Punjabi Brave Girl | Manpreet Kaur|

Sdílet
Vložit
  • čas přidán 25. 08. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Brave Girl | Manpreet Kaur| @manpreetkaureleven |Mani Parvez| Punjabi Brave Girl Interview @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 216

  • @kaintpunjabi
    @kaintpunjabi  Před 10 měsíci +50

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/

  • @ranjitpossi
    @ranjitpossi Před 10 měsíci +43

    ਜੇ ਇਸ ਦੁਨੀਆਂ ਵਿੱਚ ਭੈੜੇ ਇਨਸਾਨ ਹਨ ਤਾਂ ਚੰਗੇ ਇਨਸਾਨਾਂ ਦੀ ਵੀ ਕੋਈ ਕਮੀ ਨਹੀਂ ਹੈ ।
    ਉਸ ਮੁਸਲਿਮ ਪਰਿਵਾਰ ਨੂੰ ਦਿਲ ਤੋਂ ਸਲਾਮ🫡🫡🫡

  • @gaukissan1537
    @gaukissan1537 Před 10 měsíci +61

    ਧੰਨਵਾਦ ਓਸ ਮੁਸਲਿਮ ਪਰਿਵਾਰ ਦਾ ।।

  • @sunrisesunset979
    @sunrisesunset979 Před 10 měsíci +40

    ਵਾਹਿਗੁਰੂ ਜੀ ਉਸ ਮੁਸਲਿਮ ਪਰਿਵਾਰ ਨੂੰ ਸਦਾ ਚੜਦੀ-ਕਲਾ ਵਿੱਚ ਰੱਖਣਾ 🙏

  • @kuljinderdhaliwal3241
    @kuljinderdhaliwal3241 Před 10 měsíci +57

    ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਸਭ ਭਾਈ ਭਾਈ। ਧੰਨਵਾਦ ਉੱਸ ਪਰਿਵਾਰ ਦਾ ਜਿਹਨਾ ਨੇ ਬੇਟੀ ਦੀ ਮਦਦ ਕੀਤੀ। ਤੇ ਸਰਮ ਆਈ ਉੱਸ ਡਾਕਟਰ ਤੇ ਜਿੱਹੜੇ ਪਹਿੱਲਾ ਇਲਾਜ ਨਹੀ ਕੀਤਾ ਸਾਬਾਸ ਆਟੋ ਯੁਨੀਅਨ ਦਾ ਜਿੱਹਨਾ ਨੇ ਮੁਜਰਮ ਨੂੰ ਫੜਨ ਲਈ ਇਕੱਠ ਕੀਤਾ।
    ਸਲਾਮ ਬੇਟੀ ਦੀ ਬਹਾਦਰੀ ਨੂੰ ਜੋ ਮੌਤ ਦੇ ਮੁੰਹ ਵਿੱਚੋ ਆਪਣੀ ਹਿੰਮਤ ਨਾਲ ਰੱਬ ਨੂੰ ਵੀ ਮਜਬੂਰ ਕੀਤਾ ਕਿ ਮੈ ਮਰਨਾ ਨਹੀ ਉੱਸ ਪਾਪੀ ਨੂੰ ਦੇਖਦੇ ਰਹਿੱਣਾ ਕਿਤੇ ਜੇਲ ਵਿੱਚੋ ਬਾਹਰ ਨਾ ਆ ਜਾਵੇ।
    ਸਾਰੀਆ ਬੇਟੀਆ ਨੂੰ ਇੱਸ ਧੀ ਤੋ ਸਿੱਖਣਾ ਚਾਹੀਦਾ ਹੈ ਕਿਵੇ ਕਿਸੇ ਬਘਿਆੜ ਨਾਲ ਮੁਕਾਬਲਾ ਕਰਨਾ ਹੈ ਕਿਉਕਿ ਹੁਣ ਗਲੀ ਗਲੀ ਹਲਕੇ ਕੁੱਤੇ ਘੁੰਮ ਰਹੇ ਹਨ ਸਾਬਾਸ ਧੀਏ ਜੁਗ ਜੁਗ ਜੀ। ਵਾਹਿਗੁਰੂ ਤੇਨੂੰ ਲੰਬੀ ਉੱਮਰ ਤੇ ਹਮੇਸਾ ਤੰਦਰੂਸਤੀ ਬਖਸਣ ਜੀ

