ਮਾਂ ਦੀ ਸਿਆਣਪ Ep 43|new punjabi movie 2023|Punjabi Natak|Punjabi Short Film|Mansa @PenduVirsaMansa ​

Sdílet
Vložit
  • čas přidán 9. 09. 2024
  • ਮਾਂ ਦੀ ਸਿਆਣਪ Ep 43|new punjabi movie 2023|Punjabi Natak|Punjabi Short Film|Mansa @PenduVirsaMansa ​
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging

Komentáře • 607

  • @mandeepgrewal1451
    @mandeepgrewal1451 Před rokem +15

    Very Nice Video

  • @Shaanaajo23
    @Shaanaajo23 Před rokem +8

    Bhuat vdiya acting karde ho jassa te sukhpal bhut vadiya acting karde ne keep it up bhuat Soni storyline 🌏

  • @swarnjeetkaur3966
    @swarnjeetkaur3966 Před rokem +11

    Very nice video god bless you waheguru ji 🙏 Maher karo sab ta sukhnanad

  • @gursawaksingh8667
    @gursawaksingh8667 Před rokem +7

    Bhuat vadiya 🥰🥰🥰🥰🥰

  • @daljitkaur889
    @daljitkaur889 Před rokem +6

    Very nice lagi video veera God bless you 👌🙏

  • @gursimrankaur8346
    @gursimrankaur8346 Před rokem +6

    Very nice video god bless you all team member👌👌🙏🙏👏👏👏

  • @Kuldeepsingh-xg1zy
    @Kuldeepsingh-xg1zy Před rokem +4

    ਵਾਹ ਨੀ ਸੁਖਪਾਲ ਕੁਰੇ ਆ ਗਈ ਰਾਣੀ ਦੀਆਂ ਗੱਲਾਂ ਵਿਚ
    ਘਰ ਖਰਾਬ ਹੋ ਜਾਉ ਤੇਰਾ
    ਗੱਲ ਦੀ ਤਹਿ ਤੱਕ ਪਹੁੰਚਿਆ ਕਰੋ
    ਚੁਗਲ ਨਿੰਦਕ ਇਸ ਤਰ੍ਹਾਂ ਹੀ ਘਰ ਪੱਟ ਦਿੰਦੇ ਨੇ
    ਸਾਵਧਾਨ ਰਹੋ
    ਪੇਂਡੂ ਵਿਰਸਾ ਜ਼ਿੰਦਾਬਾਦ ਜ਼ਿੰਦਾਬਾਦ 💪💪💪💪👌🙏🙏🙏🙏
    ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ 🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🙏🙏🙏🙏🙏🙏🙏

  • @akashdk5686
    @akashdk5686 Před rokem +4

    Very nice video all teem nu sat Sri akal god bless you rab thanu hemasa khus rakhe lamiea umara bakshe Gurjeet kaler dhudike moga

  • @harpreet_aulakh9
    @harpreet_aulakh9 Před 10 měsíci

    Nice video veer singh parmar off Jassa te sukhpal bhen Bhut tarkiya kro stay blessings

