ਨੂੰਹ ਨੰਬਰ ਵੰਨ || Nooh number one || new punjabi movie 2021|| Nooh sas di ladai | Mansa

Sdílet
Vložit
  • čas přidán 9. 07. 2021
  • ਨੂੰਹ ਨੰਬਰ ਵੰਨ || Nooh number one || new punjabi movie 2021|| Nooh sas di ladai | Mansa @Pendu Virsa
    Instagram - / pendu4virsa
    Starring -
    Vir Singh Parmar as Jassa
    Sukhpal Kaur as Pal
    Shinder Kaur as Bebe
    Doctor
    ਆਪਣੇ ਤਾਂ ਆਪਣੇ ਹੁੰਦੇ ਨੇ-
    • ਆਪਣੇ ਤਾਂ ਆਪਣੇ ਹੁੰਦੇ ਨੇ...
    ਲਾਲਚੀ ਧੀ ਜਵਾਈ-
    • ਲਾਲਚੀ ਧੀ ਜਵਾਈ | lalchi...
    ਮਾਂ ਬਿਨਾਂ ਧੀ ਦੇ ਦੁੱਖੜੇ-
    • ਮਾਂ ਬਿਨਾਂ ਧੀ ਦੇ ਦੁੱਖੜੇ...
    ਬਾਪੂ ਨੇ ਲਗਵਾਇਆ ਸਾਰੇ ਟੱਬਰ ਤੋਂ ਝੋਨਾ-
    • ਬਾਪੂ ਨੇ ਲਗਵਾਇਆ ਸਾਰੇ ਟੱ...
    ਸੱਸ ਲਾਲਚੀ ਸਹੁਰੇ ਦੀ ਪੁੱਗੇ ਨਾ -
    • ਸੱਸ ਲਾਲਚੀ ਸਹੁਰੇ ਦੀ ਪੁੱ...
    ਮਾਂ ਦਾ ਘਰ ਹੁਣ ਕਿਹੜਾ 40 ਸਾਲ ਕੰਮ ਕਰਨ ਤੋਂ ਬਾਅਦ -
    • ਮਾਂ ਦਾ ਘਰ ਹੁਣ ਕਿਹੜਾ 40...
    ਸ਼ੱਕੀ ਭਾਬੀ ਨੇ ਫਰੋਲੇ ਨਣਦ ਦੇ ਝੋਲੇ-
    • ਸ਼ੱਕੀ ਭਾਬੀ ਨੇ ਫਰੋਲੇ ਨਣਦ...
    ਮਤਰੇਈ ਮਾਂ ਦੀ ਮੁਖਤਿਆਰੀ-
    • ਮਤਰੇਈ ਮਾਂ ਦੀ ਮੁਖਤਿਆਰੀ ...
    ਨੂੰਹ ਵਿੱਚ ਭੂਤ-
    • ਨੂੰਹ ਵਿੱਚ ਭੂਤ || Nooh ...
    Story writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #nooh
  • Zábava

Komentáře • 1,1K

  • @jimmydhanoa4603
    @jimmydhanoa4603 Před 3 lety +55

    ਇਹ ਪਰਿਵਾਰ ਬਹੁਤ ਵਧੀਆ ਹੈ। ਤੁਹਾਡੀ ਵੀੜਿਓ ਦੇਖ ਕੇ ਮਨ ਬਹੁਤ ਖੁਸ਼ ਹੋ ਜਾਦਾ ਹੈ। ਪਾਲ ਦੀਦੀ ਦਾ ਰੋਲ ਬਹੁਤ ਵਧੀਆ ਹੈ।

