ਮੋਹ ਦੀਆਂ ਤੰਦਾਂ| moh diyan tanda|sukhpal |Jassa | pendu virsa | new punjabi natak

Sdílet
Vložit
  • čas přidán 9. 09. 2024
  • ਮੋਹ ਦੀਆਂ ਤੰਦਾਂ |sukhpal | Jassa | pendu virsa | new punjabi natak @Pendu Virsa vlogs ​
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    Story writer - Taini Kotkapura (9988105100)
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging

Komentáře • 1,2K

  • @Nature47960
    @Nature47960 Před 2 měsíci +18

    Bilkul vi overacting nhi lgdi ena diya video ch

  • @kulwinderknagra3640
    @kulwinderknagra3640 Před rokem +13

    ਭੂਆ ਦਾ ਮੁੰਡਾ ਚੰਗਾ ਹੈ ਸਭ ਕੁਛ ਦਸ ਗਿਆ ਆਪਣੀ ਮਾ ਵਾਰੇ🙏❤🙏ਵੈਰੀ ਨਾਈਸ ਵੀਡੀਓ🙏❤🙏 ਵੈਰੀ ਨਾਈਸ ਮੈਸਜ ਦਿਤਾ 🙏❤🙏

    • @JassaSukhpal
      @JassaSukhpal  Před rokem

      ਧੰਨਵਾਦ ਕੁਲਵਿੰਦਰ ਜੀ 🙏

  • @gurmailsingh8676
    @gurmailsingh8676 Před rokem +8

    Bhut vadyia video sukhpal bhabi ji and veer ji

  • @navjot473
    @navjot473 Před rokem +11

    ਜੱਸੇ ਵੀਰ ਜੀ ਸੁੱਖਪਾਲ ਜੀ ਬਹੁਤ ਵਧੀਆ ਸਟੋਰੀ ਬਣਾਈ ਏ ਸਾਰਿਆ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਏ ਹਰ ਮਤਰੇਈ ਮਾਂ ਗਲਤ ਨਈ ਹੁੰਦੀ ਸੋਹਣਾ msg ਦਿੱਤਾ ਗਿਆ

    • @JassaSukhpal
      @JassaSukhpal  Před rokem +1

      ਬਹੁਤ ਬਹੁਤ ਧੰਨਵਾਦ ਨਵਜੋਤ ਜੀ 🙏

  • @meghasingh160
    @meghasingh160 Před rokem +5

    ਬਹੁਤ ਵਧੀਆ ਅਦਾਕਾਰੀ ਸੁਖਪਾਲ ਤੁਹਾਡੀ ਤਿੰਨਾਂ ਮਾਤਾ ਦੀ ਅਸੀਂ ਕੋਲਕਾਤਾ ਬੈਠੇ ਤੁਹਾਡਾ ਇਹ ਪ੍ਰੋਗਰਾਮ ਉਡੀਕ ਰਹੇ ਸੀ kkolkats

  • @gurjeet.singhparmar.bappia3389

    ਬਹੁਤ ਵਧੀਆ ਸਾਡੀ ਸਰਪੰਚਨੀ ਚਾਚੀ ਵੀ ਵਧੀਆ ਰੋਲ ਕਰ ਰਹੀ ਐ ਗੁੱਡ ਜੋਬ ਗੁੱਡ ਲਂਕ।

  • @ajaibsingh6044
    @ajaibsingh6044 Před rokem +6

    ਬਹੁਤ ਹੀ ਵਧੀਆ ਸਟੋਰੀ ਹੈ ਸਾਰੇ ਪਾਤਰਾ ਨੇ ਬਾਖੂਬੀ ਰੋਲ ਅਦਾ ਕੀਤਾ ਹੈ ਸਾਰੇ ਵਧਾਈ ਦੇ ਪਾਤਰ ਹਨ ।ਧੰਨਵਾਦ
    ਅਜਾਇਬ ਸਿੰਘ ਧਾਲੀਵਾਲ