  • @pargatmander471
    @pargatmander471 Před rokem +8

    Very nice 🙏🙏🙏

  • @kaurtejay2803
    @kaurtejay2803 Před rokem +10

    ਬਹੁਤ ਵਧੀਆ

  • @krnailsingh2109
    @krnailsingh2109 Před rokem +6

    Manpreet Singh boht badia video

  • @RanjeetRanjeet-fy6ef
    @RanjeetRanjeet-fy6ef Před rokem +8

    Very very nice video 🙏🙏❤️❤️

  • @Dutt-ff
    @Dutt-ff Před 11 měsíci +1

    ਬਹੁਤ ਹੀ ਸੋਹਣੀ ਕਹਾਣੀ ਮਾਂ ਨੇ ਸਿਆਣਪ ਵਰਤੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਨਹੀਂ ਬਹੁਤੀਆਂ ਮਾਵਾਂ ਤਾਂ ਧੀਆਂ ਨੂੰ ਪੇਕੀ ਬਿਠਾ ਲੈਂਦੀਆਂ ਹਨ। ਨਾਲੇ ਕਹਾਣੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਰਿਸ਼ਤਾ ਨੂੰ ਜੋੜ ਕੇ ਰੱਖੋ ਕਿਉਂਕਿ ਤੋੜਨ ਲਈ ਤਾਂ ਇੱਕ ਮਿੰਟ ਲਗਦਾ ਹੈ ਤੇ ਜੋੜਨ ਲਈ ਉਮਰਾਂ ਬੀਤ ਜਾਂਦੀਆਂ ਹਨ ।ਸਾਰੀ ਟੀਮ ਦਾ ਧੰਨਵਾਦ ਜੀ 🙏🙏

  • @sukhasinghsarari6699
    @sukhasinghsarari6699 Před rokem +9

    ਬਹੁਤ ਵਧੀਆ ਵੀਡੀਉ ਤਿਆਰ ਕੀਤੀ ਹੈ ਪਰਮਾਤਮਾ ਤਰੱਕੀਆ ਬਖਸ਼ੇ ਆਪ ਜੀ ਦਾ ਵੀਰ ਸੁੱਖਾ ਸਿੰਘ ਸਰਾਰੀ ਪਿੰਡ ਮਾਹਲੇ ਵਾਲਾ

  • @manjeetkaur4056
    @manjeetkaur4056 Před rokem +6

    Bhuat vadeya video aw g ♥️♥️👍👍

  • @SajanSingh-gk5kt
    @SajanSingh-gk5kt Před rokem +7

    Very good 👍

  • @rajsingh2776
    @rajsingh2776 Před rokem +8

    ਵਧੀਆ ਸਟੋਰੀ ਹੈ ਪਰਿਵਾਰ ਵਾਰੇ ਜੇਕਰ ਆਪਾਂ ਰੇਤ ਦੀ ਮੁੱੱਠੀ ਭਰਕੈ ਮੁੱਠੀ ਦੀ ਇੱਕ ਉਂਗਲ ਵੀ ਖੋਹਲਾਂਗੇ ਤਾਂ ਸਾਰੁ ਹੀ ਰੇਤ ਵਿਖਰ ਜਾਉਗੀ ਇਹੀ ਕੰਮ ਪਰਿਵਾਰ ਦਾ ਹੈ ਇਕ ਸੈਚ ਸਾਰੇ ਪਰਿਵਾਰ ਨੂੰ ਅਲੱਗ ਤੋੜ ਦਿਂਦੀ ਹੈ ਬਾਕੀ ਸਾਰੇ ਮੈਂਬਰ ਵਧਾਈ ਦੇ ਊਹਨ ਰਨ,,ਰਾਜ ਅਵਤਾਰ ਖੀਵਾ ਮਾਨਸਾ

  • @rupinderkaur2270
    @rupinderkaur2270 Před rokem +4

    Dil khush ho jada video dekh k video di wait hundi aa veer ji rupinder kaur chahilan wali

  • @Parminder-323
    @Parminder-323 Před rokem +5

    Sira vlog hunde aa pendu virsa team de. Parminder singh ludhiana

  • @gurtejsinghclass6brollno626

    ਬਹੁਤ ਵਧੀਆ ਵੀਡੀਓ ਹੈ✅👍👍👍👍👍

  • @jobanpreet4935
    @jobanpreet4935 Před rokem +16

    ਬਹੁਤ ਸੋਹਣੀ ਆ ਵੀਡਿਉ
    ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ
    ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ

  • @rajpreetsingh1066
    @rajpreetsingh1066 Před rokem +7

    Bahut vdiya video jassa veer ji tuhadi team hamesha khush rahe waheguru tuhanu traki bakshe

