ਤੀਆਂ ਦਾ ਸੰਧਾਰਾ | ਵਿੱਚੋਂ ਨਿਕਲੇ ਕੀੜੇ | Teeya da Sandara | new punjabi movie 2021 | Mansa

Sdílet
Vložit
  • čas přidán 26. 08. 2024
  • ਤੀਆਂ ਦਾ ਸੰਧਾਰਾ | ਵਿੱਚੋਂ ਨਿਕਲੇ ਕੀੜੇ | Teeya da Sandara | new punjabi movie 2021 | Mansa @Pendu Virsa
    instagram - / pendu4virsa
    Starring -
    Vir Singh Parmar as Jassa
    Sukhpal Kaur as Sukhpal
    Lucky Sidhu as Lucky
    Krishna Kaur as Bebe
    Manpreet Kaur as Mani
    Rajwinder Sidhu as Raju
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    ਮਿੰਦੋ ਚੁਗਲਖੋਰ -
    • ਮਿੰਦੋ ਚੁਗਲਖੋਰ || Mindo...
    ਪੇਕਿਆਂ ਦੀ ਘਾਟ -
    • ਪੇਕਿਆਂ ਦੀ ਘਾਟ || Pekey...
    ਨੂੰਹ ਨੰਬਰ ਵੰਨ-
    • ਨੂੰਹ ਨੰਬਰ ਵੰਨ || Nooh ...
    ਆਪਣੇ ਤਾਂ ਆਪਣੇ ਹੁੰਦੇ ਨੇ-
    • ਆਪਣੇ ਤਾਂ ਆਪਣੇ ਹੁੰਦੇ ਨੇ...
    ਲਾਲਚੀ ਧੀ ਜਵਾਈ-
    • ਲਾਲਚੀ ਧੀ ਜਵਾਈ | lalchi...
    ਮਾਂ ਬਿਨਾਂ ਧੀ ਦੇ ਦੁੱਖੜੇ-
    • ਮਾਂ ਬਿਨਾਂ ਧੀ ਦੇ ਦੁੱਖੜੇ...
    ਬਾਪੂ ਨੇ ਲਗਵਾਇਆ ਸਾਰੇ ਟੱਬਰ ਤੋਂ ਝੋਨਾ-
    • ਬਾਪੂ ਨੇ ਲਗਵਾਇਆ ਸਾਰੇ ਟੱ...
    ਸੱਸ ਲਾਲਚੀ ਸਹੁਰੇ ਦੀ ਪੁੱਗੇ ਨਾ -
    • ਸੱਸ ਲਾਲਚੀ ਸਹੁਰੇ ਦੀ ਪੁੱ...
    ਮਾਂ ਦਾ ਘਰ ਹੁਣ ਕਿਹੜਾ 40 ਸਾਲ ਕੰਮ ਕਰਨ ਤੋਂ ਬਾਅਦ -
    • ਮਾਂ ਦਾ ਘਰ ਹੁਣ ਕਿਹੜਾ 40...
    ਸ਼ੱਕੀ ਭਾਬੀ ਨੇ ਫਰੋਲੇ ਨਣਦ ਦੇ ਝੋਲੇ-
    • ਸ਼ੱਕੀ ਭਾਬੀ ਨੇ ਫਰੋਲੇ ਨਣਦ...
    ਮਤਰੇਈ ਮਾਂ ਦੀ ਮੁਖਤਿਆਰੀ-
    • ਮਤਰੇਈ ਮਾਂ ਦੀ ਮੁਖਤਿਆਰੀ ...
    Story writer - Harman
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #teeyan
    #teeya
    #sandara
    #teeyadasandara
    #ਤੀਆਂ ਦਾ ਸੰਧਾਰਾ
    #ਤੀਆਂ
    #maa
    #peke