  • @bholasingh2501
    @bholasingh2501 Před 2 lety +13

    ਵਾਹ ਜੀ ਵਾਹ, ਮੰਨਣਾ ਪੈਣਾ ਪਾਲ ਦੇ ਨਿਰਮਲ ਸੁਭਾਅ ਨੂੰ, ਧਰਤੀ ਤੇ ਸਵਰਗ ਬਣ ਜਾਂਦੇ ਹਨ ਅਜਿਹੇ ਘਰ ਜਿੱਥੇ ਅਜਿਹੇ ਲੋਕ ਵਸਦੇ ਹਨ।
    ਜਿਸ ਘਰ ਹੋਵੇ ਸਰਦਾਰਨੀ,
    ਲੱਖਾਂ ਰਹਿਮਤਾਂ ਰਹਿਣ ਮੌਜੂਦ।
    ਜਿੱਥੇ ਨਾ ਹੋਵੇ ਸਰਦਾਰ ਜੀ,
    ਨਹੀਂ ਘਰ ਦਾ ਕੋਈ ਵਜੂਦ।
    ਸਦਾ ਸਲਾਮਤ ਘਰ ਵਿੱਚ ਰਹਿਣ ਦੋਵੇਂ,
    ਦੋਵਾਂ ਬਾਝੋਂ ਜ਼ਿੰਦਗੀ ਹੈ ਮਨਹੂਸ।

    • @PenduVirsaMansa
      @PenduVirsaMansa  Před 2 lety

      ਬਹੁਤ ਬਹੁਤ ਧੰਨਵਾਦ ਭੋਲਾ ਜੀ 🙏🙏

  • @Jassl819
    @Jassl819 Před 3 lety +31

    ਸੁਖਪਾਲ ਵਰਗੀ ਮਿੱਠੀ ਅਤੇ ਸੁਲਝੀ ਹੋਈ ਨੂੰਹ ਘਰ-ਘਰ ਵਿੱਚ ਹੋਵੇ। ਕਦੇ ਆਪਣੀ ਧੀ ਅਤੇ ਨੂੰਹ ਵਿੱਚ ਫ਼ਰਕ ਨਾ ਕਰੋ ਕਿਉਂਕਿ ਨੂੰਹ ਸਹੁਰੇ ਘਰ ਦੀ ਸਾਨ ਹੁੰਦੀ ਆ। 👍

  • @sidhumoosawalashorts1507

    Bhut badia video sas non da pyar

  • @paramjeetkaurpramdeol7353

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਸੁਖਪਾਲ ਸੱਸ ਇਹੋ ਜਿਹੀ ਨਾ ਕਿਸੇ ਦੀ ਹੋਵੇ ਨੋਹ ਸਭ ਦੇ ਘਰ ਘਰ ਹੋਣ ਸੁਖਪਾਲ ਵਰਗੀ ਸਾਰੇ ਲੋਕਾਂ ਨੂੰ ਸੇਦ ਲੈਣੀ ਚਾਹੀਦੀ ਦੀ ਹੈ ਜਗਰਾਉਂ

  • @KuldeepSingh-cx2iq
    @KuldeepSingh-cx2iq Před 2 lety +3

    Jase veer sukhpal ji bahot sohni vedio hai paradise soch nigtav nahi postiv chaide a aam karje Sasa nu eh hi wahim hunda ke nuh mainu change nahi samjde par nuh ke kare sare ghar de jumwaria us sir te ne us de ve jaan hai us nu ve apprised karna chaide thanku ji sari teem da Dosanjh moga

  • @hartegsingh7167
    @hartegsingh7167 Před 3 lety +22

    ਧੀ ਦੀ ਬਿਮਾਰੀ ਬਿਮਾਰੀ, ਨੂੰਹ ਦੀ ਬਿਮਾਰੀ ਦਾ ਕਿਉਂ ਫਿਕਰ ਨਹੀਂ ਉਹ ਵੀ ਕਿਸੇ ਦੀ ਧੀ ਏ

  • @GurpreetKaur-jr7wv
    @GurpreetKaur-jr7wv Před rokem +2

    Bahut vadhia video.god bless you

  • @harinderkaur3632
    @harinderkaur3632 Před 2 lety +2

    Very nice story.

  • @AmandeepKaur-sk1qn
    @AmandeepKaur-sk1qn Před 2 lety +3

    Very nice video

  • @malsingh638
    @malsingh638 Před 3 lety +9

    ਬੀਰ ਸਿੰਘ ਜੀ ਅੱਜ ਦੀ ਬੀਡੀਓ ਬਹੁਤ ਵਧੀਆ ਲੱਗੀ ਜੀ। ਬਿਨਾਂ ਸੋਚੇ ਸਮਝੇ ਦਵਾਈ ਨਹੀਂ ਦੇਣੀ ਚਾਹੀਦੀ ਇਹ ਨੂੰਹ ਦੀ ਸਮਝਦਾਰੀ ਦਾ ਕਮਾਲ ਹੈ। ਸੱਸ ਨੂੰ ਸਮਝ ਆਈ ਹੈ।

