ਮੌਕਾਪ੍ਸਤ ਨੂੰਹ ep 30 | new punjabi movie 2023 | Natak | PunjabiShort Film | Sukhpal

Sdílet
Vložit
  • čas přidán 11. 09. 2024
  • ਮੌਕਾਪ੍ਸਤ ਨੂੰਹ ep 30 | new punjabi movie 2023 | PunjabiShort Film | Sukhpal‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਨੂੰਹ ਸੱਸ ਦਾ ਗੂੜਾ ਰਿਸਤਾ -
    • ਨੂੰਹ ਸੱਸ ਦਾ ਰਿਸ਼ਤਾ | n...
    ਰਿਸਦੇ ਜਖਮ -
    • ਰਿਸਦੇ ਜਖ਼ਮ Ep 26 |new p...
    ਨੂੰਹ ਦੀ ਪਾਠ ਪੂਜਾ -
    • ਨੂੰਹ ਦੀ ਪਾਠ ਪੂਜਾ |new ...
    ਸਾਗ ਚੋਰਨੀ -
    • ਸਾਗ ਚੋਰਨੀ|Ep 22 |new p...
    ਪੇਕਿਆਂ ਦਾ ਕੁੱਤਾ -
    • ਪੇਕਿਆਂ ਦਾ ਕੁੱਤਾ | Ep -...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 759

  • @kuldeepkaur2465
    @kuldeepkaur2465 Před rokem +104

    ਸਹੀ ਗੱਲ ਐ ਕੲਈ ਸੱਸਾਂ ਚ ਵੀ ਨੁਕਸ ਹੁੰਦਾ ਹਰ ਵਾਰ ਨੂੰਹਾਂ ਪੁੱਤਰ ਮਾੜੇ ਨਹੀਂ ਹੁੰਦੇ

  • @sauravsidana4186
    @sauravsidana4186 Před rokem +14

    ਅੱਜ ਮੈਂ ਫਿਰ ਰੋ ਪਿਆ। ਦਿਲ ਭਰ ਗਿਆ।
    ਸੁਖਪਾਲ ਵੀ ਬਹੁਤ ਵਧੀਆ ਐਕਟਿੰਗ ਕਰਦੀ ਹੈ।
    ਮੈਨੂੰ ਤਾਂ ਜਵਾਂ ਹੀ ਸੱਚ ਲਗਦਾ।
    Dr. Saurav Arora, ਕੋਟਕਪੂਰਾ

    • @inderghuman1033
      @inderghuman1033 Před rokem +1

      Ik tan dr.Saab tusi ronde boht jade oh😂

    • @BalbirSingh-qm5hk
      @BalbirSingh-qm5hk Před rokem

      ​@@inderghuman1033❤❤❤❤❤❤❤❤❤❤❤❤❤❤❤❤❤❤❤❤

  • @kulwinder169
    @kulwinder169 Před rokem +11

    ਇਹ ਕਹਾਣੀ ਤਾਂ ਮੇਰੀ ਮਾਂ ਪੂਰੀ ਤਰ੍ਹਾਂ ਢੁੱਕਦੀ ਹੈ ਇਹ ਗੱਲ 1979 ਦੀ ਐ ਫ਼ਰਕ ਇੰਨਾ ਕੁ ਹੈ ਕਿ ਮੇਰੇ ਪਾਪਾ ਮੇਰੀ ਮਾਂ ਨੂੰ ਪਸੰਦ ਨਹੀਂ ਕਰਦੇ ਸੀ ਤੇ ਨਾ ਮੇਰੇ ਦਾਦੀ

  • @manjeetsinghsukhanand2473

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖ਼ਸ਼ਣ ਔਖਾ ਵਕਤ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 😢

