Love Story Lovepreet Ghuman, ਪੇਂਡੂ ਮੁੰਡੇ ਦਾ ਫਿਲਮਾਂ ਵਾਲੀ ਨਾਲ ਵਿਆਹ। Aman Punia। Amandeep Kaur Virk।

Sdílet
Vložit
  • čas přidán 3. 03. 2023
  • #interview #newvirulvideo #rangpunjabde #haryauwale #motivational
    Exclusive interview Lovepreet Ghuman, Aman Punia
    Amandeep Kaur Virk
    Aman Chhajla
    Rang Punjab De
    Dharma Haryau
    9876155179
  • Zábava

Komentáře • 350

  • @sukhnandanromana1011
    @sukhnandanromana1011 Před rokem +67

    ਜੋੜੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤❤

  • @overseerbhullar4560
    @overseerbhullar4560 Před rokem +19

    ਬਹੁਤ ਵਧੀਆ ਸੋਚ ਦੇ ਮਾਲਕ ਹੋ ਲਵਪ੍ਰੀਤ ਭੈਣ ਜੀ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣ ਜੀ, ਤੁਹਾਡੀਆਂ ਫਿਲਮਾਂ ਭੈਣ ਲਵਪ੍ਰੀਤ ਜੀ ਬਹੁਤ ਵਧੀਆ ਹੁੰਦੀਆਂ ਨੇ ਜੀ

  • @jastejrangi7935
    @jastejrangi7935 Před rokem +14

    ਬੇਟਾ ਜੀ ਜਿਨ੍ਹਾਂ ਦੀ ਘਰੇ ਪੁੱਛ ਪ੍ਰਤੀਤ ਨਹੀਂ ਹੁੰਦੀ ਉਹੀਂ ਸਵਾਲ ਘਟੀਆ ਸੋਚ ਵਾਲੇ ਕਰਦੇ ਨੇਂ ਸੋ ਆਪਣੇ ਕੰਮ ਵਲ ਧਿਆਨ ਦਿਓ ਲਵਪ੍ਰੀਤ ਪੁੱਤਰ ਸਾਨੂੰ ਬਹੁਤ ਖੁਸ਼ੀ ਐ ਤੈਨੂੰ ਜੀਵਨ ਸਾਥੀ ਬਹੁਤ ਵਧੀਆ ਇਨਸਾਨ ਮਿਲਿਆ so God bless you beta congratulations to all family members 🙏❤️ jasbir kaur6 mohali your aunty

  • @sukhnandanromana1011
    @sukhnandanromana1011 Před rokem +16

    ਲਬਪਰੀਤ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਅਮਨਪੂਨੀਆ ਬਹੁਤ ਹੀ ਵਧੀਆ ਲੱਗਿਆ ਜਦੋਂ ਲਬਪਰੀਤ ਦੇ ਹੱਥਾਂ ਵਿਚ ਹੱਥ ਪਾਉਣਾ

  • @pubgboyofficial8280
    @pubgboyofficial8280 Před rokem +101

    ਜਹਿੜੇ ਦੂਜੇ ਕੰਮਾਂ ਵਿੱਚ ਦਖਲ ਅੰਦਾਜੀ ਦੇਣ ਵਾਲੇ ਰਿਸ਼ਤੇਦਾਰਾ ਨੂੰ ਆਪਦੇ ਘਰ ਕੋਈ ਪੁੱਛ ਗਿੱਛ ਨਹੀਂ ਹੁੰਦੀ ਦੂਜੇ ਘਰਾਂ ਵਿੱਚ ਹੀ ਦਖ਼ਲ ਅੰਦਾਜ਼ੀ ਦੇਣਾ ਆਪਣਾ ਫਰਜ਼ ਸਮਝਦੇ ਹਨ

    • @singhapurstudy3477
      @singhapurstudy3477 Před rokem +1

      shi keha sade v ho 5..7

    • @Manu-kj1zb
      @Manu-kj1zb Před rokem +1

      Iloveyou

    • @yodhasingh9465
      @yodhasingh9465 Před rokem +2

      ਸਹੀ ਗੱਲ ਆ ਬਾਈ ਸਾਡੇ v ਤਾਏ ਦੇ ਮੁੰਡੇ ਬਾਹਰ ਚੌਧਰੀ ਬਣਦੇ ਤੇ ਘਰ ਘਰਵਾਲੀ ਆ ਮੂਹਰੇ ਬਿੱਲੀ ਬਣੇ ਹੁੰਦੇ ਆ😂😂

