ਜਦੋੰ 1 ਨਿਗਾਹੇ ਵਾਲੇ ਪੀਰ ਦਾ ਚੇਲਾ ਗੁਰੂ ਦਾ ਸਿੱਖ ਬਣਿਆ || ਗੁਰੂ ਜੀ ਨੇ 1 ਸਿੱਖ ਦਾ ਦਸਵੰਧ ਲੈਣ ਤੋੰ ਇਨਕਾਰ ਕੀਤਾ!

Sdílet
Vložit
  • čas přidán 5. 09. 2024
  • Guru Gobind Singh Ji Katha
    Lala Wala peer
    Guru Da Sikh
    Kabra nu pujan wale lok
    Guru Da Dashwand
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #remixkatha #gurugobindsinghji #lalawalapeer #bhaidevinderduaarsinghji #sikhitihas

Komentáře • 79

  • @fakirsaida786
    @fakirsaida786 Před 15 dny +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ 🙏🙏ਭਾਜੀ ਬਣਜਾਰੇ ਤਾਂ ਬਹੁਤ ਨੇ ਜੀ ਪਰ ਤੁਸੀਂ ਨਾਮ ਨੀ ਦੱਸਿਆ ਜੀ ਬਣਜਾਰੇ ਦਾ 🙏

  • @JhorranWalaJass
    @JhorranWalaJass Před měsícem +30

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @abhijeetabhijeet5825
    @abhijeetabhijeet5825 Před měsícem +7

    ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤਾਤੀ ਵਾਉ ❤

  • @dhanmindersingh5559
    @dhanmindersingh5559 Před měsícem +11

    Waheguru ji waheguru ji waheguru ji 🌷🌹🌹💐 Dhan Dhan Guru Nanak Dav ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru Ramdas ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌷 🌹 💐 🌷 🌹 💐 🌷 🌹 💐 🌷 🌹 🌹 💐 🌷 waheguru ji waheguru ji 🌴🌴🌻🌻🌴🌴🌻🌻🌴🌴🌻🌻🌴

  • @lovepreetsingh-wl3ux
    @lovepreetsingh-wl3ux Před 21 dnem +7

    Dhan lakh data ji tu hi tu

  • @jyotikaur7418
    @jyotikaur7418 Před měsícem +11

    ਵਾਹਿਗੁਰੂ ਜੀ👏

  • @Paramjit-gt6qp
    @Paramjit-gt6qp Před měsícem +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🌹🌹🌹🌹🌹🌹

  • @davinderrandhawa6467
    @davinderrandhawa6467 Před měsícem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਅਸੀ ਵੀ ਸੁਰੂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾ ਮੈਂ ਇਹੋ ਅਰਦਾਸ ਕਰਦਾ ਹਾਂ ਜਿਨ੍ਹੇ ਦਿਨ ਜਿਨੇ ਚੀਰ ਸਰੀਰ ਵਿੱਚ ਸੁਅਾਸ ਹੈਗੇ ਨੇ ਉਨ੍ਹਾਂ ਚੀਰ ਅਸੀ ਹੋਰ ਕਿਸੇ ਨੂੰ ਵੀ ਅਾਪਣਾ ਗੁਰੂ ਨਹੀਂ ਮੰਨਣਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਨੇ 🙏🙏🙏🙏

  • @dhimanshamsher2241
    @dhimanshamsher2241 Před měsícem +5

    Waheguru ji waheguru ji waheguru ji

  • @GurpreetSingh-ex9if
    @GurpreetSingh-ex9if Před 25 dny +2

    Waheguru ji 🌺🌹💐💐🥀🌹💐💐🥀🌺🌺🙏🙏💐🌼🤲🙏

  • @savjitsingh8947
    @savjitsingh8947 Před měsícem +3

    ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ 🙏🙏🙏❤❤❤

  • @ShamsherSingh-qg9hg
    @ShamsherSingh-qg9hg Před 11 dny +1

    ਗੁਰੂ ਗੋਬਿੰਦ ਸਿੰਘ ਜੀ ਸੱਭ ਥਾਇ ਹੋਇ ਸਹਾਇ

  • @sajansingh-mo5vf
    @sajansingh-mo5vf Před měsícem +4

    Waheguru ji ka khalsa waheguru ji ki faheh 🙏

  • @iqbalgajjanwala7373
    @iqbalgajjanwala7373 Před měsícem +4

    ਵਾਹਿਗੁਰੂ ਜੀ🙏🙏

  • @RanjitSingh-v4p
    @RanjitSingh-v4p Před 13 dny +1

    Satnanam ser wahguri ji karpi Karo sabti 🌹💐🪷🌷🌷🪷🌷🪷

  • @AkashdeepSingh-ff2wn
    @AkashdeepSingh-ff2wn Před 10 dny +1

    Dhan dhan satguru Gobind Singh Ji Maharaj ji sab da bhala kro ji waheguru ji ❤❤

  • @HarjeetSingh-hw1mt
    @HarjeetSingh-hw1mt Před měsícem +2

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @RajRani-zn2vz
    @RajRani-zn2vz Před 11 dny +2

