Guru Arjan Dev ji | Saheedi | Sikh History | Punjab Siyan

Sdílet
Vložit
  • čas přidán 10. 01. 2023
  • Reason behind the Saheedi of Guru arjan dev ji
    jahangir mughal emporer ordered on 30 may 1606
    sikh history on channel punjab siyan
    sikhism is full of shahhadats
    life of guru arjan dev ji
    punjab siyan channel full video on guru arjan dev ji saheedi
    sikh guru
    punjab history
    ਗੁਰੂ ਅਰਜਨ ਦੇਵ ਜੀ
    ਗੁਰੂ ਅਰਜਨ ਦੇਵ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ
    ਸ਼ਹੀਦੀ ਲਈ ਕੌਣ ਕੌਣ ਜਿੰਮੇਵਾਰ
    ਸਿੱਖ ਇਤਿਹਾਸ ਜਾਨਣ ਲਈ ਦੇਖੋ ਵੀਡੀਓ

Komentáře • 653

  • @vikramgill13hai
    @vikramgill13hai Před rokem +105

    ਗੁਰੂ ਅਰਜਨ ਦੇਵ ਜੀ ਦਾ ਸਾਡੇ ਜੀਵਨ ਵਿੱਚ ਬਹੁਤ ਪ੍ਰਭਾਵ ਹੈ, ਗੁਰੂ ਜੀ ਨੇ ਸਾਡੇ ਲਈ ਕੁਰਬਾਨੀ ਦਿੱਤੀ ਸੀ। ਜਦੋਂ ਵੀ, ਮੈਂ ਉਦਾਸ ਜਾਂ ਮੁਸੀਬਤ ਵਿੱਚ ਮਹਿਸੂਸ ਕਰਦਾ ਹਾਂ, ਮੈਂ ਹਮੇਸ਼ਾਂ ਗੁਰੂ ਜੀ ਨੂੰ ਯਾਦ ਕਰਦਾ ਹਾਂ, ਅਤੇ ਉਹ ਮੇਰੀ ਮਦਦ ਲਈ ਹਮੇਸ਼ਾ ਮੌਜੂਦ ਹਨ। ਉਹ ਮੇਰਾ ਪਿਤਾ ਹੈ।

  • @dilpreetaulakh8219
    @dilpreetaulakh8219 Před rokem +18

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

  • @jeetsingh_947
    @jeetsingh_947 Před rokem +34

    ਧੰਨਵਾਦ ਵੀਰ ਜੀ 🙏 ਬੋਤ ਵਧੀਆਂ ਨਿਮਰਤਾ ਸਹਿਤ ਸਿੱਖ ਕੌਮ ਦਾ ਇਤਿਹਾਸ ਸੁਣਾਇਆ,,✨🙏 ਵਾਹਿਗੁਰੂ ਜੀ

  • @KulwantSingh-em4yt
    @KulwantSingh-em4yt Před rokem +7

    ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਾਉਣ ਵਿੱਚ ਸ਼ੇਖ ਫਤਹਿ ਦਾ ਵੀ ਹੱਥ ਦਸਿਆ ਜਾਂਦਾ ਹੈ

  • @baghatakhar4236
    @baghatakhar4236 Před rokem +36

    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🙏🙏

  • @Jaswinder16
    @Jaswinder16 Před rokem +50

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ🙏

    • @vaarispunjabdederabassi1403
      @vaarispunjabdederabassi1403 Před rokem

      ਗੁਰੂ ਨਾਨਕ, ਗੁਰੂ ਅੰਗਦ , ਗੁਰੂ ਅਰਜਨ ਜੀ ਦੇ ਨਾਓ ਨਾਲ **ਦੇਵ ** ਸ਼ਬਦ ਨਹੀਂ ਲੱਗਦਾ।।

  • @arungill1561
    @arungill1561 Před rokem +66

    ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻🙏🏻🙏🏻🙏🏻

  • @Jaswinder16
    @Jaswinder16 Před rokem +7

    ਬਹੁਤ ਵਧੀਆ ਭਾਈ ਸਾਹਿਬ ਜੀ👍 ਬਹੁਤ ਲੋੜ ਹੈ ਅੱਜ ਏਦਾਂ ਦੇ ਪ੍ਰਚਾਰ ਦੀ 🙏

  • @NoName-jq7tj
    @NoName-jq7tj Před rokem +25

    This is really phenomenal but please this is so important this needs to be have English subtitles accompanying it so a wider audience can get an understanding of Gurus’ history & Sikh history.

