12 ਸਾਲ ਪਤਾ ਨੀਂ ਲੱਗਿਆ ਮੈਂ ਗੋਦ ਲਿਆ ਬੱਚਾ|Adopted Child Motivation Story|Mani Parvez|

Sdílet
Vložit
  • čas přidán 7. 09. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    12 ਸਾਲ ਪਤਾ ਨੀਂ ਲੱਗਿਆ ਮੈਂ ਗੋਦ ਲਿਆ ਬੱਚਾ|Adopted Child Motivation Story|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 74

  • @kaintpunjabi
    @kaintpunjabi  Před měsícem +42

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @Kaur.brar23
      @Kaur.brar23 Před měsícem

      Please video da time atlest 40 minutes 🙏🏼🙏🏼

  • @prabhjotkaur629
    @prabhjotkaur629 Před měsícem +20

    ਸਾਰਾ ਸਤਿਕਾਰ ਮਾਣ ਜਵਾਈ ਨੇ ਦਿੱਤਾ ਸੱਸ ਸੁਹਰੇ ੳਹਨਾਂ ਦਿਲ ਜਿੱਤ ਲਿਆ ਸਾਰੇ ਪਰਿਵਾਰ ਦਾ ਪਿਆਰ ਤੇ ਸਤਿਕਾਰ ਬੱਚੇ ਨੂੰ ਦੇ ਦਿੱਤਾ ❤❤🎉🎉👍👍👌👌🙏🙏

  • @SukhwinderSingh-wq5ip
    @SukhwinderSingh-wq5ip Před měsícem +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @neelamsandhu5245
    @neelamsandhu5245 Před měsícem +1

    Saria bhena ne mil k apney Ma Bap nu mil k bhu dapay da shara dita❤

  • @jaspreetsingh-es1mm
    @jaspreetsingh-es1mm Před měsícem +18

    ਮੇਰੇ ਨਾਲ ਵੀ ਇਹੋ ਹੋਇਆ ਪਰ ਮੇਰੇ ਤਾਂ ਭਰਾ ਇਕੋ ਸੀ ਉਹ ਮਰ ਗਿਆ ਪ ਮੇਰੇ ਭਰਾ ਦੇ ਮਰਨ ਤੋਂ ਢਾਈ ਮਹੀਨੇ ਬਾਅਦ ਹੋਇਆ ਮੁੰਡਾ ਆਪਦੇ ਮਾਪਿਆਂ ਨੂੰ ਦੇ ਦਿੱਤਾ ਮੇਰੀ ਵੀ ਛੋਟੀ ਭੈਣ ਨੇ ਪਾਲਿਆ ਆ ❤❤

  • @reetdeepvlogs534
    @reetdeepvlogs534 Před měsícem +13

    sari story bhut vadia aa...par Meinu is sari story to ek gilla aa je putt changi cheez aa te kudia ki aa(madi cheez😭) kudia innia madia hundia .......jis din mere ghar kudi hoi c na meinu v kisse ne keha c koi ni rab teinu changi cheez v dau ga.....te mein ek he gaal kahi c aunty g tussi fikar na karo......rab ne te meinu changi cheez de diti... Meri dhee(ਧੀ❤)meri jaan aa meri lado

    • @shivanibanotra639
      @shivanibanotra639 Před měsícem

      Behne ohna de ghar koi varis nahi si samban wala.. Rabb na kre ohna de maa baap nu Kush ho gya ta picho ohna da ghar bahar kine sambna si or ohna da varis kine age chalana si... Dheeya bhuttttttttt lucky hundiya par varis ta putt he chlaunde a.

  • @A1313G
    @A1313G Před měsícem +5

    Waah Kya Baat ehoja Thawaak ghar vich bahut mushkil naal vekhan nu milda ajkal All happy family Waheguru di kirpa hai te kirpa bni rahe humesha🙏

  • @KuldeepKaur-oc8cn
    @KuldeepKaur-oc8cn Před měsícem +3

    Javai and Javai Daay parents Daay Shabash Sluit Ha Ji Is Tra Daay Priwar Nu ❤️🙏🏻Palan Walay Ta Bahut Saluit Daay Hkdar Ha Ji. ❤️🙏🏻 Kismat Wala Munda Ha Ji Jisnu Bahut Sara Pyar Do priwaraTo Miliya is Bachay Nu Saday Vlo Bahut Bahut Pyar🎉✈️💈❤️

  • @vandanaarora4010
    @vandanaarora4010 Před měsícem +3

    Sari family bahout vadiya ji❤

  • @paramjitsingh2651
    @paramjitsingh2651 Před měsícem +6

    Great parwar 😢😢😢😢😢🙏🏼

  • @baljinderkaler1713
    @baljinderkaler1713 Před měsícem +6

    ਵਾਹਿਗੁਰੂ ਜੀ ਕ੍ਰਿਪਾ ਕਰੋਂ ਜੀ ਇਸ ਪਰਿਵਾਰ ਤੇ

  • @AshuHomeKitchen
    @AshuHomeKitchen Před měsícem +1

    Veere di umar lambi kre waheguru ji
    Chardikla ch rakhan waheguru ji veer nu te sare privar nu

