ਬਹਿਰੂਪਣ ਭਾਗ 2 ep 86 | new punjabi movie 2023 | Punjabi Video | Sukhpal | Mansa

Sdílet
Vložit
  • čas přidán 22. 08. 2024
  • ਬਹਿਰੂਪਣ ਭਾਗ 2 ep 86 | new punjabi movie 2023 | Punjabi Video | Sukhpal | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 730

  • @HardevsinghSihra-br2yy
    @HardevsinghSihra-br2yy Před rokem +34

    ਬਹੁਤ ਵਧੀਆ,, ਭਾਈ ਜੱਸਾ ਸਿੰਘ, ਵੀ , ਬਾਕੀ, ਬਾਈ ਰਾਜੁ , ਵਰਗੇ , ਇਨਸਾਨ ਵੀ ਬਹੁਤ ਜ਼ਰੂਰੀ ਹਨ ਜੀ, ਦੁਨੀਆ ਵਿੱਚ।

  • @gurpreetkaur-wn5pz
    @gurpreetkaur-wn5pz Před rokem +16

    🙏 ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਸਨੇਹਾ ਦੇਦੀਆਂ ਨੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ❤ਜਿਸ ਦਿਨ ਤੁਹਾਡੀ ਵੀਡੀਓ ਆਓਣੀ ਹੁੰਦੀਆਂ ਮੈਂ ਜਲਦੀ ੨ ਕੰਮ ਖਤਮ ਕਰ ਲੈਂਦੀਆਂ 😊😊

  • @Thealtafmalik_
    @Thealtafmalik_ Před rokem +96

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @GurmeetKaur-kl7zs
    @GurmeetKaur-kl7zs Před rokem +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

  • @Kuldeepsingh-xg1zy
    @Kuldeepsingh-xg1zy Před rokem +11

    ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
    ਲਾਲਚ ਬੁਰੀ ਬਲਾ
    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
    ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ
    ਵਾਹਿਗੁਰੂ ਜੀ ਤਰੱਕੀ ਬਖਸ਼ਣ ❤❤❤❤❤
    Love you ਸਾਰੀ ਟੀਮ ਨੂੰ
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🙏🌹🙏🌹🙏🌹🙏🌹🙏🌹🙏🌹🙏

  • @SukhpalGrewal-rx6bs
    @SukhpalGrewal-rx6bs Před rokem +4

    ਬਹੁਤ ਹੀ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸੇ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ

  • @jagwantsinghdeol3086
    @jagwantsinghdeol3086 Před rokem +5

    ਜੱਸੇ ਬਾਈ ਅਤੇ ਸੁੱਖਪਾਲ ਦੀ ਐਕਟਿੰਗ ਬਹੁਤ ਵਧੀਆ ਰੱਬ ਤੰਦਰੁਸਤੀ ਬਖਸੇ ਮੈ ਜਗਵੰਤ ਸਿੰਘ ਦਿਉਲ ਮੇਰਾ ਪੋਤਾ ਗੁਣਤਾਜ ਸਿੰਘ ਦਿਉਲ ਪਿੰਡ ਬ੍ਰਹਮਪੁਰ ਤਹਿਸੀਲ ਰਾਏਕੋਟ ਜਿਲਾ ਲੁਧਿਅਣਾ ਪ੍ਰਮਾਤਮਾ ਤਰੱਕੀ ਬਖਸੇ।

  • @HardevsinghSihra-br2yy
    @HardevsinghSihra-br2yy Před rokem +10

    ਜੇਕਰ, ਅਸੀਂ , ਸੋਚ ਕੇ , ਆਪਣੇ ਤੇ ਲਾਗੂ ਕਰੀਏ ਤਾਂ, ਪੰਜਾਬ ,,ਸਦਾ ਹੀ, ਚੜ੍ਹਦੀ ਕਲਾ ਵਿੱਚ ਮੌਜਾਂ ਮਾਣੇ।