  • @KuldeepSingh-sj7gk
    @KuldeepSingh-sj7gk Před rokem +40

    ਭੈਣ ਭਰਾ ਜੀ ਤੁਹਾਡੀ ਜੋੜੀ ਬਹੁਤ ਵਧੀਆ ਹੈ ਜੀ ਪਰਮਾਤਮਾ ਤਾਹਨੂੰ ਹੇਮਸਾ ਸਾਰਿਆਂ ਨੂੰ ਖੁਸ਼ ਰੱਖਣ ਜੀ ਕਿਸੇ ਦੇ ਮਗਰ ਲੱਗ ਕੇ ਕਦੇ ਵੀ ਰਿਸ਼ਤਾ ਨਾਂ ਖ਼ਰਾਬ ਕਰਨਾ ਜੀ ❤️🥰❤️💯💯

  • @amanjudge8795
    @amanjudge8795 Před rokem +7

    ਤੁਹਾਡੀ ਇੱਜ਼ਤ ਕਰਦਾਂ ਮੁੰਡਾਂ ਲਵ ਪ੍ਰੀਤ

  • @dhaliwalvlogs1697
    @dhaliwalvlogs1697 Před rokem +13

    ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਨ

  • @SukhwinderKaur-rg8ou
    @SukhwinderKaur-rg8ou Před měsícem +1

    Vahut sohni Jodi hai ji God bless you waheguru tuhanu chardikala ch rakhe ❤❤❤❤❤❤❤❤❤❤

  • @veerpalkashmir1947
    @veerpalkashmir1947 Před rokem +7

    Very nice sis 👍 ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਹਡੀ ਜੋੜੀ ਹਮੇਸ਼ਾ ਬਣਾਈ ਰੱਖਣ🌹🌹💓💓👌👌

  • @SukhwinderKaur-rg8ou
    @SukhwinderKaur-rg8ou Před měsícem +1

    Lovepreet very good job ❤❤❤❤❤❤❤❤❤❤❤

  • @hardeepdharni8697
    @hardeepdharni8697 Před 2 měsíci +1

    ਜੋੜੀ ਨੂੰ ਬਹੁਤ ਬਹੁਤ ਮੁਵਾਰਕਾ ਮੈਨੂੰ ਤੁਹਾਡੀ ਮੁਵੀਆ ਬਹੁਤ ਸੋਹਣੀਆ ਲੱਗਦੀਆਂ ❤❤❤❤❤ ਤਰੱਕੀਆਂ ਵਖਸੇ ਚੰੜਦੀਆ ਕਲਾਂ ਵਿੱਚ ਰੱਖੇ ਜੀ ਪੁੱਤਰ ਬਹੁਤ ਸਾਉ ਲੱਗਦਾ 🎉🎉🎉🎉🎉🎉 ਦਿਨ ਦੁਖਣੀ ਰਾਤ ਚੌਗਣੀ ਤਰੱਕੀ ਕਰੋ ਲੋਕਾ ਦੀ ਪਰਵਾਹ ਨੀ ਕਰਨੀ ਬੇਟਾ ਜੀ ਲੋਕ ਬਹੁਤ ਕੁਝ ਭੌਂਕਦੇ ਨੇ ਕੋਈ ਗੱਲ ਨੀ ਕੁੱਤੇ ਭੌਕਕੇ ਲੱਗ ਜਾਂਦੇ ਨੀ❤❤❤❤❤❤ ਲਵਪ੍ਰੀਤ ਤੇਰੀਆਂ ਗੱਲ ਹੀ ਬਹੁਤ ਸੋਹਣੀਆ ਲੱਗੀਆਂ🎉🎉🎉🎉🎉🎉

  • @user-js6nm7sq3w
    @user-js6nm7sq3w Před měsícem

    Very nice jpri putt waheguru ji hamesha khush rakhe mere putt nu hamesha chardi kla ch rakhe love you putt ❤❤❤❤❤

  • @jasbrar-wy4hd
    @jasbrar-wy4hd Před rokem +4

    ਬਹੁਤ ਸੋਹਣੀ ਜੋੜੀ ਆ ਦੀਦੀ ਜੀ ਰੱਬ ਹਮੇਸ਼ਾ ਖੁਸ਼ ਰੱਖੇ ਦੋਵੇ ਨੂੰ❤❤❤

  • @Manpreetkaur-tl1ir
    @Manpreetkaur-tl1ir Před rokem +5

    Mera ta bhene Rona aggea tuhadi interview vekh k🥺🥺lvu so much bhene

  • @charan3879
    @charan3879 Před 2 měsíci +1

    It was a pleasure watching you Lovepreet with your husband. I normally do not watch Punjabi or any dramas because my Punjabi language is limited. Watch English movies but your dramas are excellent. Well done.