    • @PenduVirsaMansa
      @PenduVirsaMansa  Před 3 lety +1

      ਬਹੁਤ ਬਹੁਤ ਧੰਨਵਾਦ ਮਾਸਟਰ ਜੀ🙏

  • @premlata8087
    @premlata8087 Před 3 lety +2

    very nice story gbu

  • @user-cr1kk3fb4k
    @user-cr1kk3fb4k Před 9 měsíci +2

    Very nice video sukhpal and jassa

  • @reetbhangu3379
    @reetbhangu3379 Před 3 lety +16

    ਆਪਣੀ ਧੀ ਦਾ ਦੁੱਖ ਹਰ ਕੌਈ ਸਮਝਦਾ,ਪਰ ਨੂੰਹ ਦਾ ਦੁੱਖ ਕੌਈ-2 ਸਮਝਦਾ,bhut vdia video aa😊

  • @tarsemmannp5499
    @tarsemmannp5499 Před 3 lety +6

    Great video ਜੀ

  • @gursahibsingh8102
    @gursahibsingh8102 Před 2 lety +2

    Bahut vdia h

  • @JaswinderSingh-ji5rn
    @JaswinderSingh-ji5rn Před 2 lety +2

    Nicestory

  • @mbajwa6676
    @mbajwa6676 Před 2 lety +3

    You all very good keep sending good messages

  • @nirmaldewan8684
    @nirmaldewan8684 Před rokem +5

    Very sweet and caring women sukhpal

  • @RavinderKaur-xe7ym
    @RavinderKaur-xe7ym Před rokem +2

    Bahut vdhiya video hai 👌

  • @ajaibsingh6044
    @ajaibsingh6044 Před 3 lety +2

    Good massage

  • @simmikaur7285
    @simmikaur7285 Před 3 lety +7

    very nice vedio ji waheguru tarkiyaa bakshe gud bless u allll

  • @bhupinderkaurkaur9480
    @bhupinderkaurkaur9480 Před 2 lety +4

    Bhot vadiya vedio. Tussi apni har vedio vich bhot ghagra sndesh dende ho

  • @paramjitpandher6401
    @paramjitpandher6401 Před 2 lety +2

    Very nice story g👌👌🙏🙏 paramjit Pandher Canada

  • @RitvikXXEdits
    @RitvikXXEdits Před 6 měsíci +1

    Jassa n sukhpal no 1 role playing

  • @deepbarer13naam64
    @deepbarer13naam64 Před 2 lety +3

    Sukhpal kaur vry nice 👍

  • @JaswinderKaur-rw3te
    @JaswinderKaur-rw3te Před 2 lety +3

    Very good 👍 👏 raspal teem god bless u 💖 💓 💛 🙏

  • @user-wd9zu4nz4y
    @user-wd9zu4nz4y Před 4 měsíci +1

    Very sweet and caring woman sukhpal ❤❤🎉🎉🎉❤❤

  • @official_sarbjeet5327
    @official_sarbjeet5327 Před 11 měsíci +1

    Very nice video sukhpal bhen vargi nooh rabb sab nu deve parmatma chardikla ch rakhe sarri team nu from ( sunam)

  • @SurinderKumar-mp9kq
    @SurinderKumar-mp9kq Před 2 lety +5

    I like your video

  • @jassalikhari5034
    @jassalikhari5034 Před 3 lety +12

    ਬਹੁਤ ਖੂਬ ਬਾਈ ਜੀ ਵਾਹਿਗੁਰੂ ਤਰੱਕੀ ਬਖਸੇ ਸਾਰੀ ਟੀਮ ਨੂੰ

  • @dljerry1186
    @dljerry1186 Před 2 lety +2

    Very nice movie paramjit kaur from gurdaspur

  • @manjitkaurfaridkot2888
    @manjitkaurfaridkot2888 Před rokem +1

    Har var di tra dill jitt sukhpal to Good video

  • @shamshersingh8827
    @shamshersingh8827 Před 3 lety +6

    ਬੇਬੇ ਨੂੰਹ ਤੇ ਜਬਾਨ ਨੂੰ ਸੰਭਾਲ ਕਿ ਰੱਖੋ ਇਹ ਗੱਲ ਸੱਚੀ ਹੈ ਆਖਰੀ ਸਮੇਂ ਤੇ ਇਨ੍ਹਾਂ ਨੇ ਨੂੰਹ ਪੁੱਤਰ। ਨੇ ਕੰਮ ਆਉਣਾ ਬਾਕੀ ਵੀਡੀਓ ਬਹੁਤ👍💯

