ਭਾਗਾਂ ਦਾ ਲਿਖਿਆ ਕਦੇ ਨਹੀਂ ਮਿਟਦਾ, ਪੰਡਿਤ ਤੇ ਯਮਦੂਤ ਦੀ ਕਹਾਣੀ, Best Story By Punjabi Alfaaz
Vložit
- čas přidán 5. 04. 2024
- ਭਾਗਾਂ ਦਾ ਲਿਖਿਆ ਕਦੇ ਨਹੀਂ ਮਿਟਦਾ, ਪੰਡਿਤ ਤੇ ਯਮਦੂਤ ਦੀ ਕਹਾਣੀ, Best Story By Punjabi Alfaaz
Please Subscribe To #punjabi_alfaaz For More Updates
Social Links👇
CZcams👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#punjabikahanian #lifelessons #inspirationalstory #punjabstory #best
ਬਹੁਤ ਬਹੁਤ ਧੰਨਵਾਦ ਵੀਰ । ਇਹ ਕਹਾਣੀ ਅੱਖਾਂ ਖੋਲਦੀ ਹੈ ਬਸ਼ਰਤੇ ਸੁਣਨ ਵਾਲੇ ਕੰਨ ਹੋਣ ਤੇ ਸਮਝਣ ਵਾਲੀ ਬੁੱਧੀ । ਇਹ ਦੋਹੇ ਗੁਣ ਤਿਆਗ ਮੰਗਦੇ ਹਨ ਤਾ ਹੀ ਪ੍ਰਾਪਤ ਹੁੰਦੇ ਹਨ , ਜਿੰਨੀ ਕ ਮੇਰੀ ਸਮਝ ਹੈ । 🙏।
ਜੇਕਰ ਸਾਡੇ ਸਾਧੂ ਸੰਤ ਚਾਹੁਣ ਤਾਂ ਭਾਗਾਂ ਦਾ ਲਿਖਿਆ ਹੋਇਆ ਮਿਟ ਸਕਦਾ ਹੈ ਤੁਹਾਨੂੰ ਯਾਦ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਇੱਕ ਮਾਤਾ ਜਿਸ ਤੇ ਕੋਈ ਪੁੱਤਰ ਨਹੀਂ ਸੀ ਉਹ ਗੁਰੂ ਜੀ ਲੰਘ ਰਹੇ ਸੀ ਤਾਂ ਮਾਤਾ ਵੀ ਆ ਗਈ ਤੇ ਕਹਿਣ ਲੱਗੀ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਤਾਂ ਗੁਰੂ ਜੀ ਨੇ ਅੱਗੋਂ ਫਰਮਾਇਆ ਕਿ ਤੁਹਾਡੀ ਭਾਗਾਂ ਵਿੱਚ ਪੁੱਤਰ ਲਿਖਿਆ ਹੀ ਨਹੀਂ ਤਾਂ ਮਾਤਾ ਨੇ ਕਲਮ ਦੁਆਤ ਸਿਆਹੀ ਲੈ ਕੇ ਇਕ ਕਾਗਜ਼ ਲੈ ਕੇ ਗੁਰੂ ਜੀ ਅੱਗੇ ਕਰ ਦਿੱਤਾ ਤੇ ਕਹਿਣ ਲੱਗੀ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ ਇੱਥੇ ਵੀ ਤੁਸੀਂ ਲਿਖਣਾ ਹੈ ਸੋ ਤੁਸੀਂ ਇੱਥੇ ਕਾਗਜ਼ ਤੇ ਲਿਖ ਦਿਓ ਗੁਰੂ ਜੀ ਉਸ ਮਾਤਾ ਦਾ ਪ੍ਰੇਮ ਦੇਖ ਕੇ ਕਾਗਜ਼ ਉੱਪਰ ਇੱਕ ਪਾਉਣ ਲੱਗੇ ਤਾਂ ਅਚਾਨਕ ਘੋੜੇ ਦਾ ਪੈਰ ਹਿੱਲਿਆ ਇੱਕ ਦੀ ਜਗ੍ਹਾ ਤੇ ਸੱਤ ਪੈ ਗਏ ਤਾਂ ਉਸ ਮਾਤਾ ਦੇ ਘਰ ਸੱਤ ਪੁੱਤਰ ਹੋਏ ਸੋ ਭਾਗਾਂ ਦਾ ਲਿਖਿਆ ਮਿਟਦਾ ਹੈ ਜੇਕਰ ਸਾਧੂ ਸੰਤ ਮੁੱਖ ਵਿੱਚੋਂ ਕਹਿ ਦੇਣ ਤਾਂ
ਬਹੁਤ ਵਧੀਆ ਜੀ
waheguru ji
Guru g app rabb c hun de sadhu pakhndi aa 🙏
Waheguru ji🙏🙏🙏🙏🙏
@@HarpreetKaur-ty8vh 95% ਪਾਖੰਡ, 5% ਹੈਗੇ ਨੇ l
ਮੇਰੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਸੱਚੇ ਮਨ ਨਾਲ ਅਰਦਾਸ ਕਰੋਉ ਉਹ ਲੇਖਾ ਦਾ ਲਿਖਿਆ ਵੀ ਬਦਲ ਦਿੰਦਾ ਹੈ। ਵਾਹਿਗੁਰੂ ਜੀ
..hazaara cho kise eikk daa..kiyoke sise.. mirror..te lage aam daag taa mitt jaande ne..parr thdheyi..ghee jaa oil walaa daag taa bari muskil naal mitdae.jive2 paani laoge.sisaa zeaada ghsmelaa hundaa jaegaa... pb13india..
100%✅
Haji❤❤❤❤❤❤❤❤
True ❤
1q1🎉🎉@@jagsirsingh7993
2024 ch kon dekhda a video ❤ ਬਹੁਤ ਸੋਹਣੀ ਕਹਾਣੀ ਆ ❤
2024 e video upload kiti a veer😂
ਸਾਲੇ ਅਸੀਂ ਭਾਰਤੀ ਲੋਕ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਆਂ. ਬੱਸ ਕਰਮਾਂ ਨੂੰ ਹਮੇਸ਼ਾ ਨੈਗੇਟਿਵ sense ਚ ਈ ਲੈਨੇ ਆਂ. ਤੇ ਕਰਮਾਂ ਦਾ ਮਤਲਬ ਸਿਰਫ ਗਰੀਬੀ ਤੇ ਬਿਮਾਰੀ ਨਾਲ ਈ ਜੋੜ ਕੇ ਰੱਖਦੇ ਆਂ. ਤੇ ਕਹਾਣੀਆਂ ਵੀ ਓਹੀ. ਸਿਰਫ ਹਰ ਹਾਲਾਤ ਵਿੱਚ positive ਰਹੋ. ਇਹੀ ਰੱਬ ਹੈ. ਹੋਰ ਕੋਈ ਰੱਬ ਨਹੀਂ. ਸਿਰਫ ਜਿਹੋ ਜੇਹਾ ਤੁਸੀਂ ਸੋਚੋਗੇ ਓਹੋ ਜੇਹਾ ਈ ਬਣੋਗੇ ਤੇ ਓਹੋ ਜੇਹਾ ਈ ਤੁਹਾਡੇ ਨਾਲ ਹੋਵੇਗਾ. ਰੱਬ ਨਾ ਦੀ ਕੋਈ ਚੀਜ਼ ਨਹੀਂ. ਬੰਦਾ ਈ ਰੱਬ ਹੈ. ਕਿਓਂਕਿ ਅਸੀਂ ਕਿਸੇ ਵੀ ਧਰਮ ਸਥਾਨ ਤੇ ਜਾਂਦੇ ਹਾਂ ਤਾਂ ਅਸੀਂ positive ਹੋ ਜਾਨੇ ਹਾਂ ਤੇ ਸਾਡੇ ਨਾਲ ਚੰਗਾ ਵਾਪਰਦਾ ਹੈ. ਉਹ ਕਹਿੰਦੇ ਨੇ ਨਾ, " never think bad about youself, there is a warrior within you". ਬੱਸ ਇਹੀ ਰੱਬ ਹੈ. ਇਹੀ ਕਰਮ ਹਨ. ਜਿਸ ਹਾਲਾਤ ਵੀ ਹੋਵੋ ਭਾਵੇਂ ਬਹੁਤ ਚੰਗੇ ਤੇ ਭਾਵੇਂ ਬਹੁਤ ਮਾੜੇ. ਕਦੇ ਵੀ ਆਪਣਾ ਆਪਾ ਨਾ ਖੋਵੋ. ਆਪਣੇ ਆਪ ਨੂੰ ਸੰਭਾਲਣਾ ਸਿੱਖ ਲਓ. ਇਹੋ ਰੱਬ ਹੈ. 🙏
Waah didi nyc thought
ਬਹੁਤ ਵਧੀਆ ਕਹਾਣੀ ਲੱਗੀ ਹੈ ਧਨ ਧਨ ਸ੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🌹🌹🌹🌹🌹🌹
ਵਧੀਆ ਕਹਾਣੀ ਪਰਮਾਤਮਾ ਦਾ ਭਾਣਾ ਮਨੁੱਖ ਟਾਲ ਨਹੀਂ ਸਕਦਾ
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
Nice video ❤
Most importantly msg for people 😮nice story 💯 %true story
