ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth

Sdílet
Vložit
  • čas přidán 25. 02. 2024
  • ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth
    ਜਦੋਂ ਸ਼ਿਵਜੀ ਨੇ ਰਿਖੀ ਬਣਕੇ ਜਨਮ ਲਿਆ
    ਸ਼ਿਵਜੀ ਨੇ ਕਿਸਨੂੰ ਗੁਰੂ ਧਾਰਨ ਕੀਤਾ
    ਕਥਾ ਸ਼ਿਵਜੀ ਦਾ ਉਪ ਅਵਤਾਰ
    How was mahadev born?
    Mother of mahadev (Shiva)
    Chaubis Avatar Dasam Granth
    Guru Gobind Singh ji dasam Granth
    Guru Gobind Singh ji about shiva
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #remixkatha #gurugobindsinghji #shiva #brahma #anasuya #devidevta #dasamgranth #sikhitihas

Komentáře • 554

  • @meetokaur6000
    @meetokaur6000 Před měsícem +9

    ਵਾਹ ਵਾਹ ਗੁਰੂ ਗੋਬਿੰਦ ਜੀ ਧਨ ਧਨ ਗੁਰੂ ਗੋਬਿੰਦ ਜੀ ਸਾਹਿਬ ਜੀ very nice ਕਥਾ thanks ਬੇਟਾ ਬਹੁਤ ਹੀ ਸੋਹਣੀ ਕਥਾ ਆਪ ਦੀ ਬਹੁਤ ਹੀ ਮਿੱਠੀ ਅਵਾਜ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਵਿਚ ਰੱਖੇ 👌❤ uk

  • @surjitsingh1975
    @surjitsingh1975 Před 3 měsíci +18

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਦੀ ਹੀ ਵਡਿਆਈ ਕਰਦੇ ਨੇ

  • @AvtarNirman
    @AvtarNirman Před 3 měsíci +13

    ਵਾਹਿਗੁਰੂ ਜੀ ❤❤❤

  • @kuldeepsingh-yc7ls
    @kuldeepsingh-yc7ls Před 4 měsíci +48

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @avtarsingh3158
    @avtarsingh3158 Před 4 měsíci +25

    (❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤)

  • @sarabjitk.dhindsa9798
    @sarabjitk.dhindsa9798 Před 3 měsíci +21

    ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਕਥਾ ਦਾ ਵਰਨਣ ਕਰਦੇ ਹੋ, ਮਨ ਨੂੰ ਬਹੁਤ ਸਕੂਨ ਮਿਲਦਾ 🙏
    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸੁਮੱਤ ਬਖਸ਼ਣ 🙏🙏🙏🙏🙏

  • @SanatanDharm1082
    @SanatanDharm1082 Před 3 měsíci +32

    🙏ਕਰਤਾ ਕਰ ਨਾ ਸਕੇ। ਸ਼ਿਵ ਕਰੇ ਸੋ ਹੋਏ। ਤਿੰਨੋ ਲੋਕ ਨੋ ਖੰਡ ਮੇਂ।ਮੇਰੇ ਮਹਾਕਾਲ ਸੇ ਬੜਾ ਨਾ ਕੋਈ।🔱