  • @Anitarani.........
    @Anitarani......... Před 2 lety +5

    God bless you all team

  • @user-ve5ql2li6z
    @user-ve5ql2li6z Před 3 měsíci +1

    BBhut ❤ Vadiya video sukhpal Massiji ❤❤😊😊

  • @manpreersingh4496
    @manpreersingh4496 Před 2 lety +2

    Very nice video Veer ji

  • @kulwinderknagra3640
    @kulwinderknagra3640 Před rokem +4

    ਸਹੀ ਗਲ ਹੈ ਬੀਬੀ ਤੇਰੀ ਸੁਖਪਾਲ ਭੈਣ ਜੀ ਨੰਬਰ ਵੰਨ ਹੈ🙏❤🌹

  • @D_construction
    @D_construction Před 2 lety +8

    ਬਿੰਦਰ ਸਰੋੲਏਰਿਉਂਦਕੰਂਲਾਂ ❤️👍🙏

  • @satwinderkaur3088
    @satwinderkaur3088 Před 2 lety +1

    Supper supper se bi upper👌👌👌👌👌👌👌👌👌👌👌👌👌👌👌👌👌👌👌Sukhpal di love you dil se..........

  • @harpreet_aulakh9
    @harpreet_aulakh9 Před 8 měsíci

    Bhut wdea video hodia jasse veere family nu chardikala ch rikhe wmk

  • @HardeepSingh-vy9sy
    @HardeepSingh-vy9sy Před 2 lety +4

    Nice video g

  • @joginderkaur7883
    @joginderkaur7883 Před 2 lety +4

    Awesome sare priwar te waheguru mehar bhariya hath rakhe

  • @SudeshsinghSingh-yc9lj
    @SudeshsinghSingh-yc9lj Před 11 měsíci +2

    Sudesh singh Amritsar Punjab ❤❤

  • @lakhvirsingh3547
    @lakhvirsingh3547 Před 2 lety +1

    Bhot vdeya veer👍

  • @sukhveerrajput5026
    @sukhveerrajput5026 Před 3 lety +5

    ❤️❤️❤️

  • @Gagukaur-er6ed
    @Gagukaur-er6ed Před 3 lety +7

    Apni dhee apni hudi aaaa 😀😀

  • @HACK_USER738
    @HACK_USER738 Před 2 lety +2

    Very good story

  • @kuldeepkaur4677
    @kuldeepkaur4677 Před 2 lety +1

    ਬਹੁਤ ਵਧੀਆ ਵੀਡਿਉ 👍

    • @PenduVirsaMansa
      @PenduVirsaMansa  Před 2 lety

      ਧੰਨਵਾਦ ਕੁਲਦੀਪ ਜੀ 🙏🙏

  • @mohanpastryhouse9439
    @mohanpastryhouse9439 Před 3 lety +4

    ਬੋਹਤ ਵਧੀਆ ਮੈਸਜ ਨੂੰਹ ਨੂ ਨੂੰਹ ਨਹੀ ਬੇਟੀ ਸਮਜਣ ਦੀ ਲੋੜ ਹੈ ਚਲੋ ਸਮਜ ਆਈ ਚਾਹੇ ਆਪ ਤੇ ਬਿਮਾਰੀ ਆਈ ਤਾ ਪਤਾ ਲਗਿਆ

