Video není dostupné.
Omlouváme se.

ਧੀ ਪਿਆਰੀ ਨੂੰਹ ਫਿਟਕਾਰੀ |new punjabi movie 2022 |Punjabi Natak |Punjabi Short Film | Mansa

Sdílet
Vložit
  • čas přidán 27. 05. 2022
  • ਧੀ ਪਿਆਰੀ ਨੂੰਹ ਫਿਟਕਾਰੀ || new punjabi movie 2022|| Punjabi Natak || Punjabi Short Film || Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 1,3K

  • @lovi427
    @lovi427 Před rokem +22

    Sade mansa district da maan all pendu virsa team❤️❤️

  • @satnamkaur7426
    @satnamkaur7426 Před 2 lety +9

    ਸਹੀ ਗੱਲ ਆ ਕੀ ਨੂੰਹ ਧੀ ਨਾਲੋਂ ਜਿਆਦਾ ਕੰਮ ਆਉਦੀ ਆ ਪਰ ਫ਼ੇਰ ਵੀ ਨੂੰਹ ਹਮੇਸ਼ਾ ਮਾੜੀ ਹੀ ਵਜਦੀ ਆ ਜਿਨ੍ਹਾਂ ਦੀਆਂ ਸੱਸਾਂ ਚੰਗੀ ਆ ਨੇ ਰੱਬ ਸੁਕਰ ਕਰਿਆ ਕਰੋ ਬਹੁਤ ਵਧੀਆ ਸਟੋਰੀ ਲਗੀ ਵਹਿਗੂਰ ਮੇਹਰ ਕਰ 🙏🙏

  • @navrojkaur8748
    @navrojkaur8748 Před 2 lety +27

    ਇਹ ਕ‌ਈ ਘਰਾਂ ਦੀ ਕਹਾਣੀ ਆ ਧੀਆਂ ਤੇ ਨੂੰਹਾਂ ਚ ਫਰਕ ਕਰਦੇ ਨੇ ਬਹੁਤ ਹੀ ਸੋਹਣੀ ਵੀਡੀਓ ਆ ਬੇਟੇ ਵੇਖ ਮਨ ਭਰ ਆਇਆ 😭😭

  • @gurvinderkullar5431
    @gurvinderkullar5431 Před 2 lety +14

    ਧੀ ਆਪਦੀ ਹੈ।ਨੂੰਹ ਪਰਾਈ ਧੀ ਹੁੰਦੀ ਹੈ। ਬਹੁਤ ਸਿਖਿਆ ਮਿਲਦੀ ਹੈ ਬਹੁਤ ਵਧੀਆ ਵੀਡੀਓ ਹੈ। ਬਹੁਤ ਬਹੁਤ ਧੰਨਵਾਦ ਧੰਨਵਾਦ। ਬਹੁਤ ਸੋਹਣੀ ਵੀਡੀਓ ਬਣਾਈ ਹੈ

    • @PenduVirsaMansa
      @PenduVirsaMansa  Před 2 lety +1

      ਧੰਨਵਾਦ ਗੁਰਵਿੰਦਰ ਜੀ 🙏🙏

  • @santokhsingh6343
    @santokhsingh6343 Před 2 lety +1

    ਬਹੁਤ ਵਧੀਆ ਵੀਡੀਓ ਲੱਗੀ। ਬਹੁਤ ਸਾਰੇ ਘਰਾਂ ਵਿੱਚ ਸਸਾਂ ਆਪਣੀਆਂ ਨੁਹਾਂ ਅਤੇ ਧੀਆਂ ਵਿੱਚ ਫਰਕ ਕਰਦੀਆਂ ਹਨ ਜਦਕਿ ਨੁਹਾਂ ਅਸਲੀ ਧੀਆਂ ਹੁੰਦੀਆਂ ਹਨ।

  • @rajdeepsidhu8801
    @rajdeepsidhu8801 Před 2 lety +11

    ਬਾਈ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੜਦੀਕਲਾ ਰੱਖਣ ਗੁਰੂ ਸਾਹਿਬ ਬਹੁਤ ਵਧੀਆ ਸੋਚ ਬਾਈ ਜਿਉਂਦੇ ਵਸਦੇ ਰਹੋ ਦਾਸ ਭਾਈ ਰਾਜਦੀਪ ਸਿੰਘ ਗ੍ਰੰਥੀ ਕੋਟ ਬਖਤੂ ,

