ਚਾਚੇ ਤਾਏ ਦੇ ਪੁੱਤਾਂ ਦਾ ਸਕੇ ਭਰਾਵਾਂ ਤੋਂ ਵੱਧ ਪਿਆਰ|Reddu Farm Interview|Joint Family|

Sdílet
Vložit
  • čas přidán 11. 09. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਚਾਚੇ ਤਾਏ ਦੇ ਪੁੱਤਾਂ ਦਾ ਸਕੇ ਭਰਾਵਾਂ ਤੋਂ ਵੱਧ ਪਿਆਰ|Reddu Farm Interview|Joint Family| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 68

  • @kaintpunjabi
    @kaintpunjabi  Před 23 dny +17

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @sukhasandhusukha9981
    @sukhasandhusukha9981 Před 23 dny +20

    ਮੇਰੇ ਦੋ ਚਾਚੇ ਨੇ ਇੰਗਲੈਂਡ ਵਿਚ ਇਕ ਦੇ ਚਾਰ ਕੁੜੀਆ ਛੋਟੇ ਦੇ ਸਤ ਕੁੜੀਆ ਅੱਜ ਸਾਡੇ ਕਿਸੇ ਵੀ ਚੀਜ ਦੀ ਕਮੀ ਨਹੀ ਹੈਗੀ ਪ੍ਰਮਾਤਮਾ ਇਹਨਾ ਧੀਅ ਨੁੰ ਚੜਦੀ ਕਲਾ ਵਿੱਚ ਰੱਖੇ

  • @parwindersinghmander6475
    @parwindersinghmander6475 Před 23 dny +11

    ਤੁਸੀਂ ਦੇਖਦੇ ਤਾਂ ਜਾਇਓ ਭਰਾਵੋ ਤੁਸੀਂ ਤਾਂ ਸੋਚਿਆ ਵੀ ਨੀ ਹੋਣਾ ਜਿਥੋਂ ਤੱਕ ਏਨਾ ਨੇ ਤੁਹਾਨੂੰ le ਜਾਣਾ ❤❤❤
    ਮੇਰੇ ਵੀ twins ਹੋਈਆਂ ਸੀ 13 ਚ ( ਜੋੜੀਆਂ )

  • @tarasingh1534
    @tarasingh1534 Před 23 dny +9

    ਬਹੁਤ ਹੀ ਵਧੀਆ। ਲਗਿਆ। ਥੋਡੇ। ਇਕੱਠ।ਦਾ। ਬਾਬਾ ਜੀ। ਥੋਨੂੰ। ਤਰੱਕੀਆਂ ‌। ਬਖਸ਼ਣ ❤

  • @charanjeetgill1708
    @charanjeetgill1708 Před 18 dny +1

    ਭਗਵਾਨ ਮੇਹਰ ਕਰੇ ਵੀਰ । ਬਹੁਤ ਵਧੀਆ ਲੱਗਿਆ ਇੱਕਠਾ ਪਰਿਵਾਰ ਦੇਖਕੇ ਜੀ।

  • @jhirmalsingh5950
    @jhirmalsingh5950 Před 20 dny +3

    ਕੁੜੀਆਂ ਦੇ ਨਾਮ ਬਹੁਤ ਸੋਹਣੇ ਰਖੇ ਪਰਿਵਾਰ ਨੇ

  • @chanchalsingh9938
    @chanchalsingh9938 Před 20 dny +2

    ਜਿੰਹੜੈ ਧੀਆ ਦਾ ਇੰਨਾ ਇਜਤ ਮਾਨ ਕਰਦੈ ਹਨ
    ਗੁਰੂ ਨਾਨਕ ਦੇਵ ਸਾਹਿਬ ਜੀ ਝੌਲੀਆ ਭਰਦੇ ਨੇ
    ਧੀਆ ਆਪਣੇ ਕਰਮ ਆਪ ਲੈ ਕੇ ਆਉਦੀਆ ਨੇ
    ਧੀਆ ਭੈਣਾ ਨਾਲ ਹੀ ਪਰਿਵਾਰ ਨੇ ਧੀਆ ਭੈਣਾ ਸਦਾ ਸੁਖੀ ਰਹਿਣ
    ਇਹ ਪਰਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ❤❤❤❤❤