  • @dr.karansharma359
    @dr.karansharma359 Před rokem +3

    ਪੁਰਾਣੇ ਇਹਿਤਾਸ ਦਾ ਅਧਿਐਨ ਕਰਕੇ ਦੇਖੋ... ਜਿੰਨੀਆਂ ਵੀ ਸਿੱਖ ਸ਼ਹੀਦੀਆਂ ਹੋਈਆਂ ਹਨ... ਉਹਨਾਂ ਦੇ ਪਿੱਛੇ ਚਲਾਕ ਬ੍ਰਾਹਮਣ ਦਾ ਹੱਥ ਜਰੂਰ ਰਿਹਾ ਹੈ...
    ਬ੍ਰਾਹਮਣ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਖ਼ਫ਼ਾ ਦੀ ਸਿੱਖਾਂ ਨਾਲ, ਕਿਉਕਿ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਦੇ ਉੱਪਰ ਕਰਾਰੀ ਚੋਟ ਕੀਤੀ ਸੀ ਅਤੇ ਬ੍ਰਾਹਮਣ ਦੇ ਬਣਾਏ ਹੋਏ ਪਾਖੰਡਾਂ ਦਾ ਪਰਦਾ ਫਾਸ਼ ਕੀਤਾ ਸੀ...
    ਲੋਕ ਬਹੁਤ ਸਤਾਏ ਹੋਏ ਸੀ ਬ੍ਰਾਹਮਣਾਂ ਦੁਆਰਾ... ਜਿੰਨੇ ਵੀ ਭਾਰਤੀ ਮੂਲਨਿਵਾਸੀ ਸੀ, ਚਲਾਕ ਬ੍ਰਾਹਮਣ ਨੇ ਸਭ ਨੂੰ ਵੇਦਾਂ ਦੇ ਵਿੱਚ ਨੀਚ ਅਤੇ ਪਾਪੀ ਵਜੋਂ ਪੇਸ਼ ਕੀਤਾ ਸੀ.. ਸਿਰਫ ਆਪਣੇ ਆਪ ਨੂੰ ਹੀ ਉੱਚ ਅਤੇ ਦੇਵਤਾ ਬਣਾ ਕੇ ਪੇਸ਼ ਕੀਤਾ ਸੀ..
    ਵਿਦੇਸ਼ੀ ਬ੍ਰਾਹਮਣ ਨੇ ਭਾਰਤ ਵਿੱਚ ਆ ਕੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਕਿਵੇਂ ਗੁਲਾਮ ਬਣਾਇਆ, ਫਿਰ ਲੋਕਾਂ ਦੇ ਉੱਪਰ ਆਪਣਾ ਬਣਾਇਆਂ ਹੋਇਆ ਝੂਠਾ ਧਰਮ ਥੋਪਿਆ, ਸੰਸਕ੍ਰਿਤ ਨੂੰ ਦੇਵਤਿਆਂ ਦੀ ਭਾਸ਼ਾ ਦੱਸ ਕੇ ਆਪਣੇ ਵੇਦ ਅਤੇ ਹੋਰ ਧਰਮ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਭਾਰਤ ਦੀ ਭੋਲੀ ਭਾਲੀ ਜਨਤਾ ਉੱਪਰ ਥੋਪ ਦਿੱਤੇ.. ਭਾਰਤ ਦੀ ਸਭ ਤੋਂ ਪ੍ਰਾਚੀਨ ਭਾਸ਼ਾ ਪਾਲੀ ਪ੍ਰਕਿਰਤ ਸੀ, ਅਤੇ ਇਸੇ ਭਾਸ਼ਾ ਵਿੱਚ ਹੀ ਸਾਨੂੰ ਸਮਰਾਟ ਅਸੋਕ ਦੇ ਲਿਖੇ ਹੋਏ ਸ਼ਿਲਾਲੇਖ ਮਿਲਦੇ ਆ.. ਜਦੋਂਕਿ ਕੇ ਸੰਸਕ੍ਰਿਤ ਦਾ ਕੋਈ ਵੀ ਸ਼ਿਲਾਲੇਖ ਨਹੀਂ ਮਿਲਿਆ.. ਸੰਸਕ੍ਰਿਤ ਤਾਂ 12 ਵੀ ਸਦੀ ਤੋਂ ਪਹਿਲਾਂ ਨਹੀਂ ਦੀ.. ਕਿਉਕਿ ਚਲਾਕ ਬ੍ਰਾਹਮਣ ਨੇ ਹੀ ਭਾਰਤ ਦੀ ਮੂਲ ਭਾਸ਼ਾ ਪਾਲੀ ਪ੍ਰਾਕ੍ਰਿਤ ਦਾ ਸੰਕਰਣ ਕਰਕੇ ਸੰਸਕ੍ਰਿਤ ਭਾਸ਼ਾ ਤਿਆਰ ਕੀਤੀ ਦੀ.. ਅਰਥਾਤ ਕਿਸੇ ਮੂਲ ਭਾਸ਼ਾ ਦਾ ਸੰਸਕਾਰ ਕਰਕੇ ਤਿਆਰ ਕੀਤੀ ਭਾਸ਼ਾ ਹੈ ਸੰਸਕ੍ਰਿਤ...