    ਜੋ ਧਰਮ ਆਪਣੇ ਆਪ ਬਿੱਲਕੁਲ ਪ੍ਰਮਾਤਮਾ ਦੇ ਲਈ ਸਹਿ ਹੋਵੇ ਉਹ ਕਿਸੇ ਤੇ ਕੋਈ ਵੀ ਟਿਪਣੀਆਂ ਨਾਹੀ ਕਰਦੇ ਕਿਸੇ ਨੂੰ ਬੁਰਾ ਨਾ ਕਹੋ ਆਪਣੇ ਤਕ ਮਤਲਬ ਰੱਖੋ ਢੋਂਗੀਆ ਪਿੱਛੇ ਨਾ ਲੱਗੋ ਬਸ ਆਪਣੇ ਸਾਰੇ ਫਰਜ ਪੁਰੀ ਤਰਾ ਨਿਬਾਓ ਤਾ ਤੁਸੀਂ ਆਪਣੇ ਧਰਮ ਤੇ ਰੱਬ ਦੀ ਨਿਗਾਹ ਵਿੱਚ ਸਹੀ ਹੋ ਤੁਸੀਂ ਦੇਖੇ ਸਬ ਨੂੰ ਖੁਸ਼ ਨਹੀ ਕਰ ਸਕਦੇ ਬਸ ਉਸਦੀ ਰਜਾ ਵਿੱਚ ਰਹੋ ਕਿਸੇ ਨੂੰ ਵਹਿਮਾ ਜਾਂ ਗ਼ਲਤਫ਼ਹਿਮੀਆਂ ਵਿਚ ਨਾ ਪਾਓ ਕੋਈ ਵੀ ਗੁਰੂ ਪੀਰ ਕਿਸੇ ਨੂੰ ਬੁਰਾ ਨਿ ਕਹਿੰਦੇ ਸਾਨੂੰ ਤੁਹਾਨੂੰ ਕਿਸ ਨੇ ਏ ਹੱਕ ਦਿਤੇ ਹਨ ਦੁਨੀਆਂ ਪਹਿਲੇ ਹੀ ਬੜੀ ਪਰੇਸ਼ਾਨ ਹੈ ਕਿਸੇ ਨਾ ਕਿਸੇ ਕਾਰਨ ਐਵੇ ਨਾ ਏ ਸਬ ਗੱਲਾਂ ਕਰਿਆ ਕਰੋ ਧਰਮ ਕੁੱਜ ਨਹੀ ਕਹਿੰਦਾ ਬਸ ਧਰਮ ਦੇ ਠੇਕੇਦਾਰਾਂ ਨੇ ਹੀ ਲੋਕਾਂ ਨੂੰ ਮੱਤਾਂ ਦੇਣ ਦਾ ਠੇਕਾ ਲਿਆ ਹੋਇਆ ਹੈ ਆਪਣੇ ਤਕ ਮਤਲਬ ਰੱਖੋ ਬਸ