  • @sarbjitgill7458
    @sarbjitgill7458 Před 3 lety +4

    ਬਹੁਤ ਵਧੀਆ ਵੀਡੀਓ ਵੀਰ ਜੀ।

    • @PenduVirsaMansa
      @PenduVirsaMansa  Před 3 lety

      ਬਹੁਤ ਬਹੁਤ ਧੰਨਵਾਦ ਸਰਬਜੀਤ ਜੀ🙏

  • @stawinderkaur3122
    @stawinderkaur3122 Před rokem +1

    Bhooot vadiaa video c

  • @SehajgammerPro
    @SehajgammerPro Před 2 lety +2

    ਬਹੁਤ ਵਧੀਆ ਫਿਲਮ ਜੀ

  • @SinghBrothersAC
    @SinghBrothersAC Před 3 lety +4

    Keep posting such videos, we all watch it together

    • @PenduVirsaMansa
      @PenduVirsaMansa  Před 3 lety

      thank you so much for your support Singh Brothers🙏

  • @ParamjitKaur-nf6nm
    @ParamjitKaur-nf6nm Před 3 lety +1

    d ki very nice vidro wrll done ee like the vidro

  • @jatantoor3643
    @jatantoor3643 Před rokem +1

    very nice movie super Ghaint tumhari acting 🌹👌👌👌👌🌹

  • @hakamdeoldeol8297
    @hakamdeoldeol8297 Před 3 lety +6

    God bless your team 🙏

  • @balvirsingh7517
    @balvirsingh7517 Před 2 lety +2

    Sukhpal sister g Waheguru g God bless all team nu g b s dodra

  • @ParamjitSingh-hh2di
    @ParamjitSingh-hh2di Před rokem +2

    Very nice vedio

  • @babbusharma8918
    @babbusharma8918 Před 2 lety +1

    Bht vdia bai 👌👌

  • @optiwana124
    @optiwana124 Před 3 lety +2

    ਬਹੁਤ ਵਧੀਆ ਵੀਡੀਓ ਹੈ ਜਸਵੀਰ ਫਫੜੇ

  • @Sardartv31
    @Sardartv31 Před 3 lety +2

    ਬੁਹਤ ਵਧੀਆ ਜੀ ਇਸੇ ਤਰ੍ਹਾਂ ਚੰਗੀ ਸੇਧ ਦਿੰਦੇ ਰਹੋ ਜੀ

    • @PenduVirsaMansa
      @PenduVirsaMansa  Před 3 lety

      ਬਹੁਤ ਬਹੁਤ ਧੰਨਵਾਦ ਰਣਧੀਰ ਜੀ🙏

  • @gurdeepdeep4492
    @gurdeepdeep4492 Před 3 lety +1

    Video good

  • @billudairymansakhippal9708

    Nice video ji

  • @bhupindersingh-lt9xg
    @bhupindersingh-lt9xg Před 2 lety +1

    Bhuuuuut vdia msg hai ji

  • @tejwindersinghkamboj9042
    @tejwindersinghkamboj9042 Před 3 měsíci +1

    Nice video ❤❤❤❤🎉🎉🎉😊😊😊

  • @JagjitSingh-pg2ml
    @JagjitSingh-pg2ml Před 3 lety +2

    Good video jagjit fafre bahi ke

  • @mandeepkaur-bl4vb
    @mandeepkaur-bl4vb Před 2 lety +1

    Nyc. ❤️

  • @MustakKhan-qo5wi
    @MustakKhan-qo5wi Před 2 lety +1

    Good video No 1

  • @semarjitsingh8213
    @semarjitsingh8213 Před rokem +1

    Always nice 👌

  • @inderjitsingh8364
    @inderjitsingh8364 Před 2 lety +1

    ਵਧੀਆ

  • @charpreetkaur85
    @charpreetkaur85 Před rokem

    👌👌👌👌👍👍 boht vdiya g har kise nu dukh smjna chaida

  • @kuljitsingh2620
    @kuljitsingh2620 Před rokem +1

    Very nice video 👍👍👍👍👍

  • @inderjeetishu2137
    @inderjeetishu2137 Před 2 lety +1

    Very very nice video 👌👌👌👌🙏🙏🙏🙏

  • @alimalik3748
    @alimalik3748 Před 2 lety +1

    Very good ji

  • @GurtejSingh-us4ce
    @GurtejSingh-us4ce Před 3 lety +1

