ਸਾਡੇ ਘਰ ਵਿੱਚੋਂ “ਸ਼ਰਾਬ ਦਾ ਨਰਕ” ਕੱਢਣ ਵਾਲੇ ਮਹਾਂਪੁਰਸ਼ | Dhadrianwale

Sdílet
Vložit
  • čas přidán 18. 06. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    The great mahapurush who took the “alcohol hell” out of our house | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #alcoholaddiction
    #alchohal
  • Zábava

Komentáře • 153

  • @KamaljitKaur-fy3uu
    @KamaljitKaur-fy3uu Před 8 dny +28

    ਸੱਚ ਕਿਹਾ ਜੀ 🙏ਹਰ ਕੋਈ ਆਪਣੇ ਧਰਮ ਦਾ ਜੀਅ ਸਦਕੇ ਪ੍ਰਚਾਰ ਕਰੇ 👍 ਪਰ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈ 😭 ਇੱਥੇ ਗੁਰੂਆਂ ਦੀ ਬਾਣੀ ਦੇ ਪ੍ਰਵਾਹ ਹੀ ਚੱਲਣੇ ਚਾਹੀਦੇ ਹਨ ਜੀ 🙏 ਸੱਚੇ ਪਾਤਸ਼ਾਹ ਜੀ ਮਿਹਰ ਕਰਨ ਤੇ ਦੁਬਾਰਾ ਆਪ ਜੀ ਦੇ ਦਿਵਾਨ ਸ਼ੁਰੂ ਹੋਣ ਜੀ 🙏

  • @agnostic4806
    @agnostic4806 Před 8 dny +14

    ਭਾਈ ਸਾਬ ਜੀ ਨੂੰ ਖੁੱਲਕੇ ਪ੍ਰਚਾਰ ਕਰਨ ਦਿੱਤਾ ਜਾਵੇ ਤਾਂ ਈਸਾਈਆਂ ਦੇ ਪਖੰਡਾਂ ਨੂੰ ਠੱਲ ਪੈ ਸਕਦੀ ਹੈ ਇਹ ਦਾਵਾ ਹੈ ....ਲੋੜ ਹੈ ਪਖੰਡੀ ਬੂਬਨੇ ਜੋ ਕੰਮ ਨਾ ਕਰ ਸਕੇ ਉਸ ਕੰਮ ਨੂੰ ਕਰਨ ਲਈ ਭਾਈ ਸਾਬ ਦੇ ਦੀਵਾਨ ਪੂਰੇ ਪੰਜਾਬ ਚ ਖੋਲ੍ਹੇ ਜਾਣ ...ਇਹ ਪੁਜਾਰੀਆਂ ਦਾ ਡਰ ਹੈ ਜੋ ਭਾਈ ਸਾਬ ਦੇ ਦੀਵਾਨ ਨਹੀਂ ਲੱਗਣ ਦੇ ਰਿਹਾ , ਭਾਈ ਸਾਬ ਦਾ ਸਾਥ ਦੇਣ ਲਈ ਸੰਗਤ ਸਹਿਯੋਗ ਕਰੇ ਤਾਂ ਜੋ ਸਾਡੇ ਲੋਕ ਸਿੱਖੀ ਵੱਲ ਮੁੜਨ ਤੇ ਪਖੰਡ ਮੁਕਤ ਹੋਣ !!!

  • @Ranjit_Singh.
    @Ranjit_Singh. Před 6 dny +3

    ਬਿਲਕੁਲ ਸਹੀ ਕਹਿਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਲੱਗਣੇ ਚਾਹੀਦੇ ਹਨ,ਜੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ 🙏🙏🙏🙏🙏 ਸਾਰੇ ਸਹਿਯੋਗ ਦੇਵੋਂ ਜੀ।

  • @KamaljitKaur-fy3uu
    @KamaljitKaur-fy3uu Před 8 dny +40

    ਅੱਜ ਦੇ ਸਮੇਂ ਵਿੱਚ ਕੋਈ ਕਿਸੇ ਲਈ ਆਪਾ ਵਾਰ ਦੇਵੇ ਲੋਕ ਤਾਂ ਨਹੀਂ ਕਦਰ ਕਰਦੇ ਪਰ ਧੰਨ ਹੋ ਆਪ ਜੀ😢ਜੋ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਅੱਜ ਤੱਕ ਪੱਲੇ ਬੰਨ੍ਹ ਕੇ ਬੈਠੇ ਹੋ ਜੀ 🙏 ਧੰਨ ਕਮਾਈ ਜੀ 🙏

