ਸਿਧਰਾ ਜੇਠ ਬੋਲੀ ਭਰਜਾਈ | Ep -124 | New punjabi movie 2023 | New Short Movie | sukhpal

Sdílet
Vložit
  • čas přidán 10. 11. 2023
  • ਸਿਧਰਾ ਜੇਠ ਬੋਲੀ ਭਰਜਾਈ | Ep -124 | New punjabi movie 2023 | New Short Movie | sukhpal @PenduVirsaMansa
    ਸ਼ੱਕੀ ਪੁਲਸੀਆ-
    • ਸ਼ੱਕੀ ਪੁਲਸੀਆ ep 99 | ne...
    ਨੂੰਹ ਨੂੰ ਸਾਬਾਸ਼-
    • ਨੂੰਹ ਨੂੰ ਸਾਬਾਸ਼ ep 96 |...
    ਰਿਸ਼ਤੇ ਜਬਰਦਸਤੀ ਦੇ-
    • ਰਿਸ਼ਤੇ ਜਬਰਦਸਤੀ ਦੇ ep 94...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
  • Zábava

Komentáře • 392

  • @user-ns7rm7sv2h
    @user-ns7rm7sv2h Před 2 měsíci +3

    ਸੁਖਪਾਲ ਭੈਣ ਅਤੇ ਜੱਸਾ ਵੀਰ ਜੀ ਦੀ ਐਕਟਿੰਗ ਬਹੁਤ ਘੈਂਟ ਆ ਵਾਹਿਗੁਰੂ ਜੀ ਸਾਰੀ ਟੀਮ ਨੂੰ ਖੁਸ਼ ਰੱਖੇ ਸਾਰੀਆਂ ਵੀਡਿਓ ਦੇਖਦੀ ਆ ਬਹੁਤ ਵਧੀਆ ਹੁੰਦੀਆ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @Sukhkhatkar
    @Sukhkhatkar Před 8 měsíci +8

    ਬਹੁਤ ਹੀ ਵਧੀਆ ਵੀਡੀਓ ਹੈ ਜੀ specially ਜੱਸੇ ਵੀਰੇ ਦੀ ਐਕਟਿੰਗ .. ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਕਰਨ..ਹਮੇਸ਼ਾ ਹਸਦੇ ਵਸਦੇ ਰਹੇ❤️🥰🙏🙏🤗🤩

  • @sardarsingh4806
    @sardarsingh4806 Před 8 měsíci +6

    ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ
    ਬੰਦੀ ਛੋੜ ਦਿਵਸ ਬਹੁਤ ਮੁਬਾਰਕ ਹੋਵੇ ਜੀ 💐🙏
    ਬਹੁਤ ਹੀ ਬਹੁਤ ਵਧੀਆ ਵੀਡੀਓ ਹੈ, ਸੋਹਣਾ ਹਾਸਾ ਠੱਠਾ ਸੀ ਤੇ ਤੱਤੀ ਚਾਹ ਵਾਲੇ ਦ੍ਰਿਸ਼ ਨੇ ਤਾਂ ਖੂਬ ਹਸਾਇਆ ਪਰ ਏਸ ਕਹਾਣੀ ਵਿਚ ਇਕ ਚੀਜ਼ ਬਹੁਤ ਚੰਗੀ ਲੱਗੀ ਕਿ ਕਿਵੇਂ ਇਕ ਭਰਾ ਆਪਣੇ ਸਿਧਰੇ ਭਰਾ ਨੂੰ ਬੱਚਿਆਂ ਵਾਂਗ ਸਾਂਭਦਾ ਹੈ।ਇਹੋ ਜਿਹੇ ਭਰਾ ਮਿਲਣੇ ਬਹੁਤ ਹੀ ਔਖੇ ਨੇ।
    ਖੁਸ਼ ਰਹੋ ਤੰਦਰੁਸਤ ਰਹੋ 💐
    ਤੇਜੀ ਬਰਾੜ
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ
    ਪਿੰਡ ਧੂਲਕੋਟ ਨੇੜੇ ਛਪਾਰ
    ਜ਼ਿਲ੍ਹਾ ਲੁਧਿਆਣਾ 🙏💝