Komentáře • 1,8K

  • @jassalikhari5034
    @jassalikhari5034 Před 3 lety +16

    ਬਹੁਤ ਖੂਬ ਬਾਈ ਜੀ

    • @PenduVirsaMansa
      @PenduVirsaMansa  Před 3 lety +2

      ਬਹੁਤ ਬਹੁਤ ਧੰਨਵਾਦ ਪਟਵਾਰੀ ਸਾਬ🙏

  • @SukhwinderSingh-mv7rd
    @SukhwinderSingh-mv7rd Před 3 lety +18

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏🙏🙏👍

  • @user-nm2rs6zs3n
    @user-nm2rs6zs3n Před 3 lety +1

    ਜੇ ਸਾਰੇ ਵੀਰ ਮੰਗੋ ਸੋਜਣ ਲੰਗ ਜਾਣ ਤਾਂ ਏ ਜ਼ਨਾਨੀਆਂ ਕਦੇ ਵੀ ਲੜਨ ਨਾ ਪਹਿਲਾਂ। ਹੀ ਘਰ ਵਾਲੀ ਨੂੰ ਸੰਬਕ ਸੁਖਾਵੇਂ ਤਾਂ ਕੀ ਮਾਂ ਨਾਲ ਲੜਾਇਆ ਨਾ ਹੋਣ ਵੈਸੇ ਬਹੁਤ ਵਧੀਆ ਹੈ ਤਹੁਡੀ ਏ ਕਹਾਣੀ 🙏👌💖 ਹੈ

    • @PenduVirsaMansa
      @PenduVirsaMansa  Před 3 lety

      ਬਿਲਕੁਲ ਸਹੀ ਕਿਹਾ ਰਾਣੀ ਜੀ🙏

  • @rachhpalsingh78466
    @rachhpalsingh78466 Před 8 dny

    ਬਹੁਤ ਹੀ ਸ਼ਲਾਘਾਯੋਗ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @lifeofangelnita
    @lifeofangelnita Před 2 lety +3

    Sachi gal hai deyan mang keh ni lendiyan kadi apne parents toh.. joh maa babu veera bhabi apni Kushi deh denn ohi leh lendiyan.. sanu tah har tehaar fikka lagda ghar deyan toh Durr joh bethiyan bahar desh vich.. waheguru hamesa tandrut teh kush rahkan maa baapu da ghar.. bahut pyaar message dita tusi veerji.. tuhadi haar ik story real hundi aaj kal riste nahot kamzoor hoye paye.. edan hi motivational story's lehkeh ande raho.. best wishes for upcoming movies.. stay blessed all of you 🙌🎥❤️

  • @AmandeepKaur-hy1pl
    @AmandeepKaur-hy1pl Před rokem +3

    ਬਹੁਤ ਵਧੀਆ ਸਨੇਹਾ ਵੀਰ ਜੀ

  • @jyotiwalia8044
    @jyotiwalia8044 Před 2 lety +4

    Jassa veer ji very nice aaji very very beautiful acting God bless u all team members pind sangrur

  • @gurmeharguru9845
    @gurmeharguru9845 Před 2 lety +25

    ਦੇਣ ਵਾਲੇ ਤਾ ਮਾਂ ਪਿਉ ਹੁੰਦੇ ਨੇ ਬਾਅਦ ਚ, ਭਰਾ ਬੇਗਾਨੀਆ ਧੀਆ ਦੀ ਕੀ ਮਜਾਲ ਮੁਹਰੇ ਬੋਲ ਜਾਣ ੍੍ਭਰਾਵਾ ਨੂੰ ਕਦੇ ਭੈਣਾਂ ਪਿਆਰ ਨਹੀਂ ਭੁਲੱਣਾ ਚਾਹੀਦਾ. ਧੀਆ ਆਪਣੇ ਘਰੇਲੂ ਕਿੰਨੀਆ ਵੀ ਸੋਖੀਆ ਹੋਣ ਪਰ ਪੇਕਿਆ ਦੀ ਆਸ ਬਹੁਤ. ਵੱਡੀ ਹੁੰਦੀ ਆ

  • @GagandeepSingh-qy9tp
    @GagandeepSingh-qy9tp Před 3 lety +5

    ਬਹੁਤ ਵਧੀਆ ਵੀਡਿਓ ਆ ਵਾਈ ਜੀ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👍👌👌👌🌴💯

