Hans Raj Hans Interview | Karamjit Anmol | ਰਾਜਨੀਤੀ ਤੋਂ ਹੰਸਰਾਜ ਦੀ ਤੌਬਾ | Punjab Politics | Hansraj

Sdílet
Vložit
  • čas přidán 20. 08. 2024
  • #hansrajhans #karamjitanmol #punjabPolitics
    ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਦੇ ਸ਼ਰਧਾਂਜਲੀ ਗੀਤ ਕਿਤੇ ਤੁਰ ਗਿਆ ਯਾਰਾ ਦਾ ਪੋਸਟਰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਹੰਸ ਰਾਜ ਹੰਸ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਹਮੇਸ਼ਾ ਸਾਡੇ ਦਿਲਾਂ ਵਿਚ ਵਸਦਾ ਰਹੇਗਾ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸ਼੍ਰੋਮਣੀ ਪੰਜਾਬੀ ਗਾਇਕ ਸੁਰਿੰਦਰ, ਹਰਪ੍ਰੀਤ ਸੇਖੋਂ ਜੱਟ ਜਿਉਣਾ ਮੋੜ, ਪੁਤ ਜੱਟਾ ਦੇ ਅਤੇ ਟਰੱਕ ਬਲੀਏ ਵਰਗੇ ਗੀਤਾਂ ਲਈ ਮਸ਼ਹੂਰ ਗਾਇਕਾਂ ਨੇ ਆਪਣੇ ਜਿਗਰੀ ਦੋਸਤ ਨੇ ਸ਼ਿੰਦਾ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਗੀਤ ਕਿਥੇ ਤੁਰ ਗਏ ਯਾਰਾ ਦਾ ਪੋਸਟਰ ਰਿਲੀਜ਼ 26 ਜੁਲਾਈ ਨੂੰ ਵਾਇਟਲ ਰਿਕਾਰਡਜ਼ 'ਤੇ ਰਿਲੀਜ਼ ਕੀਤਾ ਜਾਵੇਗਾ, ਜਿਸ ਦੇ ਬੋਲ ਹਰਪ੍ਰੀਤ ਸਿੰਘ ਸੇਖੋਂ, ਬਾਬੂ ਸਿੰਘ ਮਾਨ ਨੂੰ ਕਿਥੇ ਤੁਰ ਗਏ ਯਾਰਾ, ਵੀਡੀਓ ਡਾਇਰੈਕਸ਼ਨ ਬੌਬੀ ਬਾਜਵਾ, ਪ੍ਰੋਡਕਸ਼ਨ ਤਲਵਿੰਦਰ ਸਿੰਘ ਨਾਗਰਾ ਹਨ। , ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ।ਦੱਸਣਯੋਗ ਹੈ ਕਿ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ 'ਤੇ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾ ਨੇ ਵੀ ਸ਼ੋਕ ਪ੍ਰਗਟ ਕਰਦਿਆਂ ਕਿਹਾ ਸੀ ਕਿ ਅੱਜ ਪੰਜਾਬ ਦੀ ਬੁਲੰਦ ਆਵਾਜ਼ ਸਦਾ ਲਈ ਖਾਮੋਸ਼ ਹੋ ਗਈ ਹੈ। ਸ਼ਿੰਦਾ ਜੀ ਭਾਵੇਂ ਉਹ ਸਰੀਰਕ ਤੌਰ 'ਤੇ ਨਹੀਂ ਰਹੇ, ਉਨ੍ਹਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ ... ਇੱਕ ਸ਼ਰਧਾਂਜਲੀ ਗੀਤ ਕਿਤੇ ਤੁਰ ਗਏ ਯਾਰਾ ਇਸ ਗੂੰਜ ਨੂੰ ਹਮੇਸ਼ਾ ਸਾਡੇ ਦਿਲਾਂ ਅਤੇ ਦਿਮਾਗਾਂ ਵਿੱਚ ਬਣਾਈ ਰੱਖਣ ਦੇ ਉਦੇਸ਼ ਨਾਲ ਲਿਖਿਆ ਗਿਆ ਹੈ। ਪੋਸਟਰ ਲਾਂਚ ਮੌਕੇ ਜੀਤ ਦੀ ਸਮੁੱਚੀ ਟੀਮ ਫਤਹਿਗੜ੍ਹ ਸਾਹਿਬ ਸਥਿਤ ਫਿਲਮ ਸਿਟੀ (ਪਰਫੈਕਟ ਪਿਕਚਰ ਲੋਕੇਸ਼ਨ) ਵਿੱਚ ਫਿਲਮਾਏ ਗਏ ਗੀਤ ਦੇ ਪਲਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਈ ਅਤੇ ਇੱਕ ਵਾਰ ਫਿਰ ਸ਼੍ਰੋਮਣੀ ਗਾਇਕ ਨੂੰ ਸ਼ਰਧਾਂਜਲੀ ਦਿੱਤੀ। ਸੁਰਿੰਦਰ ਸਿੰਘ ਸ਼ਿੰਦਾ ਨੇ ਦਿੱਤੀ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 179

