Punjabi Boy Weds HaryanviGirl|

Sdílet
Vložit
  • čas přidán 22. 08. 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Punjabi Boy Weds Haryanvi Girl|Manveer Singh & Pooja Lovestory|Punjab HaryanaLove Story|KaintPunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 730

  • @kaintpunjabi
    @kaintpunjabi  Před rokem +37

    ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @rupinderkaur-ul2zl
    @rupinderkaur-ul2zl Před rokem +76

    ਇਸ ਜੋੜੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ। ਕਦੇ ਵੀ ਕਿਸੇ ਕੁੜੀ ਨਾਲ ਟਾਇਮ ਪਾਸ ਨਹੀਂ ਕਰਨਾ ਚਾਹੀਦਾ। ਸਗੋਂ ਓਸ ਨੂੰ ਵਿਆਹ ਕੇ ਘਰ ਲਿਆਉਣਾ ਚਾਹੀਦਾ ਹੈ।ਸਬਰ ਕਰ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਇਸ ਵੀਰ ਨੇ ਕੀਤਾ ਹੈ। ❤❤

  • @nishanmarmjeetkour.verygoo1903

    ਕਿਆ ਬਾਤ ਐ ਸਰਦਾਰ ਜੀ। ਇਹ ਗੱਲਾਂ ਚ ਤੁਸੀਂ ਅੱਜ ਪੂਰੀ। ਜਾਨ ਪਾ ਤੀ। ਜਿਹੜੀਆਂ ਅਕਸਰ ਲੋਕ। ਸਾਡੇ ਬਾਰੇ ਕਰਦੇ ਨੇ। ਕਿ ਸਰਦਾਰ ਪੂਰੀ ਦੁਨੀਆਂ ਤੋਂ ਵੱਖਰੇ ਨੇ। ਬਹੁਤ ਹੀ ਵਧੀਆ। ਜਿਸਦੇ ਹੋ ਜਾਈਏ ਉਹਨੂੰ ਫਿਰ ਛੱਡੀਦਾ ਨਹੀਂ ਕਦੇ ਔਕੜਾਂ ਜਿਹੋ ਜਿਹੀਆਂ ਮਰਜ਼ੀ ਹੋਣ।।

  • @ranjitdhillon759
    @ranjitdhillon759 Před 9 měsíci +5

    ਮੈਂ ਇਹ ਜੋੜੀ ਨੂੰ ਬਹੁਤ ਬਹੁਤ ਅਸ਼ੀਰਵਾਦ ਦਿੰਦਾ ਦੋ ਤਿੰਨ ਵਾਰ ਸੁਣ ਚੁੱਕਾ ਲੜਕੀ ਦਾ ਸੋਚ ਨੂੰ ਸਲਾਮ ਜੀ!

  • @BalwinderKaur-mu9zb
    @BalwinderKaur-mu9zb Před rokem +19

    ਬਹੁਤ ਸਮਝਦਾਰ ਜੋੜੀ ਹੈ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਣ 🙏

  • @GurmeetSingh-vu5lb
    @GurmeetSingh-vu5lb Před rokem +27

    ਭੈਣ ਜੀ । ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਹੀ ਮੇਹਰ ਕਰੀ ਕਿ ਆਪ ਜੀ ਦੋਹਾਂ ਸੱਚੇ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਮਿਲਾ ਦਿੱਤਾ ਸੀ ਮੈਂ ਆਪ ਜੀ ਦੀ ਕਹਾਣੀ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਹਾਂ ਕਿ ਆਪ ਜੀ ਬਹੁਤ ਹੀ ਤਕਲੀਫ਼ਾਂ ਸਹਿਣ ਕੀਤੀਆਂ ਹਨ 🤭🤭👏👏

    • @positivevibeswithpoojagill5724
      @positivevibeswithpoojagill5724 Před rokem

      Bhut bhut shukriya veer ji... जहां परमात्मा रखे वही इंसान को रहना सीख लेना चाहिए बस हमने सीख लिया रहना और उन्होंने हमारी तकलीफ भी जल्दी ही दूर कर दी 🙏☺️