  • @KamalShergill683
    @KamalShergill683 Před rokem +12

    Lovepreet & Aman veer proud of you ❤️❣️😍

  • @prabhpreetkaur-sd8wk
    @prabhpreetkaur-sd8wk Před měsícem +1

    Buhat vdiya sis and bro waheguru g tuhanu chardi kala ch rakhn

  • @balwinderbinder9068
    @balwinderbinder9068 Před rokem +12

    ਬਹੁਤ ਹੀ ਵਧੀਆ ਜੋੜੀ ਹੈ ਪਰਮਾਤਮਾ ਖੁਸ਼ੀ ਰੱਖੇ

  • @RakeshKumar-zl3ud
    @RakeshKumar-zl3ud Před rokem +5

    ਬਹੁਤ ਵਧੀਆ ਇੰਟਰਵਿਊ ਲੱਗੀ
    ਰਾਕੇਸ਼ ਕੁਮਾਰ ਜੈਤੋ ਮੰਡੀ

  • @ekamgill314
    @ekamgill314 Před rokem +6

    ਬਹੁਤ ਵਧੀਆ ਜੋੜੀ ਹੈ ਪਰਮਾਤਮਾ ਚੜਦੀ ਕਲਾ

  • @BalwinderSingh-ec9kj
    @BalwinderSingh-ec9kj Před rokem +3

    ਤੁਹਾਡੀ ਜੋੜੀ ਬਹੁਤ ਵਧੀਆ ਪ੍ਰਮਾਤਮਾ ਚੜਦੀ ਕਲਾ ਵਿਚ ਰਖੇ

  • @kuldeepkaur2770
    @kuldeepkaur2770 Před 11 měsíci +1

    Lovepreet tu bdi pyari a menu Mera Dil krda tenu miln nu teria sb vedios dekhdia god blesses

  • @amansidhu7086
    @amansidhu7086 Před rokem +2

    Bhut Vadiya acting karde o Sara Jine god bless you love you too

  • @habeebchaudhry5926
    @habeebchaudhry5926 Před 7 měsíci +2

    Very Nice Interview! CONGRATULATIONS!
    LOVE & PRAYERS from LONDON UK 🇬🇧 🙏❤ 🙏

  • @jasspreetbrar
    @jasspreetbrar Před rokem +23

    ਵਾਹਿਗੁਰੂ ਥੋਡੀ ਜੋੜੀ ਹਮੇਸ਼ਾ ਖੁਸ਼ ਰੱਖਣ

  • @GaganBrar-gm6os
    @GaganBrar-gm6os Před 10 měsíci +1

    ਵਿਆਹ ਦੀ ਬਹੁਤ ਬਹੁਤ ਵਧਾਈ ਹੋਵੇ ਭੈਣ
    ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ

  • @kamalpreet6571
    @kamalpreet6571 Před rokem +5

    God bless u both baba g tuhadi hr wish puri krn lokan di prva ni kri jo tuhada Dil krda o kro💞💞

  • @iqbalsran7866
    @iqbalsran7866 Před rokem +3

    Congratulations dear love preet waheguru ji mehar karangae nice interview 👍

  • @SabiSingh-jn3mg
    @SabiSingh-jn3mg Před rokem +3

    ਲੋਕੀ ਇਹ ਕੰਮ ਕਰਨ ਲਈ ਵਹਿਲੇ ਹੋ ਗਏ ਇੰਟਰਵਿਊ ਬਹੁਤ ਛੇਤੀ ਕਰਨ ਲਈ ਆ ਜਾਂਦੇ ਮੈ ਕਦੇ ਕੋਈ ਕੀਰਤਨੀ ਜਥਾ ਢਾਡੀ ਜਥਾ ਕਥਾ ਵਾਚਕ ਦੀਆਂ ਇੰਟਰਵਿਊ ਨਹੀ ਦੇਖੀ

  • @deepatwaldeepatwal4797
    @deepatwaldeepatwal4797 Před rokem +2

    Baut vadiya ne lovepreet sistr and ehna di sistr manpreet and veer ji v baut nice person ne lovely❤❤❤ jodi