  • @sairasyed2122
    @sairasyed2122 Před rokem +4

    Nice Story
    Bohat Vaadia Video
    Acting vi bohat Vaadia Sab di MashaAllah
    Watch From Switzerland

  • @SurinderKaur-wg6ts
    @SurinderKaur-wg6ts Před rokem +9

    Bahut vadhiya story waheguru tuhanu tarakiyan bakhshe🙏🙏

  • @sukhjeetkaur68
    @sukhjeetkaur68 Před rokem +4

    Bahut vadhia ji. 😍

  • @Simmi658
    @Simmi658 Před rokem +2

    Rabb humesha tuanu evy khush rakhe..tussi kady canada na aaeyo..tuadi life othey bahot sohni...apni beti ta bej diti kini sohni life c othey .

  • @jagrajsingh1950
    @jagrajsingh1950 Před rokem +5

    Nice aa ji ❤️❤️❤️

  • @M___10____KING514
    @M___10____KING514 Před rokem +7

    ਬਹੁਤ ਸੋਹਣੀ ਵੀਡੀਓ ਲੱਗੀ ਬਾਈ ਜੀ। ਭੈਣਾਂ ਭੈਣਾ। ਹੁੰਦੀਆ ਨੇ ਚਾਹੇ ਉਹ ਮਤਰੇਈ ਹੋਵੇ। ਪਿੰਡ ਸਦੋਹਾ ਰਮਨਦੀਪ ਕੌਰ

  • @anitamadhok4342
    @anitamadhok4342 Před rokem +5

    Very nice👍👍 ❤❤❤

  • @ParamjitSingh-hh2di
    @ParamjitSingh-hh2di Před rokem +17

    ਬੇਟਾ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਆਪ ਜੀ ਨੂੰ ਹਮੇਸਾ ਖੁਸ ਰੱਖੇ ਜੀ ਪਰਮਜੀਤ ਸਿੰਘ ਸਹੋਲੀ ਨਾਭਾ

  • @ajaibsingh6044
    @ajaibsingh6044 Před rokem +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤਰੱਕੀਆਂ ਬਖਸ਼ਣ
    ਅਜਾਇਬ ਸਿੰਘ ਧਾਲੀਵਾਲ