  • @LyricsLakhibrargaziana
    @LyricsLakhibrargaziana Před měsícem +17

    ਇਹਦੀ ਕੋਈ ਜੁਬਾਨ ਨੀ ਵੋਟਾਂ ਵੇਲੇ ਫੇਰ ਇਹਦੇ ਬਿਆਨ ਬਦਲ ਜਾਣੇ ਆ

  • @charanjitsingh375
    @charanjitsingh375 Před měsícem +27

    ਡਰਾਮੇ ਡਰੁਮੇ ਕਰ ਕੇ ਸੰਗੀਤ ਵਾਲਾ ਪਿਆਰ ਜਾਗ ਪਿਆ,ਫੇਰ ਵੋਟਾਂ ਆਉਣਗੀਆਂ ਤਾਂ ਫਕੀਰ ਉੱਧਰ ਨੂੰ ਚੱਲ ਪੈਣਗੇ।

  • @satpalsingh8770
    @satpalsingh8770 Před měsícem +42

    ਦੁਨੀਆ ਵਿਚ ਬਦਨਾਮੀ ਕਰਵਾ ਲਈ ਜੁਤੀਆ ਵੀ ਖਾਹ ਲਈਆ

    • @user-pe5kk5ij9e
      @user-pe5kk5ij9e Před měsícem

      Juttian tusi v roj khande, but Tu sudharda ni, bhout besharm kom cho aan tu masanda

    • @Sabi-xo6td
      @Sabi-xo6td Před měsícem

      Ji bha ji banda ehh pehlan hi kuta c . G bha ji enu swal karo k eh kenda c ma hun Punjab di sewa hi karni . Te hun es aukhuti sadd da bana kithee gya hun

    • @gulmindersinghkhalsa3351
      @gulmindersinghkhalsa3351 Před měsícem +1

      Boycott hans

  • @BalwinderBalwinder-qu8fw
    @BalwinderBalwinder-qu8fw Před měsícem +11

    ਹੰਸ ਰਾਜ ਹੰਸ ਜੀ ਤੁਸੀਂ ਬਹੁਤ ਗ੍ਰੇਟ ਹੋ। ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ। ਜਿਊਂਦੇ ਰਹੋ।