  • @rajendersingh6416
    @rajendersingh6416 Před 8 měsíci +4

    ਬਹੁਤ ਵਧੀਆ ਹੈ ਜੀ ਵੀਡਿਓ ਮਾਲਕ ਦਵਾਲੀ ਦੀ ਵਦਾਈ ਹੋਵੇ ਦੀਵਾਲੀ ਮੂਵਰਕ। ਵਾਹਿਗੂਰੁ ਮੇਹਰ ਕਰੇ। ਰਾਜੇਂਦਰ ਸਿੰਘ ਸੋਢੀ ਫਾਜਿਲਕਾ ਤੋ ❤

  • @jagdevsingh8335
    @jagdevsingh8335 Před 8 měsíci +1

    ਜੱਸੇ ਵੀਰ ਜੀ ਤੁਹਾਡੀਆਂ ਫਿਲਮਾਂ ਦੇਖੇ ਬਿਨਾਂ ਰਿਹਾ ਨਹੀ ਜਾਂਦਾ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਖਿੱਚ ਦਾ ਕੇਂਦਰ ਬਣਾਈ ਹੈ ਵੀਡੀਓ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @rajvikour9613
    @rajvikour9613 Před 8 měsíci +1

    Hass hass ke bura haal ho gya ajj ta 😂😂😂

  • @M___10____KING514
    @M___10____KING514 Před 8 měsíci +5

    ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੀ ਟੀਮ ਨੂੰ ਜੀ। ਬਹੁਤ ਵਧੀਆ ਵੀਡੀਓ ਹੈ। ਬਹੁਤ ਹਾਸਾ ਆਇਆ 😂😂 ਪਿੰਡ ਸਦੋਹਾ ਰਮਨਦੀਪ ਕੌਰ😂😂😂😂

  • @sukhvirsingh3362
    @sukhvirsingh3362 Před 8 měsíci +11

    ਬਹੁਤ ਵਧੀਆ ਵੀਡੀਓ ਆ ਜੀ, ਵਾਹਿਗੁਰੂ ਜੀ ਮੇਹਰ ਕਰਨ, ਦੀਵਾਲੀ ਦੀਆਂ ਲਖ ਲਖ ਵਧਾਈਆਂ ਹੋਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤❤❤❤❤

  • @manjeetsinghsukhanand2473
    @manjeetsinghsukhanand2473 Před 8 měsíci +4

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਦੀਵਾਲੀ ਦੀਆਂ ਲਖ ਲਖ ਵਧਾਈਆਂ ਹੋਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @KulwinderKaur-kj9rx
    @KulwinderKaur-kj9rx Před 8 měsíci +2

    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ 💘❤️🌹⚘️🙏💘❤️🌹⚘️🙏💘❤️🌹⚘️🙏💘❤️🌹⚘️🙏

  • @darshan5818
    @darshan5818 Před 8 měsíci +2

    ਦਰਸ਼ਨ ਤੇ ਪੋਤਾ ਹਰਗੁਣ ਲੇਲੇਵਾਲਾ

  • @rajvikour9613
    @rajvikour9613 Před 8 měsíci +1

    very funny video 😂jasse bai di barfi te sukhpal didi di acting😂😂😂😂😂😂

  • @HarjinderKaur-uc9ex
    @HarjinderKaur-uc9ex Před 6 měsíci +1

    ਬਹੁਤ ਵਧੀਆ ਵੀਡੀਓ ਨੇ ਤੁਹਾਡੀਆਂ ਵੀਰਜੀ ਤੇ ਭੈਣ ਜੀ ਰੱਬ ਖੁਸ਼ ਰੱਖੇ ਤੁਹਾਨੂੰ ਜੀ ਅਸੀਂ ਹਰ ਰੋਜ ਦੇਖਦਿਆਂ ਤੁਹਾਡੀਆਂ ਵੀਡੀਓ ਜੀ 🤗🤗😍😍😍😍😍😍🤩🤩🤩🤩🤩🎉🎉🎉🎉🎉🎉

  • @sukhpalsingh9477
    @sukhpalsingh9477 Před 8 měsíci +4

    ਸਤਿ ਸ਼੍ਰੀ ਅਕਾਲ ਬਾਈ ਜੱਸੇ ਹੈਪੀ ਦੀਵਾਲੀ ਸਾਰਿਆ ਨੂੰ 🙏

  • @Sidhulegend00087
    @Sidhulegend00087 Před 8 měsíci +8

    ਰਣਜੀਤ ਕੌਰ ਖਹਿਰਾ ਮਾਂਗੇਵਾਲ ਤੋਂ
    ਵਾਹਿਗੁਰੂ ਲਮੀਆਂ ਉਮਰਾਂ ਬਖਸ਼ੇ ਤੁਹਾਨੂੰ ❤
    ਬਹੁਤ ਸੋਹਣੀ ਐਕਟਿੰਗ ਕੀਤੀ ਤੁਸੀਂ 🎉