  • @Rog_Gaming_1
    @Rog_Gaming_1 Před rokem +8

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਅੱਜ ਦੇ ਟਾਈਮ ਵਿੱਚ ਸਭ ਦੇ ਚਿਹਰੇ ਤੇ ਨਕਾਬ ਆ ਜੀ ਦੇ ਚਾਰ ਪੈਸੇ ਹੈਗੇ ਆ ਤਾਂ ਸਭ ਬਲਾਉਂਦੇ ਨੇ ਨਹੀਂ ਕੋਈ ਆਪਣਾ ਵੀ ਨੀ ਪਛਾਣਦਾ ਮੈਂ ਕੁਲਦੀਪ ਕੌਰ ਹਮੀਦੀ ਧੰਨਵਾਦ ਜੀ ❤❤❤

  • @amarjitkaur7704
    @amarjitkaur7704 Před rokem +11

    ਵੀਰ ਜੀ ਸਬਜੀ ਜਿਆਦਾ ਹੈ ਤਾਂਅਸੀਂ ਵੀ ਲੈ ਕੇ ਜਾਈਏ ਵੀਰ ਜੀ ਬਹੁਤ ਵਧੀਆਂ ਅੱਜਕਲ੍ਹ ਇਸ ਤਰ੍ਹਾਂ ਹੀ ਚਲਦਾ ਵੀਰਾਂ ਤਾਂ ਭੈਣਾਂ ਦੇ ਰਿਸਤੇ ਹੀ ਲਾਲਚ ਵਿੱਚ ਟੁੱਟਕੇ ਚੂਰ ਹੋ ਗੇ ਤੁਸੀਂ ਮੇਰੇ ਕਿਸੇ ਵੀ ਕੁਮੈਟ ਦਾ ਨਾਂ ਨਹੀਂ ਪੜਿਆਂ ਅਮਰਜੀਤ ਕੌਰ ਬਠਿੰਡਾ

  • @KashmirKhan-gh3gs
    @KashmirKhan-gh3gs Před rokem +4

    ਬਾਈ ਜੀ ਸਾਡਾ ਨਾਮ ਬੋਲਿਆ ਕਰੋ ਜੀ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ਖਾਨ ਜਖੇਪਲ

  • @SimranSingh-zx4wj
    @SimranSingh-zx4wj Před rokem +11

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @user-pl3jr8gn2z
    @user-pl3jr8gn2z Před rokem +4

    ਬਹੁਤ ਸੋਹਣੀ ਵੀਡੀਓ ਹੈ ਜੀ ❤❤❤ ਮਨਜੋਤ ਸਿੰਘ ਮੇਦੈਵਾਸ ♥️♥️ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ♥️♥️♥️💓💓💓💓💓💓💓💓💓💗💗💗💗💗💗🧡🧡🧡🧡🧡🧡🧡🧡🧡🧡💚💚💚💚💚💚💚💚💙💙💙💙💙💙💝💝💝💝💝💝💝💝💝💖💖💖💖💖💖💖💖♥️♥️♥️♥️♥️♥️👤♥️❣️❣️❣️❣️❣️❣️❣️❣️👌👌👌👌👌👌👌💗💗💗💗💗

  • @official_deva74193
    @official_deva74193 Před rokem +3

    ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਅਸੀਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਤੁਹਾਡੀ ਵੀਡੀਓ ਦੇਖ ਦੇ ਹਾਂ ਸੁਖਪਾਲ ਦੀਦੀ ਤੁਸੀਂ ਤੇ ਤੁਹਾਡੀ ਸਾਰੀ ਟੀਮ ਹਮੇਸ਼ਾ ਖੁਸ਼ ਰਹੇ ਵਾਹਿਗੂਰੁ ਤੁਹਾਡੇ ਤੇ ਆਪਣੀ ਮੇਹਰ ਰਖੇ 🙏🏻🙂ਪਰਮਜੀਤ ਕੌਰ ਈਸਾਪੁਰ (ਲੰਡਾ)

