ਕਿਸ ਮਾਂ ਬਾਪ ਦੇ ਘਰ ਦੁੱਖ ਦੇਣ ਵਾਲੀ ਸੰਤਾਨ ਪੈਦਾ ਹੁੰਦੀ ਹੈ, Best Life Changing Moral Story on Karma

Sdílet
Vložit
  • čas přidán 12. 04. 2024
  • ਕਿਸ ਮਾਂ ਬਾਪ ਦੇ ਘਰ ਦੁੱਖ ਦੇਣ ਵਾਲੀ ਸੰਤਾਨ ਪੈਦਾ ਹੁੰਦੀ ਹੈ, Best Life Changing Moral Story on Karma
    Please Subscribe To #punjabi_alfaaz For More Updates
    Social Links👇
    CZcams👉 / @punjabialfaaz
    Facebook👉 / punjabialfaazteam
    Instagram👉 / punjabi_alfaaz
    Contact For business inquiries: punjabialfaaz9@gmail.com
    #storyonkarma #inspirationalstory #beststory #twodogsstory #punjabikahanian #sachiyangallan #lifelessons

Komentáře • 281

  • @sonisingh2883
    @sonisingh2883 Před měsícem +35

    ਬਹੁਤ ਹੀ ਵਧੀਆ ਗੱਲ ਕੀਤੀ ਪਰ ਅਗਰ ਕਿਸੇ ਨਾਲ ਏਦਾ ਹੋ ਰਿਹਾ ਲੱਗੇ ਜਾਪੇ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚੇ ਦਿਲੋਂ ਸਿਮਰਣ ਕਰਦੇ ਰਹੋ ਤਾਂ ਕਿ ਤੁਹਾਡੇ ਸਾਰੇ ਮਾੜੇ ਕਰਮ ਖਤਮ ਹੋ ਜਾਣ।

  • @kulwantsingh6606
    @kulwantsingh6606 Před 2 měsíci +23

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @baljitkaur9208
    @baljitkaur9208 Před 2 měsíci +20

    ਬਿਲ ਕੁਲ ਸਹੀ ਗੱਲ 🙏🙏

  • @narinderkaur7799
    @narinderkaur7799 Před 2 měsíci +33

    ਵੀਰੇ ਕਹਾਣੀ ਬਹੁਤ ਵਧੀਆ ਇਹ ਅਪਣੇ ਕਰਮਾਂ ਦਾ ਫਲ ਆ

  • @HarjinderKaur-lq5zj
    @HarjinderKaur-lq5zj Před měsícem +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmarjitSingh-kp1tj
    @AmarjitSingh-kp1tj Před 2 měsíci +5

    ਵਾਹਿਗੁਰੂ ਜੀ ਮੇਹਰ ਰੱਖੇ ਸੱਭ ਦੇ ਬੇੜੇ ਪਾਰ ਲਾਵੇ boht vadia story ♥️ ❤️ 👌 ❤❤

  • @kuldeepsinghragi8995
    @kuldeepsinghragi8995 Před 2 měsíci +11

    ਜੈਸਾ ਬੀਜੈ ਸੋ ਲੁਣੈ,ਕਰਮਾ ਸੰਦੜਾ ਖੇਤ

  • @user-jw1ll9jv7b
    @user-jw1ll9jv7b Před 2 měsíci +38

    ਕਰਮਾ ਦਾ ਫ਼ਲ ਜ਼ਰੂਰ ਮਿਲਦਾ

  • @davindersinghbabbu4251
    @davindersinghbabbu4251 Před 2 měsíci +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਬਿਲਕੁਲ ਸਹੀ ਗਲ ਹੈ

  • @Dhaliwal_Raj
    @Dhaliwal_Raj Před 2 měsíci +20

    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ ❤❤❤

  • @Lovejot544
    @Lovejot544 Před 2 měsíci +7

    ਕਰਮਾਂ ਦਾ ਫਲ ਮਿਲਦਾ ਹੀ ਹੈ

  • @user-eh1fd5iy6n
    @user-eh1fd5iy6n Před měsícem +8

    ਸੱਚ ਹੈ ਵੀਰ ਕਿਸੇ ਨੂੰ ਰੁਵਾਕੇ ਕੋਈ ਖੁਸ਼ ਨਹੀਂ ਹੋ ਸਕਦਾ

  • @manjitkaurpelia3506
    @manjitkaurpelia3506 Před 2 měsíci +9

    Waheguru ji waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉

  • @Bhupinderkaur-oo7wi
    @Bhupinderkaur-oo7wi Před 3 dny

    Waheguru Ji🌹🙏🌹waheguru Ji🌹🙏🌹waheguru Ji🌹🙏🌹waheguru Ji🌹🙏🌹wahegiru Ji🌹🙏🌹waheguru Ji🌹🙏🌹