  • @ParmesharSingh-px3ig
    @ParmesharSingh-px3ig Před měsícem +4

    ਜਿਵੇਂ ਭਾਈ ਮੰਝ ਜੀ ਨੂੰ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਸੀ ਹੇ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਟਿੱਕ ਸਕਦੀ। ਜੇਕਰ ਗੁਰੂ ਨਾਨਕ ਦੇ ਘਰ ਦੀ ਸਿੱਖੀ ਅਤੇ ਖੁਸ਼ੀ ਲੈਣੀ ਹੈ ਤਾਂ ਜੋ ਤੇਰੇ ਘਰੇ ਜਿਹੜੀ ਕਬਰ ਹੈ ਉਸਨੂੰ ਅਤੇ ਸੁਰਤ ਵਿਚੋਂ ਜਿਹੜਾ ਪੀਰਾਂ ਵਸਿਆ ਹੋਇਆ ਹੈ ਉਸ ਨੂੰ ਬਾਹਰ ਕੱਢ ਕੇ ਆਪਣੇ ਦੋਨੋਂ ਘਰ ਮਕਾਨ ਅਤੇ ਸੁਰਤ ਦੇ ਖਾਲੀ ਕਰ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਤੇਰੇ ਅੰਦਰ ਟਿਕੇਗੀ।
    ਓਵੇਂ ਹੀ ਅੱਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੀਰ ਦੇ ਮੁਰੀਦ ਵਣਜਾਰੇ ਦੀ ਦਿੱਤੀ ਹੋਈ ਦੋ ਹਜ਼ਾਰ ਰੁਪਏ ਦੀ ਭੇਟਾ ਜੋ ਦਸਵੰਧ ਦੇਣਾ ਚਾਹੁੰਦਾ ਸੀ ਵਣਜਾਰਾ ਸਤਿਗੁਰੂ ਜੀ ਨੂੰ ਗੁਰੂ ਜੀ ਨੇ ਸਵੀਕਾਰ ਨਹੀਂ ਕੀਤੀ ਤੇ ਫ਼ੁਰਮਾਇਆ ਕੇ ਹੇ! ਭਾਈ ਵਣਜਾਰਿਆ ਜਿਸ ਨੂੰ ਤੂੰ ਮੰਨਦਾ ਹੈ ਤੂੰ ਉਸ ਦਾ ਹੀ ਸਿੱਖ ਹੈ। ਭਾਵ ਕਿ ਪੀਰ ਨੂੰ ਮੰਨਦੈਂ ਤੂੰ ਪੀਰ ਦਾ ਸਿੱਖ ਹੈਂ ਆਪਣਾ ਦਸਵੰਧ ਤੂੰ ਉਸ ਪੀਰ ਨੂੰ ਹੀ ਦੇ। ਵਣਜਾਰਾ ਕਹਿੰਦਾ ਕਿ ਮੈਂ ਤਾਂ ਸਿੱਖ ਬਣਨ ਲਈ ਆਇਆ ਹਾਂ ਜੀ।ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਤੇਰੇ ਸਿਰ ਤੇ ਕੇਸ ਨਹੀਂ,ਭਾਵ ਕੀ ਸਿੱਖੀ ਤਾਂ ਹੈ ਹੀ ਕੇਸਾਂ ਨਾਲ।
    ਇਸਲਾਮ ਚ ਕੁਫ਼ਰ ਹੈ,ਸੱਚ ਅਤੇ ਰੱਬੀ ਹੋਂਦ ਤੋਂ ਮੁਨਕਰ ਹਣਾ,ਹਿਰਖ ਰੱਬ ਦਾ ਸ਼ਰੀਕ ਬਣਨਾ, ਆਪਣੇ ਆਪ ਨੂੰ ਰੱਬ ਮੰਨਣਾ ।ਬਿਦਤ ਕਬਰਾਂ ਪੂਜਣੀਆਂ ਚਾਦਰਾਂ ਚੜਾਉਣੀਆਂ ਦੀਵੇ ਬਾਲਣੇ, ਕਬਰਾਂ ਉੱਪਰ ਨਿਵਾਜ਼ ਪੜ੍ਹਨੀ ਵੱਡੇ ਗੁਨਾਹ ਹਨ।ਕੀ ਸਾਡਾ ਮਨ ਸਾਫ਼ ਹੈ ਕਹਿਕੇ ਬਿਨਾਂ ਕੇਸਾਂ, ਬਿਨਾਂ ਅੰਮ੍ਰਿਤ ਸਕੇ ਦਾੜੀਆਂ ਕਤਰੀਆਂ ਵਾਲੇ ਕਿਰਪਾਨਾਂ ਕਛਹਿਰਿ ਪਾ ਕੇ ਪੀਰਾਂ, ਮਟੀਆਂ ਸਮਾਧਾਂ ਕਬਰਾਂ ਪੂਜਣ ਵਾਲੇ ਕੀ ਸਾਨੂੰ ਸਵਿਕਾਰ ਕਰਨਗੇ ਗੁਰੂ ਪਾਤਸ਼ਾਹ ਜੀ। ਬਿਨਾਂ ਮੂਲ ਮੰਤ੍ਰ ਤੋਂ ਪਾਰ ਨਿਤਾਰਾ ਨਹੀਂ ਹੋਣਾ। ਭਾਈ ਮੰਝ, ਭਾਈ ਬਹਿਲੋ ਵਰਗਿਆਂ ਨੂੰ ਸਿੱਖ ਬਣੇ ਦੇਖ ਕੇ ਸ਼ੇਖ ਸਰਵੀਰਿਆਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ ਅਤੇ ਇਸਲਾਮ ਨੂੰ ਖਤਰਾ ਹੈ ਕਹਿ ਕਹਿ ਕੇ ਗੁਰੂ ਕੀ ਫੈਲਦੀ ਸਿੱਖੀ ਤੋਂ ਇਹਨਾਂ ਕਬਰਾਂ ਵਾਲਿਆਂ ਦੀ ਈਰਖਾ ਸੀ। ਸਿੱਖੀ ਵਿੱਚ ਵੱਡੇ ਸਰਵਰੀਏ ਸ਼ਾਮਲ ਹੋ ਕੇ ਸਿੱਖ ਬਣ ਗਏ । ਸਰਵਰੀਏ ਖਤਰਾ ਮੰਨਣ ਲੱਗ ਪਏ ਸਨ।

