#0029

Sdílet
Vložit
  • čas přidán 22. 08. 2024
  • #Angole #podcast #punjabipodcast #blasterjodi
    Host - Jaswinder Yaad
    DOP & Edit - Gursewak Fateh
    Call or Whatsapp +1(416)837-1515 to join our live shows.
    Download our app 'Trucking Today TV' to watch all our livestreams.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

Komentáře • 232

  • @VirasatMediaCanada
    @VirasatMediaCanada  Před 9 měsíci +33

    Punjab For Podcast +91(9417348016
    Canada For Promotions +1(416)837-1515
    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and CZcams channel ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਨਾਲ ਸੰਪਰਕ ਕਰ ਸਕਦੇ ਹੋਂ ।

  • @HardeepSingh-kh2jk
    @HardeepSingh-kh2jk Před 9 měsíci +76

    ਇਹਨਾਂ ਦੋਨਾਂ ਨੇ ਬਹੁਤ ਮਿਹਨਤ ਕਰਕੇ ਕਾਮਯਾਬੀ ਹਾਸਲ ਕੀਤੀ ਹੈ ਬਹੁਤ ਬਹੁਤ ਮੁਬਾਰਕਾਂ ਵੀਰ ਤੇ ਭੈਣ ਨੂੰ

  • @user-xr6kr1dq1n
    @user-xr6kr1dq1n Před 7 měsíci +8

    ਇਹਨਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਨਮ ਹੋ ਗਈਆਂ ਵੀਰ ਜੀ ਵਾਹਿਗੁਰੂ ਤਰੱਕੀ ਦੇਵੇ

  • @harbanssinghharbans9042
    @harbanssinghharbans9042 Před 7 měsíci +8

    ਇਸ ਬਲਾਸਟਰ ਜੋੜੀ ਬਹੁਤ ਹੀ ਵਧੀਆ ਕੰਮ ਕਰਦੇ ਨੇ ਤੇ ਦੂਜੀ ਇਹ ਚੰਗੀ ਗੱਲ ਏ ਕਿ ਇਹਨਾਂ ਦੇ ਕੱਪੜੇ ਸਹੀ ਨੇ ਜ਼ੋ ਪੰਜਾਬੀ ਕੁੜੀਆਂ ਲੲਈ ਜਰਰੂਏ ਗੁੱਡ ਜੋੜੀ

  • @jasvirmaan4110
    @jasvirmaan4110 Před 9 měsíci +56

    ਬਹੁਤ ਹੀ ਵਧੀਆ ਉਪਰਾਲਾ ਜਸਵਿੰਦਰ ਵੀਰੇ ਏਸ ਤਰ੍ਹਾਂ ਦੇ ਮਿਹਨਤੀ ਲੋਕਾਂ ਨੂੰ ਹਮੇਸ਼ਾ ਅੱਗੇ ਲੈ ਕੇ ਆਉਂਦੇ ਰਹੋ❤❤❤

  • @drPardeepsinghdhaliwal-x3x
    @drPardeepsinghdhaliwal-x3x Před 8 měsíci +11

    ਜਿਉਦੇ ਵੱਸਦੇ ਰਹੋ ਦੋਵੇ ,, ਪ੍ਰਮਾਤਮਾ ਤੁਹਾਨੂੰ ਰੱਜ ਕੇ ਤਰੱਕੀਆਂ ਬਖਸੇ ,, ਰੂਹ ਖੁਸ ਹੋਗੀ ਤੁਹਾਡੀਆਂ ਗੱਲਾ ਸੁਣਕੇ

  • @jantajanta2892
    @jantajanta2892 Před 7 měsíci +8

    ਵਾਹਿਗੁਰੂ ਜੀ ਇਸ ਦੁੱਖਾਂ ਦੇ ਸੰਘਾਰਸ ਚੋ ਨਿਕਲੀ ਸੋਨੇ ਵਰਗੀ ਬੇਦਾਗ ਪੁਸਤਕ ਵਰਗੀ ਜੋੜੀ ਨੂੰ ਮੇਰੀ ਉਮਰ ਵੀ ਲੱਗ ਜਾਵੇ ਰਛਪਾਲ ਸਿੰਘ ਸਮਾਲਸਰ