  • @gurveer.singh.grewal.3361
    @gurveer.singh.grewal.3361 Před 10 měsíci +34

    ਭੈਣੇ ਉਹ ਮੁਸਲਿਮ ਗ਼ਰੀਬ ਪਰਿਵਾਰ ਦੀ ਤੁਸੀਂ ਜ਼ਰੂਰ ਮੱਦਦ ਕਰਨੀ ਸੀ ਜਿਨ੍ਹਾਂ ਨੇ ਤੁਹਾਨੂੰ ਦੂਜ਼ਾ ਜ਼ਨਮ ਦਿੱਤਾ ਵਾਹਿਗੁਰੂ ਜੀ 🙏🏻

    • @user-hn3un7ye3q
      @user-hn3un7ye3q Před 10 měsíci +9

      ਓ ਭਈ ਮੈ ਵੀ ਮੁਸਲਿਮ ਹਾਂ ਪਰ ਪੈਸਾ ਨਾ ਭਈ ਇਸ ਸਾਡੀ ਸਿਸਤਰ ਹੈ 😢😢😢

  • @gursahibsingh2182
    @gursahibsingh2182 Před 10 měsíci +11

    ਇਸ ਬੇਟੀ ਦੀ ਗੱਲਬਾਤ ਸੁਣ ਕੇ ਸਮਝਣ ਦੀ ਲੋੜ ਹੈ ਕਿ ਜੇਹੜਾ ਮੁਜਰਮ ਹੁੰਦਾ ਉਹ ਧਰਨੇ ਵਿੱਚ ਸੱਭ ਤੋ ਵੱਧ ਰੌਲਾ ਪਾਉਦਾ ਹੈ। ਕੁੜੀ ਦੀ ਦਲੇਰੀ ਸਲਾਮ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼

  • @gurmailkaur4389
    @gurmailkaur4389 Před 10 měsíci +57

    ਬਹੁਤ ਦਲੇਰ ਬੇਟੀ ਹਿੰਮਤ ਦਿਲੀਂ ਦਿਲ ਦਲੇਰ ਹੋਣਾ ਚਾਹੀਦਾ ਹੈ। ❤❤❤

  • @Sukhi-1231
    @Sukhi-1231 Před 10 měsíci +16

    ਭੈਣ ਜੀ ਤੁਸੀਂ ਬਹੁਤ ਬਹਾਦਰ ਹੋ god bless you 😍

  • @gurtejsingh7027
    @gurtejsingh7027 Před 10 měsíci +18

    ਵਾਹਿਗੁਰੂ ਜੀ ਨੇ ਸਾਥ ਦਿੱਤਾ ਬੱਚੀ ਦਾ ਬਾਕੀ ਉਸ ਮੁਸਲਮਾਨ ਪਰਿਵਾਰ ਵਿੱਚ ਵੀ ਵਾਹਿਗੁਰੂ ਜੀ ਨੇ ਹਿੰਮਤ ਬਖ਼ਸ਼ੀ

  • @user-mq9br2fv8c
    @user-mq9br2fv8c Před 10 měsíci +14

    Dhanbad us muslim privar da ..uhna muslim privar vrgi insaniyat hr kise de Dil ch hove

  • @santlashmanmuni6045
    @santlashmanmuni6045 Před 10 měsíci +10

    ਹੋਰਾਂ ਵਾਸਤੇ ਵੀ ਪ੍ਰੇਰਨਾ ਸਰੋਤ ਇਸ ਕੁੜੀ ਦੀ ਦਲੇਰੀ

  • @kkchandwal8193
    @kkchandwal8193 Před 10 měsíci +14

    Waheguru ji lambia umra bakhsan bhen nu te khush rkhn hmesha boht h pyri aa bhen baki fikr n kri bhene rab appe saja de dinda aa ❤

  • @zubirali4876
    @zubirali4876 Před 10 měsíci +24

    A REAL BRAVE SHERNI (KAUR) OF BELOVED GOLDEN PUNJAB, 💪💪💪

  • @jasmeet5classr207
    @jasmeet5classr207 Před 9 měsíci +1

    Yrr inne brave kudi yrr sachi Dil nu laggai gal bilkul sahi kitta akkha parrh aa e aa 😊😊😊😊😊😊😊😊😊😊😊😊😊😊😊😊😊

