ਵਡੇਰਿਆਂ ਦੀ ਰੋਟੀ | maa | new punjabi movie 2022|Punjabi Natak | Punjabi Short Film |Mansa

Sdílet
Vložit
  • čas přidán 14. 09. 2022
  • ਵਡੇਰਿਆਂ ਦੀ ਰੋਟੀ | new punjabi movie 2022|| Punjabi Natak || Punjabi Short Film || Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • Zábava

Komentáře • 1,7K

  • @M___10____KING514
    @M___10____KING514 Před rokem +7

    ਬਹੁਤ ਵਧੀਆ ਸਨੇਹਾ ਦਿਤਾ ਨੂੰਹਾਂ ਘਰ ਘਰ ਏਹੋ ਜਿਹੇਆ ਨੇ

  • @kiranpal3847
    @kiranpal3847 Před rokem +3

    Pendu virsa Family good job 😊😊😊😊😊😊😊😊best

  • @sandeepkumarsonusharma1202
    @sandeepkumarsonusharma1202 Před 12 hodinami +1

    ਜੱਸੇ ਬਾੲੀ ਤੇ ਸੁਖਪਾਲ ਭੈਣ ਤੁਹਾਨੂੰ ਬਹੁਤ ਬਹੁਤ ਪਿਅਾਰ ਸਾਰੀ ਟੀਮ ਨੂੰ❤❤❤❤❤❤❤

  • @sandeepkumarsonusharma1202
    @sandeepkumarsonusharma1202 Před 11 hodinami +1

    ਸ਼ਰੀਕਾਂ ਮਗਰ ਲੱਗ ਕੇ ਕਦੀ ਵੀ ਘਰ ਨਾ ਖਰਾਬ ਕਰੋ..ਰਾਜੂ ਬਹੁਤ ਸਿਅਾਣੀ ਤੇ ਸਮਝਦਾਰੀ ਨਾਲ ਗੱਲ ਕਰਦਾ...❤❤❤❤❤❤❤❤❤

  • @ajaibsingh6044
    @ajaibsingh6044 Před rokem +11

    ਕਮਾਲ ਦੀ ਵੀਡੀਓ,ਕਮਾਲ ਦੀ ਐਕਟਿੰਗ,ਬਹੁਤ ਬਹੁਤ ਮੁਬਾਰਕ ।ਵਧੀਆ ਸੁਨੇਹਾ ਦਿੱਤਾ ਹੈ।

  • @renukaahuja664
    @renukaahuja664 Před rokem +6

    ਬਹੁਤ ਪ੍ਰੇਰਨਾਦਾਇਕ ਪੇਸ਼ਕਾਰੀ 👌👌🙏🙏💖💖

  • @sandeepkumarsonusharma1202
    @sandeepkumarsonusharma1202 Před 11 hodinami +1

    ਮਾਤਾ ਤੂੰ ਸਿਅਾਣੀ ਬਿਅਾਣੀ ਅਾਂ ਕਿਓਂ ਕਿਸੇ ਦਾ ਘਰ ਪੱਟਦੀ ਫਿਰਦੀਂ ਅਾਂ....

  • @sandeepkumarsonusharma1202
    @sandeepkumarsonusharma1202 Před 11 hodinami +1

    ਜਦੋਂ ਘਰ ਵਸਾਓਣੇ ਹੋਣ ਓਦੋਂ ਪਿਸ਼ਲੀਅਾਂ ਗੱਲਾਂ ਤੇ ਮਿੱਟੀ ਪਾਓਣੀ ਪੈਂਦੀ ਅਾ....

  • @harvindersingh9448
    @harvindersingh9448 Před rokem +10

    ਜੈ ਜੈ ਕਾਰ ਆ ਤੁਹਾਡੀ ❤🙏💚 ਸਾਰੀ ਟੀਮ ਵਧਾਈ ਦੀ ਪਾਤਰ ਆ 💚🙏❤ ਸਾਡੀਆ ਦੁਆਵਾ ਤੁਹਾਡੇ ਨਾਲ ਹਨ ❤💚 ਪਿੱਪਲਾਂਵਾਲਾ ਹੁਸ਼ਿਆਰਪੁਰ ❤🖤

  • @sersgd6560
    @sersgd6560 Před rokem +12

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਨਿਰਮਲ ਸਿੰਘ ਖਾਲਸਾ ਗੋਨਿਆਣੇ ਵਾਲੇ ੯੮੮੮੬੭੬੫੦੬