  • @FootballTutorials2205
    @FootballTutorials2205 Před 2 měsíci +9

    ਵਾਹਿਗੁਰੂ ਜੀ ਵਾਹਿਗੁਰੂ ਜ਼ੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @kuldeepsinghragi8995
    @kuldeepsinghragi8995 Před 2 měsíci +9

    ਬਹੁਤ ਵਧੀਆ ਗਿਆਨ ਦੇਣ ਵਾਲੀ ਵਾਰਤਾ ਹੈ ਜੀ

  • @manjitkaur-uh1mi
    @manjitkaur-uh1mi Před 8 dny

    Very nice story
    Waheguru ji Maher kare ji

  • @ekamkharoud2958
    @ekamkharoud2958 Před měsícem +1

    100 ਆਨੇ ਸੱਚ ਗੱਲ ਹੈ ਵੀਰ ਜੀ

  • @sarabjitkaur6065
    @sarabjitkaur6065 Před 2 měsíci +1

    ਬਿਲਕੁਲ ਸਹੀ ਤੇ ਸੱਚ ਹੈ

  • @mukhtyarsingh7513
    @mukhtyarsingh7513 Před 17 dny +1

    सुंदर , कथा बहुत सुंदर है जी 🙏🙏

  • @gurmindersingh9023
    @gurmindersingh9023 Před 2 měsíci +6

    ਸਹੀ ਹੈ ਜੀ ਕੀਤੇ ਦਾ ਫਲ ਮਿਲਣਾ ਹੀ ਹੈ

  • @sunitarani3073
    @sunitarani3073 Před 2 měsíci +4

    ਵਾਹਿਗੁਰੂ ਸਾਹਿਬ ਜੀ 🙏🏽

  • @DeepSidhu-re6tz
    @DeepSidhu-re6tz Před 2 měsíci +4

    ਬਿਲਕੁਲ ਸਹੀ ਹੈ ਜੀ

  • @bholaram4953
    @bholaram4953 Před 2 měsíci +5

    ਬਾਈ ਜੀ ਕਹਾਣੀ ਤਾਂ ਠੀਕ ਇਸ ਤੋਂ ਵੀ ਵੱਧ ਸਹੀ ਹੋਣੀ ਸੀ ਅਗਰ ਇਹ ਉਚਾਰਣ ਕਿਸੇ ਦਸਤਕਾਰ ਮਜ਼ਦੂਰ ਕਿਸਾਨ ਨਾਲ ਸਬੰਧਿਤ ਕੀਤਾ ਹੁੰਦਾ ਕਿਉਂਕਿ ਸਾਡੇ ਭਾਰਤ ਵਿੱਚ ਫਿਰਕਾਪ੍ਰਸਤੀ ਲੁੱਟ ਮਾਰ ਧੋਖਾਧੜੀ ਅਤੇ ਰਾਜਨੀਤੀ ਕਰਨ ਦੇ ਅਕਸਪਰਟ ਮੰਨੂੰ ਵਾਦੀ ਸੋਚ ਨਾਲ ਨਾਲ ਜੁੜੇ ਕੌਂਣ ਹਨ ਅਤੇ ਦੇਸ਼ ਦੀ ਹਾਲਤ ਕੀ ਕਰ ਦਿੱਤੀ ਹੈ?

  • @JagsirKaur-kq4de
    @JagsirKaur-kq4de Před 2 měsíci +3

    ਵਾਹਿਗੁਰੂ ਭਲੀ ਕਰੇ ਜੀ

  • @karamjitsinghratta2241
    @karamjitsinghratta2241 Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @baldevsinghbrar4335
    @baldevsinghbrar4335 Před 2 měsíci +11

    ਬਿਲਕੁੱਲ ਸਹੀ ਕਹਾਣੀ ਹੈ ਜਾਣੇ ਅਣਜਾਣੇ ਵਿਚ ਇਨਸਾਨ ਬਹੁਤ ਵੱਡੀਆ ਗਲਤੀਆ ਕਰ ਦਿੰਦਾ ਵਾਹਿਗੁਰੂ ਮਤਬੁੱਧ ਬਕਸਣ ਬੇਜਵਾਨੇ ਪਸੂਪੰਛੀਆਂ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ

  • @AMGMotivation26
    @AMGMotivation26 Před 2 měsíci +6

    ਬਹੁਤ ਵਧੀਆ ਵੀਰ ਜੀ

  • @HarjinderSingh-wl5me
    @HarjinderSingh-wl5me Před 2 měsíci +4

    Kahani vadhia laggi

  • @user-fs1br2nd7t
    @user-fs1br2nd7t Před 2 měsíci +28

    ਇਹ ਸੰਸਾਰ ਕਰਨਾ ਸੰਦੜਾਖੇਤ ਹੈ ਜੀ ਜੋ ਜੋ ਕਰਾਂਗੇ ਭੋਗਣਾ ਹੀ ਪਵੇਗਾ

  • @jiwancheema7926
    @jiwancheema7926 Před 2 měsíci +3

    ਵਹਿਗਰੁ ਵਹਿਗਰੁ

  • @ManjeetKaur-lf4ws
    @ManjeetKaur-lf4ws Před 2 měsíci +1

    Bahut Vadhiya

  • @karamjitkaur6793
    @karamjitkaur6793 Před měsícem +1

    Waheguru ji bakhsh lana❤

  • @narinderbains4486
    @narinderbains4486 Před 2 měsíci +1

    Buht vadiya bilkul sehi aa

  • @GurmeetGurmeet-xh3xj
    @GurmeetGurmeet-xh3xj Před měsícem +2

    Bhur vadiyaa story ji🙏🙏

  • @HarjitSingh-mb1ej
    @HarjitSingh-mb1ej Před 2 měsíci +4

    ਵਾਹਿਗੁਰੂ ਜੀ 🙏🙏🙏🙏🙏

  • @inderjeetsingh3702
    @inderjeetsingh3702 Před 2 měsíci +4

    Waheguru ji ❤

  • @mannatkirat6492
    @mannatkirat6492 Před 2 měsíci +3

    It is too much good but in the story there is one right thing that what we do that we will get in future 🧿🙏🏻👌👌

  • @Preet45266
    @Preet45266 Před 2 měsíci +3

    Waheguru ji 🎉🎉🎉🎉🎉🎉🎉🎉🎉🎉

  • @Jaswinder-pj1ey
    @Jaswinder-pj1ey Před 2 měsíci +1

    Waheguru ji Waheguru ji Waheguru ji Waheguru ji Waheguru ji Waheguru ji ka Khalsa Waheguru ji ji fathe

  • @mehaksingh1542
    @mehaksingh1542 Před 2 měsíci +4

    Vvvnice👍

  • @sukhbhullarfzk3012
    @sukhbhullarfzk3012 Před 2 měsíci +4

    ਵਾਹਿਗੁਰੂ ਬਾਬਾ ਨਾਨਕਾ ਤੇਰੇ ਹੀ ਰੰਗ ਨਿਆਰੇ ਨੇ

  • @user-bt1ph1xm7g
    @user-bt1ph1xm7g Před 2 měsíci +1

    ਬਿਲਕੁਲ ਸਹੀ ਗੱਲ ਕਹੀ ਹੈ ਭਾਜੀ ਤੁਸੀਂ

  • @gurdeepsinghvirdi5145
    @gurdeepsinghvirdi5145 Před 2 měsíci +1

    ਵਾਹਿਗੁਰੁ ਜੀ

  • @JashanChahal-hq3kw
    @JashanChahal-hq3kw Před 2 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @surinderbirring5003
    @surinderbirring5003 Před 2 měsíci