  • @BalvirKaur_Gill
    @BalvirKaur_Gill Před 2 lety +4

    ਬਹੁਤ ਵਧੀਆ ਵੀਡੀਓ ਆ ਜੀ ਤੁਹਾਡੀ ।ਬਹੁਤ ਸਾਰੀਆਂ ਨਣਦਾਂ ਐਵੇਂ ਹੀ ਕਰਦੀਆਂ ।ਭਰਾ ਭਰਜਾਈਆਂ ਸਦਾ ਦੇ ਪੇਕੇ ਹੁੰਦੇ ਹਨ । ਸੱਸਾਂ ਵੀ ਨੁੰਹਾਂ ਨੂੰ ਧੀਆਂ ਨਹੀਂ ਸਮਝਦੀਆਂ ।ਅੱਜ ਕੱਲ ਸਮਾਜ ਵਿਚ ਏਹੋ ਕੁੱਝ ਹੋ ਰਿਹਾ । ਵਧੀਆ ਵੀਡੀਓ ਲਈ ਧੰਨਵਾਦ।

  • @harmansidhu8940
    @harmansidhu8940 Před 2 lety +12

    ਬਹੁਤ ਹੀ ਵਧੀਆ ਵੀਡੀਓ ਜੱਸੇ ਵੀਰ ਸੁਖਪਾਲ ਭੈਣ ਵੀਡੀਓ ਦੇਖ ਕੇ ਰੋਣ ਆ ਗਿਆ ਪਰਮਾਤਮਾ ਕਰੇ ਤੁਸੀਂ ਇਸ ਤੋਂ ਵੀ ਵਧੀਆ ਵੀਡੀਓ ਬਣਾਉਂਦੇ ਰਹੋ ਤੇ ਹਮੇਸ਼ਾ ਮਾਲਕ ਤੁਹਾਨੂੰ ਤਰੱਕੀਆਂ ਬਖ਼ਸ਼ੇ ਤੇ ਲੰਬੀਆਂ ਉਮਰਾਂ ਕਰੇ ਤੁਹਾਡੀਆਂ ਸਾਰੀਆਂ ਹੀ ਵੀਡਿਓ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਨੇ

    • @PenduVirsaMansa
      @PenduVirsaMansa  Před 2 lety +1

      ਬਹੁਤ ਬਹੁਤ ਧੰਨਵਾਦ ਹਰਮਨ ਜੀ 🙏 ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @sidhurajvirsinghchannelsid4557

    ਵੀਡੀਓ ਤਾ ਥੋਡੀਆਂ ਸਾਰੀਆਂ ਦੇਖਦੇ ਆ ਪਰ ਅੱਜ ਦੀ ਵੀਡੀਓ ਨੇ ਅੱਖਾਂ ਚੋ ਪਾਣੀ ਲਿਆ ਦਿੱਤਾ ਜੱਸੇ ਬਾਈ ਜਿਉਂਦੇ ਵਸਦੇ ਰਹੋ ਵੀਰ 🙏🏼🙏🏼

    • @PenduVirsaMansa
      @PenduVirsaMansa  Před 2 lety +1

      ਧੰਨਵਾਦ ਸਿੱਧੂ ਸਾਬ 🙏🙏

  • @GagandeepSingh-qy9tp
    @GagandeepSingh-qy9tp Před 2 lety +5

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ ਕਰਮਗੜ ਜਿ਼਼ਬਰਨਾਲਾ
    👍👍👍👌👌💚

  • @meetokaur6000
    @meetokaur6000 Před rokem +6

    ਜੇ ਕਰ ਸੱਸ ਮਾ ਬਣ ਫਿਰ ਮਾ ਕਿਉਂ ਰੋਵੇ ਬੇਬੇ ਨੇ ਹੱਦ ਕਰ ਦਿਤੀ ਜਦ ਉਸ ਨੇ ਕਹਿ ਆ ਰਾਣੀ ਰੇ ਪਾਣੀ ਤਾ ਨਹੀਂ ਪੀ ਆ 🌹🙏👌