  • @sarjitsinghgill3649
    @sarjitsinghgill3649 Před 10 měsíci +13

    ਬਹੁਤ ਬਹਾਦਰ ਲੜਕੀ

  • @pavittarmakan-mj7ty
    @pavittarmakan-mj7ty Před 10 měsíci +4

    ਪੁਤਰ ਜੀ ਰੱਬ ਤੇਰੀ ਲੱਬਲੀ ੳੁਮਰ ਕਿਰੇ ਵਾਹਿਗ਼ੁਰੂ ਭਁਲਾ ਕਰੇ

  • @gurpreetsidhu1707
    @gurpreetsidhu1707 Před 10 měsíci +6

    Dhanbad Muslim Parivar da❤❤❤❤❤❤❤❤❤❤❤❤❤❤❤❤Waheguru Mir Karen❤❤❤❤❤❤❤❤❤❤❤❤❤❤❤❤

  • @sukhmandersingh5447
    @sukhmandersingh5447 Před 10 měsíci +2

    ਭੈਣ ਜੀ ਫ਼ਿਲਮ ਬਣਾਉਣੀ ਸੀ ਕਿ ਬਹੁਤ ਵਧੀਆ ਕਹਾਣੀਆਂ ਤੇਰੀ

  • @parshotambanga122
    @parshotambanga122 Před 10 měsíci +14

    ਬਹੁਤ ਬਹੁਤ ਦਲੇਰ ਤੇ ਬਹਾਦਰ ਬੇਟੀ

  • @Antarsingh2007
    @Antarsingh2007 Před 10 měsíci +3

    ਉਸ ਮੁਸਲਿਮ ਪਰਿਵਾਰ ਨੂੰ ਸਲਾਮ

  • @SukhwinderSingh-wq5ip
    @SukhwinderSingh-wq5ip Před 10 měsíci +5

    ਵਾਹਿਗੁਰੂ ਜੀ

  • @maninderjitsinghlehal5731
    @maninderjitsinghlehal5731 Před 9 měsíci +1

    ਜੇਹੜੇ ਲੋਕ ਹਿੰਦੂ, ਸਿੱਖ, ਮੁਸਲਮਾਨ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਫੈਲੋਂਦੇ ਨੇ ਉਹ ਨੱਕ ਡੋਬ ਕੇ ਮਰ ਜਾਓ ਤੇ ਇਸ ਸ਼ੇਰਨੀ ਧੀ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਹਰ ਮਨੋਕਾਮਨਾ ਪੂਰੀ ਕਰਨ ਗੁਰੂ ਸਾਹਿਬ

  • @RanjeetSingh-nu5dz
    @RanjeetSingh-nu5dz Před 10 měsíci +7

    ਬਹੁਤ ਸੋਹਣੀ ਕੁੜੀ

  • @avtargrewal2489
    @avtargrewal2489 Před 10 měsíci +3

    Waheguru bhut kirpa krn tuhade doma te bachon wale te v

  • @diljeetkaur5858
    @diljeetkaur5858 Před 9 měsíci +2

    Waheguru waheguru ji ❤️🙏🏻🙏🏻

  • @bksashi2149
    @bksashi2149 Před 10 měsíci +6

    वन्दे मातरम् 💐💐 god bless you बेटा

  • @sukhbirkaur7838
    @sukhbirkaur7838 Před 10 měsíci +7

    God bless u beta. u r very brave. may u live long and happy life. best of luck

  • @sarbjitkaur4559
    @sarbjitkaur4559 Před 10 měsíci +12

    Waheguru ji Waheguru ji 🙏❤

  • @user-jv1hf5uu6l
    @user-jv1hf5uu6l Před 7 měsíci +1

    Thnx us muslim family da. Allha mehar kare tuhade te.

  • @navpreet8884
    @navpreet8884 Před 10 měsíci +3

    Mera Behan, God bless you some tears in my eyes tusi zindgai vich aaga hi aaga Javo.