  • @Reetjhamat
    @Reetjhamat Před rokem +1

    Bhaji boht jada nice aa lovepreet dee ...god bless u both

  • @jagseerbehniwal7935
    @jagseerbehniwal7935 Před měsícem

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉 ਆਪਣਾ ਉਹ ਵੀ ਜਿਹੜਾ ਉਹਨੂੰ ਤਿਆਰੀ ਕਰੇ ਦਿਨ ਦੁਗਣਾ ਰਾਤ ਚੌਗਣੀ ਤਰੱਕੀ ਬਖਸੇ ਭਾਈ ਸੱਚੇ ਪਾਤਸ਼ਾਹ ਤੁਹਾਨੂੰ ਜੋੜੀ ਨੂੰ

  • @kulwinderkulwinderssd9300

    ਤੁਹਾਡੀਆਂ ਗੱਲਾਂ ਬਹੁਤ ਸਹੀ ਸੀ

  • @user-mw3fh5qs3q
    @user-mw3fh5qs3q Před rokem +4

    ਚੜ੍ਹਦੀ ਕਲਾ ਰਹੇ ਬੇਟਾ ਜੀ।

  • @lovejotkaurgill6744
    @lovejotkaurgill6744 Před rokem +1

    Loka da km hunda bhokna ajkl lok 2 janeya nu pyar krn waleya nu kdi ikthe ni dekhde tuadi bhot shoni jodi aa wheguru ji tuadi Jodi edha bnai rakhn ❤️❤️❤️❤️❤️❤️😘😘😘

  • @HarinderSingh-zb1gn
    @HarinderSingh-zb1gn Před rokem +9

    ਲਵਪ੍ਰੀਤ ਬੇਟਾ ਜੀ ਸਦਾ ਖੁਸ਼ ਰਹੌ ਜੀ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ 🙏

  • @SurjeetSingh-yg9kt
    @SurjeetSingh-yg9kt Před rokem

    ਲਵਪ੍ਰੀਤ ਲੱਭੋ ਨੇ ਵਿਆਹ ਕਰਵਾ ਲਿਆ ਬਹੁਤ ਵਧੀਆ ਕਰਿਆ ਪਰਮਾਤਮਾ ਤਰੱਕੀਆਂ ਤੇ ਚੜਦੀ ਕਲਾ ਬਖਸ਼ੇ

  • @championgamemap6485
    @championgamemap6485 Před rokem +2

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ

  • @AshaRani-qd6ue
    @AshaRani-qd6ue Před rokem +1

    Bot sohni jodi❤🎉💕
    May God bless you both 🌹🌹💕

  • @user-hz3hc3st7z
    @user-hz3hc3st7z Před 2 měsíci

    ਵਿਆਹ ਕਰਵਾਉਣ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤ ਰੱਬ ਤੁਹਾਡੀ ਲੰਬੀ ਉਮਰ ਕਰੇ ਧੰਨਵਾਦ

  • @FaraattaTv
    @FaraattaTv Před rokem +1

    Bahut sohni jodi aa , kam tan kam bai g . Kuri nal inspirational bhena tusi .

  • @pardeepdhillon3229
    @pardeepdhillon3229 Před rokem +3

    Waheguru ewi pyar bnyai rakhye Tuhade Yarra 😍😍And bhabhi ji

  • @jasvirkaurgill6731
    @jasvirkaurgill6731 Před měsícem

    Beautiful couple putt God tuhanu hamesha khush rakhan jasvir Raipur makha from bathinda ❤❤

  • @nirmalkaur161
    @nirmalkaur161 Před 2 měsíci

    Lovepreet bete. Aap hamesha chardi kala vich rho congratulations bete❤

  • @BaljeetKaur-du4xs
    @BaljeetKaur-du4xs Před rokem +1

    Rab sonu hamasha khush rakha lovepreet de and jiju ji gbu ❤❤

  • @babaldeepkala892
    @babaldeepkala892 Před rokem

    Very nice ❤ waheguru g hmesha thonu chardi kla ch rkhn

  • @hardeepkaur7958
    @hardeepkaur7958 Před rokem +1

    Sweet couple veer ji tussi bahot personalted ho God bless you

  • @sukhwinderkaurdhillion5727
    @sukhwinderkaurdhillion5727 Před 11 měsíci +3

    ਬੇਟਾ ਤੁਹਾਡੀਆਂ ਫਿਲਮਾਂ ਮੈਨੂੰ ਬਹੁਤ ਬਹੁਤ ਪਸੰਦ ਹਨ ਵਾਹਿਗੁਰੂ ਜੀ ਹਮੇਸਾ ਤੇਰੇ ਸਿਰ ਉੱਪਰ ਮੇਹਰ ਭਰਿਆ ਹੱਥ ਰੱਖਣ ❤

