Video není dostupné.
Omlouváme se.

ਬੰਦੇ ਖਾਣੀ ਨੂੰਹ || new punjabi movie 2022 | Punjabi Natak | Punjabi Short Film || Mansa

Sdílet
Vložit
  • čas přidán 11. 05. 2022
  • ਬੰਦੇ ਖਾਣੀ ਨੂੰਹ || new punjabi movie 2022|| Punjabi Natak || Punjabi Short Film || Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 1,1K

  • @SukhwinderSingh-rv5ip
    @SukhwinderSingh-rv5ip Před 2 lety +46

    Ap di team nu sentimental salute public which change avegi har episode wekh ke ap sab Ji De mehnat nu v salute

  • @gurvinderkullar5431
    @gurvinderkullar5431 Před 2 lety +5

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਜੀ ਧੰਨਵਾਦ

    • @PenduVirsaMansa
      @PenduVirsaMansa  Před 2 lety +2

      ਧੰਨਵਾਦ ਗੁਰਵਿੰਦਰ ਜੀ 🙏🙏

  • @dhaliwal_family_09
    @dhaliwal_family_09 Před 2 lety +14

    ਬਹੁਤ ਬਹੁਤ ਵਧੀਆ ਵਿਡੀਉ ਬਣਾਈ ਵੀਰੇ, ਵੀਡੀਓ ਦੇ ਅਖੀਰ ਵਿੱਚ ਤਾਂ ਅੱਖਾਂ ਵਿੱਚ ਪਾਣੀ ਆ ਗਿਆ।

    • @PenduVirsaMansa
      @PenduVirsaMansa  Před 2 lety

      ਧੰਨਵਾਦ ਧਾਲੀਵਾਲ ਸਾਬ 🙏

  • @pargatsinghshergill7468
    @pargatsinghshergill7468 Před 2 lety +14

    ਸੁਖਪਾਲ ਭੈਣ ਤੇ ਬੇਬੇ ਦੀ ਐਕਟਿੰਗ ਬਹੁਤ ਵਧੀਆ ਜੀ 👌👌👍👍 ਵੀਡੀਓ ਚ ਚੰਗਾ ਮੈਸੇਜ

  • @shahidazeem6944
    @shahidazeem6944 Před rokem +2

    بہت اچھی اسٹوری تھی سبق خاموش اپ لوگ ایکٹنگ بھی بہت اچھی کر رہے ہیں شاہد عظیم خان لاہور پاکستان

  • @gurmeharguru9845
    @gurmeharguru9845 Před 2 lety +13

    ਜੱਸੇ ਵੀਰ ਤੇ ਸੁਖਪਾਲ ਭੈਣ ਦੀਆ ਸਾਰੀਆ ਕਹਾਣੀਆਂ ਬਹੁਤ ਸੋਹਣਿਆ ਹੁੰਦਿਆਂ ਨੈ ਰੱਬ ਚੜ੍ਹਦੀ ਕਲਾ ਰੱਖੇ ਤੁਹਾਡੀ ਸਾਰੀ ਟੀਮ ਨੂੰ

  • @PenduVirsaMansa
    @PenduVirsaMansa  Před 2 lety +54

    ਵੀਡਿਉ ਪਸੰਦ ਆਈ ਤਾਂ ਅੱਗੇ ਸ਼ੇਅਰ ਕਰਨੀ ਨਾ ਭੁੱਲਿਉ ਕੌਮਿੰਟ ਕਰਕੇ ਜਰੂਰ ਦੱਸਿਉ ਕਿਵੇਂ ਲੱਗੀ 🙏🏼

    • @satbir3719
      @satbir3719 Před 2 lety +2

      Tuhade video da te sanj chaa hi bht hunda,we r always waiting in your new video.🇨🇦

    • @vinodrajput9821
      @vinodrajput9821 Před 2 lety +1

      🌹 very good video 🌹

    • @HarpreetSingh-vt3hx
      @HarpreetSingh-vt3hx Před 2 lety +2

      ਬਹੁਤ ਵਧੀਆ ਵੀਡਿਓ ਲੱਗੀ ਜੀ

    • @HarpalSingh-iw8bp
      @HarpalSingh-iw8bp Před 2 lety +1

      Sada name v lai diya kro🙏🏻

    • @khaintbanda9067
      @khaintbanda9067 Před 2 lety +1

      Bahut sohni video aa bai jasse,tuhadi hr video hi bahut vadhia hundi,bahut udeek hundi tuhadi video di, thanks all tem,jeonde vasde rho bai ji, parmatma dher saria trakia bakshe.