  • @PunjabiMotion
    @PunjabiMotion Před 2 lety

    ਬਹੁਤ ਵਧੀਆ ਮੂਵੀ ਹੈ 👌👌👌

  • @gurmelsinghmalhi8684
    @gurmelsinghmalhi8684 Před 3 lety +7

    ਸਭ ਤੋ ਗੂਹੜੀ ਸਕੀਰੀ ਸਕੇ ਭੈਣ ਭਰਾਵਾਂ ਦੀ ਹੁੰਦੀ ਹੈ

    • @PenduVirsaMansa
      @PenduVirsaMansa  Před 3 lety +1

      ਬਿਲਕੁਲ ਸਹੀ ਕਿਹਾ ਗੁਰਮੇਲ ਜੀ🙏

  • @gurjeetdhaluwalgurjeetdhal3202

    ਬਹੁਤ ਵਧੀਆ ਵੀਰੇ

  • @RajwinderKaur-ty7dl
    @RajwinderKaur-ty7dl Před rokem +14

    ਇਹ ਵੀਡੀਉ ਦੇਖ ਕੇ ਆਪਣੇ ਨਾਲ ਬੀਤਦੀ ਯਾਦ ਆ ਗਈ ਸਾਡੇ ਡੈਡੀ ਦੇ ਦੁਨੀਆਂ ਤੋਂ ਚਲੇ ਜਾਣ ਪਿੱਛੋਂ ਅਸੀਂ ਵੀ ਪਿੱਛੇ ਨੂੰ ਦੇਖਦੀਆਂ ਰਹਿੰਦੀਆਂ ਹਨ ਕਿ ਕੋਈ ਆਵੇ ਸਾਡਾ ਆਪਣਾ ਪਰ ਨਹੀਂ ਅਸੀਂ ਹੁਣ ਫਾਲਤੂ ਹੋ ਗੲਈਆ

    • @Sandeepvlogs30
      @Sandeepvlogs30 Před rokem

      😢

    • @AmanDeep-uw3zb
      @AmanDeep-uw3zb Před rokem

      Hello sister Manu apna bro samjo lo j koi problem nhi u nu sister 😢Mera v sister ni 😢

  • @kavisherranjitsinghchohla3254

    ਨਹੀਂ ਨਹੀਂ ਸੁਖਪਾਲ ਭੈਣ ਬਹੁਤ ਚੰਗੀ ਆ

  • @GurmeetKour-bk5ui
    @GurmeetKour-bk5ui Před rokem

    ਬਹੁਤ ਵਧੀਆ ਵੀਡੀਓ ਸੀ ਵੀਰ ਜੀ

  • @Barnala231
    @Barnala231 Před 3 lety +2

    ਬਹੁਤ ਵਧੀਆ । ਪਰ ਅੱਜ ਕੱਲ ਰੀਸਤੇਆ ਵਿਚ ਪਿਆਰ ਮੁਹੱਬਤ ਬਸ ਨਾਂ ਦਾ ਹੀ ਸ਼ਬਦ ਰੇਹ ਗਿਆ ਨਾ ਪੇਹਲਾਂ ਵਰਗੇ ਰੇਸਤੇ ਨਾਂ ਉਹ ਪਿਆਰ 🙏

  • @sukhmansingh5872
    @sukhmansingh5872 Před 3 lety +3

    ਬਹੁਤ ਵਧੀਆ video good👍👍👍👍👍👍👍👍👍👍👍👍👍👍👍👍👍

  • @rajchauhan4691
    @rajchauhan4691 Před 3 lety +51

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ ਸਾਰੇ ਲੋਕਾ ਨੂੰ ਵੀਡੀਓ ਬਹੁਤ ਵਧੀਆ ਬਣਾਈ ਹੈ ਜੀ ਨੂੰਹ ਨੂੰ ਸਮਝ ਆਵੇਗੀ