  • @HarpreetSingh-vt3hx
    @HarpreetSingh-vt3hx Před 2 lety +1

    ਬਹੁਤ ਵਧੀਆ ਵੀਡਿਓ ਲੱਗੀ ਜੀ

    • @PenduVirsaMansa
      @PenduVirsaMansa  Před 2 lety +1

      ਧੰਨਵਾਦ ਹਰਪ੍ਰੀਤ ਜੀ 🙏

  • @user-mh7qt6ng6i
    @user-mh7qt6ng6i Před rokem +2

    ਬਹੁਤ ਸੋਹਣਾ ਸੁਨੇਹਾ ਦਿੱਤਾ 🙏🏻🙏🏻🙏🏻ਮਨਪ੍ਰੀਤ ਕੌਰ ਧਾਲੀਵਾਲ

  • @gurjeet.singhparmar.bappia3389

    ਬਹੁਤ ਵਧੀਆ, ਇਹੀ ਕੁੱਝ ਘਰਾ ਵਿੱਚ ਹੋ ਰਿਹਾ, ਥੋੜੇ ਥੋੜੇ ਕੰਮਾ ਪਿੱਛੇ।

  • @SukhwinderSingh-ky1sl
    @SukhwinderSingh-ky1sl Před 2 lety +4

    ਇਸੇ ਤਰ੍ਹਾਂ ਵਧੀਆ ਵਧੀਆ ਵੀਡਿਓ ਬਣਾਉਂਦੇ ਰਹੋ ਜੀ🙂🙂

    • @PenduVirsaMansa
      @PenduVirsaMansa  Před 2 lety

      ਧੰਨਵਾਦ ਸੁਖਵਿੰਦਰ ਜੀ 🙏🙏

  • @sehbajbeniwal4411
    @sehbajbeniwal4411 Před 2 lety +1

    ਬਹੁਤ ਵਧੀਆ ਵਡੀਉ ਹੈ ਜੀ

    • @PenduVirsaMansa
      @PenduVirsaMansa  Před 2 lety

      ਧੰਨਵਾਦ ਸਹਿਬਾਜ਼ ਜੀ 🙏🙏

  • @jasmaildhindsa875
    @jasmaildhindsa875 Před rokem +2

    Very beautiful story.

  • @sukhasinghsarari6699
    @sukhasinghsarari6699 Před 2 lety +3

    ਬਹੁਤ ਵਧੀਆ ਵੀਰ ਵੀਰ ਸਿੰਘ ਤੇ ਭੈਣ ਸੁਖਪਾਲ ਕੌਰ ਜੀ

  • @BaljinderSingh-pr6ht
    @BaljinderSingh-pr6ht Před 2 lety +3

    Very good, bhut vadya msg dita dil nu shoo len wali video si,keep it up

  • @jagtarmalaysia9666
    @jagtarmalaysia9666 Před 2 lety +1

    Bahot bahot vadia video ji

  • @deepchahal8601
    @deepchahal8601 Před 2 lety +2

    bhuth vdia film saari teem nu sathe sri akaal 🙏🙏🙏🙏🙏👍👍👍👍👍

  • @rajindrasond9657
    @rajindrasond9657 Před 2 lety +8

    Beautiful story Beautiful acting May Waheguru Bless and Watch over you all lots of love from your sister in England 🙏🏽 👍👍👍👍👍👍👍👍👍👍🌹🌹🌹🌹⚘⚘⚘⚘

  • @balivinderkaur8883
    @balivinderkaur8883 Před 2 lety +8

    ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਵਾਲ ਦੇ ਰੋਣਾ ਆ ਗਿਆ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏

  • @ravelkaur1214
    @ravelkaur1214 Před 5 měsíci

    Eh ਤਾਂ ਸਾਡੇ ਘਰ ਦੀ ਗੱਲ ਹੈ Good message

  • @pinkiskitchen1843
    @pinkiskitchen1843 Před rokem +2

    Nice Video

  • @panesargaming521
    @panesargaming521 Před 2 lety +15

    ਬਹੁਤ ਵਧੀਆ ਵਡੀਉ👍👍

  • @KuldeepSingh-zz1uj
    @KuldeepSingh-zz1uj Před 2 lety +4

    ਇਕ ਸਿੱਖਿਆਦਾਇਕ ਸ਼ੋਰਟ ਮੂਵੀ ਹੈ, ਸਾਰੇ ਕਲਾਕਾਰ ਤੇ ਟੀਮ ਵਧਾਈ ਦੇ ਪਾਤਰ ਹਨ, 🙏

    • @PenduVirsaMansa
      @PenduVirsaMansa  Před 2 lety

      ਧੰਨਵਾਦ ਕੁਲਦੀਪ ਜੀ 🙏🙏

  • @jobangill7089
    @jobangill7089 Před 2 lety +2

    Bhut vadiya video aa ji very nice

  • @LovePreet-un5th
    @LovePreet-un5th Před 2 lety +1

    ਸਾਨੂ ਵੀਡੀਓ ਬਹੁਤ ਵਧੀਆ ਲੱਗੀ

  • @gurpreetkaursidhu92
    @gurpreetkaursidhu92 Před 2 lety +7

    ਵੀਡੀਓ ਦੇਖ ਕੇ ਰੋਣਾ ਆ ਗਿਆ

  • @NarinderKaur-wj5tt
    @NarinderKaur-wj5tt Před 2 lety +3

    Really brilliant message thank you so much 🙏🙏🙏🙏🙏🇨🇦🇨🇦🇨🇦 narinder Canada 🇨🇦

  • @user-iu5lx8ul7e
    @user-iu5lx8ul7e Před rokem +1

    Very nice story with a moral ❤
    Nirmla bali
    Nabha

  • @ajitmard8192
    @ajitmard8192 Před 2 lety +2

    ਰਾਣੀ ਸੈਦੋਕੇ ਮੈਨੂੰ ਸਾਰੀਆਂ ਵੀਡੀਓ ਬੁਹਤ ਹੀ ਪਸੰਦ ਨੇ ਜੱਸਾ ਵੀਰੇ ਅਤੇ ਸੁਖਪਾਲ ਭੈਣ ਜੀ 🙏🙏🙏🙏👌👌👌👌❤❤❤❤ਵਾਹਿਗੁਰੂ ਤਰੀਕਿਆਂ ਵਖਸੇ

  • @karamjitsingh5830
    @karamjitsingh5830 Před 2 lety +5

    Good job bro god bless you keep it up 👍 ❤️❤️🇨🇦

    • @ManjitSingh-rm1ll
      @ManjitSingh-rm1ll Před 2 lety

      းးးးးးးးးးးးးးးးးးးးးးးးးးးးး

    • @PenduVirsaMansa
      @PenduVirsaMansa  Před 2 lety

      Thank you Karamjit ji 🙏

  • @SukhwinderSingh-ky1sl
    @SukhwinderSingh-ky1sl Před 2 lety +5

    Very immotional vedio❤️😘
    ਬਹੁਤ ਚੰਗਾ msg dita ji😍😍

  • @ashiataheem2322
    @ashiataheem2322 Před 2 lety +2

    Bahut sohni video ji👍👍👍👍👌👌

  • @ManpreetKaur-vo5cx
    @ManpreetKaur-vo5cx Před 2 lety +1

    ਨੂੰਹਾ ਨਾਲ ਇੰਝ ਹੀ ਹੁੰਦਾ ਜੀ ਵਧੀਆ ਵੀਡਿਉ ਜੀ

    • @PenduVirsaMansa
      @PenduVirsaMansa  Před 2 lety

      ਧੰਨਵਾਦ ਮਨਪ੍ਰੀਤ ਜੀ 🙏🙏

  • @user-ir9ll7sz2h
    @user-ir9ll7sz2h Před 2 lety +4

    ਬਹੁਤ ਵਧੀਆ ਵਿਡਿਉ ਹੈ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਸੀਂ ਤੁਹਾਡੀਆਂ ਸਾਰੀਆਂ ਵਿਡਿਉ ਦੇਖਦੇ ਹਾਂ ਮਨ ਖੁਸ਼ ਹੋ ਜਾਂਦਾ ਤੁਹਾਡੀਆਂ ਵਿਡੀਉ ਦੇਖ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਮੇਰੇ ਵੀਰੇ ਭਾਬੀ ਜੀ ਨੂੰ 🙏🏾🙏🏾🙏🏾🙏🏾🙏🏾🙏🏾🎂🍫🎉🎂🎂🎂🎂🎉🎉🎂 ਸੁਖਜਿੰਦਰ ਕੋਰ ਭਗਤਾਂ ਭਾਈ ਕਾ