    • @user-hz3dj3uk5m
      @user-hz3dj3uk5m Před 3 měsíci +4

      Har har Mahadev ji ❤ waho waho ❤❤ guru Gobind Singh Ji Maharaj

    • @prakashkumarsharma5142
      @prakashkumarsharma5142 Před měsícem

      Yhi toh problem hai sanatan dharm me

    • @Inderjitsingh-ny9if
      @Inderjitsingh-ny9if Před měsícem

      सनातन धर्म पता नहीं पता नहीं पता नहीं

  • @shingaradeol8535
    @shingaradeol8535 Před 4 měsíci +37

    ਸ਼ੁੱਧ ਮਨ ਵਾਲੇ ਗੀਆਨੀ ਪ੍ਰਚਾਰਕ ਤੇ ਰੱਬ ਮੇਹਰ ਕਰੇ ਜਿਹੜਾ ਕਿਸੇ ਵੀ ਦੇਵੀ,ਦੇਵਤੇ,ਗੁਰੂ, ਪੀਰ, ਸਾਧੂ, ਸੰਤ,ਭਗਤ, ਦੀ ਨਿੰਦਿਆ, ਕਰਦਾ ਓਸਦਾ ਕੋਈ ਧਰਮ ਨਹੀਂ ਹੁੰਦਾ
    ਗਰੀਬ, ਸੰਤੋ ਕਾਰਣ ਸੱਭ ਰਚਿਆ , ਸਕਲ ਜਿਮੀ ਅਸਮਾਨ,,ਚੰਦ ਸੂਰਜ ਪਾਣੀ ਪਵਨ, ਜਗ੍ਹ ਤੀਰਥ ਔਰ ਦਾਨ
    ਜਿ ਸੌ ਚੰਦਾ ਉਗਵੈ, ਸੂਰਜ ਚੜੇ ਹਜਾਰ
    ਏਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ

    • @surjitchadha8413
      @surjitchadha8413 Před 4 měsíci +1

      Mahakal jagat mata adhakali nu keha ji eka matyi jugat viyayi 3 chele parvaan Brahma Vishnu Mahesh Brahma ne sansar di rachna kiti Vishnu sakshat krishan te Mahesh shiv guru Gobind Singh ne mahakal jagat mata adhkali to Shakti layi

    • @Gur_preet_singh-
      @Gur_preet_singh- Před 2 měsíci +2

      ​@@surjitchadha8413 Bani padho guru sahib ne kise to shakti nhi lye.proof dasso

  • @gandhisidhu1469
    @gandhisidhu1469 Před 4 měsíci +23

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @HarjinderSingh-gf7yq
    @HarjinderSingh-gf7yq Před 4 měsíci +25

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
    ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ।

  • @EET255
    @EET255 Před měsícem +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @InderjitSingh-ek4zn
    @InderjitSingh-ek4zn Před 3 měsíci +9

    ਵਾਹਿਗੁਰੂ

  • @user-no7be5do8n
    @user-no7be5do8n Před 2 měsíci +3

    ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਜੀ ਹਰ ਇੱਕ ਜੀਵ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਨਿੰਰਕਾਰ ਰੂਪ ਵਿੱਚ ਸੂਰਜ ਦੀ ਰੌਸ਼ਨੀ ਵਰਗਾਂ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਜਿਸ ਮਾਲਕ ਨਿੰਰਕਾਰ ਪ੍ਰਮਾਤਮਾ ਜੀ ਵਾਹਿਗੁਰੂ ਜੀ ਨੇ ਆਪਣੇ ਆਪ ਤੋਂ ਇਹ ਜਗਤ ਪੈਦਾ ਕਰਕੇ ਆਪ ਦੇਖਭਾਲ ਕਰ ਰਿਹਾ ਹੈ ਕੋਲ ਖੜਾ ਭਾਈ ਸਾਹਿਬ ਜੀ

  • @subhashchander1044
    @subhashchander1044 Před 2 měsíci +9

    ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ

  • @mohindersingh8893
    @mohindersingh8893 Před 3 měsíci +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjitSingh-yn3of
    @RanjitSingh-yn3of Před 4 měsíci +15

    ਵਾਹਿਗੁਰੂ ਜੀ 🙏

  • @KewalKrishan-le5us
    @KewalKrishan-le5us Před 3 měsíci +13

    Dhan Dhan Guru Gobind Singh Maharaj ji

  • @justseeker141
    @justseeker141 Před 4 měsíci +19

    ਬ੍ਰਹਮਾ ਜੀ ਦੇ ਅਵਤਾਰ =ਬਾਲਮੀਕ ਜੀ ,ਵੇਦ ਵਿਆਸ ਜੀ, ਤੁਲਸੀ ਦਾਸ ਜੀ ਅਤੇ ਗੁਰੂ ਕਾਲ ਸਮੇਂ ਭੱਟ ਭਿਖਾ ਜੀ।

