Video není dostupné.
Omlouváme se.

ਜਦੋਂ ਗੁਰੂ ਗੋਬਿੰਦ ਸਿੰਘ ਜੀ ਭੂਤਾਂ ਵਾਲੇ ਖੂਹ ਕੋਲ ਗਏ || ਭੂਤਾਂ ਦਾ ਉਧਾਰ ਕੀਤਾ || Bhagta Bhai Ka History

Sdílet
Vložit
  • čas přidán 4. 01. 2024
  • ਜਦੋਂ ਗੁਰੂ ਗੋਬਿੰਦ ਸਿੰਘ ਜੀ ਭੂਤਾਂ ਵਾਲੇ ਖੂਹ ਕੋਲ ਗਏ || ਭੂਤਾਂ ਦਾ ਉਧਾਰ ਕੀਤਾ || Bhagta Bhai Ka History
    Bhagta Bhai Ka Bhootan Wala Khoo
    Bhagta bhai ka history
    Guru Gobind Singh ji and ghost well
    Bhootan wala Khoo Bhagta bhai ka history
    Bhootan wala Khoo Bhagta bhai ka
    bhootan wala pind
    Well made by ghosts history
    Bhai Behlo Ji and bhai bhai ka
    Voice By: Bhai Devinderduaar Singh Ji
    Like and share to all
    #remixkatha #bhagtabhaika #bhoot #gurugobindsinghji #sikhhistory #mahankhoj

Komentáře • 175

  • @HarjitSingh-wl4er
    @HarjitSingh-wl4er Před 5 měsíci +19

    ਬਹੁਤ ਖੂਬ ਇਤਹਾਸਕ ਤੱਥ ਹਨ ਜੀ। ਧੰਨ ਧੰਨ ਸ਼੍ਰੀ ਗੁਰੂ ਸਾਹਿਬਾਨ ਜੀ ਹਨ। ਜਿਹਨਾਂ ਦੀ ਕਿਰਪਾ ਅਜੇ ਵੀ ਵਰਤ ਰਹੀ ਹੈ ਜੀ।

  • @PalwinderSingh-wp2fk
    @PalwinderSingh-wp2fk Před 7 měsíci +15

    ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਧੰਨਵਾਦ

  • @Mehtab0064
    @Mehtab0064 Před 7 měsíci +16

    ਬਹੁਤ ਹੀ ਵਧੀਆ ਤਰੀਕੇ ਨਾਲ ਕਥਾ ਸੁਣਾਈ ਹੈ ਤੁਹਾਡਾ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-pb6gb5xt5i
    @user-pb6gb5xt5i Před 4 měsíci +4

    ਇਹ ਕਥਾ ਬਿਲਕੁਲ ਸੱਚ ਆ ਜੀ ਮੇਰਾ ਪਿੰਡ ਭਗਤਾ ਈ ਆ

  • @rajarandhawasaab8243
    @rajarandhawasaab8243 Před 6 měsíci +18

    ਦਾਸ ਵੀ ਗਿਆ ਇਥੇ ਦੱਸਦੇ ਭੂਤਾਂ ਨੇ ਰਾਤੋ ਰਾਤ ਖੂਹ ਬਣਾਇਆਂ ਸੀ ਇਹ ਸੱਚ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 🙏🙏🙏

  • @navjotgurm729
    @navjotgurm729 Před 5 měsíci +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🎉🙏🙏🙏🙏🏻🙏🏻🤲🌺💥🌺☘️🌻☘️🌹☘️🪔🪔💖🙇🏼🙇🏼🌺🤲👋👋

  • @Sarao_Farm3630
    @Sarao_Farm3630 Před 6 měsíci +10

    ਵਾਹਗੁਰੂ

  • @kuldeepsingh-yc7ls
    @kuldeepsingh-yc7ls Před 7 měsíci +16

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @darshansinghvirdee7527
    @darshansinghvirdee7527 Před 3 měsíci +3

    ਭਾਈ ਭਗਤਾ ਸਭ ਤੋਂ ਸਦਕਾ ਭਾਈ ਬਹਿਲੋ ਸਭ ਤੋਂ ਪਹਿਲੋ

  • @gurpinderkaur2360
    @gurpinderkaur2360 Před 2 měsíci +2

    Satnam ji waheguru ji dhan baba bahloji dhan guru Ramdas ji waheguru ji dhan dhan guru Gobind Singh Ji dhan Arjan devji waheguru ji waheguru ji ka Khalsa waheguru ji ki Fateh