  • @vinylRECORDS0522
    @vinylRECORDS0522 Před měsícem +4

    ਦਰਵੇਸ਼ ਸਾਹਬ ਹੁਣ ਜਿੰਨਾ ਚਿਰ ਵੋਟਾਂ ਨਹੀਂ ਆਉਂਦੀਆਂ ਸੰਗੀਤ ਦੀ ਸੇਵਾ ਕਰਨਗੇ😂😂

  • @kamalsarpanch1083
    @kamalsarpanch1083 Před měsícem +4

    ਇਸ ਨੂੰ ਇਹ ਪੁੱਛੋ ਕੇ ਕਰਤਾਰ ਰਮਲਾ ਕੌਣ ਸੀ ਇਹ ਕਹਿੰਦਾ ਕੇ ਮੈਂ ਕਰਤਾਰ ਰਮਲੇ ਨੂੰ ਨਹੀਂ ਜਾਣਦਾ

  • @user-tk2nq7jw1e
    @user-tk2nq7jw1e Před měsícem +5

    100 ਚੂਹਾ ਖਾ ਕੇ ਬਿਲੀ ਹਜ ਨੂੰ ਚਲ਼ੀ

  • @bsidhu6337
    @bsidhu6337 Před měsícem +6

    ਤੋਬਾ ਤੋਬਾ ਯਾਦ ਆਉਂਦੀ ਏ

  • @bittusingh7441
    @bittusingh7441 Před měsícem +7

    ਹੰਸਰਾਜ ਹੰਸ ਜੀ ਤੁਸੀ ਬਹੁਤ ਵੱਧੀਆ ਕਲਾਕਾਰ ਅਤੇ ਬਹੁਤ ਵਧੀਆ ਇਨਸਾਨ ਹੋ ਜੀ ❤ 🙏

  • @nachhattarsingh2122
    @nachhattarsingh2122 Před měsícem +1

    ਕਲਯੁਗੀ ਫ਼ਕੀਰ,ਕਲਯੁਗੀ ਸੂਫ਼ੀ।।
    ਦਿਲ ਕਾਤੀ ਗੁੜ ਬਾਤ।।
    ਦਿਲ ਚ ਕਾਲਖ ਮੂੰਹੋਂ ਗੁੜ ਵਰਗੀਆਂ ਮਿੱਠੀਆਂ ਬਾਤਾਂ।

    • @Harmandeol2323A
      @Harmandeol2323A Před měsícem

      😂😂😂👌👌👌👌🤣🤣🤣ਏਹ ਸਾਲਾ ਫਾਫੇ ਕੁੱਟਣਾ 😂😂😂

  • @LyricsLakhibrargaziana
    @LyricsLakhibrargaziana Před měsícem +3

    ਹੁਣ ਜੋ ਮਰਜ਼ੀ ਬਣਜਾ ਹੁਣ ਨੀ ਲੋਕ ਮੂੰਹ ਲਾਉਂਦੇ । ਤੇਰੇ ਚ ਪੈਸੇ ਤੇ ਪਾਵਰ ਦਾ ਹੰਕਾਰ ਬਹੁਤ ਸੀ ਜੋ ਲੋਕਾ ਨੇ ਕੱਡ ਦਿੱਤਾ । ਹੁਣ ਜੋ ਮਰਜ਼ੀ ਗਾ ਲੈ ਹੁਣ ਨੀ ਉਹ ਗੱਲ ਬਣਨੀ

  • @sukhibinner6238
    @sukhibinner6238 Před měsícem +6

    ਕਰੇਆ ਕੀ ਪੰਜਾਬ ਲਈ ਤੇ ਗੱਲਾ ਨੇ ਤੇਰੇ ਕੋਲ ਬਸ

    • @harjeetlal7663
      @harjeetlal7663 Před měsícem

      Tusi Jitya kado

    • @sukhibinner6238
      @sukhibinner6238 Před měsícem

      @@harjeetlal7663 Ashi ne jitya Ashi ta bjp nu voit kada pyi ne

    • @vinylRECORDS0522
      @vinylRECORDS0522 Před měsícem

      ਇਹਨੇ ਜਿੱਤ ਕੇ ਵੀ ਕੀ ਕਰ ਦੇਣਾ ਸੀ।

  • @santlashmanmuni6045
    @santlashmanmuni6045 Před měsícem +2

    ਰਾਜਨੀਤੀ ਚ, ਲੋਕਾਂ ਨੂੰ ਬੁੱਧੂ ਬਣਾਉਣਾ ਸਿੱਖ ਲਿਆ ਪਿਨਸਨ ਲੱਗ ਗਈ ਹੁਣ ਕਹਿੰਦੇ ਮੈਨੂੰ ਰਾਜਨੀਤੀ ਚ, ਚੰਗਾ ਨਹੀਂ ਲੱਗਿਆ ਓਦੋਂ ਕਹਿੰਦਾ ਸੀ ਮੈਂ ਵੀ ਫ਼ਕੀਰ ਮੋਦੀ ਵੀ ਫ਼ਕੀਰ

  • @caraddglisten3365
    @caraddglisten3365 Před měsícem +1

    Hañs raj hans g da lokan ne bahut Dil dukhaya ❤❤😢😢

  • @meenurajput254
    @meenurajput254 Před měsícem +3

    ਜਿਹੜਾ ਹੋਉਗਾ ਜਿੰਨਾ ਲੁੱਚਾ ਉ ਬੋਲੂਗਾ ਉਨਾਂ ਈਂ ਉੱਚਾ ਤੁਸੀਂ ਉੱਚਾ ਬੋਲ ਨੀਂ ਸਕਦੇ ਤੁਹਾਡੀ ਬੋਲੀ ਗੱਲ ਤਾਂ ਤੁਹਾਨੂੰ ਆਪਨੂੰ ਨੀਂ ਸੁਣਦੀ ਹੋਣੀ ਤਾਂ ਲੋਕਾਂ ਨੂੰ ਕੀ ਸਮਝ ਆਉਣੀਂ ਆਂ ਪਰ ਤੁਸੀਂ ਚੰਗੇ ਇੰਨਸਾਨ ਹੋ ਇਸ ਕਰਕੇ ਮੈਂ ਤੁਹਾਡਾ ਦਿਲੋਂ ਸਤਿਕਾਰ ਕਰਦਾ ਹਾਂ 🙏👈