    • @dd-sj6dy
      @dd-sj6dy Před měsícem

      ਤੁਲਸੀ ਦਾਸ ਕਿਦਾ ਬਰਹਮਾ ਦਾ ਅਵਤਾਰ ਹੈ , ਉਹ ਔਰਤਾਂ ਬਾਰੇ ਮਾੜਾ ਬੋਲਦਾ ,ਬਰਹਮਾ ਔਰਤਾਂ ਦੇ ਵਾਰੇ ਘਟੀਆ ਗਲਾ ਕਹੂ ਕੀ ੳਨੋ ਪਤਾ ਨੀ ਸੀ ਕਿ ੳਹ ਬਰਹਮਾ ਹੈ

  • @DavinderSingh-sj2sl
    @DavinderSingh-sj2sl Před 3 měsíci +15

    ਪਹਿਲਾਂ ਤਾਂ ਸਾਨੂ ਕਿਸੇ ਦੀ ਨਿਦਆ ਕਰਨੀਂ ਹੀ ਨਹੀਂ ਚਾਹੀਦੀ।ਦੂਸਰਾ ਇਹਨਾਂ ਗੱਲਾਂ ਦਾ ਪੁਰਾਨਾ ਵਿਚ ਕੋਈ ਸਬੂਤ ਕਯੋਂ ਨਹੀ ਮਿਲਦਾ।ਵਹਿਗੁਰੂ ਜੀ।

    • @honeyhoney9928
      @honeyhoney9928 Před 3 měsíci +1

      Veer ithe nidhya ne kise de v eh 10w granth sahib vich likhya

    • @samsungedgeplus3588
      @samsungedgeplus3588 Před 2 měsíci

      Proof ta das guru sahib da v koi ni..na koi photos ne...koda raksas kalyug vich rakasas kitho aage..sava lakh nal ik banda kida lad sakda j ladea c ta orngeb kyu ni mreaa..proof ni viswash hunda jida tuhanu aa oda e sanu aa

    • @honeyhoney9928
      @honeyhoney9928 Před 2 měsíci

      Murk lock ne jehre guru gobind singh jii bare ne jan de ohne bharat nu bsaun lye putt shahed krwa dete ainy wadhi kurbani kise mayi de laal ne nhi deti ohde wrga ne koi na koi hona

    • @honeyhoney9928
      @honeyhoney9928 Před 2 měsíci

      @@samsungedgeplus3588 kine paroof dwa Anand pur sahib aja chamkour shaib aja Fateh ghar sahib aja uthe prof mil jau sare

    • @inderpreetsinghPB02
      @inderpreetsinghPB02 Před měsícem

      @@samsungedgeplus3588 ਵੀਰ ਗੁਰੂ ਸਾਹਿਬ ਚਾਂਦੇ ਤਾਂ ਔਰੰਗਜ਼ੇਬ ਨੂੰ ਇਕ ਸੈਕੰਡ ਚ ਖਤਮ ਕਰ ਸਕਦੇ ਸੀ ਪਰ ਓਹਨਾ ਨੇ ਆਮ ਇਨਸਾਨਾਂ ਅੰਦਰ o ਜਜਬਾ ਦਲੇਰੀ ਭਰਨੀ ਸੀ ਨਹੀਂ ਤਾਂ ਕੋਈ ਜੁਲਮ ਦੇ ਖਿਲਾਫ ਨਾ ਲੜਦਾ ਸੱਭ ਇਹੋ ਕੈਂਦੇ o ਤਾਂ ਗੁਰੂ ਸਾਹਿਬ ਸੀ ਓਹਨਾ ਕੋਲ ਸਕਤੀਆ ਸੀ ਅਸੀਂ ਕੀ ਕਰ ਸਕਦੇ ਹਾਂ ਇਸ ਲਈ ਗੁਰੂ ਸਾਹਿਬ ਨੇ ਕੱਲੇ ਕੱਲੇ ਸਿੱਖ ਅੰਦਰ ਓ ਜਜਬਾ ਭਰਿਆ ਸਾਹਿਬਜ਼ਾਦਾ ਅਜੀਤ ਸਿੰਘ ਸਵਾਲਖ ਨਾਲ ਲੜ ਕੇ ਸ਼ਹੀਦ ਹੋਏ ਸੀ