  • @gurjeetkaur9238
    @gurjeetkaur9238 Před 9 dny +36

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਉਹਨਾਂ ਦੀ ਬਦੋਲਤ ਮਿਲਿਆ ਪਿਆਰਾ ਪਰਵਾਰ ਵੀਰ ਭੈਣਾਂ ਬੱਚੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰੂਹਾਂ ਖੁਸ਼ ਤੇ ਤੰਦਰੁਸਤ ਰਹਿਣ ਗੁਰਜੀਤ ਕੌਰ ਲਹਿਰਾਗਾਗਾ ਜਿਲਾ ਸੰਗਰੂਰ ਜੀ 🙏

  • @ManjitKaur-wl9hr
    @ManjitKaur-wl9hr Před 8 dny +13

    ਜਨੁ ਪਰਉਪਕਾਰੀ ਆਏ 🙏ਵਿਰਲੇ ਜੱਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲ਼ੇ 🙏🙏

  • @sukhdevsdhillon7815
    @sukhdevsdhillon7815 Před 8 dny +10

    ਕਮਾਲ ਦੀ ਪੇਸ਼ਕਾਰੀ । ਧੰਨ ਗੁਰੂ ਸਾਹਿਬ ਦੇ ਪਿਆਰੇ ਭਾਈ ਸਾਹਿਬ ਜੀ

  • @dharna_kirtan_updesh
    @dharna_kirtan_updesh Před 8 dny +24

    ਮਹਾਨ ਤਪੱਸਵੀ ਨਾਮ ਦੇ ਰਸੀਏ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗਿਆਨੀ ਕਰਮ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਸਿੱਧਸਰ ਭੀਖੀ ਵਾਲੇ🌸

  • @user-in2qr6vh8x
    @user-in2qr6vh8x Před 5 dny +2

    ਸ਼ੁਕਰ ਆ ਬਾਬਾ ਤੇਰੇ ਮੂੰਹ ਤੇ ਕਿਨ੍ਹੇ ਚਿਰਾਂ ਪਿੱਛੋਂ ਸੰਤ ਬਾਬਾ ਕਰਮ ਸਿੰਘ ਜੀ ਦਾ ਨਾਮ ਆਇਆ.... ਆਪਣੇ ‌ਮਹਾਪੁਰਖਾ ਨੂੰ ਨਾ ਭੁੱਲੋ 🎉🎉

  • @gurjeetkaur9238
    @gurjeetkaur9238 Před 8 dny +9

    ਓ ਵਾਹਿਗੁਰੂ 🙏ਅਜਿਹੀਆਂ ਰੂਹਾ ਜੱਗ ਤੇ ਬਹੁਤ ਘੱਟ ਆਉਂਦੀਆਂ ਕੋਈ ਵਿਰਲਾ ਆਉਂਦਾ ਤੇ ਕੋਈ ਵਿਰਲਾ ਸੰਗਤ ਕਰਦਾ ਧੰਨ ਉਹ ਰੂਹਾਂ ਤੇ ਧੰਨ ਨੇ ਉਹ ਉਪਕਾਰੀ 🙏

  • @ministories_narinder_kaur

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ ਧੰਨਵਾਦ ਸ਼ਿਮਲਾਪੁਰੀ

  • @parmjeetdha3681
    @parmjeetdha3681 Před 8 dny +10

    🎉ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @allrounder8031
    @allrounder8031 Před 8 dny +5

