Baba Deep Singh ji History | ਪੂਰਾ ਇਤਿਹਾਸ | Sikh History | Punjab Siyan

Sdílet
Vložit
  • čas přidán 24. 03. 2023
  • Baba Deep Singh ji a great warrior in sikh history who fought a battle at the age of 75 for the holy Harimander Sahib/ Golden Temple
    in this video wee try to cover the brief history of Baba Deep Singh ji
    from the birth to Taking Amrit Daat from Guru Gobind Singh ji History at the age of 18
    then he used to stay at anandpur sahib with guruji
    where he learned different languages and Gurmat knowledge from bhai mani singh ji
    he also participated in the battles of banda singh bahadur
    then after during the time of nawab kapoor singh, jassa singh ahluwalia
    baba deep singh used to strenghten the sikhs in their bad phase
    when abdali sent his son taimur and jahan khan to the holy harimander sahib for attack
    baba deep singh ji came from damdama sahib talwandi sabo to fought enemies , Baba deep singh ji at the ge of 75 years fought like a true warrior
    and sacrifice his life to Waheguru Sache Patshah
    in this video we try to cover the life of baba deep singh ji
    we also have uploaded video on the other Heroes Like Baba Banda singh bahadur , sardar jassa singh ahluwalia, and many more
    ਬਾਬਾ ਦੀਪ ਸਿੰਘ ਜੀ ਇਤਿਹਾਸ
    Waheguru Ji ka Khalsa
    Waheguru Ji ki Fateh

Komentáře • 1,8K

  • @hlwmynamzjass678
    @hlwmynamzjass678 Před 10 měsíci +117

    ਗਜ ਵਜ ਕੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਅਕਾਲੀ ਮਹਾਂਪੁਰਖ ਬ੍ਰਹਮਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ❤️

    • @mukul9360
      @mukul9360 Před 6 měsíci +1

      ਸੱਤ ਸ਼੍ਰੀ ਆਕਾਲ ਜੀ 🙏❤️🙏

    • @Suk561
      @Suk561 Před 6 měsíci

      Sat shri akaal

    • @Harjeet-singh-
      @Harjeet-singh- Před 6 měsíci +1

      ਸਤਿ ਸ੍ਰੀ ਅਕਾਲ 🐊⚔️🔥

    • @chanpreetkaur2355
      @chanpreetkaur2355 Před 4 měsíci +1

      🙏🙏

    • @mandeepmann-ds3mi
      @mandeepmann-ds3mi Před 4 měsíci +1

      ਵਾਹਿਗੁਰੂ ਜੀ 💕🙏

  • @happysinghsahota-dp5li
    @happysinghsahota-dp5li Před rokem +23

    ਇਹਨਾ ਬੱਬਰ ਸ਼ੇਰ ਦੀ ਕੋਈ ਰੀਸ ਹੀ ਨਹੀਂ ਹੈਗੀ ਆ
    ਅੱਜ ਦੁਨੀਆ ਤੇ ਇਹਨਾ ਵਰਗਾ ਕੋਈ ਨਾ ਹੋਇਆ ਨਾ ਹੋਣਾ
    ਪ੍ਰਣਾਮ ਸ਼ਹੀਦਾਂ ਨੂੰ 🙏🙏🏾🙏🏼🙏🏼🙏🏻🙏🙏❤️❤️👌👌

  • @prabhjotsingh1831
    @prabhjotsingh1831 Před 11 měsíci +69

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੁੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @preetamkaur8806
    @preetamkaur8806 Před rokem +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ❤

  • @happyhappysinghbilga4286

    ਧੰਨ ਧੰਨ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ, ਬਾਬਾ ਜੀ ਪੰਜਾਬ ਦੀ ਨੌਜਵਾਨੀ ਉੱਤੇ ਮਿਹਰ ਕਰੋ ਜੀ, ਮਿਹਨਤ ਕਰਨ ਦੀ ਹਿੰਮਤ ਦਿਓ ਜੀ

  • @GaganDeep-tw1dl
    @GaganDeep-tw1dl Před 11 měsíci +15

    ਧੰਨ ਧੰਨ ਬ੍ਰਮਹ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏

  • @anroopkaurbhagtupur991
    @anroopkaurbhagtupur991 Před rokem +15

    ਰੰਘਰੇਟਾ ਗੁਰੂ ਦਾ ਬੇਟਾ ਬਾਬਾ ਦੀਪ ਸਿੰਘ ਜੀ

    • @harninder3591
      @harninder3591 Před rokem +1

      Baba Deep Singh ji ia sikh sandhu jatt.
      Hari singh nalwa is sikh uppal khatri.