    • @JARNAILSingh-hv9he
      @JARNAILSingh-hv9he Před 3 lety +6

      ਜੰਤਕ ਸੰਦੇਸ਼ ਬਹੁਤ ਹੀ ਵਧੀਆ ਸਾਥੀਓ ਧੰਨਵਾਦ ਕਰਦਿਆਂ ਅੱਗੇ ਵਧੋ,ਕਦਮ ਵਧੀਆ ਪੁੱਟ ਰਹੇ ਹੋ।

    • @amanpreetkaur453
      @amanpreetkaur453 Před 3 lety +1

      @@JARNAILSingh-hv9he is

    • @gurmailsingh5370
      @gurmailsingh5370 Před 3 lety

      11111111111111111111111111111111

    • @gurmailsingh5370
      @gurmailsingh5370 Před 3 lety +1

      @@JARNAILSingh-hv9he aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

    • @lkhveersingh6371
      @lkhveersingh6371 Před 3 lety +1

      Good 👍g

  • @gurvinderkullar5431
    @gurvinderkullar5431 Před 2 lety +2

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ, ਧੰਨਵਾਦ ਧੰਨਵਾਦ

  • @rachhpalsingh78466
    @rachhpalsingh78466 Před 8 dny

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @khairasaab2788
    @khairasaab2788 Před 3 lety +5

    Bahut vadia message ditta tusi video nal 👌🏻👌🏻

  • @damannamol2451
    @damannamol2451 Před 3 lety +8

    ਵਾਹ ਜੀ ਵਾਹ ਬਹੁਤ ਸੋਹਣੀ ਐਕਟਿੰਗ

  • @HarpreetSingh-tt5di
    @HarpreetSingh-tt5di Před 2 lety +1

    ਮਾਂ ਤਾਂ ਮਾਂ ਹੁੰਦੀ ਆ ਇਹ ਹੀ ਕਹੀਂ ਜਾਂਦੀਆਂ ਪਾਣੀ ਦਿੱਤਾ

  • @rachhpalsingh78466
    @rachhpalsingh78466 Před 8 dny

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @JaspreetKaur-tj6je
    @JaspreetKaur-tj6je Před 3 lety +10

    ਬਹੁਤ ਵਧੀਆ ਪੇਸ਼ਕਾਰੀ👌👌👌

  • @LakhvirSingh-le2uc
    @LakhvirSingh-le2uc Před 3 lety +4

    Beautiful video ji 😊😊💖🙏 jassa bai very nice aaji

  • @arjundhillon838
    @arjundhillon838 Před rokem +1

    ਬਹੁਤ ਵਧੀਆ ਸਟੋਰੀ ਪਾਈ ਹੈ

  • @GurpreetSingh-gh4kx
    @GurpreetSingh-gh4kx Před 3 lety +2

    ਬਹੁਤ ਵਧੀਆ ਸੁਨੇਹਾ

  • @sidhwankalan6397
    @sidhwankalan6397 Před 3 lety +3

    ਬਹੁਤ ਹੀ ਵਧੀਆ ਮੈਸਿਜ ਦਿੱਤਾ ਹੈ ਵੀਰ ਜੀ

    • @PenduVirsaMansa
      @PenduVirsaMansa  Před 3 lety

      ਬਹੁਤ ਬਹੁਤ ਧੰਨਵਾਦ ਜੀ🙏

  • @kpreetsahi496
    @kpreetsahi496 Před 3 lety +10

    Nice msg 👍 veer bhut vdia video a veere 👌 Sukh Dhillon Tajo ke

    • @PenduVirsaMansa
      @PenduVirsaMansa  Před 3 lety

      thank you so much Dhillon saab🙏🙏 tohada naam note kr lya asi

  • @sandeepkaur4688
    @sandeepkaur4688 Před rokem

    Bhut vdia video aa ji meri saas hori tuhade sarre episode dekhde c ohna nu dekh k me v lg gyee hun sadi sarri family tuhada natak pendu virsa dekhde aa bhut vdia ji bhut vdia msg dinde oo tu c sab nu 🙏

  • @Khushboo_Seth
    @Khushboo_Seth Před 2 lety +1

    ਕੱਲੀ ਤਾਂ ਮੈਂ ਵੀ ਹਾਂ, ਫੇਰ ਵੀ ਮੇਰੀਆਂ ਦੋਵੇਂ ਭਰਜਾਈਆਂ ਮੈਨੂੰ ਬਰਦਾਸ਼ਤ ਨਹੀਂ ਕਰਦੀਆਂ, ਜਦੋਂ ਦੀ ਮੇਰੀ ਮਾਂ ਦੀ ਮੌਤ ਤੋਂ ਬਾਅਦ ਮੈ ਨੌਕਰੀ chhdi ਹੈ ਓਦੋਂ ਤਾਂ ਜ਼ਿਆਦਾ ਹੀ ਫਰਕ ਪਵਾ ਦਿੱਤਾ ਭੈਣ ਭਰਾ ਵਿੱਚ।