  • @jaspalkaur4135
    @jaspalkaur4135 Před rokem +11

    ਹਰ ਕੋਈ ਮਾੜਾ ਨਹੀਂ ਹੁੰਦਾ ਕਿਸੇ ਦੀਆਂ ਗੱਲਾਂ ਸੁਣਨ ਤੋ ਬਾਅਦ ਆਪਣੇ ਦਿਮਾਗ ਨਾਲ ਸੋਚੋ ਬਹੁਤ ਵਧੀਆ ਵੀਡੀਓ ਜੀ ਮੁਬਾਰਕਾ ਜੀ ਪੂਰੀ ਟੀਮ ਨੂੰ

    • @JassaSukhpal
      @JassaSukhpal  Před rokem +1

      ਬਹੁਤ ਬਹੁਤ ਧੰਨਵਾਦ ਜਸਪਾਲ ਜੀ 🙏

    • @alamjaswal9422
      @alamjaswal9422 Před 10 měsíci

      ਮੈਨੂੰ ਤਾਂ ਇਹ ਵੀਰ ਜੀ ਵੱਲ ਵੇਖ ਕੇ ਸੱਚੀ ਰੋਣ। ਆ ਗਿਆ ❤❤❤❤❤❤❤❤❤❤❤❤❤❤❤❤

  • @Virk-2022
    @Virk-2022 Před rokem +9

    ਬਹੁਤ ਵਧੀਆ ਕਹਾਣੀ ਹੈ 👍👍
    ਭੂਆ ਖਾਰਾਬ ਆ
    🙏🙏

    • @JassaSukhpal
      @JassaSukhpal  Před rokem +1

      ਧੰਨਵਾਦ ਗਗਨ ਜੀ 🙏

  • @chansingh4874
    @chansingh4874 Před rokem +3

    Very very nice jassa veer t sukhpal sister g 😥😥😂😂😂😂👌👌Neelam mansa 😭😭💪💪👍👍🙏🙏

  • @mukhtiarkaur1816
    @mukhtiarkaur1816 Před rokem +1

    Buhaat. Wadianuh da. Role. Buhaat. Wadiab sukhpal didi da role best

  • @gurvinderkullar5431
    @gurvinderkullar5431 Před rokem +4

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @SonuBarpagga
    @SonuBarpagga Před 3 měsíci +1

    Bahut badhiya video Jassi paji tujhko sukhpal pan ji baby Ji

  • @gagansinghbrar8809
    @gagansinghbrar8809 Před rokem +13

    ਬਹੁਤ ਇੰਤਜ਼ਾਰ ਰਹਿੰਦੈ ਤੁਹਾਡੀ ਵੀਡੀਓ ਦਾ
    ਬਹੁਤ ਹੀ ਸ਼ਲਾਘਾਯੋਗ ਹੁੰਦੀਆਂ ਨੇ ਸਾਰੀਆਂ ਵੀਡੀਓ
    ਪਰਮਾਤਮਾ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਬਖਸ਼ਣ
    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @gurnoorrashmeetnoor1428
    @gurnoorrashmeetnoor1428 Před rokem +7

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ

  • @manshahiajk6135
    @manshahiajk6135 Před rokem +2

    ਬਹੁਤ ਵਧੀਆ ਵਡਿਓ ਸੁਖਪਾਲ ਦੀਦੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ 👌👌