  • @ajmersinghuppal1614
    @ajmersinghuppal1614 Před rokem +16

    ਪਰਮੇਸ਼ੁਰ ਇਸ ਜੋੜੀ ਨੂੰ ਚੜਦੀ ਕਲਾ ਚ ਰੱਖੇ

  • @positivevibeswithpoojagill5724

    हमारी कहानी को लव स्टोरी की तरह ना देखिए बल्कि ये सीखिए की मुसीबत में हमने अपना धीरज नहीं खोना है कुछ अच्छा करने का अगर सोचा है तो कर के भी दिखाना है। खुद की गलतियों को मानना भी है और जीवनसाथी के बुरे और अच्छे दोनों वक्त में उसका पूरा साथ भी देना है 🙏अपने साथ-साथ दूसरों का भी अच्छा सोचना है 🙏

  • @gurpalsingh5609
    @gurpalsingh5609 Před 10 měsíci +7

    ਵਾਹਿਗੁਰੂ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @balwindersingh-zh6oi
    @balwindersingh-zh6oi Před rokem +35

    ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ , ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

    • @positivevibeswithpoojagill5724
      @positivevibeswithpoojagill5724 Před rokem +1

      आपका बहुत बहुत शुक्रिया जी इतनी सारी दुआए देने के लिए नहीं 🙏🙏 Waheguru ji 🙏

    • @user-ty9qh1kt8p
      @user-ty9qh1kt8p Před rokem +2

      ​@@positivevibeswithpoojagill5724,Mujay nehi lagta yeh koie issue hai, agar Muslim girl hotee tab yeh sab problem samjtay but it proves Khalistan is perfect waves in india due to Hindutva radicalism. Shame khalistan is creation of Hinduism.

    • @manjitdhaliwa5344
      @manjitdhaliwa5344 Před 11 měsíci

      Best of luck

  • @jaskarankaur6505
    @jaskarankaur6505 Před rokem +23

    ਪ੍ਰਮਾਤਮਾ ਜੋੜੀ ਸਲਾਮਤ ਰੱਖੇ।
    ਘਰ ਦੇ ਦਰਵਾਜ਼ਿਆਂ ਦਾ ਇਹ ਨਮੂਨਾ ਸਦਾਬਹਾਰ ਹੈ।

  • @happygujjar4201
    @happygujjar4201 Před rokem +18

    ਸਭ ਦੇ ਦਿਲਾਂ ਦੀਆਂ ਜਾਣਦਾ ਮੇਰਾ ਬਾਬਾ ਨਾਨਕ
    ਵਾਹਿਗੁਰੂ ਜੀ

    • @positivevibeswithpoojagill5724
      @positivevibeswithpoojagill5724 Před rokem +3

      जी हां बिलकुल परमात्मा जो भी करते हैं हमारे अच्छे के लिए ही करते हैं और उसी में हमारी भलाई होती waheguru ji 🙏

  • @Yadavpoonam927
    @Yadavpoonam927 Před rokem +14

    Meri bahan or jiju ki Jodi ekdm mst h 😊😘😘😘

  • @harwinderkaur6430
    @harwinderkaur6430 Před rokem +7

    Haye dono hi kine good ne so samajdaar and piyare ,salute to you

  • @brandsardar6676
    @brandsardar6676 Před rokem +11

    Waah yr bhut sohni Jodi kudi kini changi a vichari waheguru mehar kre

    • @positivevibeswithpoojagill5724
      @positivevibeswithpoojagill5724 Před rokem

      बहुत बहुत मेहरबानी जी आपकी 🙏जो खुद अच्छे होते हैं उनको दूसरे भी अच्छे ही लगते हैं आप खुद अच्छे है इसी लिए आपको हमारी जोड़ी अच्छी लगी हम अच्छे लगे 🙏🙏

  • @GurmeetSingh-gz3fc
    @GurmeetSingh-gz3fc Před rokem +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਨੇ ਇਹੇ ਜੋੜੀ ਬਣਾਈ ਹੈ ਪ੍ਰਮਾਤਮਾ ਜੀਓ, ਏਸ ਪਰਿਵਾਰ ਤੇ ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣਾ ਪਾਤਸ਼ਾਹ ਜੀਓ, ਵਾਹਿਗੁਰੂ ਜੀ ਵਾਹਿਗੁਰੂ ਜੀ

    • @positivevibeswithpoojagill5724
      @positivevibeswithpoojagill5724 Před rokem +1