  • @sukhchainbajws551
    @sukhchainbajws551 Před měsícem +3

    ਸੁਖਚੈਨ ਬਾਜਵਾ ਕਨੇਡੀਅਨ ਚਿਤ ਖੁਸ ਹੋ ਗਿਆ ਧੀਆ ਹੋਣ ਇਹੋ ਜੇਈਆ ਹੋਣ

  • @SANDEEPSINGHBADESHA
    @SANDEEPSINGHBADESHA Před měsícem +5

    ਵਾਹਿਗੁਰੂ ਮੇਹਰ ਕਰੇ ਸਾਰੇ ਪਰੀਵਾਰ ਤੇ

  • @Makhan-r1j
    @Makhan-r1j Před měsícem +2

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @nirmalkaur8581
    @nirmalkaur8581 Před měsícem +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ

  • @user-wl4nu5to4r
    @user-wl4nu5to4r Před měsícem +6

    ਬਹੁਤ ਵਧੀਆ

  • @malwinderwalia2119
    @malwinderwalia2119 Před měsícem +8

    ਦੇਖੋ ਕੁਦਰਤ ਦੇ ਰੰਗ ਤੇ ਰਿਸ਼ਤੇ ਕਿਸ ਤਰਾਂ ਬਣਦੇ ਹਨ ਵਾਹਿਗੁਰੂ

  • @DeepSidhu-re6tz
    @DeepSidhu-re6tz Před měsícem +1

    ਤਹਾਨੂੰ ਰਸਦੇ ਵਸਦੇ ਪਰਿਵਾਰ ਨੂੰ ਰੱਬ ਚੜਦੀ ਕਲਾ ਬਖਸ਼ੇ

  • @gurmeet3684
    @gurmeet3684 Před měsícem +1

    Bahut vadia fessla kita waheguru ji khush rakhan

  • @kulwindersinghcheema
    @kulwindersinghcheema Před měsícem +3

    WaheGuru ji Mehar karna ji 🙏🙏🙏🙏🙏🙏🙏🙏🙏🙏💐💐💐💐💯💯💯💐💐

  • @mrkamboj2233
    @mrkamboj2233 Před měsícem +3

    Kamboj saab ghaint life story aa

  • @AmandeepSingh-bu4wn
    @AmandeepSingh-bu4wn Před měsícem +2

    ਬਹੁਤ ਵਧੀਆ ਜੀ

  • @wantrb
    @wantrb Před měsícem +4

    God bless you all family ❤❤❤❤

  • @rajasidhu6594
    @rajasidhu6594 Před měsícem +4

    Good veer g

  • @NirmalSingh-xv7oe
    @NirmalSingh-xv7oe Před měsícem +5

    Nice

  • @JaswinderKaur-qw1zs
    @JaswinderKaur-qw1zs Před měsícem +3

    Waheguru ji ❤

  • @surindernijjar7024
    @surindernijjar7024 Před měsícem +4

    Very lovely story ❤

  • @user-fj9yo2pk3o
    @user-fj9yo2pk3o Před měsícem +5

    ❤❤

  • @gurcharansingh2677
    @gurcharansingh2677 Před měsícem +1

    GBU

  • @baljidersingh-ep1ef
    @baljidersingh-ep1ef Před měsícem +2

    Very nice

  • @jagdishdhiman3162
    @jagdishdhiman3162 Před měsícem +1

    ਇਹ ਕਹਾਣੀ ਇੱਕ ਗੁਪਤਾ ਪਰਿਵਾਰ ਵਿੱਚ ਮੌਹਾਲੀ ਵਿਖ਼ੇ ਵੀ ਹੋਈ ਸੀ,

  • @gurbhejmalhi
    @gurbhejmalhi Před měsícem +2

    ਵਾਹਿਗੁਰੂ ❤❤❤❤

  • @bhajanlalkamboj8151
    @bhajanlalkamboj8151 Před měsícem +1

    VereVereLakeParvar

  • @sidhusidhu4251
    @sidhusidhu4251 Před 29 dny +1

    Sadi v same story aa veer ji 🥰🥰 mere husband di

  • @GurmanSingh-bn6sb
    @GurmanSingh-bn6sb Před měsícem +1

    Gud waheguru g

  • @navneetpawar5525
    @navneetpawar5525 Před měsícem +1

    Waheguru ji 🙏

  • @hardevsandhu9209
    @hardevsandhu9209 Před měsícem +5

    A mone kamboj lagde ne
    Saanu v shaher Ellnabad Lagda h

  • @davinderkour6312
    @davinderkour6312 Před měsícem +1

    ❤❤❤❤❤❤❤❤

  • @SarbjitSingh-o7w
    @SarbjitSingh-o7w Před měsícem +3

    Nice veer ji

  • @SukhwinderKaur-uk2sx
    @SukhwinderKaur-uk2sx Před měsícem +4