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਤੁਹਾਡੇ ਦੀਵਾਨ ਫੇਰ ਤੋਂ ਲੱਗਣ

  • @faridworkers9069
    @faridworkers9069 Před 8 dny +25

    ਦਸਮੇਸ਼ ਪਿਤਾ ਜੀ ਕਿਰਪਾ ਕਰਨ ਦੀਵਾਨ ਦਵਾਰਾ ਹੋਁਣ ਭਾਈ ਸਾਹਿਬ ਜੀ ਦੇ

  • @karmjeetwoodturning7591
    @karmjeetwoodturning7591 Před 7 dny +3

    ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਸਿੱਖ ਸਾਹਿਬ ਭੀਖੀ

  • @balwinderkhangura6043
    @balwinderkhangura6043 Před 8 dny +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KuldeepKaur-ec3pt
    @KuldeepKaur-ec3pt Před 9 dny +6

    Mere te bhai sahib de ik hi Mahapursh c .....❤❤❤❤

  • @gureksinghgill8279
    @gureksinghgill8279 Před 9 dny +7

    Waheguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਸੰਗੰਤਨੁ🙏🙏🙏🙏🙏🙏

  • @manjitkaur7399
    @manjitkaur7399 Před 8 dny +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @user-by6ec5sg5s
    @user-by6ec5sg5s Před 8 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @amitsandhu_
    @amitsandhu_ Před 8 dny +5

    ਵਾਹਿਗੁਰੂ ਜੀ

  • @deepasingh6995
    @deepasingh6995 Před 7 dny +1

    आप की हर एक बात me दम है ।सिख समुदाय के लोगों को 😢उस समय पछतावा होगा जिस दिन हाथ me कुछ रहा ही नहीं। दुनिया का तमाशा अगर इतनी बहादुर कौम बन गई तो आम की तो बात ही छोड़ दो।

  • @Paramjitsingh-on5eo
    @Paramjitsingh-on5eo Před 8 dny +4

    Waheguru ji ka Khalsa waheguru ji ki Fateh ji 🙏🌹♥️🙏🙏🌹🙏🙏🙏🌹🙏🙏🙏

  • @jaspalsohijassasohi4509
    @jaspalsohijassasohi4509 Před 8 dny +6

    Waheguru ji

  • @inderjeetkaur3274
    @inderjeetkaur3274 Před 8 dny +4

    Thanks bahi shib ji ❤

  • @SukhwinderSingh-wq5ip
    @SukhwinderSingh-wq5ip Před 8 dny +3

    ਵਾਹਿਗੁਰੂ ਜੀ ❤ ਸਰਬੱਤ ਦਾ ਭਲਾ ❤❤❤

  • @manjeetsinghmanjeet1127
    @manjeetsinghmanjeet1127 Před 7 dny +3

    ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਤੁਹਾਡਾ ਸਿਰੜੀ ਸਿੱਖ ਬਾਪੂ ਢੱਗਾ ਬਹੁਤ ਨਿੰਦਿਆ ਕਰਦਾ

  • @Vinodkumar-eo3rd
    @Vinodkumar-eo3rd Před 8 dny +3

    ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਕਰਿਓ ਜੀ 🙏🙏♥️♥️🌹🌹

  • @seerasingh4698
    @seerasingh4698 Před 8 dny +5

    Waheguru ji 🙏

  • @user-ub4yg3fc8e
    @user-ub4yg3fc8e Před 8 dny +6

    Wahiguru Wahiguru Wahiguru Ji ❤

  • @bhagwantkaur674
    @bhagwantkaur674 Před 8 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀਕਲਾ ਵਿੱਚ ਰੱਖਿਓ❤❤❤❤❤❤❤

  • @sharmagaurav7001
    @sharmagaurav7001 Před 8 dny +6

    Baba ji deewan pher se lgao pure panjab main ek app se hi aas hai

  • @KuldeepKaur-ec3pt
    @KuldeepKaur-ec3pt Před 9 dny +5

    Ik var miln da mouka mil jawe bhai sahib ji.....😢

  • @ManpreetSingh-kf8ii
    @ManpreetSingh-kf8ii Před 8 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️

  • @user-or4sw9ow1p
    @user-or4sw9ow1p Před 8 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pskhalsa5878
    @pskhalsa5878 Před 8 dny +4

