Video není dostupné.
Omlouváme se.

ਦਰਾਣੀ ਜਠਾਣੀ ਸੋਹਣੀਆਂ ep 122 | punjabi movie 2023 | punjabi Natak | Sukhpal | Mansa

Sdílet
Vložit
  • čas přidán 3. 11. 2023
  • ਦਰਾਣੀ ਜਠਾਣੀ ਸੋਹਣੀਆਂ ep 122 | punjabi movie 2023 | Punjabi Natak | Sukhpal | Mansa‪@PenduVirsaMansa‬ ​
    ਸ਼ੱਕੀ ਪੁਲਸੀਆ-
    • ਸ਼ੱਕੀ ਪੁਲਸੀਆ ep 99 | ne...
    ਨੂੰਹ ਨੂੰ ਸਾਬਾਸ਼-
    • ਨੂੰਹ ਨੂੰ ਸਾਬਾਸ਼ ep 96 |...
    ਰਿਸ਼ਤੇ ਜਬਰਦਸਤੀ ਦੇ-
    • ਰਿਸ਼ਤੇ ਜਬਰਦਸਤੀ ਦੇ ep 94...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Komentáře • 444

  • @M___10____KING514
    @M___10____KING514 Před 9 měsíci +48

    ਬਹੁਤ ਹਾਸਾ ਆਇਆ ਜੀ। ਮੈਂ ਤਾਂ ਕੱਲੀ ਹੱਸੀ ਗਈ ਜੀ। ਚਾਹੇ ਕੁਝ ਹੋ ਜਾਵੇ ਅਸੀਂ ਤੁਹਾਡਾ ਸਾਥ ਨਹੀਂ ਛੱਡਦੇ ਜੀ। ਪਿੰਡ ਸਦੋਹਾ ਰਮਨਦੀਪ ਕੌਰ

  • @kulwinderknagra3640
    @kulwinderknagra3640 Před 9 měsíci +5

    ਸਹੀ ਗਲ ਹੈ ਜਸੇ ਵੀਰੇ ਤੁਸੀ ਤਰੀਫ ਕਰ ਦਿਤੀ ਸੁਖਪਾਲ ਭੈਣ ਜੀ ਦੀ ਬਚ ਗੇ ਤੁਸੀ ਤਰੀਫ ਕਰਕੇ

    • @kulwinderknagra3640
      @kulwinderknagra3640 Před 9 měsíci

      ਹੈਪੀ ਦੀਵਾਲੀ ਭੈਣ ਜੀ ਤੇ ਭਾਜੀ 🙏🙏❤❤

  • @sarbjeetkaur6580
    @sarbjeetkaur6580 Před 9 měsíci +14

    ਸਹੀ ਗੱਲ ਆ ਜੱਸੇ ਵੀਰ ਜੀ ਜ਼ਨਾਨੀ ਤਰੀਫ਼ ਹੀ ਭਾਲਦੀ ਹੁੰਦੀਆਂ ਜੀ ਸੁੱਖਪਾਲ ਭੈਣ ਦੀ ਬਹੁਤ ਤਰੀਫ਼ ਕਰਕੇ ਖੁਸ਼ ਕਰਤਾ ਘੈਂਟ ਵਿਡੀਉ 🥰🥰 ਸਰਬਜੀਤ ਕੌਰ ਲੱਡਾ ਕੋਠੀ ਸੰਗਰੂਰ 🥰🥰

  • @SukhwinderSingh-wq5ip
    @SukhwinderSingh-wq5ip Před 9 měsíci +13

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @palwinderkaur7270
    @palwinderkaur7270 Před 9 měsíci +8

    ਬਾਬਾਜੀਮੇਹਰ ਕਰਨਜੀ❤ਵੀਰਜੀ

  • @TEAMSNIPERGAMING
    @TEAMSNIPERGAMING Před 9 měsíci +1

    ਬਲਦੇਵਸਿ,, Baldev Singh lilan

  • @paramjitkaur5536
    @paramjitkaur5536 Před 9 měsíci +10

    ਜਸਪਾਲ ਤੇ ਪੰਮੀ ਦੀ ਲੜਾਈ ਬਹੁਤ ਵਧੀਆ ਲੱਗੀ ਓਦਾਂ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ 👏👍♥️ ਪਰਮਜੀਤ ਕੌਰ ਕੋਟਕਪੂਰਾ