  • @user-li9kl4bm8u
    @user-li9kl4bm8u Před měsícem +2

    Hans ji j tusi ik singer hi raho te bahut vadhiya insan ho, rajniti vich nafrat ton bina hor kujh nhi milda,

  • @JarnailsinghRupana
    @JarnailsinghRupana Před měsícem +1

    ਇਹਨਾਂ ਲਈ ਤਾਂ ਇਹ ਕਹਾਵਤ ਢੁਕਦੀ ਹੈ ਤੇ ਹੁਣ ਆ ਗਈ ਖੋਤੀ ਬੋੜ ਥੱਲੇ

  • @JarnailsinghRupana
    @JarnailsinghRupana Před měsícem +1

    ਹੰਸ ਰਾਜ ਹੰਸ ਜੀ ਹੁਣ ਲੋਕਾਂ ਦੇ ਦਿਲਾਂ ਵਿੱਚ ਤੁਹਾਡੇ ਲਈ ਪਹਿਲਾਂ ਬੜੀ ਇੱਜ਼ਤ ਨਹੀਂ ਰਹੀ ਤੁਸੀਂ ਜੋ ਮਰਜ਼ੀ ਗਾਵੋ ਸਹੀ ਰਾਜਨੀਤੀ ਵਿੱਚ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜਾਵੋ ਤੁਹਾਨੂੰ ਕਿਸੇ ਖੇਤਰ ਵਿੱਚ ਪਹਿਲਾਂ ਵਾਲੀ ਇੱਜਤ ਤੇ ਸਤਿਕਾਰ ਨਹੀਂ ਮਿਲ ਸਕਦਾ ਬਾਕੀ ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗਦਾ ਹੈ ਕਿ ਤੁਹਾਡਾ ਦਿਲ ਅੰਦਰੋਂ ਟੁੱਟ ਚੁੱਕਾ ਹੈ ਟੁੱਟੇ ਹੋਏ ਦਿਲ ਦਾ ਅਸਰ ਤੁਹਾਡੇ ਚਿਹਰੇ ਉੱਤੇ ਦਿਸ ਰਿਹਾ ਗੁਰਬਾਣੀ ਦਾ ਫੁਰਮਾਨ ਹੈ ਰਹਤ ਅਵਰ ਕਛੁ ਅਵਰ ਕਮਾਵਤ ਮਨ ਨਹੀ ਪ੍ਰੀਤ ਮੁੱਖੋਂ ਗੰਢ ਲਾਵਤ