  • @daljeetjeeti383
    @daljeetjeeti383 Před 8 měsíci +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਦੀਵਾਲੀ ਦੀਆ ਮੁਬਾਰਕਾ ਲਖ ਲਖ ਵਧਾਈ ਹੋਵੈ ਧੰਨਵਾਦ ਜੀ ਸਾਰਿਆ ਨੂੰ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 12 / 11

  • @Londonukk
    @Londonukk Před 4 měsíci

    😂😂😂😂😂 sukh pal Bhan Jassa veera acting atttttt kiti 😂😂😂😂😂

  • @sairasyed2122
    @sairasyed2122 Před 8 měsíci +1

    Hahahaha
    Ajj di video tee bohat hi mazze di je
    Maaza aa gia deekh k
    Watch From Switzerland

  • @GurmeetKaur-kl7zs
    @GurmeetKaur-kl7zs Před 8 měsíci +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @pavneetkaur2722
    @pavneetkaur2722 Před 8 měsíci +1

    Very very nice g. Vooooo vdiaaa. Hun taa phlaa nalo v jiada vdia team bn gyi.... Phla 2 k episode ch dil nhi lgaa. But hun ta voooo gud ji. Phla nalo v vdia. Dono couple new vo gud vdia acting krde. Jasa sukhal ta very very good aaa.. Well done great.

  • @SukhwinderSingh-wq5ip
    @SukhwinderSingh-wq5ip Před 8 měsíci +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SimranSingh-zx4wj
    @SimranSingh-zx4wj Před 8 měsíci +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅੱਜ ਤਾਂ ਹੱਸ ਹੱਸ ਕੇ ਝੱਲੇ ਹੋ ਗਏ 😅😅

  • @user-ep9mf7ni4h
    @user-ep9mf7ni4h Před 8 měsíci +1

    Very very nice video partap kohar shakot p p 🙏

  • @user-rh2jd5ql1i
    @user-rh2jd5ql1i Před 7 měsíci +1

    ਸੁਖਪਾਲ ਭੈਣ ਬਹੁਤ ਵਧਿਆ ਵਿਡਿਆ

  • @user-sw3qs7kr4q
    @user-sw3qs7kr4q Před 8 měsíci +1

    ਬਹੁਤ ਵਧੀਆ ਵੀਡੀਓ ਜੀ ਪਿੰਡ ਗੁੰਮਟੀ ਕਲਾਂ ਗੁਰਪ੍ਰੀਤ ਸਿੰਘ

  • @bhuvneshrai2918
    @bhuvneshrai2918 Před 8 měsíci +1

    Bahut vadia video jasee bhaji sukhpal bahan ji bhaji bindar bhaji davi roll bahut pasand ahh

  • @mandeepsandhu3436
    @mandeepsandhu3436 Před 8 měsíci +2

    ਸੁਖਪਾਲ ਭੈਣ ਬੋਲ਼ੀ ਘੱਟ ਸਿੱਧਰੀ ਜ਼ਿਆਦਾ ਲੱਗੀ😅😅

  • @ravism5710
    @ravism5710 Před 8 měsíci +4

    Jasse bai di acting atttt❤❤❤🎉🎉🎉🎉🎉🎉🎉very funny episode god blessings all of you❤❤❤❤❤❤❤ pammi bhot sundr h ❤🎉🎉aap sb aise hi ache ache episode upload krte rho🎉🎉🎉🎉🎉🎉🎉🎉🎉🎉🎉🎉🎉

  • @sarabjeetkaur-rd8kd
    @sarabjeetkaur-rd8kd Před 8 měsíci +2

    ਜੱਸਾ ਵੀਰ ਜੀ ਤੇ ਸੁਖਪਾਲ ਜੀ ਤੁਹਾਨੂੰ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਸਾਰੀ ਟੀਮ ਨੂੰ