    • @anroopkaurbhagtupur991
      @anroopkaurbhagtupur991 Před rokem +1

      @@harninder3591 ਮਜਹਬੀ ਦੇ ਮਤਲਬ ਦਾ ਪਤਾ ਗੁਰੂ ਗੌਬਿੰਦ ਸਿੰਘ ਜੀ ਵੀ ਮਜਹਬੀ ਸੀ। ਹਮ ਹੈ ਮਜਹਬੀ ਮਜਹਬ ਹਮਾਰਾ ਹਿੰਦੂ ਤੁਕਕਣ ਦੌਹੇ ਸੇ ਪਿਆਰਾ

    • @anroopkaurbhagtupur991
      @anroopkaurbhagtupur991 Před rokem +3

      @@harninder3591 ਜੱਟ ਉਹ ਸਨ ਜਿਹੜੇ ਬੇਦਾਵਾ ਲਿਖਿਆ ਸੀ ਚਮਕੌਰ ਜੱਟ ਡੱਲਾ ਬਰਾੜ ਜੱਟ ਬਦੂਕ ਦੀ ਪਰਖ ਵੇਲੇ ਡਰ ਗਿਆ ਸੀ ਕਪੂਰਾ ਜੱਟ ਜਿਸ ਨੇ ਗੁਰੂ ਦਾ ਡੇਰਾ ਲੁਟਿਆ ਹਰਮਿੰਦਰ ਸਾਹਿਬ ਤੇ ਹਮਲੇ ਦਾ ਹੁਕਮ ਦੇਣ ਵਾਲਾ ਵੀ ਜੱਟ ਸੀ

    • @harninder3591
      @harninder3591 Před rokem

      @@anroopkaurbhagtupur991 ਗਿਆਨੀ ਜੇਲ ਸਿੰਘ ਕੌਣ ਸੀ ਜਿਸਨੇ ਦਰਬਾਰ ਸਾਹਿਬ ਤੇ ਹਮਲੇ ਦੇ ਹੁਕਮ ਦਿੱਤੇ।
      ,,,,,,,,,,,,,,,,,,,,,,,,,,, ,,,,,,,,,,,,,,,,,,,,,,,,,
      ਬਾਬਾ ਜਰਨੈਲ ਸਿੰਘ ਬਰਾੜ ਹੈ। ਬਾਬਾ ਦਾਨ ਸਿੰਘ ਵੀ ਬਰਾੜ ਹੈ। ਮਾਈ ਭਾਗ ਕੌਰ ਵੀ ਉਹਨਾ ਦੀ ਭੈਣ ਹੈ ਜੋ ਸਿੱਖ ਗੁਰੂ ਸਾਹਿਬ ਨੂੰ ਬੇਦਾਬਾ ਲੇਖ ਕੇ ਗਏ, ਉਹ ਚਾਲੀ ਮੁਕਤੇ ਸ਼ਹੀਦ ਹਨ ,,, ਤੂੰ ਉਹਨਾ ਚਾਲੀ ਮੁਕਤਿਆ ਦੀ ਨਿੰਦਾ ਕਰਦਾ ਹੈ। ਤੈਨੂੰ ਪਾਪ ਲੱਗਣਾ ਹੈ।
      ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
      ਛਤ੍ਰੀ ਕੋ ਪੂਤ ਹੌ ਬਾਮਣ ਕੋ ਨਹਿ
      , ਆਜਾ ਬੁੱਢਾ ਦਲ ਕੋਲ ਸਾਰਾ ਇਤਿਹਾਸ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਢੀ ਛਤ੍ਰੀ ਹਨ ਸੋਢੀ ਪਾਤਸ਼ਾਹ ਹਨ, ਛਤ੍ਰੀ ਸਮਰਾਟ ਹਨ। ਬਾਬਾ ਬਿਨੋਦ ਸਿੰਘ ਛਤ੍ਰੀ ਹੈ, ਸਰਦਾਰ ਹਰੀ ਸਿੰਘ ਨਲੂਆ ਉਪਲ ਖੱਤਰੀ ਹੈ, ਬਾਬਾ ਦੀਪ ਸਿੰਘ ਜੀ ਸੰਧੂ ਜੱਟ ਹਨ, ਬਾਬਾ ਬੁੱਢਾ ਜੀ ਰੰਧਾਵਾ ਜੱਟ ਹਨ, ਬਾਬਾ ਬੱਜਰ ਸਿੰਘ ਜੀ ਰਾਠੌਰ ਰਾਜਪੂਤ ਹਨ, ਜਰਨਲ ਜੋਰਾਵਰ ਸਿੰਘ ਰਾਜਪੂਤ ਹੈ।
      ਬਾਈ ਜੀ, ਇਸ ਦੂਨੀਆ ਉਪਰ ਕੋਈ ਸਦਾ ਨਹੀਂ ਰਹਿੰਦਾ। ਇਕ ਦਿਨ ਆਪਾ ਸਾਰਿਆਂ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ। ਨਾਮ ਜਪ ਕੇ ਮੁਕਤੀ ਹਾਸਲ ਕਰੋ,,, ਤੁਸੀ ਇਦਾ ਕਰੋ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰਬਲੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਈ ਨੰਦ ਲਾਲ ਜੀ ਗੁਰੂਬਾਣੀ, ਰਹਿਤਨਾਮੇ , ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ ਗਰੰਥ, ਸ੍ਰੀ ਗੁਰ ਪੰਥ ਪ੍ਰਕਾਸ ਗਰੰਥ ( ਭਾਈ ਰਤਨ ਸਿੰਘ ਜੀ ਭੰਗੂ ) ਪੜ ਲਵੋ,
      ਖਾਲਸਾ ਵੀ ਛਤ੍ਰੀ ਹੈ।
      ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
      ਖਾਲਸਾ ਜਾਤ ਪਾਤ ਤੋਂ ਉਪਰ ਹੈ, ਖਾਲਸਾ ਪੰਥ ਦੀ ਵਿਚਾਰਧਾਰਾ ਅਪਣਾਓ,,, ਆ ਜਾਓ ਦਲ ਪੰਥ ਵਿੱਚ ਸਾਮਲ ਹੋ ਜਾਵੋ।
      ਅਕਾਲ