    NICE video kaka gurtej

  • @hamjaofficialshorts5563
    @hamjaofficialshorts5563 Před 2 lety +2

    Noh. Number. One. Very. Super. Video

  • @jasnpreetkaur7508
    @jasnpreetkaur7508 Před 2 lety +2

    Nc video g💗

  • @jasmandhillon4715
    @jasmandhillon4715 Před 2 lety +1

    Veery good video

  • @mintusingh1300
    @mintusingh1300 Před rokem +1

    Nice 👍

  • @sairasyed8963
    @sairasyed8963 Před 2 lety +2

    Nice g Pall g 😍 to h hi no one
    Watch from Switzerland

  • @poonamwadhwa9275
    @poonamwadhwa9275 Před 2 lety +1

    Very nice Video

  • @meetokaur6000
    @meetokaur6000 Před rokem

    Bibi ਨੂੰ ਬੋਲਣ ਦਾ ਪਤਾ ਨਹੀਂ ਸੱਸ ਦਾ ਕੁੱਛ ਘੱਟ ਨਹੀਂ ਜਾਣਾ ਆਪ ਦੀ ਕੁੜੀ ਦਾ ਦੁੱਖ ਆ ਨੂੰਹ ਕੋਈ ਦੁੱਖ ਨਹੀਂ ਸੱਸ ਭੀ ਖਰਾਬ very good ਵੀਡੀਉ 🌹🙏👌

  • @learndancewithme2721
    @learndancewithme2721 Před 2 lety +1

    Very nice video :-l👌👌

  • @balwinderdhillon1759
    @balwinderdhillon1759 Před 2 lety +1

    nice video

  • @bharpurgill5245
    @bharpurgill5245 Před rokem

    Bahut vdia Veer Ji ASI sari family thodia videos dekhde aa 🥰🥰🥰 from bharpur pilchhian

  • @polasingh4038
    @polasingh4038 Před 2 lety +1

    best video

  • @gurmeharguru9845
    @gurmeharguru9845 Před 2 lety +1

    ਬਹੁਤ ਵਧੀਆ ਵੀਡੀਓ ਬਣਾਈਆ ਸਾਰੀਆਂ ਜਿਨੀਆ ਹੁਣ ਤੱਕ ਦੇਖੀਆ ਧੰਨਵਾਦ ਵੀਰ

  • @sukhdeep320
    @sukhdeep320 Před rokem

    Buht vadhya video g❤️❤️❤️👌👌👌👌

  • @sumanlata9881
    @sumanlata9881 Před 2 lety +1

    Nice

  • @kashmirkhan6083
    @kashmirkhan6083 Před 2 lety +1

    Very nice👍👍 kashmir khan❤❤ jakhepal❤❤ pupm

  • @SurinderKaur-iq8de
    @SurinderKaur-iq8de Před 2 lety +1

    Very good beta ji mera v apni low mother de na ena hi piyar c Maa Bap di sewa krna sada sb to wda frz hai 👌👌❤

  • @RaviSingh-cm3bh
    @RaviSingh-cm3bh Před rokem

    ਸੁਖਪਾਲ ਦੀਦੀ ਤੁਸੀ ਬਹੁਤ ਵਧੀਆ ਸੁਬਾਹ ਦੇ ਹੋ ਬਹੁਤ ਵਧੀਆ ਵੀਡਿਓ ਹੈ ਜੀ ਰੱਬ ਸੋਨੂੰ ਤਰੱਕੀਆ ਬਕਸ਼ੇ

  • @heaven1557
    @heaven1557 Před 3 lety +2

    Pal Bhan bout vadia role a nice video

  • @kulwinderdhillon-wm8rc
    @kulwinderdhillon-wm8rc Před 11 měsíci

    Very nice dear God bless you 🎉🎉

  • @pawandeepkaur4221
    @pawandeepkaur4221 Před 2 lety +2

    Good job

  • @jaswindersidhu2504
    @jaswindersidhu2504 Před 2 lety +1

    But vdia

  • @amandhillon3448
    @amandhillon3448 Před rokem

    Nise jasse y sukhpal bhen bhut badhiya

  • @davinderdhillon7116
    @davinderdhillon7116 Před 2 lety +1

    Very nice Sukhpal g. You all look great. Make one big Punjabi film.

  • @gurvinderkullar5431
    @gurvinderkullar5431 Před 2 lety

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਜੀ ਧੰਨਵਾਦ

    • @PenduVirsaMansa
      @PenduVirsaMansa  Před 2 lety

      ਧੰਨਵਾਦ ਗੁਰਵਿੰਦਰ ਜੀ 🙏🙏