  • @graniteworld9116
    @graniteworld9116 Před 10 měsíci +6

    Brave girl waheguru jee mehar karngey

  • @rajwinder1968
    @rajwinder1968 Před 10 měsíci +6

    ਵਾ ਨੀ ਬਹਾਦਰ ਧੀਏ

  • @Kitty-qh8qj
    @Kitty-qh8qj Před 10 měsíci +6

    proud of you beta ji ❤

  • @gurinderkaur2711
    @gurinderkaur2711 Před 10 měsíci +11

    ਜਾ ਕਉ ਰਾਖੇ ਸਾਈਂ ਆ ਮਾਰ ਨਾ ਸਾਕੇ ਕੋਇ

  • @TabitaMattu
    @TabitaMattu Před 21 dnem

    Brave Heart Girl' Manpreet Sister Ko Salute

  • @jasvirmalhi5400
    @jasvirmalhi5400 Před 10 měsíci +8

    Thank for the Muslims family we are proud of Muslims family God bless you

  • @RajpalSingh-bt7bf
    @RajpalSingh-bt7bf Před 10 měsíci +7

    Waheguru ji

  • @tarsemkamaala6319
    @tarsemkamaala6319 Před 10 měsíci +1

    Beti di himmat nu slaam

  • @reetkaurgill815
    @reetkaurgill815 Před 10 měsíci +1

    Bohot vadia kita tci aho jhe loka nu jarur sja milni cahidi aaaa ❤

  • @amanjotsekhon0071
    @amanjotsekhon0071 Před 10 měsíci +4

    Waheguru ji mehar krn🙏

  • @Svp745
    @Svp745 Před 9 měsíci +1

    Muslim parivar da bahut sukriya

  • @hkaur9622
    @hkaur9622 Před 9 měsíci +1

    Waheguruji Waheguruji 🙏

  • @rajvinderkaur4625
    @rajvinderkaur4625 Před 10 měsíci +5

    Waheguru ji bless you 🙏🏽💐🌺

  • @jagdeepbhullar8672
    @jagdeepbhullar8672 Před 10 měsíci +2

    Waheguru ji sab bhena nu thode wrgi daleri ty soch dawe ..khuss reh bhane🫡🫡

  • @dalveerkaur9330
    @dalveerkaur9330 Před 10 měsíci +2

    God bless u beta long long and healthy life 🎉🎉❤ u beta

  • @bobbajwa4989
    @bobbajwa4989 Před 10 měsíci +6

    ਕੁੜੀਆ ਨੂੰ ਮੇਰਾ ਕਹਿਣਾ pepper spray ਆਪਣੇ bag ਵਿਚ ਰਖੋ

  • @mangasinghlg617
    @mangasinghlg617 Před 10 měsíci +2

    Merya 7 sisters hun hor kise nu bhen nhi kah sakda c but tuhanu bhen kahnda han ji SATT SHIREE AKAL NI DEAR SISTER JI

  • @user-ub4yg3fc8e
    @user-ub4yg3fc8e Před 10 měsíci +4

    Hindu Muslim Sikh Esai Asin Han Sare Bhai Bhai ❤

  • @anjaananjaan5107
    @anjaananjaan5107 Před 10 měsíci +11

    Doctors should be required to treat patients with serious injuries. All interactions can be recorded on video if it can be a police case.

  • @hargunbhullar4633
    @hargunbhullar4633 Před 9 měsíci

    ਬੱਲੇ ਨੀ ਪੰਜਾਬ ਦੀਏ ਬਹਾਦੁਰ ਸ਼ੇਰ ਬੱਚੀਏ। ਵਾਹਿਗੁਰੂ ਤੈਨੂੰ ਬੁਲੰਦੀਆਂ ਬਖਸ਼ਣ।

  • @MissionPlanting-45
    @MissionPlanting-45 Před 9 měsíci

    Etho pta lagda k educated youth honi kinni jruri aa . Courage jinni v mili the power of education aa so proud of you sister😊

  • @BalwinderSingh-wy3ve
    @BalwinderSingh-wy3ve Před 10 měsíci +2

    Waheguru ji as bachi ta Maher bhare a hath rakho ji put jiss nu rakhe saia mar ske Na koe pappi pap kma de aho jehe nu dhoi kite b nhi mildi hundi