    • @mandeepmann-ds3mi
      @mandeepmann-ds3mi Před 4 měsíci

      ਵਾਹਿਗੁਰੂ ਜੀ 💕🙏

  • @Nandha1313
    @Nandha1313 Před rokem +63

    ਧੰਨ ਧੰਨ ਬਾਬਾ ਦੀਪ ਸਿੰਘ ਵਾਹਿਗੁਰੂ ਜੀ 🌹 🌺 🌷 🌸 💮 🏵️ 🌼 🌿 ☘️ 🙏

  • @satinderpalsingh538
    @satinderpalsingh538 Před 6 měsíci +2

    ਵੀਰ ਜੀ ਸਿੱਖ ਇਤਿਹਾਸ ਨਾਲ ਮਹੱਤਵਪੂਰਨ ਜਾਣਕਾਰੀ ਦੇਣ ਲਈ ❤ ਦੀ ਗਹਿਰਾਈ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ ਐਮੇਂ ਦੀ ਹੋਰ ਜਾਣਕਾਰੀ ਦੇਣ ਦੀ,
    ਮੈਂ ਭਾਗੂ ਮਾਜਰਾ, ਨ3ਨੇੜੇ ਖਰੜ ਟੋਲ ਪਲਾਜ਼ਾ ਤੋਂ❤ ਤੁਹਾਡੀ ਵੀਡੀਓਜ਼ ਦੇਖਦਾ ਹਾਂ ਜੀ। ❤❤🎉

  • @jattdeepsingh3256
    @jattdeepsingh3256 Před 10 měsíci +5

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਿਰ ਕਰਿਉ🌸🤲🏻

  • @reactionVIDEOS-mz4zc
    @reactionVIDEOS-mz4zc Před rokem +96

    ਵੀਰ ਜੀ ਤੁਹਾਡੀ ਸੁਣਾਈ history ਇਕਦਮ ਸਪਸ਼ਟ ਰੂਪ ਵਿਚ ਸਮਾਜ ਆਉਦੀ ਹੈ ਸਾਰੀ ਉਮਰ ਵਿਚ ਮੈਨੂੰ ਅੱਜ ਸਭ ਤੋਂ real and best history ਵਾਲਾ chanal ਮਿਲਿਆ ਹੈ ।thanks veer ਜੀ।❤❤

  • @SandeepSingh-us1nn
    @SandeepSingh-us1nn Před rokem +36

    Satnam waheguruji
    I am 35 years old sikh. Veerji tuhadi videos dekhkar menu sikh history bare bahut kuch clear hoeya. Main dhanbaad kardaa ki tusi generation nu reality bahut hi sehaj way che deliver karde ho.
    You deliver insightful epic stories that strings heart waves brimming with spiritual patriotism.
    Main hoshiarpur, Talwara toh tuhada channel dekhda ...