  • @devenderkumarbahl1723
    @devenderkumarbahl1723 Před rokem +6

    पात्रों के संवाद में मिठास और अपनत्व का प्रदर्शन नैसर्गिक आभास देता है ।

  • @jasbirvirdi6653
    @jasbirvirdi6653 Před rokem +7

    ਬਹੁਤ ਵਧੀਆ ਮਜਾ ਹੀ ਆ ਜਾਂਦਾ ਤੁਹਾਡੀ ਞੀਡੳ ਵੇਖ ਕੇ

  • @gugubhatti1033
    @gugubhatti1033 Před rokem +5

    Nice video ji

  • @amriksran2967
    @amriksran2967 Před rokem +5

    Very nice video Veera ji 💫🔥💫

  • @naanytapa4105
    @naanytapa4105 Před rokem +3

    Wah kamal ,👍

  • @gurpreetsingh-nh4nu
    @gurpreetsingh-nh4nu Před rokem +2

    Bhuat vadiya video aa ji

  • @SonuBarpagga
    @SonuBarpagga Před měsícem

    ਬੁਹਤ ਹੀ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ

  • @user-gp5fs9ss5p
    @user-gp5fs9ss5p Před rokem +2

    ਵੀਰ ਜੀ ਬਹੁਤ ਬਹੁਤ ਵਧੀਆ ਵੀਡੀਓ ਲੱਗੀ।
    ਵੀਰ ਜੀ ਸੁਖਪਾਲ ਭੈਣ ਦੀ ਐਕਟਿੰਗ ਬਹੁਤ👍👍👍👍👍

  • @bgrwl45
    @bgrwl45 Před rokem

    👌👌👍

  • @anantveersingh4279
    @anantveersingh4279 Před rokem +5

    Nice

  • @user-hp4dc4lh1z
    @user-hp4dc4lh1z Před 4 měsíci +1

    Very nice videos

  • @ranabhullar1535
    @ranabhullar1535 Před rokem +10

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ

  • @kamaldhaliwal6340
    @kamaldhaliwal6340 Před rokem +2

    Nice video didi g latala 💯💯💯💖💖💖👌👌

  • @abdulmajid565
    @abdulmajid565 Před rokem

    Boht acha msg hota hy ap k har apesot me very well jassa veer sogpal
    Mian Majid Pakistan 🇵🇰

  • @PremKumar-hw4pv
    @PremKumar-hw4pv Před rokem +2

    Parmatma tuhnu tarakia bakshe eda hi vdia vdia video bnonde raho

  • @surindersinghchaana8721
    @surindersinghchaana8721 Před rokem +3

    bhut sohna kam bai ji sona from bagha purana

  • @keeratkaur8812
    @keeratkaur8812 Před rokem +3

    very nice video 👌🏻👌🏻👌🏻👌🏻keerat kaur mansa

  • @armanbrar3156
    @armanbrar3156 Před rokem +31

    ਸੁਖਪਾਲ ਕਿਸੇ ਦੀ ਗਲ ਵਿੱਚ ਨੀ ਆਉਣਾ ਚਾਹੀਦਾ ਵੀਡਿਓ ਬਹੁਤ ਸੋਣੀ

    • @manimehra7045
      @manimehra7045 Před rokem +6

      ਧਨਵਾਦ

    • @user-vf6sb9zd8y
      @user-vf6sb9zd8y Před 4 měsíci +2

      🎉​

    • @HamidanCheeda
      @HamidanCheeda Před měsícem

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😮

    • @prabhatsingh6344
      @prabhatsingh6344 Před 12 dny

      00lp00p

  • @davinderdhillon7116
    @davinderdhillon7116 Před rokem +4

    ❤❤❤ very nice message ❤❤❤ Madam Dhillon Nz

  • @MandeepKaur-px6sc
    @MandeepKaur-px6sc Před rokem +3

    Very nice Ji god bless you 👍🏻👍🏻❤️

  • @manpreetmaan2586
    @manpreetmaan2586 Před rokem +1

    bahut vadiya video👍🏻👍🏻👍🏻👌🏼👌🏼👌🏼👌🏼👌🏼

  • @amanbrar273
    @amanbrar273 Před rokem

    💖

  • @ParminderKaur-lw2bd
    @ParminderKaur-lw2bd Před rokem +4

    ਬਹੁਤ ਹੀ ਵਧੀਆ ਵੀਡੀਓ ਹੈ 👌👌👌👌👌👍👍👍👍👍👍

  • @ManpreetSingh-ui2uk
    @ManpreetSingh-ui2uk Před rokem +5

    ਬਹੁਤ ਬਹੁਤ ਹੀ ਵਧੀਆ ਹੈ ਜੀ🙏

  • @gagandeepkaur-ll4hg
    @gagandeepkaur-ll4hg Před rokem

    Buth vadia video a ji wmk

  • @amandeep.dhillon_1360
    @amandeep.dhillon_1360 Před rokem +1

    👌🏻👌🏻👌🏻👌🏻👌🏻👌🏻👌🏻👌🏻👌🏻

  • @jasrajsekhon2156
    @jasrajsekhon2156 Před rokem +4

    Nice Jodi jassa and sukhpal

  • @rajeshsethi-9362
    @rajeshsethi-9362 Před rokem +1

    Priyanka insa sethi bahut vadia video lagi h ji

  • @inderpalkaur7439
    @inderpalkaur7439 Před rokem +2

    Aj Di video but hi vadya c sarya nu wahyguruji Meher karan ave hi video ponde raho ❤️👍 dhan guru Ramdas ji Meher karan thade sone parvar te 🙏🏽🙏🏽🙏🏽🙏🏽🙏🏽 inderpal Kaur Cheeka Haryana thanks 🙏🏽 nam lan vaste sari times da