  • @ParminderSingh-qq6is
    @ParminderSingh-qq6is Před 10 měsíci +5

    Manpreet ji jis greeb privar na tuhadi madad kiti una di koi arthek madad karni chaidi ci

  • @Lens_lightstock
    @Lens_lightstock Před 10 měsíci +3

    God bless you Manpreet

  • @chbashir1899
    @chbashir1899 Před 9 měsíci

    Manpreet kaur zeandabad betee jeno ALLAH rkhays aono Kon maray betee I happy rho I Hallep you Abbas paris

  • @user-jv1hf5uu6l
    @user-jv1hf5uu6l Před 7 měsíci

    Rabb mehar kare tuhade uppar.

  • @user-mn8kl3sr8z
    @user-mn8kl3sr8z Před 10 měsíci +2

    Shabash beta

  • @simranrana9297
    @simranrana9297 Před 10 měsíci +1

    Waheguru ji 😢😢

  • @baljinderkaur6597
    @baljinderkaur6597 Před 10 měsíci +3

    God bless you always beta 🙏🏻

  • @user-ub4yg3fc8e
    @user-ub4yg3fc8e Před 10 měsíci +2

    Muslim Pariwar da Dillon Dhanwad ❤g

  • @didarsinghdhallu2352
    @didarsinghdhallu2352 Před 10 měsíci +1

    Very brave girl

  • @butasingh4752
    @butasingh4752 Před 10 měsíci

    ਬਹੁਤ ਦੁਖ ਭਰੀ ਕਹਾਣੀ ਹੈ

  • @Ashokkumar-od4zx
    @Ashokkumar-od4zx Před 27 dny

    God bless you my sister

  • @GurcharanSingh-ks1ux
    @GurcharanSingh-ks1ux Před 10 měsíci +2

    V nice v brave girl God bless you beta

  • @YG22G
    @YG22G Před 10 měsíci

    ਪਰਮਾਤਮਾ ਦੀ ਭਗਤੀ ਹੈ ਧੀ ਏ।

  • @gurkiratsahni9977
    @gurkiratsahni9977 Před 5 měsíci

    Eh ta rodies ch v aye c God bless you sis❤❤❤❤

  • @jagseeramandeep3808
    @jagseeramandeep3808 Před 10 měsíci +1

    Waheguru

  • @gurmeetkaur-ox1nl
    @gurmeetkaur-ox1nl Před 10 měsíci +2

    Waheguru ji 🙏

  • @gobindersingh1984
    @gobindersingh1984 Před 10 měsíci +2

    Im Gobinder from England very good you strong girl im proud

  • @jaspalkaur5133
    @jaspalkaur5133 Před 10 měsíci +2

    A Real brave girl

  • @KaurSunpreet
    @KaurSunpreet Před 5 měsíci

    Brave girl👍

  • @vaneetkaur3163
    @vaneetkaur3163 Před 10 měsíci +1

    God bless you beta

  • @Kaur.brar23
    @Kaur.brar23 Před 10 měsíci +2

    Very brave girl salute to u ❤

  • @ShayarSidhu-vu7bj
    @ShayarSidhu-vu7bj Před 10 měsíci

    Waheguru mehr kre😢😢😢😢 thode te b te os priwaar te jisne msihaa ban k smalyaa thonu❤

  • @AN94KiNG-hu6ux
    @AN94KiNG-hu6ux Před 10 měsíci

    Waheguru Ji

  • @Simmu094
    @Simmu094 Před 10 měsíci +2

    12 October 2013 ch hoya c eh sb

  • @gobindersingh1984
    @gobindersingh1984 Před 10 měsíci +1

    I’m Gobinder from England very good you strong

  • @sukhmahera2635
    @sukhmahera2635 Před 10 měsíci

    Salute sister brave girl ❤❤❤❤

  • @charankaur3345
    @charankaur3345 Před 10 měsíci +2

    Brave sis god bless u

  • @indianvloggeranantika7836
    @indianvloggeranantika7836 Před 9 měsíci

    Wakei eho jhi himat parmatma kolo hi mildi a .bhut himat vali ladki..a..kya manzar huna us tym isde lei jd ina struggle kr rhi c rooh hill gei ..sunde....same ive hi ik phase mohali di lady nal hoea c. Ohna nu v bhut sanman miley c sarkar vlo ..ohna di story v sunani chahidi tuhanu