  • @harwinderkaur6468
    @harwinderkaur6468 Před 9 měsíci +26

    ਵਧੀਆ ਲੱਗੀ ਵੀਡੀਓ ਪੁੱਤ ਖੁਸ਼ੀ ਰਹੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @kulwinderknagra3640
    @kulwinderknagra3640 Před 9 měsíci +5

    ਸਾਡੀ ਸੁਖਪਾਲ ਭੈਣ ਜੀ ਕੰਮ ਬਹੁਤ ਤੇਜ ਕਰਦੀ ਹੈ ਜਸੇ ਵੀਰੇ

  • @Harmankaur358
    @Harmankaur358 Před 9 měsíci +1

    ਪਹਿਲਾਂ ਸੁਖਪਾਲ ਦੇਖ ਪਾਏ ਹੁੰਦੇ ਸੀ soot

  • @SimranSingh-zx4wj
    @SimranSingh-zx4wj Před 9 měsíci +3

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ

  • @HarwinderSingh-lh9ht
    @HarwinderSingh-lh9ht Před 9 měsíci +1

    Very good video ਹਰਵਿੰਦਰ ਸਿੰਘ ਲਤਾਲਾ ਗੁਰਸੀਰਤ ਕਨੇਡਾ ਪਰਮਜੀਤ ਕੌਰ ਲਤਾਲਾ ਅਹਿਮਦਗੜ੍ਹ

  • @GurmeetKaur-kl7zs
    @GurmeetKaur-kl7zs Před 9 měsíci +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BalwinderSingh-ec9kj
    @BalwinderSingh-ec9kj Před 9 měsíci +4

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਨਵੀਂ ਟੀਮ ਨੂੰ ਤਰੀਕਿਆਂ ਬਖਸ਼ੇ ਜੀ ਪਮੀ ਦਾ ਬਹੁਤ ਵਧੀਆ ਰੋਲ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @mandeepgrewal1451
    @mandeepgrewal1451 Před 9 měsíci +2

    ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ

  • @Sarbjit1234
    @Sarbjit1234 Před 9 měsíci +1

    ਜਸਪਾਲ ਅਸੀ ਅੱਜ ਤੁਹਾਡੇ ਪਿੰਡ ਕੋਲ ਦੀ ਲੰਘੇ ਸੀ ਰਤੀਆ ਤੋ ਆੲੇ ਸੀ ਤੁਹਾਨੂੰ ਯਾਦ ਕੀਤਾ ਆਪਣਾ ਨੰਬਰ ਜਰੂਰ ਦੇਵੋ ਗੱਲ ਕਰਨੀ ਆ

  • @bhupinderkaur8236
    @bhupinderkaur8236 Před 9 měsíci +4

    ਪੁੱਤਰ ਹੌਸਲਾ ਰੱਖੋ❤❤

  • @GurmeetDhaliwal-sx9ds
    @GurmeetDhaliwal-sx9ds Před 9 měsíci +1

    ਗੁਰਮੀਤ ਸਿੱਘ ਤਰਖਾਣਵਾਲਾ

  • @sarbjeetkaur6580
    @sarbjeetkaur6580 Před 9 měsíci +5

    ਪੰਪ ਤੇ ਪੰਪ ਕਿਆ ਬਾਤ 😂😂😂😂 ਸਰਬਜੀਤ ਕੌਰ ਲੱਡਾ ਕੋਠੀ 🥰🥰

  • @malsingh638
    @malsingh638 Před 9 měsíci +2

    ਬਹੁਤ ਵਧੀਆ ਅੱਜ ਦੀ ਵੀਡੀਓ ਵਿੱਚ ਜੋ ਸੁਨੇਹਾ ਦਿੱਤਾ ਹੈ ਜੀ ਬਹੁਤ ਵਧੀਆ ਭਾਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।

  • @kaursukhidhillon9272
    @kaursukhidhillon9272 Před 9 měsíci +5

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤

  • @ekamdhaliwal6235
    @ekamdhaliwal6235 Před 9 měsíci +1

    Very nice video JASDEEP Singh wander Moga

  • @daljeetjeeti383
    @daljeetjeeti383 Před 9 měsíci +4

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 11

  • @manjeetsinghsukhanand2473
    @manjeetsinghsukhanand2473 Před 9 měsíci +5

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਦਾਂ ਹੀ ਹਾਸੇ ਵਾਲੀਆਂ ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @user-rb2ew1vb9m
    @user-rb2ew1vb9m Před 9 měsíci