    ਜਦੋਂਕਿ ਆਮ ਆਦਮੀ ਦੇ ਕੋਲੋ ਚਲਾਕ ਬ੍ਰਾਹਮਣ ਨੇ ਪੜ੍ਹਨ ਦਾ ਅਧਿਕਾਰ ਖੋਹ ਲਿਆ ਅਤੇ ਆਪਣੀਆਂ ਧਾਰਮਿਕ ਕਿਤਾਬਾਂ ਪੜ੍ਹਨ ਦਾ ਅਧਿਕਾਰ ਸਿਰਫ ਆਪਣੇ ਕੋਲ ਹੀ ਰੱਖੀਆਂ...
    ਅਲਬੇਰੂਨੀ ਦੀ ਭਾਰਤ ਯਾਤਰਾ ਕਿਤਾਬ ਵਿੱਚ ਵੀ ਸਿਰਫ ਬੁੱਧ ਅਤੇ ਪਾਲੀ ਭਾਸ਼ਾ ਦਾ ਹੀ ਜ਼ਿਕਰ ਆਉਂਦਾ ਹੈ.. ਪੂਰੇ ਪੰਜਾਬ ਦੇ ਵਿੱਚ ਭੁੱਧ ਧਰਮ ਨੂੰ ਮੰਨਣ ਵਾਲੇ ਪਾਲ ਵੰਸ਼ ਦੇ ਰਾਜਿਆਂ ਦਾ ਸ਼ਾਸਨ ਰਿਹਾ ਹੈ..
    ਹਰ ਇੱਕ ਮੁਗਲ ਦਰਬਾਰ ਦੇ ਵਿੱਚ ਬ੍ਰਾਹਮਣ ਜਰੂਰ ਹੁੰਦੇ ਸੀ, ਮੁਗਲਾਂ ਦੀ ਚਾਪਲੂਸੀ ਕਰਦੇ ਸੀ ਅਤੇ ਮੁਗਲਾਂ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਦੇ ਸੀ...
    ਇਹਨਾਂ ਬ੍ਰਾਹਮਣਾਂ ਨੇ ਹੀ ਅਕਬਰ ਦੇ ਸਮੇਂ ਉਸਦੇ ਦਰਬਾਰ ਵਿੱਚ ਰਹਿ ਕੇ 'ਅੱਲ੍ਹਾ ਉਪਨਿਸ਼ਦ' ਲਿਖੀਆਂ ਸੀ... ਇਹ ਅੱਲ੍ਹਾ ਉਪਨਿਸ਼ਦ ਹਿੰਦੂ ਧਰਮ ਦੇ ਉਪਨਿਸ਼ਦਾਂ ਵਿੱਚ ਆਉਂਦਾ ਹੈ... ਇਸ ਵਿੱਚ ਵੀ ਇਹਨਾਂ ਬ੍ਰਾਹਮਣਾਂ ਨੇ ਅਕਬਰ ਨੂੰ ਭਗਵਾਨ ਦੇ ਅਵਤਾਰ ਬਣਾ ਕੇ ਪੇਸ਼ ਕੀਤਾ ਹੈ..
    ਜਦੋਂ ਦਾ ਮੈਨੂੰ ਬ੍ਰਾਹਮਣ ਦੇ ਬਾਰੇ ਸੱਚ ਪਤਾ ਲੱਗੀਆਂ ਹੈ ਤਾਂ, ਆਪਾਂ ਓਦੋਂ ਤੋਂ ਹੀ ਇਹ ਸਭ ਕੁਝ ਛੱਡ ਦਿੱਤਾ..
    5-7 ਕਿਤਾਬਾਂ ਹਨ, ਜਰੂਰ ਪੜ੍ਹੋ ਉਹਨਾਂ ਕਿਤਾਬਾਂ ਨੂੰ... ਆਪਣੇ ਆਪ ਸਭ ਕੁਝ ਕਲੀਅਰ ਹੁੰਦਾ ਜਾਵੇਂਗਾ.. ਬ੍ਰਹਮਣ ਦੁਵਾਰਾ ਬਣਾਈਆਂ ਗਈਆਂ ਗਪੌੜ ਕਹਾਣੀਆਂ, ਵੇਦਾਂ ਅਤੇ ਪੁਰਾਣਾਂ ਦੀ ਸੱਚਾਈ, ਅਤੇ ਦੇਵਤਿਆਂ ਦੀ ਅਸ਼ਲੀਲਤਾ ਬਾਰੇ ਸਭ ਪਤਾ ਲੱਗ ਜਾਵੇਗਾ..