  • @RanjeetSandhu-ne4wr
    @RanjeetSandhu-ne4wr Před měsícem

    ਬਹੁਤ ਵਧੀਆ ਇਨਸਾਨ ਨੇ ਪਦਮ ਸ਼੍ਰੀ ਹੰਸ ਰਾਜ ਹੰਸ ਜੀ 🙏🙏🙏

  • @HarpreetSingh-fp9yw
    @HarpreetSingh-fp9yw Před měsícem

    ❤❤❤❤Ustaad ji Kya baat ji

  • @karamvirsingh2068
    @karamvirsingh2068 Před měsícem +16

    ਮੱਛੀ ਪੱਥਰ ਚੱਟ ਕੇ ਮੁੜਦੀ ਏ 😅😅😅

    • @SK-io4gd
      @SK-io4gd Před měsícem +1

      ਬਿਲਕੁਲ ਜੀ ਹੁਣ ਭਾਸ਼ਾ ਠਿਕਾਣੇ ਤੇ ਆਈ ਲਗਦੀ ਆ,ਸਿਆਸੀ ਹੈਂਕੜ ਬਾਜ਼ੀ ਉਤਾਰ ਦਿੱਤੀ ਲੋਕਾਂ ਨੇ।😂

    • @SukhwinderSingh-wq5ip
      @SukhwinderSingh-wq5ip Před měsícem +1

      ਇਹ ਜਿਹੜੇ ਪੱਥਰ ਚੱਟ ਕੇ ਮੁੜਿਆ,ਉਸ ਉੱਤੇ ਬਿੱਲੀ ਬਰਾਡ ਮਸਾਲਾ ਛਿੜਕਿਆ ਹੋਇਆ ਸੀ 😂

    • @gulmindersinghkhalsa3351
      @gulmindersinghkhalsa3351 Před měsícem

      Boycott hans

  • @RanjeetSandhu-ne4wr
    @RanjeetSandhu-ne4wr Před měsícem

    ਬਹੁਤ ਵਧੀਆ ਲੱਗ ਰਹੇ ਹਨ ਹੰਸ ਰਾਜ ਹੰਸ ਜੀ ਜਵਾਨ ਲੱਗ ਰਹੇ ਹਨ ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏❤❤❤❤❤❤

  • @SanjeevKumar-ds5hf
    @SanjeevKumar-ds5hf Před 28 dny

    Hans bhaji jionde raho

  • @prof.harbhajansinghdhariwa2104

    Padamsiri Hans Raj Hans ji great artist
    ❤❤

  • @balwinderkaur-jq8ll
    @balwinderkaur-jq8ll Před měsícem

    ਜੇ ਚੰਗੇ ਲੋਕ ਰਾਜਨੀਤੀ ਚ ਨਈਂ ਆਉਣਗੇ ਤਾਂ ਜਨਤਾ ਦਾ ਕੀ ਹਾਲ ਹੋਵੇਗਾ

  • @singhtejinder3531
    @singhtejinder3531 Před měsícem +2

    Hans Raj ji, Please come back to your singing of old times. Forget about Politics. Not your field

  • @Gurbirnahar123
    @Gurbirnahar123 Před měsícem +1

    ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਤੇ ਕਲਾਕਾਰ

  • @user-do9kk2fw5q
    @user-do9kk2fw5q Před měsícem +2

    ਅਕਲ ਆ ਗਈ ਟਾਈਮ ਨਾਲ ਹੁਣ ਨਹੀਂ ਸੁਣਨਾ ਕਿਸੇ ਨੇ ਕੰਮ ਗਲਤ ਕਰ ਲਿਆ ਹੰਸ ਰਾਜ ਜੀ

  • @Harmandeol2323A
    @Harmandeol2323A Před měsícem

    ਪੰਜਾਬ ਤੋ ਬਚ ਗਿਆ 😂😂😂ਨਹੀਂ ਤਾਂ ਬੇਅੰਤ ਵਾਂਗੂ ਲੱਤ ਬਾਂਹ ਲੱਭਣੀ ਬਹੁਤ ਔਖੀ ਸੀ😂😂😂😂

  • @akhtiarsingh4554
    @akhtiarsingh4554 Před měsícem +4

    Kise de kehn te apne lokan nal gvai. Pashtava te rhega.

  • @kullargaming
    @kullargaming Před měsícem

    Very good hansraj g❤❤ love you ❤❤

  • @LyricsLakhibrargaziana
    @LyricsLakhibrargaziana Před měsícem +1

    ਹੁਣ ਜੋ ਮਰਜ਼ੀ ਬਣਜਾ ਹੁਣ ਨੀ ਲੋਕ ਮੂੰਹ ਲਾਉਂਦੇ । ਤੇਰੇ ਚ ਪੈਸੇ ਤੇ ਪਾਵਰ ਦਾ ਹੰਕਾਰ ਬਹੁਤ ਸੀ ਜੋ ਲੋਕਾ ਨੇ ਕੱਡ ਦਿੱਤਾ । ਹੁਣ ਜੋ ਮਰਜ਼ੀ ਗਾ ਲੈ ਹੁਣ ਨੀ ਉਹ ਗੱਲ ਬਣਨੀ । ਨਿਕਲ ਗਿਆ ਭੂਤ ਲੀਡਰੀ ਵਾਲਾ 😂😂

  • @sevaksingh9469
    @sevaksingh9469 Před měsícem

    ਮੌਜ ਫਕੀਰਾ ਦੀ , ਤੌਬਾ ਤੌਬਾ 😂😂

  • @sirajdeen9165
    @sirajdeen9165 Před měsícem

    Dear Hans Raj Hans your nature and your Brain and Heart Made for Singer not made for Politics so give first importance to Geet Sangeet for your real way.