  • @Jatindersingh-jo9sx
    @Jatindersingh-jo9sx Před rokem +38

    ਕੋਲ ਸ਼ਬਦ ਨਈ ਵੀਰੇ ..ਕਿਵੇਂ ਤੁਹਾਡਾ ਧੰਨਵਾਦ🙏 ਕਰੀਏ...ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ, ਤੇ ਹਮੇਸ਼ਾ ਮੇਹਰ ਭਰਿਆ ਹੱਥ🤲 ਸਿਰ ਉੱਤੇ ਰੱਖਣ ।।
    (ਅਸੀ ਇਹ ਵੀਡਿਉ ਲੋਹੀਆਂ ਖਾਸ ਸ਼ਹਿਰ ਤੋਂ ਵੇਖ ਰਹੇ)...🙏🙏🙏🙏

  • @reactionVIDEOS-mz4zc
    @reactionVIDEOS-mz4zc Před rokem +44

    ਬਾਬਾ ਦੀਪ ਸਿੰਘ ਜੀ is the best big jarnel ਸੂਰਮੇ।ਸਿੱਖ ਇਤਿਹਾਸ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ❤❤

  • @sarbchohan7134
    @sarbchohan7134 Před 6 měsíci +5

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ🙏🙏

  • @gurpreetbohapb-31mansa15

    ਬਹੁਤ ਹੀ ਖੂਬਸੂਰਤ ਵਾਹਿਗੁਰੂ ਜੀ 🙏🙏🙏🙏

  • @beantsinghsidhu551
    @beantsinghsidhu551 Před rokem +10

    ਵਾਹਿਗੁਰੂ ਜੀ ਸਤਿਨਾਮ ਜੀ

  • @mehakdeepsidhu6674
    @mehakdeepsidhu6674 Před 7 měsíci +8

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @jagtarbrar4948
    @jagtarbrar4948 Před rokem +5

    ਧੰਨ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਰਮੇਸ਼ੁਰ🙏🙏🙏🙏

  • @inderdeol3890
    @inderdeol3890 Před rokem +11

    ਵਾਹਿਗੁਰੂ 🌸

  • @inderbagga6956
    @inderbagga6956 Před rokem +37

    Dhan Dhan Shri Guru Gobind Singh Ji Maharaj Ji

  • @journeytime1470
    @journeytime1470 Před rokem +5

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @lovelikhari8969
    @lovelikhari8969 Před rokem +17

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻🙏🏻🙏🏻🙏🏻🙏🏻🙇🙇🙇🙇

  • @gurwinder41k
    @gurwinder41k Před rokem +48

    Dhan Dhan Baba Deep Singh Ji 🙏🙏🙏

  • @baljeetKaur-wx5gw
    @baljeetKaur-wx5gw Před rokem +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤,

  • @AmritpalSingh-vd1kr
    @AmritpalSingh-vd1kr Před rokem +2

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @rajdeepsinghkhaira
    @rajdeepsinghkhaira Před rokem +5

    ਬਹੁਤੀ ਵਧੀਆ ਉਪਰਾਲਾ ਹੈ ਬਾਈ ਜੀ । ਬਹੁਤ ਬਹੁਤ ਸ਼ੁਕਰੀਆ ਥੋਡੇ ਸਹਿਯੋਗ ਲਈ। ਸਿੱਖੀ ਦੇ ਪ੍ਰਚਾਰ ਲਈ 🙏

  • @sunitarani3073
    @sunitarani3073 Před rokem +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🏻🙏🏻

  • @balidhaliwal442
    @balidhaliwal442 Před rokem +2

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ❤❤❤❤

  • @avihair1878
    @avihair1878 Před rokem +6

    ਕੋਟਿ ਕੋਟਿ ਪ੍ਰਣਾਮ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻⛳

  • @harvirsinghmaan7033
    @harvirsinghmaan7033 Před rokem +4

    💐🌹⚘ਧੰਨ ਧੰਨ ਬਾਬਾ ਦੀਪ ਸਿੰਘ ਜੀ ❤🙏ਵਾਹਿਗੁਰੂ ਜੀ ❤🙏

  • @pawandeepsingh3545
    @pawandeepsingh3545 Před rokem +5

    Dhan Anokhe Amar shaheed Baba Deep singh ji🙏🏻🙏🏻🙏🏻🙏🏻
    Bohot Wadiya uprala kita veer ji tuhi bohot sara pyar from Austria 🇦🇹

  • @KulwantSingh-qk8bs
    @KulwantSingh-qk8bs Před rokem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏 ਫਹਿਤ ਪਰਵਾਨ ਕਰਨੀ ਬਾਈ ਜੀ 🙏🙏