  • @Preet_kaur_111
    @Preet_kaur_111 Před 10 měsíci +3

    Wmk

  • @indianvloggerrenu8859
    @indianvloggerrenu8859 Před 9 měsíci

    bout dler aa didi ji tuc vdia lga interview sun le hosla vdd da

  • @sinderpalkaur4485
    @sinderpalkaur4485 Před 10 měsíci

    So brave beti rab lambian umrsn devr

  • @tiwanasaab6788
    @tiwanasaab6788 Před 10 měsíci

    v.v.v.v.v. brave girl sister ha ji❤❤❤❤❤❤❤

  • @SonuSonu-ep9ht
    @SonuSonu-ep9ht Před 10 měsíci +1

    God bless you 🙏

  • @user-jv1hf5uu6l
    @user-jv1hf5uu6l Před 7 měsíci

    Wah sister king a tu.

  • @bachitarsinghaulakh2219
    @bachitarsinghaulakh2219 Před 10 měsíci

    Vaheguru ji vaheguru ji vaheguru ji vaheguru ji vaheguru ji vaheguru ji

  • @harpreetsinghbrar1427
    @harpreetsinghbrar1427 Před 10 měsíci

    Great putter ji

  • @gurpreetsidhu1707
    @gurpreetsidhu1707 Před 10 měsíci

    Punjab Di Sherni❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤my sister ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Waheguru Mer Karen❤❤❤❤❤

  • @KamaljitSingh-go6ir
    @KamaljitSingh-go6ir Před 10 měsíci +1

    Göd bless yoü beta from USA

    • @KiranKaur-ye1uo
      @KiranKaur-ye1uo Před 5 měsíci

      ਮੈ ਬਹੁਤ ਗਰੀਬ ਪਰਿਵਾਰ ਦੀ ਕੁੜੀ ਹਾ ਮੇਰੀ ਹੈਲਪ ਕਰਦੋ , ਹੈਲਪ ਵੀਰੇ

  • @KuldeepSingh-ww7nl
    @KuldeepSingh-ww7nl Před 10 měsíci +1

    Brave Girl

  • @gurpartapsinghtiwana450
    @gurpartapsinghtiwana450 Před 10 měsíci

    Good manpreet and paterkar

  • @Pinky-bc1hi
    @Pinky-bc1hi Před 10 měsíci +1

    You are a brave girl

  • @sarojkainth-ip9xw
    @sarojkainth-ip9xw Před 10 měsíci +1

    vry brave may Allah bless u

  • @gsingh4272
    @gsingh4272 Před 10 měsíci +9

    Extremely cruel man who done it, deserve rigorous punishment

  • @user-ub4yg3fc8e
    @user-ub4yg3fc8e Před 10 měsíci

    Very good Bhain

  • @ravinderkaur7879
    @ravinderkaur7879 Před 9 měsíci

    ❤👍👍

  • @celebritykisan
    @celebritykisan Před 10 měsíci +1

    Very good beta ji

  • @sakinderboparai3046
    @sakinderboparai3046 Před 10 měsíci +1

    ਘੈਂਟ। ਪੰਜਾਬੀ ਤੇਰੇ ਵਿਚ ਦੋ ਨੁਕਸ ਨੇ ਇਕ ਪਹਿਲੇ 20 ਮਿੰਟ ਵਿਅਰਥ ਖਰਾਬ ਕਰਦੈਂ। ਦੂਜਾ ਬਾਬੇਆਂ। ਦੀਆਂ ਮਸ਼ਹੂਰੀ ਕਰਕੇ ਲੋਕਾਂ ਨੂੰ ਵਹਿਮਾਂ।ਵਿਚ ਪਾ ਕੇ ਠੱਗੀ ਲਵਾਉਨੈ। ਕੀ ਤੇਰੀ ਰੋਟੀ ਨੀ।ਚੱਲਦੀ ਬਾਬਿਆਂ ਤੋ ਬਿਨਾ ।