ਇੱਕ ਪਾਸੇ ਚੋਰ ਸਿਰੇ ਦਾ, ਦੂਜਾ ਗੁਰੂ ਸਿਰੇ ਦਾ (ਸਾਖੀ) | Dhadrianwale

Sdílet
Vložit
  • čas přidán 17. 05. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    One side is of the thief end, the other is of the guru end (Sakhi) Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #thief
    #gurunanakdevji
    #bhumichor
  • Zábava

Komentáře • 197

  • @KamaljitKaur-fy3uu
    @KamaljitKaur-fy3uu Před měsícem +41

    ਬਹੁਤ ਹੀ ਹਾਰਟ ਟਚਿੰਗ ਸੁਨੇਹਾ ਜੀ ਅੱਜ ਦਾ 💕 ਵਫਾਦਾਰੀ ਨਾਲ ਕਿੰਨੇ ਹੀ ਹੋਰ ਗੁਣ ਆਪਣੇ ਆਪ ਪਣਪ ਜਾਂਦੇ ਹਨ ਜੀ 🙏 ਜ਼ਿੰਦਗੀ ਦੇ ਔਖੇ ਮੋੜਾਂ ਤੇ ਰਾਹ ਦਸੇਰਾ ਬਣਦੇ ਆਪ ਜੀ ਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @SandeepSingh-ky1wj
    @SandeepSingh-ky1wj Před měsícem +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SandeepSingh-ky1wj
    @SandeepSingh-ky1wj Před měsícem +8

    ਹਰ ਦਮ ਰਹਿੰਦੀ ਵਜਦੀ ਤੇਰੀ ਦਿਲ ਵਿੱਚ ਤੇਰੀ ਤਾਰ ਸੱਜਣਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 😭😭😭😭😭

  • @ManjitKaur-wl9hr
    @ManjitKaur-wl9hr Před měsícem +13

    ਵਫ਼ਾਦਾਰ ਬਣਨ ਲਈ ਤਾਕੀਦ ਕਰਦਾ ਅੱਜ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ, ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

  • @gureksinghgill8279
    @gureksinghgill8279 Před měsícem +14

    ਧੰਨ ਬਾਬਾ ਨਾਨਕ ਮੇਹਰ ਕਰੋ ਸਭ ਤੇ🙏🙏🙏🙏

  • @jaspreetbhullar8398
    @jaspreetbhullar8398 Před měsícem +9

    ਗੁਰੂ ਪਾਤਸ਼ਾਹਾਂ ਨਾਲ਼ ਅਸੀਂ ਜੁੜੇ ਹਾਂ ਤਾਂ ਸਾਡੇ ਕਰਮ ਅਤੇ ਵਿਚਾਰਾਂ ਦੀ ਕੁਆਲਟੀ ਪ੍ਰਤੀ ਜ਼ਿੰਮੇਵਾਰ ਤੇ ਜਾਗਰੂਕ ਰਹਿਣ ਲਈ ਬਹੁਤ ਸੋਹਣਾ ਸੁਨੇਹਾ ਭਾਈ ਸਾਹਿਬ ਜੀ ❤️🙏🙏 ਬਹੁਤ ਬਹੁਤ ਧੰਨਵਾਦ ਜੀ 💐🙏🙏

  • @gurjeetkaur9238
    @gurjeetkaur9238 Před měsícem +18

    ਵਾਹਿਗੁਰੂ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਸੀਂ ਦਸਮ ਪਾਤਸ਼ਾਹ ਦੇ ਧੀਆਂ ਪੁੱਤ ਹਾਂ ਖਾਲਸੇਦੀ ਪੈਦਾਇਸ਼ ਹਾਂ ਖਾਲਸ ਬਣਨਾ ਚਾਹਾਂਗੇ ਬਣ ਰਹੇ ਆਂ ਅੱਗੇ ਵੀ ਕੋਸ਼ਿਸ਼ ਜਾਰੀ ਹੈ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏ਭਾਈ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ

  • @BalvirSingh-ns7vr
    @BalvirSingh-ns7vr Před měsícem +5

    ਧੰਨਵਾਦ ਭਾਈ ਸਾਹਿਬ। ਬਹੁਤ ਵਧੀਆ ਵੀਚਾਰ ਚਰਚਾ ਧੰਨਵਾਦ ਜੀ।

  • @sheetalsingh3875
    @sheetalsingh3875 Před měsícem +7

    ਵਾਹ ਜੀ ਵਾਹ ਭਾਈ ਸਾਬ੍ਹ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ, ਬਹੁਤ ਆਨੰਦ ਆਇਆ ਭਾਈ ਸਾਬ੍ਹ ਜੀ,