  • @Laddi_Wraich_UK
    @Laddi_Wraich_UK Před 9 měsíci +66

    ਅਮੀਰ ਦਾ ਸ਼ੌਕ ਤੇ ਗਰੀਬ ਦੀ ਮਜਬੂਰੀ ਹੁੰਦੀ ਹੈ। ਪਰਮਾਤਮਾ ਚੜ੍ਹਦੀ ਕਲਾ ਰੱਖੇ।

    • @NareshKumar-bc8xw
      @NareshKumar-bc8xw Před 8 měsíci +4

      ਬਿਲਕੁਲ ਸੱਚ ਲਿਖਿਆ ਵੀਰੇ

    • @rosarosa1823
      @rosarosa1823 Před 8 měsíci

      ​@@NareshKumar-bc8xw😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @rosarosa1823
      @rosarosa1823 Před 8 měsíci +4

      ​@@NareshKumar-bc8xw😊😊😊😊😊😊😊😊😊😊😊😊😊😊😊😊😊😊😊😊😊😊😊

    • @rosarosa1823
      @rosarosa1823 Před 8 měsíci

      ​@@NareshKumar-bc8xw😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @rosarosa1823
      @rosarosa1823 Před 8 měsíci

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @MohanSingh-sf9pl
    @MohanSingh-sf9pl Před 8 měsíci +8

    ਬੁਹੁਤ ਵਧੀਆ ਉਪਰਾਲਾ ਤੇਰਾ ਵੀਰ,ਅੱਜ ਤਾਂ ਭਾਵੁਕ ਕੇ ਗਿਆ,ਸਲੂਟ ਆ ਤੈਨੂੰ ਵੀਰ❤

  • @HarpalsinghBaring-rr4zy
    @HarpalsinghBaring-rr4zy Před 9 měsíci +12

    ਬਾਈ, ਜਸਵਿੰਦਰ, ਸਿੰਘ, ਜੀ, ਵੀਰੇ, ਭੈਣ ਦੀ,ਗਲਬਾਤ, ਸ਼ੁਣਕੇ, ਬਹੁਤ ਵਧੀਆ, ਲੁਗੀ, ਪਰਮਾਤਮਾ, ਇਹਨਾ, ਨੁੰ, ਚੜਦੀ, ਕਲਾ, ਰੱਖੇ, ਧਨਵਾਦ, ਬਾਈ, 🙏

  • @sarojrani7468
    @sarojrani7468 Před 9 měsíci +13

    ਬੁਹਤ ਵਧੀਆ ਵਿਚਾਰ ਨੇ ਸੋਚ ਗੰਦੇ ਲੋਕਾ ਦੀ ਕਦੇ ਨੀ ਬਦਲਦੀ। ਬੁਹਤ ਵਧੀਆ ਵੀਰ

  • @deepstudio6012
    @deepstudio6012 Před 9 měsíci +9

    ਕਾਜਲ ਪੁੱਤ।ਤੈਨੂੰ ਪਰਮਾਤਮਾ ਨੇ ਬਹੁਤ ਵੱਡਾ
    ਜਿਗਰਾ ਦਿੱਤਾ ।ਬੀਤ ਨਾਲ਼ ਤੇਰਾ ਕੀ ਰਿਸ਼ਤਾ ਉਹ ਪਰਮਾਤਮਾ ਦੇ ਨਾਮ ਪਰ ਇਹ ਕਹਾਂਗਾ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰਹੇ।ਯਾਦ ਰੱਖਣਾ ਕਿ ਬੀਤਿਆ ਸਮਾਂ ਹੀ ਸਾਡਾ ਵਿਰਸਾ ਹੈ।ਉਹੀ ਸਾਡੀ ਵਿਰਾਸਤ ਹੈ।