    ਵਾਹਿਗੁਰੂ ਜੀ🙏🙏

  • @gurdevsawna7374
    @gurdevsawna7374 Před 5 dny +1

    ਬਾਬਾ ਜੀ ਧੰਨਵਾਦ ਜੀ

  • @RupinderSingh23
    @RupinderSingh23 Před 3 dny +1

    ਇੱਦਾਂ ਬੰਦਾ ਬਣਕੇ ਰਹਿ

  • @SukhwinderSingh-nl1nx
    @SukhwinderSingh-nl1nx Před 7 dny +2

    ਸਿੱਖ ਧਰਮ ਦਾ ਸੱਚਾ ਗਿਆਨ, ਸਿੱਖ ਧਰਮ ਦੀ ਵਿਚਾਰਧਾਰਾ,, ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪੁਰੀ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾ ਆ ਨ ਦਾ ਮਾਦਾ, ਜਿਗਰਾ ਰੱਖਦੇ ਨੇ,,, ਸਿੱਖ ਧਰਮ ਦਾ ਫ਼ਲਸਫ਼ਾ ਪੂਰੀ ਮਾਨਵਤਾ ਲਈ ਹੈ, ਪਰ ਸ੍ਰੋਮਣੀ ਕਮੇਟੀ, ਅਤੇ ਪੱਗੜੀ ਧਾਰੀ ਅਖੌਤੀ ਸਿੱਖ ਧਰਮ ਦੇ ਠੇਕੇਦਾਰਾਂ ਨੇ ਸਿੱਖ ਧਰਮ ਦਾ ਫੈਲਾਅ ਨਹੀ ਹੋਣ ਦਿੱਤਾ,, ਆਪਣੇ ਨਿੱਜੀ ਸਵਾਰਥਾਂ ਲਈ,, ਸਿੱਖ ਕੌਮ ਦਾਂ ਅਨਮੋਲ ਹੀਰਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗਿਆਨ ਦੇ ਸਿਖ਼ਰ ਤੇ ਪੂਹਚੀਆ ਮਹਾਨ ਇੰਨਸਾਨ,, ਸਿੱਖ ਕੌਮ ਦੀ ਦਿਸਾ ਅਤੇ ਦਸਾ ਵਦਲ ਸਕਦੀ ਹੈ, ਜੇਕਰ ਭਾਈ ਸਾਹਿਬ ਜੀ ਨੂੰ ਖੁੱਲ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਦਿੱਤਾ ਜਾਵੇ 🙏🙏🙏🙏

  • @VipanKumar-zn6ee
    @VipanKumar-zn6ee Před dnem

    Badi Khushi hundi jis time permatma di gall ker de,nahi ta kush babe Apni badiyai ker de.

  • @HarpreetKour-ow7io
    @HarpreetKour-ow7io Před 8 dny +3

    Waheguru ji ka khalsa Waheguru ji ki fateh🙏

  • @nehakaushal4307
    @nehakaushal4307 Před 8 dny +3

    waheguru g ka khalsa waheguru g ke fetha baba g ❤❤❤

  • @user-ec2pd4kh7t
    @user-ec2pd4kh7t Před 8 dny +2

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏

  • @GurpreetSingh-zi1hx
    @GurpreetSingh-zi1hx Před 9 dny +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @sharmagaurav7001
    @sharmagaurav7001 Před 8 dny +3

    Baba ji please deewan chalu kro❤❤❤❤

  • @AK-vw1ii
    @AK-vw1ii Před 8 dny +3

    I think now it's time to change dubara to start hon pinda vich diwan honee

  • @balwindersinghkhalsa2370

    ❤ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਐਨ ਸਿਰਾ ਵਿਚਾਰਾਂ

  • @Paramjitsingh-on5eo
    @Paramjitsingh-on5eo Před 8 dny +2

    Waheguru ji kafatah🙏🙏♥️🌹🙏🙏 Khalsa waheguru ji ka

  • @harjitkaur3753
    @harjitkaur3753 Před 9 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @charankaur4665
    @charankaur4665 Před 7 dny +1