      इतना प्यार और सत्कार देने के लिए आपका बहुत-बहुत शुक्रिया वीर जी 🙏 waheguru ji 🙏

  • @numerical821
    @numerical821 Před rokem +13

    yrr kudi di soch😍😍..ghaint and big heart

  • @lovepreetsingh-dj6wi
    @lovepreetsingh-dj6wi Před rokem +36

    Har kudi nu behan keh ke bolna vdia Sanskaar di Saboot aa waheguru mehar kre veere tere te 🙏🏻

  • @rupinderkaur-ul2zl
    @rupinderkaur-ul2zl Před rokem +7

    मैं इन्हें काफी सालों से जानती हू bhut hi Jada help karte h dono sabhi ki or dono bhut jada acche bhi h आप जब मिलोगे तो आपको बिल्कुल भी नही लगेगा कि आप पहली बार मिल रहे हो इनसे,सारा परिवार ही बहुत अच्छा है 🙏😊

  • @BhupinderSingh-mf5gv
    @BhupinderSingh-mf5gv Před rokem +21

    ਰੱਬ ਨੇ ਬਣਾਈਆਂ ਜੋੜੀਆਂ। ਖ਼ੁਸ਼ ਰਹੋਂ।

  • @kewalkamboj7339
    @kewalkamboj7339 Před rokem +10

    ਪਰਮਾਤਮਾ ਹਮੇਸ਼ਾ ਇਸ ਜੋੜੀ ਨੂੰ ਚੜ੍ਹਦੀ ਕਲਾ ਚੋਂ ਰੱਖੇ

  • @reshamlal5481
    @reshamlal5481 Před rokem +4

    ਭਾਈ ਸਾਹਿਬ ਮੈ ਸਲਾਹ ਦਿੰਦਾ ਕਿ ਧਰਮ ਕਿਸੇ ਨੂੰ ਕੀ ਰੋਟੀਆਂ ਦਿੰਦਾ ਜਾਂ ਧਨ ਦੌਲਤ ਦਿੰਦਾ ਇਸ ਕਰਕੇ ਮੈਂ ਕਹਿਨਾ ਕਿ ਧਰਮ ਸ਼ਬਦ ਹੀ ਪੁਆੜੇ ਦੀ ਜੜ ਹੈ ਜਿਹੜਾ ਸਾਰੀ ਦੁਨੀਆ ਨੂੰ ਆਪਸ ਵਿੱਚ ਲੜਾਉਂਦਾ ਹੈ ਆਉ ਸਾਰੇ ਰਲ ਕੇ ਧਰਮਾਂ ਜਾਤਾ ਪਾਤਾਂ ਅਤੇ ਪੰਜਾਬ ਹਰਿਆਣਾ ਤੇ ਹੋਰ ਸਰਹੱਦਾਂ ਦੀਆਂ ਬੰਧਸ਼ਾ ਨੂੰ ਖਤਮ ਕਰਕੇ ਰਲ ਮਿਲਕੇ ਰਹੀਏ। ਕੁਦਰਤੀ ਤੋਰ ਤੇ ਜਨਮ ਸੱਭ ਦਾ ਬਰਾਬਰ ਹੀ ਹੁੰਦਾ ਹੈ। ਖਾਣ ਪੀਣ ਵੀ ਸਾਰੇ ਕੁਦਰਤੀ ਚੀਜ਼ਾਂ ਖਾਂਦੇ ਹਨ।ਫਿਰ ਆਪਾਂ ਇਹ ਸਾਰੇ ਧਰਮਾਂ ਦੀਆਂ ਜੜਾਂ ਪੁੱਟ ਦੇਈਏ। ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖੀਏ ਕਿ ਧੀ ਦੇ ਮਾਪੇ ਹਮੇਸ਼ਾ ਇਹੋ ਚਾਹੁੰਦੇ ਹਨ ਸਾਡੀ ਧੀ ਜਿਸ ਘਰ ਜਾਵੇ ਜਾਂ ਜਿਹੜਾ ਸਾਡਾ ਜੁਆਈ ਬਣੇ ਸਾਡੀ ਧੀ ਨੂੰ ਖੁਸ਼ ਰੱਖਣ। ਵਿਆਹ ਤੋਂ ਬਾਦ ਧੀ ਦੇ ਵੀ ਫ਼ਰਜ਼ ਹਨ ਕਿ ਸਹੁਰੇ ਘਰ ਵਿੱਚ ਸਾਰਿਆਂ ਨਾਲ ਪਿਆਰ ਨਾਲ ਰਹੇ। ਰੇਸ਼ਮ ਲਾਲ ਕਰੜਾ।ਜਰਮਨੀ