  • @user-xr6kr1dq1n
    @user-xr6kr1dq1n Před 7 měsíci +3

    ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਤਰੱਕੀ ਦੇਵੇ ਇਸ ਜੋੜੀ ਨੂੰ

  • @balwindermalhi4685
    @balwindermalhi4685 Před 7 měsíci +3

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਇਹ ਤੁਹਾਡੀ job ਹੈ ਆਪਣਾ ਹੌਸਲਾ ਬਲੰਦ ਰੱਖੋ ਸਮਾਂ ਆਉਣ ਤੇ ਸਭ ਠੀਕ ਹੋ ਜਾਂਦਾ ਹੈ ਰੱਬ ਤੁਹਾਡਾ ਭਲਾ ਕਰੇ 🙏🙏

  • @JagtarSingh-qs5mv
    @JagtarSingh-qs5mv Před 9 měsíci +31

    ਵੀਰ ਜੀ ਜਸਵਿੰਦਰ ਸਿੰਘ ਜੀ ਤੁਹਾਡੀ ਇਹ ਐਟਰਵਇਊ ਬਹੁਤ ਹੀ ਵਧੀਆ ਲੱਗੀ ਇਸ ਵੀਰ ਅਤੇ ਭੈਣ ਮਜ਼ਬੂਰੀ ਸੁਣਕੇ ਅੱਖਾਂ ਭਰ ਆਈਆਂ ਪਰਮਾਤਮਾ ਕਿਸੇ ਨੂੰ ਮਜ਼ਬੂਰੀ ਵੱਸ ਨਾ ਪਾਵੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਸਾਡੇ ਘਰ ਵੀ ਧੀਆਂ ਭੈਣਾਂ ਨੇ ਕੲਈ ਵਾਰੀ ਦੇਖਿਆ ਗਿਆ ਜਵਾਨਾਂ ਨੂੰ ਛੱਡੋ ਬੁੱਢੇ ਜ਼ਿਆਦਾ ਗੱਦ ਪਾਉਂਦੇ ਦੇਖੇ ਨੇ ਪੀਕੇ ਦੋ ਘੁੱਟ ਇਹ ਭੁੱਲ ਜਾਂਦੇ ਨੇ ਕੇ ਸਾਡੇ ਘਰ ਧੀਆਂ ਭੈਣਾਂ ਨੇ ਕਦੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਮਾਨਸਾ

    • @jugrajsinghsidhu1551
      @jugrajsinghsidhu1551 Před 9 měsíci +1

      ਬਾਈ ਜਗਤਾਰ ਸਿੰਘ ਰੱਲੀ ਸਹੀ ਟਿੱਪਣੀ ਕੀਤੀ ਹੈ

  • @God_x_jonthan
    @God_x_jonthan Před 7 měsíci +3

    22 ਅੱਜ ਤੋਹਡਾ ਪੋਡਕਾਸਟ ❤❤❤❤ ਵੇਖ ਕੇ ਬਹੁਤ ਕੁਝ clear ਹੋ ਗਿਆ ਵੀ ਕਿਵੇਂ ਦੀ😢 a ਤੋਹਡੀlife love uu aa "ਵੀਰੇ ਤੋਹਨੂੰ ਦੋਨਾਂ ਨੂੰ ਰੱਬ ਤਹਨੂੰ ਹੋਰ ਤਰਕੀਆ ਬਖਸੇ।।।।।।।।
    Carry 🎉🎉🎉on vere & sis
    ਸੀਦੀਆ ਨੀਤਾ ਨੂੰ ਹੀ ਮੁਰਾਦਾ ਨੇ ਬਹੁਤ ਸਾਰਾ ਪਿਆਰ ਮੇਰੇ ਵਲੋ 🥰🥰🥰🥰🥰🙏🙏🙏🙏🙏🙏😘🥰🥰🥰