  • @pindauppal897
    @pindauppal897 Před rokem +5

    ਬਹੁਤ ਵਧੀਆ ਬਾਈ

  • @manjeetsinghsukhanand2473

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਜੈਸੀ ਕਰਨੀ ਵੈਸੀ ਭਰਨੀ ਪਿਆਰ ਦੇ ਬਦਲੇ ਪਿਆਰ ਨਫ਼ਰਤ ਬਦਲੇ ਨਫ਼ਰਤ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

    • @amarjitkaur7704
      @amarjitkaur7704 Před rokem +1

      ਸਤਿ ਸੀ੍ ਆਕਾਲ ਵੀੜੀਓ ਬਹੁਤ ਵਧੀਆਂ ਅੱਜਕੱਲ ਜਮੀਨਾ ਤੇ ਹਿੰਸਿਆਂਨੇ ਭੈਣ ਭਰਾਵਾਂ ਦੇ ਰਿਸਤੇ ਹੀ ਤੋੜ ਦਿਤੇ । ਸੱਚ ਹੀ ਕਿਹਾ ਸਤਿ ਸੀ੍ ਆਕਾਲ। ਅਮਰਜੀਤ ਕੌਰ ਬਠਿੰਡਾ ਸੇਵਾ ਮੁਕਤ ਈ਼ ਪੀ਼ਐਫ

    • @AshokKumar-bc2hp
      @AshokKumar-bc2hp Před 11 měsíci

      ​@@amarjitkaur7704❤

  • @jassgrewaljassgrewal-vu3bq

    ਤੁਹਾਡਾ ਰਹਿਣ ਬਸੇਰਾ ਬਹੁਤ ਵਧੀਆ ਠੰਡੀ ਹਵਾ ਦਰੱਖਤਾ ਥੱਲੇ ਮੰਜਾ ਕਿੰਨਾ ਮਜਾ ਆਉਦਾ ਹੋਊ

  • @NarinderKaur19498
    @NarinderKaur19498 Před rokem +3

    ਬਹੁਤ ਹੀ ਵਧੀਆ video c , well done all team members,, from uk

  • @gurjeetkaurdhaliwal3559
    @gurjeetkaurdhaliwal3559 Před rokem +4

    ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ।

  • @rachhpalsingh78466
    @rachhpalsingh78466 Před rokem +7

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sukhdevsingh2088
    @sukhdevsingh2088 Před rokem +4

    ਬਹੁਤ ਵਧੀਆ ਸਟੋਰੀਆਂ ਹੈ ਬਾਈ ਜੀ ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ

  • @navjotkaurrajveerkaur7thb865
    @navjotkaurrajveerkaur7thb865 Před 11 měsíci +3

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੁਖਪਾਲ ਭੈਣ ਪਰਮਜੀਤ ਧੂੜਕੋਟ ਰਣਸੀਂਹ