    • @ranjitsingh-zc6rb
      @ranjitsingh-zc6rb Před rokem

      ਬਹੁਤ ਵਧੀਅਾ ਵਡੀਓ ਲੱਗੀ 👍👍👌👌

  • @harjeetbadesha9522
    @harjeetbadesha9522 Před rokem +2

    ਬਹੁਤ ਹੀ ਵਧੀਆ ਵੀਡੀਓ ਸਹੀ ਗੱਲ ਆ ਇਹ ਹੀ ਚੱਲਦਾ ਅੱਜ ਕੱਲ

  • @sandeepkumarsonusharma1202
    @sandeepkumarsonusharma1202 Před 11 hodinami +1

    ਹਾੲੇ ਹਾੲੇ ਬਹੁਤ ਸੋਹਣੀ ਵੀਢੀਓ ਅਾ..😢😢

  • @kaursukhidhillon9272
    @kaursukhidhillon9272 Před rokem +15

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 👌👌👌👌❤❤❤❤

  • @balvirkaurkaur3878
    @balvirkaurkaur3878 Před rokem +5

    ਜੱਸਾ ਪੁੱਤਰ ਤੇ ਸੁਖਪਾਲ ਧੀ ਦੀ ਆਵਾਜ਼ ਮੈਨੂੰ ਬਹੁਤ ਪਸੰਦ ਐ ਬਹੁਤ ਹੀ ਵਧੀਆ ਵੀਡਿਓ ਤੇ ਨਾਲ ਸੁਨੇਹਾ ਵੀ ਦਿੱਤਾ ਬਾਅਦ ਵਿੱਚ ਤਾਂ ਜੱਸੇ ਪੁੱਤ ਨੇ ਆਪਣੇ ਬਾਪੂ ਜੀ ਦੀ ਗੱਲ ਦੱਸਕੇ ਮੇਰਾ ਮਨ ਭਾਵਕ ਹੋ ਗਿਆ ਸੁਣਕੇ ਬਹੁਤ ਦੁੱਖ ਵੀ ਹੋਇਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🤗🤗🤗🤗💚💚💖💖👌👌👌👍👍👍🙏🙏

    • @PenduVirsaMansa
      @PenduVirsaMansa  Před rokem

      ਬਹੁਤ ਬਹੁਤ ਧੰਨਵਾਦ ਬਲਬੀਰ ਜੀ 🙏🙏🙏

  • @harbanssingh5428
    @harbanssingh5428 Před rokem +2

    Sach much house story jasse bauhat vadhia from italy harbans singh

  • @manjitsinghsandhu9169
    @manjitsinghsandhu9169 Před rokem +7

    ਵਾਹਿਗੁਰੂ ਤੁਹਾਨੂੰ ਬੁਹਤ ਤਰੱਕੀ ਬਖ਼ਸ਼ੇ

  • @komalfoodvlogs555
    @komalfoodvlogs555 Před rokem +12

    Very nice video
    God bless you Waheguru ji 🙏🙏🙏

  • @amarjitsinghvirkdangian905

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ

  • @iqbalpannuiqbalpannu5357

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਮੁਬਾਰਕਾਂ ਜੀ

  • @jasssomal9248
    @jasssomal9248 Před rokem +2

    Very very nice video and very nice person to all teams Jass Somal Simranjit Somal from Mohali

  • @47sync
    @47sync Před rokem +7

    ਬਹੁਤ ਵਧੀਆ ਸਟੋਰੀ ਹੈ ਵੀਰ ਜੀ
    ਜਸ਼ਨ, ਅਰਵਿਨ ਮਡਾਹੜ
    ਧੂਰੀ

  • @jonykambo812
    @jonykambo812 Před rokem +3

    Very very nice story g God bless you all team members ❤️❤️❤️💕💕💕💞💞💞sahi gal aa Veer ji 😭