  • @rajasidhu9069
    @rajasidhu9069 Před 8 měsíci +6

    ਮੇਰੀ ਫ੍ਰੈਂਡ ਹੈ 2girls, Arckestra ਵਾਲ਼ੀ, ik ਦਿਨ ਮੈਂ ਮਜ਼ਾਕ ਵਿੱਚ ਓਹਨੂੰ ਕੁਸ਼ ਕਹਿ ਦਿਤਾ,, ਉਹ ਕੁੜੀ ਰੋ ਪਈ,, ਮੈਂ ਕਾਰਨ ਪੁੱਛ ਲਿਆ,, ਓਹਨਾ ਰੋ ਰੋ ਕੇ ਆਵਦੀ ਕਹਾਣੀ ਦੱਸੀ,, ਕਾਰਨ ਬਹੁਤ ਗਰੀਬੀ 😭ਮੈਂ ਸਾਰਾ ਸੁਣ ਕੇ ਰੋ ਪਿਆ,, ਓਹਨੂੰ ਮੈਂ 1200 Rs ਦੇਣੇ ਚਾਹੇ ਪਰ ਓਹਨੇ ਲਏ ਨੀ,, ਹੁਣ ਵੀ ਉਹ 🙏ਮਿਲਦੀ ਆ,, ਪਰ ਕਦੇ ਮੈਂ ਗਲਤ ਨਹੀਂ ਕੀਤਾ,

  • @dhaliwalsaab3199
    @dhaliwalsaab3199 Před 7 měsíci +2

    ਮੈਂ ਕਦੇ ਵੀ ਇਸ ਜੋੜੀ ਦਾ ਕੰਮ ਨਹੀਂ ਵੇਖਿਆ ਨਾ ਹੀ ਪਤਾ ਇਹਨਾਂ ਦਾ ਕੰਮ ਚੰਗਾ ਕਿ ਮਾੜਾ ਪਰ ਗੱਲਾਂ ਦੇ ਜਵਾਬ ਬਹੁਤ ਬੇਬਾਕ ਤੇ ਸਪਸ਼ਟ ਦਿੱਤੇ ਆ ਬਹੁਤ ਵਦੀਆ ਲਗਿਆ

  • @davinderkaur9761
    @davinderkaur9761 Před 5 měsíci +4

    ਵੀਰੇ ਜੀ ਜਦੋ ਗਰੀਬੀ ਨਾਚ ਨਚੳਦੀ ਤੇ ਢੋਲ ਬਜਾੳਣ ਵਾਲੇ ਵੀ ਆਪਣੇ ਹੁੰਦੀ ਨੇ

  • @HarpalsinghBaring-rr4zy
    @HarpalsinghBaring-rr4zy Před 9 měsíci +5

    ਬਾਈ, ਵੀਰ, ਤੇ, ਭੈਣ, ਦੀ, ਗਲਬਾਤ, ਸੁਣ, ਕੇ, ਅੱਖਾ, ਭਰ, ਆਈਆ

  • @harbhajansingh8872
    @harbhajansingh8872 Před 7 měsíci +2

    ਬਹੁਤ ਸੋਹਣੀ ਸੋਚ ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ 🙏🙏

  • @user-sh8rh9kl5b
    @user-sh8rh9kl5b Před 9 měsíci +14

    Tension na Lawo hun tusi Filma di tayari khicho bas ..best of Luck.. blaster JODI Jindawad ❤❤❤love you guys ❤❤❤🙏🙏🙏🙏🙏

  • @HardeepsinghGill-il6zm
    @HardeepsinghGill-il6zm Před 9 měsíci +10

    Es time best jodi ae sare Punjab cho,tuhadi har video dekhidi aa,rabb tuhanu hor trakkian bakhshe.

    • @jaspawar9295
      @jaspawar9295 Před 8 měsíci

      Best jodi is lai a bro kyu k social media taa on a baki good sab kuch

  • @HarjinderBhullar6076
    @HarjinderBhullar6076 Před 7 měsíci +3

    ਕਾਜਲ ਬਹੁਤ ਵਧੀਆ ਸੋਹਣੀ ਸਿਆਣੀ ਕੁੜੀ ਆ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @sukhmank3469
    @sukhmank3469 Před 9 měsíci +10

    Solute aa tuhadi jodi nu God bless you brother and sister hmesha khush raho veere❤❤❤❤❤❤