  • @kandakadd-ko9kd
    @kandakadd-ko9kd Před rokem +10

    ਸਤਿ ਸ਼੍ਰੀ ਅਕਾਲ ਬਾਈ ਮੇਰੀ ਮਾਤਾ ਨੂੰ ਅਧਰੰਗ ਹੋਇਆ ਤੇ ਓ ਮੰਜੇ ਤੇ ਨੇ,,ਜਦੋਂ ਥੋਡੀ ਨਵੀਂ ਵੀਡੀਓ ਆਉਂਦੀ ਤਾਂ ਅਸੀਂ ਸਾਰਾ ਪਰਿਵਾਰ ਮਿਲ ਕੇ ਬੈਠ ਕੇ ਦੇਖਦੇ ਆਂ ਤੇ ਵੀਡੀਓ ਦੇਖ ਕੇ ਮਾਤਾ ਨੂੰ ਵੀ ਬਹੁਤ ਖੁਸ਼ੀ ਮਿਲਦੀ ਐ,,ਧੰਨਵਾਦ 'ਪੇਂਡੂ ਵਿਰਸਾ' ਚੈਨਲ❤

  • @jobanpreet4935
    @jobanpreet4935 Před rokem +8

    ਧੰਨਵਾਦ ਵੀਰੇ ਭੈਣੇ ਸੁਖਪਾਲ ਵੀਡਿਉ ਬਾਣ‌ਉਣ ਨੂੰ ਤੁਸੀਂ ਸਾਡਾ ਬਹੁਤ ਖ਼ਿਆਲ ਰੱਖਦੇ ਉ
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @jagdeepsingh7246
    @jagdeepsingh7246 Před rokem +6

    ਬਹੁਤ ਵਧੀਆ ਵੀਰ ਰੱਬ ਚੜ੍ਹਦੀ ਕਲ੍ਹਾ ਵਿਚ ਰੱਖੇ, ਸੁਮਨਦੀਪ ਕੌਰ ਗੋਲੇਵਾਲਾ ਜ਼ਿਲ੍ਹਾ ਫ਼ਰੀਦਕੋਟ

  • @angrejangrej4354
    @angrejangrej4354 Před rokem +16

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣ ਸਾਰੀ ਟੀਮ ਨੂੰ ❤❤ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ

    • @subegsinghbrar7144
      @subegsinghbrar7144 Před rokem

      ਬਹੁਤ ਵਧੀਆ ਸਟੋਰੀ ਬਾਈ ਜੀ ਅਪਣੇ ਸਾਰੇ ਪਰਿਵਾਰ ਨੂੰ ਸਤਿ ਸਿਰੀ ਅਕਾਲ ਵਾਹਿਗੁਰੂ ਜੀ ਕਿਰਪਾ ਕਰਨ ਸਦਾ ਚੜਦੀ ਕਲਾਂ ਵਿਚ ਰਹੋ

  • @ripkulbirnaruana7399
    @ripkulbirnaruana7399 Před rokem +8

    ਬਹੁਤ ਸੋਹਣੀ ਵੀਡੀਓ ਆ ਜੀ । ਬਹੁਤ ਵਧੀਆ ਸੁਨੇਹਾ ਦਿੱਤਾ ।😢ਅਮਰਦੀਪ ਸਿੰਘ ਤਲਵੰਡੀ ਭਾਈ

  • @amolakcheema-oz4if
    @amolakcheema-oz4if Před rokem +8

    ਬਹੁਤ ਵਧੀਆ ਵੀਡੀਓ ਜੀ 💥👍 ਬਹੁਤ ਸਾਰਾ ਪਿਆਰ ਹਰਨਾਮ ਸਿੰਘ ਚੀਮਾ ਵੱਲੋਂ 💗 PRTC SANGRUR ✌🏻👍 ਰੱਬ ਤਾਹਾਨੂੰ ਤਰਕੀ ਬਕਸੇ 💯

  • @jashansidhu6868
    @jashansidhu6868 Před rokem +8

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤

    • @baldevbhullar2394
      @baldevbhullar2394 Před rokem +1

      ਵਾਹਿਗੁਰੂ, ਬਹੁਤ ਵਧੀਆ ਏ ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘਟ ਨਹੀਂ ਮਾਤਾ ਵੀ ੰਘੈਡ ਏ