    • @JassaSukhpal
      @JassaSukhpal  Před rokem

      ਧੰਨਵਾਦ ਮਾਨਸ਼ਾਹੀਆ ਸਾਬ 🙏

  • @mastakkhan333
    @mastakkhan333 Před rokem +5

    ਅੱਖਾਂ ਵਿੱਚ ਹੰਜੂ ਆਗੇ ਵੀਡੀਉ ਦੇਖ ਕੇ ਸਾਰੇ ਇੱਕ ਸਾਰ ਦੈ ਨੀ ਹੁੰਦਾ 🤗🤗🤗

    • @JassaSukhpal
      @JassaSukhpal  Před rokem

      ਧੰਨਵਾਦ ਮਸਤਕ ਜੀ 🙏

  • @CopycatX01
    @CopycatX01 Před rokem +2

    वैरी नाईस भाई जी बहुत ही बदीया विडियो भी जी दिल नू छु लिया भी जी घद्धबाद भी जी

  • @603karanvirsinghdhaliwal4

    ਜੱਸੇ ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸੁਖਪਾਲ ਭੈਣ ਦਾ ਸੁਭਾਅ ਬਹੁਤ ਵਧੀਆ ਹੈ ਕਰਨਵੀਰ ਸਿੰਘ ਧਾਲੀਵਾਲ ✍️

    • @JassaSukhpal
      @JassaSukhpal  Před rokem

      ਧੰਨਵਾਦ ਕਰਨਵੀਰ ਜੀ 🙏

  • @haroonrashid6601
    @haroonrashid6601 Před 10 měsíci

    Wah outclass and different subject hai Kamal video

  • @punjabimoda742
    @punjabimoda742 Před rokem +7

    ਸੁਖਪਾਲ ਭਰਜਾਈ ਤੇ ਜੱਸੇ ਵੀਰ ਤੁਹਾਡੀ ਇਹ ਵੀਡੀਓ ਮੇਰੇ ਦਿਲ ਨੂੰ ਛੂਹ ਲੈ ਗਈ ਮੇਰੀ ਵੀ ਇੱਕ ਇਹੋ ਜਿਹੀ ਭੂਆਂ ਹੈ ਜੋ ਸਕੀ ਮੇਰੀ ਮਾਂ ਨਾਲ ਇਹੋ ਜਿਹਾ ਵਰਤਾਰਾ ਕਰਦੀ ਹੁੰਦੀ ਸੀ ਪਰ ਮੇਰੀ ਮਾਂ ਤਾਂ ਇਸ ਦੁਨੀਆਂ ਨਹੀ ਰਹੀ ਪਰ ਮੇਰੀ ਭੂਆ ਨਾਲ ਇਹੋ ਜਿਹੀ ਬਨਣ ਲੱਗ ਰਹੀ ਹੈ ਕੈਸਾ ਕਰਨਾ ਉਸੇ ਹੀ ਭਰਨਾ ਬਹਾਦਰ ਸਿੰਘ ਰੂਲ ਸੰਗਤਪੁਰਾ 💯👌

  • @kushkumar920
    @kushkumar920 Před 9 měsíci

    Bhut. Badiya. Natak Sukhpal. Rona Aa jata hai Ambala cantt

  • @gurjeetkaurdhaliwal3559
    @gurjeetkaurdhaliwal3559 Před rokem +4

    ਬਾਹੁਤ ਘੈਂਟ ਵੀਡੀਓ ਐ ਸੁਖਪਾਲ ਭੈਣ ਅਤੇ ਜੱਸੇ ਬਾਈ ਜੀ ਤੁਹਾਡੀ ਐਕਟਿੰਗ ਬਾਹੁਤ ਹੀ ਵਧੀਆ ਐ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣ ਜੀ 👍👍👍👍👍

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਗੁਰਜੀਤ ਜੀ 🙏

  • @komalamla3090
    @komalamla3090 Před 2 měsíci +1

    Bahut hi badiya serial hai

  • @navrojkaur8748
    @navrojkaur8748 Před rokem +5

    ਹਾਂ ਜੀ ਬੇਟਾ ਬਹੁਤ ਸੋਹਣੀ ਆ ਵੀਡੀਓ ਵੇਖ ਕੇ ਮਨ ਭਰ ਆਇਆ ਬੇਟੇ ਤੁਹਾਡੀਆਂ ਵੀਡੀਓ ਬਹੁਤ ਹੀ ਸੋਹਣੀ ਹੁੰਦੀਆਂ ਨੇ ਤੇ ਵਧੀਆ ਮੈਸੇਜ ਵੀ ਮੈਨੂੰ ਤੁਹਾਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਧੀਏ ਸਦਾ ਖੁਸ਼ ਰਹੋ 👌🏻👌🏻💐💐🤩🤩