  • @sukhpalsekhon7947
    @sukhpalsekhon7947 Před 7 měsíci +2

    Bahut vadhia interview Baba Nanak ji mehar Karen ji eh jori hamesha punjabi culture dee sewa kardi rahey ji Sukhpal singh sekhon USA 🇺🇸

    • @user-sj7uz4vs3d
      @user-sj7uz4vs3d Před 4 měsíci

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਕਰੋਨਾ ਦਾ ਟੀਕਾ ਲਗਣ ਕਰਕੇ ਇਕ ਬਾਹ ਨਹੀ ਚਲਦੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ ਘਰ ਚਲਾ ਸਕਾ

  • @RimpyBrar-sv9uh
    @RimpyBrar-sv9uh Před 9 měsíci +11

    ਹੌੰਸਲੇ ਬੁਲੰਦ ਰੱਖੀਏ 🎉

  • @user-on9vv2ix3i
    @user-on9vv2ix3i Před 7 měsíci +1

    Done wonderfuly waheguru ji, maybe God bless you and go good lucky 🙏 ❤️ ♥️ ❤❤❤❤❤

  • @jaspalsingh4959
    @jaspalsingh4959 Před 8 měsíci +3

    ਵਾਹਿਗੁਰੂ ਜੀ ਕਿਰਪਾ ਕਰਨ👍👍👍

  • @Sukhdevsinghhayer12
    @Sukhdevsinghhayer12 Před 8 měsíci +3

    ਬਹੁਤ ਚੰਗੀ ਸੋਚ ਆ ਸਲੂਟ

  • @SATNAMSINGH-ki9ft
    @SATNAMSINGH-ki9ft Před 4 měsíci

    BETA JI BAHUT MOST GOOD VICHAR HAI .APP JI DE .

  • @baldevsama
    @baldevsama Před 8 měsíci +5

    ਵਧੀਆ ਵਿਚਾਰ ਚੰਗਾ ਕਲਚਰ

  • @HarjinderBhullar6076
    @HarjinderBhullar6076 Před 4 měsíci

    ਕਾਜਲ ਬਹੁਤ ਸੋਹਣੀ ਸਿਆਣੀ ਸਮਝਦਾਰ ਵਧੀਆ ਸੋਚ ਵਾਲੀ ਕੁੜੀ ਆ ਵਧੀਆ ਗੱਲਬਾਤ ਕਰਦੀ ਆ, ਬੇਟਾ ਜੀ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਦਾ ਖੁਸ਼ ਰਹੋ

  • @jagsirsingh3898
    @jagsirsingh3898 Před 9 měsíci +8

    Good job blaster jodi🤘🤘🤘

  • @SunnyRai.u.s.a
    @SunnyRai.u.s.a Před 6 měsíci +1

    ਵੀਰ ਵਿਰਾਸਤ ਟੀਵੀ ਚੈਨਲ ਵਾਲਿਆ ਇਹ ਜਿਹੜੀ ਵੀਡੀਓ ਇਹ ਟੌਪਿਕ ਦਾ ਨਾਮ ਬੜਾ ਵਧੀਆ ਲੱਗਾ। , ਅਮੀਰੀ ਨੱਚੋਦੀਂ ਆ ਗਰੀਬੀ ਨੱਚਦੀ ਆ ਸੱਚ ਲਿੱਖ ਤਾ