  • @HarjinderSingh-cc2yu
    @HarjinderSingh-cc2yu Před měsícem +5

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @ManjitKaur-lu7oy
    @ManjitKaur-lu7oy Před měsícem +7

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮੇਰੇ ਵਲੋ ਸਤ ਸ੍ਰੀ ਅਕਾਲ ਜੀ।

  • @manjitkaursandhu4785
    @manjitkaursandhu4785 Před měsícem +6

    Dhan Dhan Shri Guru Nanak Dav ji 🙏🙏❤❤🙏🙏

  • @manjitkaur7399
    @manjitkaur7399 Před měsícem +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏🙏🙏🙏

  • @HarvinderSingh-or1kf
    @HarvinderSingh-or1kf Před měsícem +3

    वाहेगुरु जी का खालसा वाहेगुरु जी की फतेह जी ❤❤❤❤❤❤

  • @MerapunjabPB03
    @MerapunjabPB03 Před měsícem +4

    ਵੈਰੀ ਨਾਈਸ ਮੇਰੇ ਭਾਈ ਸਾਹਿਬ ਜੀ

  • @seerasingh4698
    @seerasingh4698 Před měsícem +5

    Waheguru ji 🙏

  • @sharanjeetsinghsandhu7635
    @sharanjeetsinghsandhu7635 Před měsícem +3

    Guru fateh bhai sahib ji waheguru ji ka khalsa waheguru ji Ki fateh jio ❤️🙏

  • @gajjansingh8472
    @gajjansingh8472 Před měsícem +4

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ

  • @Bikramjeetsingh-ng2jy
    @Bikramjeetsingh-ng2jy Před měsícem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SukhpalSingh-ze4tp
    @SukhpalSingh-ze4tp Před měsícem +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻

  • @jaspreetbhullar8398
    @jaspreetbhullar8398 Před měsícem +20

    ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਜਦੋਂ ਸਾਡਾ ਗੁਰੂ ਆਪ ਜੀ ਵਰਗਾ ਸਿੱਖਿਆਦਾਇਕ, ਇਮਾਨਦਾਰ ਹੈ ਤਾਂ ਸਾਡੇ ਔਗੁਣ ਤਾਂ ਖ਼ੁਦ ਬ ਖ਼ੁਦ ਦੂਰ ਹੋ ਗਏ ਜੀ☺️🙏🙏 ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ 💐🙏🙏ਜੋਂ ਸਾਨੂੰ ਗੁਰੂ ਪਾਤਸ਼ਾਹਾਂ ਦੀ ਅਸਲੀ ਵਿਚਾਰਧਾਰਾ ਨਾਲ਼ ਸਾਨੂੰ ਜੋੜਿਆ ਹੈ ਜੀ

  • @user-by6ec5sg5s
    @user-by6ec5sg5s Před měsícem +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harjitkaur3753
    @harjitkaur3753 Před měsícem +4

    Waheguru Ji 🙏 🙏🙏🙏

  • @amitsandhu_
    @amitsandhu_ Před měsícem +3

    ਵਾਹਿਗੁਰੂ ਜੀ

  • @user-or4sw9ow1p
    @user-or4sw9ow1p Před měsícem +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantsinghgill3031
    @kulwantsinghgill3031 Před měsícem +4

    Guru Fateh ji ❤❤❤

  • @RajwinderKaur-hy2og
    @RajwinderKaur-hy2og Před měsícem +3

    Waheguru ji ka khalsa waheguru ji ki fateh bhai sahib ji🙏🙏

  • @gurjeetkaur9238
    @gurjeetkaur9238 Před měsícem +6

    ਸਤਿਕਾਰਯੋਗ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏❤️❤️❤️🙏🙏

    • @tejindersingh9861
      @tejindersingh9861 Před měsícem

      Ki krde o ji tusi

    • @gurjeetkaur9238
      @gurjeetkaur9238 Před měsícem

      @@tejindersingh9861 ਵੀਰ ਜੀ ਮੇਰੇ ਦੋ ਬੱਚੇ ਹਨ ਘਰੇਲੂ ਹਾਂ ਮੇਰੇ ਪਤੀ ਹਨ ਜਿੰਦਗੀ ਸਕੂਨ ਚ, ਹੈ ਚੜਦੀ ਕਲਾ ਚ, ਹਾਂ ਜੀ🙏