    ਬਹੁਤ ਵਧੀਆ ਜੀ ਗੁਰਪ੍ਰੀਤ ਲੰਗੇਆਣਾ

  • @Shirinnnn_7
    @Shirinnnn_7 Před 9 měsíci +7

    ਤੁਹਾਡਾ ਪਰੋਣਾ ਬਹੁਤ ਵਧੀਆ ਲੱਗਿਆ😂😂

  • @kulwinderknagra3640
    @kulwinderknagra3640 Před 9 měsíci +1

    ਪਰਾਹੁਣਾ ਵਧੀਆ ਹੈ😄😄😄

  • @UshaRani-vr8iw
    @UshaRani-vr8iw Před 9 měsíci +9

    ਮੈਂ ਤਾਂ ਹਸ ਹਸ ਕਮਲ਼ੀ ਹੋ ਗਈ ਬੋਲਾ ੳਸਾ

  • @gurditsingh1258
    @gurditsingh1258 Před 9 měsíci

    ਸੂਖਪਾਲ ਭੈਨੇ ਬੋਤ ਬਦੀਆ ਬਿਡੀਊ ਸੋਡੀ ਸਾਡਾ ਸਾਰਾ ਪਰਬਾਰ ਦੈਖਦਾ ਹੈ ਸਾਡਾ ਪਿੰਡ ਪਿਪਲੀ ਮਾਖਾ

  • @jaspreetkaur2061
    @jaspreetkaur2061 Před 9 měsíci

    ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ ਵਾਲੇ ਬਹੁਤ ਵਧੀਆ ਵੀਡੀਓ ਹੱਸਦੇ ਵੱਸਦੇ ਰਹੋ

  • @satinderkaur7687
    @satinderkaur7687 Před 9 měsíci +6

    Very funny and mood relaxing video. Keep it up. Nice team work.

  • @kulwinderknagra3640
    @kulwinderknagra3640 Před 9 měsíci +2

    ਲੜਾਈ ਚੰਗੀ ਕੀਤੀ ਤੁਸੀ 😄😄😄😄

  • @user-fl9bk6yy8s
    @user-fl9bk6yy8s Před 9 měsíci

    ਬਹੁਤ ਸੋਹਣੀ ਵੀਡਿਓ ਆ ਭਾਈ ❤ ਨਾਮ ਸਿਕੰਦਰ ਸਿੰਘ

  • @JasvirSingh-mo8ur
    @JasvirSingh-mo8ur Před 9 měsíci +1

    ਵੀਡੀਓ ਵਧੀਆ ਸੀ ਪਰ ਛੋਟੀ ਸੀ ਘੱਟੋ -ਘੱਟ 40 ਮਿੰਟ ਦੀ ਤਾਂ ਹੋਣੀ ਚਾਹੀਦਾ ਹੈ (ਜਸਵੀਰ ਅਮਰਾਲਾ)

  • @karamveerchahal
    @karamveerchahal Před 9 měsíci

    ਬਹੁਤ ਵਧੀਆ

  • @sidhusiblings385
    @sidhusiblings385 Před 2 měsíci

    ਬਾਈ ਜਸੇ ਜੇਕਰ ਘਰ ਸਾਤੀ ਰੱਖਣੀ ਹੈ
    ਭੈਣਾ ਤਰੀਫ ਕਰਦੇ ਰਹੋ ਭੈਣ ਸੁਖਪਾਲ ਪੰਮੀ ਗਗਨ ਬਹੁਤ ਵਧੀਆ ਡਾਇਲਾਗ ਬੋਲਦੀਆਂ ਹਨ ਗਗਨ ਭੈਣ ਸਚੀ ਲੜਾਕੀ ਸੁਭਾਅ ਪਹਿਲਾ ਤੋ ਹੈ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @babblisingh-pi6mv
    @babblisingh-pi6mv Před 9 měsíci

    ਬਹੁਤ ਵਧੀਆ ਵੀਡੀਓ ਹੈ

  • @rachhpalsingh78466
    @rachhpalsingh78466 Před 9 měsíci +4

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @harman_kakarwal
    @harman_kakarwal Před 9 měsíci +2

    ਬਹੁਤ ਵਧੀਆ ਵੀਡਿਓ ਹੈ ਜੀ
    ਮੇਰਾ ਨਾਮ ਹਰਮਨ ਕਰਕਰਵਾਲ, ਧੂਰੀ

  • @sukhdevsingh2088
    @sukhdevsingh2088 Před 9 měsíci +2

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੋ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @user-jh1zq1vf8v
    @user-jh1zq1vf8v Před 2 měsíci