  • @AtwalEkkamal-cl7uy
    @AtwalEkkamal-cl7uy Před 8 měsíci +1

    Sukhpal nu pishe di sari gl samj ayundi bs mohre biliya nhi sunda😂😂😂😂😂

  • @bhaidaljitsinghamritsarwa2733

    ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ
    ਦਲਦੀਤ ਸਿੰਘ ਜਾਫਰਕੋਟ

  • @user-xb5xn8qi6g
    @user-xb5xn8qi6g Před 8 měsíci +1

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @user-ir1gn5op5z
    @user-ir1gn5op5z Před 8 měsíci +2

    Jaskaran gumti Barnala ji

  • @jaspreetkaur2061
    @jaspreetkaur2061 Před 8 měsíci

    ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ ਬਹੁਤ ਵਧੀਆ ਵੀਡੀਓ ਵੀਰ ਜੀ 🙏🙏🙏

  • @babblisingh-pi6mv
    @babblisingh-pi6mv Před 8 měsíci +2

    ਬਹੁਤ ਸੋਹਣੀਆਂ ਐਕਟਿੰਗ ਕੀਤੀ ਹ ਜੀ ਸਾਰੀ ਟੀਮ ਨੇ

  • @GurdeepSingh-db1ng
    @GurdeepSingh-db1ng Před 8 měsíci +2

    ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ

  • @jasbirvirdi6653
    @jasbirvirdi6653 Před 8 měsíci

    Bauht vadiha story

  • @mandeepgrewal1451
    @mandeepgrewal1451 Před 8 měsíci

    ਬਹੁਤ ਵਧੀਆ ਵੀਡੀਓ
    ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਆ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ

  • @cheemapb0277
    @cheemapb0277 Před 2 měsíci

    😂😂 Bhut hi vdiya lggi video . Parmatna tuhanu hmesha chrdikla ch rkhe🙏🏻🙏🏻

  • @paramjeetkor
    @paramjeetkor Před 8 měsíci +5

    Happh diwali ji ❤video taan siraa hi c bhut hassa aaeya sachi 😂😂😂😂😂😂😂😂sukhpal didi ne kmaal kiti pyi aa ❤️❤️❤️

  • @MakhanSingh-eh6zv
    @MakhanSingh-eh6zv Před 8 měsíci +2

    ਬਹੁਤ ਵਧੀਆ ਸਟੋਰੀਹੈਜੀ ❤😊

  • @HarpreetKour-tn7uv
    @HarpreetKour-tn7uv Před 6 měsíci

    Bhot vadia ji waheguru mehar kare 😊😊☺️

  • @SonuSingh-nk4cc
    @SonuSingh-nk4cc Před 8 měsíci +1

    (prit pal virk Rurka Ludhiana ) jai Grewal Halwara ) very nice video

  • @sukh9483
    @sukh9483 Před 8 měsíci

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @GurshanSingh-zk3vc
    @GurshanSingh-zk3vc Před 8 měsíci

    Very funny story😊😊❤❤❤

  • @HarjinderKaur-rr7gj
    @HarjinderKaur-rr7gj Před 8 měsíci +1

    Very nice video ❤

  • @singhrayat450
    @singhrayat450 Před 5 měsíci

    pammi di acting ne ta dil jitt leya ❤️

  • @rachhpalsingh78466
    @rachhpalsingh78466 Před 8 měsíci +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kk-wy5eq
    @kk-wy5eq Před 8 měsíci

    Ena hasaya sanu 😂😂😂😂 jassa te sukhpal dee acting is GREAT

  • @ekamdhaliwal6235
    @ekamdhaliwal6235 Před 8 měsíci +1

    Very nice video JASDEEP Singh wander Moga

  • @premmittal7111
    @premmittal7111 Před 8 měsíci

    ਵਧੀਆ ਮਨੋਰੰਜਨ ਭਰਪੂਰ ਕਾਮੇਡੀ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਨੂੰ ਮੂਵੀ ਦੀ, ਦੀਵਾਲੀ ਦੀ,ਬੰਦੀ ਛੋੜ ਦਿਵਸ, ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @virendrasabharwal2180
    @virendrasabharwal2180 Před 8 měsíci

    Very nice program kanpur

  • @snehwardhanchawla5076
    @snehwardhanchawla5076 Před 8 měsíci

    रब मिलायी जोडी एक सिधरा एक बोवली दोनों ने मिलजुल के बनाई सरकस सब चलानदे एक दूसरे तरकस