  • @karamjitkaurmundi448
    @karamjitkaurmundi448 Před rokem +1

    ਬੇਬੇ ਜੀ ਦਾ diloge ,ਨਿ ਮੈ ਮਚਜਾ , ਦਿਲ khus krta 🥰🥰🥰

  • @palkhehra3850
    @palkhehra3850 Před rokem

    Bahut ਵਧੀਆ ਜੱਸੇ ਬਾਈ

  • @Virk-2022
    @Virk-2022 Před rokem +3

    ਵਧੀਆ ਕਹਾਣੀ ਹੈ 👍👍
    God bless you 🙏🙏

  • @kulwinderknagra3640
    @kulwinderknagra3640 Před rokem +4

    ਵੈਰੀ ਵੈਰੀ ਨਾਈਸ ਵੀਡੀਓ ਜੀ ਸੁਖਪਾਲ ਭੈਣ ਜੀ ਤੇ ਜਸੇ ਭਾਜੀ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਸਾਰੀਆ🙏🙏❤❤

  • @storieshindiandPunjabiwithmanv

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਜੱਸੇ ਵੀਰੇ

  • @balvirbappianvi3752
    @balvirbappianvi3752 Před rokem +1

    ਬਹੁਤ ਵਧੀਆ ਜੀ

  • @RameshChand-qz4ro
    @RameshChand-qz4ro Před rokem +5

    baheguru lambi umar bakshe

  • @Iqbal_singh_9835
    @Iqbal_singh_9835 Před rokem +5

    Very good story.
    ਮੈਂ ਹਰ ਰੋਜ ਤੁਹਾਡੀਆਂ ਦੋ ਵੀਡਿਉ ਜਰੂਰ ਦੇਖਦਾਂ ਹਾਂ।ਤੁਸੀਂ ਚੰਗਾ ਕੰਮ ਕਰ ਰਹੇ ਹੋ।ਸਾਰੇ ਐਕਟਰ ਤੁਹਾਡੇ ਬਹੁਤ ਵਧੀਆ ਹਨ।🙏

  • @gurmeetsingh1121
    @gurmeetsingh1121 Před rokem +1

    Bhout vdea story ji

  • @sachinrana1511
    @sachinrana1511 Před rokem +1

    Bhut he badea video h g 👌🏼👌🏼🙏🏽

  • @gagandeepkaurdeep9441
    @gagandeepkaurdeep9441 Před rokem +8

    Bhut khoob veere bakmal
    Great acting and work
    Hasde wasde rho waheguru mehar krn tuhde t Tandruti denn

  • @bhupindermander8139
    @bhupindermander8139 Před rokem +4

    Bhut vadiya video a gg from ਬਰਨਾਲਾ ਕਰਮਗੜ੍ਹ

  • @davindersingh704
    @davindersingh704 Před rokem

    Bahut vadia massage a good

  • @gavinsterrr
    @gavinsterrr Před rokem +1

    Superb video 👍👍👍👍

  • @harvindersingh9448
    @harvindersingh9448 Před rokem +6

    ਅਵਾਜ਼ ਸਾਰੇ ਕਲਾਕਾਰਾ ਦੀ ਬਹੁਤ ਵਧੀਆ ਆ❤ ਬਹੁਤ ਸੋਹਣੇ ਡਾਇਲਾਗ ਆ ਸਾਰਿਆ ਦੇ 🖤💚❤
    ਪਿੱਪਲਾਂਵਾਲਾ ਹੁਸ਼ਿਆਰਪੁਰ ਤੋ ❤💚🖤

    • @BabuBhai-gx3ul
      @BabuBhai-gx3ul Před rokem +1

      Lakhb8r siingh jarkhand
      You are a very good roal
      Your story was great moral

  • @eetsingh8923
    @eetsingh8923 Před rokem +4

    V nice 🥰 video ji keep smile it from Sri muktsar sahib

  • @taranjeetkaur7558
    @taranjeetkaur7558 Před rokem +1

    ਜੱਸੇ ਵੀਰ ਸੁਖਪਾਲ ਭੈਣ ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਆ ❤❤❤

  • @brarsvlog8677
    @brarsvlog8677 Před rokem +2

    Very nice 👌👍 good bless you

  • @luckygamers3235
    @luckygamers3235 Před rokem +3

    ਬਹੁਤ ਵਧੀਆ ਵੀਡੀਓ ਵੀਰ ਜੀ👌👌

  • @sandeepaujla7525
    @sandeepaujla7525 Před rokem +4

    ਬਹੁਤ ਸੋਹਣੀ ਵਿਡੀਉ ਹੁੰਦੀ ਏ ਜੱਸੇ ਵੀਰੇ ਤੁਹਾਡੀ ਸਾਰੀ ਟੀਮ ਨੂੰ ਦਿਲੋ ਦੁਆਵਾਂ ਤੇ ਬਹੁਤ ਬਹੁਤ ਪਿਆਰ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਪ੍ਰਮਾਤਮਾ ਜੀ ਵਲੋ ਸਨਦੀਪ ਔਜਲਾ ਪਿੰਡ ਘੁਰਾਲਾ ਨੇੜੇ ਖੰਨਾ