    Wahaguru ji it's very true

  • @singhrani8267
    @singhrani8267 Před 2 měsíci +3

    ਪੁੱਤਰ ਜੀ ਬਿਲਕੁਲ ਸਹੀ ਆਂ 🌹❤️🌹👌👌👍

  • @baljinderdhaliwal641
    @baljinderdhaliwal641 Před měsícem

    ਵਾਹਿਗੁਰੂ ਜੀ ਤੇਰਾ ਸੁਕਰ ਹੈ🌹❤️👏🙏🙏

  • @surjit04
    @surjit04 Před 2 měsíci +3

    Story wadhiya si

  • @user-se4yb1fo4k
    @user-se4yb1fo4k Před 2 měsíci +12

    ਕਰਮਾਂ ਦਾ ਫਲ ਜ਼ਰੂਰ ਮਿਲਦਾ

  • @karamsingh4460
    @karamsingh4460 Před 2 měsíci +1

    ਬਹੁਤ ਵਧੀਆ ਕਹਾਣੀ ❤

  • @user-ul4kq8hh4k
    @user-ul4kq8hh4k Před měsícem +1

    Dhanwaad gurmukh ji

  • @surjeetkaur7045
    @surjeetkaur7045 Před 9 dny

    Waheguru ji 🙏🏻

  • @butabuta71
    @butabuta71 Před 2 měsíci +2

    Waheguru ji waheguru ji 🙏🙏🙏🙏🙏

  • @lakhbirkaur8023
    @lakhbirkaur8023 Před 2 měsíci +1

    Bahut he vadia c

  • @mystyle6930
    @mystyle6930 Před 2 měsíci +1

    😭😭bht bdiyaa story rona agiyaaa

  • @satindersharma2130
    @satindersharma2130 Před 2 měsíci +5

    Waheguru ji

  • @parmjitkaur9806
    @parmjitkaur9806 Před 2 měsíci +1

    Waheguru ji waheguru ji waheguru waheguru waheguru ji 👏🏻🌹🌹🌹🌹

  • @bhupinderkaur9691
    @bhupinderkaur9691 Před 2 měsíci +3

    Whaeguru ji Whaeguru ji 🙏🙏🌹

  • @prabhjotkaur629
    @prabhjotkaur629 Před 2 měsíci +1

    ਬਹੁਤ ਵਧੀਆ ਕਹਾਣੀ

  • @BalwinderKaur-qk2lm
    @BalwinderKaur-qk2lm Před 2 měsíci +1

    Jo insaan kerm kerda hai uss da hi phal bhogda hai, Bahut vadhiya lagi story 10:31

  • @mehakjassimehakgholia7251
    @mehakjassimehakgholia7251 Před 2 měsíci

    ਵੀਰੇ ਬਹੁਤ ਹੀ ਵਧੀਆ 🙏🏻

  • @user-ff5yt6ym2c
    @user-ff5yt6ym2c Před 2 měsíci +6

    ਸਹੀ।ਹੈ।ਜੀ।❤❤❤❤❤❤❤

  • @avtarsinghgill5177
    @avtarsinghgill5177 Před 2 měsíci +1

    Bhut hi nice story thi❤❤❤❤❤

  • @rashpalsingh890
    @rashpalsingh890 Před 2 měsíci

    ਵਾਹਿਗੁਰੂ ਜੀ

  • @balkarjattana8064
    @balkarjattana8064 Před 2 měsíci

    Waheguru ji 🙏🤲 good story

  • @rkrkrkrespect
    @rkrkrkrespect Před měsícem

    Bilkul wadia veer ji

  • @user-bp6yh8vb6x
    @user-bp6yh8vb6x Před 2 měsíci

    Waheguru gi story vv good

  • @Renu00865
    @Renu00865 Před 2 měsíci

    Bhut vadiya g

  • @user-kh6ws8gy3u
    @user-kh6ws8gy3u Před 2 měsíci +6

    ਬਿਲ ਕੁਲ ਸਹੀ ਗੱਲ ਹੈ

  • @hardeepkaur3942
    @hardeepkaur3942 Před 2 měsíci +2

    Waheguru Ji

  • @harpalkaur8066
    @harpalkaur8066 Před 2 měsíci

    Vvaheguru ji bhut bdhya c khaani

  • @harjitsingh-vn8nw
    @harjitsingh-vn8nw Před 2 měsíci

    Bhoot nice C I learnt lot of things from this story. I will follow this story in my life.