    • @positivevibeswithpoojagill5724
      @positivevibeswithpoojagill5724 Před rokem

      Thankyou so much sir 🙏 apney bhut accha msg deya h sabhi ko

    • @vinylRECORDS0522
      @vinylRECORDS0522 Před 3 měsíci

      ਰੇਸ਼ਮ ਲਾਲ ਜੀ ਸਾਰੇ ਕੁਮੈਂਟਾਂ ਦਾ ਸਿਖਰ ਹੈ, ਤੁਹਾਡਾ ਕੁਮੈਂਟ

  • @RajinderSingh-pe6zr
    @RajinderSingh-pe6zr Před 11 měsíci +4

    Last statement of the lady is heart touching and key of successful married life.
    Be satisfied with what is available with you.

  • @kaurmal8791
    @kaurmal8791 Před 9 měsíci +2

    This girl is old soul she has ❤, wisdom, empathy, Waheguru Ji Mehar Karan.

  • @AmrikSingh-bd4pf
    @AmrikSingh-bd4pf Před 11 měsíci +7

    Good couple, who have developed a great bondage. It seems both of them will achieve further successes in future.

  • @BaldevSingh-ue7wt
    @BaldevSingh-ue7wt Před rokem +5

    Bohat sohni te changge vichara wali Jodi a ji guru ram dass ji sda apni mehar ena te rakhan

  • @ManiManigill
    @ManiManigill Před rokem +15

    ਕੁਝ ਲੋਕ ਕਹਿ ਰਹੇ ਨੇ ਕੀ ਮੁੰਡੇ ਦਾ ਘਰ ਪੁਰਾਣਾ ਹੈ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਮੁੰਡੇ ਦਾ ਘਰ ਨਹੀਂ ਹੈ ਮੁੰਡੇ ਤੇ ਬਹੁਤ ਜ਼ਿਆਦਾ ਸੋਹਣਾ ਘਰ ਹੈ ਅੰਮ੍ਰਿਤਸਰ ਵਿੱਚ ਅਤੇ ਬਾਲਾ ਹੀ ਤਗੜਾ showroom h furniture da bas dekhawa ne ਕਰਦੇ ਇਹ

  • @jatinderpaulsingh751
    @jatinderpaulsingh751 Před rokem +8

    God bless them for a beautiful life all through their lives.Both are very noble souls

  • @phumansingh372
    @phumansingh372 Před rokem +13

    ਵਾਹਿਗੁਰੂ ਤੁਹਾਡੇ ਉੱਤੇ ਹਮੇਸ਼ਾ ਕਿਰਪਾ ਬਣਾਈ ਰੱਖੇ ਸੱਚੇ ਪਾਤਸ਼ਾਹ

  • @hardeepdhami9426
    @hardeepdhami9426 Před 9 měsíci +3

    Waheguru g pyar bnai rakhan, bhot vadia bhen g te bai

  • @MB-uv4qu
    @MB-uv4qu Před 4 měsíci +1

    🙏🏻🙏🏻Wahiguru ji tuhanu hemesha kushiaya dayn 💕
    Lovely caring Couple❤

  • @balwantkaur7407
    @balwantkaur7407 Před rokem +20

    ਪੱਤਰਕਾਰ ਵੀਰ ਕੋਈ ਚੱਜ ਦੀ ਸਟੋਰੀ ਲੈ ਕੇ ਆਇਆ ਕਰੋ ਪਲੀਜ ਜਿਸ ਨੂੰ ਸੁਣ ਕੇ ਬੱਚਿਆਂ ਨੂੰ ਕੋਈ ਚੰਗੀ ਜਿੰਦਗੀ ਜਿਉਣ ਦੀ ਸੇਧ ਮਿਲੇ ਮਾਂ ਬਾਪ ਦੀ ਇਜੱਤ ਦੀਆਂ ਧੱਜੀਆਂ ਉਡਾ ਕੇ ਵਿਆਹ ਕਰਵਾਉਣ ਵਾਲੀ ਸਟੋਰੀ ਤੋਂ ਬੱਚੇ ਕੀ ਸਿੱਖਣਗੇ ਦੱਸੋ