  • @dilveersingh2547
    @dilveersingh2547 Před 23 dny +16

    ਬਿਲਕੁਲ ਸਹੀ ਗੱਲਾਂ ਕੀਤੀਆਂ ਭੈਣਾ ਨੇ ਨਾ ਤਾਂ ਹਮੇਸ਼ਾ ਵਾਹਿਗੁਰੂ ਜੀ ਦਾ ਹੀ ਰਹਿੰਣਾਂ ਮੇਰੇ ਵੀ ਭਰਾ ਹੈ ਨਹੀਂ ਸੀ ਤੇ ਮੈਂ ਵੀ ਪੇਕੇ ਘਰ ਹੀ ਰਹਿੰਦੀ ਹਾਂ ਮੇਰੇ ਵੀ ਦੋ ਧੀਆਂ ਹਨ ਬੇਟਾ ਬਾਅਦ ਵਿਚ ਹੋਇਆ ਸਾਡੇ ਘਰ ਆ ਕੇ ਸ਼ਰੀਕੇ ਵਾਲੇ ਕਹਿੰਦੇ ਸਨ ਕਿ ਮੁੰਡਾ ਦੇ ਦਿੰਦਾ ਰੱਬ ਮੇਰੀ ਮਾਂ ਨੇ ਕਹਿਣਾ ਕਿ ਸਾਡੇ ਤਾਂ ਇਹੋ ਹੀ ਮੁੰਡੇ ਹਨ

  • @GurnekSingh-l6c
    @GurnekSingh-l6c Před 22 dny +3

    ਬਹੁਤ ਵਧੀਆ ਪ੍ਰੀਵਾਰ ਹੈ ਜੀ, ਵਾਹਿਗੁਰੂ ਜੀ ਕਿਰਪਾ ਕਰਨਗੇ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਰੱਖਣਗੇ ਜੀਓ।💚💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯💚👏👏👏

  • @SukhwinderSingh-wq5ip
    @SukhwinderSingh-wq5ip Před 22 dny +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @jagseersinghmaan6153
    @jagseersinghmaan6153 Před 23 dny +8

    ਘੈਂਟ ਪੰਜਾਬੀ ਆਲੇ ਵੀਰ ਦਾ ਵਧੀਆ ਕੰਮ ਹੈ ਪਰ ਇੱਕ ਸ਼ਿਕਵਾ ਹੈ ਕਿ ਵੀਡੀਓ ਵਿੱਚ ਪਿੰਡ ਤਹਿਸੀਲ ਤੇ ਜਿਲਾ ਕਿਉਂ ਨਹੀਂ ਦੱਸਦੇ ਜਿਹੜਾ ਕਿ ਬਹੁਤ ਮਿੱਸ ਹੁੰਦਾ ਹੈ।

  • @khushdeep7172
    @khushdeep7172 Před 21 dnem +3

    ਵਿਰਲੇ ਹੀ ਨਿਭਾਉਣ ਵਾਲੇ ਹੁੰਦੇ ਨੇ ਜਿਆਦਾਤਰ ਤਾ ਜੜਾਂ ਵੱਢਦੇ ਨੇ ਖਾਸ਼ਕਰ ਆਵਦੇ

  • @ਨਸ਼ਾਰੋਕੂਕਮੇਟੀਸ਼ੇਰਪੁਰਤੇਖੇੜੀਕਲਾਂ

    ਦੇਖੋ ਲੋਕੋ ਕਿੰਨਾ ਇਤਫ਼ਾਕ ਆਹ 50 ਮਿੰਟਾਂ ਦੀ ਇੰਟਰਵਿਊ ਵੀ ਐ ਲੱਗੀ ਜਿਵੇਂ ਪੰਜ ਮਿੰਟਾਂ ਦੀ ਹੁੰਦੀ ਜੀ ਕਰਦਾ ਸੀ ਜਿਵੇਂ ਸੁਣੀ ਜਾਈਏ ਜੇ ਪੰਜਾਬ ਦਾ ਹਰ ਪਰਿਵਾਰ ਇਹਨਾਂ ਦੀ ਤਰ੍ਹਾਂ ਰਹੇ ਤਾਂ ਪੰਜਾਬ ਸਵਰਗ ਬਣ ਜਾਵੇ