    Anand aya tuhadi video dekh ke

  • @dilpreetkaur5069
    @dilpreetkaur5069 Před 8 dny +1

    💯 correct waheguru ji 🙏🏻🙏🏻

  • @SunnyKumar-hi6mw
    @SunnyKumar-hi6mw Před 6 dny

    Waheguru ji waheguru ji waheguru ji waheguru ji waheguru ji

  • @tajwrsingh5990
    @tajwrsingh5990 Před dnem

    ਵਾਹਿਗੁਰੂ ਜੀ 🙏🏻

  • @avtarkaur7476
    @avtarkaur7476 Před 9 dny +4

    Harman Kaur 🙏🙏❤️ Kuljitsingh Harman Kuar 😊😊

  • @officialgarry9106
    @officialgarry9106 Před 8 dny +2

    Waheguru ji ❤

  • @NarinderKaur-lo5vv
    @NarinderKaur-lo5vv Před 8 dny +2

    🙏🙏 Waheguru g.,🙏🙏

  • @anmolgunpal8201
    @anmolgunpal8201 Před 8 dny +2

    Waheguru ji 🌹❤️🌹❤️

  • @vpvp4130
    @vpvp4130 Před 8 dny +2

    वाहेगुरु जी 🙏🙏

  • @VivekSharma-wq5hl
    @VivekSharma-wq5hl Před 9 dny +2

    Waheguru Ji 🙏

  • @Pala365
    @Pala365 Před dnem

    ਸੋਚਦੇ ਦੇ ਹੁੰਦੇ ਸੀ ਯਾਰ ਝੂਠ ਜਾਂ ਬੇਈਮਾਨਾ ਜਾ ਪਖੰਡੀ ਸਾਧਾਂ ਬਾਰੇ ਕੋਈ ਬੋਲੂ ਜਾਂ ਨਹੀਂ ਸ਼ੁਕਰ ਆ ਦੋ ਤਿੰਨ ਪ੍ਰਚਾਰਕ ਸਾਡੇ ਸਿੱਖਾਂ ਕੋਲ ਹੈਗੇ ਹਨ ਜੋ ਲੋਕਾ ਨੂੰ ਗੁਰੂ ਸਾਹਿਬ ਨਾਲ ਜੋੜ ਰਹੇ ਹਨ ਤੇ ਵਹਿਮਾਂ ਭਰਮਾ ਚੋ ਕੱਡ ਰਹੇ ਹਨ 🙏🏻🙏🏻🙏🏻🙏🏻🙏🏻✍️

  • @pawandeepbadesha5686
    @pawandeepbadesha5686 Před 8 dny +2

    Waheguru ji bhai sabh divan Lagan lag jan kirpan hove ji

  • @JagdevSinghPannu-zx9dm

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raivinderkaur7199
    @raivinderkaur7199 Před 8 dny +1

    Waheguru ji 🙏🏻🙏🏻🌹

  • @ManinderSingh-pb9vo
    @ManinderSingh-pb9vo Před 8 dny +2

    Whaguru ji ❤❤❤❤

  • @hargurmandeep47
    @hargurmandeep47 Před 8 dny +1

    Waheguru Ji Waheguru ji ❤️❤️❤️❤️🌺❤️🌺❤️🌺❤️🌺❤️🌺❤️🌺🌺❤️❤️❤️❤️

  • @jowangill2794
    @jowangill2794 Před 6 dny

    Dhan dhan baba isher singh ji rara sahib

  • @user-op7ip6fb1b
    @user-op7ip6fb1b Před dnem

    Waheguru g Waheguru g 🙏

  • @harbanskhattra584
    @harbanskhattra584 Před 8 dny +1

    Waheguru ji mehar kre

  • @SudeshRani-oi9vw
    @SudeshRani-oi9vw Před 8 dny +1

    Wahe Guru ji 🙏🙏

  • @desasingh7038
    @desasingh7038 Před 8 dny +4

    ਬਾਦਲ ਸਸਪੈਂਡ ਡਿਸਮਿਸ ਹੋਣ ਫਿਰ ਭਾਵੇ ਆਗੂ ਸਿਖੀ ਦਾ ਪ੍ਰਚਾਰ ਕਰਨ
    ਜਿੰਨਾ ਚਿਰ ਬਾਦਲ ਗੋਲਕਾ ਉਪਰ ਕਬਜ਼ੇ ਕਰ ਕੇ ਬੈਠੇ ਰਹਿਣਗੇ ਉਦੋ ਤਕ ਲੋਕ ਈਸਾਈ ਧਰਮ ਨਾਲ ਜੁੜਨਗੇ