    • @navjotsinghjosan7892
      @navjotsinghjosan7892 Před rokem +1

      Hji bulkul ryt g sachi gal g

    • @ManiManigill
      @ManiManigill Před rokem +5

      Interview ਵਿੱਚ ਹੋਰ ਕੀ ਦੱਸਿਆ ਹੈ ਆਹੀ ਤਾ ਦੱਸ ਰਹੇ ਨੇ ਕਿ ਮਾਂ ਪਿਓ ਦੀ ਇੱਜ਼ਤ ਰੱਖ ਕੇ ਹੀ ਵਿਆਹ ਕਰਨਾ ਚਾਹੀਦਾ ਹੈ ਜੀ ਤੁਸੀ ਪੂਰਾ ਇੰਟਰਵਿਊ ਸੁਣਿਆਂ ਨੀ

  • @pargatbhullar29
    @pargatbhullar29 Před rokem +8

    May Vaheguruji bless Poojaji and her husband...bahut vadia story hai ...

  • @ManiManigill
    @ManiManigill Před rokem +2

    ਜੋ ਇਨ੍ਹਾਂ ਦੋਨਾਂ ਨੂੰ ਜਾਣਦੇ ਨੇ ਉਨ੍ਹਾਂ ਤੋਂ ਪੁੱਛੋ ਕਿ ਕਿੰਨੇ ਚੰਗੇ ਨੇ 👌👌👌

  • @tirathsingh6211
    @tirathsingh6211 Před rokem +7

    Very high thinkings both of you. Gog bless you.

  • @smartphonedoctor1242
    @smartphonedoctor1242 Před rokem +10

    Bai tu babeya kol reha sewa kiti osda fal milya tenu bhut sohni te samjdar kudi mili tenu eh os sewa da fal hai

  • @SUMSMARTY-bp3gi
    @SUMSMARTY-bp3gi Před rokem +19

    😍😍😍nice couple..waheguru ji tuhade te Mehar Karan always 🙏😊☺

  • @AustralianPunjabiesOfficial

    Veer tuh kismat wala jo kudi ne tera saath nahi chhaddea, End of the day she come back to you. Chalo vdia Raaji khushi rwo.

  • @amangrewal2235
    @amangrewal2235 Před rokem +7

    Waheguru Ji es jodi nu zindagi vich hamesha khush rakhna tey bout bout tarakiya dena....

  • @davzadm
    @davzadm Před 9 měsíci +1

    Ek baat common hai beta, hum sab ek hi parmatma ke banae hue hain. God bless you guys!!

  • @GurmeetSingh-gz3fc
    @GurmeetSingh-gz3fc Před rokem +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਅੱਗੇ ਪਰਿਵਾਰ ਹੱਸਦਾ ਵੱਸਦਾ ਰਹੇ, ਵਾਹਿਗੁਰੂ ਜੀ

    • @positivevibeswithpoojagill5724
      @positivevibeswithpoojagill5724 Před rokem

      बहुत बहुत ज्यादा शुक्रिया जी 🙏वाहेगुरु जी🙏

  • @garrygill7190
    @garrygill7190 Před rokem +5

    ਦੀਦੀ ਸਕਦਾ ਕਪੂਰ ਦੀ ਬਿਲਕੁਲ ਕੋਪੀ ਹੈ ਬਹੁਤ ਸੁੰਦਰ ਜੋੜੀ ਆ ਰੱਬ ਲੰਮੀ ਉਮਰ ਕਰੇ

  • @amangrewal2235
    @amangrewal2235 Před rokem +3

    Pooja Manveer tuhaday vargay changi soch tey saff dil de malik couple nu zindagi vich kamyab houn tou koi be nahi rook sakda .Waheguru tuhanu hamesha khush rakhan.....Aman Toronto.

  • @balwantsinghdhadda2644
    @balwantsinghdhadda2644 Před rokem +14

    Very beautiful couple,God bless them both

  • @gurmailchand1555
    @gurmailchand1555 Před 4 měsíci +2

    Yah interview bahut acchi thi aur yah ladki Mere Haryana se hai Parmatma AAP Sab Ko Khush Rakhe