  • @user-ns6sx3lc9c
    @user-ns6sx3lc9c Před 22 dny +3

    Waheguru Ji Mehar Krn Sab Te Ji ❤❤❤❤❤❤❤❤

  • @user-ns6sx3lc9c
    @user-ns6sx3lc9c Před 22 dny +4

    Waheguru Ji

  • @amannmarahar1637
    @amannmarahar1637 Před 22 dny +9

    ਕੋਈ ਟਾਇਮ ਸੀ ਵੀਰੋ ਜਦੋਂ ਮੇਰੇ ਕੋਲ ਪੈਸੇ ਸੀ ਤਾਂ ਸਾਰੇ ਰਿਸ਼ਤੇਦਾਰ ਤੇ ਚਾਚੇ ਤਾਏ ਵੀ ਜੀ ਜੀ ਕਰਦੇ ਸੀ। ਮੇਰਾ Down Fall ਹੋਗਿਆ ਮੰਮੀ ਦੇ ਕੈਂਸਰ ਕਰਕੇ ਸਾਰਾ ਈ ਖਰਚਾ ਬਿਮਾਰੀਆਂ ਤੇ ਲਗਭਗ 30 ਲੱਖ ਲੱਗ ਗਿਆ। ਮੈਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਆ ਅਗਲੇ 2-3 ਸਾਲ ਤੱਕ ਮੈਂ ਮਿਹਨਤ ਕਰਕੇ ਮੈਂ ਆਪ ਘੈਂਟ ਪੰਜਾਬੀ ਚੈਨਲ ਨਾਲ ਸੰਪਰਕ ਕਰਕੇ ਇੰਟਰਵੀਊ ਦੇਵਾਂਗਾ। ਵਾਅਦਾ ਆ ਮੇਰਾ ਜਿਹੜੇ ਜਿਹੜੇ ਵੀਰ ਮੇਰਾ ਕਮੈਂਟ ਪੜਨਗੇ । 🙏🙏🙏

  • @GurnamSingh-wk5fe
    @GurnamSingh-wk5fe Před 23 dny +4

    Bahut bahut vadhaeya hon ji beta es tara hi rehio khus reho ji🎉🎉🎉🎉🎉🎉🎉,

  • @hkaur9379
    @hkaur9379 Před 23 dny +4

    ਘੈਂਟ ਪੰਜਾਬੀ ਵਾਲੇ ਵੀਰੇ। ਜਿਲਾ ਪਿੰਡ ਦਾ ਨਾਂ ਨਹੀਂ ਦਸਦੇ ਤੁਸੀ। ਜਰੂਰ ਦੱਸਿਆ ਕਰੋ। ਵੈਰੀ ਨਾਇਸ ਵੀਡੀਓ ਆ ਜੀ

  • @surjitsinghnagra3248
    @surjitsinghnagra3248 Před 23 dny +3

    Bai waheguru ji tuhanu lambi umar bakshe

  • @user-ns6sx3lc9c
    @user-ns6sx3lc9c Před 22 dny +3

    ❤❤❤❤🎉🎉🎉🎉

  • @AmandeepSingh-bu4wn
    @AmandeepSingh-bu4wn Před 23 dny +3

    ਬਹੁਤ ਵਧੀਆ ਜੀ

  • @hujcoxjro7277
    @hujcoxjro7277 Před 19 dny +1

    Waheguru ji very good ❤❤❤❤❤

  • @brahamleenkaur7058
    @brahamleenkaur7058 Před 23 dny +4

    Vasde. Raho. Veero

  • @karambirsingh1119
    @karambirsingh1119 Před 19 dny +1

    Prmatma v Ekey ch hi Barkat Paunda

  • @gurpreetkau-zl2ie
    @gurpreetkau-zl2ie Před 23 dny +1

    Wah wah wah hmesha eh piyar baneya rahe warna ajjkall jiyada bharawa da ta aapniya bhaina naal vi piyar nhi jo ohna nu zameen de ke jandiya han te bharawa naal ta Matt bhed hona ta normal gall hai