    • @soniagrover8938
      @soniagrover8938 Před 2 lety

      ਮੈਂ ਵੀ ਕੱਲੀ ਹਾਂ ਜੀ ਮੰਮੀ ਪਾਪਾ ਬਜੁਰਗ ਨੇ । ਭਾਈ ਭਾਬਾ ਅਲੱਗ ਰਹਿੰਦੇ ਨੇ । ਮੇਰੇ ਵਲ ਦੇਖਦੇ ਵੀ ਨਹੀਂ। ਮੇਰੇ husband ਵੀ ਨਹੀਂ ਹੈਗੇ। 7 ਸਾਲ ਹੋ ਗਏ ਮੇਰੇ ਘਰ ਕਦੀ ਗੇੜਾ ਵੀ ਲਾਉਣ ਨਹੀ ਆਏ।

  • @SukhwinderSingh-yk3eq
    @SukhwinderSingh-yk3eq Před 3 lety +4

    ਬਹੁਤ ਵਧੀਆ ਵੀਡਿਓ 22ਜੀ

    • @PenduVirsaMansa
      @PenduVirsaMansa  Před 3 lety

      ਧੰਨਵਾਦ ਸੁਖਵਿੰਦਰ ਜੀ🙏

  • @randhirlopon1288
    @randhirlopon1288 Před 3 lety +26

    ਬਹੁਤ ਵਧੀਆ ਪੇਸ਼ਕਾਰੀ

    • @PenduVirsaMansa
      @PenduVirsaMansa  Před 3 lety

      ਬਹੁਤ ਬਹੁਤ ਧੰਨਵਾਦ ਰਣਧੀਰ ਜੀ🙏

  • @bhullarsaab5719
    @bhullarsaab5719 Před 2 lety

    ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ

    • @PenduVirsaMansa
      @PenduVirsaMansa  Před 2 lety

      ਧੰਨਵਾਦ ਭੁੱਲਰ ਸਾਬ 🙏🙏

  • @lovedeep7248
    @lovedeep7248 Před 3 lety +1

    Baut vdia masej

  • @AslamKhan-uw3qp
    @AslamKhan-uw3qp Před 2 lety +3

    Good job 👌👌👌

  • @kuldipjhajj5085
    @kuldipjhajj5085 Před 3 lety +5

    ਬਹੁਤ ਵਧੀਆ ਉਪਰਾਲਾ ਹੈ।

  • @BhullarGurmeet-zk1du
    @BhullarGurmeet-zk1du Před rokem

    बहुत कुछ सीखने को मिलता है बहुत अच्छी वीडियो थी

  • @kalvintsinghsidhu1939
    @kalvintsinghsidhu1939 Před 2 lety

    Bhot vadiya h ਜੀ ਵੀਡਿਓ,

  • @PANTHER__GAMER565
    @PANTHER__GAMER565 Před 3 lety +4

    ਵੀਰ ਜੀ ਮੇਰੀ ਮਤਰੇਈ ਮਾਂ ਮੇਰਾ ਸੰਧਾਰਾ ਨੀ ਆਉਂਦਾ ਮੇਰੀ ਮਤਰੇਈ ਮਾਂ ਇਵੇਂ ਹੀ ਕਰ ਦੀ ਆ 😔😔 ਤੁਸੀਂ ਲੋਕਾਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਸੀ 👍👍👍👍👍👍🙏🙏🙏 ਬਹੁਤ ਵਧੀਆ ਵੀਡਿਓ ਆ ਜੀ