  • @gurdipsingh6709
    @gurdipsingh6709 Před 2 měsíci +2

    ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਦਾ ਹੀ ਪ੍ਰਗਟ ਹੋ ਜਾਂਦੇ ਹਨ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਉੱਨ੍ਹਾਂ ਨੂੰ ਸ਼ਰਧਾ ਨਾਲ ਯਾਦ ਦਾ ਕਰਦਾ ਹੈ ਅਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕਰਦਾ ਹੈ ।।✍️🙏🙏🙏🙏🙏

  • @user-st3cq8zn9o
    @user-st3cq8zn9o Před 2 měsíci +3

    ਬਿਲਕੁਲ ਸੱਚੀ ਗੱਲ

  • @rajureet
    @rajureet Před 6 měsíci +13

    ਭਾਈ ਬਹਿਲੋ ਸਭ ਤੋਂ ਪਹਿਲੋ

  • @HarinderGholia-ve8ub
    @HarinderGholia-ve8ub Před 7 měsíci +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਧੰਨ ਬਾਬਾ ਧਰਮ ਸਿੰਘ ਧੰਨ ਬਾਬਾ ਦਇਆ ਸਿੰਘ ਧੰਨ ਧੰਨ ਮਾਨ ਸਿੰਘ ਜੀ 🌼🌼🦅🦅🌼🌼💞💞🌻

    • @vickyHarraipur
      @vickyHarraipur Před 6 měsíci +3

      ਸੱਚੀ ਗੱਲ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ❤️❤️❤️🙏🙏⚔️⚔️⚔️✏️✏️✏️

  • @HIGHWAYINDUSTRIES-jx6gf
    @HIGHWAYINDUSTRIES-jx6gf Před 4 měsíci +2

    ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @user-tf9gq9nd8z
    @user-tf9gq9nd8z Před 3 měsíci +2

    ਵਾਹਿਗੁਰੂ ਜੀ 🙏🙏

  • @JagtarMaan-cg1yy
    @JagtarMaan-cg1yy Před 5 měsíci +9

    ਲੰਗਿਆਂਣਾ ਪਿੰਡ ਲੰਗੀ ਭੂਤਨੀ ਦੇ ਨਾਮ ਤੋਂ ਬਣਿਆ ਜੀ 🙏ਵਾਹਿਗੁਰੂ ਜੀ

  • @guljinderkaur5229
    @guljinderkaur5229 Před 3 měsíci +1

    ੴ☬ੴ☬ੴ☬ੴ☬ੴਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਭਾੲੀ ਬਹਿਲੋ ਜੀ ਤੋ ਪਹਿਲੋ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹੴ☬ੴ☬ੴ☬ੴ☬ੴ

  • @politicalsocialmedia9484
    @politicalsocialmedia9484 Před 3 měsíci +2

    ਭਾਈ ਸਾਬ ,ਭਾਈ ਭਗਤਾ ਪੂਰਾ ਨਾਮ ਹੈ ਪਿੰਡ ਦਾ,,ਇਹ ਭਾਈ ਬਹਿਲੋ ਜੀ ਪ੍ਮੁੱਖ ਸੇਵਾਦਾਰ ਹੋਏ ਨੇ ਗੁਰੂ ਅਰਜਨਦੇਵ ਜੀ ਸਮੇਂ,,ਇਹਨਾਂ ਦੇ ਪੋਤੇ ਸਨ ਭਗਤਾ ਜੀ,,ਅੱਜ ਇਸ ਪਿੰਡ ਨੂੰ ,ਭਾਈ ਭਗਤਾ ਜੀ ਦੇ ਨਾਮ ਤੇ ਜਾਣਿਆ ਜਾਂਦਾ ਹੈ! ਮੈਂ ਕਈ ਵਾਰ ਦੋਖਿਆ ਹੈ ਇਹ ਖੂਹ,,ਹੁਣ ਤਾਂ ਬਹੁਤ ਸਜਾਵਟ ਹੋ ਚੁੱਕੀ ਹੈ,,ਪਹਿਲੀ ਵਾਰ ਜਦੋ 25 ਕ ਸਾਲ ਪਹਿਲਾਂ ਦਰਸ਼ਨ ਕੀਤੇ ਸਨ ਓਦੋਂ ਖੂਹ ਕੱਚਾ ਹੀ ਹੁੰਦਾ ਸੀ,,ਅੱਜ ਆਸੇ ਪਾਸੇ ਬਾਊਡਰੀ ਬਣਾਕੇ ਸੋਹਣਾ ਬਣਾ ਦਿਤਾ ਗਿਆ ਹੈ!