  • @sukhwindersingh424
    @sukhwindersingh424 Před měsícem

    Hans ji tusi great si great hi rboge

  • @GursewakSingh-wf7dl
    @GursewakSingh-wf7dl Před měsícem

    ਅਨਮੋਲ ਵੀ ਹਾਰ ਗਿਆ ਤੂੰ ਵੀ ਹਾਰ ਗਿਆ ਹੁਣ ਤਸੀਂ ਸਾਢੂ ਸਾਢੂ ਬਣ ਗਏ

  • @RAJINDERKUMAR-nl2rm
    @RAJINDERKUMAR-nl2rm Před měsícem

    Very nice you take the decision to change

  • @mangatram4669
    @mangatram4669 Před měsícem +1

    jit jande ta poltics bri cheese hun har gai ta poltics hate hai.wah babaeo

  • @JaswantSingh-th6ql
    @JaswantSingh-th6ql Před měsícem

    ਸ਼ਿੰਦੇ ਦੀ ਯਾਦ,, ਮੈਂ ਦੱਸਾਂ ~ ਚਮਕੀਲਾ ਤੇ ਉਸਦੀ ਪਤਨੀ ਅਮਰਜੋਤ ਨੂੰ ਮਰਵਾਉਣਾ।

  • @AtifM-ez6ph
    @AtifM-ez6ph Před měsícem +1

    Good singer

  • @johnysharma1182
    @johnysharma1182 Před měsícem

    Hans Raj Hans nice singer nice person

  • @LovepreetSingh-bz2st
    @LovepreetSingh-bz2st Před měsícem +1

    ਹੰਸ ਰਾਜ ਹੰਸ ਜੀ ਜ਼ਿੰਦਾਬਾਦ

  • @SandeepKumar-cd4jd
    @SandeepKumar-cd4jd Před 28 dny

    good

  • @user-jz1mb9vs4q
    @user-jz1mb9vs4q Před měsícem

    Thandd paaaa

  • @SarwanSingh-nr8ii
    @SarwanSingh-nr8ii Před měsícem +1

    Great Ho paji

  • @user-sd4hq5bo1x
    @user-sd4hq5bo1x Před měsícem

    ਫਿਰ ਇਹਨੇ ਕਹਿਣਾ ਮੈ ਕੇੜ੍ਹਾ ਤੈਨੂੰ ਲਿੱਖ ਕੈ ਦਿੱਤਾ

  • @RanjitSingh-ls6fr
    @RanjitSingh-ls6fr Před měsícem

    Mainu Hansraj hans ji by kalakar bht pasand ne rajneeti ch ohhh kida de ne mainu oas waal teyan ni kalakar bht Wadiya hansraj hans ji ada di awaz je Halle gona start kar dawe dubra bollywood nalo cut nahi

  • @GurdialSingh-zh4wh
    @GurdialSingh-zh4wh Před měsícem

    Very good ji

  • @HarchandSingh-rh6sx
    @HarchandSingh-rh6sx Před měsícem

    God bless you

  • @user-el8nm8sk4b
    @user-el8nm8sk4b Před měsícem

    Hans raj Hans very good man

  • @user-jz1mb9vs4q
    @user-jz1mb9vs4q Před měsícem

    Mojj a fkeera Di agya swaad yaar ledar kadde kisses da bhala nai kar sakda fir A ta naal singer v a o v pdammmmm sreeeee