    • @PenduVirsaMansa
      @PenduVirsaMansa  Před 3 lety

      ਬਹੁਤ ਬਹੁਤ ਧੰਨਵਾਦ ਜੀ🙏

  • @JaspreetKaur-le9fu
    @JaspreetKaur-le9fu Před 3 lety +5

    Nice veer g bahoot sohni video aa

  • @manpreetkaur5902
    @manpreetkaur5902 Před 2 lety +1

    super decent vid with super msg

  • @deepjit7964
    @deepjit7964 Před 3 lety +2

    ਬਹੁਤ ਵਧੀਆ

  • @pawankaur6283
    @pawankaur6283 Před 2 lety +6

    ਬਹੁਤ ਵਧੀਆ ਵੀਡਿਓ ਬਣਾਈ ਤੁਸੀ ਵੀਰ ਜੀ ❤️🙏🙏 ਰੱਬ ਤੁਹਾਨੂੰ ਚੜਦੀਕਲਾ ਵਿਚ ਰੱਖੇ 😊😊

  • @paramjeetkaur5992
    @paramjeetkaur5992 Před 2 lety

    ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗਦੀਏ ਨੇ ਵੀਰ ਜੀ

    • @PenduVirsaMansa
      @PenduVirsaMansa  Před 2 lety

      ਧੰਨਵਾਦ ਪਰਮਜੀਤ ਜੀ 🙏🙏

  • @kapasiya9357
    @kapasiya9357 Před 3 lety +3

    ਸਹੀ ਗੱਲ ਹੈ। ਧੀਆਂ ਨੂੰ ਮਾਲ ਦੀ ਲੋੜ ਨਹੀਂ ਹੈ। ਮਾਣ ਦੀ ਲੋੜ ਹੈ।

  • @hksarah9181
    @hksarah9181 Před 3 lety +5

    Nice video sir 👍👍👍👍👍❤❤🙏

  • @husanpreetdhillon147
    @husanpreetdhillon147 Před rokem +2

    ਸੰਧਾਰੇ ਦੇਣਾ ਚਾਹੀਦਾ ਹੈ

  • @preetmaan9234
    @preetmaan9234 Před 6 měsíci

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ 🙏

  • @pirthisingh2522
    @pirthisingh2522 Před 3 lety +5

    ਬਹੁਤ ਵਧੀਆ ਸਿੱਖਿਆ ਵਾਲੀ ਵੀਡੀਓ ਹੈ ਜੀ

  • @palkaur8671
    @palkaur8671 Před 3 lety +1

    Nice Veer Ji bhot vdiya ਸੁਨੇਹਾ

  • @sukhpreetsingh4978
    @sukhpreetsingh4978 Před rokem +1

    ਬਹੁਤ ਵਧੀਆ ਜੀ

  • @MuhammadAryan880
    @MuhammadAryan880 Před 3 lety +4

    Masha Allah....Very nice Messege...

  • @bhupindersingh-lt9xg
    @bhupindersingh-lt9xg Před 3 lety +7

    Bhut vdia msg ji 👍👍bhupinder sidhu jandian

  • @manidergill8757
    @manidergill8757 Před 2 lety

    Mandeep kaur bahut vdia msg aw thuda ajj de loka ware jire rishteya di kadr nhi krde