  • @navigill_29
    @navigill_29 Před 8 dny +1

    Waheguru g

  • @LakhwinderKaur-tr2zx
    @LakhwinderKaur-tr2zx Před 3 dny

    Waheguru ji mehar Karo 🙏🙏

  • @LaiLoPRNAWABGANJD
    @LaiLoPRNAWABGANJD Před 8 dny +1

    Waheguru Ji

  • @JaswantSingh-gc7qx
    @JaswantSingh-gc7qx Před 8 dny +3

    ❤️🙏🙏🙏🙏🙏🙏🙏🙏🙏🙏🙏🙏🙏🙏

  • @virenderkamboj2384
    @virenderkamboj2384 Před 8 dny +1

    Waheguru ji HR 75

  • @Mandeep-ji2rf
    @Mandeep-ji2rf Před 8 dny

    Waheguru ji ❤❤❤

  • @user-lv7jj8oj7u
    @user-lv7jj8oj7u Před 9 dny +3

    🙏🙏🙏🙏

  • @amarjotsingh3372
    @amarjotsingh3372 Před 8 dny +1

    Wahe guru

  • @parminderjitkour1361
    @parminderjitkour1361 Před 8 dny +1

    Wehguru ji khalsa wehguru ji ki fatah

  • @darshankaddonwalaofficial

    🙏🙏

  • @sureshbajaj6031
    @sureshbajaj6031 Před 8 dny +1

    🌹🌹🌹💕💕💕🙏🙏🙏Waheguru Ji

  • @gurmandeepsingh2706
    @gurmandeepsingh2706 Před 8 dny +2

    🙏🏻🙏🏻🙏🏻🙏🏻

  • @ManinderSingh-pb9vo
    @ManinderSingh-pb9vo Před 8 dny +2

    ❤❤❤❤

  • @JasvirSingh-ju6gd
    @JasvirSingh-ju6gd Před 9 dny +3

    🙏🙏🏻🙏🙏🙏🏻🙏🙏🙏🙏🏻🙏🏻🙏🙏🙏🙏🏻🙏🏻🙏

  • @VipanKumar-zn6ee
    @VipanKumar-zn6ee Před dnem

    Waheguru

  • @user-hl2oo4gm3f
    @user-hl2oo4gm3f Před 8 dny +2

    🙏🙏🙏🙏🙏

  • @navpreetkamboj437
    @navpreetkamboj437 Před 8 dny +1

    Wmkg

  • @avtarkaur7476
    @avtarkaur7476 Před 9 dny +3

    Harman Kaur 🙏🙏❤️ Kuljitsingh Harmankaur and HD 😀😀😀😀🙏

  • @Gurvinder830
    @Gurvinder830 Před dnem +1

    🙏🙏🙏🙏🙏🙏

  • @jaspreetsingh9850
    @jaspreetsingh9850 Před 7 dny

    🎉 श्री वाहे गुरु जी 🎉 श्री वाहे गुरु जी 🎉

  • @jitendersingh1990
    @jitendersingh1990 Před 8 dny +1

    🙏❤️

  • @deepRamghria97
    @deepRamghria97 Před 8 dny +1

  • @KuldeepKaur-ec3pt
    @KuldeepKaur-ec3pt Před 9 dny +2

    Ekamjot mani ahmedgarh ton

  • @sidhu9472
    @sidhu9472 Před 8 dny +1

    ❤❤

  • @chotazimidar2213
    @chotazimidar2213 Před 8 dny

    ਵਾਹਿਗੁਰੂ

  • @jagtar.singh.abheypur.w
    @jagtar.singh.abheypur.w Před 8 dny +1

    🙏🏼

  • @sharanbenipal4876
    @sharanbenipal4876 Před 8 dny +1

    🙏🏻🙏🏻🙏🏻🙏🏻🙏🏻🙏🏻🙏🏻

  • @user-uv7it9ei2q
    @user-uv7it9ei2q Před 2 dny

    🙏🏻🙏🏻

  • @jagtar.singh.abheypur.w
    @jagtar.singh.abheypur.w Před 8 dny +1

    👍🏻

  • @JD_Gaming_0008.
    @JD_Gaming_0008. Před 5 dny

    🙏🏻🙏🏻🙏🏻