    ਇਸੇ ਲਈ ਤਾਂ ਬ੍ਰਾਹਮਣ ਨੇ ਅੱਜ ਤੱਕ ਵੇਦ ਅਤੇ ਧਾਰਮਿਕ ਕਿਤਾਬਾਂ ਪੜਨ ਉੱਪਰ ਪਾਬੰਦੀ ਲਗਾਈ ਹੋਈ ਸੀ ਆਮ ਜਨਤਾ ਲਈ.. ਬ੍ਰਾਹਮਣ ਤੋਂ ਬਿਨਾ ਜੋਂ ਕੋਈ ਪੜ੍ਹ ਲੈਂਦਾ ਸੀ ਜਾਂ ਸੁਣ ਲੈਂਦਾ ਸੀ, ਉਸਨੂੰ ਸਜ਼ਾ ਦਿੱਤੀ ਜਾਂਦੀ ਸੀ..
    ਅਤੇ ਇਸੇ ਮਕਸਦ ਲਈ ਹੀ ਇਹਨਾਂ ਨੇ ਸੰਸਕ੍ਰਿਤ ਨਾਮ ਦੀ ਇੱਕ ਭਾਸ਼ਾ ਬਣਾਈ ਸੀ, ਕਿਉਕਿ ਜੋਂ ਭਾਸ਼ਾ ਆਮ ਲੋਕਾਂ ਦੁਬਾਰਾ ਬੋਲੀ ਜਾਂਦੀ ਹੋਵੇ ਉਹ ਭਾਸ਼ਾ ਉਸ ਖੇਤਰ ਵਿੱਚ ਚਲਦੀ ਹੀ ਰਹਿੰਦੀ ਹੈ... ਜਿਵੇਂ ਕੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਗੁਰਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ... ਇਸਤੋਂ ਪਹਿਲਾਂ ਇਹ ਭਾਸ਼ਾ ਨੂੰ ਬਰਮੀ ਲਿੱਪੀ ਵਿੱਚ ਲਿਖਦੇ ਰਹੇ ਆ ਪੰਜਾਬ ਦੇ ਲੋਕ..
    ਪਰ ਸੰਸਕ੍ਰਿਤ ਤਾਂ ਭਾਰਤ ਦੇ ਕਿਸੇ ਵੀ ਸਟੇਟ ਵਿੱਚ ਨਹੀਂ ਬੋਲੀ ਜਾਂਦੀ ਸੀ, ਇਸਦਾ ਮਤਲਬ ਵੀ ਇਹੋ ਸੀ ਕੇ ਇਹ ਸਿਰਫ ਬ੍ਰਾਹਮਣ ਨੇ ਆਪਣੀ ਗੁਪਤ ਭਾਸ਼ਾ ਬਣਾਈ ਸੀ..
    ਭਾਰਤ ਸਰਕਾਰ ਨੇ ਕੁਝ ਕਿਤਾਬਾਂ ਬੈਨ ਕਰ ਦਿੱਤੀਆ ਸਨ, ਜੋਂ ਇਹਨਾਂ ਧੂਰਤ ਬ੍ਰਾਹਮਣਾਂ ਦੀਆਂ ਪੋਲਾਂ ਖੋਲ ਦੀਆਂ ਸੀ...
    ਉਹ ਜਰੂਰ ਪੜ੍ਹ ਕੇ ਦੇਖੋ...।
    2 ਕਿਤਾਬਾਂ ਤਾਂ online ਮਿਲ ਜਾਣਗੀਆਂ:-
    (1). Sacchi Ramayan written by Swami Periyar
    (2). Shivling Pooja kyon? Written by Dr. Shriram Arya
    (3). Vedic Yug ka Ghalmel written by Rajiv Patel
    (4). ਭਾਰਤੀ ਲੋਕ ਨੀਚ ਕਿਵੇਂ ਬਣੇ ( ਭਵਜਲ ਪਾਰ ਗ੍ਰੰਥ)- ਲੇਖਕ ਗੁਰਨਾਮ ਸਿੰਘ ਮੁਕਤਸਰ
    ਇਹਨਾ ਕਿਤਾਬਾਂ ਉੱਪਰ ਕਈ ਵਾਰ ਮੁਕੱਦਮਾਂ ਵੀ ਹੀ ਚੁੱਕਾ ਹੈ, ਪਰ ਸੱਚੇ ਸਬੂਤਾਂ ਦੇ ਕਰਕੇ ਹਰ ਵਾਰ ਜਿੱਤ ਹੁੰਦੀ ਰਹੀ ਆ.. ਹੋਰ ਵੀ ਕੁਝ ਕਿਤਾਬਾਂ ਹਨ.. ਫਿਲਹਾਲ ਇਹਨਾਂ ਨੂੰ ਪੜ੍ਹ ਲਵੋ..