  • @manpreetkaur5902
    @manpreetkaur5902 Před 2 lety

    og hrtly vv thanx ji for appreciation ji

  • @kisanhut
    @kisanhut Před 3 lety +8

    nice video best motivation keep it up god bless you all

  • @manindersingh8347
    @manindersingh8347 Před 3 lety +5

    👌

  • @Kulwinderkaur-it4ox
    @Kulwinderkaur-it4ox Před 3 lety +1

    ਬਹੁਤ ਵਧੀਆ ਗੱਲ ਹੈ

    • @PenduVirsaMansa
      @PenduVirsaMansa  Před 3 lety

      ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ🙏

  • @laddikumar9886
    @laddikumar9886 Před rokem

    Nice message Bibi ji di b acting bahot badiya a

  • @Gursukh_sidhu
    @Gursukh_sidhu Před rokem +2

    ਬਹੁਤ ਵਧੀਆ ਹੈ ਸਿਮਰਨ ਸਿੱਧੂ ਅਕਲੀਆ

  • @jaswindersinghjaswinder1724

    Beautiful 😍

  • @deepkaur6208
    @deepkaur6208 Před 2 lety

    Bhut vdiya Massage diita

  • @dharampaulsingh
    @dharampaulsingh Před rokem

    Heart touching video
    Dharam Paul Singh Patiala

  • @NarinderKaur-wj5tt
    @NarinderKaur-wj5tt Před 3 lety +15

    Brilliant message excellent acting 🙏🙏🙏🙏🙏🇨🇦

  • @rubivding4440
    @rubivding4440 Před 3 lety +3

    Bhut vadea g ☺️ 🥰

  • @bittuparmar6027
    @bittuparmar6027 Před 3 lety +2

    ਬਹੁਤ ਸੋਹਣੀ ਵੀਡੀਓ ਹੈ ਜੀ

  • @satwinderbhullar-ni3qe

    Bhout Vdea

  • @indrasharma1225
    @indrasharma1225 Před rokem +5

    Great message ❤👌

  • @ajaibsingh6044
    @ajaibsingh6044 Před 3 lety +3

    ਬਹੁਤ ਵਧੀਆ ਪੇਸ਼ਕਾਰੀ, ਅਜਾਇਬ ਸਿੰਘ ਧਾਲੀਵਾਲ ਮਾਨਸਾ ਖੁਰਦ

  • @bimaljeetkaur8569
    @bimaljeetkaur8569 Před 2 lety

    Bhut vdiya story

    • @PenduVirsaMansa
      @PenduVirsaMansa  Před 2 lety

      ਧੰਨਵਾਦ ਬਿਮਲਜੀਤ ਜੀ🙏🙏

  • @luckyrdx
    @luckyrdx Před 2 lety

    Bahut hi sohna msg

  • @lokpunjabde5761
    @lokpunjabde5761 Před 3 lety +7

    ਬਹੁਤ ਵਧੀਆ ਵੀਡੀਓ ਵੀਰ 👍

  • @mintusingh1300
    @mintusingh1300 Před 2 lety +1

    Very nice jo

  • @saqibaanwer773
    @saqibaanwer773 Před rokem

    Zuberdest weer ji

  • @bhupindersingh-lt9xg
    @bhupindersingh-lt9xg Před 3 lety +3

    Kya baata ji v very nice👍👍

  • @beantsidhu8628
    @beantsidhu8628 Před 3 lety +13

    ਬਹੁਤ ਵਧੀਆ ਵੀਡੀਓ ਸੀ ਵੀਰੇ ਪਰ ਇਹ ਸੁਧਾਰ ਸਿਰਫ ਵੀਡੀਓ ਚ ਹੀ ਹੁੰਦਾ ਆਮ ਜਿੰਦਗੀ ਚ ਨੀ🙏🙏🙏

    • @harjeetsran1855
      @harjeetsran1855 Před 3 lety +1

      Eh vi gal hai aam jindgi Ch ta kidiya nu lye bhut vadda klesh hi Vidya Jana c hrec Di Soch eni uchi nai hundi