    • @gursewaksingh686
      @gursewaksingh686 Před 14 dny +1

      ਹਨਜੀ ਵੀਰ ਜੀ ਮੈਂ ਵੀ ਦੇਖਿਆ ਹੁਣ ਥੋੜ੍ਹਾ ਟਾਈਮ ਪਹਿਲਾਂ ਗਏ ਸੀਂ

    • @politicalsocialmedia9484
      @politicalsocialmedia9484 Před 12 dny

      @@gursewaksingh686 🙏

  • @user-pb6gb5xt5i
    @user-pb6gb5xt5i Před 4 měsíci +2

    ਤੇਰਵੀਂ ਪੀੜ੍ਹੀ ਤੱਕ ਤਾਂ ਲੋਕਾਂ ਦੇ ਵਚਨ ਵੀ ਪੂਰੇ ਹੁੰਦੇ ਆਏ ਆ ਵਰ ਮਿਲਿਆ ਵਾ ਸੀ ਗੁਰੂ ਸਾਹਿਬ ਜੀ ਦਾ

  • @GurdeepSingy
    @GurdeepSingy Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gandhisidhu1469
    @gandhisidhu1469 Před 5 měsíci +3

    ਸਹੀ ਗੱਲ ਆ ਵੀਰ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @surinderkaur144
    @surinderkaur144 Před 2 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwinderkaur6061
    @sukhwinderkaur6061 Před 3 měsíci +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🏻🙏🙏🏻🙏🏻

  • @SukhrajSingh-tu9oc
    @SukhrajSingh-tu9oc Před 7 měsíci +4

    Wahe guru ji

  • @JaskaranSingh-rn1ue
    @JaskaranSingh-rn1ue Před 6 měsíci +2

    ਵਾਹਿਗਰੂ ਜੀ

  • @Sagarpiwalc
    @Sagarpiwalc Před 7 měsíci +5

    Waheguru ji 🙏 sab da bhalla krioo 🙏🙏

  • @bantisinghbantisingh2935
    @bantisinghbantisingh2935 Před 4 měsíci +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ

  • @lakhvirsinghlakhvir1413
    @lakhvirsinghlakhvir1413 Před 3 měsíci +1

    ਵਾਹਿਗੁਰੂ ਜੀ

  • @parwindersingh4461
    @parwindersingh4461 Před 6 měsíci +2

    ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @gaganjitkaur249
    @gaganjitkaur249 Před 6 měsíci +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @Satwinder-ip7ty
    @Satwinder-ip7ty Před měsícem

    ਧੰਨ ਗੁਰੂ ਗੋਬਿੰਦ ਸਿੰਘ ਜੀ ।ਭਾਈ ਕਾ ਭਗਤਾ ਬਾਘਾ ਪੁਰਾਣਾ ਪਁਚੀ ਕਿਲੋਮੀਟਰ ਆ ਜੀ

  • @gurtejsinghchaany213
    @gurtejsinghchaany213 Před 5 měsíci +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @theauthenticcanadian131
    @theauthenticcanadian131 Před 7 měsíci +7

    Dhan Dhan Sahib Shri Guru Gobind Singh Ji Maharaj, Waheguru ji ka Khalsa Waheguru ji ki Fateh

  • @SukhpreetSingh-wx1cx
    @SukhpreetSingh-wx1cx Před 4 měsíci +2

    Waheguru ji

  • @jaspreetbilla1685
    @jaspreetbilla1685 Před 2 měsíci +1

    Waheguru ji 🙏

  • @BaljinderSingh-cq5lk
    @BaljinderSingh-cq5lk Před 7 měsíci +2

    🎉ਧੰਨਧੰਨਗੁਰੂਗੋਬਿਦਸਿੰਘਜੀ🎉

  • @gursewaksingh686
    @gursewaksingh686 Před 14 dny

    Hnji bilkul sach aa eh kthha asi vi dekh k aaye si oh khooh

  • @HarinderGholia-ve8ub
    @HarinderGholia-ve8ub Před 7 měsíci +55

    ਧੰਨ ਧੰਨ 🌼ਸ੍ਰੀ ਗੁਰੂ ਅਰਜਨ ਦੇਵ🌼 ਪਾਤਸ਼ਾਹ ਮਹਾਰਾਜ ਜੀ🌼 ਧੰਨ ਧੰਨ ਬਾਬਾ ਭਾਈ ਬਹਿਲੋ ਜੀ ਤੋ ਪਹਿਲੋ ਜੀ 🌼🌼🦅🦅🌼🌼

