ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ...
Vložit
- čas přidán 21. 07. 2022
- #DailyPostPunjabi #PunjabNews # modelblasterjodi #kajal #dancer
ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ਸੈੱਟ ਕਰਾਦੇ'', ਹੱਡਬੀਤੀਆਂ ਦੱਸਦੇ ਰੋ ਪਈ ਕੁੜੀ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
model blaster jodi interview , model blaste jodi latest interview, model blaster jodi dance , model blaster jodi interview , kajal punjbai dancer, kajal punjabi dance , model blaster jodi bhangra , kajal punjabi dance, model blaster jodi dance video, model blaster jodi dance video, model blaster jodi bhangra
ਲੁੱਟਾ ਖੋਹਾ ਕਰਕੇ ਖਾਣ ਨਾਲੋ, ਮਿਹਨਤ ਕਰਕੇ ਖਾਣਾ ਬਹੁਤ ਵਧੀਆ ਹੁੰਦਾ ਹੈ।।।।।
Very good answer
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਬਾਕੀ ਲੋਕਾਂ ਦੀ ਟੈਨਸਨ ਨੀ ਲੲਈ ਦੀ ਆਪਾਂ ਜੱਗ ਨੀ ਜਿੱਤ ਸਕਦੇ ਬਸ ਆਪਣੇ ਪਰਿਵਾਰ ਨੂੰ ਦੇਖੋ
ਕਾਜਲ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ!
ਕਿਸੇ ਦੀ ਪ੍ਰਵਾਹ ਨਾ ਕਰੋਂ ਬੇਟਾ ਪਰਮਾਤਮਾ ਜ਼ਰੂਰ ਸੂਪਨਾ ਪੂਰਾ ਕਰਨਗੇ ਲਵਯੂ
इसे लोग किसी की चिंता नही करते,सिर्फ तालिबान ही इनका शर्तिया ईलाज है
ਕੰਜਰ ਉਨ੍ਹਾਂ ਦੀ ਅੱਖ ਐ, ਨਾ ਕਿ ਤੁਸੀਂ।
Brave bro and sister... God bless you both of you ....life ch tuhnu har khushi mile
ਸੋਚ ਏਨੀ ਵੀ ਗੰਦੀ ਨਾ ਰੱਖੋ ਕਿ ਕਿਸੇ ਦੀ ਮੂਹ ਦੀ ਰੋਟੀ ਖੋਹ ਲਵੇ 🙏🙏
ਬਹੁਤ ਵਧੀਆ ਵੀਰ ਕੰਮ ਦਾ ਕੋਈ ਮੇਹਣਾ ਨੀ ਠੱਗੀ ਚੋਰੀ ਮਾੜੀ ਆ ਵਾਹਿਗੁਰੂ ਮੇਹਰ ਕਰੇ ਜੋੜੀ ਤੇ
Blaster jodi, aap khule dil nal kam karde raho, Dunia bahut kuchh kehndi rahindi aa jo tuhade dil nu changa lagda aa ohi karo ,god bless you 💖both nd congratulations
ਯਾਰ ਥੁਆਦੀ ਹਿਮਤ ਇਕ ਦਿਨ ਰੰਗ ਲਿਆਗੀ ਲੋਕਾਂ ਦੀ ਪਰਵਾਹ ਨਹੀ ਕਰੀ ਦੀ
Work hard and don't worry about people!!!
You guys doing absolutely amazing Job!
Very very good job beta ji waheguru kirpa rakhuga 🎉🎉🎉🎉🌹🌹❤️❤️🙏🙏 duniyaa di parvah na karo 🙏🙏
Sister tusi hareyanvi boht sohni bolde o
ਵਾਹਿਗੁਰੂ ਜੀ, ੲਿਹ ਵੀ ਜੋਬ ਹੈ ਮਾੜਾ ਕਹਿਣ ਵਾਲੇ ਸ਼ਰਮ ਕਰੋ ਤੁਹਾਡੇ ,ਕੁੜੀਅਾ ,ਮੁੰਡੇ ਨੇ ਅਾਪ ਦੇ ਦਿਲ ਤੇ ਰੱਖੋ ਕਿਸੇ ਦੀਅਾ ਮਜਬੂਰੀਅਾ,ਸ਼ੌਕ ,ਜੌਬ ਹੈ ੲਿੱਜਤ ਕਰੋ ਮਿਹਨਤ ਕਰਕੇ ਖਾਣਾ ਮਾੜਾ ਨਹੀ ਪਰਵਾਹ ਨਾ ਕਰੋ ਮਿਨਹਤ ਕਰੋ ਫਲ ਜਰੂਰ ਮਿਲਦਾ ਖੁਸ਼ਰਹੋ ਕੲੀ ਲੋਕ ਕੁੱਤੇ ਹੁੰਦੇ ਨੇ ਭੋਕਦੇ ਨੇ ਕੰਮ ਹੈ ਤੁਸੀ ਵਧੀਅਾ ਕਰੀ ਜਾਓ