    I have no words your discussion sukhpal is a genius actor jasa is perfect actor

  • @SukhpreetKaur-cz5me
    @SukhpreetKaur-cz5me Před 5 měsíci +1

    Very very nice

  • @HarjotSingh-mr8wk
    @HarjotSingh-mr8wk Před 9 měsíci +3

    ਇਹ ਵਿੰਦਰ ਬਾਈ ਵੀ ਸਿਰਾ ਹੀ ਹੈ ❤❤

  • @GaganBrar-gm6os
    @GaganBrar-gm6os Před 9 měsíci +3

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੁੰਦੀਆਂ ਨੇ
    ਪਰਮਾਤਮਾ ਚੜਦੀਕਲਾ ਰੱਖਣ

  • @parmindersingh5165
    @parmindersingh5165 Před 3 měsíci

    ਬਹੁਤ ਵਧੀਆ ਮੈਸੇਜ। ਪਰਮਿੰਦਰ ਸਿੰਘ ਰਾਜੋਆਣਾ ਜ਼ਿਲ੍ਹਾ ਮੋਗਾ

  • @RajdeepSingh7438
    @RajdeepSingh7438 Před 9 měsíci +2

    ਥਾਪਿਆਂ ਨਾਲ ਲੜਨ ਦੀ ਵੀਡੀਓ ਬਣਾਉਣੀ ਸੀ ਤੁਸੀਂ 😂😂

  • @amarjitsingh1946
    @amarjitsingh1946 Před 9 měsíci +2

    ਬਹੁਤ ਸੋਹਣੀ ਵੀਡੀਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💚💯💯

  • @karmitakaur3390
    @karmitakaur3390 Před 9 měsíci +5

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @gurcharnsingh3552
    @gurcharnsingh3552 Před 9 měsíci

    ਜੱਸਾ ਤੁਹਾਡੀ ਵੀਡੀਓ ਬਹੁਤ ਵਧੀਆ ਸੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਜਗਜੀਤ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਧਾਲੀਵਾਲ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @GURJASS_Mehra
    @GURJASS_Mehra Před 9 měsíci

    Bhut bhut bhut vdiya g pind dirba GURJASS

  • @HarjinderkourBlhotrya
    @HarjinderkourBlhotrya Před 9 měsíci

    Buhat vadey movies viilg khant

  • @user-ui1hj7og6h
    @user-ui1hj7og6h Před 9 měsíci

    ਸੁਖਪਾਲ ਭੈਣ ਵੀਡੀਉ ਬਹੁਤ ਵਧੀਆ ❤❤

  • @user-jt4zj5ef6n
    @user-jt4zj5ef6n Před 9 měsíci

    ਜੱਸਾ ਵੀਰ ਜੀ ਤੇ ਸੁਖਪਾਲ ਭੈਣ ਜੀ ਬਹੁਤ ਵਧੀਆ ਵੀਡੀਉ ਬਣਾਉਣ 😊😊❤ ਵੀਰਪਾਲ ਕੌਰ ਕਹਾਨੇ ਕੇ

  • @vijayghai7929
    @vijayghai7929 Před 9 měsíci

    Vijay Kuparthala nic moves

  • @satpalmaan5336
    @satpalmaan5336 Před 9 měsíci

    ❤❤❤❤❤❤❤❤❤❤❤❤❤❤❤❤❤❤❤❤❤❤❤ Hardeep Kaur maan pakka

  • @balingasaedna7345
    @balingasaedna7345 Před 6 měsíci

    My name is ch m Abid in Azad kashmir ZINDABAD Pakistan ZINDABAD ❤

  • @satnamsatans990
    @satnamsatans990 Před měsícem

    Very nice Satnam Singh Patiala

  • @jagdevsingh8335
    @jagdevsingh8335 Před 9 měsíci +1

    Jasse veer ji very nice video i wish pendu virsa teem all' members good and healthy life thanks ji from Jagdev Singh vpo Sarai Naga district sri Muktsar Sahib 🙏🙏🙏