  • @amandeepkaur9781
    @amandeepkaur9781 Před rokem +4

    ਬਹੁਤ ਵਧੀਆ ਵੀਡਿਉ ਬਣਾਉਂਦੇ ਆ ਤੁਸੀਂ। ਹਰ ਇਕ ਵੀਡਿਉ ਚ ਕੋਈ ਸੰਦੇਸ਼ ਹੁੰਦਾ ਲੋਕਾਂ ਵਾਸਤੇ।

  • @bipandhaliwal3025
    @bipandhaliwal3025 Před rokem +3

    Very nice video aa veer g 👌 ਜੈਸੀ ਕਰਨੀ ਵੈਸੀ ਭਰਨੀ

  • @user-jo4xt5pj5g
    @user-jo4xt5pj5g Před rokem +4

    ਬਹੁਤ ਵਧੀਆ ਸਿਖਿਆ ਦਾਇਕ ਹੈ

  • @sonalika.lover.s665
    @sonalika.lover.s665 Před rokem +3

    ਬਹੁਤ ਵਧੀਆਂ😮😮😊

  • @user-ph5gm3dx7t
    @user-ph5gm3dx7t Před rokem +3

    ਬਾਈ ਜੀ ਸਾਤਿ ਸ੍ਰੀ ਆਕਾਲ ਜੀ 🙏🙏

  • @kulwinderknagra3640
    @kulwinderknagra3640 Před rokem +4

    ਚਾਚੀ ਦੀ ਗਲ ਦਾ ਵਿਸ਼ਵਾਸ਼ ਕਰੋ ਸੁਖਪਾਲ ਭੈਣੇ 🙏❤🙏

  • @gurdeepkaur5145
    @gurdeepkaur5145 Před 10 měsíci +3

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @harmeetsingh6471
    @harmeetsingh6471 Před rokem +3

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਖੁਸ਼ ਰੱਖਣ

  • @BhawanChahal-yy4lm
    @BhawanChahal-yy4lm Před rokem +3

    Very nice video ❤❤

  • @gurmeetsekhon9684
    @gurmeetsekhon9684 Před rokem +4

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਬਾਈ ਜੀ ਪਰ ਤੁਸੀਂ ਕਦੇ ਮੇਰਾ ਕੁਮਿੰਟ ਕਦੇ ਵੀ ਨਹੀਂ ਪੜ੍ਹਿਆ ਬਹੁਤ ਮਾੜੀ ਗੱਲ ਐ ਗੁਰਮੀਤ ਸੇਖੋਂ ਪਿੰਡ ਢੁੱਡੀ ਜ਼ਿਲ੍ਹਾ ਫ਼ਰੀਦਕੋਟ ਧੰਨਵਾਦ ਜੀ ਸਾਰੀ ਟੀਮ ਦਾ ਪ੍ਰਮਾਤਮਾ ਲੰਬੀ ਉਮਰ ਕਰੇ

  • @gattunadalon2855
    @gattunadalon2855 Před rokem +3

    ❤❤❤ heart touching story❤❤
    Harshleen from nadalon hosiarpur punjab

  • @gurwindersidhugfc9024
    @gurwindersidhugfc9024 Před rokem +3

    ਬਹੁਤ ਵਧੀਆ ਜੀ
    ਵਧੀਆ ਸਿੱਖਿਆ ਮਿਲਦੀ ਆ ਸੋਡੀ ਵੀਡਿਓ ਤੋਂ

  • @rachhpalsingh78466
    @rachhpalsingh78466 Před rokem +39

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @rockgamer185
    @rockgamer185 Před rokem +2

    ਬਹੁਤ ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @swarnjeetkaur3966
    @swarnjeetkaur3966 Před rokem +7

    Very very nice video god bless you waheguru ji 🙏 Maher karo sab ta sukhnanad 👍

  • @Angrej-kaur
    @Angrej-kaur Před rokem +3

    Well done appreciate your acting 🤗 ਅੰਗਰੇਜ ਕੌਰ (ਤਲਵੰਡੀ ਸਾਬੋ)

  • @GurmeetKaur-kl7zs
    @GurmeetKaur-kl7zs Před rokem +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 😊

  • @jaswinderkaur1134
    @jaswinderkaur1134 Před 11 měsíci +3

    ਜਸਵੰਤਕਗਣਵਾਲ❤❤

  • @jassbrar477
    @jassbrar477 Před rokem +3

    ਟੀਮ ਚ ਕੁਝ ਹੋਰ ਨਵੇਂ ਲੋਕ ਵੀ ਲਿਆ ਕਰੋ ਕਿਉਕਿ ਜਦੋਂ episode ਬਦਲਦੇ ਹੋ ਮੈਬਰ ਓਹੀ ਹੁੰਦੇ ਐ ,ਫੇਰ ਗੱਲ ਨਹੀਂ ਬਣਦੀ