    • @rupalivinay7388
      @rupalivinay7388 Před 3 lety

      @@harjeetsran1855p poop

    • @PenduVirsaMansa
      @PenduVirsaMansa  Před 3 lety

      ਧੰਨਵਾਦ ਜੀ🙏

    • @balwantghatura6073
      @balwantghatura6073 Před 2 lety

      @@rupalivinay7388
      ਬਹੁਤ ਵਧੀਆ ਮੈਸਜ ਹੈ

  • @arbinbenipal5081
    @arbinbenipal5081 Před 3 lety +2

    Gud video
    Do well for next video

  • @jotdhaliwal8589
    @jotdhaliwal8589 Před rokem +1

    Heart touching 🥰 video God bless you 🤗

  • @balvirbappianvi3752
    @balvirbappianvi3752 Před 3 lety +4

    ਸਾਡੇ ਤਿਉਹਾਰ ਵਿੱਚ ਮਿਠਾਸ ਵਧੀਆ ਜੀ

    • @SandeepKaur-vr7ps
      @SandeepKaur-vr7ps Před 3 lety

      ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਸੀ ਧੰਨ ਬਾਅਦ ਜੀ

  • @rajveermander3217
    @rajveermander3217 Před 3 lety +3

    Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji

  • @user-zi4jc6rl4n
    @user-zi4jc6rl4n Před 3 lety

    ਬਹੁਤ ਹੀ ਵਧੀਆ ਵੀਡਾਉ

  • @balbirkaur7590
    @balbirkaur7590 Před 3 lety

    Thi a nu dete Ghatak penda rab jiada denda a bhut vdyea lga drama

  • @ManpreetKaur-cm6qy
    @ManpreetKaur-cm6qy Před 3 lety +6

    ਜਦੋ ਮਾਂਵਾ ਬੇਵਸ ਹੋ ਜਾਦੀਆ ਧੀਆ ਕੋਈ ਪੁਛਦਾ ਪੇਕੇ ਘਰ 🙏

    • @PenduVirsaMansa
      @PenduVirsaMansa  Před 3 lety

      ਬਿਲਕੁਲ ਸਹੀ ਕਿਹਾ ਮਨਪੀ੍ਤ ਜੀ🙏

    • @msohail5528
      @msohail5528 Před rokem

      ​@@PenduVirsaMansa
      😊
      😊

  • @SushilSharma-ee6sj
    @SushilSharma-ee6sj Před 2 lety +16

    Very good & very nice. You are outstanding because you are making videos on different topics & always Conveys a nice message to the society . GOD bless you. All team members performed well 👍

  • @anjuchopra3047
    @anjuchopra3047 Před 2 lety

    Bahut hi vadhiya

  • @gauravkhullar3504
    @gauravkhullar3504 Před 9 měsíci

    Nice video... ❤️❤️❤️ Good lesson... 🌹🌹🌹Rabb ji sab dheeyan nu sda khush rakhe... 🙏🏻🙏🏻🙏🏻

  • @narinderkaur9407
    @narinderkaur9407 Před 3 lety +3

    👌👌👏👏

  • @paramjitbrar4768
    @paramjitbrar4768 Před 3 lety +3

    Bhut hi vdhia c tuhadi badalamenti beta ji God bless you beta ji all family

  • @Mrsingh-id9vg
    @Mrsingh-id9vg Před 2 lety +1

    Shbi video bhut ache h ji

  • @dkdevgandevgan282
    @dkdevgandevgan282 Před 3 lety +2

    Bhut wadia

  • @varteshsandhu5157
    @varteshsandhu5157 Před 3 lety +3

    👍👍👍

  • @kamalgill6819
    @kamalgill6819 Před 3 lety +6

    😍😍😍

  • @jassijassi4043
    @jassijassi4043 Před 3 lety +1

    बहुत ही अच्छा लिखा है

  • @surjitgill662
    @surjitgill662 Před 2 lety

    ਭੈਣਾ ਦਾ ਮਾਣ ਤਾਂ ਭਰਾ ਹੀ ਰਖ ਸਕਦੇ ਬਿਗਾਨੀਆ ਤਾਂ ਘਰ ਦੀਆਭ ਧੀਆਂ ਨੂੰ ਵਾਧੂ ਹੀ ਸਮਝਦੇ ਧੀਆਭ ਨੂੰ ਦੇਣ ਵਾਲੇ ਤਾਂ ਮਾਪੇ ਹੁੰਦੇ ਭਰਾ ਘਰ ਵਾਲੀਆਭ ਤੋ ਡਰਦੇ ਉਚੀ ਸਾਹ ਨਹੀ ਲੈ ਸਕਦੇ

  • @jeetsinghnagra
    @jeetsinghnagra Před 18 dny

    Magowali
    ❤😂❤. ❤😂❤. ❤😂❤
    Vary nice video and vary good story
    Vary good work all teem members
    ❤😂❤. ❤😂❤. ❤😂❤

  • @gangaalaanain6891
    @gangaalaanain6891 Před 3 lety +4

    Bhut vadia bai mera nam tusi top comments vich kato nhi leyde

  • @komaldeepsingh4851
    @komaldeepsingh4851 Před 3 lety +7

    Very nice 👌👌

  • @anitamadhok4342
    @anitamadhok4342 Před 2 lety

    Bahut sahi behno ke aashirvaad lagtehe