  • @kanchanarora7283
    @kanchanarora7283 Před 2 lety +3

    Such a impressive msg.and act nicely too good 👍

  • @SukhwinderSingh-wq5ip
    @SukhwinderSingh-wq5ip Před 2 lety

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  Před 2 lety

      ਧੰਨਵਾਦ ਸੁਖਵਿੰਦਰ ਜੀ 🙏🙏

  • @kiranpal3847
    @kiranpal3847 Před rokem +1

    Pendu virsa and good job 😂😂😂😂😂😂 family 🇨🇦cada best

  • @rimpysharma2494
    @rimpysharma2494 Před 2 lety +3

    Je sas maa ban je ta peke Jan nu dil v nahi karda miss you maa 😭

  • @lovepreetsinghdeol2786
    @lovepreetsinghdeol2786 Před 2 lety +4

    WaheGuru Ji ka Khalsa WaheGuru Ji ki Fateh I live in Bathinda Punjab my name is LOVEPREE Singh deol my father name Jasveer Singh Deol

  • @ashoksingla7924
    @ashoksingla7924 Před 2 lety

    Bahut badiya video👍👍👍👍👍👍👍👍👍👍👍👍 siraaaaaaaaaaaa

  • @ajaibsingh6044
    @ajaibsingh6044 Před 2 lety

    ਬਹੁਤ ਵਧੀਆ
    ਅਜਾਇਬ ਸਿੰਘ ਧਾਲੀਵਾਲ

  • @baljitsarao1859
    @baljitsarao1859 Před 2 lety +5

    Very nice , emotional and moral video.God bless you and your whole team 🎉🎉❤️❤️

  • @vikramsomalsomal5480
    @vikramsomalsomal5480 Před 2 lety +14

    Good massage ਏਹ ਵੀਡੀਓ ਦੀ ਬੁਹਤ ਘਰ ਨੂੰ ਵੇਖਣ ਸਮਝਣ ਦੀ ਜ਼ਰੂਰਤ ਹੈ ਬਹੁ,ਤ ਵਧੀਆ ਕਹਾਣੀ ਲੇਕੇ ਆਇਆ ਹੋ ਜੀ love you all team,👍👍👍👍🙏🙏🙏

  • @gurjeetkaurdhaliwal3559
    @gurjeetkaurdhaliwal3559 Před 2 lety +1

    Bahut vadhia video aa g

  • @ramancheema1582
    @ramancheema1582 Před 2 lety +2

    Bhut vdyea video 👌👌👌👌 sukhpal dii bhut nice o TUC👍👍

  • @parmjeetkaur8578
    @parmjeetkaur8578 Před rokem

    👌👌👌👌👌👌👌 bhut hi vadia massage Bro

  • @kuldeeprangi722
    @kuldeeprangi722 Před 2 lety +1

    Bahut vadia video hai 👍👍👍👍👍

  • @sukhpalkaur7527
    @sukhpalkaur7527 Před rokem

    ਸੱਸਾ ਦਾ ਸਰਦਾ ਨਹੀਂ ਫਰਕ ਰੱਖੇ ਬਿਨਾਂ ਬਹੁਤ ਵਧੀਆ ਵੀਡੀਓ ਏ

  • @guriguri1283
    @guriguri1283 Před 2 lety +1

    Bot vadia message from pendu virsa

  • @shrishtikaur9238
    @shrishtikaur9238 Před 2 lety

    Bhut vdiya video Veer g,.🙏🙏🙏🙏🙏

  • @user-nk3hb2hs5v
    @user-nk3hb2hs5v Před rokem +2

  • @kulwinderknagra3640
    @kulwinderknagra3640 Před 2 lety

    ਤਰਸ ਕਰ ਨੂੰਹ ਤੇ ਧੀ ਐਨੀ ਰਾਖਵੀ ਰਖੀ ਹੋਈ ਹੈ ਘਸਣ ਨਹੀ ਲਗਾ ਉਸਦਾ ਕੁਛ ਅਜੇ ਤਾ ਜਸਾ ਖਿਆਲ ਰਖੀ ਜਾਦਾ ਹੈ ਸੁਖਪਾਲ ਦਾ