  • @Bawarecordsofficial
    @Bawarecordsofficial Před měsícem +3

    ਬਹੁਤ ਚੰਗਾ ਕੀਤਾ

  • @luckymalik8424
    @luckymalik8424 Před měsícem +3

    Batmeez ensan

  • @RajKaur-xp2qu
    @RajKaur-xp2qu Před měsícem

    Hans Raj Hans ji lmandar bandava

  • @ParveenKumar-md8ie
    @ParveenKumar-md8ie Před měsícem

    ❤❤❤❤❤❤❤❤❤❤❤❤❤🎉

  • @gaaykistudiosranjitpunjabi4459

    ❤❤❤❤❤

  • @Gill-i9o
    @Gill-i9o Před měsícem +1

    ਤੁਸੀ ਸਿਆਸਤ ਤੋ ਕੀ ਲੈਣਾ ਏ, ਤੁਸੀ ਆਪਣੇ ਗੀਤਾ ਵੱਲ ਧਿਆਨ ਦਿਓ ਜੀ

  • @Joginder-zd3mi
    @Joginder-zd3mi Před měsícem

    ਹੁਣ ਠੀਕ ਲਗਦਾ ਆ ਹੰਸ

  • @rajwantkaur7921
    @rajwantkaur7921 Před měsícem

    💐💐💐💐🙏

  • @SunilKakealiya
    @SunilKakealiya Před měsícem

    Living legend

  • @GinniDandiwal-qh9gt
    @GinniDandiwal-qh9gt Před měsícem +2

    ਪੰਜਾਬ ਦੇ ਹੋਕੇ ਪੰਜਾਬੀਆ ਨੂੰ ਹੀ ਗਾਲਾ ਕਡ ਦੇ ਨੇ ਆਰਐਸਐਸ ਵਾਲਿਆਂ ਦੇ ਪਿੱਛੇ ਲੱਗਕੇ

  • @GursewakSingh-wf7dl
    @GursewakSingh-wf7dl Před měsícem

    ਗੋਦੀ ਮੀਡੀਆ ਵਾਲਾ ਦੇਖੋ ਕਿਵੇਂ ਥੱਲੇ ਪੈਣ ਤੱਕ ਜਾਂਦਾ ਹੈ

  • @user-db3xr9wt2g
    @user-db3xr9wt2g Před měsícem

    Hans ji Siast da Kherha Shado fir Lok Tahanu Piar Karnge Pahila Vang🎉

  • @KanaljeetKour
    @KanaljeetKour Před měsícem +1

    Hans veer meta sare singers heroes nu ihe kehnde a k tuse politick ch na javo tuhade izt poire hovege baki tuse taveere party v glt chun lae.

  • @Baghapurana001
    @Baghapurana001 Před měsícem

    🙏🏻

  • @dhannaram2661
    @dhannaram2661 Před měsícem

    Politics is not in favour of Hans Raj Hans

  • @yuvrajsingh650
    @yuvrajsingh650 Před měsícem

    age a asli roop cha 😅😅

  • @SK-io4gd
    @SK-io4gd Před měsícem

    ਮੁਹੰਮਦ ਸਦੀਕ ਜੀ ਨੂੰ ਗਾਣੇ ਵਿੱਚ ਨਾਲ ਖੜਾ ਲਿਓ ਅਨਮੋਲ ਦੇ ਨਾਲ ਨਾਲ 😂

  • @gurwindersinghbalu6530
    @gurwindersinghbalu6530 Před měsícem +2

    Bharopiyyyy. 😅

  • @sukhvindersingh5322
    @sukhvindersingh5322 Před měsícem

    ਮੋਦੀ ਦਾ ਮਕਸਦ ਹੀ ਨਫ਼ਰਤ ਵੰਡਣਾ ਹੈ।

  • @JatinderSingh-sb5jv
    @JatinderSingh-sb5jv Před měsícem

    Maa kinii sohnii hove gi jis ne iniii sohni morat nu janam ditaa

  • @IPSSaini
    @IPSSaini Před měsícem

    ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ 😮
    ਇਹਦੀ ਕੋਈ ਜ਼ੁਬਾਨ ਨਹੀਂ...! ਇਹਦਾ ਕੰਮ ਤਾਂ ਗੰਗਾ ਗਏ ਗੰਗਾ ਰਾਮ,, ਜਮਨਾ ਗਏ ਜਮਨਾ ਦਾਸ ਆਲ਼ਾ ਹੋ ਗਿਆ ਐ...! 👎🏻

  • @KanaljeetKour
    @KanaljeetKour Před měsícem

    Jassi was 👍 👍

  • @user-yx2iw5bp5m
    @user-yx2iw5bp5m Před měsícem

    Sardar Hans Raj Hans loka nu bardast ni ho reha

  • @rajpalsingh4459
    @rajpalsingh4459 Před měsícem

    हंस राज हंस जी नू राजनीति च औना ही नहीं चाहीदा सी, सूफ़ी संत दा राजनीति नाल कोई सम्बंध नहीं है, अपनी पुरानी राह ते चलदे रहो, छडो ए गन्दी राजनीति नू 🙏🙏🙏