  • @singhgurpreet4657
    @singhgurpreet4657 Před 6 měsíci +1

    ਪੰਮੀ ਭੈਣ ਨੇ ਬੇਬੇ ਦੀਆਂ ਅੱਖਾਂ ਖੋਲ੍ਹ ਦਿੱਤਾ ਈਆ

  • @kiranpal3847
    @kiranpal3847 Před rokem +2

    Pendu virsa and good job 😊😊😊😊😊😊😊family 🇨🇦canda

  • @JagdeepSingh-xf1zg
    @JagdeepSingh-xf1zg Před 2 lety +5

    ਬਹੁਤ ਵਧੀਆ ਵੀਡੀਓ ਬਾਈ ਜੀ...
    ਨੀਟੂ ਨੰਬਰਦਾਰ ਚੌਕੇ

  • @sudeshrani9907
    @sudeshrani9907 Před 2 lety +21

    ਬੰਦੇ ਨੂੰ ਸਬਕ ਤਾਂਹੀ ਮਿਲਦਾ ਜਦੋਂ ਖੁਦ ਤੇ ਬੀਤਦੀ ਹੈ ਇਸੇ ਲੲਈ ਕਿਹਾ ਕਰ ਭਲਾ ਤਾਂ ਹੋ ਭਲਾ ਪੇਂਡੂ ਵਿਰਸਾ ਵਿਚ ਬੜੀਆਂ ਸਚੀਆਂ ਤੇ ਮਾਰਗ ਦਰਸ਼ਕ ਕਹਾਣੀਆਂ ਹਨ ਜਿਨ੍ਹਾਂ ਤੋਂ ਇਦਾਂ ਦੇ ਅੰਧਵਿਸ਼ਵਾਸੀ ਲੋਕਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ

  • @mapreetsingh188
    @mapreetsingh188 Před rokem +1

    ਬਹੁਤ ਵਧੀਆ ਵੀਡੀਓ ਜੱਸਾ ਸਿੰਘ ਜੀ ਕਾਲੀ ਗਾਗਾ

  • @sonambadhan857
    @sonambadhan857 Před rokem

    ghaint galbatt bro nd didi god bless youuuu

  • @user-zf1dd6li5d
    @user-zf1dd6li5d Před 2 lety +7

    🙏🏻ਆ ਹੱਥ ਕਰ ਲਾ ਓ ਹੱਥ ਭਰ ਲਾ 🙏🏻👌🏻❤️👍🏻

  • @amarjitsingh1946
    @amarjitsingh1946 Před rokem +3

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👌💯

  • @harpreet_aulakh9
    @harpreet_aulakh9 Před 9 měsíci +2

    ਹਮਸ਼ਫਰ ਜੇ ਵਧੀਆ ਹੋਵੇ ਤਾ ਿਜੰਦਗੀ ਚ ਿਕੰਨੇ ਵੀ ਦੱੁਖ ਹੋਣ ਚੱਲ ਲੈਦੀ ਏ
    ਜੱਸਾ ਵੀਰ ਤੇ ਸੱਖਪਾਲ ਭੈਣ ਜਿਉ ਿਜੳਿ
    Stay blessings stay tuned

  • @darshansingh7991
    @darshansingh7991 Před rokem +1

    ਬਹੁਤ ਵਧੀਆ ਜੀ।

  • @jonykambo812
    @jonykambo812 Před 2 lety +5

    Very very nice video g 👍👍 God bless you all team members ❤️👍👍

  • @RjBeautysalon7249
    @RjBeautysalon7249 Před 2 lety +6

    Mainu tn sachi rona aa gya sun k sukhpal margyi kiha jdo. Waheguru ji lambi umar bakhshan di nu 😘😘

  • @haroonrashid6601
    @haroonrashid6601 Před 9 měsíci

    Outclass idea wah Kamal video hai

  • @mandeepkaurmaan6513
    @mandeepkaurmaan6513 Před rokem +1

    bhout shoni video aa g gbu ❤️❤️ tu like kita

  • @swarnjeetkaur614
    @swarnjeetkaur614 Před 2 lety +3

    Bht sohna MSG ditta veer g

  • @balvinderkaurdhami9238
    @balvinderkaurdhami9238 Před 2 lety +6

    Bahut vadia video ji waheguru ji mehr rakhn aap ji de or aap ji di family te or aap ji di team te