Mehnat di Rotti he betta,,, waheguru Ji aap ki Lambi umar kare Ji, Fazilka Punjab Hindustan Jindabad jindabad 🇮🇳🇮🇳
Nice soch bro
God bless🙏❤
ਦਿਲੋਂ ਸਲੂਟ ਆ ਬੇਟਾ ਜੀ ਲਵਯੂ ਟਰੱਕ ਭਰਕੇ ਮੇਰੇ ਵੱਲੋਂ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਸੋਨੂੰ ਦਿਲੋਂ ਪਸੰਦ ਕਰਦੀਆਂ
eh sister vdiya performance krdi a vulger nhi 👍👍👍keep it up sister kmm koi v mada nhi hunda
Very good veer ji 🌹🌹
Very good Nice God bless you
Good job 👍👍
Good job👏
👌👌
hard work is beutiful
Love u bro and sis god bless u
yari chori da mehna hunda sister km krke khann da koi mahna ni bhout respect aa mere dil vich gbu keep smiling always baba g hamesha khush rakhan❤️❤️💐
Shi gal ji👌👌👌👍👍👍
Koi na tusi ta stage te nachde o hun ta loka diyan kudia reels lyi sdka te nach rahia
Nice Vir g
Don't worry beti
Keep it up
Duniya de jad tak Chaped nahi maroge oh tuhanu Slam nahi kregi
Nyc
Wmk good👍👍
Respect kreya kro ehna sab lok kyok eh thadi khushi ch Thanu khush Karan aaunde ne
Very nice Jodi god bless you puttr hamsa kush rho very good 👌👌👌👌👌👍👍👍👍👍👍💖🌷🌷🌷🌷🌷🌷💐💐💐💐💐
Waheguru ji
Gud ji
Hard work no shame
❤❤
Bai jisne gareebi dekhi Hove sirf osnu pta hunda roti di ki ahmeeyat aa jihnu bani banayi jaydad milje ohnu ki pta houga
Very nice 🎉 good intrweo...koi gall ni bro Mehnat...kro....
Good 🎉🎉🎉🎉
Sach
Good
Love you put ji
God bless you
Well done done job g lge rho lok ta bhut. Kus bolde aa
Very nice dii
Good ji, 🙏
God bless you bro
ਮੇਰੀ ਛੋਟੀ ਭੈਣੇ ਕੋਈ ਗੱਲ ਨਹੀਂ ਮਿਹਨਤ ਕਰਨਾ ਕੋਈ ਪਾਪ ਨਹੀਂ ਕੁਝ ਕੁੱਤੇ ਲੋਕ ਸਾਲੇ ਗੰਦ ਖਾਣੀਆ ਨੂੰ ਆਦਤ ਹੁੰਦੀ ਹੈ ਭੋਕੀਂ ਜਾਣ ਦਿਓ ਇਹੋ ਜਿਹੇ ਲੋਕ ਕਿਸੇ ਪਾਸੇ ਜਿਉਣ ਨਹੀਂ ਦਿੰਦੇ ਜਿਹੜੀਆਂ ਕੁੜੀਆਂ ਹਿੰਦੀ ਫਿਲਮਾਂ ਵਿੱਚ ਜਾਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਇਹ ਲੋਕ ਸੁੂੰਟਿਗ ਕਰਦੇ ਸਮੇਂ ਗਲਤ ਹਰਕਤ ਜਾਂ ਗਲਤ ਬੋਲ ਕੇ ਵੇਖ ਲੈਣ ਫ਼ੇਰ ਪਤਾ ਲੱਗ ਜਾਵੇਗਾ ਬਾਕੀ ਜਿਹੜੇ ਮੇਰੇ ਵੀਰ ਭੰਗੜੇ ਜਾਂ ਸਾਡੀਆਂ ਛੋਟੀਆਂ ਭੈਣਾਂ ਕਿਸੇ ਵੀ ਤਰ੍ਹਾਂ ਦੇ ਕਲਚਰ ਪੋ੍ਗਰਾਮ ਕਰਦੇ ਹਨ ਕੁਝ ਲੋਕਾਂ ਦੀਆਂ ਬਿਨਾ ਪਰਵਾਹ ਕਰਦੇ ਰਹੋ ਵੱਸ ਖੁਸ਼ ਰਹੋ
Good job beta gbu
Be brave. Keep working hard. You are not doing anything wrong. Dance karna koee crime nahi.