    Wah god bless you

  • @user-wt5cy2vv4s
    @user-wt5cy2vv4s Před měsícem +1

    ❤❤😢😊😊

  • @GurpreetKaur-bw7cl
    @GurpreetKaur-bw7cl Před měsícem +3

    Waheguru ji mehar Karen

  • @user-gq8ve5bm3y
    @user-gq8ve5bm3y Před měsícem +1

    Very nice 🙂🙂😊😊

  • @ajitsingh2116
    @ajitsingh2116 Před měsícem +2

    ❤❤❤🤲🤲🤲🤲👍👍

  • @SukhwinderSingh-qs3pc
    @SukhwinderSingh-qs3pc Před měsícem +1

    Waheguru ji app nu milan lai ji karda god bless you

  • @vikramjit9891
    @vikramjit9891 Před měsícem +10

    ਬਾਈ dhillon ਧੀ ਵੀਡਿਓ ਨਹੀਂ ਆਈ ਹਜੇ ਰੇਪਈ ਕਰੋ ਜਰੂਰ

    • @HarjinderKaur-sq5cx
      @HarjinderKaur-sq5cx Před měsícem +2

      Veere dhillon kon aa

    • @kaintpunjabi
      @kaintpunjabi  Před měsícem +2

      Jldi ji August Month Ch

    • @vikramjit9891
      @vikramjit9891 Před měsícem

      @@HarjinderKaur-sq5cx ਬਾਈ ਏਕ ਮੁੰਡਾ ਹੈ ਗਰੀਬ ਘਰ ਧਾ ਓਸ ਦੀ ਵੀਡਿਓ ਹੇ ਜੀ

    • @RajveerBajwa07
      @RajveerBajwa07 Před měsícem

      ​@@HarjinderKaur-sq5cxDeepak dhollon 😅😅😅

    • @HarjinderKaur-sq5cx
      @HarjinderKaur-sq5cx Před měsícem

      @@RajveerBajwa07 thanks❤

  • @Gulabsingh12345
    @Gulabsingh12345 Před měsícem +2

    ❤❤🙏🙏❤❤

  • @sukhjeetkaur3382
    @sukhjeetkaur3382 Před měsícem +3

    Sade papa ne v lya c bhanja papa to bad o v shda ghya sanu

  • @Abcdefghijklmnopqrstuvwxyz-j2p

    ਮੇਰੀ ਵੀ ਇਕ frnd ਕੇ ਵੀ ਏਦਾਂ ਹੀ ਹੋਇਆ

  • @gurjeetkaur1717
    @gurjeetkaur1717 Před měsícem +3

    Pta vadde hoy nu hi lagda hai

  • @SarbjitSingh-o7w
    @SarbjitSingh-o7w Před měsícem +4

    Vera pind ta dasia ne

  • @ramandeepkaur1676
    @ramandeepkaur1676 Před měsícem +1

    lahnat soch

  • @user-dz5tk2um3s
    @user-dz5tk2um3s Před měsícem +1

    Kuki kudi vi ta ehna di c ta ki hoyea munda vi nani da hi hoyea

  • @PeterBhatti-kc5qv
    @PeterBhatti-kc5qv Před měsícem +1

    Janam to jeyada

  • @Gill804MZWG
    @Gill804MZWG Před měsícem +1

    inke bolne ka andaz pakistani hai ,,, kis city se hai

  • @gurwinderkaur575
    @gurwinderkaur575 Před měsícem +4

    Very good

  • @preetkamboj4233
    @preetkamboj4233 Před měsícem +2

    ❤❤❤

  • @americanandpunjabilifevlog3951

    Waheguru ji 🙏

  • @user-sd1et8ti1l
    @user-sd1et8ti1l Před měsícem +1

    ❤❤❤❤❤

  • @parvinderkaur4881
    @parvinderkaur4881 Před měsícem +2

    ❤❤❤❤❤

  • @hardeepthind2604
    @hardeepthind2604 Před měsícem +2

    ❤️❤️❤️❤️

  • @AmanjeetSingh-ki8hf
    @AmanjeetSingh-ki8hf Před měsícem +2

    ❤❤

  • @rajindersinghsingh4287
    @rajindersinghsingh4287 Před měsícem +3

    ❤❤

  • @mohitthind3915
    @mohitthind3915 Před měsícem +2

    ❤❤

  • @rajveersinghghuman2344
    @rajveersinghghuman2344 Před měsícem +3

    ❤❤❤