  • @vicKy_vLoG.
    @vicKy_vLoG. Před 6 měsíci +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨਾਂ ਨੇ ਇੰਨੀ ਵੱਡੀ ਉਮਰ ਚ ਵੀ ਜੰਗਾਂ ਲੜੀਆ

    • @mukul9360
      @mukul9360 Před 6 měsíci

      ਧੰਨ ਧੰਨ ਬਾਬਾ ਦੀਪ ਸਿੰਘ ਜੀ 🙏❤️🙏

  • @parmindermohal7533
    @parmindermohal7533 Před 9 měsíci +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @beejumarwah6431
    @beejumarwah6431 Před rokem +46

    Sade Baba Deep Singh ji maharaj!❤️

  • @deol_saab54
    @deol_saab54 Před rokem +40

    DHAN BABA DEEP SINGH JI MAHRAAJ 🙏🏻⛳️

  • @GurjitSingh-ib6vb
    @GurjitSingh-ib6vb Před rokem +7

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏🙏🙏🙏🙏🙏
    Waheguru ji 🙏🙏Dhan Dhan Baba Deep Singh Ji Shaheed🙏🙏🙏🙏🙏🙏🙏

  • @omkaruppal2681
    @omkaruppal2681 Před rokem +25

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਸਾਹਿਬ ਜੀ ❤️❤️ ਸਾਤਿਕਾਰ 🙏🙏 ਵਾਹਿਗੁਰੂ ਜੀ 🙏🙏

  • @manjindersingh7863
    @manjindersingh7863 Před rokem +3

    ਧੰਨਵਾਦ ਵੀਰ ਜੀ ❤❤Montréal CA

  • @manjindermehra8671
    @manjindermehra8671 Před 7 měsíci

    ਵਾਹਿਗੁਰੂ ਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ ❤ ਮੈਂ ਬਰਨਾਲਾ ਸ਼ਹਿਰ ਤੋਂ ਆ ਤੇ ਅੱਜ ਈ ਇਹ ਵੀਡੀਓ ਦੇਖੀ ਬਹੁਤ ਵਧੀਆ ਲਗਿਆ ਸੁਣ ਕੇ ❤❤

  • @butasinghbutasran7675
    @butasinghbutasran7675 Před 8 měsíci +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਖਾਲਸਾ ਪੰਥ ਦੇ ਸਿੰਘ

  • @gurudasingh_
    @gurudasingh_ Před rokem +7

    ਵਾਹਿਗੁਰੂ ਜੀ ਮੈਂ ਤੁਹਾਡਾ ਸਭ ਤੋਂ ਵੱਡਾ ਪ੍ਰਸ਼ੰਸਕ ਹਾਂ

  • @6151dhillon
    @6151dhillon Před 11 měsíci +4

    ਧੰਨ ਹੈ ਮੇਰੇ ਬਾਬਾ ਦੀਪ ਸਿੰਘ ਜੀ ਸ਼ਹੀਦ 🌹🪔🌹🪔🌹🍁💙

  • @BalbirSingh-vs7bk
    @BalbirSingh-vs7bk Před 7 měsíci

    ਆਪ ਜੀ ਦਾ ਧੰਨਵਾਦ। ਬਲਬੀਰ ਸਿੰਘ ਆਪ ਜੀ ਦੁਆਰਾ ਦਿੱਤੇ ਗਿਆਨ ਆਪਣੇ ਰਿਸ਼ਤੇਦਾਰ ਨੂੰ ਅਤੇ ਮਿੱਤਰਾ ਨੂੰ ਵੀ ਜਾਣਕਾਰੀ ਦਿੰਦਾ ਹੈ ਅਤੇ ਆਪ ਜੀ ਦੀ ਵੀਡਿਉ ਨੂੰ ਉਨ੍ਹਾਂ ਨਾਲ ਸਾਂਝਾ ਕਰਦਾ ਹੈ ਜੀ l

  • @GurmeetSingh-oc1sn
    @GurmeetSingh-oc1sn Před rokem +4

    ਅਨੋਖੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ 🙏🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🙏🙏

  • @savjitsingh8947
    @savjitsingh8947 Před rokem +9

    ਵਾਹਿਗੁਰੂ ਜੀ 🙏🙏🙏

  • @bhinderduhewala2853
    @bhinderduhewala2853 Před rokem

    ਏ ਵੀਡੀਓ ਬਹੁਤ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @rachnadhamu4617
    @rachnadhamu4617 Před 11 měsíci +2

    m pragnant hu or apne bche ke liye hi aapki sari vdo akele m aram se sunti hu.
    hisar haryana se
    WAHEGURU