  • @ChandNahar-pv6nk
    @ChandNahar-pv6nk Před 3 měsíci +9

    ❤❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ❤❤

  • @fakirsaida786
    @fakirsaida786 Před měsícem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਜੀ ਜੈ ਸ਼ਿਵ ਸ਼ੰਕਰ ਭੋਲੇ ਨਾਥ ਜੀ 🔱🙏🙏🔱

  • @SukhpreetSingh-jb5gt
    @SukhpreetSingh-jb5gt Před měsícem +1

    ਬਾਈ ਜੀ ਸ਼ਿਵ ਜੀ ਦਾ ਕੋਈ ਰੂਪ ਨੀ ਕੋਈ ਜੂਨੀ ਨੀ ਕੋਈ ਓਹਦਾ ਰੰਗ ਰੂਪ ਨੀ,,, ਇਹ ਸ਼ਬਦ ਗੁਰੂ ਬਾਣੀ ਚ ਆਉਂਦਾ ਅਕਾਲ ਮੂਰਤ ਅਜੁਨੀ ਸੇਭੰਗ

  • @gandhisidhu1469
    @gandhisidhu1469 Před 4 měsíci +11

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @shankar_bpt3885
    @shankar_bpt3885 Před 3 měsíci +7

    Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @harmailsingh6472
    @harmailsingh6472 Před 4 měsíci +13

    ਵਾਹਿਗੁਰ ਮੇਹਰਕਰ

  • @user-zc2em1bu7w
    @user-zc2em1bu7w Před 4 měsíci +7

    Tan tan Guru Gobind Singh Ji Maharaj Waheguru Ji Waheguru ji

  • @rajwantkaur1412
    @rajwantkaur1412 Před 3 měsíci +12

    Jai shiv baba 💟

  • @DavinderSingh-oo6zs
    @DavinderSingh-oo6zs Před 4 měsíci +10

    ਵਾਹਿਗੁਰੂ ਜੀ

  • @jujsingh994
    @jujsingh994 Před 3 měsíci +11

    Wo khud hi makaal hai❤

  • @BalwinderSingh-pl2hd
    @BalwinderSingh-pl2hd Před 17 dny

    Sab te wdda sat gur nanak jin kal rakhi meri ❤ Waheguru ji tere najar vich koi hankari nhi bn sakda ❤❤

  • @reemuteenuclub
    @reemuteenuclub Před 3 měsíci +7

    Dhan Dhan Sri Gutu Granth Sahib Ji, Waheguru Ji

  • @baljeetkaur2214
    @baljeetkaur2214 Před 4 měsíci +12

    Waheguru ji

  • @user-kx7sx9hm6z
    @user-kx7sx9hm6z Před 3 měsíci +4

    Satnam waheguru ji dhan dhan guru nanak dev ji dhan dhan guru Gobind Singh Ji

  • @batinderbhamra8725
    @batinderbhamra8725 Před 4 měsíci +8

    Satnam ji waheguru ji 🙏

  • @HarjitSingh-il4ce
    @HarjitSingh-il4ce Před 4 měsíci +5

    ਵਹਿਗੁਰੂ ਜੀ ਸਤਿਨਾਮ ਜੀ

  • @hunnysingh5602
    @hunnysingh5602 Před 3 měsíci +4

    Dhan akalpurkh nirankar waheguru ji

  • @JaswinderSingh-sp9ii
    @JaswinderSingh-sp9ii Před 3 měsíci +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @mahadevstatus6336
    @mahadevstatus6336 Před 4 měsíci +20

    Har Har Mahadev 🙏🕉️ jai ho shambhu ❤

  • @SandeepKumar-ng2bq
    @SandeepKumar-ng2bq Před 4 měsíci +8

    Har har mahadev ji

  • @user-zh7qy9gq9z
    @user-zh7qy9gq9z Před 3 měsíci +5

    Waheguru Waheguru ji🙏🙏🙏🌹💐💐💐💐🌷🌷🌷⭐️⭐️⭐️⭐️⭐️

  • @KrishnaSingh-nw1so
    @KrishnaSingh-nw1so Před 3 měsíci +6

    Waheguru ji ka khalsa waheguru ji ki Fateh ji 🙏❤️

  • @user-pk7vd7hq7k
    @user-pk7vd7hq7k Před 3 měsíci +8

    Shiv to param bharam h unse hi sab h ve hi sabke parmatma h unka koi parmatma nahi h