  • @harjitsinghbajwa1035
    @harjitsinghbajwa1035 Před rokem +2

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

  • @GurpreetSingh-eu9lf
    @GurpreetSingh-eu9lf Před rokem +8

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @sohansingh1463
    @sohansingh1463 Před rokem +48

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ।ਜਿਹੜੇ ਧਰਮ ਦੇ ਠੇਕੇਦਾਰ ਅੱਜ ਕੱਲ੍ਹ ਆਮ ਲੋਕਾਂ ਧਰਮ ਦੇ ਖਿਲਾਫ ਗੁੰਮਰਾਹ ਕਰਨ ਲੱਗੇ ਹੋਏ ਹਨ।ਉਨ੍ਹਾਂ ਨੂੰ ਇਸ ਭਾਈ ਸਾਹਿਬ ਜੀ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ।

  • @gury8qz3xy8v
    @gury8qz3xy8v Před rokem +28

    This is so eye-opening. Waheguru ji ka khalsa wahe guru ji ki fateh

  • @SukhwinderKaur-wo5mh
    @SukhwinderKaur-wo5mh Před rokem +5

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੱਦਰੁਸਤ ਰੱਖਣ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @jasmeetsingh7059
    @jasmeetsingh7059 Před rokem +27

    SAHEEDA DE SARTAJ DHAN DHAN GURU ARJUN SAHIB JI MAHARAJ 🙏🙏🙏🙏🙏

  • @chamelsingh8304
    @chamelsingh8304 Před rokem +1

    ਘੜੰਮ ਚੌਧਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਦੁਸ਼ਮਣ ਪਹਿਲਾਂ ਵੀ ਬਹੁਤ ਸਨ ਅਤੇ ਅਜ ਵੀ ਬਹੁਤ ਹਨ ਘੜੰਮ ਚੌਧਰੀ ਪਰ ਗੁਰੂ ਨਾਨਕ ਸਾਹਿਬ ਜੀ ਨੇਂ ਸਿੱਖੀ ਦਾ ਬੂਟਾ ਏਨਾਂ ਡੁੰਘਾ ਲਾਇਆ ਪਾਤਾਲ ਵਿੱਚ ਜੜਾਂ ਲਾ ਦਿਤੀਆਂ ਸਿੱਖੀ ਦੇ ਦੁਸ਼ਮਣਾਂ ਨੇਂ ਬਥੇਰਾ ਜੋਰ ਲਾਇਆ ਇਸ ਫਲਦਾਰ ਬੂਟੇ ਨੂੰ ਪੁੱਟਣ ਦੇ ਲ ਈ ਪਰ ਇਹ ਬੂਟਾ ਆਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹਮੇਸ਼ਾ ਹਰਿਆ ਭਰਿਆ ਰਿਹਾ ਅਤੇ ਅਜ ਵੀ ਹਰਿਆ ਭਰਿਆ ਹੈ ਅਤੇ ਅਗੋਂ ਵੀ ਹਰਿਆ ਭਰਿਆ ਵਧਦਾ ਫੁੱਲ ਦਾ ਫਲਦਾ ਫੈਲਦਾ ਰਹੇਗਾ ਧੰਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਖਾਲਸਾ ਪੰਥ ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @urnword
    @urnword Před rokem +30

    Dhan dhan guru Arjan dev Ji Maharaj ji 🙏❤️

  • @TARUNSHARMA-cg2xt
    @TARUNSHARMA-cg2xt Před rokem +9

    DHAN DHAN SHREE GOBIND SINGH JI AAPDA DASS NATMASTAK HAI JI AAP JI DE AAGE MERE PYARE WAHEGURU JI

  • @ManjitKaur-yt9pu
    @ManjitKaur-yt9pu Před 7 měsíci +1

    ਵਾਹਿਗੁਰੂ ਜੀ

  • @jaspindergilluboke5010
    @jaspindergilluboke5010 Před rokem +3

    ਪੰਜਾਬ ਸਿਆਂ ਚੈਨਲ ਦੀ ਹਰ ਵੀਡੀਓ ਇਤਿਹਾਸਕ ਸਚਾਈਆਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤੀ ਜਾਂਦੀ ਹੈ

  • @gurmailsinghbuntysarpanchk6209

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।

  • @sukhwinderdewana8203
    @sukhwinderdewana8203 Před měsícem

    ਇਤਿਹਾਸਕਾਰ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸੰਖੇਪ ਵਿੱਚ ਵਰਣਨ ਕੀਤਾ ਬਹੁਤ ਚੰਗਾ ਲੱਗਿਆ

  • @ParminderSingh-di1el
    @ParminderSingh-di1el Před rokem +4

    Bilkul sahi. Ithas sunaya. Bai g...ne...good...waheguru Mahar rakhay ....

  • @pardeepsandhu1789
    @pardeepsandhu1789 Před rokem +22

    Dhan dhan satguru guru arjuan dev ji maharaj 🙏🙏🌷🥀🥀

  • @harveersingh8367
    @harveersingh8367 Před rokem +7

    ਧੰਨ ਧੰਨ ਸਿਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏

  • @harmindersingh5944
    @harmindersingh5944 Před rokem +4

    ਬਹੁਤ ਬਹੁਤ ਧੰਨਵਾਦ ਵਿਦਵਾਨ ਜੀ ਜਾਣਕਾਰੀ ਦੇਣ ਲਈ 🙏🏿

  • @jaggijosan1389
    @jaggijosan1389 Před 3 měsíci +2

    ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ
    ਮੰਝ ਕਾ ਬੋਹਿਥਾ ਜਗ ਲੰਗਣਾਰਾ,,ਐਸੀ ਮੰਝ ਸਾਹਿਬ ਹੀ ਰਹਿੰਦੇ ਹਾਂ,, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ

  • @brahmshergill5200
    @brahmshergill5200 Před rokem +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ

  • @gurkiratkaurnatt7065
    @gurkiratkaurnatt7065 Před rokem +6

    ਸਤਨਾਮ ਸ਼੍ਰੀ ਵਹਿਗੁਰ

  • @balwinderkaur2508
    @balwinderkaur2508 Před rokem +5

    ਧੰਨ ਗੁਰੂ ਅਰਜਨ ਦੇਵ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ 🙏🙏🙏🙏🙏🙏🙏🙏🙏

    • @vaarispunjabdederabassi1403
      @vaarispunjabdederabassi1403 Před rokem

      ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਰਜਨ ਜੀ ਦੇ ਨਾਓ ਨਾਲ ** ਦੇਵ ** ਸ਼ਬਦ ਨਹੀਂ ਲੱਗਦਾ।।

  • @jagjeetsingh.paontasahib6106
    @jagjeetsingh.paontasahib6106 Před 11 měsíci +1

    Wahe guru ji kirpa krn aap te taki Sikh etihas bare hor janu krva sakn ❤

  • @GaganDeepsingh-kd8ku
    @GaganDeepsingh-kd8ku Před 11 měsíci +1

    ,,ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਵੀਰ ਜੀ
    ਬਹੁਤ ਦਿਲਚਸਪ ਵਿਆਖਿਆ ਕਰਦੇ ਹੋ ਪਰਮਾਤਮਾ ਤੁਹਾਡੀ ਖੋਜ ਵਿੱਚ ਹੋਰ ਵਾਧਾ ਕਰੇ ❤