  • @MandeepKaur-xs4ko
    @MandeepKaur-xs4ko Před rokem +9

    ਮੈਨੂੰ ਤਾਂ ਰੋਣਾ ਆ ਗਿਆ ਇਹ ਵੀਡਿਉ ਦੇਖ ਕੇ 😢 very emotional story sir and mam ❤❤

  • @sehajpartapsingh4909
    @sehajpartapsingh4909 Před rokem +17

    ਜੱਸਾ ਬਾਈ ਜੀ ਮੈ ਤੇ ਮੇਰੀ ਮਾਂ ਤੁਹਾਡੀ ਹਰ ਨਵੀਂ ਵੀਡੀਓ ਦੀ ਉਡੀਕ ਕਰਦੇ ਹਾਂ ਤੇ ਤੁਹਾਡੇ ਸਾਰਿਆਂ ਦੀ ਤਰੱਕੀ ਦੀ ਅਰਦਾਸ ਕਰਦੇ ਹਾਂ - ਸਹਿਜ ਮੋਹਾਲੀ ਤੋਂ

  • @amarjitsingh1946
    @amarjitsingh1946 Před rokem +7

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯❤❤

  • @lakhwinderdhaliwal6308
    @lakhwinderdhaliwal6308 Před rokem +6

    ਬਹੁਤ ਖੂਬ ਵੀਡੀਓ ਬਾਈ ਜੀ ਲੱਖਾਂ ਧਾਲੀਵਾਲ ਅਤੇ ਗੱਗੂ ਧਾਲੀਵਾਲ ਰਾਮੇਆਣਾ

  • @gurpreetkaur3024
    @gurpreetkaur3024 Před rokem +9

    ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗੀ ਜੀ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️

  • @kulwinderknagra3640
    @kulwinderknagra3640 Před rokem +5

    ਅਜ ਤਾ ਵੀਡੀਓ ਦੇਖ ਕੇ ਰੌਣਾ ਆ ਗਿਆ ਜਸੇ ਵੀਰੇ

  • @kulwinderknagra3640
    @kulwinderknagra3640 Před rokem +3

    ਵੈਰੀ ਨਾਈਸ ਵੀਡੀਓ ❤

  • @parmjeetkaur6247
    @parmjeetkaur6247 Před rokem +4

    ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਆਪ ਨੂੰ ਤਰੱਕੀਆਂ ਬਖ਼ਸ਼ਣ

  • @KuldeepSingh-un1ld
    @KuldeepSingh-un1ld Před rokem +4

    ਬਹੁਤ ਵਧੀਆ ਵੀਡੀਓ ❤️❤️❤️ ਵਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @surindergill8714
    @surindergill8714 Před rokem +7

    ਬਹੁਤ ਸੋਹਣੀ ਸਟੋਰੀ ਹੈ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖ਼ਸ਼ੇ ਜੀ ਸਰਿਦੰਰ ਕੌਰ USA Chicago 🙏🙏🙏🙏🙏👏👏👏❤️❤️❤️❤️

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਬਹੁਤ ਵਧੀਆ ਏ, ਸੁਖਪਾਲ,ਤਾਂ, ਕੁੜੀ ਆ,ਦੀ, ਗੁਗੂ ਗਿੱਲ ਏ, ਜੱਸਾ ਵੀ ਦਿਲਜੀਤ ਦੋਸਾਂਝ, ਨਾਲੋਂ ਕਿਤੇ ਵੱਧ ਏgood, job good more

  • @jagjitdhaliwal621
    @jagjitdhaliwal621 Před rokem +2

    ਚਰਨਜੀਤ ਕੌਰ ਧਾਲੀਵਾਲ ਪਿੰਡ ਗਹਿਲਾਂ। ਵੀਡੀੳ ਬਹੁਤ ਵਧੀਆ ਲੱਗੀ। ਵੀਡੀੳ ਦੇਖਕੇ ਮਨ ਬਹੁਤ ਭਾਵਕ ਹੋਇਆ।ਬਹੁਤ ਸਿਖਿਆ ਪ੍ਰਾਪਤ ਹੋਈ। ਧੰਨਵਾਦ। ਮੁਬਾਰਕਬਾਦ।

  • @rachhpalsingh78466
    @rachhpalsingh78466 Před rokem +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ (ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @amritpalbatth7454
    @amritpalbatth7454 Před rokem +4