  • @majorsingh4407
    @majorsingh4407 Před rokem +8

    Very fine desison and interview kabel a tarif jodi salamt rahe

  • @jasbirbrar2987
    @jasbirbrar2987 Před rokem +7

    ਪਰਮਾਤਮਾ ਇਹ ਜੋੜੀ ਜੁੱਗਾਂ ਜੁੱਗਾਂ ਤੱਕ ਜੀਵੇ।

  • @prashantdhugga1444
    @prashantdhugga1444 Před rokem +10

    Beautiful couple... God bless you always

  • @jasnsingh6380
    @jasnsingh6380 Před rokem +5

    Kudi nu khush rakhi brother bahul sath dita tera👍

  • @balwantkaurchahal8382
    @balwantkaurchahal8382 Před rokem +5

    Very nice jori congratulations .God bless Both of you 💖👍

  • @satveersingh5295
    @satveersingh5295 Před rokem +3

    Veerg ghardeya de against ni jana chahida hun v mana lavo kio ghardeya nu tang krde ho sikh ta kise de gharda peeta pani da glass ni bhulde onna tuhanu kudi de ditti respect them alot.

    • @positivevibeswithpoojagill5724
      @positivevibeswithpoojagill5724 Před rokem +1

      जी आपने सही कहा पर मेरे घर वाले नही मानते हैं mere husband ney kafe koshish ki h 🙏🙏

    • @satveersingh5295
      @satveersingh5295 Před rokem +1

      @@positivevibeswithpoojagill5724 parmatma di raza ke tusi ithe ho pr ardaas kro v tuhade mata pita nu koi takleef na hove oh khush rehn kla tuhade husband da ni eh tuhada v faraz aw ke onna nu manao pathar vi khur janda insaan ta fer maas da tukda osda man kio nu pighlu bass ona nu samjho te piar dwo pr chaddo na.

    • @positivevibeswithpoojagill5724
      @positivevibeswithpoojagill5724 Před rokem +2

      @@satveersingh5295 ji jrur veer ji hum dono pure je jaan sey koshes karege unko mnane ki 🙏🙏 shukriya G apka jo apne etna socha humre ley 🙏

  • @sukhpalgrewal4388
    @sukhpalgrewal4388 Před 9 měsíci +1

    Nice couple looks like girl missing something or kinda thoughts stay strong stay together love birds god bless

  • @prabhgunnsingh7357
    @prabhgunnsingh7357 Před rokem +5

    This is real marriage which is successful. People young girls boys waste time by doing live in Relation. Which result in killings. This is a very sweet Couple. May God Bless You Both.

  • @BalwinderSingh-sp2ue
    @BalwinderSingh-sp2ue Před rokem +18

    Congratulations. God bless you all Family members. Waheguru ji waheguru ji

  • @hpsingh6239
    @hpsingh6239 Před rokem +6

    Very sensible girl. Nice couple. God bless you 🙏

  • @VeerSingh-dm3ip
    @VeerSingh-dm3ip Před 5 měsíci +1

    ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਸੋਹਣੀ ਜੋੜੀ

  • @rekhakumari4277
    @rekhakumari4277 Před rokem +15

    Bhaiya bhabhi ji aapki love story sunk 😂😂❤Dil ronaa aagyaa

  • @balbirsingh4656
    @balbirsingh4656 Před rokem +7

    First of all Congratulation to couple. Very nice. Marriage being arranged by Almighty as God Gift. God bless U both❤🌹🙏👍

  • @whitercat2302
    @whitercat2302 Před 9 měsíci +3

    All i know, true love does not judge on basis of religion, caste ot jaati

  • @SukhSahab
    @SukhSahab Před 11 měsíci +1

    ਸਭ ਤੋਂ ਵਧੀਆ ਕਿ ਮੁੰਡੇ ਨੇ ਦੂਜੇ ਲੋਕਾਂ ਦਾ ਸਿੱਖ ਸਰਦਾਰਾਂ ਤੇ ਵਿਸ਼ਵਾਸ਼ ਕਾਇਮ ਰੱਖਿਆ।

  • @shivdevbhandal4716
    @shivdevbhandal4716 Před rokem +10

    Very nice story be happy

  • @angrejparmar2250
    @angrejparmar2250 Před rokem +8

    Congregation, aap ne galti maan li yhi badi baat hai. Ek din jurur aapke payrents/samaj muaf kar dega, akkre rehte to sahid nuksaan uthate kyoke vo vi haryanvi hai ?