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ
ਵਧੀਆ ਕਹਾਣੀ ਕਿ ਹੋਣਹਾਰ ਕਦੇ ਟਲ ਨਹੀਂ ਸਕਦੀ
धन धन बा बा दीप सिंह जी
ਪਰ ਵਾਹਿਗੁਰੂ ਦਾ ਨਾਮ ਲੈਣ ਨਾਲ ਸੂਲੀ ਦਾ ਸੂਲ ਬਣ ਜਾਂਦਾ ਹੈ ।
Bill kul shi hai g
Waheguru ji🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਕਿਸਮਤ ਦਾ ਲਿਖਿਆ ਹੋਇਆ ਬਦਲ ਜਾਂਦਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਕੀਤੀ ਅਰਦਾਸ ਕਿਸਮਤ ਬਦਲ ਦਿੰਦੀ ਏ
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਹੈ 1
Guru,, te guru de pyaare bure karma nu badal dinde han,, guru kol full authority diti hai vaheguru ji ne. Gur sewa vich saria ਬਰਕਤਾਂ ਹਨ। ਇਕ ਵਾਰੀ ਨਾਰਦ ਰਿਖੀ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਸ਼ਰਾਪ ਦਿੱਤਾ ਸੀ ਕਿ ਤੂੰ ਗੁਰੂ ਨਹੀਂ ਧਾਰਿਆ ਹੈ ਤੇ ਤੂੰ ਮੇਰੀ ਗੱਲ ਨੂੰ ਸਮਜ ਨਹੀਂ ਰਿਹਾ ਕਿ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ,, ਜਾ 84 ਲੱਖ ਜੂਨੀਆਂ ਭੋਗ। ਫੇਰ ਨਾਰਦ ਜੀ ਨੇ ਗੁਰੂ ਧਾਰਿਆ ਤੇ ਗੁਰੂ ਜੀ ਨੂੰ ਕ੍ਰਿਸ਼ਨ ਜੀ ਵਾਲੇ ਸ਼ਰਾਪ ਬਾਰੇ ਦਸਿਆ, ਤੇ ਗੁਰੂ ਨੇ ਕਿਹਾ ਕਿ ਕੋਈ ਫ਼ਿਕਰ n kr hun tenu mai 84 nhi ਭੋਗਣ ਦੇਵਾ ਗਾ। ਤੂੰ ਦੋਬਾਰਾ ਕ੍ਰਿਸ਼ਨ ਜੀ ਕੋਲ ਜਾ ਤੇ ਓਹਨਾ ਨੂ ਕਹਿ ਕੀ ਜੌ ਮੈ 84 ਭੋਗਣੀ ਹੈ,, ਓਸ ਦਾ ਨਕਸ਼ਾ ਬਣਾ ਦਿਓ ਧਰਤੀ ਤੇ , ਤੇ ਜਿਵੇਂ ਹੀ ਓਹ ਨਕਸ਼ਾ ਬਣਾ ਦੇਣ ਗੇ ਤੂੰ ਓਸ ਨਕਸ਼ੇ ਉੱਪਰ ਲਿੱਟ ਜਾਵੀਂ ਤੇ ਸਾਰਾ ਨਕਸ਼ਾ ਮਿਟਾ ਦੇਵੀ। ਨਾਰਦ ਨੇ ਇਸ ਤਰਾ ਹੀ ਕੀਤਾ ਤੇ ਕ੍ਰਿਸ਼ਨ ਜੀ ਨੇ ਕਿਹਾ ਤੂ ਗੁਰੂ ਦੀ ਕਿਰਪਾ ਨਾਲ ਬਚ ਗਇਆ,, ਨਹੀਂ ਤੇਰੇ bhaga vich 84 likhi ਸੀ।
ਇਸ ਤਰਾ ਗੁਰੂ ਪੀਰ ਬਚਾ ਲੈਂਦੇ ਹਨ ਬੁਰੇ ਕਰਮਾ ਲਿਖੇ ਤੋ ਕਿਸਮਤ ਵਿੱਚ।
@@naviii949 benti laonn wale ch v koi naa koi gunn dekhde ne maharaj..j sare 84 mukat ho gaiye.taa junaa ch kiss nu bhajegaa.. pb13india..