  • @gurjotsingh6063
    @gurjotsingh6063 Před 2 měsíci +1

    Wahegru ji

  • @GurpreetSingh-jg8pw
    @GurpreetSingh-jg8pw Před 2 měsíci +2

    Satnam Shri waheguru ji mehar karo

  • @BalwinderKaur-sb7zm
    @BalwinderKaur-sb7zm Před 2 měsíci +4

    Wahegure g

  • @NeelamDhir-sp3wt
    @NeelamDhir-sp3wt Před měsícem +2

    Nice story bill kul sach

  • @sumaninsan2509
    @sumaninsan2509 Před 2 měsíci +1

    Sahi keha Bai ji😢😢😢😢😢😢😢apne bure krma da FLL hi milda Hy insan nu

  • @beantkaur7901
    @beantkaur7901 Před 19 dny

    Excellent 👍👍👍👍👍👍👍👍

  • @MamtaSandhu-sx4cg
    @MamtaSandhu-sx4cg Před 12 dny

    Bilkul sahi kehya

  • @gurpinderpahwa2374
    @gurpinderpahwa2374 Před měsícem

    Bahut vadia story

  • @PB_VIKRAM
    @PB_VIKRAM Před 2 měsíci +4

    Waheguru ji 🙏🏻🙏🏻🙏🏻🙏🏻🙏🏻

  • @Kaptaansingh845
    @Kaptaansingh845 Před 2 měsíci +8

    ਦੁਖ ਸੁਖ ਪੁਰਬ ਜਨਮ ਕੇ ਕੀਏ | | ਸੋ ਜਾਣੈ ਜਿਨੁ ਦਾਤੇ ਦੀਏ || ਕਿਸਨੇ ਦੋਸ ਦੇਹ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਹਾ ਹੇ || ਮਨ ਮੂਰਖ ਕਾਹੇ ਬਿਲਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ || ਸ੍ਰੀ ਸੁਖਮਨੀ ਸਾਹਿਬ ||

  • @raghbirkaur2653
    @raghbirkaur2653 Před měsícem +1

    Very true story thanks

  • @rajnibhatia2818
    @rajnibhatia2818 Před 2 měsíci +3

    Nice 👍

  • @Prabhjeet__batth
    @Prabhjeet__batth Před 2 měsíci +1

    Waheguru ji waheguru ji

  • @sukhwinderpandotra519
    @sukhwinderpandotra519 Před měsícem

    ਬੇਸ਼ੱਕ ਕਰਮਾਂ ਦੀ ਸਜ਼ਾ ਇਨਾਮ ਏਥੇ ਹੀ ਮਿਲਦੇ ਨੇ।।ਕਿਸੇ ਨੂੰ ਵੀ ਬਰਬਾਦ ਯਾਂ ਦੁਖੀ ਕਰ ਕੇ ਕੋਈ ਖੁਸ਼ ਆਬਾਦ ਨਹੀਂ ਰਹਿ ਸਕਦਾ

  • @BalwinderKaur-qk2lm
    @BalwinderKaur-qk2lm Před 2 měsíci +1

    Bahut hi badhiya tarikay naal kerma da phal kiway milda iss story rahi samjhaya gaya

  • @HarpalSingh-qj8bf
    @HarpalSingh-qj8bf Před 2 měsíci

    Bohat vadia

  • @paramjeetkaur8296
    @paramjeetkaur8296 Před 2 měsíci +3

    Wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji🎉🎉🎉🎉🎉🎉🎉

  • @ClasseswithKawaljeetmam
    @ClasseswithKawaljeetmam Před 2 měsíci

    Bhut badhiya

  • @user-js3zv4ie3q
    @user-js3zv4ie3q Před 2 měsíci

    ❤❤ waheguru waheguru waheguru jio

  • @paramjitkaur-fm5ot
    @paramjitkaur-fm5ot Před měsícem

    So nice story

  • @sukhbaljeetsaini8018
    @sukhbaljeetsaini8018 Před měsícem

    Good lesson

  • @Sandeepkaurz14
    @Sandeepkaurz14 Před měsícem

    Thxx weheguru ji

  • @user-zq3ee5vt2t
    @user-zq3ee5vt2t Před 2 měsíci +1

    Wahaguruji

  • @user-im9vt1kb5m
    @user-im9vt1kb5m Před měsícem +1

    Wahagura jee Ja Gospak jeee Ja Sharri Ram Ram ji Bajarangbali kee Dhan Dhan Bawa Lal jee Ja Gospak jeee Ja Bawa Lal jee Ja Baba Nanak jee Pali kar jee Ja Gospak jeee Mar kar Dhan Gospak jee Ja Sharri Kishan Jee kee Gospak jee Ja Shyam ji ki Dhan Dhan Gospak jee Dhan Dhan Baba Nanak jee 🙏 ki Jee Gospak jeee Ja Bawa Lal jee ❤❤❤❤❤❤❤❤ Sarbat Da Pali kar jee ❤❤❤❤❤❤❤❤❤ Sarbat Da Pali kar jee

  • @rajinderkour8814
    @rajinderkour8814 Před 2 měsíci

    waheguru ji 🙏🏻🙏🏻

  • @kajal_sandhu352
    @kajal_sandhu352 Před 2 měsíci +1

    Bilkul sahi kiha sab kuj apne krmA da fal milda .is ch Rab da koi dosh nai hai

  • @mantabsinghmantab1074
    @mantabsinghmantab1074 Před 2 měsíci

    ਬਿਲਕੁੱਲ ਸਹੀ