    ਵਾਹਿਗੁਰੂ ਸੋਨੂੰ ਹਮੇਸ਼ਾ ਖੁਸ਼ ਰੱਖੇ 🙏🙏ਮਹੋਲੀ ਕਲਾਂ

  • @jagdevsingh8335
    @jagdevsingh8335 Před rokem +7

    ਬੇਬੇ ਤਾਂ ਮੂੰਹ ਦੀ ਮਿੱਠੀ ਦਿਲ ਦੀ ਖੋਟੀ ਨਿੱਕਲੀ ਉੱਤੋਂ ਕੁਝ ਹੋਰ ਵਿੱਚੋਂ ਕੁਝ ਹੋਰ ਹੀ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ

  • @boharsingh7725
    @boharsingh7725 Před rokem +5

    ਬਹੁਤ ਵਧੀਆ ਬਾਈ। 👌👌👌👌👌

  • @jaspalkaur1552
    @jaspalkaur1552 Před rokem +4

    ਬਹੁਤ ਵਧੀਆ ਵੀਡੀਓ ਬਣਾਈ ਹੈ, ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ।

  • @arshpreetsingh10thclass28

    ਬਹੁਤ ਵਧੀਆ ਜੀ, ਤੁਹਾਡੀਆ ਵੀਡਿਓ ਮੈਨੂੰ ਬਹੁਤ ਪਸੰਦ ਹਨ, ਦਰਸ਼ਨ ਕੌਰ ਪਿੰਡ ਚਮਿਆਰਾ ਜਿਲਾ ਜਲੰਧਰ॥

  • @GurNoor-ju6xi
    @GurNoor-ju6xi Před rokem +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @akashdeepsingh3391
    @akashdeepsingh3391 Před rokem +4

    ਬਹੁਤ ਹੀ ਵਧੀਆ ਕਹਾਣੀ ਲੱਗੀ 👍

  • @ashwanirai2097
    @ashwanirai2097 Před rokem +7

    ਵੀਰ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ, ਅਸੀਂ ਹਰ ਰੋਜ਼ ਤੁਹਾਡੀ ਵੀਡੀਓ ਦੇਖਦੇ ਹਾਂ, ਪਰਮਾਤਮਾ ਤੁਹਾਨੂੰ ਅਸ਼ੀਸ਼ ਦੇਵੇ, 👍👍

  • @SimranSingh-zx4wj
    @SimranSingh-zx4wj Před rokem +3

    ਕੋਈ ਸੱਸ ਸੱਚੀਂ ਇਦਾਂ ਦੀਆਂ ਹੀ ਹੁੰਦੀਆਂ ਨੇ ਲੋਕ ਕਿਹਾ ਦਿੰਦੇ ਨੇ ਕਿ ਨੂੰਹਾਂ ਨਹੀਂ ਚੰਗੀਆਂ 😢😢😢😢😢😢

  • @paramjitdhaliwal5648
    @paramjitdhaliwal5648 Před rokem +6

    ਬਹੁਤ ਗੁੱਡ👌👌👌👍

  • @mehakkaur-cm5tz
    @mehakkaur-cm5tz Před rokem +2

    ❤❤ਬਹੁਤ ਵਧੀਆ ਵੀਡੀਓ ਏਜੀ ਤਰਨਵੀਰ ਸਿੰਘ ਪੰਜੌਲਾ

  • @Saksh490
    @Saksh490 Před rokem +4

    Heart touching video 🎉🎉🎉

  • @Kuldeepsingh-xg1zy
    @Kuldeepsingh-xg1zy Před rokem +15

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ 🎉🎉🎉🎉🎉🙏🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🌹🌹🌹🌹🌹🌹🙏🙏🙏🌹🙏🙏🙏🌹🙏🙏🙏🌹🙏🌹