  • @bhanibhani533
    @bhanibhani533 Před rokem

    Bahut vadiya vdeoo

  • @kamalkumr647
    @kamalkumr647 Před rokem

    Bhut vadia message

  • @surjitsinghsidhu6936
    @surjitsinghsidhu6936 Před rokem +43

    ਹਰੇਕ ਫਿਲਮ ਬਾਈ ਜੀ ਇਕ ਤੋਂ ਵੱਧ ਕੇ ਇਕ ਹੁੰਦੀ ਆ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ 👌👌👌🙏 ਸੁਰਜੀਤ ਸਿੰਘ ਸਿੱਧੂ ਭਾਈ ਰੂਪਾ

    • @deepubansal6338
      @deepubansal6338 Před rokem +7

      Sat shri kal paji WaheGuru Ji ka Khalsa WaheGuru Ji ki Fateh

    • @gurmeetkaurkaur2750
      @gurmeetkaurkaur2750 Před rokem +2

      CV ਸਾਡੀ ਵਹੁਟੀ ਵੀ ਕਹਿਂਦੀ ਮੈਂ ਇਕੋ ਇਕ ਘਰੇ ਸੱਸ ਹੈ ਜੋ ਘਰ ਦਾ ਕੰਮ ਵੀ ਕਰਦੀ ਹੈ ਪੁੱਤਰ ਦਾਰੂ ਪੀਦਾ ਵਿਚੋਲੇ ਕਹਿੰਦੇ ਸੱਸ ਨੂੰ ਤਾਂ ਰੋਟੀ ਨਹੀਂ ਦੇਣੀ ਪਰ ਵੱਡ ਵਡੇਰੇ ਆ ਦੀ ਅੱਗੇ ਸਮਝੋ

    • @chamkorsingh8269
      @chamkorsingh8269 Před rokem

      @@gurmeetkaurkaur2750 ਬਹੋਤਵਦੀਆਪੰਜਗਰਾੇੇੲੀਨਿਕੀ

    • @manpreetmaan8983
      @manpreetmaan8983 Před rokem +2

      L cc

    • @advnazarram8899
      @advnazarram8899 Před 6 měsíci

      Good massage for the people

  • @gurvinderkaur1087
    @gurvinderkaur1087 Před rokem +3

    Very nice video👍👍😍😍😍

  • @navjeetsinghbrar114
    @navjeetsinghbrar114 Před rokem

    ਬਹੁਤ ਵਦੀਆ

  • @davinderkaurbasi5935
    @davinderkaurbasi5935 Před rokem

    ਬਹੁਤ ਬਹੁਤ ਵਧੀਆ ਵੀਡੀਓ ਭੈਣ ਜੀ

  • @RajinderSingh-ll2zc
    @RajinderSingh-ll2zc Před rokem +14

    ਵਾਹਿਗੁਰੂ ਜੀ ਦੇ ਸੱਚੇ ਸਿੱਖ ਬਣੋ ਫਿਰ ਹੀ ਅਸੀਂ ਮਾਤਾ ਪਿਤਾ ਅਤੇ ਹਰ ਇਕ ਦਾ ਭਲਾ ਮੰਗ ਸਕਦੇ ਹਾਂ

    • @satrangsingh8895
      @satrangsingh8895 Před rokem +1

      ਤੁਹਾਡੀਆਂ ਸਾਰੀਆਂ ਵਿਡੀਓਜ ਬਹੁਤ ਵਧੀਆ ਹੁੰਦੀਆਂ ਹਨ ਤੁਹਾਡੀਆਂ ਸਾਰੀਆਂ ਵਿਡੀਓਜ ਵੇਖ ਦੇ ਹਾਂ

  • @kiranjeetkaur7460
    @kiranjeetkaur7460 Před rokem +4

    Excellent work...