  • @reenakailey979
    @reenakailey979 Před rokem

    Very nice story' rab tuhadi jori nu hemesha khush rakhe

  • @rajinderkaur3852
    @rajinderkaur3852 Před 2 měsíci

    Aap di Jodi bahut soni hai lovepreet beta g God bless you 🎉❤️❤️❤️❤️❤️

  • @manrajkaur8466
    @manrajkaur8466 Před rokem +1

    Boht vdiya c interview

  • @rajeevwartia733
    @rajeevwartia733 Před rokem

    Very very nice 👍 congratulations ❤❤❤❤❤❤ Boht sohne lgde dono rabb tuhanu duniya di hr khusi deve

  • @amandhillon5693
    @amandhillon5693 Před 3 měsíci

    God bless you Lovepreet sister you are doing great job .I have seen lots of yours movie that were amazing stay blessed always !!!!

  • @BeantKaur-ov1ww
    @BeantKaur-ov1ww Před 5 měsíci

    ਪੁੱਤ ਸੋਡੀ ਜੋੜੀ ਹਮੇਸ਼ਾ ਬਣੀ ਰਹੇ ਪੁੱਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਪੁੱਤ ਤੁਸੀਂ

  • @amansidhu7086
    @amansidhu7086 Před rokem +1

    Bhut Vadiya Lagya thoda interview

  • @satvirsingh2719
    @satvirsingh2719 Před 3 měsíci

    Bhutt vdiya dii and bro best of luck 💕💕💕👍👍👍

  • @harinderkaur0075
    @harinderkaur0075 Před rokem +1

    Very very nice video rab tahanu hamesha khush rakhe

  • @deepkaur2195
    @deepkaur2195 Před rokem +7

    Bhut vadia, but ehna ne kde show nhi c kita k relation vich aa , sidha engagement hoyi , we thought it's an arrange marriage. Happy married life both of you

  • @parveenginda4989
    @parveenginda4989 Před rokem +1

    Jodi bahut sohni a ji
    Dona di soch vi bahut wadia a ji

  • @gurpreetkaurkaur4558
    @gurpreetkaurkaur4558 Před rokem +1

    Bhut vadia di loka da ta Kam dakal andaji Krna hunda but tusi bhut nice o

  • @navibadesha006
    @navibadesha006 Před rokem +6

    so cute lovepreet di and aman jiju tusi bohot khush rho 🥰❤️👌

  • @jonykambo812
    @jonykambo812 Před rokem +6

    Waheguru ji hamasa Khush rakhe 🙏🙏♥️♥️

  • @sukhdevkauratwal9609
    @sukhdevkauratwal9609 Před rokem +4

    God bless you beta both of you 🙏 🙌

  • @harpreetbhthal7826
    @harpreetbhthal7826 Před 11 měsíci

    ਜੋੜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਘਰ ਵਿੱਚ ਪਿਆਰ ਹੋਣਾ ਚਾਹੀਦਾ ਲਵਪ੍ਰੀਤ ਜੀ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ❤❤❤❤❤

  • @SukhwinderSingh-wq5ip
    @SukhwinderSingh-wq5ip Před rokem +15

    ਸੋਹਣਾ ਪ੍ਰੋਗਰਾਮ ਸੋਹਣੀ ਜੋੜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BalbirkaurBalbirkaur-bv8gn
    @BalbirkaurBalbirkaur-bv8gn Před 3 měsíci

    Bhot sohni jodi 👌waheguru ji hmesha khush rakhn❤🎉

  • @singhjaugseer5556
    @singhjaugseer5556 Před 9 měsíci

    ਬਹੁਤ ਵਧੀਆ ਜੋੜੀ ਆ ਦੀਦੀ ਤੇ ਵੀਰ ਜੀ ਦੀ congratulations

  • @ManpreetKaur-hz6hu
    @ManpreetKaur-hz6hu Před rokem +2

    Very nice interview sis and veer ji

  • @saggusao2808
    @saggusao2808 Před rokem

    Bhhht Vidya ghanttttt looking beautiful Jodi ❤️ ..