  • @sarbjitsingh7088
    @sarbjitsingh7088 Před rokem +9

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

  • @GURJITSINGH-in9wb
    @GURJITSINGH-in9wb Před rokem +2

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ।ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @manjit1244
    @manjit1244 Před rokem +8

    Satnam shri waheguru ji Maharaj ji. Dhan ho tusi ji. Kirpa aap ji te. Jo bani rahe ji. You are God gifted. Pan pyare saheban ji naal v saanu kuch Jaana karvao ji. Aap ji di meharbaani hoyegi. God bless you. Manjit singh sikand from patiala

  • @baggagrewal
    @baggagrewal Před měsícem

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਫੌਜਾਂ ਨੂੰ ਕੋਟਨ ਕੋਟ ਵਾਰ ਨਮਸਕਾਰ ਆ ਸੰਗਤ ਜੀਓ ,,,
    ਲਾਸਾਨੀ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਜੀ ਨੇ ਜੋ ਅੱਜ ਤੱਕ ਨਾ ਕਿਸੇ ਨੇ ਅਜਿਹੀ ਸ਼ਹੀਦੀ ਪ੍ਰਾਪਤ ਕੀਤੀ ਨਾ ਛੇਤੀ ਕੀਤਿਆਂ ਕਰਨ ਦੀ ਉਮੀਦ ਆ ਜਿਸਨੇ ਹੋਣੀ ਦੀਆਂ ਗੋਡੀਆਂ ਲਵਾ ਦਿੱਤੀਆਂ ,,,

  • @user-yu3wl9uk7e
    @user-yu3wl9uk7e Před 11 měsíci +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sodhisaab9579
    @sodhisaab9579 Před rokem +24

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ❤️❤️❤️🙏🙏🙏🙏🦅🚩🚩🦅🦅🦅🦅

  • @chamkaursingh1892
    @chamkaursingh1892 Před rokem +11

    Dhan dhan baba deep singh ji

  • @pranjeetsandhu
    @pranjeetsandhu Před rokem

    🌹🌹 ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਸਭਦਾ ਭਲਾ ਕਰਿਓ ਸਭ ਕਾਰਜ ਰਾਸ ਕਰਿਓ🙏🙏🙏🙏🙏🌹🌹

  • @user-ic7hz6wm2i
    @user-ic7hz6wm2i Před rokem

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵੀਰ ਅਸੀਂ ਦਮਦਮਾ ਸਾਹਿਬ ਤੋਂ ਵੀਰ ਬਹੁਤ ਚੰਗੀ ਸੋਚ ਰੱਖ ਦੇਉ

  • @jaggidhiman553
    @jaggidhiman553 Před rokem +1

    ਵਾਹਿਗੁਰੂ ਜੀ ਦਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ,ਵੀਰ ਜੀ
    ਆਪ ਜੀ ਬਹੁਤ ਪਿਆਰ ਨਾਲ ਸਿੱਖੀ ਇਤਹਾਸ ਬਾਰੇ ਸਾਨੂੰ ਸਭ ਨੂੰ ਇਤਹਾਸ ਬਾਰੇ ਜਾਨਕਾਰੀ ਕਰਵਾਉਦੈ ਹੋ| ਅਸੀ ਪਿੰਡ ਖੰਟ ਜਿਲ਼ਾ ਸੀ੍ ਫਤਿਹਗੜ ਸਾਹਿਬ ਤੋ ਸੁਣਦੇ ਹਾ

  • @BalwinderKaur-zg4jk
    @BalwinderKaur-zg4jk Před 4 dny

    ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🙏

  • @rajpalSingh-mi5zv
    @rajpalSingh-mi5zv Před rokem +28

    Waheguru Guru Dasmesh ki ♥️♥️🌺🌺🌺🌺🌺🌷🙏🙏:-(🌹🥀♥️🌺🌷🙏🙏🙏🙏Dan Dan Baba dip Singh g🌷🌹🥀♥️🙏Rangreta

    • @harninder3591
      @harninder3591 Před rokem +3

      Baba deep singh ji is sikh sandu jatt .. come in phupind.