  • @sukhakalsi
    @sukhakalsi Před rokem +9

    ਬੁਹਤ ਵਧੀਆ ਵੀਡੀਓੂ ਆ ਜੀ ਵਾਹਿਗੁਰੂ ਜੀ ਤੱਰਕਿਆ ਬਖੱਸ਼ਂਣ ਤੁਹਾਡੀ ਹਰ ਇਕ ਵੀਡੀਓੂ ਬੁਹਤ ਹੀ ਵਧੀਆ ਹੁੰਦੀ ਆ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਮੈ ਸੁਖਵਿੰਦਰ ਸਿੰਘ ਕਲਸੀ ਜਲੰਧਰ ਤੋਂ

  • @gursevdhillon3495
    @gursevdhillon3495 Před rokem +1

    ਬਹੁਤ ਸੋਹਣੀਆਂ ਤੇ ਸੋਹਣੇ ਵਿਸ਼ੇ ਨਾਲ ਵੀਡੀਓ ਹੁੰਦੀਆਂ ਹਨ। ਪਰਮਾਤਮਾ ਤਰੱਕੀ ਦੇਵੇ।

  • @jagtartari24
    @jagtartari24 Před rokem +4

    Sukhpal didi di acting bauth vadia hundi aa ,, sadi sari family tunhu follow kardi aa

  • @SandHu_420
    @SandHu_420 Před rokem +1

    ਬਹੁਤ ਵਧੀਆ ਹੈ❤

  • @sukhisukhi7570
    @sukhisukhi7570 Před rokem +2

    Jaspaal d v.gud act bebe ji v kini sohni act....jasa veer v gud act
    ....

  • @harnoordhaliwal3683
    @harnoordhaliwal3683 Před rokem +7

    ਬਹੁਤ ਵਧੀਆ ਸੁਖਪਾਲ ਦੀਦੀ❤❤

  • @armanbrar3156
    @armanbrar3156 Před rokem +2

    ਵੀਡਿਓ ਬਹੁਤ ਸੋਣੀ ਸੀ ਛੋਟੀਆ ਕੁੜੀਆਂ ਬਹੁਤ ਸੋਹਣੀਆਂ ❤ ਬੱਗੇਆਣਾ ਫਰੀਦਕੋਟ

  • @lalisidhu6837
    @lalisidhu6837 Před rokem +5

    ਵੱਖਰੀ ਕਹਾਣੀ ਸੀ ਬਹੁਤ ਵਧੀਆ ਜੀ

  • @ramanjeetkaurbrar8361
    @ramanjeetkaurbrar8361 Před rokem +1

    ਬਹੁਤ ਰੌਚਕ ਹੰੁਦੀਆਂ ਤੁਹਾਡੀਆਂ ਸਿਖਿਆਵਾਂ ।

  • @SimranSingh-zx4wj
    @SimranSingh-zx4wj Před rokem +3

    ਬਹੁਤ ਵਧੀਆ ਵੀਡਿਉ 👌👌 ਸੁੱਖਪਾਲ ਭੈਣ

  • @jaskiran8622
    @jaskiran8622 Před rokem +5

    ਵੀਰ ਜੀ ਅੱਜ ਬਹੁਤ ਰੋਣਾ ਆਇਆ ਵੀਡੀਓ ਦੇਖ ਕੇ ਸਹੀ ਕਿਹਾ ਵੀਰ ਜੀ ਹਰ ਵਾਰ ਨੂਹ ਪੁੱਤ ਮਾੜੇ ਨੀ ਹੁੰਦੇ ਜਸਕਿਰਨ ਮੜੋਲੀ ਕਲਾਂ ਮੋਰਿੰਡਾ