  • @haroonrashid6601
    @haroonrashid6601 Před 9 měsíci

    Yaar Kamal Ker dia bohat Achi video hai

  • @RajdeepSingh7438
    @RajdeepSingh7438 Před 11 měsíci +2

    ਏ ਵਾਹਮ ਪਰਮ ਹੈ

  • @lovepreetkaur3104
    @lovepreetkaur3104 Před 2 lety +3

    Bahut vadhia🙏

  • @navrojkaur8748
    @navrojkaur8748 Před 2 lety +5

    ਬਹੁਤ ਹੀ ਸੋਹਣੀ ਆ ਵੀਡੀਓ ਬੇਟੇ ਵੇਖ ਕੇ
    ਮਨ ਭਰ ਆਇਆ 😭😭👌🏻👌🏻

  • @user-fh2jz4km2o
    @user-fh2jz4km2o Před 6 měsíci

    Sukhpal ji apka rol mai kya bolu 🎉no1😊 superb 😊🎉🎉🎉🎉🎉🎉

  • @jagrajsingh7475
    @jagrajsingh7475 Před 2 lety +1

    Bahut vadia video a ji

  • @THE_FUNNY_BOYS377
    @THE_FUNNY_BOYS377 Před 2 lety +5

    Very very att vedeo veer g ❤️❤️❤️❤️❤️❤️

  • @manpreetkaurpreet4813
    @manpreetkaurpreet4813 Před 2 lety +3

    Boht Ghaint Vedeo ji.. God blesss u..

  • @vijaysanyukta
    @vijaysanyukta Před rokem

    Bhut hi vdhia natan bhut vdhia performance khas krk sukhpal madam da role bhut vadhia vv nice Ramramji v Bal jalandhar

  • @gulzarsingh975
    @gulzarsingh975 Před rokem

    ਬਹੁਤ ਵਧੀਆ. ਜੀ

  • @mandeepgrewal5409
    @mandeepgrewal5409 Před 2 lety +3

    Good Video Good Message and Good Working all team Member's

  • @kiranpalkaur8938
    @kiranpalkaur8938 Před 2 lety +5

    ਵੀਰ ਜੀ ਤੁਹਾਡੀ ਹਰ ਵਿਡੀਉ ਇੰਨੀ ਵਧੀਆ ਹੁੰਦੀ ਹੈ ਕਿ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ
    ਕੀ ਕਹਾਂ ਬਸ ਇਹੀ ਕਹਾਂਗੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋ਼਼਼਼਼਼਼਼਼਼

    • @PenduVirsaMansa
      @PenduVirsaMansa  Před 2 lety

      ਧੰਨਵਾਦ ਕਿਰਨਪਾਲ ਜੀ 🙏🙏

  • @user-yk5ng4wt4p
    @user-yk5ng4wt4p Před 2 lety

    ਬਹੁਤ ਵਧੀਆ ਹੈ ਜੀ ਧਨਵਾਦ ਕੁਛ ਰਹੋ

  • @ushachugh3211
    @ushachugh3211 Před 16 hodinami

    Bhuat vadia video aa usha faridabad

  • @user-ir9ll7sz2h
    @user-ir9ll7sz2h Před 2 lety +7

    ਬਹੁਤ ਪਿਆਰੀ ਵਿਡਿਉ ਹੈ ਜਸੇ ਵੀਰੇ ਜੀ ਸੁਖਪਾਲ ਭੈਣ ਜੀ ਬਹੁਤ ਚੰਗਾ ਮੈਸਜ ਹੈ ਜੀ ਜਿਉਂਦੇ ਵਸਦੇ ਰਹੋ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🏾🎉🎂🎂🎉🎂

  • @NarinderKaur-wj5tt
    @NarinderKaur-wj5tt Před 2 lety +3

    Absolutely brilliant message bless everyone always 🙏🙏💖💖💖💖💖💖💖🇨🇦🇨🇦🇨🇦

  • @bindersinghberwalsooch1773

    Gent video bai g bahut sohna suneha ditta g

  • @KuldeepSingh-cx2iq
    @KuldeepSingh-cx2iq Před 2 lety

    Jase veer sukhpal ji bahot sohni vedio a great 👍 thanku sari teem nu

  • @RamandeepKaur-uh7oo
    @RamandeepKaur-uh7oo Před 2 lety +4

    No words very nice

  • @Satish_kumar_
    @Satish_kumar_ Před 2 lety +5

    Very Nice performance of the Your A Short Punjbi Movie With a Good Social Message 🌹