    • @TheHarman73
      @TheHarman73 Před 2 měsíci

      Parmatma sabi ka unka bhi h kyo ki bhakti hi Shakti h

  • @user-wf8ck4fc2m
    @user-wf8ck4fc2m Před měsícem +1

    🥀🪯🥀🪯🥀🪯🥀🪯🥀🪯🥀
    ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏

  • @gandhisidhu1469
    @gandhisidhu1469 Před 4 měsíci +4

    ਵਾਹਿਗੁਰੂ ਜੀ ਮੇਹਰ ਕਰੇ ਜੀ

  • @ranishonpal7133
    @ranishonpal7133 Před 4 měsíci +6

    Waheguru ji satnaam waheguru ❤

  • @KewalKrishan-le5us
    @KewalKrishan-le5us Před 3 měsíci +4

    Har har Mahadev ji di

  • @rajsaini6400
    @rajsaini6400 Před měsícem +1

    DHAN SATGURU NANK,TUHI,NIRANKAR

  • @user-rz9ho7gk7s
    @user-rz9ho7gk7s Před 4 měsíci +10

    Par asal ch Jo ik nirankar hai oh shiv g hi hun mtlb ohda hi roop hun sakar

  • @gurlalsingh9859
    @gurlalsingh9859 Před 26 dny

    Satnam waheguru ji satnam waheguru ji satnam waheguru ji satnam waheguru ji
    Dhan Dhan Sri guru Gobind singh ji

  • @HotXvGaming
    @HotXvGaming Před 3 měsíci +14

    ਸਾਨੂੰ ਸਿਰਫ ਇਨਾ ਪਤਾ ਜਦੋਂ ਕੋਈ ਧਰਮ ਨੀ ਦੀ ਓਦੋਂ ਸਿਰਫ ਮਹਾਦੇਵ ਸੀ,,ਤੇ ਜਦੋਂ ਕੋਈ ਵੀ ਨਾ ਰਿਆ ਓਦੋਂ ਵੀ ਮਹਾਦੇਵ ਹੀ ਰਹਿਣਗੇ ,,
    ਹਰ ਹਰ ਮਹਾਦੇਵ ❤❤

    • @jeevanjyotisharma1730
      @jeevanjyotisharma1730 Před 3 měsíci +2

      ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਓਹ ਸਦਾ ਸ਼ਿਵ ਹਨ

    • @HotXvGaming
      @HotXvGaming Před 3 měsíci +1

      ​@@jeevanjyotisharma1730 Yupz!! I Know ,,Mahadev ji ta sirf ek avtar Han,,te sda shiv par bramh Han te ohna to wada koi v nahin

    • @jeevanjyotisharma1730
      @jeevanjyotisharma1730 Před 3 měsíci

      @@HotXvGaming MAHADEV layi sirf shabad sahi nahi hai (i think) MAHADEV avtar nahi SHIV da hi ek roop hai same-same di mang de anusar SADASHIV ne hi bohut sare roop laye, SADASHIV da paar pana bhed pana insani mat ta door devteya de bas di gall bhi nahi hai bs aina hi bhed paya devteya ne Rishi Muniya ne ek anant shakti hai jisda naam koi kujh kenda hai te koi kujh par hai oh ek hi,, rahi MAHADEV ji di gall ta koi dass deve mainu bhi ki oh kehdi maa hai jisne MAHADEV nu janm dita,,, Trimurti ne apne aap hi bacheya da roop dharan kita te ansuya nu mata bna lya vardaan da fal dya eh gall bakhri hai ,

    • @teajbhaghel
      @teajbhaghel Před 2 měsíci

      ek shiv bhaye ek fer gaye ek fer bhaye ram chandr krishn k avtar bhi anek hain,! J sab mar gaye aur jo mar geya wo bhagwan nehi ho sakta