    • @Balteejsingh
      @Balteejsingh Před 9 měsíci

      ​@@harninder3591a⅝⁶⁷
      M🙄⅞

  • @davindergill1116
    @davindergill1116 Před 5 měsíci

    ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙇‍♂️

  • @kulmeetsingh3567
    @kulmeetsingh3567 Před 7 měsíci +2

    ਪ੍ਰਨਾਮ ਸ਼ਹੀਦਾ ਨੂੰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ❤

  • @sarbjeetsingh5551
    @sarbjeetsingh5551 Před rokem +9

    Waheguru Waheguru Waheguru Waheguru Waheguru Waheguru Waheguru ji

  • @sahilk6500
    @sahilk6500 Před 11 měsíci +1

    ਘਣੀ ਘਣੀ ਖੱਮਾ ਬਾਬਾ ਦੀਪ ਸਿੰਘ ਜੀ 🙏

  • @rashpalbrar6318
    @rashpalbrar6318 Před 11 měsíci

    ਬਹੁਤ ਚੰਗੀ ਵੀਡੀਓ ਜੀ ਪਿੰਡ ਕਾਉਣੀ ਸ਼੍ਰੀ ਮੁਕਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

  • @HarvinderSingh-db2mp
    @HarvinderSingh-db2mp Před rokem +18

    Waheguru ji waheguru ji waheguru ji 🙏🙏🙏🙏❤❤

  • @ernestjames4676
    @ernestjames4676 Před rokem +5

    Dhan Dhan Baba Deep Singh ji. Parnam Shaheeda nu.

  • @PritpalSingh-ig7eu
    @PritpalSingh-ig7eu Před 10 měsíci +1

    ❤ ਧੰਨ ਬਾਬਾ ਦੀਪ ਸਿੰਘ ਜੀ ਪਿੰਡ ਬੰਗੀ ਨਿਹਾਲ ਸਿੰਘ ਤਹਿਸੀਲ ਤਲਵੰਡੀ ਸਾਬੋ ਤੋ ਵੇਖ ਰਿਹੇ ਹੈ

  • @Abibhatti_18
    @Abibhatti_18 Před 9 měsíci

    ਭਾਈ ਸਾਹਿਬ ਜੀ ਤੁਹਾਡਾ ਦਿੱਲੋ ਧੰਨਵਾਦ ਕਰਦੇ ਹਾਂ। ਤੁਹਾਡੀਆ vedio ਦੇਖ ਕੇ ਬਹੁਤ ਵਧੀਆ information ਮਿਲਦੀ ਹੈ।

  • @LakhwinderSingh-jl7tr
    @LakhwinderSingh-jl7tr Před rokem +7

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏❤🙏

  • @Inderbagga
    @Inderbagga Před rokem +2

    Dhan Dhan Shri Guru Granth Saheb Ji Maharaj Ji

  • @gurbachansingh4496
    @gurbachansingh4496 Před rokem +18

    Dhan dhan baba deep singh ji❤

  • @AshokKumar-qk9cj
    @AshokKumar-qk9cj Před rokem +5

    Bohat waddia veer ji

  • @PrinceSingh-ym8nk
    @PrinceSingh-ym8nk Před rokem +5

    Dhan Dhan Shaheed BABA Deep Singh ji Maharaj ❤️❤️🙏🙏

  • @kuldeeprock838
    @kuldeeprock838 Před 7 měsíci

    ਵਾਹਿਗੁਰੂ ਜੀ। ਆਪਾ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ

  • @AmrikSingh-rr1nn
    @AmrikSingh-rr1nn Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿੱੱਲਾ ਹਸ਼ਿਆਰਪੁਰ ਤਹਿਸੀਲ ਦਸੂਹਾ ਆਰਮੀ ਰੀਟੌਰਡ

    • @inderjitsingh5453
      @inderjitsingh5453 Před rokem

      ਅਮਰੀਕ ਸਾਬ,,, ਰਿਟਾਇਰਡ ਲਿਖੋ,, ਰੀਟੌਰਡ ਨਹੀਂ

  • @virpalsandhu6600
    @virpalsandhu6600 Před rokem +7

    Thank u veerji. Gurupita aap nu chardikal wich rakhe teh. Apprecaite ur time and effort to share ur knowledge with us.

  • @baljindersingh-jf6ot
    @baljindersingh-jf6ot Před 10 měsíci +1

    Asee wahiguru ji pahuwind to 7km door pind dode to tuhadi video dekh rahe aa asee bahut khushnseeb aa k baba ji da pind sade to 7 km doori te aa
    Wahiguru ji❤

  • @ramansidhu2245
    @ramansidhu2245 Před 2 měsíci

    ਧੰਨ ਧੰਨ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ❤🙏

  • @gurpreetsinghjohal2231
    @gurpreetsinghjohal2231 Před rokem +7

    🙏 ਵਾਹਿਗੁਰੂ ਜੀ 🙏🙏🙏 ਲੁਧਿਆਣਾ ਜਲਾਲਦੀਵਾਲ

  • @Jaspreetkaur-khehra99
    @Jaspreetkaur-khehra99 Před rokem +12

    DHAN DHAN BABA DEEP SINGH JI🙏🙏

  • @rohitlauhka2415
    @rohitlauhka2415 Před rokem +10

    Waheguru ji waheguru ji

  • @AmrikSingh-tw9mq
    @AmrikSingh-tw9mq Před rokem +11

    Dhan Dhan Amar Shaheed Baba Deep Singh Ji.
    Chardi Kala to the Sikh Nation.
    Sat Sri Akal from Wolverhampton UK.
    Waheguru Ji Ka Khalsa Waheguru Ji Ki Fateh 🙏🙏🙏🙏🙏