  • @user-oz4my3gh2x
    @user-oz4my3gh2x Před 4 měsíci

    ਬਹੁਤ ਹੀ ਘੈਟ ਲੱਗਦੇ ਆ ਤੇ ਬਹੁਤ ਹੀ ਘੈਟ ਗੱਲ ਬਾਤ ਆ ਦੋਨਾ ਚ

  • @PrabhjotKaur-qg5nv
    @PrabhjotKaur-qg5nv Před 8 měsíci +1

    ਬਹੁਤ ਚੰਗੀ ਸੋਚ ਆ ਵੀਰ ਜੀ ਭੈਣ ਦੀ😢

  • @balwindersinghjattana5770
    @balwindersinghjattana5770 Před 8 měsíci +4

    ਇੱਕ ਗੱਲ ਵਧੀਆ ਲੱਗੀ ਕੁਡ਼ਈ ਦੀ ਮਦਦ ਨੀ ਕਰਦੇ ਪਰ ਰਿਸਤੇਦਾਰੀ ਦੇ ਨਾਂ ਤੇ ਠੇਕੇਦਾਰੀ ਚਕਦੇ ਆ

  • @paramjitsingh4473
    @paramjitsingh4473 Před 7 měsíci +1

    Very good. God bless you with good health and happiness in life. Your hardwork has converted into success. You are children of hardworking and respected parents. "Koe galti na karna ji, Malik tuhada sath denge.❤❤

  • @Nareshsharma-jb3hb
    @Nareshsharma-jb3hb Před 9 měsíci +5

    Very good veet je nd kajal betia god bless you fatte chakee jao👍👍

  • @moharpandher3574
    @moharpandher3574 Před 5 měsíci

    ਇਹ ਜੋੜੀ ਸਦਾ ਸਲਾਮਤ ਰਹੇ ਪ੍ਰਮਾਤਮਾ ਇਹਨਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ

    • @user-sj7uz4vs3d
      @user-sj7uz4vs3d Před 4 měsíci

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਇੱਕ ਬਾਹ ਨਹੀ ਚਲਦੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਘਰ ਚਲਾ ਸਕਾ

  • @surindergrewal9203
    @surindergrewal9203 Před 9 měsíci +4

    ❤❤❤ God bless both of u.

  • @ravneetkaur6205
    @ravneetkaur6205 Před 8 měsíci +1

    My favourite blaster jodhi, waheguru ji tuhanu dova nu trkiyan dean

  • @sarbjitkaur7156
    @sarbjitkaur7156 Před 8 měsíci +1

    Waheguru ji tahnu te is bachia nu chardi kala ch rakhi

  • @rajkumar-cu5xn
    @rajkumar-cu5xn Před 8 měsíci +2

    Full sport blast ਜੋੜੀ

  • @Anuradha-wh1pe
    @Anuradha-wh1pe Před 8 měsíci +2

    Waheguru ji waheguru ji

  • @rbrar3859
    @rbrar3859 Před 8 měsíci +3

    ਜਿਉਂਦੇ ਰਹੋ ਬੱਚਿਓ

  • @punjabi6659
    @punjabi6659 Před 9 měsíci +4

    ਬਹੁਤ ਵਧੀਆ

  • @gurbinderinsan6935
    @gurbinderinsan6935 Před 7 měsíci

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ

  • @deepstudio6012
    @deepstudio6012 Před 9 měsíci +3

    ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੇਕ ਡਾਂਸ ਕਰਨ ਵਾਲੀ ਲੜਕੀ ਗ਼ਲਤ ਹੀ ਹੋਵੇ। ਮਜਬੂਰੀ ਬਹੁਤ ਕੁੱਝ ਕਰਵਾ ਦਿੰਦੀ ਹੈ।ਗਰੀਬੀ ਪਰਖ਼ ਕਰਾਉਂਦੀ ਹੈ ਆਪਣਿਆਂ ਦੀ।ਕੀ ਲਿਖਾਂ ਛੋਟੇ ਭਰਾ ਭੈਣ ਜਾਂ ਪੁੱਤਰੀ। ਜ਼ਿੰਦਗੀ ਚ ਇੱਕ ਗੱਲ ਯਾਦ ਰੱਖਣੀ ਇੱਜ਼ਤ ਚਲੀ ਗਈ ਤਾਂ ਵਾਪਸ ਨਹੀਂ ਆਉਂਦੀ। ਸਮਾਂ ਮਿਹਨਤ ਨਾਲ ਵਾਪਸ ਹੋ ਜਾਂਦਾ ਪਰ ਇੱਜ਼ਤ ਨਹੀਂ। ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆਂ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ।

  • @Harinder-Grewal
    @Harinder-Grewal Před 9 měsíci +3

    ਘੈਟ ਬਾਈ ਜੀ ❤

  • @dkmetcalf14598
    @dkmetcalf14598 Před 9 měsíci +3

    Jis tn lage so tn jane...................Rab ton dreams chahida hei. God bless you.