  • @artisetia6874
    @artisetia6874 Před 2 lety

    Vadhia ji vadhia..hasde vasde raho

  • @deolkings5271
    @deolkings5271 Před rokem

    Bahut badhiya laga.

  • @Baljout1947
    @Baljout1947 Před rokem

    Bahut vadhia acting hai te satori v badhiaa hai. Mohinder Kaur Rakhra

  • @harneksinghkharoud4529

    Asi tudia video be bare fan a ❤️❤️❤️❤️❤️

  • @kaurdhaliwal4934
    @kaurdhaliwal4934 Před 2 lety +1

    Buht ghaint vedio aaa sukhpal te jasse di joddi buht ghaint aaa

  • @sukhisukhi9947
    @sukhisukhi9947 Před 2 lety

    Hr var D tra v. Gud video sukhpaal Didi kini sohni act... Bibi v. Gud act....

  • @gurbaxkaur2452
    @gurbaxkaur2452 Před 2 lety

    ਸੂਖਪਾਲ ਧੀਏ ਤੇਰੇ ਤੇ ਤਾ ਬਹੂਤ ਤਰਸ ਓਦਾ ਆਪਰਮਾਤਮਾ ਮਹਿਰ ਕਰੇ ਕਈ ਅਜੇ ਵੀਪਿਁਡਾ ਵਿਚ ਬੂੜੀਆ ਐਦਾ ਦੀਆ ਹੈਗੀ ਆ

  • @paramjitsehmi9778
    @paramjitsehmi9778 Před 2 lety

    Yes its very good bless you all nice staff

  • @daljitkaur889
    @daljitkaur889 Před 2 lety

    Sahi gal veera very nice lagi video veera God 🙏 bless you

  • @gagandeepkaurgagandeepkaur8005

    Bhut Vidya video sodi har video no 1 hundi aa

  • @sanudhillondhillon410
    @sanudhillondhillon410 Před 2 lety

    Bhut vdiya vedio lgi realy so nice

  • @mandeepkaur-bl4vb
    @mandeepkaur-bl4vb Před 2 lety

    Good msg...har dhee nu sas v maa vargyi hi mile ..

  • @jastaviakautjassbadesha894

    Always very good

  • @user-zf1dd6li5d
    @user-zf1dd6li5d Před 2 lety +1

    🙏🏻ਜੀ ਬਹੁਤ ਵਧੀਆ ਵੀ,ਡੀ,ਓ,ਰੱਬ
    ਥੋਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਪਰ
    ਇਹ ਗੱਲ ਘਰ ਘਰ ਦੀ ਹੈ