  • @user-vm6wx7db5z
    @user-vm6wx7db5z Před 4 měsíci

    Bahut badiya video waheguru chaddi kala vich rakhe sari team ko

  • @RajinderSingh-wn5us
    @RajinderSingh-wn5us Před 9 měsíci +1

    ਬਹੁਤ ਵਧੀਆ ਸੋਚ ਹੈ

  • @durga6928
    @durga6928 Před 9 měsíci

    Very good from Rajesh Alka, New Delhi

  • @devindersingh4277
    @devindersingh4277 Před 9 měsíci

    Very Nice Pi c Devinder Singh Saini Ropar

  • @user-vu7ru2bu6p
    @user-vu7ru2bu6p Před 9 měsíci +1

    😅❤❤❤❤

  • @kskaurkaur4692
    @kskaurkaur4692 Před 9 měsíci +2

    Very funny and mood relaxing video keep it up nice team work ❤❤

  • @pardeepkaur3655
    @pardeepkaur3655 Před 9 měsíci

    Beautiful video maze aay gay

  • @krishansharma9336
    @krishansharma9336 Před 9 měsíci

    Bahut badhiya ji

  • @Ashmeet4706
    @Ashmeet4706 Před 9 měsíci

    Bhut vadia video

  • @jagdeepmaan-py1re
    @jagdeepmaan-py1re Před 8 měsíci +1

    Nice

  • @jaswantkatawde2858
    @jaswantkatawde2858 Před 9 měsíci +2

    Very beautiful and funny video, very good acting of all family members, keep it up PENDU VIRSA TEAM 🙏🌺🦜🙏🌺🦜🙏🌺🦜🙏

  • @rachhpalsingh78466
    @rachhpalsingh78466 Před 9 měsíci +7

    ਬਹੁਤ ਹੀ ਸੋਹਣੀ ਅਤੇ ਹਾਸੇ ਠੱਠੇ ਵਾਲੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ

  • @amarjeetsinghkanda8504
    @amarjeetsinghkanda8504 Před 9 měsíci +1

    जस्सा बाई पुराने कलाकार अच्छे थे

  • @Londonukk
    @Londonukk Před 5 měsíci

    😂😂😂😂😂😂😂😂 bohot vadiya story Aj te swad aa gya video dekhan de ❤❤❤ full support
    Jobenjeetgill London ❤❤❤❤❤

  • @sarbjitkaur9998
    @sarbjitkaur9998 Před 7 měsíci

    Bhut vdiyaa vedios hundiya tuhdiya g.. Aci milke dekhde sb ..bhut hasa andaa.. Rb tuhnu hor trkiya dwe.. 😍

  • @sukhchainsingh-qp9oz
    @sukhchainsingh-qp9oz Před 9 měsíci

    ਸੁਖਚੈਨ ਸਿੰਘ ਮਨਜੀਤ ਕੌਰ ਸ਼ੁਭ ਵਿਰਕ ਕਨੇਡਾ
    ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ

  • @official_sarbjeet5327
    @official_sarbjeet5327 Před 9 měsíci

    Bhut hassi aeyi a very nice video all team god bless you from (sunam)

  • @alkajagga7006
    @alkajagga7006 Před 9 měsíci +2

    New team members bhi badia se adjust ho gye hai. Great job 👍All the best.