  • @Gurtaj_Turban_077
    @Gurtaj_Turban_077 Před 8 měsíci +1

    ਵਾਹਿਗੁਰੂ ਜੀ ਅਸੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਸਾਹਿਬ ਤੋ ਹਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ❤🎉🎉❤

  • @arikasohal63
    @arikasohal63 Před 7 měsíci

    ਤੁਸੀਂ ਬਹੁਤ ਕਿਤਾਬਾਂ ਪੜ੍ਹੀਆਂ ਅਤੇ ਉਨ੍ਹਾਂ ਦੇ ਤੱਤ ਕੱਢੇ ਇਥੋਂ ਤੱਕ ਪਹੁੰਚਣ ਲਈ। ਕੋਟਿ ਕੋਟਿ ਨਮਸਕਾਰ

  • @deepsidhu4343
    @deepsidhu4343 Před rokem +4

    Dhan Dhan BaBa Deep singh ji sheed ji waheguru ji waheguru ji waheguru ji waheguru ji

  • @sukhjindersingh9374
    @sukhjindersingh9374 Před 10 měsíci +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏

  • @JaggiSekhon5124
    @JaggiSekhon5124 Před 5 měsíci

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਦਾ ਹੀ ਨਿਮਾਣਿਆਂ ਤੇ ਆਪਣੀ ਕਿਰਪਾ ਬਣਾਈ ਰੱਖਣਾ

  • @JasMH
    @JasMH Před rokem +8

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
    ਕੋਟਿ ਕੋਟਿ ਪ੍ਰਣਾਮ 🙏🙏

  • @singhgurkirat8047
    @singhgurkirat8047 Před 8 měsíci

    ਖ਼ੁਸ਼ੀਆਂ ਦੇ ਜੈਕਾਰੇ ਗਜਾਵੇ , ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ 🙏🙏🙏

  • @palajatt8758
    @palajatt8758 Před rokem +3

    DHAN DHAN BHKATI MA SHAKTI SHEED BABA DEEP SINGH JI 🙏💥💯❤️🐅🐆🐎🥇🥈🥉🪓🏹🎯🔧🔨⚒️🛠️⛏️⚔️🗡️🛡️📿

  • @mamtakaur3786
    @mamtakaur3786 Před 11 měsíci +1

    Dhan dhan baba Deep Singh ji 💐💕🤎💕💕💐🏠🏠✈️🏠🏠✈️

  • @ParminderSingh-jq5bm
    @ParminderSingh-jq5bm Před rokem +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @DavinderSingh-ji2wj
    @DavinderSingh-ji2wj Před rokem +23

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻🙏🏻🙏🏻🙏🏻

  • @Inderbagga
    @Inderbagga Před rokem +2

    Dhan Dhan Shri Baba Deep Singh Ji Maharaj Ji

  • @beautyblogger5889
    @beautyblogger5889 Před rokem +6

    Waheguru ji ka Khalsa waheguru ji ki Fateh🙏🌹🙏🌹🙏🌹

  • @naharsingh1255
    @naharsingh1255 Před 8 měsíci

    ਧਨ ਧਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ

  • @gogisingh5242
    @gogisingh5242 Před rokem +1

    ਧੰਨ ਧੰਨ ਬਾਬਾ ਦੀਪ ਸਿੰਘ ਜੀ🙇‍♀

  • @boharsingh5713
    @boharsingh5713 Před 11 měsíci

    ਜ ; ਜੀ ਫਤਿਹ ਪਰਵਾਨ ਕਰਨੀ ਜੀ.
    ਵਾਹਿਗੁਰੂ ਜੀ ਕਾ ਖਾਲਸਾ
    .ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ ਬਹੁਤ ਚ੍ੰਗਾ ਕੰਮ ਕਰਦੇ ਓ ਸੑੰਗਤਾ ਨੁੂੰ ਏਿਤਹਾਸ ਦਸਦੇ ਓ
    ਸਾਡਾ ਪਿੰਡ ਖਾਏੀ ਫੇਮੇਕੀ ਜਿਲਾ ਫਿਰੋਜਪੁਰ ਹੈ