨ ਧੰਨ ਮਾਤਾ ਗੁਜਰੀ ਜੀ ਤੇ ਧੰਨ ਧੰਨ ਛੋਟੇ ਸਾਹਿਬਜ਼ਾਦੇ ਰੋਪੜ ਪਹੁੰਚੇ ਸਨ।
    ਮੇਰਾ ਪਿੰਡ ਕੱਟਲੀ ਹੈ।
    ਜਿਲਾ ਰੂਪਨਗਰ
    ਕਦੇ ਇੱਧਰ ਗੇੜਾ ਲੱਗਿਆ ਤਾ ਦਰਸ਼ਨ ਜਰੂਰ ਦੇ ਕੇ ਜਾਣਾ ਜੀ ਅਤੇ ਜਿੱਥੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਰੁਕੇ ਸਨ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਜੀ।
    7009148855

  • @Thesurvivor60
    @Thesurvivor60 Před 7 měsíci +2

    Very grateful 🙏🙏from bottom of my heart for sharing our Guru’s history. Waheguru bless you . Pls keep up the good work 👍🙏

  • @PrinceSingh-ym8nk
    @PrinceSingh-ym8nk Před rokem +5

    Dhan Dhan guru Gobind Singh Ji Maharaj ji ❤️🙏🙏❤️

  • @DalbirSingh-vw7pq
    @DalbirSingh-vw7pq Před rokem +3

    Waheguru ji❤ myself too our history and for giving lives to restoration of hindustan, thanks

  • @shinderpal3243
    @shinderpal3243 Před rokem +1

    ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ ਛਿੰਦਰਪਾਲਸਿੰਘ ਪ੍ਧਾਨ ਕੋਠੇ ਚੇਤ ਸਿੰਘ ਵਾਲੇ ਅਬਲੂ ਬਠਿੰਡਾ

  • @kavitakaur2365
    @kavitakaur2365 Před rokem +2

    Veer ji aap Itihas te bahot suhele tarike naal samjhaunde ho , ais di tariff hai.
    Ek shikhya Len wali eh gall hai ki sare musalman bure nahi hunde sare hindu veer bhi made nahi hunde layi musalman , rajput guji te shrada rakhde si sanu har dharam de naal pyar karna chahida 🙏🏻

  • @punjabson5991
    @punjabson5991 Před rokem +3

    ਵੀਰ ਬੱਸ ਏਹੀ ਅਰਦਾਸ ਹੈ ਕਿ ਤੇਰੀ ਗੁਰੂ ਦੇ ਨਾਲ ਓਸੇ ਤਰ੍ਹਾਂ ਬਣ ਆਵੇ ਜਿਵੇਂ ਬਾਬਾ ਨਿਹੰਗ ਖਾਨ ਦੀ ਸੀ ਤੇਰਾ ਵੀ ਅਤੁੱਟ ਪਿਆਰ ਹੋਵੇ ਬੀਬੀ ਮੁਮਤਾਜ ਜੀ ਵਾਂਗ

  • @jalsewadasuya9248
    @jalsewadasuya9248 Před 10 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਦਿਲੋ ਧੰਨਵਾਦ ਕਰਦੇ । ਦਸੂਹਾ ਮੁਕੇਰੀਆਂ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Khalsa1313.
    @Khalsa1313. Před rokem

    ਸਤਿ ਸ਼੍ਰੀ ਆਕਾਲ ਵੀਰ ਜੀ ਮੈ ਹੈ ਤਾਂ ਪੰਜਾਬ ਦੇ ਹੁਸ਼ਿਆਰਪੁਰ ਦਾ ਪਰ ਮੈਂ ਇਸ ਟਾਈਮ ਰਾਜਸਥਾਨ ਦੇ ਜਸੀਐ ਚ ਆ ਮੈਂ ਆਰਮੀ ਚ ਆ ਵੀਰ ਜੀ ਤੇ ਜਦੋਂ ਵੀ ਟਾਈਮ ਮਿਲਦਾ ਤੇ ਤਹੁੜਿਆ ਵੀਡਿਓ ਦੇਖਦਾ ਤੇ ਮੈਨੂੰ ਬਹੁਤ ਸਕੂਨ ਮਿਲਦਾ ਕਈ ਵਾਰ ਤੇ ਅੱਖਾਂ ਚ ਅੱਥਰੂ ਵੀ ਆ ਜਾਂਦੇ ਨੇ ਕਿ ਸਾਡੇ ਗੁਰੂਆਂ ਨੇ ਕੀਨੀਆ ਕੁਰਬਾਨੀ ਦਿੱਤੀਆਂ ਤੇ ਅਸੀ ਕੀ ਦਿੱਤਾ ਗੁਰੂ ਸਾਹਿਬ ਨੂੰ
    ਧਨਵਾਦ ਵੀਰ ਜੀ ਵਾਹਿਗੁਰੂ ਮੇਹਰ ਕਰਨ

  • @lovelydhamija8604
    @lovelydhamija8604 Před rokem +7

    Dhan Dhan guru Gobind Singh ji waheguru ji

  • @KulwantSingh-qj4hn
    @KulwantSingh-qj4hn Před 11 měsíci +2

    Whole life of Guru Gobind Singh ji and family was full of struggles and sacrifices,fighting against cruelty and brutality of mughal rulers.Proud of such great Guru.

  • @TheUSSproductions
    @TheUSSproductions Před 9 měsíci +2

    Thank you for making this CZcams channel! You guys are adding a very informative history and accurate with No biased opinions just facts. I even fact check you guys and it’s correct information!
    You guys are adding a lot of value to our community! Thank you!