  • @dharampalinsaan8805
    @dharampalinsaan8805 Před rokem

    Bahut hi badiya laggi vir g video

  • @nardeepsingh2672
    @nardeepsingh2672 Před rokem

    ਬਹੁਤ ਵਧੀਆ ਫਿਲਮ

  • @bhupinderkaur9904
    @bhupinderkaur9904 Před rokem +6

    ਬਹੁਤ ਹੀ ਵਧੀਆ ਸਟੋਰੀ ਦਿਲ ਨੂੰ ਛੂਹ ਲੈਣ ਵਾਲੀ🙏🙏

    • @zone442
      @zone442 Před rokem +1

      Bil kul sachistory hai

  • @shivgoyal4706
    @shivgoyal4706 Před rokem +3

    ਬਹੁਤ ਵਧੀਆ ਵੀਡਿਓ ਆ ਬਾਈ ਜੀ ❤️ਤੇ ਜਮਾ ਸਹੀ ਆ ਅੱਜ ਦੀ ਪੀੜ੍ਹੀ ਲਈ 💯😀

  • @sukhwindersinghparmar8067

    ਬਹੁਤ। ਸੋਹਣੀ ਵੀਡੀਓ ਬਿੱਟੂ ਬੱਪੀਆਣਾ

  • @ekamjot9513
    @ekamjot9513 Před rokem

    ਬਹੁਤ ਵਧੀਆ ਹੀ ਵੀਡੀਓ ਸੁਖਪਾਲ ਭੈਣ ਜੀ

  • @pirtpalsidhu485
    @pirtpalsidhu485 Před rokem +18

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਜੀ ਪਿ੍ਤਪਾਲ ਸਿੰਘ ਮਾਖਾ

  • @Upneetgill
    @Upneetgill Před rokem +3

    Very nice

  • @ManjitKaur-ji6cx
    @ManjitKaur-ji6cx Před rokem +1

    ਬਹੁਤ ਵਧੀਆ ਵੀਰ ਜੀ ਪਿਹਲਾ ਮਾਂ ਪਿਉ ਨੂੰ ਪੁੱਛਦੇ ਨਹੀਂ ਬਾਅਦ ਵਿੱਚ ਰੋਟੀ ਖਾਵਾਂਗੇ ਆ god bless you 💖 very nice story

  • @jyoti.virdi4663
    @jyoti.virdi4663 Před rokem

    Bhut vdiya story and sare bajurga di acting bhut vdiya lgi bilkul natural

  • @Kuldeepsingh-xg1zy
    @Kuldeepsingh-xg1zy Před rokem +4

    ਬਾਈ ਜੀ ਜਿਉਂਦੇ ਜਿਉਂਦੇ ਕੋਈ ਰੋਟੀ ਨਹੀਂ ਪੁੱਛਦਾ
    ਬਾਦ ਵਿਚ ਜਾਨਵਰਾਂ ਵਿੱਚ ਵੀ ਮਾਂ ਬਾਪ ਦਿਸਦੇ ਨੇ ਮੂਰਖ ਲੋਕਾਂ ਨੂੰ
    ਵਾਹਿਗੁਰੂ ਸੁਮੱਤ ਬਖਸ਼ੇ
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ

  • @harkewalsandhu1815
    @harkewalsandhu1815 Před rokem +3

    ਪੂਰੀ ਟੀਮ ਨੂੰ ਵਧਾਈ ਸ੍ਰ੍ਰੀ ਕਨੇਡਾ

  • @harbantsingh7986
    @harbantsingh7986 Před rokem

    ਬਹੁਤ ਵਧੀਆ ਮੈਸੇਜ ਦਿੱਤਾ

  • @PargatSingh-vf7dy
    @PargatSingh-vf7dy Před 2 měsíci

    ਪਰਗਟ ਸਿੰਘ ਕੈਦੂਪੁਰ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਸੌਨੂ ਸਾਰੀ ਟੀਮ ਦਾ

  • @rockgamer185
    @rockgamer185 Před rokem +7

    ਬਹੁਤ ਸੋਹਣੀ ਵੀਡੀਓ ਜੀ ਬਹੁਤ ਵਧੀਆ ਸਿੱਖਿਆ ਦਿੱਤੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਅਤੇ ਅਸੀਂ ਹਮੇਸ਼ਾ ਤੁਹਾਡੀ ਵੀਡੀਓ ਦੀ਼ ੳਡੀਕ ਕਰਦੇ ਰਹਿੰਦੇ ਹਾਂ ਕਮਲ ਪੱਖੋਂ