  • @sandeep-rm8xg
    @sandeep-rm8xg Před rokem +4

    ਬੋਹਤ ਬਧੀਆ ਬੀੜੀਓ ਬਣੀਐ ਬਾਈ ਜੱਸੇ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ ਜਿਊਂਦੇ ਰਹੋ ਹਸਦੇ ਬਸਦੇ ਰਹੋ ਪਰ ਜਿੱਮੇ ਮਾੱਸੀ ਮੇਰੀ ਗੁਰਤੇਜ ਆਲੀ ਮਾਂ ਕਲੇਸਣਾਂ ਆਲੀ ਬੀੜੀਓ ਵਿੱਚ ਦਖਾਈ ਤੀ ਐਸਤਰਾਂ ਥੋੜੀ ਜੀਹੀ ਕਦੇਨਾਕਦੇ ਦਖਦਿਆ ਕਰੋ

  • @SimranKaur-xp8xy
    @SimranKaur-xp8xy Před 7 měsíci +1

    Very nice god bless you team members 🙏🙏👌🏻👌🏻👍👍

  • @laxmanahuja7130
    @laxmanahuja7130 Před rokem +6

    बहिरूपन पार्ट 2 मे happy ending के लिए.. बेटी माँ का पत्ता लेने आ जाती और माँ सारी सम्पति बेटी के नाम कर देती.. और आनंद आता... बहरहाल कथा बहुत अच्छी लगी.. सभी team को बधाई 😊

  • @JohnCena-fy5pb
    @JohnCena-fy5pb Před rokem

    ਬਿਲਕੁਲ ਸੱਚੀਆ ਗੱਲਾਂ ਨੇ ਜੀ

  • @amarjitkaur7704
    @amarjitkaur7704 Před rokem +2

    ਸੁਖਪਾਲ ਨੂੰ ਵੇਖ ਤਾਂ ਸੱਚਮੁਚ ਰੋਣਾ ਆਂ ਜਾਂਦਾ ਅਮਰਜੀਤ ਕੌਰ ਬਠਿੰਡਾ।

  • @HarpreetkaurPreet-op3bb
    @HarpreetkaurPreet-op3bb Před rokem +6

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

    • @user-ne8wg2cb2r
      @user-ne8wg2cb2r Před rokem +1

      Zaberdast video My dear friend village sargodha 😊😅

  • @Arshpreetsandhucitytour369

    ਜੱਸੇ ਨੇ ਤਾ ਜਮਾ ਸਵਾਦ ਲਿਆਤਾ ਇਹ ਸਾਲ਼ੇ ਜ਼ਮੀਨ ਲੈਣ ਨੂੰ ਫਿਰਦੇ ਸੀ 😂😂😂😂😂😂

  • @sukhdeep320
    @sukhdeep320 Před rokem +1

    Buht sohni video sukhpal mam🎉

  • @user-fz6bv6sc9o
    @user-fz6bv6sc9o Před rokem +2

    Very very nice video god bless you wehegur mehar kre 🙏

  • @AbbasKhan-bu8uw
    @AbbasKhan-bu8uw Před rokem +2

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਕਿ ਇਹ ਸਭ ਕੁਝ ਪ੍ਰਮਾਤਮਾ ਏਥੇ ਹੀ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਬਹੁਤ ਹੀ ਵਧੀਆ ਜੀ
    ਪਿੰਡ ਭੱਦਲ ਥੂਹਾ ਅਮਲੋਹ
    ਜਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਜੀ
    ਪੰਜਾਬ