  • @kiranbala9693
    @kiranbala9693 Před 4 měsíci

    Very nice video soni sharma mahaian wala kalan

  • @gurbhejnatt7959
    @gurbhejnatt7959 Před 9 měsíci +1

    Nice👍👍

  • @user-xc7lv8xu8r
    @user-xc7lv8xu8r Před měsícem

    Sukhjieetkaur🎉🎉🎉🎉🎉🎉

  • @kulwinderknagra3640
    @kulwinderknagra3640 Před 9 měsíci +1

    ਨੀ ਪੰਮੀਏ ਤੂੰ ਵੀ ਸੌਹਣੀ ਹੈ ਸੁਖਪਾਲ ਵੀ ਸੌਹਣੀ ਹੈ ਲੜੋ ਨਾ ਤੁਸੀ

  • @VvVv-zi3tu
    @VvVv-zi3tu Před 3 měsíci

    Bahut vdia video veer ji Gurjot Singh Chauhan Batetta

  • @dhaliwalagampreet7571
    @dhaliwalagampreet7571 Před 9 měsíci +1

    ਬਹੁਤ ਵਧੀਆ ਵੀਡੀਓ ਬਣਾਈ ਗਈ ਵੀਰ ਜਸੇ ਅਸਟ੍ਰੇਲੀਆ ਅਨਹਦ

  • @kabirjassal904
    @kabirjassal904 Před 3 měsíci

    👌👌👌👌

  • @harjitkaur8357
    @harjitkaur8357 Před měsícem

    Very good video ❤ Harjit kaur from ludhiana

  • @KrishanHarika-cd4hb
    @KrishanHarika-cd4hb Před 9 měsíci

    👌👌

  • @user-ep9mf7ni4h
    @user-ep9mf7ni4h Před 9 měsíci +1

    Very very nice video partap kohar shakot p p 🙏 🎉

  • @balingasaedna7345
    @balingasaedna7345 Před 6 měsíci

    I am in hongkong but I like your video but I am is ❤Pakistan ZINDABAD Azad kashmir ♥ Imran khan ZINDABAD ❤ Pakistan ZINDABAD ♥

  • @NavjotKaurD4
    @NavjotKaurD4 Před 9 měsíci +2

    😂😂😂😂😂😂🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @msf5937
    @msf5937 Před 9 měsíci

    ਬਾਈ ਜੱਸੇ ਨੇ ਤਾਂ ਪੰਗਾ ਹੀ ਲੈ ਲਿਆ ਸੀ ਬੋਲੇ ਨੂੰ ਪਿਛਲੀ ਵੀਡੀਓ ਤੇ ਵਧੀਆ ਸੁਣਦਾ ਸੀ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @GurpreetSingh-hz3hc
    @GurpreetSingh-hz3hc Před 9 měsíci

    Gurpreet singh biredwal

  • @bhupinderkaur2704
    @bhupinderkaur2704 Před 9 měsíci +1

    ਵਾਹ ਬੲੀ ਵਾਹ ਕਮਾਲ ਦੀ ਵੀਡਓ ਿੲਹਨੂੰ ਕਹਿੰਦੇ ਅਾ ਦਰਾਣੀ ਜੇਠਾਣੀ ਦੀ ਲੜਾੲੀ
    ❤❤❤❤❤

  • @onkarsharma9a
    @onkarsharma9a Před 9 měsíci

    ਬੈਣੋ ਓ ਬੈਣੋਂ ਓ 😮😮😅

  • @user-wi9xy8lg6m
    @user-wi9xy8lg6m Před 9 měsíci

    Jaswinder kaur Amritsar
    Tuhadiya vedios bohut hasondiya ne

  • @manpreetdhindsa283
    @manpreetdhindsa283 Před 9 měsíci

    Abhijot. Singh😇🏖🇦🇼good

  • @user-bo7ei3xx8s
    @user-bo7ei3xx8s Před 9 měsíci

    ❤❤

  • @sarojbala7376
    @sarojbala7376 Před 9 měsíci

    Drani jethani sohnia very funny movie me teesti bar dekh chuki ha congratulations pendu virsa team ko Saroj Bala mittal mansa God bless you and your team ko

  • @pinderotal4722
    @pinderotal4722 Před 9 měsíci

    Very nice video

  • @SonuSingh-nk4cc
    @SonuSingh-nk4cc Před 9 měsíci +1

    (prit pal virk Rurka Ludhiana ) very good video

  • @madansingh8283
    @madansingh8283 Před 9 měsíci +1

    ਬਹੁਤ ਵਧੀਆ ਵੀਡੀਓ ਹੈ ਜੀ।👍👍 ਬੇਨਤੀ ਹੈ ਕਿ ਆਪਣੀ ਪੁਰਾਣੀ ਟੀਮ ਨੂੰ ਨਾਲ ਲੈਕੇ ਆੳ
    ਮਦਨ ਸਿੰਘ ਜੀ ਮੁਕੇਰੀਆਂ ਤੋਂ❤❤👍👍 ❤

  • @premmittal7111
    @premmittal7111 Před 9 měsíci

    (ਦਰਾਣੀ ਜਠਾਣੀ ਸੋਹਣੀਆ) ਵਧੀਆ ਹਾਸ ਕਮੇਡੀ ਮੂਵੀ,ਲੱਸੀ ਤੇ ਲਡਾਈ ਨੂੰ ਜਿੰਨਾ ਮਰਜੀ ਵਧਾ ਲਉ ਸੋ ਜ਼ਬਰਦਸਤ ਮੂਵੀ ਵਧਾਈ ਪੈਂਡੂ ਵਿਰਸਾ ਟੀਮ ਬੱਪੀਆਣਾ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