  • @ashokklair2629
    @ashokklair2629 Před rokem +3

    ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਹੀ।।

  • @RajinderSingh-ll2zc
    @RajinderSingh-ll2zc Před rokem

    ਬਿਲਕੁਲ ਸਹੀ ਗੱਲਾਂ

  • @Beant_84
    @Beant_84 Před rokem

    Vv nice sir g

  • @ramansidhu2245
    @ramansidhu2245 Před rokem +4

    ਵਾਹਿਗੁਰੂ ਬਜ਼ੁਰਗਾਂ ਨੂੰ ਖੁਸ਼ ਰੱਖਣ 🙏💐🙏

  • @hkaur9379
    @hkaur9379 Před rokem +19

    ਵੈਰੀ ਨਾਇਸ ਵੀਡੀਓ ਬਣਾਈ ਆ ਜੱਸੇ ।। ਰੱਬ ਤੁਆਨੂਂ ਹੋਰ ਵੀ ਤਰੱਕੀਆਂ ਬਕਸ਼ੇ।। ਵੀਡੀਓ ਇਕ ਦੂਜੇ ਤੋੰ ਉਪਰ ਹੁੰਦੀਆਂ ਆ। ਬਹੁਤ ਇੰਤਜ਼ਾਰ ਰਹਿੰਦੇ ਸਾਰੀ ਟੀਮ ਦਾ ਵਰਕ ਬਹੁਤ ਵਧੀਆ ਆ। ਵੈਰੀ ਨਾਇਸ ।।ਹਰਪਾਲ_ਥਾਂਦੀ ਹੌਲੈਡ ।।❤️❤️❤️❤️

  • @ManjitKaur-bf2jw
    @ManjitKaur-bf2jw Před rokem

    Vadia massage sharda vichvah kamal🙏🙏🙏🙏🙏👏👏

  • @manjeetkaurrattansingh3084
    @manjeetkaurrattansingh3084 Před měsícem +1

    ਵਿਡੀਉ ਬਹੁਤ ਵਧੀਆ

  • @jagmeetsingh3283
    @jagmeetsingh3283 Před rokem +7

    Very nice videos 🎉
    Keep up the good work
    From Jagmeet Pal Singh CANADA 🇨🇦

  • @kulvinderkaur8072
    @kulvinderkaur8072 Před rokem +35

    ਘਰ ਘਰ ਦੀ ਕਹਾਣੀ ਹੈ ਬਾਈ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @harjitkaur9884
    @harjitkaur9884 Před rokem +1

    ਬਹੁਤ ਵਧੀਆ

  • @HarbansLal-hw5vd
    @HarbansLal-hw5vd Před 11 měsíci

    Bhut badhiya episod

  • @rachhpalsingh78466
    @rachhpalsingh78466 Před rokem +3

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਇਸ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ( ਰਛਪਾਲ ਸਿੰਘ ਹਾਂਸ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ravism5710
    @ravism5710 Před rokem +4

    ❤️❤️❤️🥰🎉🎉🎉🎉🎉

  • @jaspreetsharma4681
    @jaspreetsharma4681 Před rokem +1

    Very nice video veer g bhut shona suneha veer g 👌👌👍👍👍👍🙏🙏🙏🙏

  • @bikersingh8193
    @bikersingh8193 Před rokem

    ਬਹੁਤ ਵਧੀਆ ਜੀ ਬਿਕਰ ਧਾਲੀਵਾਲ

  • @sehajpreetkaur3448
    @sehajpreetkaur3448 Před rokem +5

    ਮਾਂ ਬਾਪ ਦੀ ਸੇਵਾ ਪਹਿਲਾਂ ਬਾਕੀ ਕੰਮ ਬਾਦ ਵਿੱਚ ❤❤❤

  • @manjotkaur2495
    @manjotkaur2495 Před rokem +19

    ਬਿਲਕੁਲ ਸਹੀ ❤️❤️❤️ ਲੋਕ ਪਹਿਲਾਂ ਪੁੱਛਦੇ ਨਈ ਮਰ ਗਏ ਤੋਂ ਰੋਟੀ ਖਵੋਂਦੇ ਨੇ 😭
    ਬੁਹਤ ਵਧੀਆ ਵੀਡਿਓ ❤️❤️❤️ ਮਨਜੋਤ ਕੌਰ ਨਾਭਾ