    • @jasveersingh-zs5tv
      @jasveersingh-zs5tv Před rokem

      ਬਹੁਤ ਵਧੀਆ ਵੀ ਡੀ ਉ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ

  • @lovelylovely7485
    @lovelylovely7485 Před rokem +2

    Sahi gal veer g am also waiting next series. Nice g

  • @prempauljoshi1666
    @prempauljoshi1666 Před rokem +2

    ਬਹੁਤ ਹੀ ਸਿੱਖਿਆ ਦਾਇਕ ਕਹਾਣੀ ਹੈ

  • @deepjotsingh1970
    @deepjotsingh1970 Před rokem +1

    bhot vadia story si g God bless you all femly ⭐⭐⭐⭐⭐⭐⭐⭐🌟

  • @sukhwinderkaursukhi2762
    @sukhwinderkaursukhi2762 Před rokem +2

    ਸੁਖਪਾਲ ਭੈਣੇ ਤੁਹਾਡਾ ਪਿਆਰ ਪਰਮਾਤਮਾ ਐਵੇਂ ਹੀ ਬਣਾਈ ਰੱਖੇ ਸੁਖੀ ਮੰਜਾਲੀਆ

  • @BinduMavi-rq8zh
    @BinduMavi-rq8zh Před rokem +1

    ਤੁਸੀ ਸਾਰੇ ਹੀ ਕਲਾਕਾਰ ਬੇਬੇ ਵੀ ਘੱਟ ਨੀ ਤੁਸੀ ਨਜਾਰੇ ਲਿਆ ਦਿੰਦੇੜਹੋ🙏🙏🙏🙏🙏🙏

  • @dhanjeetsingh7672
    @dhanjeetsingh7672 Před rokem +1

    Mere puter di Sukhpal aunti g SSA😊😊

  • @GURJEETSINGH-ky1je
    @GURJEETSINGH-ky1je Před rokem +6

    ❤❤❤ਬਹੁਤ ਵਧੀਆ

  • @amarjitsangha1107
    @amarjitsangha1107 Před rokem +1

    Very beautiful video ❤

  • @kulwindermann5975
    @kulwindermann5975 Před rokem +3

    Nice story from zira gbu always ♥️♥️

  • @bantudhaliwal6179
    @bantudhaliwal6179 Před rokem +1

    Nice Bai ji

  • @manjitkaurfaridkot2888
    @manjitkaurfaridkot2888 Před rokem +3

    bhuat shoni video aa ji waheguru ji chaddikla bakhshn sari teem nu

  • @sahdevsingh9057
    @sahdevsingh9057 Před rokem +2

    ਬਹੁਤ ਹੀ ਵਧੀਆ ਵੀਡੀਓ ਬਣਾਵੜਵਈ ਹੈ ਦਿੱਲ ਖੁਸ਼ ਹੋ ਗਿਆ ਹੈ 👍

  • @akashdk5686
    @akashdk5686 Před rokem +2

    Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga

  • @keeratkaur8812
    @keeratkaur8812 Před rokem +4

    Very good acting 👍🏻👍🏻👍🏻🙏🙏 keerat kaur mansa

  • @ranjitkaur8171
    @ranjitkaur8171 Před rokem +1

    बहुत बढ़िया बनाया आपने सीरियल

  • @karmjeetsingh3829
    @karmjeetsingh3829 Před rokem +3

    Gbu to all of you bohat vdia vdo Mera Ron nikal gya main apne pati ton ok mint bi door no reh sakdi tuhada dohan da piyar lddan hi banea rehe pori team nu best of luck gbu

  • @hundalsehaj6537
    @hundalsehaj6537 Před rokem +3

    Waheguru ji Maher kare tem te amar jeet kour lakhimpur kheri u p

  • @kiranpal3847
    @kiranpal3847 Před rokem +3

    Peund varsa keep up good work job 😊😊😊😊😊family 🇨🇦🌺canda

  • @baljeetkaur152
    @baljeetkaur152 Před rokem +4

    Sukhpal bhaine aapni bebe naal chali gayi bahut dukh hoeya 😮😮😮 Baljeet kaur Bhangu From Italy

  • @JasveerSingh-vo5xx
    @JasveerSingh-vo5xx Před rokem +8

    ਜੱਸੇ ਬਾੲੀ ਬਹੁਤ ਬਹੁਤ ਵਾਧੀਅਾ ਜੀ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍👍

  • @championgamemap6485
    @championgamemap6485 Před rokem +3

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ

  • @darshnarani8760
    @darshnarani8760 Před rokem +2

    ਬਹੁਤ ਵਧੀਆ ਸਟੋਰੀ ਜੀ

  • @JaspreetkaurDhaliwal-qp2xk

    buhat vadiya ji 🙏🙏🙏🙏🙏🙏

  • @jagmelsingh8163
    @jagmelsingh8163 Před rokem +1

    Nice ji

  • @user-manjindersingh9023
    @user-manjindersingh9023 Před rokem +2

    ਬਹੁਤ ਵਧੀਅਾ ਵੀਡਿਓ ਵੀਰ ਜੀ ਭੈਣ ਜੀ ਅਗਲੀ ਵੀਡਿਓ ਦਾ ੲਿੰਤ ਜਾਰ ਰਹੇਗਾ

  • @virpalkaur980
    @virpalkaur980 Před rokem +3

    ਬਹੁਤ ਵਧੀਆ ਜੀ ਬਿਰਧ ਆਸ਼ਰਮ ਵਾਲੀ ਗੱਲ ਸਹੀ ਕਹੀ ਵੀਰੇ ਨੇ 👍🏻😍 ਵੀਰਪਾਲ ਮਾਨਸਾ

  • @harjeetharjeetkaur8358
    @harjeetharjeetkaur8358 Před rokem +1

    ਜੱਸੇ ਬਾਈ ਤਹੋੜੀਆਂ videos ਬਹੁਤ ਵਧੀਆ ਹੁੰਦੀਆ ਨੇ ਜਦੋਂ ਬਾਹਰ ਗਏ ਤਾਂ ਸੁਖਪਾਲ ਦੀਦੀ ਨੂੰ ਵੇਖ ਮੈਨੂੰ ਵੀ ਰੋਣਾ ਆ ਗਿਆ 😢 ਪਿੰਡ ਅਸਪਾਲ ਕਲਾਂ ਹਰਜੀਤ ਕੌਰ

  • @classictalks8797
    @classictalks8797 Před rokem +3

    ਸਹੀ ਗੱਲ ਹੈ ਕਿ ਜਿਹੜੇ ਬਿਰਧ ਆਸ਼ਰਮ ਵਿੱਚ ਹੁੰਦੇ oh eda ਦੇ v ਬਜ਼ੁਰਗ ਹੁੰਦੇ 😢

  • @watchinginstead3739
    @watchinginstead3739 Před rokem +1

    ਅਰਮਾਨ ਸਿੱਧੂ (ਸ਼ੇਰਾਂ ਵਾਲੀ)❤

  • @harwindersingh9188
    @harwindersingh9188 Před rokem +7

    ਸੁਖਪਾਲ ਭੈਣ ਪਰਮਾਤਮਾ ਚੜ੍ਹਦੀ ਕਲਾ ਰੱਖ💖💖👌👌

    • @baldevbhullar2394
      @baldevbhullar2394 Před rokem +1

      ਵਾਹਿਗੁਰੂ,ਮਾਂ, ਭਾਵੇਂ ਕਿਨੀ, ਗਲਤ, ਹੋਵੇ ਘਰੋਂ, ਨਹੀਂ ਕਢਦੇ, ਸੁਖਪਾਲ,ਨੂ, ਚਾਹੀਦਾ ਸੀ, ਮਾਤਾ, ਨੂੰ ਬਾਹੋਂ,ਫਿਰ,ਲੈਦੀ, ਗ਼ਲਤ ਸੀ

  • @BeantSingh-ih1sn
    @BeantSingh-ih1sn Před rokem +7

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

    • @tarsemkotra6528
      @tarsemkotra6528 Před rokem

      ਵਧੀਆ ਵੀਰ ਜੀ ਤੇ ਭੈਣ ਜੀ

  • @bhavjot5005
    @bhavjot5005 Před rokem +2

    Very beautiful ❤️👍👍👍👍👍👍👍👍👍👍👍👍

  • @taransidhusidhu214
    @taransidhusidhu214 Před rokem +4

    Nyc vdo boht vdya kmm aa g carry on rkho my favourite crecture is jassa i am very big fan of jassa g

  • @jotkaur2568
    @jotkaur2568 Před rokem +6

    Satsiriakal sukhpal didi ji and all family ❤❤❤❤❤

  • @harbanssingh5428
    @harbanssingh5428 Před rokem +1

    How many exilent vedio I cannot tell yovery good vedio from harbans singh

  • @manpreetsinghgill6511
    @manpreetsinghgill6511 Před rokem +1

    Shi gl kiti jasse har tha te bache ni glt hunde ma pio v hunde a jehre avda ghar hi patt dinde a