  • @kulwantsing205
    @kulwantsing205 Před rokem +1

    ਧੰਨ ਧੰਨ ਗੁਰੂ ਅਰਜਨ ਦੇਵ ਜੀ

  • @manojsingh-um3mt
    @manojsingh-um3mt Před rokem +3

    ਧੰਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ।

  • @sidhumoosewalafanpage4794

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾ ਦੇ ਸਿਰਤਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @drdhillon8806
    @drdhillon8806 Před rokem +1

    ਬਹੁਤ ਵਧਿਆ ਜਾਣਕਾਰੀ ਦਿੰਦੇ ਹੋ ਬਾਈ ਜੀ ਤੁਸੀਂ,
    ਧੰਨਵਾਦ ਤੁਹਾਡਾ🙏🏾

  • @MotiLal-qj9sp
    @MotiLal-qj9sp Před rokem +1

    ਵੀਰ ਜੀ ਕੀਨਾ ਵਧੀਆ ਹੁੰਦਾ ਅਗਰ ਫ਼ਿਲਮ ਚਾਰ ਸਾਹਬਜ਼ਾਦਿਆਂ ਵਾਂਗ ਬਣਾਈ ਜਾਂਦੀ ਤਾਂ ਜੋਂ ਇਹ ਗੁਰੂ ਸਾਹਿਬਾਨਾ ਦੇ ਇਤਹਾਸ ਦੇਖ ਦੇ ਅਤੇ ਸਿੱਖ ਧਰਮ ਦੇ ਬਾਰੇ ਪੂਰੀ ਜਾਣ ਕਾਰੀ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lifethoughts7810
    @lifethoughts7810 Před rokem +5

    Waheguru g

  • @jagvirsinghbenipal5182
    @jagvirsinghbenipal5182 Před 10 měsíci +1

    ਵਾਹਿਗੁਰੂ ਜੀ 🙏🙏

  • @baldevsinghbansal2270

    ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ ਗੁਰੂ ਇਨ੍ਹਾਂ ਨੂੰ ਲੰਬੀ ਉਮਰ ਬਕਸ਼ੇ।। ਵਾਹਿਗੁਰੂ।। ਵਾਹ ਗੁਰੂ।।🙏🙏

  • @pardeepbhardwaj2787
    @pardeepbhardwaj2787 Před rokem +4

    🙏Dhan dhan shri GURU ARJAN DEV JI 🙏

  • @JaswantSingh-zw8wc
    @JaswantSingh-zw8wc Před rokem +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ

  • @HarpalSingh-uv9ko
    @HarpalSingh-uv9ko Před rokem +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @SatnamSingh-wq2wg
    @SatnamSingh-wq2wg Před rokem +2

    Bahut Kripa Hai Guru Ramdas ji Rita Devi bahut Khushi diya ji

  • @sidhutar
    @sidhutar Před rokem +1

    Dhan Dhan sri guru arjan dev ji sheeda de sartaj han aap ji noo mari kotnkot namskar ha ji avtar sidhu from Canada

  • @SoniaSonia-ro2pc
    @SoniaSonia-ro2pc Před rokem +4

    ਸਾਡੇ ਨੇੜੇ ਪਿੰਡ ਆ ਕੰਗਮਾਈ ਭਾਈ ਮੰਝ ਜੀ ਦਾ ਗੁਰਦੁਆਰਾ ਵ ਹੈ । ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

    • @MulakhRaj-ik9cm
      @MulakhRaj-ik9cm Před rokem +1

      ਕੰਗਾਂ ਪਿੰਡ ਵਿੱਚ ਗੁਰੂਦੁਆਰਾ ਆ ਵੈਸੇ ਮਾਘੀਂ ਨੂੰ ਮੇਲਾ ਲਗਦਾ

  • @bsaklia1062
    @bsaklia1062 Před rokem +1

    ਬਹੁਤ ਸੋਹਣੀ ਜਾਣਕਾਰੀ

  • @HarpreetSingh-vq7wl
    @HarpreetSingh-vq7wl Před rokem +1

    ਸਤਿਨਾਮ ਵਾਹਿਗੁਰੂ ਜੀ

  • @MotiLal-qj9sp
    @MotiLal-qj9sp Před rokem +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਕੋਟੀ ਕੋਟੀ ਨਮਨ 🙏🌹🙏🌹🙏🌹🙏🌹🙏🌹

  • @ms-nj9vo
    @ms-nj9vo Před rokem +3

    Bahot hi vadia tarike nal biyan kita ver g ne,🙏

  • @ParminderSingh-ob8px
    @ParminderSingh-ob8px Před rokem

    ਬਹੁਤ ਵਧੀਆ ਪੇਸ਼ਕਸ਼ , ਮੁਬਾਰਕ 👍🏻👍🏻🙏🙏

  • @kalabrar5643
    @kalabrar5643 Před rokem +7

    Waheguru ji 🙏

  • @sidhutar
    @sidhutar Před rokem +1

    Dhan Dhan sri guru arjan sahib ji aap ji sheeda de sartaj ha aap ji noo meri kotnkot namskar ha ji avtar sidhu from Canada