  • @HarpreetSingh-vt3hx
    @HarpreetSingh-vt3hx Před 2 lety +1

    ਬਹੁਤ ਵਧੀਆ ਵੀਡਿਓ

    • @PenduVirsaMansa
      @PenduVirsaMansa  Před 2 lety +1

      ਧੰਨਵਾਦ ਹਰਪ੍ਰੀਤ ਜੀ 🙏🙏

  • @attaullahkhan1844
    @attaullahkhan1844 Před 2 lety

    Stori bohat vadia si shukria

  • @THE_FUNNY_BOYS377
    @THE_FUNNY_BOYS377 Před 2 lety +4

    Very very nice video veer g ❤️❤️❤️❤️❤️

  • @jyotiwalia8044
    @jyotiwalia8044 Před 2 lety +3

    Good acting bahut bahut sohni video ji amazing good work God bless u all family team members sangrur

  • @gagandeepkaur6620
    @gagandeepkaur6620 Před 2 lety +1

    Very nice vdio...Meond mere naanke aa ,😄😄

  • @harpreetsidhu3333
    @harpreetsidhu3333 Před 2 lety +1

    Bhut vadia video ji

  • @simarjeetsingh8384
    @simarjeetsingh8384 Před 2 lety +3

    ਬਹੁਤ ਵਧੀਆ

    • @PenduVirsaMansa
      @PenduVirsaMansa  Před 2 lety

      ਧੰਨਵਾਦ ਸਿਮਰਜੀਤ ਜੀ 🙏🙏

  • @ManjinderSinghDeoll
    @ManjinderSinghDeoll Před 2 lety +5

    ਬਹੁਤ ਵਧੀਆ ਵੀਰ ਵੀਡੀਓ ਸਿੱਖਿਆ ਦਾਇਕ ਵੀਡੀਓ ਹੈ

  • @guddiyeskaur3202
    @guddiyeskaur3202 Před 2 lety

    Bahut wadiya ji👌

  • @ff_gamer_bhooi
    @ff_gamer_bhooi Před 2 lety +1

    Boht vadia veer ji rab tuhanu tarakia bakshey

  • @jaspalkaur4135
    @jaspalkaur4135 Před 2 lety +14

    ਬਹੁਤ ਵਧੀਆ ਵੀਡੀਓ ਬਣੀ ਹੈ ਜੀ ਬਹੁਤ ਮੁਬਾਰਕਾਂ

  • @kartikgargburjchanel8098
    @kartikgargburjchanel8098 Před 2 lety +4

    Beautiful

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @AmanDeep-gl3rv
    @AmanDeep-gl3rv Před 2 lety +1

    Very. Nice. Video. Brother

  • @boharsingh7725
    @boharsingh7725 Před 2 lety +3

    ਬਹੁਤ ਵਧੀਆ ਬਾਈਁ

  • @gagandeepkaur9478
    @gagandeepkaur9478 Před 2 lety +11

    Good msg Good acting Good working all teams members

  • @PardeepKumar-sr1ds
    @PardeepKumar-sr1ds Před rokem +1

    Bahma vich nahi penha chahida app ki team ne bahut hi vdia roll kita hai,

  • @ROSHANLAL-ze2ck
    @ROSHANLAL-ze2ck Před 2 lety

    Bahot hi vadhia commedy

  • @ajaibsingh6044
    @ajaibsingh6044 Před 2 lety +9

    ਬਹੁਤ ਵਧੀਆ ਰੋਲ ਕੀਤਾ :ਅਸਲੀਅਤ ਪੇਸ਼ ਕੀਤੀ ਆ
    ਅਜਾਇਬ ਸਿੰਘ ਧਾਲੀਵਾਲ

  • @mastakkhan333
    @mastakkhan333 Před 2 lety +11

    ਬੇਬੇ ਨੈ ਚਿੱਬ ਕੱਢ ਦਿੱਤੇ ਐਕਟਿੰਗ ਦੇ ਤੇ ਸੁਖਪਾਲ ਭੈਣ ਨੇ ਬਹੁਤ ਸੋਹਣੀ ਐਕਟਿੰਗ ਕਰਰੀ ਆ ਅੱਲਾ ਤੰਦਰੂਸਤੀ b ਬਖਸੇ ਸਾਨੂੰ video ਦਾ ਇੰਤਜ਼ਾਰ ਰਹਿੰਦਾ ਹੈ ਜੀ