  • @VivekSharma-wq5hl
    @VivekSharma-wq5hl Před měsícem +4

    Waheguru Ji 🙏

  • @ManjitKaur-lu7oy
    @ManjitKaur-lu7oy Před měsícem +5

    ਹੈਰੀ ਵੀਰ ਜੀ ਪਰਮਜੀਤ ਗਿਲ ਵੀਰ ਜੀ ਅਮੋਲਕ ਵੀਰ ਜੀ ਗੂਰਜੰਟ ਵੀਰ, ਤੇ ਜਗਤਾਰ ਵੀਰ, ਜੀ ਆਪ ਸਭ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ।

  • @Hanjrasaab884
    @Hanjrasaab884 Před měsícem +4

    Waheguru ji ❤❤❤

  • @pritamsingh5053
    @pritamsingh5053 Před měsícem +3

    Waheguru ji ka khalsa waheguru ji ki Fateh 🙏🙏♥️♥️🌹🌹

  • @parladsingh6817
    @parladsingh6817 Před měsícem +3

    ਬਹੁਤ ਵਧੀਆ ਵਿਚਾਰ ਧੰਨਵਾਦ ਭਾਈ ਸਾਹਿਬ ਜੀ

  • @ManjitKaur-lu7oy
    @ManjitKaur-lu7oy Před měsícem +19

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @ravinderkaurgill6819
    @ravinderkaurgill6819 Před měsícem +3

    Absolutely right our ministers should be honest 🎉🎉🎉

  • @Paramjitsingh-on5eo
    @Paramjitsingh-on5eo Před měsícem +3

    Waheguru ji ka Khalsa waheguru ji ki Fateh ji 🙏🙏♥️🌹🙏🙏

  • @LaiLoPRNAWABGANJD
    @LaiLoPRNAWABGANJD Před měsícem +4

    Waheguru Ji

  • @vpvp4130
    @vpvp4130 Před měsícem +4

    ❤ वाहेगुरु जी❤

  • @tarsemlal9846
    @tarsemlal9846 Před měsícem

    🙏🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਸਾਰਿਆਂ ਤੇ 🌹🙏

  • @gurimaan9814
    @gurimaan9814 Před měsícem +4

    Waheguru ji🙏🙏🙏🙏🙏🙏

  • @sharanbrar9241
    @sharanbrar9241 Před měsícem +3

    ਸਤਿਨਾਮ ਵਾਹਿਗੁਰੂ

  • @HarpreetKaur-pk5go
    @HarpreetKaur-pk5go Před měsícem +8

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @balwantmann1774
      @balwantmann1774 Před měsícem +2

      Waheguru ji ka Khalsa waheguru ji ki fateh g

    • @HarpreetKaur-pk5go
      @HarpreetKaur-pk5go Před měsícem

      ਬਲਵੰਤ ਮਾਨ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @Ravikumar-in5eh
      @Ravikumar-in5eh Před 4 dny

      @@HarpreetKaur-pk5goHlo jii

  • @tarlochansingh4976
    @tarlochansingh4976 Před měsícem +2

    ਵਾਹਿਗੁਰੂ ਜੀ 🙏

  • @Satvirkaur
    @Satvirkaur Před měsícem +3

    Waheguru ji 🙏🏻🙏🏻🙏🏻

  • @arunyadav82537
    @arunyadav82537 Před měsícem

    सादर नमन भाई सन्त बाबा रनजीत सिंह जी को।
    श्री चरणों में प्रणाम 🙏

  • @JasvirSingh-kk6ds
    @JasvirSingh-kk6ds Před 13 dny

    ਭਾਈ ਸਾਹਿਬ ਸੱਤ ਸ਼੍ਰੀ ਆਕਾਲ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਸਮੂਹ ਪਰਿਵਾਰ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਵਹਿਗੁਰੂ ਜੀ ਕਿਰਪਾ ਕਰਨਾ

  • @manjeetkaur816
    @manjeetkaur816 Před měsícem +3

    Waheguru ji

  • @Nirvarmaan
    @Nirvarmaan Před měsícem +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏 🙏

  • @GurmeetKaur-vm9ru
    @GurmeetKaur-vm9ru Před měsícem +2

    Waheguru Ji🙏🏻🙏🏻🙏🏻🙏🏻🙏🏻🌼🌼🌼🌼🌼💮💮💮💮💮🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @dharamsinghkhalsa980
    @dharamsinghkhalsa980 Před měsícem +3