    • @jeevanjyotisharma1730
      @jeevanjyotisharma1730 Před 2 měsíci

      @@teajbhaghel ਤੈਨੂੰ ਕਿਨੇ ਕਿਹ ਤਾਂ ,,,,,, ਤੇ ਤੈਨੂੰ ਕਿਹੜਾ ਕਹਿਂਦਾ ਰਾਮ ਕ੍ਰਿਸ਼ਨ ਨੂੰ ਭਗਵਾਨ ਮੰਨ

  • @Viralpunjab390
    @Viralpunjab390 Před 2 měsíci +1

    Shivji hi akal purakh c or mahakal v shivji toh upar na koi c na koi hai na koi hona 🙏

  • @user-hu5se9fj9m
    @user-hu5se9fj9m Před 4 měsíci +3

    ਸ੍ਰੀ ਵਾਹਿਗੁਰੂ ਜੀ

  • @rajsaini6400
    @rajsaini6400 Před měsícem +1

    WAHEGURUJEE

  • @user-dq2hr8ee9h
    @user-dq2hr8ee9h Před 4 měsíci +5

    WAHEGURU ji

  • @surjitsingh1975
    @surjitsingh1975 Před 3 měsíci

    ਐਸੇ ਮਹਾਨ ਸਤਿਗੁਰੂ ਜੀ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਰਜ ਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭਠ ਖੇੜਿਆਂ ਦੇ ਰਹਿਣਾ

  • @ranjodhsingh488
    @ranjodhsingh488 Před 4 měsíci +2

    Weheguru g weheguru g

  • @shahdevsingh7951
    @shahdevsingh7951 Před 4 měsíci +3

    Waheguru Waheguru Waheguru ji

  • @SatpalSingh-xf8lc
    @SatpalSingh-xf8lc Před měsícem

    Dhan Dhan Guru Granth Sahib Ji Maharaj

  • @hemaarora6025
    @hemaarora6025 Před 3 měsíci +2

    Bhut sundar

  • @karamjitkaursipre6726
    @karamjitkaursipre6726 Před měsícem +1

    🙏🏻🌻🌷🙏🏼waheguru jee waheguru jee waheguru jee waheguru jee waheguru jee sab ta mahar karan jee ❤❤❤🙏🏼🌷🌻🌹🌻🏵🌹🌻🌷🌷🌱

  • @rajsaini6400
    @rajsaini6400 Před měsícem +1

    DHAN NIRANKARJEE SANTON JEE

  • @anshveerhayer9593
    @anshveerhayer9593 Před 2 měsíci +1

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻

  • @MohanSingh-qe9wn
    @MohanSingh-qe9wn Před 2 měsíci +1

    Dhan dhan guru Granth sahib ji waheguru ji waheguru ji

  • @nitishtrikha1260
    @nitishtrikha1260 Před 3 měsíci +4

    Shiv ji ta khud MAHAKAAL hai.

  • @puneetsharma6538
    @puneetsharma6538 Před 4 měsíci +1

    Wmk

  • @akshaysharma7511
    @akshaysharma7511 Před 3 měsíci +5

    Shiv ji Da na koi Peta hai na koi mata hai...shiv ji ta kul duniyan da Peta hai ..