    • @PenduVirsaMansa
      @PenduVirsaMansa  Před 2 lety

      ਧੰਨਵਾਦ ਸੁਖਜਿੰਦਰ ਜੀ 🙏🙏

  • @inderdhiman6857
    @inderdhiman6857 Před 2 lety +1

    Good job jassa veer je

  • @AALAM829
    @AALAM829 Před 2 lety +1

    Nice video God bless you very motivational video best video

  • @gurdeep_pb_3153
    @gurdeep_pb_3153 Před 2 lety +2

    ਬਹੁਤ ਵਧੀਆ ਵੀਡੀਓ ਵੀਰ ਜੀ 👌👌👌👌👍👍👍🤟

    • @PenduVirsaMansa
      @PenduVirsaMansa  Před 2 lety

      ਧੰਨਵਾਦ ਧਾਲੀਵਾਲ ਸਾਬ 🙏🙏

  • @brarboyz6121
    @brarboyz6121 Před 2 lety

    ਬਹੁਤ ਵਧੀਆ ਵੀਡੀਓ ਜੀ

  • @anjalisehgal7871
    @anjalisehgal7871 Před rokem

    Very best bahut soni video a 👌👌👌👌👌👌

  • @a.jgaming1084
    @a.jgaming1084 Před 2 lety +1

    Very nice video aa g

  • @GurdeepSingh-rb5qt
    @GurdeepSingh-rb5qt Před 2 lety +1

    Very nice video

  • @salmasultan758
    @salmasultan758 Před 2 lety

    Bhout vadiya aa veer ji

  • @pinkyjaidka6418
    @pinkyjaidka6418 Před rokem

    Aap ki sabhi video bahut achi hote hai
    Congrats all of u

  • @BalwinderSingh-vj5ur
    @BalwinderSingh-vj5ur Před 2 lety

    ਬਹੁਤ ਹੀ ਵਧੀਆ ਵੀਡੀਓ ਹੈ

  • @Anitarani.........
    @Anitarani......... Před 2 lety +1

    Very nice video g

  • @VijayKumar-hd7yw
    @VijayKumar-hd7yw Před 2 lety +2

    Very nice Sukhbal di acting and video🎥🎥🎥🎥

  • @ramndeepkaurchahal6718
    @ramndeepkaurchahal6718 Před 2 lety +1

    Bhut sohni story aa ji..ghar ghar di khani aa eh taa😓😓

  • @jagseerdeenjagseerdeen1493

    ਵੀਰ ਜੀ ਤੁਹਾਡਾ ਅਤੇ ਸੁਖਪਾਲ ਦਾ ਬਹੁਤ ਪਿਆਰ ਹੈ

  • @amarveersingh7451
    @amarveersingh7451 Před 2 lety

    ਬਹੁਤ ਵਧੀਆ video

    • @PenduVirsaMansa
      @PenduVirsaMansa  Před 2 lety

      ਧੰਨਵਾਦ ਅਮਰਵੀਰ ਜੀ 🙏🙏

  • @RamSingh-vz2pz
    @RamSingh-vz2pz Před 2 lety

    Jassa Singh Ji waheguru thuhadi mihant te traki bakhse.very nice huandia thudia saria video.

  • @GAMER_AK_0_7
    @GAMER_AK_0_7 Před 2 lety

    Bahot vadia video aa

  • @viodarmy3677
    @viodarmy3677 Před 2 lety

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @jonykambo812
    @jonykambo812 Před 2 lety +1

    Very very nice g God bless you all team members 👍👍❤️❤️❤️❤️

  • @jasbirkaur3387
    @jasbirkaur3387 Před 2 lety +2

    Veere Tuhdia saria videos bht vdia ne ...jma original lgdia heart touching ne saria di saria videos.

  • @harkewalsandhu1815
    @harkewalsandhu1815 Před rokem

    ਬਹੁਤ ਵਧੀਆ ਸਿਖਿਆ ਕੈਨੇਡਾ

  • @rjtsghsingh8704
    @rjtsghsingh8704 Před 2 lety +1

    Bhot vadia video didi g and veer g god bless you

  • @BhupinderSingh-ht3fm
    @BhupinderSingh-ht3fm Před 2 lety

    Sodia saria videos bhut e vadia hundia ne

  • @harjitsinghrooprai1224

    Bohut ghat sssan mamma badiya Sohna सीरियल

  • @sukhpalkaur2415
    @sukhpalkaur2415 Před rokem +1

    Best🙏🙏🙏🙏

  • @balvirsingh7517
    @balvirsingh7517 Před 2 lety

    Very Very good g God bless you balvir singh dodra

  • @bhupinderkaurkaur9480
    @bhupinderkaurkaur9480 Před 2 lety

    Bhot vadiya message c.tuhadiya sari vedio's bhot sohni hundiya hun

  • @gurjeetgurjeet9015
    @gurjeetgurjeet9015 Před 2 lety

    Bhut vadia viedo a bro🙏🙏

  • @jasbeerkaur5776
    @jasbeerkaur5776 Před 11 měsíci

    Bahut badiya❤

  • @mohanlalmahajan1920
    @mohanlalmahajan1920 Před 2 lety

    Bahut badhia vedeo