  • @pindersidhu1883
    @pindersidhu1883 Před 23 dny

    Hji bilkul shi gall aa ji

  • @SukhdeepsinghSandhu-nk3ub
    @SukhdeepsinghSandhu-nk3ub Před 6 měsíci +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @jitsingh9214
    @jitsingh9214 Před 7 měsíci +3

    ਵਾਹਿਗੁਰੂ

  • @its_preet11
    @its_preet11 Před 7 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @gagangrewal5901
    @gagangrewal5901 Před 6 měsíci +1

    Waheguru ji 🙏🙏🙏🙏

  • @HarpreetSINGH-fe6jc
    @HarpreetSINGH-fe6jc Před 5 měsíci +1

    Waheguru Ji

  • @gurfatehsingh7197
    @gurfatehsingh7197 Před 2 měsíci

    Satnam waheguru ji

  • @Rajwant-kd6cc
    @Rajwant-kd6cc Před 3 měsíci

    Waheguru ❤🎉😊❤🎉😊

  • @sandhureels8447
    @sandhureels8447 Před 29 dny

    Waheguru waheguru ji kirpa kro ji

  • @gulabsinghvirk
    @gulabsinghvirk Před 6 měsíci +1

    Waheguru ji🙏🏻🙏🏻🙏🏻🙏🏻🙏🏻

  • @amrikchauhan2031
    @amrikchauhan2031 Před měsícem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @goldysharma8740
    @goldysharma8740 Před 7 měsíci +5

    Bhagta bhai ka sada pind a ji

  • @satvirkaur3126
    @satvirkaur3126 Před 3 měsíci

    Waheguru g

  • @ArmanpreetBhullar
    @ArmanpreetBhullar Před měsícem

    Waheguru ji ❤

  • @balwinderpadda2311
    @balwinderpadda2311 Před 2 měsíci +1

    ਵਾਹਿਗੁਰੂ ਜੀ ❤❤

  • @user-xn5ls4wf5x
    @user-xn5ls4wf5x Před 5 měsíci

    Waheguru waheguru ji

  • @amarjitsinghsandhu2908
    @amarjitsinghsandhu2908 Před 5 měsíci +2

    ਬਿਲਕੁਲ ਸੱਚੀ ਸਾਖੀ

  • @sukhdevsingh9103
    @sukhdevsingh9103 Před 6 měsíci +1

    Waheguru waheguru waheguru waheguru waheguru ji 🙏🙏🙏🙏🙏

  • @user-lq2iz9up6z
    @user-lq2iz9up6z Před 7 měsíci +1

    👏👏👏👏👏

  • @singhbikram5345
    @singhbikram5345 Před 5 měsíci +1

    SATNAM BAPPU GURU GOBIND SINGH SAHIB JI MAHARAJ JI

  • @manidunneke
    @manidunneke Před 7 měsíci +4

    🙏🙏🙏🙏

  • @expertboyz356
    @expertboyz356 Před 7 měsíci +3

    🙏

  • @KuldeepSingh-ni3ev
    @KuldeepSingh-ni3ev Před 2 měsíci

    🎉

  • @namreenkaur9868
    @namreenkaur9868 Před 6 měsíci +1

    Waheguru ji mehar karo Waheguru ji 🙏

  • @bhupinderdhaliwal9493
    @bhupinderdhaliwal9493 Před 6 měsíci

    Dhan Dhan Waheguru ji Dhan Dhan Guru Gobind Singh ji

  • @DEON765
    @DEON765 Před 6 měsíci +1

    sunys aa baba ji 😮

  • @gurbhejsingh1504
    @gurbhejsingh1504 Před 6 měsíci +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ

  • @user-vu2od7dm1f
    @user-vu2od7dm1f Před 6 měsíci

    Waghe guru ji❤❤

  • @kuldeepsingh-yc7ls
    @kuldeepsingh-yc7ls Před 7 měsíci +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @schooltimelove9922
    @schooltimelove9922 Před 6 měsíci