Waheguru ji🙏🙏🙏🙏🙏
@@avtarsinghmarwa9667 sahi...Jo likheya hai oh bhogna hi painda hai..chahe hukam ch reh ke bhog lavo ya ro ro ke
ਵਾਹਿਗੁਰੂ ਜੀ ❤
Bhut hi pyari ਕਹਾਣੀ ਲੱਗੀ ❤❤
ਇਸ ਤੋਂ ਉਪਰ ਕੋਈ ਵੀਡੀਓ ਨਹੀਂ ਜੋ ਭਾਗਾ ਵਿਚ ਲਿਖਿਆ ਓਹੀ ਹੋਣਾ ਜੋ ਕਰਦਾ ਉਹ ਅਕਾਲ ਪੁਰਖ ਹੀ ਕਰਦਾ 🌹❤️🙏🏻
ਵਾਹਿਗੁਰੂ ਜੀ
Waheguru ji❤
ਭੱਜਣਾਂ ਵੀ ਭਾਗਾਂ ਵਿੱਚ ਹੀ ਲਿਖਿਆ ਹੁੰਦਾ
WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏
Waheguru ji 👏👏👏👏👏
Nice story ❤❤
Waheguruji Waheguruji Waheguruji Waheguruji
Waheguru ji waheguru ji waheguru i waheguru ji
Waheguru ji
Bhoot khoob veere ..
Waheguru ji 🙏
ਅਗਾਂਹ ਵਧੂ ਕਹਾਣੀਆਂ ਸਣੳਦਾ
ਕਰਮਾ ਕਾਂਡਾਂ ਵਿਚ ਕਿਉਂ ਫਸ ਗਿਆ ਯਾਰ
Waheguru ji dhan dhan guru Ramdas ji ❤
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
Waheguru Ji
Love your all videos ❤
Very nice
Buhat vadhia
Dhan guru ramdas ji 🙏🙏🙏🏻
❤️
👌
ਮੌਤ ਸੱਚ ਹੈ ਤੇ ਜੀਣਾ ਝੂਠ ਹੈ
Wahaguru ji
ਬੱਦਗੀ ਕਰਨ ਦਾ ਕੀ ਫਾਇਦਾ ਜੀ
ਧਰਮ ਸਥਾਨਾਂ ਤੇ ਮੱਥੇ ਟੇਕਣ ਦਾ ਕੀ ਫ਼ਾਇਦਾ ਜੀ
Waheguru ji ♥️♥️♥️♥️
Wahiguru Wahiguru Wahiguru ji
waheguru ji
🙏🏻💯💕❤🌹🌷🙏🏻
Very nice story bro thank you
waheguru ji
Y kahani vdia c but esch jo 50 ads payea hoyea oh ghat krdo 😅sara swad khrab ho jnda eida
ਹਿੰਦੂ ਗ੍ਰੰਥਾਂ ਵਿੱਚ ਲਿਖੀਆਂ ਗੱਪਾਂ ਨਾ ਸਣਾਉ ਅੱਗੇ ਹੀ ਲੋਕਾਂ ਦਾ ਬੇੜਾ ਗਰਕਿਆ ਹੈਇਆ ਹੈ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤
Fully surrender to Creator One lord Sooli toh Shool hoh janda hai ji Waheguru ji sab Jagat teh kirpa banaye rakhana ji
Satnam shri waheguru ji🙏🙏
Waheguru g Satnam g
Waheguru ji mehar karni ji
Bohat vadia ji 🙏
Bahut videa video g danwade
❤❤ waheguru Tera shukar hai