    ❤❤WAHEGURU JI WAHEGURU JI ❤❤

  • @hujcoxjro7277
    @hujcoxjro7277 Před měsícem +2

    Waheguru ji waheguru ji waheguru ji ❤❤❤

  • @jasvirkaur1838
    @jasvirkaur1838 Před měsícem +5

    🙏🌄 waheguru🙏

  • @PremjeetKaur-bs1bc
    @PremjeetKaur-bs1bc Před měsícem +3

    ਵਾਹਿਗੁਰੂ ਜੀ।

    • @harpreetsingh4645
      @harpreetsingh4645 Před měsícem +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @simranpreetkaur5913
    @simranpreetkaur5913 Před měsícem

    ਧੰਨ ਧੰਨ ਸੀ ਗੁਰੂ ਨਾਨਕ ਦੇਵ ਜੀ 🙏🙏🙏🙏

  • @inderjeetkaur3274
    @inderjeetkaur3274 Před měsícem +3

    Waheguru ji k kalsha waheguru ji k fathy 🙏🌹

  • @jitendersingh1990
    @jitendersingh1990 Před měsícem +3

    🙏❤️

  • @hardipsingh7691
    @hardipsingh7691 Před měsícem +3

    🙏

  • @sajansingh1774
    @sajansingh1774 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @ShamsherSingh-ff5jg
    @ShamsherSingh-ff5jg Před měsícem +4

    🌹🌹🙏

  • @Baljit7136billa
    @Baljit7136billa Před měsícem +3

  • @ACADMY.acadmy
    @ACADMY.acadmy Před 28 dny

    ਸਤਿਨਾਮ ਵਾਹਿਗੁਰੂ ਜੀ 🙏

  • @sarabjeetsingh345
    @sarabjeetsingh345 Před 11 dny

    Dhan dhan ho Bhai sab ji thuda Dena koi nei de sakda. Waheguru ji

  • @seetalsingh8659
    @seetalsingh8659 Před měsícem +1

    Waheguruji 🙏🏼 🙏🏼 waheguruji 🙏🏼 ♥ waheguruji 🙏🏼 ♥

  • @peetasinghpeeta9213
    @peetasinghpeeta9213 Před 2 dny

    Shree❤guru❤nanak❤devji❤de❤kirpa❤hai❤tara❤ta❤❤❤❤❤❤❤

  • @simerjeetkaur-xo4ui
    @simerjeetkaur-xo4ui Před 27 dny

    ਬਹੁਤ ਬਹੁਤ ਧੰਨਵਾਦ ਜੀ ਸਹੀ ਸਿਖਿਆ ਦੇਣ ਦੀ

  • @user-ff5xm1yh7x
    @user-ff5xm1yh7x Před měsícem +4

    🙏🙏🙏🙏🙏👌👌👌 Gurmeet kaur Passan

  • @user-hl2oo4gm3f
    @user-hl2oo4gm3f Před měsícem +3

    🙏🙏🙏🙏🙏

  • @mandipkaur862
    @mandipkaur862 Před měsícem

    ਧੰਨ ਧੰਨ ਬਾਬਾ ਨਾਨਕ ਜੀ

  • @AshrafAshraf-ub9dw
    @AshrafAshraf-ub9dw Před měsícem

    Aap ji bahut hi mahaan ho bahut vadhia seidh dhindey hr vaari te bilkul sach hunda ji 🙏🙏🙏🙏🙏🙏🙏

  • @onlyforspot424
    @onlyforspot424 Před měsícem +3

    Baba Ji Navi swear da nava suniha vi suru karo dobara..❤🙂🙏

  • @HSG1957
    @HSG1957 Před měsícem

    What a beautiful sakhi and Akali leader siting in Dewan ❤❤❤❤❤❤❤❤❤❤❤❤

  • @user-ps8uw7ob4l
    @user-ps8uw7ob4l Před 17 dny

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harbanskhattra584
    @harbanskhattra584 Před měsícem +1

    Waheguru ji mehar kre

  • @diljotsingh1189
    @diljotsingh1189 Před měsícem

    Dhan dhan guru nanak dev ji 🙏🙏🙏🙏

  • @user-my2sy8dt6o
    @user-my2sy8dt6o Před měsícem

    ਧੰਨ ਗੁਰੂ ਨਾਨਕ ਤੁਹਾਡੀ ਵੱਡੀ ਕਮਾਈ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @sudeshrani8825
    @sudeshrani8825 Před měsícem +1