  • @SamuelSabharwal_UK
    @SamuelSabharwal_UK Před rokem +2

    Veer es story ch ta kuri munda shi aa,
    Par je kise bachi nu kise nashe krn vale ya galat munde nal pyar ho jave te oh es story to ki sikhugi, k chori veah kr lo😢😢😢
    Eda zindgiya barbaad ho jandiya,, ,,
    Chlo tuhanu khush rakhe rabb....khuda mehar kre tuhade te...bless you guys

  • @rbrar3859
    @rbrar3859 Před rokem +4

    ਵਾਹਿਗੁਰੂ ਜੀ ਮੇਹਰ ਕਰੇ,
    ਜਿਉਂਦੇ ਰਹੋ ਬੱਚਿਓ ।

  • @parassingh4418
    @parassingh4418 Před rokem +6

    Waheguru ji mehar krn mare bhra pabhi te ji 😘😘😘😘♥♥♥

  • @avneetgrewal4408
    @avneetgrewal4408 Před rokem +6

    ਪਤਰਕਾਰ ਵੀਰ ਵਿੱਚ ਹੀ ਟੋਕ ਦਿੰਦਾ ਗਲ ਤਾ ਪੂਰੀ ਕਰ ਲੈਣ ਦਿਆ ਕਰ।। 53:55 ਭੈਣ ਨੇ ਗਲ ਕਿਨੀ ਸੋਹਣੀ ਕੀਤੀ ਇਹਨੂੰ ਲਗਦਾ ਓ ਵੀ ਨੀ ਸਮਝ ਆਇਆ।।

  • @Malwa_belt173
    @Malwa_belt173 Před rokem +3

    Poora sis ji tusi bht pyare ho veer ji v bht nice ne love u sis

    • @positivevibeswithpoojagill5724
      @positivevibeswithpoojagill5724 Před rokem

      Bhut bhut shukriya ji apka 🙏🙏 ap bhi bhut acchey ho ji kuki jo khud acchey hote h unko sabhi acchey lagte h ☺️

  • @kashbassey9149
    @kashbassey9149 Před rokem +5

    Congratulations!
    Lovely and sensible...wishing you lots of ❤ from uk

  • @Gurdev-ji3dv
    @Gurdev-ji3dv Před rokem +5

    Beautiful couple and loyal his wife everything perfect

  • @karandeepsingh1738
    @karandeepsingh1738 Před 10 měsíci +1

    veer tan good aa but bhain da bahut satkaar aa jo ajj de jmane ch v sohra parivar di eni ijjat krdi aa ❤❤❤

  • @paramjitkaur1543
    @paramjitkaur1543 Před rokem +7

    Gud bless you both yr lovely kids nd family 😊

  • @sukhbirkaur7838
    @sukhbirkaur7838 Před rokem +9

    God bless u both

  • @SunnySingh-kt9jo
    @SunnySingh-kt9jo Před rokem +1

    Manveer bai ji and pooja bhabhi ji tuhaday varga changi soch tey saff dil de malik couple nu zindagi vich kamyab houn tou koi bhi nahi rook sakda . Manveer bai mein bahut bar story dekh chuka haa jis time man udass te mein phir tuhadi story dekh lena haa. Bahut soni jodi aa tuhadi.. Waheguru ji tuhanu hamesha khush rakhan ji.. Sunny ramgarhia jammu toh

    • @positivevibeswithpoojagill5724
      @positivevibeswithpoojagill5724 Před 11 měsíci

      Bhut bhut shukriya veer ji apka 🙏🙏 ap jab kabhi Amritsar aavo to jrur Mel k Jana ji...🙏 humara showroom h furniture ka..
      Gagan furniture, 4666 Barsati nala,sultanwind road,Amritsar

    • @SunnySingh-kt9jo
      @SunnySingh-kt9jo Před 11 měsíci +1

      Thank you veer ji

    • @SunnySingh-kt9jo
      @SunnySingh-kt9jo Před 11 měsíci +1

      Welcome sister ji

  • @JagpalVlogs
    @JagpalVlogs Před rokem +4

    Wow! Very very interesting. Sister ji, you have mentioned one thing at the end of interview. That touched me. “Jo kush hai ous me saber karma sekho” Lots of love to you from us two from California.