  • @harjeetkemannt.
    @harjeetkemannt. Před rokem +2

    Bhut wadyaa video c ❤❤❤

  • @jagseerchann1173
    @jagseerchann1173 Před rokem

    ਬਹੁਤ ਵਧੀਆ ਵੀਡੀਓ ਹੈ ਜਗਸੀਰ ਸਿੰਘ ਪੱਕਾ ਬਠਿੰਡਾ

  • @user-rq5dm7jb2k
    @user-rq5dm7jb2k Před rokem +4

    Nice video jass bai g ❤❤

  • @hanumansihag6898
    @hanumansihag6898 Před rokem

    Wha mara Bhai ajkal natak ma be rajnet cota bacho ka lya Bhar gya rha ha or bacha ko video ma deka nhi sakta ha bhai je essa app ka Dakna vala Dil sya jud jata ha vo kam ho guy gaa

  • @davinderdhillon7116
    @davinderdhillon7116 Před rokem +3

    very good message ❤❤❤

  • @jagrajsingh1950
    @jagrajsingh1950 Před rokem +1

    Nice ji❤️❤️❤️

  • @ekamdhaliwal6235
    @ekamdhaliwal6235 Před 11 měsíci +1

    Very nice video JASDEEP Singh wander Moga

  • @karamjeetkaur7664
    @karamjeetkaur7664 Před rokem +1

    👍👍👍👍👍👍

  • @parvinderkaur-fl1ke
    @parvinderkaur-fl1ke Před rokem +1

    Very nice lagi video Veera 👌🙏

  • @satveerkaur5257
    @satveerkaur5257 Před rokem +4

    Outstanding episode sir 🎉

  • @ravism5710
    @ravism5710 Před rokem +12

    Heart touching episode 🎉🎉❤❤❤❤❤❤❤

  • @himr5237
    @himr5237 Před rokem +2

    😢 Dil Ko chu Lene wali story Dekhkar Aansu a gaye

  • @ushasehgal2580
    @ushasehgal2580 Před rokem +1

    Bahut badhiya ❤

  • @neetasingh5262
    @neetasingh5262 Před rokem +1

    Buhat vadia video

  • @amanbrar273
    @amanbrar273 Před rokem +1

    ਜਸੇ ਬਾਈ ਵਧੀਆ ਕੀਤਾ ਇਨਾ ਧੋਖੇਵਾਜ ਮਾਵਾ ਨਾਲ ਇਸ ਤਰਾ ਹੀ ਹੋਣਾ ਚਾਹੀਦਾ

  • @JagjeetSingh-bq4og
    @JagjeetSingh-bq4og Před rokem

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @Dutt-ff
    @Dutt-ff Před 9 měsíci

    ਬਹੁਤ ਇਮੋਸਨਲ ਕਹਾਣੀ ਜੀ।ਦੇਖ ਕੇ ਮਨ ਭਰ ਆਇਆ। ਕਹਿੰਦੇ ਹਨ ਕਿ ਸਿਆਣਿਆਂ ਦੀ ਸੇਵਾ ਕਰੋ ਆਦਰ ਸਤਿਕਾਰ ਕਰੋ।ਪਰ ਕੁੱਝ ਸਿਆਣਿਆਂ ਨੂੰ ਆਦਰ ਸਤਿਕਾਰ ਰਾਸ ਨੀਂ ਆਉਂਦਾ। ਕਿਸੇ ਨੂੰ ਦੁਖੀ ਕਰਕੇ ਅਸੀਂ ਆਪਣਾ ਰੁਤਬਾ ਆਪਣੀ ਇੱਜ਼ਤ ਖੁਦ ਹੀ ਘਟਾ ਲੈਂਦੇ ਹਾਂ। ਕਹਾਣੀ ਦੇਖ ਕੇ ਮਨ ਭਰ ਆਇਆ। ਸਾਰੀ ਟੀਮ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