    Wahe guru ji 🙏🙏

  • @BHULLER_
    @BHULLER_ Před měsícem

    ਬਹੁਤ ਖੂਬ ਜੀ

  • @ramandeepgill7488
    @ramandeepgill7488 Před měsícem +1

    🙏🙏🙏🙏

  • @SukhwinderSingh-wq5ip
    @SukhwinderSingh-wq5ip Před měsícem

    ਵਾਹਿਗੁਰੂ ਜੀ ❤❤

  • @veergill2130
    @veergill2130 Před měsícem

    ਵੀਰ ਠੀਕ

  • @akam2576
    @akam2576 Před měsícem +1

    ❤❤❤

  • @JaswinderKaur-kq4gv
    @JaswinderKaur-kq4gv Před měsícem +1

    ❤❤❤❤❤❤❤❤❤

  • @sharanbenipal4876
    @sharanbenipal4876 Před měsícem +1

    Waheguru ji 🙏🏻🙏🏻🙏🏻🙏🏻🙏🏻🙏🏻

  • @ParmjeetKalsha
    @ParmjeetKalsha Před měsícem

    Guru sahib Chardi kela vich rakhan tuhanu

  • @surinderjhaj8172
    @surinderjhaj8172 Před měsícem +1

    ❤❤❤❤❤

  • @GurwinderSingh-ts1bk
    @GurwinderSingh-ts1bk Před měsícem

    ਧੰਨ ਗੁਰੂ ਨਾਨਕ ਤੇਰੀ ਵਡੀ ਕਮਾਈ 🙏🙏

  • @user-qt5nm2hu6m
    @user-qt5nm2hu6m Před měsícem

    Wah baba g waheguru

  • @ManjitKaur-lu7oy
    @ManjitKaur-lu7oy Před měsícem +45

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਦੀਦੀ ਸੂਖਪਰੀਤ ਦੀਦੀ ਤੇ ਮਨਜੀਤ ਸੰਧੂ ਦੀਦੀ ਆਪ ਸਭ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ।

    • @gurjeetkaur9238
      @gurjeetkaur9238 Před měsícem +7

      ਗੁਰੂ ਫਤਹਿ ਜੀ ਪਿਆਰੇ ਭੈਣ ਜੀ 🙏

    • @gureksinghgill8279
      @gureksinghgill8279 Před měsícem +6

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏ਮਨਜੀਤ ਕੌਰ ਭੈਣਜੀ🙏

    • @HarpreetKaur-pk5go
      @HarpreetKaur-pk5go Před měsícem +4

      ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @harpreetsingh-zb6uw
      @harpreetsingh-zb6uw Před 18 dny +2

      Waheguru g ka khalsa waheguru g ki fateh g

    • @numerical821
      @numerical821 Před 5 dny

      S s akal bhen ji. ..tusi teacher ho

  • @SukhpalDhillon-rr2gs
    @SukhpalDhillon-rr2gs Před 17 dny

    Waheguru ji 🙏 ❤

  • @SurjeetSingh-ty3qp
    @SurjeetSingh-ty3qp Před měsícem

    Bhai sahib Ji

  • @Gopi-pw7of
    @Gopi-pw7of Před 11 dny

    bahut vadia ji 🥰🥰❤️❤️❤️

  • @SimranjeetKaur-vi2uj
    @SimranjeetKaur-vi2uj Před měsícem

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷🌼🌼🌼🌼🌼🌼🌼🌼🌼🌼💐💐💐💐💐💐💐💐💐💐

  • @HotelKumar-lg5nf
    @HotelKumar-lg5nf Před 9 dny

    waheguru ji

  • @NarvailSingh-qr3dg
    @NarvailSingh-qr3dg Před 14 hodinami

    ਢੱਡਰੀ। ਸਬ। ਤੋ। ਗੱਦ

  • @JagdevSinghPannu-zx9dm
    @JagdevSinghPannu-zx9dm Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JujharNk-nq1hl
    @JujharNk-nq1hl Před měsícem

    Waheguru ji❤❤❤❤🙏🏻🙏🏻

  • @paramjitkalsi4077
    @paramjitkalsi4077 Před měsícem

    Waheguru.ji.🌹🙏🇺🇾🌻🌻🌻🌻

  • @LakvirSingh-fy8py
    @LakvirSingh-fy8py Před 6 dny

    ਜੀਓ

  • @sarabjeetsingh345
    @sarabjeetsingh345 Před 11 dny

    Sahi gal hai bai sahib ji

  • @polaram2987
    @polaram2987 Před 6 dny

    जय जय श्री राम जी