    Dhan Dhan Shri Guru Gobind Singh Maharaj ji 🙏🌹🙏🌹🤩😘😍❤️

  • @AmarSingh-nd7yj
    @AmarSingh-nd7yj Před 3 měsíci

    Wahiguru ji wahiguru ji wahiguru ji wahiguru ji wahiguru ji

  • @jaspreetbrar017
    @jaspreetbrar017 Před 3 měsíci

    Waheguru ji 🙏🏻🙏🏻 BHAI BHELO SAB TOH PEHLO 🙏🏻 Dhan BHAI BHAGTA 🙏🏻

  • @Jpsingh-qh1hh
    @Jpsingh-qh1hh Před 6 měsíci

    Wahaguru ji

  • @kulwinderkaurkulwinder6624
    @kulwinderkaurkulwinder6624 Před 6 měsíci

    ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ

  • @JaskaranSingh-rn1ue
    @JaskaranSingh-rn1ue Před 6 měsíci +1

    ਹਾਜੀ ਬਾਈ ਏ ਗੱਲ ਸੱਚੀ ਐ ਜੀ 🙏😌

  • @gurtejsinghchaany213
    @gurtejsinghchaany213 Před 5 měsíci +3

    ਮੇਰਾ ਪਿੰਡ ਸਿਰੀਏ ਵਾਲਾ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲਾ ਹਾਂ। ਤੇ ਭਗਤਾ ਭਾਈ ਕਾ ਸਾਡੇ ਪਿੰਡ ਤੋਂ ਛੇ ਕਿਲੋਮੀਟਰ ਦੂਰ ਹੈ। ਤੇ ਬਚਪਨ ਤੋਂ ਸੁਣਦੇ ਹਾਂ ਕਿ ਭੂਤਾਂ ਨੇ ਰਾਤੇ ਰਾਤ ਖ਼ੂਹ ਤਿਆਰ ਕੀਤਾ। ਪਰ ਭਾਈ ਸਾਹਿਬ ਨੇ ਹੋਕਾ ਦਿੱਤਾ ਸੀ। ਕੋਈ ਮਾਈ ਖੜਕਾ ਨਾ ਕਰਿਓ। ਫੇਰ ਕਿਸੇ ਮਾਈ ਨੇ ਕਰ ਦਿੱਤਾ ਜਿਹੜਾ ਰੋਕਿਆ ਗਿਆ ਸੀ। ਫੇਰ ਖ਼ੂਹ ਅਧੂਰਾ ਰਹਿ ਗਿਆ। ਹੁਣ ਉਸ ਖੂਹ ਤੋਂ ਜੋ ਵੀ ਸ਼ਰਦਾ ਨਾਲ ਪਾਣੀ ਪੀ ਲੈਂਦਾ ਉਹ ਰੋਗ ਮੁਫ਼ਤ ਹੋ ਜਾਂਦਾ ਹੈ। ਭਾਈ ਭਗਤਾ ਭਾਈ ਕਾ ਦੇ ਨਾਮ ਤੇ ਜਾਣਿਆ ਜਾਂਦਾ ਹੈ। ਵਾਹਿਗੁਰੂ ਜੀ।

  • @JaskaranSingh-rn1ue
    @JaskaranSingh-rn1ue Před 6 měsíci +1

    ਬਾਈ ਜੀ ਜੋ ਸੱਚੇ ਮਨ ਨਾਲ ਜਾਂਦਾ ਗਾ ਹਰ ਇਕ ਬਿਮਾਰੀ ਠੀਕ ਹੁੰਦੀ ਐ ਜੀ

  • @harshdeep3048
    @harshdeep3048 Před 3 měsíci

    ਸਾਡਾ ਪਿੰਡ ਆ ਜੀ ਭਗਤਾ ਭਾਈ ਕਾ ❤❤

  • @Babbu_jalal
    @Babbu_jalal Před 5 měsíci

    Deyal pura Bhai ka to ha ji asi Guru Gobind Singh ji 🙏🙏

  • @user-or2bl3fx5m
    @user-or2bl3fx5m Před 7 měsíci +1

    🙏🙏♥️

  • @user-wz7ok7ly5m
    @user-wz7ok7ly5m Před 6 měsíci +1

    Dhan dhan Guru Arjun Dev Ji

  • @bhupinderkaur9691
    @bhupinderkaur9691 Před 7 měsíci

    Whaeguru ji Whaeguru ji 🌹🙏🌹

  • @sarbjitsandhu2531
    @sarbjitsandhu2531 Před 6 měsíci +2

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤

  • @user-jp6pq5yb7c
    @user-jp6pq5yb7c Před 7 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurmeetbrarbrar4180
    @gurmeetbrarbrar4180 Před 3 měsíci