  • @user-kn8nj1oe2v
    @user-kn8nj1oe2v Před 8 měsíci +1

    Amanpreet Kaur Behbal Khurd

  • @harkiratsidhu2909
    @harkiratsidhu2909 Před 8 měsíci

    Nice video aa sukhpal di

  • @ranjeetsekhon765
    @ranjeetsekhon765 Před 8 měsíci +1

    Very nice ji god bless u❤❤❤

  • @Dutt-ff
    @Dutt-ff Před 7 měsíci

    ਵਧੀਆ ਵੀਡੀਓ ਜੀ ਜੱਸੇ ਬਾਈ ਤੇ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਲੱਗੀ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @virpalkaur980
    @virpalkaur980 Před 8 měsíci

    ਬਹੁਤ ਵਧੀਆ ਵੀਡੀਓ ਜੀ ਦੀਵਾਲੀ ਦੀਆਂ ਬਹੁਤ ਮੁਬਾਰਕਾਂ ਜੀ ‌🙏👍🏻😍ਵੀਰਪਾਲ,ਪੈਰੀ ਮਾਨਸਾ

  • @babbyhans6192
    @babbyhans6192 Před 8 měsíci

    Jai masih ki jase veer or sukhpal
    Behan ji

  • @jassujassuchahal4297
    @jassujassuchahal4297 Před 8 měsíci +3

    Jassa te sukhpal shone nhi lagde Ada pagal Bane hoye 😮😮

  • @user-ww5yi1vf7n
    @user-ww5yi1vf7n Před 5 měsíci

    Bhut vdiya jii ❤bhut ghaint shooting krde jassa veera and sukhpal bhabhi 😅ji

  • @sukhdevsingh2088
    @sukhdevsingh2088 Před 8 měsíci +1

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਰੋਲ ਅਦਾ ਕੀਤਾ ਜਾਂਦਾ ਹੈ ਬਾਈ ਜੀ

    • @hardeepaulakh763
      @hardeepaulakh763 Před 8 měsíci

      ਸਾਡਾ ਵੀ ਜਿਲਾ ਬਠਿੰਡਾ ਜੀ
      ਰਾਮਪੁਰਾ ਫੂਲ

    • @hardeepaulakh763
      @hardeepaulakh763 Před 8 měsíci

      ਅਸੀਂ ਵੀ ਕਨੇਡਾ ਈ ਹਾਂ ਜੀ ਬਰੈਂਪਟਨ ਟੋਰਾਂਟੋ

  • @SimranKaur-xp8xy
    @SimranKaur-xp8xy Před 6 měsíci

    Very nice god bless you team members 🙏🙏🙏👌🏻👌🏻😂😂

  • @tochinono78
    @tochinono78 Před 8 měsíci +1

    Love from Sargodha Punjab Pakistan ❤

  • @SandhuSaab-2002
    @SandhuSaab-2002 Před 8 měsíci +1

    😂😂😂😂

  • @Romoe-rl8jh
    @Romoe-rl8jh Před 18 dny

    Eh Topi wala baby bahut cute aa ❤

  • @kulwinderknagra3640
    @kulwinderknagra3640 Před 8 měsíci

    ਵੈਰੀ ਨਾਈਸ ਵੀਡੀਓ 🙏❤🙏 ਸੂਬਾ ਵਿਚਾਰਾ ਭਜਾ ਦਿਤਾ

  • @RashpalSingh-lm8cc
    @RashpalSingh-lm8cc Před 8 měsíci

    Rashpal singh 😂😂❤

  • @jagseerchann1173
    @jagseerchann1173 Před 8 měsíci

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @ManpreetKaur-kx6yo
    @ManpreetKaur-kx6yo Před 8 měsíci

    All videos very nice 👌

  • @LaddiMalke-uj4tp
    @LaddiMalke-uj4tp Před 8 měsíci +1

    ਬਹੁਤ ਵਧੀਆ ਧੰਨਵਾਦ ਜੱਸਾ ਵੀਰ ਜੀ

  • @Anitarani.........
    @Anitarani......... Před 8 měsíci

    Very nice video g 👌👌👌👌

  • @karamjeetkaur997
    @karamjeetkaur997 Před 8 měsíci

    Nice video jassa bro sukhpal sister karmjeet shubhneet dharampura 🙏🏻🙏🏻👌👍🏻👌❤❤❤❤❤❤❤❤❤❤❤