  • @pomathwal9258
    @pomathwal9258 Před 22 dny +1

    God bless 🙏

  • @surindernijjar7024
    @surindernijjar7024 Před 23 dny +2

    Very nice interview 🙏🙏

  • @user-uq6cm9ox2x
    @user-uq6cm9ox2x Před 5 dny

    ਵੀਰ ਜੀ ਪਿੰਡ ਸਹਿਰ ਦਾ ਨਾਮ ਦਸਣ ਦੀ ਕਿਰਪਾ ਕਰਿਅ ਕਰ ਓ।

  • @user-ns6sx3lc9c
    @user-ns6sx3lc9c Před 22 dny +1

    Very Nice Family ❤🎉

  • @Sukhman-yy7me
    @Sukhman-yy7me Před 23 dny +3

    Very good ❤❤❤

  • @iqbalsidhu4490
    @iqbalsidhu4490 Před 23 dny +2

    ❤❤

  • @manichaudhary2812
    @manichaudhary2812 Před 20 dny

    🙌

  • @sukhchainsingh1786
    @sukhchainsingh1786 Před 21 dnem

    Waheguru ji ke kripa ❤❤🎉🎉

  • @bainsfarm3100
    @bainsfarm3100 Před 18 dny

    ❤❤❤❤❤😊

  • @jagtarSinghdhaliwal-nu6su

    BADIA BAI

  • @harminderkaurdhillon3864

    Bilkul sachch te raheo. Teesrey nu aapne ch aaoun n deo.

  • @JagtarSingh-zu6tp
    @JagtarSingh-zu6tp Před 23 dny

    Bahut vadia video a byy g

  • @GurmeetKaur-vu9jd
    @GurmeetKaur-vu9jd Před 21 dnem +1

    Waheguru ji mehara kr

  • @SatwinderSingh-iw7vs
    @SatwinderSingh-iw7vs Před 23 dny +1

    👍👍👍

  • @balwinderkhakh7503
    @balwinderkhakh7503 Před 23 dny

    Very good family

  • @ManpreetJhally
    @ManpreetJhally Před 23 dny +1

    Good job

  • @user-sr3rd3bq2u
    @user-sr3rd3bq2u Před 19 dny

    pred Rpoter tuhada si kha jaee ga

  • @gurcharansingh2677
    @gurcharansingh2677 Před 22 dny

    GBU

  • @DidarVirk-dj9ul
    @DidarVirk-dj9ul Před 23 dny

    Wah ji wah

  • @Sarbjitkaurs
    @Sarbjitkaurs Před 23 dny

    Nice family 🎉

  • @dailynews4958
    @dailynews4958 Před 23 dny +1

    Wmk

  • @JaspalSingh-xl7cn
    @JaspalSingh-xl7cn Před 22 dny

    Jaspal Singh lamme--good

  • @sarbjitkalyan3653
    @sarbjitkalyan3653 Před 23 dny

    Very good 👍

  • @ParmjeetKaur-m7o
    @ParmjeetKaur-m7o Před 20 dny

    🥰🥰❤️❤️🌹🌹👌👌🙏🙏

  • @jashang857
    @jashang857 Před 23 dny +1

    Y Massi de o tahi chali jada chacha tayi ne katde y g

  • @brarstatus7420
    @brarstatus7420 Před 23 dny +1

    Aajo mitro

  • @jagtarSinghdhaliwal-nu6su

    JE MADIA AURATN AA JANH PHER PUWARE PAINDE A

  • @user-wn8ys7fu2y
    @user-wn8ys7fu2y Před 23 dny +1

    ❤❤❤❤

  • @manjitkaurhundal5018
    @manjitkaurhundal5018 Před 20 dny

    ❤❤❤❤🎉🎉🎉🎉

  • @ManpreetSingh-vk1po
    @ManpreetSingh-vk1po Před 23 dny +1

    ❤❤❤❤

  • @beantsingh9220
    @beantsingh9220 Před 22 dny

    ❤❤❤

  • @gurjeetkaur1717
    @gurjeetkaur1717 Před 22 dny

    Very good🙏🎉

  • @satwantkaur900
    @satwantkaur900 Před 22 dny

  • @ManjeetKaur-kx1xz
    @ManjeetKaur-kx1xz Před 23 dny

    ❤❤❤❤

  • @jarnailsingh4167
    @jarnailsingh4167 Před 23 dny +2

    Very good ❤❤❤❤❤❤❤

  • @sarbjitkalyan3653
    @sarbjitkalyan3653 Před 23 dny

    ❤❤❤❤❤❤

  • @kulwinderbrar2537
    @kulwinderbrar2537 Před 22 dny

    ❤❤❤❤❤🎉🎉🎉