  • @sukhwindersingh-jy8zs
    @sukhwindersingh-jy8zs Před měsícem +1

    ਇਹ ਕਦੇ ਬਾਬਾ ਜੀ ਤੇ ਕਦੇ ਕੱਝ ਬਣ ਜਾਦਾ ਹੈ

  • @InderjitSingh-kh9gx
    @InderjitSingh-kh9gx Před měsícem

    ਮੱਛੀ ਮੁੜਦੀ ਪੱਥਰ ਚੱਟ ਕੇ ਹੀ ਹੈ😂

  • @user67125
    @user67125 Před měsícem +3

    Jutiaann kha ke akal ayi chlo taan v theek a

  • @JatinderSingh-xw3oc
    @JatinderSingh-xw3oc Před měsícem

    mahboob da ki baneya sir😂😂😂😂😂

  • @111000san
    @111000san Před měsícem +1

    he’s a great singer ❤

  • @gurjantsingh8937
    @gurjantsingh8937 Před měsícem

    ਗਲਾ ਦਾ ਕੜਾਹ

  • @chandershekhar4177
    @chandershekhar4177 Před měsícem

    ਲੋਟ ਕੇ ਬੁੱਧੂ ਘਰ ਨੂੰ ਆਏ

  • @1sukhman
    @1sukhman Před měsícem

    ਚਿੱਟੀ ਪੱਗ ਲਾ ਕੇ ਕੀਲੀ ਟੰਗ ਦਿੱਤੀ।

  • @gulmindersinghkhalsa3351
    @gulmindersinghkhalsa3351 Před měsícem +1

    Boycott hans to teach him lesson hun teri pagg uttar gayi ha modi nu apne gaane suno Sikh kaun tenu boycott katega akal takht te Jaa ke maafi maang

  • @harishchoudhary3249
    @harishchoudhary3249 Před měsícem

    Don’t worry you getting good pension

  • @user-fk1xc6wj4t
    @user-fk1xc6wj4t Před měsícem

    Hans Raj ji bahut change insan han

  • @himr5237
    @himr5237 Před měsícem

    9:33 Hansraj Ji Kise time stage aage baith ke Shabd bol de see Satguru Ke Samnna. vosama shyad ab na mela

  • @varinder3847
    @varinder3847 Před měsícem

    Tu ohi ay jo kehnda si ki MODI JI ta mere murshad ne 😂😂

  • @Punjabichannel496
    @Punjabichannel496 Před měsícem

    Sorry sir I request poltix tanu Changi nhi lag

  • @gurmukhsingh3907
    @gurmukhsingh3907 Před měsícem

    Tusi saade favorite singer ho please tusi hun politics ch na jaayeo

  • @Harmandeol2323A
    @Harmandeol2323A Před měsícem

    😂😂😂😂

  • @kulwantsinghaulakh1640
    @kulwantsinghaulakh1640 Před měsícem

    ਸੋ ਚੁਹਾ ਖਾ ਕੇ ਬਿਲੀ ਹਜ ਨੂੰ ਚਲੀ

  • @mykitchengarden58
    @mykitchengarden58 Před měsícem

    You are gentle man with very bad political party

  • @AjaySingh-ii8if
    @AjaySingh-ii8if Před měsícem +1

    Vekhi kitte shinde toh baad eh na chala jave

  • @harigosal
    @harigosal Před měsícem

    Hans ji
    Der aaye drusat aaye aje vi kujh nahi gya… sangeet ne aap nu badi izat bakhshi hai sangeet di sewa karo

  • @daljitsingh-ob7fb
    @daljitsingh-ob7fb Před měsícem

    chola kithe kithe geya sota kidhar geya good questioned simranjeet you reacted badly hun kithe geya

  • @rupindersodhi6869
    @rupindersodhi6869 Před měsícem +1

    Oye bani banaye izzet gawa laye

  • @amarsinghdhaliwal4598
    @amarsinghdhaliwal4598 Před měsícem

    PUNJABEA NE KISANA NE SAVA KETE 😁😁😁😁😁😁😁😁😁😁

  • @TajinderSingh-it6qo
    @TajinderSingh-it6qo Před měsícem +1

    moj aa faqira di tuhada mukam bahut ucha rajniti chhdo

  • @Rajbircoo
    @Rajbircoo Před měsícem

    ਦਸਤਾਰ ਕਿੱਦਰ ਗਈ। ??