  • @jashmandeol175
    @jashmandeol175 Před 8 měsíci

    ਦਿਵਾਲੀ ਦੀਆ ਮੁਬਾਰਕਾ ਜੀ ਗੁਰਮੇਲ ਸਿੰਘ ਦਿਓਲ ਪਿੰਡ ਛਾਪਾ

  • @user-oc2sz1ze4p
    @user-oc2sz1ze4p Před 8 měsíci

    Jassa d acting vadiya

  • @I_AM_KRISH......142
    @I_AM_KRISH......142 Před 8 měsíci +1

    Very nice video

  • @kulwinderknagra3640
    @kulwinderknagra3640 Před 8 měsíci

    ਹੈਪੀ ਦੀਵਾਲੀ 🙏🙏❤❤

  • @TarnveerSingh-qh4xy
    @TarnveerSingh-qh4xy Před 8 měsíci +1

    ❤❤❤moga

  • @Harwinder182
    @Harwinder182 Před 8 měsíci +1

    Very very nice video ❤❤

  • @RajdeepsinghSidhu-tw4qd
    @RajdeepsinghSidhu-tw4qd Před měsícem

    Bahut vadia video hai ji

  • @gursewakbhanotbhanot1529
    @gursewakbhanotbhanot1529 Před 8 měsíci

    ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੱਸੇ ਵੀਰ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਗੁਰਸੇਵਕ ਸਿੰਘ ਭਵਾਨੀਗੜ੍ਹ

  • @binderdhumi1232
    @binderdhumi1232 Před 8 měsíci

    Very nice g❤❤❤❤❤❤❤❤

  • @RajdeepSingh7438
    @RajdeepSingh7438 Před 8 měsíci +2

    Nice happy diwali

  • @jobanpreetkhangura717
    @jobanpreetkhangura717 Před 8 měsíci

    Very nice 👍

  • @RajinderkaurDhaliwal
    @RajinderkaurDhaliwal Před 8 měsíci

    ❤hahaha

  • @kaursukhidhillon9272
    @kaursukhidhillon9272 Před 8 měsíci +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤

  • @Prince_ff001-o6m
    @Prince_ff001-o6m Před 8 měsíci

    Good video h g

  • @jagjeetaulakh2803
    @jagjeetaulakh2803 Před 8 měsíci

    🎉🎉

  • @gurdeepshokar9665
    @gurdeepshokar9665 Před 8 měsíci

    ਬਹੁਤ ਬਹੁਤ ਵਧਾਈ ਵੀਡੀਓ

  • @jobanjatt22g42
    @jobanjatt22g42 Před 8 měsíci

    Nice 22 gg

  • @harjeetsingh897
    @harjeetsingh897 Před 8 měsíci

    Good video

  • @sekhonsardar6216
    @sekhonsardar6216 Před 8 měsíci

    ਬਹੁਤ ਵਧੀਆ 😅 ਜੱਗੀ ਚੀਮਾ ਕਨੇਡਾ 🍁🍁🇨🇦

  • @harmanpreetkaur420
    @harmanpreetkaur420 Před 5 měsíci

    💕💕

  • @user-hw3sp4js2g
    @user-hw3sp4js2g Před 8 měsíci +1

    Very nice bro 👌👌

  • @armanpreetsinghjanuha4453
    @armanpreetsinghjanuha4453 Před 7 měsíci

    Very nice vedios and entataning storys so many love and support from me armanpreet singh vilage ਬਟੁਹਾ (sangrur)❣️❣️❤️

  • @harikasaab4214
    @harikasaab4214 Před 8 měsíci +1

    Tejindershadihari
    Happy diwali

  • @rajpalrajni8714
    @rajpalrajni8714 Před 8 měsíci

    ਬਹੁਤ ਹੀ।ਵਧੀਆ

  • @namankamboj4677
    @namankamboj4677 Před 4 měsíci

    Bohat vdiya video verr g

  • @MK-lm8ro
    @MK-lm8ro Před 8 měsíci

    ❤❤❤❤❤

  • @user-sl4qd9fg7w
    @user-sl4qd9fg7w Před 8 měsíci

    Vedio very NYC g Ravneet sidhu kamaljeet naruana bathinda