    • @uni895person
      @uni895person Před rokem

      Yes
      My name is prabhleen Kaur sidhu

    • @ashokklair2629
      @ashokklair2629 Před rokem +2

      ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਹੀ।।

    • @PenduVirsaMansa
      @PenduVirsaMansa  Před rokem

      ਧੰਨਵਾਦ ਮਨਜੀਤ ਜੀ 🙏

    • @parveenbansal4843
      @parveenbansal4843 Před rokem

      @@PenduVirsaMansa gal sahi ha kader karni ha to jinda ji kro

  • @tejinderkaur894
    @tejinderkaur894 Před rokem +1

    Sukhpal ji tusi bhotg vadya khea

  • @navjothundal3457
    @navjothundal3457 Před rokem +1

    Bhot vdia ❤️❤️❤️

  • @jaatmafiagang7528
    @jaatmafiagang7528 Před rokem +2

    Very very nice video

  • @balwantsingh-sm6be
    @balwantsingh-sm6be Před rokem +13

    Acting of Sukhpal,Jassa n team is very nice God Bless 👍♥️

  • @jagjitdhaliwal2329
    @jagjitdhaliwal2329 Před rokem +1

    Bahut wadia

  • @jaykumar-zm2zj
    @jaykumar-zm2zj Před rokem

    You people are so awesome. I love u all. Awesome true stories. 😎😎💯💯

  • @RajinderSingh-ll2zc
    @RajinderSingh-ll2zc Před rokem +3

    ਜੈਸੀ ਕਰਨੀ ਵੈਸੀ ਹੀ ਭਰਨੀ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ

  • @harmailsingh1553
    @harmailsingh1553 Před rokem +18

    ਬਹੁਤ ਵਧੀਆ, ਸਟੋਰੀ❤💕 ਲੱਗੀ

  • @user-sg4oh9ti8v
    @user-sg4oh9ti8v Před rokem

    ਧੰਨਵਾਦ ਵੀਡੀਓ ਲਾਈ ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਰ ਜੀ ਵੀਡੀਓ

  • @kapoorsinghbrar1248
    @kapoorsinghbrar1248 Před rokem

    ਬਹੁਤ ਵਧੀਆ ਸੱਚ ੲਹੀ ਹੈ ਕਿ ਜੇ ਕੋਈ ਕਹੇ ਕਿ ਤੇਰਾ ਕੱਨ ਕੁੱਤਾ ਲੈ ਗਿਆ ਤਾੰ ਪਹਿਲਾਂ ਵੇਖ ਲਿਆ ਜਾਵੇ ਕਿ ਕੰਨ ਨਾਲ ਹੈਗਾ ਕਿ ਨਹੀਂ ਜੇ ਕੰਨ ਨਾਲ ਹੈ ਤਾੰ ਕੁੱਤੇ ਦੇ ਡਲਾ ਮਾਰਨ ਦੀ ਕੀ ਲੋੜ ਹੈ। ਪਰ ਜੇ ਸਵੇਰ ਦਾ ਭੁਲੀਆ ਘਰ ਆ ਜਾਵੇ ਤਾਂ ਵੀ ਚੰਗਾ ਹੈ। ਧਨਵਾਦ

  • @kulwantkaur7505
    @kulwantkaur7505 Před rokem +3

    Very nice 💕

  • @aksidhu14
    @aksidhu14 Před rokem +3

    Bhot sohniya videos. Lots of appreciation from New Zealand . Sukhpal bhain di acting Super Duper 👌 👍

  • @surinderkaurbrar63
    @surinderkaurbrar63 Před rokem

    Bauht hi Vadhiya video

  • @deepmarahar5347
    @deepmarahar5347 Před rokem

    ਬਹੁਤ ਹੀ ਵਧੀਆ ਵੀਡਿਓ👍👍👍nice massage👍👍🙏🏻🙏🏻❤

  • @ekamjot898
    @ekamjot898 Před rokem +3

    👌👌🥰

  • @balvinderkaurdhami9238
    @balvinderkaurdhami9238 Před rokem +3

    Bahut bahut vadia video ji par eh har ghr di kahani aa waheguru ji edai khush rakhn aap ji di family nu or aap ji di team nu 🥰

  • @karamjitkaur6153
    @karamjitkaur6153 Před rokem

    Bhut vdiya veer ji rab tuhanu trakiya bhkse ❤❤❤❤❤Rani khosa dal sing

  • @GurpreetSingh-yw5ch
    @GurpreetSingh-yw5ch Před rokem

    Very nice video ji🙏🏻🙏🏻👍👍👌👌🌹🌹❤️❤️💯💯💯💯