  • @dhirajarora3518
    @dhirajarora3518 Před rokem +4

    Waheguru ji waheguru ji 🙏🙏🙏🙏🙏❤️♥️❤️♥️♥️

  • @jasminderkaur7704
    @jasminderkaur7704 Před rokem +3

    ❤❤❤ so wonderful information about Guru Saheb ji !! Waheguruji Waheguruji Waheguruji 🙏🙏🙏🙏🙏🌷🌷🌷🙏🙏🌷🌷🌷♥️♥️♥️♥️ dhan dhan Guru Arjun Devji!! Kotaan kot pranaam namaskaar ji!! My heartiest thanks n best wishes ji!!🌷🌷🌷🌷💖💖💖💖

  • @Manpreetsingh-dh2lu
    @Manpreetsingh-dh2lu Před rokem +2

    Veere bhut vdya samjea jo kam sade guru gharea ch dsna jroori aa ohh History thode kolo suni aa nale saddi Sikh kom v bhatki hoi aa ehna nu v pta lge asli gal

  • @damanuppal9667
    @damanuppal9667 Před rokem +1

    Dhan guru Arjun dev g maharaj🙏🙏 paji bhut Sona explain Kita....thank u

  • @glitterglassify3682
    @glitterglassify3682 Před rokem

    ਧੰਨ ਸ਼ਹੀਦਾਂ ਦੇ ਸਰਿਤਾਜ। ਸਿਖ਼ੀ ਦੀ ਚੜਦੀ ਕਲਾ ਰਹੁ ਰੌਣਕ ਤੁਹਾਡੀ ਆਪਣੇ ਨੂੰ ਨਿਛਾਵਰ ਕਰਣ ਦੀ ਮਹਾ ਪਰਉਪਕਾਰੀ ਪੁੰਨ ਬਿਰਤੀ ਤੇ ਸਾਂਤ ਲਹੂ ਤੋਂ ਚਲੀ ਹੈ। ਪਰ ਇਹ ਅਜਕਲ ਦੇ ਇਹ ਸਟੇਜਾਂ ਸਾਂਭੀ ਬੈਠੇ ਤੇ ਰਾਜਨੀਤਕਾਂ ਦਾ ਤੇ ਪੰਥ ਦੋਖੀਆਂ ਦਾ ਸਤਿਕਾਰ ਕਰ ਖੁਸ਼ ਕਰਣ ਵਾਲੇ, ਸਟੇਜਾਂ ਕੁਰਸੀਆਂ ਲਈ ਲੜਨ ਵਾਲੇ, ਸਮਝੇ ਬੈਠੇ ਕੀ ਇਹਨਾ ਕਾਰਣ ਪੰਥ ਸਵਰਦਾ। ਧੰਨ ਤੇਰੀ ਬਖ਼ਸ਼ੀਸ਼ ਅਸਾਂ ਔਗੁਣਿਆਰੇ। ਧੰਨ ਤੇਰੀ ਸੇਵਾ। ਧੰਨਵਾਦ ਵੀਰ ਪਿਆਰੇ। 🙏

  • @Sekhonkreyanastor224
    @Sekhonkreyanastor224 Před 10 měsíci +1

    Satinam sheri wahegru ji Satinam sheri wahegru ji Satinam sheri wahegru ji Satinam sheri wahegru ji

  • @Knowtheanimals-df7ys
    @Knowtheanimals-df7ys Před rokem +3

    Waheguru ji 😢

  • @sarwansingh8867
    @sarwansingh8867 Před rokem

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ।
    ਸਰਵਨ ਸਿੰਘ ਸੰਧੂ ।
    ਭਿੱਖੀਵਿੰਡ

  • @avihair1878
    @avihair1878 Před rokem

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 💐💐🌹🌹🙏🏻

  • @HarrySingh-px3eo
    @HarrySingh-px3eo Před rokem +1

    Satnam waheguru ji

  • @BALRAJSINGH-ff2gm
    @BALRAJSINGH-ff2gm Před rokem +10

    Excellent work brother 👍 we need this kind of video. 🙏

  • @gurukiladlifaujnihungmanpr3598

    ਸ਼ਾਂਤੀ ਦੇ ਪੁੰਜ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏❤️🙏❤️
    ਮੀਰੀ ਪੀਰੀ ਦੇ ਦਾਤਾ ਧਨ ਧਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ 🙏❤️🙏❤️🙏

  • @HarpalSingh-uv9ko
    @HarpalSingh-uv9ko Před rokem +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਪਿੰਡ ਡਰੋਲੀ ਭਾਈ ਮੋਗਾ

  • @JazbaatiAujla07
    @JazbaatiAujla07 Před rokem +4

    waheguru ji bhut h vdia aa veeere support v aa intzaar v jldi ida da sbkuj upload kro bhut jrurt aaa is tym is sch di apni kaum nu

  • @gagandeepsingh3238
    @gagandeepsingh3238 Před rokem +2

    Veer ji buth vadiya video hundi app di

  • @malwablogswithdesi4173
    @malwablogswithdesi4173 Před rokem +2

    Vere bhut wadiya uprala eh.. Thanku

  • @HarpalSingh-uv9ko
    @HarpalSingh-uv9ko Před rokem +3

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।

  • @onkarsingh9555
    @onkarsingh9555 Před rokem +1

    Veere ji aaj assi sunde a hai ki guru ji sahid huye but reason na koi puchda te na kisi nu pta hunda. But Aaj sun ke rooh nu giyan miliya