  • @ramandeepmaan9545
    @ramandeepmaan9545 Před rokem +4

    bhut vdiya video g❤

  • @khushdeepsingh2926
    @khushdeepsingh2926 Před rokem +2

    Vry nice👍 happy bajakhana

  • @jagdevbrar9973
    @jagdevbrar9973 Před rokem +1

    .
    ਜਗਦੇਵ ਬਰਾੜ ਲਖਮੀਰੇਆਣਾ ਬਹੁਤ ਵਧੀਆ ਜੱਸੇ ਬਾੲੀ ਜੀ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਲਦਾ

  • @rajeshsethi-9362
    @rajeshsethi-9362 Před rokem +1

    Priyanka insa sethi bahut vadia video ma ki seva sabse achi

  • @abhijot9079
    @abhijot9079 Před rokem +2

    Bhot he vaadea video a god bless you

  • @Sallan2003-tb6ql
    @Sallan2003-tb6ql Před rokem

    Mainu tusi sare bolde bhut Sona sukhpal bhen te bhot Soni lagdi boldi abaj b bhut vadiya a

  • @manjeetsinghsukhanand2473

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਭੈਣ ਨੂੰ ਭਰਾ ਦਾ ਘਰ ਪੱਟਦੀ ਨੂੰ ਸ਼ਰਮ ਨੀ ਆਈ ਭੈਣਾ ਤਾਂ ਭਰਵਾਂ ਤੋਂ ਜਾਨ ਵਾਰ ਦੀਆਂ ਭੈਣ ਸੀ ਜਾਂ ਡੈਣ ਪੇਕਿਆਂ ਦੀ ਖੁਸ਼ੀ ਬਰਦਾਸ਼ਤ ਨਹੀ ਹੋਈ ਵਾਹਿਗੁਰੂ ਸਮੱਥ ਬਖ਼ਸ਼ੇ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @sarbjitkaur1585
    @sarbjitkaur1585 Před rokem +7