  • @akashkaler1464
    @akashkaler1464 Před rokem +5

    God. Bless both of you

  • @user-jw5pz7dv4n
    @user-jw5pz7dv4n Před rokem +1

    Soch wichar bhut vadyea ne sewa anmol khazana hai God bless u

  • @navjotkaur1886
    @navjotkaur1886 Před rokem +4

    Same story Ji Sadi v me punjabi kudi. Te husband Haryanvi ne. Bali same h sari strory bs ithe Munda punjabi idhr kudi punjabi. 9 year ho gye ne married Hoya nu

  • @gurmailchand1555
    @gurmailchand1555 Před 4 měsíci +1

    Bahut acchi interview hai donon ki yah ladki Mere Haryana se hai Hamesha Pyar Se Raho

  • @AmarjeetSingh-xn5uf
    @AmarjeetSingh-xn5uf Před rokem +5

    Waheguru ji tuhadea te mehar. Bni rakhan ji,😊😊😊

  • @amritmannmann5257
    @amritmannmann5257 Před rokem +5

    God bless you beta kush raho

  • @surjeetsingh6092
    @surjeetsingh6092 Před rokem +2

    GOD bless you, be happy , live happy & always help the needy ok

  • @babaljeetujial9065
    @babaljeetujial9065 Před rokem +7

    maa baap nu apne bacchean nal friendly hona caheda ta jo bacche deran na

  • @DavinderSingh-fu7xg
    @DavinderSingh-fu7xg Před rokem +3

    Kudi bhut siaani aa Mapeaa di izzat da vi khyaal krdi aa husband di izzat vi rkhi ajj kall eho jihiaan kudiyaa nhi mildiyaa sab selfish aa baki jodi da subah te Guuun bhut milde aa done cool mind aa waheguru tuhanu hamesha khush rkhye this is called perfect couple bhut saraa pyar from Canada 🇨🇦

  • @mohinderdhesi6309
    @mohinderdhesi6309 Před rokem +5

    Very good they have good choch

  • @sarojrani1137
    @sarojrani1137 Před rokem +2

    Baut vdia lgga ehna di love story sun ke God bless you beta

  • @ParamjitKaur-qi6ch
    @ParamjitKaur-qi6ch Před rokem +1

    बहुत। बढिया। बातें। लगी। खुश। रहो

  • @darshpreetsingh5399
    @darshpreetsingh5399 Před rokem +2

    Very nice 👍👍 Parmatma chardikala vich rakhey ji

  • @sukhpreetsinghartist6080

    Bhau,,,,quick feisla,,,
    Kurri,,,fully honest
    God bless them

  • @sonisingh8749
    @sonisingh8749 Před rokem +1

    Kaa jalebi laigaya ,nahi nahi dona di jorri sohni lagdi very best of luck happy married life

  • @AngrejSingh-ff9pu
    @AngrejSingh-ff9pu Před rokem +5

    Waheguru ji Jodi nu chardikala ch rakhe ji

  • @kuldipsingh6767
    @kuldipsingh6767 Před 9 měsíci +1

    So beautiful soul girl. GOD bless you.

  • @JagjitSingh-rb9qd
    @JagjitSingh-rb9qd Před rokem +1

    Yr ye Larki bhut he nice aur gentle hai

  • @GurpreetSingh-qd7eb
    @GurpreetSingh-qd7eb Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhwinderSingh-hl2yy
    @lakhwinderSingh-hl2yy Před 9 měsíci +2

    No haryana no Punjab We r one ❤❤❤❤ always

  • @inderjeetbrar4346
    @inderjeetbrar4346 Před 11 měsíci +1

    ਕੁੜੀ ਬਹੁਤ ਹੀ ਸਿਆਣੀ ਤੇ ਸਮਝਦਾਰ nice ਆ

  • @harjitlitt1375
    @harjitlitt1375 Před rokem +5

    Great love story. God bless them

  • @GurpreetSingh-qd7eb
    @GurpreetSingh-qd7eb Před rokem +2

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ 👌👌👌👌🙏🙏🙏⭐⭐⭐⭐⭐⭐⭐⭐⭐⭐⭐⭐⭐👌⭐⭐⭐⭐⭐⭐⭐⭐⭐⭐⭐⭐⭐⭐⭐⭐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏⭐🙏⭐🙏🙏🙏🙏🙏🙏

  • @gujjarisiwisiwi4891
    @gujjarisiwisiwi4891 Před rokem +5

    Ada di kismat kithe milde ya...😔

  • @surjeetkaur4323
    @surjeetkaur4323 Před rokem +2

    Wise and honest girl

  • @rbrar9968
    @rbrar9968 Před rokem +3

    Rbb tuhanu khushiya deve veer