  • @rajinderbevli6130
    @rajinderbevli6130 Před rokem +3

    जब सिख राज अपने पूरे जोबन मे था, अर्थात पुरे पंजाब मे सिख राज स्थपित हो गया था, पर किसी ने भी इस परिवार की जागीर को कम न किया, सिख राज मे इनका बहुत सन्मान किया जाता था, कहते है कि 1947 की partition के वक्त इन्हे यह रहने का आग्रह किया गया था, जब इस परिवार ने यहा से जाने की इच्छा व्यक्त की, तब यहा के निवासी इन्हे border तक छोड़कर आये थे ।🙏🙏

  • @satveendersinghkala
    @satveendersinghkala Před rokem +7

    Dhan Dhan Shri Guru pita Gobind Singh Gi

  • @gsmaan4221
    @gsmaan4221 Před 9 měsíci +1

    ਹਾਂਜੀ ਵੀਰ ਜੀ ਸਤਸੀ੍ਅਕਾਲ ਜੀ ਵਾਹਿਗੁਰੂ ਚੜਦੀਕਲਾ ਰਖਣ ਜੀ 🙏🌹🙏🌹🙏🌹🙏🌹🙏🌹

  • @birendrakumar8014
    @birendrakumar8014 Před rokem +6

    True sikh History should spread sardar ji Slkh Dharam is pure and many muslim are very very good person I have study of kuran Bible and sukhmani sahib as well as Guru granth Sahib sikh faught for equality not for any cast sikh are offering Lunger which is valueable for poor and hungry people please spread Sikhism for Humanity I salute for those sikh who faught and die for humanity

  • @harpreetgill3836
    @harpreetgill3836 Před 11 měsíci +1

    ਬਹੁਤ ਖੂਬ। 👏🏼👏🏼👍🏼🙏🏼

  • @amarsinghkhosa
    @amarsinghkhosa Před rokem +1

    ਬਹੁਤ ਆਨੰਦ ਆਇਆ
    ਜਾਣਕਾਰੀ ਸੁਣ ਕੇ

    • @ashokklair2629
      @ashokklair2629 Před 7 měsíci +1

      *@amarkhosewala4262--* ਜੀ! ਕੀ ਇਹ ਅਨੰਦ (ਸੁਖ) ਵਾਲੀ ਕਥਾ ਹੈ???????

  • @dhirajarora3518
    @dhirajarora3518 Před rokem +11

    Waheguru ji waheguru ji 🙏🙏🙏🙏🙏❤️♥️♥️♥️♥️

  • @gurdevsingh9403
    @gurdevsingh9403 Před rokem +3

    Waheguru ji ka khalsa Waheguru ji ki fateh 🙏

  • @ranjitbrar2449
    @ranjitbrar2449 Před 7 měsíci

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਹੁਤ ਬਹੁਤ ਧੰਨਵਾਦ ਇਤਿਹਾਸ ਦੀ ਖੋਜ ਕਰ ਰਹੇ ਹੋ ਔਰ ਲੋਕਾਂ ਦੇ ਸਾਹਮਣੇ ਲਿਆ ਦਿੱਤੀ ਹੈ ਧੰਨਵਾਦ ਸਹੀ ਗਲ ਦਸਣ ਵਾਸਤੇ ਵਾਹਿਗੁਰੂ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਮੈ ਪਿੰਡ ਆਲਮ ਵਾਲਾ ਕਲਾਂ ਬਾਘਾ ਪੁਰਾਣਾ ਤੋਂ ਤੁਹਾਡੀ ਵੀਡੀਓ ਦੇਖਦੀ ਹਾਂ

  • @user-vr1vd4ff3z
    @user-vr1vd4ff3z Před 11 měsíci +1

    Bauht wadiya Veer Ji. Thanks

  • @rishavkumar87
    @rishavkumar87 Před rokem +10

    Waheguru ji 🙏

  • @karanbirsingh1167
    @karanbirsingh1167 Před rokem +3

    very deep information ❤️👏👏👏👏

  • @teachingsofbabananak2136
    @teachingsofbabananak2136 Před 7 měsíci

    ਭਾਈ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਰਹੇ ਹੋ
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @user-sd3fv7fs3d
    @user-sd3fv7fs3d Před 6 měsíci

    ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਚੜਦੀ ਕਲਾ ਵਿੱਚ ਰਖੇ ਤਾ ਜੋ ਆਉਣ ਵਾਲੀ ਪਨੀਰੀ ਨੂੰ ਸਿੱਖ ਇਤਹਾਸ ਵਾਰੇ ਪਤਾ ਲੱਗ ਸਕੇ

  • @sre972
    @sre972 Před rokem +3

    Waheguru ji da khalsa waheguru ji di Fateh

  • @HarjinderSingh-bn8kn
    @HarjinderSingh-bn8kn Před rokem

    ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਧੰਨਵਾਦ ਜੀ

  • @gurmukhsingh5878
    @gurmukhsingh5878 Před rokem

    ਭਾਈ ਸਾਹਿਬ ਜੀ ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ ਆਪਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਿਰਪਾ ਕਰਨਗੇ। ਦਾਸ ਗੁਰਮੁਖ ਸਿੰਘ ਪਿੰਡ ਕੰਧਾਲਾ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਨਈਅਰ ਟਾਂਡਾ ਉੜਮੁੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