    🙏🙏🙏🙏🙏🙏🙏🙏✔️✔️✔️

  • @goldysharma8740
    @goldysharma8740 Před 7 měsíci +4

    Gurudawara mehal sahib vich ajj v bhai bhelo ji de ghar di puratan kand a ji

  • @yuvrajsingtak6288
    @yuvrajsingtak6288 Před 6 měsíci

    ਵਾਹਿਗੁਰੂ ਜੀ।।🙏🏻

  • @rooprandhavva
    @rooprandhavva Před 6 měsíci

    waheguru ji

  • @jagpreetsingh3976
    @jagpreetsingh3976 Před 4 měsíci

    Whahguru ji

  • @gsantokhsinghgill8657
    @gsantokhsinghgill8657 Před 4 měsíci

    Satnam waheguru ji 🙏👍

  • @AmanSidhu-zo5hw
    @AmanSidhu-zo5hw Před 7 měsíci +3

    ਬਾਈ ਜੀ ਸਾਡੇ ਪੜਦਾਦੇ ਹਨ

    • @harmailsingh6472
      @harmailsingh6472 Před 6 měsíci +1

      ਵਾਹਿਗੁਰ ਵਾਹਿਗੁਰ ਵਾਹਿਗੁਰ ਮੇਰੀ ਅਰਦਾਸ ਕਰਨੀ ਜੀ ਮੇਰੇ ਪਰਿਵਾਰ ਉਪਰ ਮੇਹਰ ਹੋਵੇ ਜੀ।

  • @sharandeepkaur2157
    @sharandeepkaur2157 Před 6 měsíci

    Waheguru ji ka khalsa waheguru ji ke Fateh 🙏🙏🙏🙏🙏

  • @baldishdaroch
    @baldishdaroch Před 3 měsíci

    Waheguru ji 🙏🙏🎉🎉🌞🌞🙏🙏

  • @sukhmandersingh1365
    @sukhmandersingh1365 Před 7 měsíci +1

    🙏🏻🙏🏻🙏🏻🙏🏻🙏🏻

  • @karamjeetkaur5610
    @karamjeetkaur5610 Před 4 měsíci

    Waheguruji WahegurujiWaheguruji,WahegurujiWaheguruji,Waheguru🙏🙏🙏🙏

  • @user-up4go9zd5i
    @user-up4go9zd5i Před 7 měsíci

    Kulwantkaursatnamshriwaheguruji 🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️❤️

  • @MohanSingh-gs3be
    @MohanSingh-gs3be Před 6 měsíci

    Waheguruji🙏🙏🙏🙏🙏

  • @satvinderkaur4867
    @satvinderkaur4867 Před 5 měsíci

    Dhan dhan Sri Guru Arjan Dav ji 🙏 Dhan dhan Sri Guru Hargobind Sahib ji Maharaj 🙏 Dhan dhan Sri Guru Harrai ji Dhan Dhan Sri Guru Harkrishan Sahib ji Dhan Dhan Sri Guru Tagbaduar sahib ji Dhan Dhan Sri Guru Gobind Singh ji 🙏 ❤ Dhan dhan Sri Guru GobindSingh ji 🙏 Dhan dhan Sri Guru Granth Sahib sab da sir ta maheravala hath rakhan kushia bakshan Khalsa Chardikala vich rakhana Waheguru ji sada sahai hona.

  • @gurbindersingh3852
    @gurbindersingh3852 Před 6 měsíci +3

    ਭਾਈ ਬਹਿਲੋ ਸਭਤੋਂ ਪਹਿਲੋਂ

  • @user-sv8nu9xy4q
    @user-sv8nu9xy4q Před 5 měsíci

    Waheguru ji......

  • @NarinderpalKaur-jk3yd
    @NarinderpalKaur-jk3yd Před 2 měsíci

    ਅੰਨਦਪੁਰ. ਦੇ. ਵਾਸੀ. ਗੁਰੂ. ਗੋਬਿੰਦ. ਸਿੰਘ. ਜੀ