  • @Hundal_vkogs6129
    @Hundal_vkogs6129 Před rokem

    Davinder Singh Hundal chheharta Asr. Hamesha salamat rakhe Tuhadi Jodi. Nu Mera guru Ram Daas ji

  • @kaursukhidhillon9272
    @kaursukhidhillon9272 Před rokem +3

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੋਣਾ ਆ ਗਿਆ ਵੀਡੀਓ ਦੇਖ ਕੇ

    • @JassaSukhpal
      @JassaSukhpal  Před rokem +1

      ਧੰਨਵਾਦ ਸੁੱਖੀ ਜੀ 🙏

  • @pavandeepdandiwal7323

    ਬਹੁਤ ਵਧੀਆ ਸੰਦੇਸ਼ ਦਿੱਤਾ ਸਾਰੀਆਂ ਵੀਡੀਉ ਚੰਗੀ ਆ ਲੱਗ ਦੀਆਂ ਹਨ ਰਾਜਾ ਸਿੰਘ ਦੰਦੀਵਾਲ ਲਾਲੇਆਣਾ

  • @kavisherranjitsinghchohla3254

    ਸੁਖਪਾਲ ਭੈਣ ਪਾਣੀ ਦੇ ਜੱਸੇ ਬਾਈ ਨੂੰ ਠੰਡਾ ਹੋਵੇ,, ਕਵੀਸ਼ਰ ਰਣਜੀਤ ਸਿੰਘ ਚੋਹਲਾ ਸਾਹਿਬ

  • @Kuldeepsingh-xg1zy
    @Kuldeepsingh-xg1zy Před rokem +4

    ਖੁਸ਼ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

    • @JassaSukhpal
      @JassaSukhpal  Před rokem

      ਧੰਨਵਾਦ ਕੁਲਦੀਪ ਜੀ 🙏

  • @kirandosanjh2163
    @kirandosanjh2163 Před rokem +2

    Bohat vadia video aa tuhadia sarya video bohat vadia hundya aa god bless you all family 👪 🙏 ❤️ ♥️ 💖

  • @sarabjitsingh6856
    @sarabjitsingh6856 Před rokem +6

    ਬਹੁਤ ਵਾਦੀਆਂ 👌👌

  • @shersingh5277
    @shersingh5277 Před rokem +1

    Spl thanks 👍🙏 for you pendu virsa vlogs
    Weldon dear jasse ji and sukhpal mam i like your story and acting also very good 👍
    Bhua ne jamin de lalach piche
    Ma puth te badi pedi chal khedi
    Sube ji ne bhanda phodta bhua
    Di chal thuss te ma puth ek very nice good performance super
    Thank you so much for the sharing this post super 👍
    Good 👍 luck all the best all team members
    Iam sher Singh phalswal from palam delhi namaste india

  • @rajvirkaur6674
    @rajvirkaur6674 Před rokem +7

    ਮੇਰੇ ਦਿਲ ਨੂੰ ਛੂਹ ਗਈ ਸ਼ਬਦ ਨਹੀ। ਹੈਗੇ ਕੁਝ ਵੀ ਕਹਿਣ ਨੂੰ 🙏🙏

  • @gurnoorbrarbrargurnoor3263

    bhut soni video hai g Kuldeep Kaur brar kothe lal singh wle g rabb tanou tarika deve g