Dear sister brother tusi apna kam bhot good karde ho kuki eh ik bhot wada telnet hai Jo har kise kol nhi sab rab Di mehr aa Jo lok galt bolde aa o khud bimmar aa . Aa Jo filmi actor aa o ve te eho kuz karde aa ona nu vadiya kehnde aa but meri ardaas eho ki tusi khuob tarki karo
👍👍👍
Gbu ❤️
God bless u bro and sis
Tusi dono khus ro rab Tanu trakiya bakhse
No comment public reallty and so could think
Well done .. You doing hard work for living,, work is work
ਬਾਈ ਏ ਵੀ ਤੁਹਾਡੀ ਇੱਕ ਤਪੱਸਿਆ ਹੈ। ਫ਼ਿਕਰ ਨਾ ਕਰੋ ਚੁੱਪ ਰਹਿ ਕੇ ਮਿਹਨਤ ਕਰੋ। ਯਕੀਨ ਕਰਿਓ ਤੁਹਾਡੀ ਸਫ਼ਲਤਾ ਇੱਕ ਦਿਨ ਗਾਹ ਪਾ ਦੇਵੇਗੀ।
It is a profession like other profession. First you have to respect your own profession.And you should be proud of that you are an Artist a "Dancer" which is in practice in a India since century.
Godblessssssssssssss youuuuuuuuuuuuuuuuu💓💓💓💓💓💓💓💖💖💖💖💖💖💖💖💖💖
Best of luck
Be brave London U.K.
Main tuhade naal join kar sakdi aa
SNATAN
Bai loka da ki aa a ta boli jande ne tusi mehnat kar rahe ho koi chori ni
Tuc dono izzat wale o ..km krde o just..lekin kajal sariyn kudiyn thade Wang nhi hundiyn. Kuch bht Galt hundiyn ... Kuch ap e Paisya di khtr viah ch mundyn nu response dindyn ..galt harkatan krdyn ...odo bht gussa anda .. tuc gd a just km te focus krde o ..eda e kro .. sukar a bkiyn kudiyn wango ni kajal tuc..sariyn eda e kudiyn km krn sahi trike nl ..ta name reputation badia bnju thadi field di..
Tuhanu ithe hi ta liaaouna c,sarkaaran ne..
Menu dance da shonk aa
Please reply me
Aih bahut galat hai ki kiss v rcast nal vatmeej krna
Stage te perform karna saukha nhin,bewakoof lok eh smjhde nhin. Rehearsals kyi bar Sara Sara din hoyi jandian performance ton pahilan
Kudi kini shoni a
Navar na vana galat volde he koe navar nhe magde sav galat volde fokre
ਂੰ
Kajal jis din jahaj Chad gyai fer dekhi
Rabb te bhrosa rakho
ਵੱਟ ਕੇ ਚਪੇੜ ਮਾਰਾ 😂
ਗੁਰਦੀਪ ਕੋਰ ਜੀ ਜੇ ਅੱਗੋ ਵੱਟ ਵੱਜੀ ਚੁਪੇੜ ਤਾ ਮੂੰਹ ਲਾਲ ਹੋ ਜਾਣਾ ਜੀ hahaha
@@palwinderkaurjatti1603 ਸੱਚੀ ਜਦੋਂ ਓ ਕਹਿੰਦੇ ਵੱਟ ਕੇ ਚਪੇੜ ਮਾਰਾ ਬਹੁਤ ਹਾਸਾ ਆਇਆ
Kaka.kuri.karka.he.tera.kam.a.tu..apni,shak,vhak,tu.ta.koda.ho.k.nacda.kuri,ਦਾ,ਕੰਮ,ਵਾਦਈਆ, ਹੈ
ਹੋਰ ਕੋਈ ਕੰਮ ਨਹੀਂ ਸੀ ਨੱਚਾਰਾ ਵਾਲੇ ਕੰਮ ਮੋਟੀ ਕਮਾਈ ਕਰਕੇ ਉਲਟਾ ਡਰਾਮੇ ਕਰਦੇ ਨੇ ਦੋਵੇਂ ਹੋਰ ਬਹੁਤ ਕੰਮ ਧੰਦੇ ਨੇ ਪਰ ਕਰਨੇ ਨਹੀਂ ਦੋ ਘਿੰਟੇ ਟੱਪ ਕੇ ਚਾਰ ਮਹਿਨੇਆ ਦਾ ਖਰਚਾ ਪਾਣੀ ਲੈਕੇ ਆਪਣੇ ਰੋਜਗਾਰ ਨੂੰ ਮਾੜਾ ਬੋਲੀ ਜਾਂਦੇ ਹੈ ਬੇਕੂਫੋ
ਨਾਲੇ,ਸਿਧਾ,ਹੋ,ਕੇ,ਨਚਇਆ,ਕਰ,ਬਾਬਾ,ਨਾ,ਬਨਇਆ,ਕਰ
ਏ ਟੈਕਸੀ 2000 ਵਿਚ ਮਨ ਗਈ ਸੀ
Saram kar sala kuch kya bol ra tu
Kon sir ji aah kudi
🤔
Vira tension ni lenni chak ka rakh kam lokka di tension ni lenni salute ha vira
Fer tu khassi hona
👌👌
Good
ਕਿੱਸੇ ਦੀ ਪਰਵਾਹ ਨਹੀਂ ਕਰੀ ਦੀ ਬਸ ਆਪਣੇ ਕੰਮ ਤੇ ਧਿਆਨ ਦੇਵੋ