  • @ravithind5005
    @ravithind5005 Před rokem

    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ।।

  • @sarbjitsingh7088
    @sarbjitsingh7088 Před rokem

    ਵੀਰ ਤੁਸੀਂ ਬਹੁਤ ਜ਼ਿਆਦਾ ਚੰਗੀ ਜਾਣਕਾਰੀ ਦੇ ਰਹੇ ਹੋ, salute to u from heart

  • @inderbagga6956
    @inderbagga6956 Před rokem +2

    Satnam Shri Waheguru Saheb Ji
    Maharaj Ji

  • @db42dilbagsinghbuttar41

    Bahut wadhiya information ji

  • @sunnycheema8611
    @sunnycheema8611 Před rokem +5

    Waheguru Waheguru Ji🙏🙏

  • @dimplerandhawa3295
    @dimplerandhawa3295 Před rokem

    bachea nu bhut he sokhi tarah samj a janda..bhut he dhanwad veer

  • @SatpalSingh-rx9dr
    @SatpalSingh-rx9dr Před rokem

    ਧੰਨ ਧੰਨ ਸੀ੍ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਨੀ ਜੀ

  • @narinderkaur5644
    @narinderkaur5644 Před rokem

    ਧੱਨ ਧੱਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜਿਉ ਮਹਾਰਾਜ 🙏🙏🌺🌺🌸🌼🌼🌸🌺🌺🙏🙏👏👏👏👏👏👏👏💐💐💐💐

  • @tonysinghsingh4368
    @tonysinghsingh4368 Před rokem +4

    Waheguru Ji

  • @GurjitSingh-ib6vb
    @GurjitSingh-ib6vb Před 11 měsíci +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏ji di shaheedi nu kot kot parnam ji 🙏🙏

  • @pmtindia6245
    @pmtindia6245 Před rokem

    ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਤਿਸ਼ਾਹ

  • @bhinderduhewala2853
    @bhinderduhewala2853 Před rokem

    ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ

  • @ManpreetSingh-qt5pl
    @ManpreetSingh-qt5pl Před rokem +6

    ਵਾਹਿਗੁਰੂ ਜੀ ❤️❤️

  • @mrsravneetrohitkhatriroopal

    Dhan Dhan Guru Arjun Dev Ji Maharaj ... Waheguru Ji 🙏🙏

  • @harmandeepsingh889
    @harmandeepsingh889 Před rokem +1

    Boht bhot bhot bhot bhot dhan wad virji menu gayan vandn lai

  • @satwindersingh-5706
    @satwindersingh-5706 Před rokem

    Veer Zindagi da rang Bante , waheguru chrdi kla ch rkha , rooh Khush ho jandi sunka 👌👌👌👌👌🙏🙏

  • @gurwantsingh5068
    @gurwantsingh5068 Před rokem

    Bahut Vadiya Explain keta tusi Paji, Thode Shabadan ch Vadd Jaankari Parapat hoye, Thanks Channel "Punjab Siyan" & Team, Thanks Again 🙏🙏🙏🙏🙏

  • @jasmailsidhu6557
    @jasmailsidhu6557 Před rokem +7

    Satnam sri waheguru ji 🙏♥️

  • @ghuman6219
    @ghuman6219 Před rokem +7

    Waheguru ji 🙏🙏🙏🙏

  • @SatnamKaur-vr1mn
    @SatnamKaur-vr1mn Před rokem

    Veer g bhoot bhoot tanwad parma tma thpuda ye mehar parayan hath rakhya

  • @darshansingh2167
    @darshansingh2167 Před rokem +1

    Guru Arjan Dev Ji 🙏🙏🙏🙏🙏🙏

  • @deepsidhu4343
    @deepsidhu4343 Před rokem +4

    Dhan Dhan shree Guru Arjan Dev Ji waheguru ji waheguru ji waheguru ji waheguru ji

  • @xyzgaming5414
    @xyzgaming5414 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ।

  • @amanbrar4368
    @amanbrar4368 Před rokem

    ਧੰਨਵਾਦ😘💕

  • @peetsingh6900
    @peetsingh6900 Před rokem +2

    ਅਜਕਲ ਗੁਰੂ ਅਰਜਨ ਦੇਵ ਜੀ ਦੀ ਹਰ ਤਸਵੀਰ ਚੋ ਚੰਦੂ ਦੀ ਫੋਟੋ ਗਾਇਬ ਕਰ ਦਿੱਤੀ ਗਈ , ਅਸਲੀ ਓਹੀ ਕਾਤਿਲ ਹੈ ਗੁਰੂ ਸਾਹਿਬ ਦਾ

  • @CharanjitSingh-ni5ek
    @CharanjitSingh-ni5ek Před 9 měsíci

    Waheguru ji a Bhai manjh sahb g Sade kol a g mere ghar kol waheguru ji waheguru ji waheguru ji

  • @apsingh2484
    @apsingh2484 Před rokem

    Bahut badhiya tareeke naal tusi Sara birdaant samjhaya hai. Shukriya 🙏

  • @HarbansSingh-pq1ds
    @HarbansSingh-pq1ds Před 29 dny

    Very nice information about sikh history Thanks veer g