  • @balvirsingh7517
    @balvirsingh7517 Před 2 lety

    Sukhpal sister g all team very good g God bless you

  • @jagrajsingh1950
    @jagrajsingh1950 Před 2 lety +1

    Vadiya ji ❤️❤️❤️🙂 bhut hi soni te khait video cc ji 👌👌❤️🥀❤️❤️❤️❤️

  • @daljitkaur1652
    @daljitkaur1652 Před 2 lety +3

    Sat shri akal g🙏🏻

  • @simransandhu1447
    @simransandhu1447 Před 2 lety +3

    Tohdi sarea di acting bhut vdia gii. Mnu tuc aunty jii bhutt cute lgdeoo gee 😊😊meri age 17 aa mnu bhut vdiiaa lgdia ne tohdiaa all stories 😚😚bhut sohni story aaa bhut hi sohnaa message dita gaaa 😊😊

  • @kulbirkaur1249
    @kulbirkaur1249 Před 2 lety

    Bhut e wadia vedio eh sade smaaj d trasdi a..
    Bhut e gharan d kahani a eh

  • @AmandeepKaur-tw7bz
    @AmandeepKaur-tw7bz Před 2 lety

    Bhut vadia video aa veer ji

  • @amarjitrai975
    @amarjitrai975 Před 2 lety +6

    Hello pendu virsa my name amarjit from surrey bc Canada I watch your video today it was very message jessa veer and sukhpal didi you and your team doing awesome job 👍

  • @kamladevi9285
    @kamladevi9285 Před 2 lety +7

    🌹🙏sukhpal tanu kuj na hove tuhadi lambi umar hove

  • @amarjitsinghvirkdangian905

    ਬਹੁਤ ਹੀ ਵਧੀਆ ਜੀ

    • @PenduVirsaMansa
      @PenduVirsaMansa  Před 2 lety

      ਧੰਨਵਾਦ ਅਮਰਜੀਤ ਜੀ 🙏🙏

  • @lakhasidhu5223
    @lakhasidhu5223 Před 8 měsíci +1

    Very nice video ji❤️😊

  • @balwantsingh-sm6be
    @balwantsingh-sm6be Před 2 lety +5

    God Bless the Team very nice acting 👌

  • @harjeetkaur7748
    @harjeetkaur7748 Před 2 lety +3

    We all should change our behavior

  • @baljitkaur6940
    @baljitkaur6940 Před 2 lety

    Video dekhan ton pehlan superrrrrrrr like.

  • @shellyharikaa1944
    @shellyharikaa1944 Před 2 lety +3

    ਬਹੁਤ ਵਧੀਆ ਵਿਡੀਉ ਸੁਖਪਾਲ ਤੇ ਜੱਸਾ ਵੀਰ ਤੁਹਾਡੀ ਸਾਰੀ ਟੀਮ ਨੂੰ ਪ੍ਰਮਾਤਮਾ ਤਰੱਕੀਆਂ ਬਕਸ਼ੇ

    • @PenduVirsaMansa
      @PenduVirsaMansa  Před 2 lety

      ਧੰਨਵਾਦ ਸ਼ੈਲੀ ਜੀ 🙏🙏

    • @jaskaransinghtoor1691
      @jaskaransinghtoor1691 Před 2 lety

      ਬਹੁਤ ਹੀ ਵਧੀਆ video ਹੁਦੀਆ ਨੇ ਜਸਪਾਲ ਦਿਲ ਨੂ ਛੂ ਜਾਦੀਆ ❤️

  • @pampanesar8332
    @pampanesar8332 Před 2 lety +5

    Very emotional video. Is a lesson for people who blame some nice people and lose them when the same blame falls on them. Very very sad about suicide Bopal her good deeds are realized after she gone. Waheguru's blessings to everyone.

  • @ManpreetKaur-nh3ng
    @ManpreetKaur-nh3ng Před 2 lety

    ਬਹੁਤ ਘੈਂਟ ਵੀਡੀਓ

  • @gurlalsidhu1831
    @gurlalsidhu1831 Před 2 lety +6

    Well done bro. God bless all team members always. Nice video 👍

  • @studywithgarry6427
    @studywithgarry6427 Před 2 lety +8

    ਬਹੁਤ ਵਧੀਆ ਵਿਡਿਓ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 👌👌 ਨਾਭੇ ਤੋਂ ਮਨਪ੍ਰੀਤ ਕੌਰ ਮਾਨ

  • @sukhjinderkour5116
    @sukhjinderkour5116 Před 2 lety +1

    bhut vdiya Ji

  • @sarabjeetkaur3569
    @sarabjeetkaur3569 Před 2 lety

    bahut vdia video veer ji

  • @JaswinderKaur-it2ws
    @JaswinderKaur-it2ws Před 2 lety +5

    Very beautiful and informative video on very sensitive topic it always happen in our society. Thanks I am always waiting for your upcoming video from uk