  • @porandhaliwal4330
    @porandhaliwal4330 Před rokem +8

    ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👍👌👌💯💯

    • @JassaSukhpal
      @JassaSukhpal  Před rokem +1

      ਬਹੁਤ ਬਹੁਤ ਧੰਨਵਾਦ ਅਮਰਜੀਤ ਜੀ 🙏

  • @sahdevsingh9057
    @sahdevsingh9057 Před rokem +6

    ਅਖਾਂ ਵਿੱਚ ਹੰਝੂ ਨਿਕਲ ਗਏ ਬਹੁਤ ਵਧੀਆ ਵੀਡੀਓ ਹੈ 👍🌹🌹

  • @baljindersingh4934
    @baljindersingh4934 Před rokem +1

    Bahuat wadhiya

  • @dcsaab8921
    @dcsaab8921 Před rokem +4

    Bhut vdia story a g km bhut vdia sarea da. Rab trkiii bkhshee🙏🏻

  • @balivinderkaur8883
    @balivinderkaur8883 Před rokem +1

    ਬਹੁਤ ਵਧੀਆ ਵੀਡੀਓ ਹੈ ਜੀ ਸਾਰੀਆਂ ਮਤਰੇਈਆਂ ਇਕੋਂ ਜਿਹੀਆਂ ਨਹੀਂ ਹੁੰਦੀਆਂ 👍👍

    • @JassaSukhpal
      @JassaSukhpal  Před rokem

      ਧੰਨਵਾਦ ਬਲਵਿੰਦਰ ਜੀ 🙏

  • @GurpreetKaur-sy8wx
    @GurpreetKaur-sy8wx Před rokem +3

    Bahut vadhiya video ji kise da vasda ghar dekh ke lok jarde nahi waheguru tuhanu chardi kala ch rakhe vasde raho hasde raho 🌹🌹💥💥🌹🌹🙏🙏

  • @user-wd9zu4nz4y
    @user-wd9zu4nz4y Před 8 měsíci

    Very nice an emotional story 😢 baba g bless u always 🙏🏻 ❤🎉🎉🎉🎉

  • @khushibhullar5708
    @khushibhullar5708 Před rokem +3

    ਜੱਸੇ ਵੀਰ ਜੀ ਵੀਡੀਓ ਤਾਂ ਏਨੀ ਵਧੀਆ ਸੀ ਵੀ ਤਰੀਫ਼ ਲਈ ਸ਼ਬਦ ਨਹੀਂ ਲੱਭ ਰਹੇ ਅਸੀਂ ਤਾਂ ਇੱਕ ਦਿਨ ਵਿੱਚ ਦੋ ਵਾਰ ਵੀਡੀਓ ਦੇਖ ਲਈ ਨਾਲ ਹੋਰਾਂ ਨੂੰ ਵੀ ਦਖਾਈ God bless you all team 🙏🏼🙏🏼🙏🏼

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਖੁਸ਼ੀ ਜੀ 🙏

  • @premmittal7111
    @premmittal7111 Před rokem +2

    ਮੋਹ ਦੀਆਂ ਤੰਦਾਂ ਵਧੀਆ ਛੋਟੀ ਫਿਲਮ ਆਖਰ ਸੱਚ ਸਾਹਮਣੇ ਆ ਹੀ ਗਿਆ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ i wait today new short movie