  • @user-ik5hx7kp9q
    @user-ik5hx7kp9q Před 9 dny

    ❤SATNAM wahaguru kirpa kro ji Maharaja ji

  • @49robbey56
    @49robbey56 Před 3 měsíci

    Dhan Dhan Guru Gobind Singh Ji Maharaj waheguru ji

  • @PANJAB_History
    @PANJAB_History Před 4 měsíci +2

    🙏🙏

  • @Gurmeetsingh-1699
    @Gurmeetsingh-1699 Před 2 měsíci +1

    Dhan dhan guru Gobind singh ji maharaaj

  • @user-gx5tz4eg4s
    @user-gx5tz4eg4s Před 2 měsíci

    Bhut vadiya ji sun ke ruhh khus hogi❤

  • @kamleshkumar-jw4ku
    @kamleshkumar-jw4ku Před 3 měsíci +1

    Satnam shri waheguru ji

  • @vanshjatt1722
    @vanshjatt1722 Před 4 měsíci

    Dan shri guru ji

  • @kuldeepkuldeep2526
    @kuldeepkuldeep2526 Před 4 měsíci +4

    Mahakal ki jai ho jisko akal bi kehte hai durga maa ji ke pati 🙏🙏🙏

  • @Harmansukh676
    @Harmansukh676 Před 3 měsíci +2

    Waheguru Ji ❤

  • @ManiKhosa-be7qc
    @ManiKhosa-be7qc Před 4 měsíci +1

    ❤❤

  • @surindersingh3330
    @surindersingh3330 Před měsícem

    Wahaguru g guru rakha g sada aung sung g

  • @arvindersingh6712
    @arvindersingh6712 Před 4 měsíci +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @SandeepKumar-ng2bq
    @SandeepKumar-ng2bq Před 4 měsíci

    Sat Nam shree waheguru shaib g aakal purakh shaib g

  • @rajsaini6400
    @rajsaini6400 Před měsícem +1

    BIn BHATI,KOI,NA KABOOL
    DHAN GURUDEV GOBIND SINGH JEE

  • @jaspalram6880
    @jaspalram6880 Před 3 měsíci

    Dhan Dhan guru Granth sahib ji

  • @sukhchainsingh4081
    @sukhchainsingh4081 Před 4 měsíci

    Dhan dhan Sri Guru Gobind Singh ji maharaj dhasan de mahan kavi mahan likhari

  • @batinderbhamra8725
    @batinderbhamra8725 Před 3 měsíci

    Satnam ji waheguru ji 🙏🎉

  • @mannuarora9752
    @mannuarora9752 Před 3 měsíci

    Jai shiv shankar g ❤❤❤❤

  • @user-iz6vr7jq1y
    @user-iz6vr7jq1y Před 3 měsíci

    Wheguru ji 🙏🏼💐

  • @amandeepkaur6611
    @amandeepkaur6611 Před 4 měsíci

    Sarb klaa sampuran Dhan Dhan Guru Granth Sahib ji 🙏

  • @bhagwantnijjar4336
    @bhagwantnijjar4336 Před 3 měsíci +1

    🙏🏻🙏🏻

  • @sarbjitkaur6361
    @sarbjitkaur6361 Před 3 měsíci

    Waheguru g

  • @jaspalram6880
    @jaspalram6880 Před 3 měsíci

    Satnam shri waheguru ji❤🙏 waheguru ji🙏❤ waheguru ji❤🙏

  • @satgursingh4075
    @satgursingh4075 Před 3 měsíci

    jai Bholenath ji ❤SHIV SHANKAR jai ho❤❤

  • @amritpalsingh-us7ds
    @amritpalsingh-us7ds Před 4 měsíci

    Weahaguru ji

  • @satnamsingh5847
    @satnamsingh5847 Před 4 měsíci +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @user-fo6rb6yb9r
    @user-fo6rb6yb9r Před 3 měsíci

    Waheguru Ji

  • @gurpreetdhaliwal8583
    @gurpreetdhaliwal8583 Před 4 měsíci

    Waheguru waheguru ji 🙏🏻

  • @goltibhullar7201
    @goltibhullar7201 Před 4 měsíci

    DHAN DHAN SHRI GURU GARANTH SAHIB JI MAHARAJ KIRPA KARO

  • @user-qy3wv8lg2b
    @user-qy3wv8lg2b Před 4 měsíci +1

    Dhan dhan pittah guru 🙏 Dusat Daman ji 🙏 maharaj sahib

  • @palwinderkaur9842
    @palwinderkaur9842 Před měsícem

    Waheguru ji 🙏🙏

  • @heerakumar5868
    @heerakumar5868 Před 3 měsíci +2

    Sdashiv parmatma ki jai Har Har mahadev sanatan dharm ki jai

  • @santoshrani3875
    @santoshrani3875 Před 3 měsíci

    Waheguru. Ji

  • @parmjitkaur9810
    @parmjitkaur9810 Před 2 měsíci

    Whaguru ji whaguru ji 🙏🙏🌹🌺🌺❤