    • @PenduVirsaMansa
      @PenduVirsaMansa  Před 2 lety

      Thank you Jaswinder ji 🙏

    • @chamkorsingh8269
      @chamkorsingh8269 Před rokem

      ਜੱਸੇਬਾਈਤੇਰੀਹਰਇੱਕਵੀਡੀਉਹਰਇੱਕਘਰਨਾਲਜੁੜੀਹੁੰਦੀਆਇਹੇਲੜਾਈਸਾਰੇਪੈਦੀੰਹੈਬਹੌਤਵਧੀਆਸੰਦੇਸਮਿਲਦਾਹੈਚਮਕੌਰਭੱਟੂਚਰਨਜੀਤਕੌਰਭੱਟੀਪੰਜਗਰਾੰਈਖਰਦਮੌਗਾ

    • @chamkorsingh8269
      @chamkorsingh8269 Před rokem

      ਆੰਦਵਿਸਵਾਸਦਾਸਦੇ਼ਸਬਹੋਤਵਧੀਆਧੰਨਵਾਧਸਾਰੀਟੀਮਦਾਚਮਕੌਰਭੱਟੀਚਰਨਜੂੀਤਕੌਰਭੱਟੀ9781542849

  • @nimratkaurnimratkaur189
    @nimratkaurnimratkaur189 Před 2 lety +4

    Boht sohni vdo aa g good acting all team god bless uu👌

  • @chamkaurchamkaur8077
    @chamkaurchamkaur8077 Před rokem

    ਬਹੁਤ ਬਹੁਤ ਵਧੀਆ ਵੀਡੀਓ

  • @movieshouse3411
    @movieshouse3411 Před 2 lety

    Very nyc...100%truth in this vedio..

  • @foreveraloeveracompany5502
    @foreveraloeveracompany5502 Před 2 lety +14

    ਪਾਲ ਭੈਣ ਤੈਨੂੰ ਰੋਂਦੀ ਨੂੰ ਵੇਖ ਕੇ ਮੈਨੂੰ ਰੋਣ ਆ ਗਿਆ ਮੈਂ ਬਲਜਿੰਦਰ ਕੋਰ ਪਿੰਡ ਨੰਦਗੜ੍ਹ ਜ਼ਿਲ੍ਹਾ ਮਾਨਸਾ ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦੀਆਂ ਤੁਹਾਡੀ ਐਕਟਿੰਗ ਜਵੀ ਰੀਅਲ ਲਗਦੀਆ

  • @tejinderkaur7608
    @tejinderkaur7608 Před rokem

    Very fine vedio carry on further more to remove blind faith

  • @manjitkaur5642
    @manjitkaur5642 Před 10 měsíci

    Wahe guru ji

  • @JaswantSingh-dv5wv
    @JaswantSingh-dv5wv Před 2 lety +1

    Bahut hi sikheya bharpur video banayi hay veer ji 🌹🌹🌷 parmatma sukh deve aap ji di teem nu ,