  • @JaswinderKaur-cd3no
    @JaswinderKaur-cd3no Před rokem +1

    Very nice interview

  • @user-bz2wn6yc7s
    @user-bz2wn6yc7s Před 9 měsíci

    lovepreet beta khush rho jodi bhut vdiya g

  • @gurjindersingh3638
    @gurjindersingh3638 Před rokem +11

    Waheguru g chardi klla rakhe g 🙏 lovepreet and Aman punia g 🙏 good luck 👍

  • @sahilbhuller3450
    @sahilbhuller3450 Před rokem +1

    Bahut vadia covrej👍

  • @gurmeetkaur1523
    @gurmeetkaur1523 Před rokem +1

    Bahut badhiya lagi ji thadi interview loka da km hunda bolana but tuc apna km karde raho.bahut sohni jodi aa ji waheguru ji hamesha khush rakhan tandrusat rakhan 🙏🥰💓🥰

  • @rimpalrani6555
    @rimpalrani6555 Před rokem

    Lovepreet Dee thnu miln te dil krda thadi joddi v bhut sohni h

  • @manishabains9844
    @manishabains9844 Před rokem +5

    Waheguru ji thnu hamesha kush rakhn ❤️

  • @harinder1640
    @harinder1640 Před rokem +3

    Wehuguru Ji hamsha khus rakhe tuhnu

  • @parmkhan5286
    @parmkhan5286 Před rokem +1

    Allah thada pyar himesha lai bnai rakhe🤲🤲

  • @harjinderpurba8170
    @harjinderpurba8170 Před 5 měsíci

    Rab thanu hmesha khush rakhe lovepreet beta

  • @Reetjhamat
    @Reetjhamat Před rokem +6

    Boht sohne lgde dono ...rabb tuhanu duniya di hr khushi deve...

  • @rajkheri7365
    @rajkheri7365 Před rokem +1

    very nice video g god bless you 👍👍👍👍

  • @JaswinderKaur-lf3bt
    @JaswinderKaur-lf3bt Před rokem

    Nice didi vaoo kmall bht vdea thinking

  • @pritpalsingh7996
    @pritpalsingh7996 Před rokem +2

    Lovepreet bouth beautiful kudi a and husband a bouth sohna a jodi number one

  • @avinashkaur892
    @avinashkaur892 Před 10 měsíci

    Bete waheguru ji tuhanu dher saryan kushiyan baksan 💞💞💕💕🥰🥰

  • @BabliSingh-zy2lt
    @BabliSingh-zy2lt Před rokem +1

    Nice ji bahut badiya Galla kitiya tuc

  • @AmandeepSingh-ul9mz
    @AmandeepSingh-ul9mz Před rokem +2

    ਬਹੁਤ ਵਧੀਆ ਜੀ

  • @rajvirk3839
    @rajvirk3839 Před 8 měsíci

    Lovepreet sister Nice. ਲੋਕਾਂ ਦੇ ਜਿੰਨੇ ਮੂੰਹ ਉਨੀਆ ਹੀ ਗੱਲਾਂ ।

  • @kamlarani8052
    @kamlarani8052 Před 2 měsíci

    Very nice interview and sooooo cute couple God bless you both❤❤❤❤

  • @NeerajSaini-wl5li
    @NeerajSaini-wl5li Před rokem +2

    Bohut vadia

  • @khush_can_khush_will
    @khush_can_khush_will Před rokem +3

    God bless you both guys

  • @gurmeet3684
    @gurmeet3684 Před rokem +5

    Waheguru ji hemasha khush rakhan

  • @PrinceWorld786
    @PrinceWorld786 Před rokem +2

    Best of luck 👍 both of you

  • @KuldeepSingh-qg4tj
    @KuldeepSingh-qg4tj Před 8 měsíci

    Congratulations didi.very nice Jodi. God bless you always ji🎉

  • @SandeepSingh-zb3ft
    @SandeepSingh-zb3ft Před rokem +2

    ਬਹੁਤ ਸੋਹਣੀ ਜੋੜੀ ਆ

  • @Kajl-wy2eh
    @Kajl-wy2eh Před rokem +3

    God bless you🎊🎊 nice couple

  • @halwaravicky6923
    @halwaravicky6923 Před rokem

    Sreek aaa da km hi eho tc apna khus raho god bless both are you😘🙏❤

  • @DAVINDER.VLOGAR
    @DAVINDER.VLOGAR Před rokem +1

    VERY GOOD VIDEO JI

  • @amangrewal8127
    @amangrewal8127 Před rokem +3

    God bless you boths💕💕💕👍👍👍🤞🤞

  • @user-gx4ot5dl9k
    @user-gx4ot5dl9k Před 9 měsíci

    Very nice, love peet, and, aman, veer❤❤❤❤❤