  • @sikandershahi1526
    @sikandershahi1526 Před 3 měsíci +1

    ਪਿੰਡ ਹਰਰਾਣ ਸਿਕੰਦਰ ਸਿੰਘ
    ਵਾਹਿਗੁਰੂ ਜੀ ਬ ਲੌ ਕਦੇ ਕਾ ‌ਡਲੇ ❤

  • @jaswindersingh-qi5wx
    @jaswindersingh-qi5wx Před rokem +1

    Very nic video bot vadia lagga ❤god bless you sari tim nu❤

  • @jobangill2820
    @jobangill2820 Před rokem +4

    ਵਾਹਿਗੁਰੂ ਜੀ ਮੇਹਰ ਕਰੇ ਵਰੇ ਸਾਹਿਬ

  • @SiconGaming610
    @SiconGaming610 Před rokem +1

    Nice dii teem bhot achi aa badloea na

  • @arunuppal6551
    @arunuppal6551 Před rokem +2

    Nice very ji gurcharn singh bassian

  • @Arshpreetsandhucitytour369

    ਬਾਂਹ ਤਰਾਂਕੇ ਬਹਿ ਗਈ ਬੇਬੇ 😅😅😅😅

  • @BeantSingh-ih1sn
    @BeantSingh-ih1sn Před rokem +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @GaganBrar-gm6os
    @GaganBrar-gm6os Před rokem +3

    ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ
    ਬੇਸਬਰੀ ਨਾਲ ਇੰਤਜਾਰ ਕਰ ਰਹੇ ਸੀ ਤੁਹਾਡੀ ਵੀਡੀਓ ਦਾ
    ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜਿਲ੍ਹਾ ਬਠਿੰਡਾ

  • @ranjeetsinghsingh9248
    @ranjeetsinghsingh9248 Před rokem +1

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ

  • @SukhwinderKaur-rg8ou
    @SukhwinderKaur-rg8ou Před rokem +2

    Very nice video ❤Tanbir singh mullanpur garibdass new Chandigarh mohali ❤❤

  • @JasvirKaur-ge8xk
    @JasvirKaur-ge8xk Před rokem +1

    Aaj kal jmin de mamle ch koi kise da bhrosa nhin krda or na krna chahida Paisa or jmin te har ek di Aakh hundi aa lalch pe janda loka nu 😔

  • @SukhwinderKaur-rg8ou
    @SukhwinderKaur-rg8ou Před rokem +2

    Sanu kise nal Mada nhi Krna chahida 🙏Tanbir Singh Mullanpur garibdass New Chandigarh mohali ❤❤

  • @OnkarSingh-xj8kx
    @OnkarSingh-xj8kx Před rokem +1

    ❤❤❤❤❤❤❤❤❤❤❤❤❤❤Vill Bhaowal

  • @nirmalthapar6008
    @nirmalthapar6008 Před rokem +1

    Very good video and very good story. 👌👌👌👌

  • @HarpreetKaur-qe1vg
    @HarpreetKaur-qe1vg Před rokem +3

    ਬਹੁਤ ਵਧੀਆ ਜੀ👍🙏 ਹਰਪ੍ਰੀਤ ਕੋਰ ਮਨੂਕ ਸਹਿਰ। ਸਾਰਾ। ਪਰੀਵਾਰ

  • @Kuldeeppabla-ek4wh
    @Kuldeeppabla-ek4wh Před měsícem

    ਜੱਸੇ ਵੀਰ ਜੀ ਸੁਖਪਾਲ ਭੈਣ ਲੋਕਾਂ ਨੂੰ ਚੰਗਾ ਸੁਨੇਹਾ ਦੇ ਰਹੇ ਹੋ ਬਹੁਤ ਵਧੀਆ ਉਪਰਾਲਾ

  • @M___10____KING514
    @M___10____KING514 Před rokem +1

    ਬਹੁਤ ਵਧੀਆ ਵੀਡੀਓ ਸੀ। ਧੀਆਂ ਤਾਂ ਮੋਮ ਵਰਗੀਆਂ ਹੁੰਦੀਆਂ ਹਨ। ਜਲਦੀ ਭੀਗਲ ਜਾਂਦੀਆਂ ਹਨ। ਮਂਤੇਰ ਮਾਵਾਂ ਐਹੋ ਜਿਹੇਆ ਹੀ ਹੁੰਦੀ
    ਆ ਹਨ। ਪਿੰਡ ਸਦੋਹਾ ਰਮਨਦੀਪ ਕੌਰ