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏
agar shri harminder sahib jao ya shri khatu shyam ji kol jayo kismat badal jandi aa
Good ❤❤❤❤❤
Nice❤❤
Waheguru g🙏🏻
Good👍
Bahut vadia
Aacha kaam kiya dosto 🎉
ਮਨੁੱਖ ਪਰਮਾਤਮਾ ਦਾ ਲੇਖ ਮਿਟਾ ਨਹੀਂ ਸਕਦਾ ਪਰ ਇੱਕ ਪਰਮਾਤਮਾ ਦੀ ਭਗਤੀ ਹੈ ਜਿਹੜੀ ਪ੍ਬਧ( ਕਰਮਾਂ ਦੇ ਲੇਖ)ਦੇ ਲਿਖੇ ਲੇਖਾਂ ਨੂੰ ਵੀ ਮਿਟਾ ਸਕਦੀ ਹੈ ਪੂਰਨ ਬ੍ਰਹਮ ਦੀ ਭਗਤੀ ਕਰੋ ਅਤੇ ਤਤਵਦਰਸ਼ੀ ਸੰਤਾਂ ਤੋਂ ਗਿਆਨ ਲੈ ਕੇ ਭਗਤੀ ਕਰੋ
Very nice ❤❤
ਲੇਖ ਨਾ ਮਿਟੇ ਹੇ ਸਖੀ
ਜੌ ਲਿਖਿਆ ਕਰਤਾਰ
Amrit chakan nal guru Gobind si je sare lekh badal dende han
Waheguru ji suker ji🙏🙏
In such situation recite Gurbani and pray to God humanity welfare
❤❤❤
❤❤❤❤❤❤❤
Very nice 👌
Niec. Story
Jo likhya aapa o nahi karde ja apne naal o nahi hinda jo likhya.....jo karde haa o likhya janda jinu assi karam kehnde haa....jide aadhar te sanu parmatma swarg ja narak ch jagah dinda
Waheguru ji ka saath hi hai
🙏🙏🙏🙏
Veryverynisejee
Wahaguruji
Very nice story 👍
Many many thanks
Waheguru❤
WAHEGURU Ji
ਜਬ ਸਤਨਾਮ ਸੱਚਾ ਨਾਮ ਹਿਰਦੇ ਪੀਓ ਹੋਏ ਪਾਪ ਕਾ ਨਾਸ ਸੱਚਾ ਸਤਿਗੁਰੂ ਮਾਰ ਦੇ ਕਰਮਾ ਮੈਨ ਮੇਖ
Ek brahmgyani sant ne btaya tha ki jis ke paas puran guru ka Diya shabd,, gur mantra hota hai,, us Sikh or shishya se parmatama bhi darta hai,, ki yeh mere bhagat ka bhi bhagt hai,, is ko mai kuch nhi keh
skta ,,
All right
Jai ho
Wmk ji 🙏
100./. ਸੱਚ ਹੈ
Mare jai ho app ke jai
Very nice bro
Good
👌🏻👌🏻
Har Har Mahadev🙏🙏🙏🙏
ਭੋਗੇ ਬਿਨ ਭਾਘੇ ਨਾਹੀ ਕਰਮ ਗਤੀ ਬਲਵਾਨ
8:14 in a week,+😮❤❤
ਕੀ ਇਹ ਜਿਹੜਾ ਭੱਜਣਾਂ ਇਹ ਭਾਗਾਂ ਤੋਂ ਬਾਹਰ ਹੁੰਦਾ
Fer kam kar karna band kar dine a roti karma ch hoi ta mil jo .
Kalgiya wala nave lekh likh dinda aa
My God