  • @ghumansimerjit7487
    @ghumansimerjit7487 Před rokem +3

    Bahut vadia story,nice work 🙏

  • @bhupinderkaurkaur9480
    @bhupinderkaurkaur9480 Před rokem +1

    Bhut hi vadiya vedio c

  • @boharsingh7725
    @boharsingh7725 Před rokem +5

    ਬਹੁਤ ਵਧੀਆ ਬਾਈਁ👍

  • @jashankhan7218
    @jashankhan7218 Před měsícem +1

    ਬਹੁਤ ਵਧੀਆ ਵੀਡਿਓ ਬਾਈ ਜੀ 🎉🎉🎉🎉🎉❤

  • @sukhchainsingh-qp9oz
    @sukhchainsingh-qp9oz Před 10 měsíci +4

    ਸੁਖਚੈਨ ਸਿੰਘ ਮਨਜੀਤ ਕੌਰ ਕਨੇਡਾ

  • @RavneetSidhu-fr2ps
    @RavneetSidhu-fr2ps Před rokem +1

    Ghant sukhpal didi veera❤

  • @perteekcheemacraft
    @perteekcheemacraft Před rokem +5

    Very nice 😀

  • @user-pe3nv4vi9o
    @user-pe3nv4vi9o Před rokem

    Bhout vdyia video a ji herat touching video hai

  • @shashibala-xz6pg
    @shashibala-xz6pg Před rokem +4

    So amazing beautiful acting 👌🏼 ❤️

  • @hardevbhatti9009
    @hardevbhatti9009 Před rokem +1

    Good massage ji 🙏🏽🙏🏽🙏🏽

  • @harpreetsharma6762
    @harpreetsharma6762 Před rokem +4

    God bless you veere and bhabhi 💗rab sanu khus rake

  • @karamjeetsingh7407
    @karamjeetsingh7407 Před rokem +1

    v.v.nice video all artist v.v best👌

  • @jasmaildhindsa875
    @jasmaildhindsa875 Před rokem +3

    Very nice and good story God bless you so much❤

  • @darmsingh7265
    @darmsingh7265 Před rokem +1

    Veer. Ji. V. Nice

  • @simarjitkaur2143
    @simarjitkaur2143 Před rokem +4

    bahut Vadia veer Ji

  • @bhupinderkaur2704
    @bhupinderkaur2704 Před rokem

    ਜੱਸੇ ਸੁਖਪਾਲ ਵੀਡਓ ਬਹੁਤ ਵਧੀ ਅਾ ਸੀ।ਬਹੁਤ ਤਰਸ ਯੋਗ ਸੀ

    • @JassaSukhpal
      @JassaSukhpal  Před rokem

      ਧੰਨਵਾਦ ਭੁਪਿੰਦਰ ਜੀ 🙏

  • @KamaljeetKaur-kh8jw
    @KamaljeetKaur-kh8jw Před rokem +16

    ਮੇਰੇ ਦਿਲ ਨੂੰ ਛੂਹ ਗਈ ,ਸ਼ਬਦ ਨਹੀਂ ਹੈਗੇ ਕੁਝ ਵੀ ਕਹਿਣ ਨੂੰ 🙏🙏🙏

  • @pargatshergill7468
    @pargatshergill7468 Před rokem +1

    🙏🏼ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ👌👌👍👍💯💯💯💯💯💯💯

    • @JassaSukhpal
      @JassaSukhpal  Před rokem

      ਧੰਨਵਾਦ ਪਰਗਟ ਜੀ 🙏

  • @SonuSharma-to6tb
    @SonuSharma-to6tb Před rokem +3

    very nice video 👍👍👍👍👍god bless both of u

  • @ParamjitSingh-hh2di
    @ParamjitSingh-hh2di Před rokem +2

    ਬੇਟਾ ਜੀ ਵੀਡੀਓ ਬਹੁਤ ਵਧੀਆ ਹੈ ਜੱਸੇ ਤੇਰੀ ਬੇਬੇ ਤੇ ਸੁਖਪਾਲ ਬਹੁਤ ਚੰਗੀਆ ਹਨ ਬੇਟੇ ਸਾਰੇ ਮਤਰੇਏ ਮਾਤਾ ਪਿਤਾ ਮਾੜੇ ਨਹੀ ਹੁੰਦੇ ਬੱਚੇ ਜੇ ਤੇਰੀ ਬੇਬੇ ਮਾੜੀ ਹੁੰਦੀ ਤਾ ਤੇਰੇ ਤੋ ਜਮੀਨ ਵੰਡਾ ਲੈਦੀ ਬੇਬੇ ਚੰਗੀ ਹੈ ਕਿਹੜਾ ਬੇਬੇ ਤੇਰੇ ਬਾਪੂ ਦੇ ਘਰ ਸੋਕ ਨੂੰ ਆਈ ਸੀ ਏਸੇ ਬੇਬੇ ਨੇ ਤੈਨੂੰ ਪਾਲਿਆ ਚੰਗਾ ਹੋਇਆ ਤੂ ਸਮਝ ਗਿਆ ਪੁਤ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ

  • @khushikhushdeep750
    @khushikhushdeep750 Před rokem +3

    वैरी गुड जी

  • @jagdevbrar9973
    @jagdevbrar9973 Před rokem +1

    Very nice bai ji 🙏🙏 ਬਹੁਤ ਸੋਹਣੀ ਵੀਡੀਓ ਆ ਬਾਈ ਜੀ ✅👍 ਮੋਹ ਦੀਆਂ ਤੰਦਾਂ 🙏🙏

  • @nirmalsinghsidhu1619
    @nirmalsinghsidhu1619 Před rokem +4

    Nice video 👌👌👌

  • @GurdeepSingh-bc1pf
    @GurdeepSingh-bc1pf Před rokem +1

    Very.nice.vido

  • @jagtarmalaysia9666
    @jagtarmalaysia9666 Před rokem +4

    Very nice video Ji 👌👌💝💝

  • @baljindershersia8318
    @baljindershersia8318 Před rokem +2

    ਬਹੁਤ ਵਧੀਆ ਵੀਡਿਓ ਆ ਜੀ ਬਾਬਾ ਮੇਹਰ ਕਰੇ ਹੋਰ ਤਰੱਕੀ ਬਖਸ਼ੇ ਪਰਮਾਤਮਾ

    • @JassaSukhpal
      @JassaSukhpal  Před rokem +1

      ਧੰਨਵਾਦ ਬਲਵਿੰਦਰ ਜੀ 🙏

  • @gurmandhaliwal7122
    @gurmandhaliwal7122 Před rokem +3

    Tuhadiya video bht vadia hundiya ne ji asi sariya dekh de aa waheguru ji sonu hor trakkiya bakhshan # from baljit kaur

  • @tarnjeetsingh269
    @tarnjeetsingh269 Před rokem +1

    Very nice ji 👍

  • @randeepmaan5004
    @randeepmaan5004 Před rokem +1

    ਬਹੁਤ ਵਧੀਆ ਵੀਡੀਓ ਜੱਸੇ ਵੀਰ ਪਰ ਸੁਖਪਾਲ ਭੈਣ ਖੇਤੀ ਕਰਨ ਵਾਲਿਆ ਦਾ ਕੋਈ ਟਾਇਮ ਨੀ ਹੁੰਦਾ

    • @JassaSukhpal
      @JassaSukhpal  Před rokem

      ਧੰਨਵਾਦ ਰਣਦੀਪ ਜੀ 🙏

  • @BalvirKaur_Gill
    @BalvirKaur_Gill Před rokem +3

    ਵੀਡੀਓ ਵਾਲੇ ਪੁੱਤ ਨੇ ਬੇਬੇ ਨੂੰ ਮਾਂ ਮੰਨ ਲਿਆ ਪਰ ਮੇਰਾ ਪੁੱਤ ਪਤਾ ਨਹੀਂ ਕਦੋਂ ਮੰਨੂਗਾ। ਇਹ ਬਿਲਕੁਲ ਮੇਰੀ ਕਹਾਣੀ ਦੀ ਵੀਡੀਓ ਬਣਾਈ ਹੈ ਤੁਸੀਂ ਬਹੁਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।