  • @jeetorita802
    @jeetorita802 Před 9 měsíci +1

    I have see all drama but this drama is very good

  • @binderdhumi1232
    @binderdhumi1232 Před rokem +4

    ਬਹੁਤ ਵਧੀਆ ਜੀ❤❤❤❤❤❤❤❤

  • @mandeepsandhu3436
    @mandeepsandhu3436 Před rokem +2

    ਬਹੁਤ ਵਧੀਆ ਸਟੋਰੀ

  • @baljinderkaur3931
    @baljinderkaur3931 Před rokem +1

    , ਬਹੁਤ ਵਧੀਆ videos ਸੀ ਪਿੰਡ ਢੰਗਰਾਲੀ

  • @JagdishSingh-ut8by
    @JagdishSingh-ut8by Před rokem +2

    ਬਹੁਤ ਵਧੀਆ ਵੀਡੀਓ ਜੀ ਜੈਸੀ ਕਰਨੀ ਵੈਸੀ ਭਰਨੀ ਕਿਰਨ ਭੂਤਗੜ੍ਹ ❤❤

  • @devsoni6830
    @devsoni6830 Před rokem +4

    धीजन दा ता जमाना नी रह गया दुनियां दारी बोहत चंद्री है बीरे 😢
    देविंदर सोनी रतिया

  • @jasveerkaur7019
    @jasveerkaur7019 Před rokem +1

    Sukhpal di maa menu bht sohni lgdi aa

  • @surinderloyal891
    @surinderloyal891 Před rokem +1

    Very nice love all family and pendu versa surinder kaur jalandhar

  • @gurpreetkaur-wn5pz
    @gurpreetkaur-wn5pz Před rokem +1

    ਗੁਰਪ੍ਰੀਤ ਕੌਰ ਫਤਿਹਗੜ੍ਹ ਸਾਹਬ🙏🙏

  • @DhandeepSingh-en2vl
    @DhandeepSingh-en2vl Před rokem +10

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਬਖਸ਼ੇ

  • @jaswinderkaur3826
    @jaswinderkaur3826 Před rokem +1

    ਬਹੁਤ ਵਧੀਆ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜੀ, ਹਾਏ ਓ ਲੜਾਈ ਬਹੁਤ ਵਧੀਆ ਐਕਟਿੰਗ ਕਰਦੇ ਸਾਰੇ 😂😂😂

  • @jagguchauhanjaggu2679
    @jagguchauhanjaggu2679 Před rokem +1

    Very very nice story 👏👏

  • @Jasmeditz0__0
    @Jasmeditz0__0 Před rokem +1

    Very nice video 🤗🤗👌🏻👌🏻

  • @jasbirvirdi6653
    @jasbirvirdi6653 Před rokem +1

    ਬਹੁਤ ਵਧੀਆ

  • @veerpalkaur4499
    @veerpalkaur4499 Před rokem +1

    Very very very nice video 👍👍👍👍👍

  • @mandeepgrewal1451
    @mandeepgrewal1451 Před rokem +2

    Very Nice Video
    Waheguru ji mehar kro

  • @MandeepKaur-nc5dm
    @MandeepKaur-nc5dm Před rokem +2

    Bahut Vidya g all family members are good acting God bless you 🎉🎉🎉🎉🎉🎉

  • @sukhmindersivia158
    @sukhmindersivia158 Před rokem +1

    Next part jaldi ly k ao bhi g Waheguru trki baksh hmesha bhut sohni video ❤️❤️

  • @jagdevbrar9973
    @jagdevbrar9973 Před rokem +1

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @Gurpinderchahal01
    @Gurpinderchahal01 Před rokem +7