    • @jsgamer3182
      @jsgamer3182 Před měsícem

      ਨਿਵਾਜ ਪੜ੍ਹਨੀ ਵੀ ਮਾੜੀ ਆ ਜੀ ਕਿੱਥੇ ਲਿਖਿਆ

    • @ParmesharSingh-px3ig
      @ParmesharSingh-px3ig Před měsícem

      @@jsgamer3182 ਤੁਸੀਂ ਧਿਆਨ ਨਾਲ ਪੜ੍ਹੋ ਜੀ ਕੀ ਲਿਖਿਆ ਹੈ।

    • @ShamsherSingh-s3y
      @ShamsherSingh-s3y Před 29 dny

      Baba farid ganjshkar sarkar di kabrmubark pakpattan ch hai ohde bare ki khial eee

  • @sukhvirkaur8740
    @sukhvirkaur8740 Před měsícem +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @newlife9209
    @newlife9209 Před měsícem +5

    🙏🙏🙏🙏🙏

  • @AjayKumar-gv1ih
    @AjayKumar-gv1ih Před dnem +1

    Lakhdata sarkar ki jai ho ❤❤

  • @sawarnjeetbhullar7019

    ❤waheguru ji❤waheguru ji❤

  • @SukhwinderSingh-ki5ky
    @SukhwinderSingh-ki5ky Před 6 hodinami

    Waheguru ji

  • @Jodhvirk-hn3ym
    @Jodhvirk-hn3ym Před měsícem +2

    Waheguru ji 🙏🙏❤

  • @DeepSingh-ir6ky
    @DeepSingh-ir6ky Před měsícem +2

    Waheguru ji mehar kareo Baba ji galtiyan maaf karna ji baba ji

  • @user-gt8tt9sc6j
    @user-gt8tt9sc6j Před 17 dny

    Jai peera di

  • @user-fk8mb2td2k
    @user-fk8mb2td2k Před měsícem +1

    Satnaamsreey waheguru Ji Maharaj kerpa mhr karna ji sab Tia ji 🌹🌹🙏🙏🏻

  • @goldysandhu4630
    @goldysandhu4630 Před měsícem

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @shankar_bpt3885
    @shankar_bpt3885 Před měsícem

    Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @parambariar5282
    @parambariar5282 Před měsícem +1

    ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @Ramandeepkaur-tb6ep
    @Ramandeepkaur-tb6ep Před měsícem +3

    Veer g pls ladivar katha 100 sakhi 🙏🙏

  • @ManiKhosa-be7qc
    @ManiKhosa-be7qc Před měsícem +1

    🌻🌻

  • @SandeepKumar-ii4kb
    @SandeepKumar-ii4kb Před měsícem +2

    ❤❤❤

  • @vikramsingh-db3xs
    @vikramsingh-db3xs Před měsícem +33

    ਸਤਿਗੁਰ ਅਪਨੇ ਤੋਂ m bal bal jaeyga har ki katha kahniya gur meet suniya

  • @PreetKaur-t8w
    @PreetKaur-t8w Před měsícem +1

    WaheGuru Ji ka Khalsa WaheGuru Ji ki Fateh Guru Gobind Singh Ji ab kya Kaisi Guru Granth damani Ho tabhi chalayo Panth Sab chicken Hukum Hai Guru Manav Granth😊

  • @AkashSingh-b5l
    @AkashSingh-b5l Před měsícem

    🙏🙏🙏

  • @JaspalRam-kj6ns
    @JaspalRam-kj6ns Před 24 dny

    Satnam shri waheguru ji🙏🙏 jai peera di 🙏🙏waheguru ji🙏🙏 jai peera di 🙏🙏🙏🙏🙏🙏🙏🙏🙏

  • @dharmindersingh1665
    @dharmindersingh1665 Před měsícem +3

    ਸੱਤਨਾਮ ਸ਼੍ਰੀ ਵਾਹਿਗੁਰੂ ਜੀ ਕੀ

  • @karamjitsingh3441
    @karamjitsingh3441 Před měsícem

    Waheguru Waheguru ji Waheguru Waheguru Waheguru ji

  • @gurjantladhugurjantladhu6919

    Tuhanu bilkul hak nahi kise nu vi maada kehn da dharm hamesha hi pyar di boli sikhonda hai guru peer sab ek smaan ne sab da satkaar kro