    • @JassaSukhpal
      @JassaSukhpal  Před rokem

      ਬਹੁਤ ਬਹੁਤ ਧੰਨਵਾਦ ਬਲਬੀਰ ਜੀ 🙏

  • @shardapoply5133
    @shardapoply5133 Před rokem +2

    Jaasa dee bhua and Babe dee aktieeg bhot sahi

  • @SurinderKaur-wg6ts
    @SurinderKaur-wg6ts Před rokem +3

    Very nice video waheguru sari team nu chardiyan kla ch rakhe

  • @nirmaldewan8684
    @nirmaldewan8684 Před rokem

    Bohat acha ending ce story da thank u

  • @Heavenly-House
    @Heavenly-House Před rokem +3

    Heart touching video ❤️

  • @bhadarsingh1871
    @bhadarsingh1871 Před rokem

    Whaheguru ji very good video he thanks all team and ਸੁਖਪਾਲ and ਜੱਸਾ good luck

  • @jasvir7456
    @jasvir7456 Před rokem +3

    Very nice

  • @kcprince2664
    @kcprince2664 Před rokem +1

    very nice vdo Thanks

  • @harmanpreetkaur6758
    @harmanpreetkaur6758 Před rokem +3

    Very nice video brother waheguru Mehar Karo ji god bless you Guru Ramdas ji 🙏🙏🙏

  • @bhupinderkaur2419
    @bhupinderkaur2419 Před rokem +4

    Very nice video veerji 🙏🙏🙏🙏🙏

  • @ravisidhu-cu2he
    @ravisidhu-cu2he Před rokem

    Bhut shoni video aa g god bless u

  • @gurshansangha4404
    @gurshansangha4404 Před rokem +4

    Nice video

  • @kulwindersinghdhillon9657

    Very good video veer ji
    Kulwinder Dhillon from UK

  • @shardapoply5133
    @shardapoply5133 Před rokem +3

    Very very nice and beautiful

  • @DaljitKaur-mr1uj
    @DaljitKaur-mr1uj Před rokem

    Bhut sohna suneha

  • @sidhu4385
    @sidhu4385 Před rokem +6

    No words for praise ❤️❤️👌👌👌

  • @jagdevsingh8335
    @jagdevsingh8335 Před rokem +26

    ਮਤੇਰ ਮਾਂ ਦੇ ਦਿਲ ਵਿੱਚ ਵੀ ਇਨਸਾਨੀਅਤ ਵਸਦੀ ਆਪ ਜੀ ਦੀ ਵੀਡੀਓ ਤੋਂ ਇਹ ਗੱਲ ਸਾਹਮਣੇ ਆਈ ਹੈ ਸਦਾ ਖੁਸ਼ੀਆਂ ਮਾਣੋ ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਜੀ 🙏🙏🙏

  • @kanwaljitmander7037
    @kanwaljitmander7037 Před rokem

    Sukh pal is very good putter USA

  • @simrankaur41
    @simrankaur41 Před rokem +3

    Very nice God bless you 🙏🙏🙏👌👌👌

  • @rohanvlogs2501
    @rohanvlogs2501 Před rokem +2

    Bahut bahut vadiya

  • @virinderjitkaur2243
    @virinderjitkaur2243 Před rokem +1

    Too much heart rending. No words for praise.

  • @999sachdev
    @999sachdev Před rokem +4

    Very nice and Emotional movie ❤from Canada 🍁

  • @lakhwinderkaur8080
    @lakhwinderkaur8080 Před rokem +2

    Jasse veer g and sukhpal bhan tuhadian video bhut Vadiya ne Waheguru tuhanu tarakian Bakhse

  • @Kulwindersidhu-uy6wr
    @Kulwindersidhu-uy6wr Před rokem +3

    Very nice g

  • @gurjitdeol1401
    @gurjitdeol1401 Před rokem +1

    Very very very very nice video veer gg

  • @paramjitsinghgill2677
    @paramjitsinghgill2677 Před rokem +3

    Nice video veer ji