    ਜਦੋਂ ਜੱਸੇ ਦੇ ਚਾਕੂ ਮਾਰਿਆ ਤਾਂ ਮੰਨ ਐਕ ਦਮ ਹੋਰ ਹੀ ਹੋਗਿਆ 😢😢 ਪਰ ਸੁਪਨੇ ਸੀ ਪਰਨੀਤ ਸਿੰਘ ਜੀ ❤❤

  • @ztriplezero
    @ztriplezero Před rokem +3

    ਸਰਦਾਰ ਜੀ, ਸਤਿਸ਼੍ਰੀਅਕਾਲ! ਆਪਜੀ ਜੀ ਨੂੰ ਬੇਨਤੀ ਕਰਨੀ ਸੀ ਕਿ ਹਰੇਕ ਪ੍ਰੋਗਰਾਮ ਦੇ ਆਖਿਰ ਵਿੱਚ, ਕਲਾਕਾਰ ਦਾ ਕਾਲਪਨਿਕ ਅਤੇ ਅਸਲੀ ਨਾਮ (ਨੰਬਰੀ ਵਜੋਂ) ਦਿੱਤਾ ਜਾਵੇ । ਹਰੇਕ ਕਿਰਦਾਰ ਬਹੁਤ ਚੰਗਾ ਅਤੇ ਮਿਹਨਤਨੁਮਾ ਲੱਗਦਾ ਹੈ ਜਿਸ ਕਾਰਨ ਮਨ ਵਿੱਚ ਸਤਿਕਾਰ ਨਾਲ਼ ਦੂਰੋਂ ਹੀ ਇੱਕ ਰਿਸ਼ਤਾ ਮਹਿਸੂਸ ਹੁੰਦਾ ਹੈ ਜੀ। ਧੰਨਵਾਦ।

  • @naziasheikh8393
    @naziasheikh8393 Před rokem +33

    ਸੁਪਨਾ ਸੀ,, ਚਲ ਵਧੀਆ 😄😄 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤

  • @veerpalkaur4499
    @veerpalkaur4499 Před rokem +2

    Very nice acting God 🙏🙏👌👌 bless you all team 👍👍👍👍👍👍 very nice massage ❤❤❤❤❤

  • @balwindergrewal9951
    @balwindergrewal9951 Před rokem +2

    Very nice video ji
    Mata ji the acting very good 👍
    God bless you all team members ❤❤❤❤❤❤❤

  • @gurwinderbrar189
    @gurwinderbrar189 Před rokem +2

    Bhut vadia motivation aa g sarea lai 😊❤

  • @amriksidhu5998
    @amriksidhu5998 Před rokem +3

    ❤❤very nice story aa g❤❤

  • @nitynirman
    @nitynirman Před rokem +5

    ਬਹੁਤ ਸੋਹਣਾ ਸੁਨੇਹਾ ਬਾਈ ਜੀ ❤❤ ਪਰਮਾਤਮਾ ਰਾਜ਼ੀ ਖੁਸ਼ੀ ਰੱਖੇ ਬਹੁਤ ਸੋਹਣੀ ਐਕਟਿੰਗ ਆ ਜੀ ਸਾਰੇਆ ਦੀ 👌👌

    • @user-iu5lx8ul7e
      @user-iu5lx8ul7e Před rokem

      😢😮😢😮😅😊😅😊😅😅😊😊😅🎉❤❤

  • @kusumjoshi406
    @kusumjoshi406 Před rokem +3

    Beautiful sukh pal I seen your all Episode i enjoyed ❤❤

  • @jaspalmunjal82
    @jaspalmunjal82 Před rokem +1

    Jaspal ❤🎉

  • @jagtarsingh8669
    @jagtarsingh8669 Před rokem +1

    Very nice ❤

  • @user-nk3hb2hs5v
    @user-nk3hb2hs5v Před rokem +1

    O ho

  • @user-il8it5gu2m
    @user-il8it5gu2m Před rokem

    ਗੁਰੂ ਦੇਵ ਦਾਸ