  • @LuckySingh-nx6nq
    @LuckySingh-nx6nq Před měsícem

    ❤❤❤❤❤waheguru ji🙏🙏🙏🙏🙏

  • @ManjinderSingh-rw2qw
    @ManjinderSingh-rw2qw Před 6 dny +1

    Baba g jitho bnda da km lot aunda ajj kll bnda othi jnda satguru asi ve gurdware asi be jna asi ve guru sahib nu mnda hm pr peer fakeer kisa da dhrm nu mada ne kehnda

  • @DeepSingh-ir6ky
    @DeepSingh-ir6ky Před měsícem

    Waheguru ji mehar kareo Baba ji galtiyan maaf karna ji baba ji galtiyan maaf karna ji baba ji

  • @veersingh2730
    @veersingh2730 Před měsícem

    Bol bol bol vahiguru vahiguru vahiguru vahiguru vahiguru satnamji, from Mauritius

  • @user-uv1yf2mu2o
    @user-uv1yf2mu2o Před měsícem

    🙏🙏🙏♥️♥️

  • @ranjhayaar4550
    @ranjhayaar4550 Před 17 dny

    Jai mastan di

  • @tarsemlal2018
    @tarsemlal2018 Před 26 dny +2

    22 पिर भी मांडे नहीं गलत कहीजाना

  • @user-gr1rl1nf2z
    @user-gr1rl1nf2z Před měsícem

    😂❤❤❤,

  • @quitebinderbains9737
    @quitebinderbains9737 Před měsícem

    Ek dhar da ho ke reh dharm de chakr vich na pe dhane ne ta pather vich pa liya ci bs me da chakr he sara

  • @KartikKumar-m9t
    @KartikKumar-m9t Před měsícem +1

    Galat gal hai bahi app peera da apman kar rahe ho sare terma Hindu Sikh Muslim ko khana sakhi Sarwar Lal wala Guru Gobind Singh satikar karta ha

  • @mejarsingh4353
    @mejarsingh4353 Před měsícem

    ਬਾਈ ਜੀ ਝੂਠ ਦੀਆਂ ਕਹਾਣੀਆਂ ਬੰਦ ਕਰੋ

  • @butadhalewan9404
    @butadhalewan9404 Před 12 dny

    Waheguru ji

  • @rajwantkaur5015
    @rajwantkaur5015 Před měsícem +1

    Waheguru ji 🙏 🌹 💐

  • @manrajsingh6482
    @manrajsingh6482 Před 2 dny

  • @user-ni7rt1it7c
    @user-ni7rt1it7c Před 15 dny

    ❤❤❤❤❤

  • @AkashSingh-b5l
    @AkashSingh-b5l Před měsícem

    🙏🙏🙏🙏🙏

  • @guchansingh7192
    @guchansingh7192 Před měsícem

    Waheguruji Waheguruji Waheguruji Waheguruji

  • @GurbirSingh-bm5ec
    @GurbirSingh-bm5ec Před měsícem

    ❤🙏🙏🙏

  • @BalwinderKaur-kk4vu
    @BalwinderKaur-kk4vu Před měsícem

    🙏🙏

  • @GurusevakSingh-kc8dn
    @GurusevakSingh-kc8dn Před měsícem +2

    Waheguru ji

  • @LovejeetSingh-pc8yg
    @LovejeetSingh-pc8yg Před měsícem +1

    Waheguru ji

  • @YoutubeTrend001
    @YoutubeTrend001 Před měsícem +1

    Waheguru waheguru ji ❤

  • @kuldipbilla4877
    @kuldipbilla4877 Před měsícem +1

    Waheguru ji

  • @gurpreetsingh408
    @gurpreetsingh408 Před měsícem +1

    Waheguru ji

  • @user-hy4ss4er7f
    @user-hy4ss4er7f Před měsícem

    Waheguru ji

  • @KhushkaranSingh-yy8ce
    @KhushkaranSingh-yy8ce Před 25 dny

  • @KaranDeeep-jo3oy
    @KaranDeeep-jo3oy Před 23 dny

    🙏🙏🙏🙏

  • @user-yz3qs6yp2h
    @user-yz3qs6yp2h Před měsícem +1

    🙏🙏🙏🙏🙏🙏