  • @ushasharma8359
    @ushasharma8359 Před rokem

    Very nice god bless 🙏🙏

  • @kaurraj474
    @kaurraj474 Před 2 lety +2

    Hun tak di sab to vdia vedio✌️✌️🤘

  • @kaur_randhawa2916
    @kaur_randhawa2916 Před 2 lety +2

    ਵੀਰ ਜੀ ਬਹੁਤ ਵਧੀਆ ਵੀਡਿਓ ਐ, thanks❤️❤️ ਰਾਜ ਪੁਰੇਵਾਲ

    • @PenduVirsaMansa
      @PenduVirsaMansa  Před 2 lety

      ਧੰਨਵਾਦ ਸ਼ਮਿੰਦਰ ਜੀ 🙏🙏

  • @bahadursinghbahadursingh7414

    Bhuttttt vadiya ji

  • @user-jn3xy1ef2r
    @user-jn3xy1ef2r Před 5 měsíci +1

    Nice video ❤❤❤

  • @harjinderkaur9940
    @harjinderkaur9940 Před 2 lety

    ਬਹੁਤ ਵਧੀ ਆ ਵੀਡਉ🌹

  • @Harjinder_x01
    @Harjinder_x01 Před 2 lety +1

    Bahut hi sohni video aa ji bahut vdiya massage ditta God bless you all

  • @sandeepaujla7525
    @sandeepaujla7525 Před 2 lety +1

    ਪਹਿਲਾਂ ਤੇ।ਸਤਿ ਸ਼੍ਰੀ ਅਕਾਲ ਜੀ ਸਾਰੀ ਪੇਡੂ ਵਿਰਸਾ ਟੀਮ।ਨੂੰ ਵਿਡੀਓ ਬਹੁਤ ਬਹੁਤ ਵਧੀਆ ਹੈ ਜੱਸੇ ਵੀਰੇ ਵਿਡੀਓ ਵਿੱਚ ਦਿਖਾਈ ਹੋਈ ਸਟੋਰੀ ਸੱਚ ਹੈ ਬਿਲਕੁਲ।ਕਿਉਂਕਿ ਅੱਜ ਕੱਲ ਬਹੁਤ।ਕੁੜੀਆਂ ਨਾਲ ਇਹ ਕੁਝ।ਹੁੰਦਾ ਹੈ ਮੱਥੇ ਦੀ ਲਕੀਰ ਉਹ ਪ੍ਰਮਾਤਮਾ ਲਿਖਦਾ ਹੈ ਜੋ ਕੁਝ ਹੁੰਦਾ ਹੈ ਉਹ ਆਪਣੇ।ਕਰਮਾ ਦੇ ਲੇਖ ਹੁੰਦੇ ਨੇ ਜੋ ਵਾਹਿਗੁਰੂ ਜੀ ਕਰਦੇ ਨੇ ਉਹ ਚੰਗਾ ਹੀ ਹੁੰਦਾ ਏ ਸਾਨੂੰ ਉਹ ਪ੍ਰਮਾਤਮਾ ਦੇ ਲੜ ਲੱਗ ਕੇ ਚੰਗੇ ਕਰਮ ਕਰਨੇ ਚਾਹੀਦੇ ਨੇ ਮਿਹਨਤ ਇਮਾਨਦਾਰੀ।ਸੱਚ ਪਿਆਰ।ਸਤਿਕਾਰ ਇੱਜਤ ਇਹ ਸਭ ਜਰੂਰੀ ਏ ਸਾਡੇ ਲਈ ਆਪਣੀ ਜਿੰਦਗੀ ਵਿੱਚ।ਰੋਟੀ ਚਾਹੇ ਅੱਧੀ ਖਾ।ਲਵੋ ਪਰ ਹੱਕ।ਹਲਾਲ ਦੀ ਖਾਵੋ ਨਾਲ ਦੇ ਘਰ ਜੇ ਰੋਟੀ ਨਹੀ ਪੱਕਦੀ ਤਾ ਆਪਣੇ ਕੋਲੋ ਦੇ ਦੇਵੋ ਅੰਨਪਾਣੀ ਕਿਉਂਕਿ ਲੋੜਵੰਦ ਦੀ ਮਦਦ ਕਰਨੀ ਸਾਡਾ ਪਹਿਲਾਂ ਧਰਮ ਹੈ ਆਪ ਘੱਟ ਖਾਕੇ।ਦੂਜਿਆਂ ਦਾ ਢਿੱਡ।