    ਵੀਰੇ ਬਹੁਤ ਵਧੀਆ ਸਹੀ ਸਟੋਰੀ ਪਹਿਲਾ ਕਮੈਟ

  • @sattukaler4585
    @sattukaler4585 Před rokem +2

    Good video

  • @jagjitgill2867
    @jagjitgill2867 Před rokem +8

    ਬਹੁਤ ਵੀਡੀਓ ਲੱਗੀ ਜੱਸੇ ਵੀਰੇ ਅਤੇ ਸੁਖਪਾਲ ਭੈਣੇ❤❤

  • @harpreetksur2376
    @harpreetksur2376 Před rokem +2

    Very nice story 🥰 god bless u 🙏 Harpreet Kaur sandoha

  • @user-wd9zu4nz4y
    @user-wd9zu4nz4y Před 8 měsíci

    Very nice of this video God bless you teams are members

  • @waseemahmad1857
    @waseemahmad1857 Před rokem +4

    Nice ❤️❤️❤️🙏🙏🙏👌👌❤️❤️❤️

  • @btsarmygirl8956
    @btsarmygirl8956 Před rokem +3

    ਬਹੁਤ ਸੋਹਣੀ ਵੀਡੀਓ। ਵੀਰ ਜੀ

  • @jassi22311
    @jassi22311 Před rokem +4

    Bot sohni video ji.pendu wirsa di sari team te waheguru mehar kre

  • @parshotamjindal2606
    @parshotamjindal2606 Před rokem +2

    your's video are very nice

  • @kulwinderknagra3640
    @kulwinderknagra3640 Před rokem +7

    ਰਾਣੀ ਵੀ ਕਮਾਲ ਕਰੀ ਜਾਦੀ ਹੈ 🙏❤🙏

  • @SubbaSingh-fc6pw
    @SubbaSingh-fc6pw Před rokem +1

    Bohot soni video h😊😊❤❤❤🎉🎉😊

  • @gurmansingh3641
    @gurmansingh3641 Před rokem

    Bhut badhiya sira

  • @jaswantkaur6496
    @jaswantkaur6496 Před rokem +3

    Very nice story g 👌

  • @user-wd9zu4nz4y
    @user-wd9zu4nz4y Před 8 měsíci

    Very nice of this video 🎉🎉🎉God bless you 👍 🙏🏻

  • @laddipooja1891
    @laddipooja1891 Před rokem +9

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ

  • @jaskiratkaur7346
    @jaskiratkaur7346 Před 8 měsíci +1

    🎉v Good video
    Thanks

  • @sunnymaursamarmaur9088
    @sunnymaursamarmaur9088 Před rokem +2

    Bohat vadia ji 👍👍 sunny maur faridkot

  • @jugrajsingh3478
    @jugrajsingh3478 Před rokem +6

    Very nice movie and also interested 😍 love u all team and stay all healthy and Happy 🤩 God bless to all. 😃😇🥰😍🤩

  • @ramansidhu2245
    @ramansidhu2245 Před rokem +1

    ਬਹੁਤ ਵਧੀਆ ਜੀ ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @parminderdhillion6968

    Very beautiful ji iam waiting

  • @manjuhandaorganicgardening
    @manjuhandaorganicgardening Před 7 měsíci

    👌👌🙂🙂

  • @kulwinderknagra3640
    @kulwinderknagra3640 Před rokem +10

    ਸੁਖਪਾਲ ਭੈਣ ਜੀ ਤਾ ਬਹੁਤ ਚੰਗੇ ਹਨ ਬੀਬੀ ਜੀ 🙏❤🙏

  • @SatnamSingh-gm4db
    @SatnamSingh-gm4db Před rokem +8

    ਬਹੁਤ ਸੋਹਣੀ ਵੀਡੀਓ ਐ ਬਾਈ ਜੱਸੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ ਸਤਨਾਮ ਸਿੰਘ ਖੀਵਾ ਕਲਾਂ

  • @SudeshsinghSingh-yc9lj
    @SudeshsinghSingh-yc9lj Před rokem +1

    Sudesh singh Amritsar Punjab

  • @ManjeetKaur-wb4py
    @ManjeetKaur-wb4py Před rokem

    🙏🙏🙏🙏

  • @narinderpal4075
    @narinderpal4075 Před rokem +1

    ਬਹੁਤ ਸੋਹਣੀਆ ਵਿਡਿਓ ਹੁੰਦੀਆਂ ਤੁਹਾਡੀਆਂ

  • @abdulrazzaq7745
    @abdulrazzaq7745 Před rokem +6

    Sukhpal ka kardaar daikh kr mujhey aaj se 50 saal pahley ki yaadein aa jatti hein jub humaarey moasharey(society) mein bahu ka kardaar aissa hi tha, bazurgoon ka ehtraam tha.
    Pandu Virsa vlog ki wajah se apna punjabi culture daikgney ko mil jatta hey

  • @jogindarsingh7829
    @jogindarsingh7829 Před rokem +3

    Very nice

  • @Harwinder182
    @Harwinder182 Před rokem +4

    Very nice video ji❤

  • @shardapoply5133
    @shardapoply5133 Před rokem +1

    Very very good very nice and beautiful

  • @bljtkaur1472
    @bljtkaur1472 Před rokem

    Supar

  • @neetugold6136
    @neetugold6136 Před rokem

    ਰਾਣੀ ਤੇਰੇ ਲਈ ਮਾੜੀ ਗੱਲ ਹੈ।ਆਪਣੇ ਹੀ ਭਰਾ ਦਾ ਘਰ ਖਰਾਬ ਕਰਨ ਲਗ ਪਈ