ਭਰਨਾ ਜਿਸ ਨਾਲ ਸਾਨੂੰ ਵੀ ਰੱਜ ਆ ਜਾਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਸਕੂਨ ਮਿਲਦਾ ਹੈ ਉਹ ਇੱਕ ਵੱਖਰਾ ਹੀ ਹੁੰਦਾ ਹੈ। ਪਰ ਅੱਜ ਦੀ ਦੁਨੀਆਂ ਵਿੱਚ।ਤਾ ਖੋਹਕੇ ਖਾਦੇ ਨੇ ਸਭ ਕੁਝ ਹੁੰਦਿਆਂ ਵੀ ਮੰਗਕੇ ਖਾਦੇ ਨੇ ਪੈਸੇ ਦੀ ਭੁੱਖ ਬਹੁਤ।ਹੋਗੀਏ।ਪਿਆਰ ਵੀ ਪੈਸਾ ਹੈ ਤਾ ਕਰਦਾ ਅੱਗਲਾ ਜਦੋ ਪੈਸਾ ਖਤਮ ਉਦੋ ਹੀ ਪਿਆਰ ਖਤਮ ਇੱਖ ਮੁਬਾਇਲ ਰੀਚਾਰਜ ਵਾਗ ਹੋਗਿਆ ਏ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਜਾਣੇ ਬਾਕੀ ਜੱਸੇ ਵੀਰ ਤੁਹਾਡੀ ਹਰ ਵਿਡੀਓ ਬਹੁਤ ਵਧੀਆ ਹੁੰਦੀਏ ਸਾਡੀ ਨੋਜਵਾਨ ਪੀੜ੍ਹੀ ਨੂੰ ਸਮਝਣਾ ਚਾਹੀਦਾ ਹੈ ਕਿ ਮੁਬਾਇਲਾ ਨੇ ਕੁਝ ਨੀ ਦੇਣਾ ਤੁਹਾਨੂੰ ਮਾ ਬਾਪ ਬਜੁਰਗਾਂ ਨੂੰ ਟਾਈਮ ਦੇਵੋ ਸਿਆਣੇ।ਕੋਲ ਬੈਠਕੇ ਤੁਹਾਨੂੰ ਕੁਝ ਗਿਆਨ ਮਿਲੇਗਾ ਨਾਲੇ ਸਾਡੇ ਮਾ ਬਾਪ ਤੇ ਬਜੁਰਗ ਖੁਸ ਹੋਣਗੇ ਕਿ ਸਾਡਾ ਬੱਚਾ ਸਾਨੂੰ ਪਿਆਰ ਕਰਦਾ ਹੈ ਸਤਿਕਾਰ ਕਰਦਾ ਹੈ ਕਿਲੋ ਖੂਨ ਵੱਧ ਜਾਦਾ ਸਾਡੇ ਮਾ ਬਾਪ ਦਾ ਇਸ ਲਈ ਪਿਆਰ ਕਰੋ ਸਤਿਕਾਰ ਕਰੋ ਉਹ੍ ਕੰਮ।ਕਰੋ ਜਿਸ ਨਾਲ ਤੁਹਾਡੇ ਮਾਤਾ ਪਿਤਾ ਦਾ ਨਾਮ ਹੋਰ ਉਚਾ ਹੋਵੇ ਤੁਹਾਡਾ ਪਿੰਡ ਤੇ ਪੰਜਾਬ ਵੀ ਮਾਣ ਕਰੇ ਤੁਹਾਡੇ ਤੇ ਪਿਆਰ।ਵੰਡੋ ਨਫਰਤਾਂ ਨਹੀ ਵਿਡੀਓ ਬਹੁਤ ਵਧੀਆ ਸੀ ਜੱਸੇ।ਵੀਰੇ ਪੂਰੀ ਟੀਮ ਬਹੁਤ ਮਿਹਨਤ ਨਾਲ ਕੰਮ ਕਰਦੀ ਹੈ ਜਿਹੜਾ ਨਜਰ ਵੀ ਆਉਦਾ ਹੈ ਵਿਡੀਓ ਵਿਚ ਪ੍ਰਮਾਤਮਾ ਪੇਡੂ ਵਿਰਸਾ ਟੀਮ ਨੂੰ।ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆ ਬੱਖਸੇ ਜੀ ਇਸ ਤਰ੍ਹਾਂ ਹੀ ਤੁਸੀ ਸਾਡੇ ਸਮਾਜ ਨੂੰ ਵਧੀਆ ਮੈਸਿਜ ਦੇਣ ਵਾਲੀਆਂ ਵਿਡੀਓ ਰਾਹੀ ਜਾਗਰੂਕ ਕਰਦੇ ਰਹੋ ਜੀ ਸਾਡੇ ਸਾਰੇ ਔਜਲੇ ਪਰਿਵਾਰ ਵਲੋ ਦਿਲੋ ਪਿਆਰ ਤੇ ਦੁਆਵਾਂ ਜੀ ਮੈ ਤੁਹਾਡਾ ਛੋਟਾ ਭਰਾ ਸਨਦੀਪ ਔਜਲਾ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ ਹੁਣ ਇਟਲੀ ਹਾ ਜੀ ਰੋਮਾ ਸਿਟੀ ਅੱਗਲੀ ਵਿਡੀਓ ਦੀ ਉਡੀਕ ਕਰਾਗੇ ਐਤਵਾਰ ਨੂੰ ਜੀ ਲਵ ਯੂ ਆਲ ਸਰੋਤਿਆਂ ਲਈ ਜਿਹੜੇ ਬਹੁਤ ਬਹਤ ਪਿਆਰ ਦੰਦੇ।ਨੇ ਪੇਡੂ ਵਿਰਸਾ ਟੀਮ ਨੂੰ ❤❤❤❤❤💛💚❤🧡🙏✌💑🌴🌴🌴🌴🌱🌱🌱🌱🌻🌻🌻🌻🌼🌸⚘🌷🍨🍨🍧

  • @sagarlamba2416
    @sagarlamba2416 Před rokem +1

    Good👍👍🙏🙏