  • @hardeepdharni8697
    @hardeepdharni8697 Před 8 měsíci +4

    ਪੁੱਤ ਹਰ ਟੈਮ ਬੇਟੀ ਦਾ ਸਾਥ ਦੇਵੀ

  • @amardeepsinghbhattikala189
    @amardeepsinghbhattikala189 Před 8 měsíci +1

    Sat shri akal ji sarea nu ma bohat wari ehna de video teh coment kita v eh stage teh majburi dance kar rhe

  • @chattank9282
    @chattank9282 Před 8 měsíci +1

    Bahut vadhiya vichar han good thinking

  • @ranjeetsinghsandhu8635
    @ranjeetsinghsandhu8635 Před 6 měsíci

    ਬਹੁਤ ਵਧੀਆ ਜੋੜੀ ਵਾਹਿਗੁਰੂ ਤਰਕਿਆਂ ਬਕਸੇ ❤❤❤❤

  • @astiwana6629
    @astiwana6629 Před 8 měsíci +1

    Very good 👌 Very nice beta g 👍 God blessing to u 🌹

  • @user-mj3gh9tx5k
    @user-mj3gh9tx5k Před 7 měsíci

    ਖ਼ੁਸ਼ ਰਹੋ ਜ਼ਿੰਦਗੀ ਅਵਾਦ ਰਹੇ

  • @JagjeetsinghChauhanKali-xe5uq
    @JagjeetsinghChauhanKali-xe5uq Před 8 měsíci +1

    Waheguru ji 🙏🏼🙏🏼🙏🏼

  • @kuldipkhakh9053
    @kuldipkhakh9053 Před 7 měsíci +1

    ਬੀਤ ਤੈਨੂੰ ਇਕੱਲੇ ਨੂੰ ਨਹੀਂ ਖਾਧਾ ਆਪਣਿਆਂ ਨੇ ਮੈ ਵੀ ਤੇਰੇ ਵੱਰਗਾ ਹੀ ਆ ਛੋਟੇ ਵੀਰ

  • @balwindersinghjattana5770
    @balwindersinghjattana5770 Před 8 měsíci +3

    ਅਸਲ ਵੀਰੇ ਨਸੇ ਨੂੰ ਕਿਸੇ ਨਸਲ ਰੰਗ ਧਰਮ ਕਿੱਤਾ ਖਿੱਤਾ ਅਜਾਦੀ ਕੁਛ ਨੀ ਮਾਨਸਿਕ ਕਮਜੋਰੀ ਆ ਸਰੀਰਕ ਵਿਕਾਸ ਨਾਲ ਮਾਨਸਿਕ ਵਿਕਾਸ ਵੀ ਜਰੂਰੀ ਆ

  • @kuldeepsonu609
    @kuldeepsonu609 Před 5 měsíci

    Waheguru ji mehar karn ji 🙏

  • @karanbaraich2300
    @karanbaraich2300 Před 8 měsíci +1

    Waheguru ji

  • @mohindersinghgill2976
    @mohindersinghgill2976 Před 8 měsíci +1

    Veer. Ji. God. Bless you..

  • @malkitsingh-cl3wb
    @malkitsingh-cl3wb Před 8 měsíci +3

    ਭੈਣ ਮੇਰੀਆ ਦੱਸੀ ਜਰਾ ਮੱਸਾ ਰੱਗੜ ਕੀ ਕਰਦਾ ਸੀ ਤੇ ਸਿੰਘ ਕੀ ਕਰਦੇ ਸੀ ।ਸਿੱਖ ਜੰਗਲਾ ਰਹਿਕੇ ਵੀ ਭਾਣਾ ਮੰਨਦੇ ਸੀ ਤੇ ਗਲਾ ਚੋ ਟੁੱਕੜੇ ਪੁੱਤਾ ਦੇ ਪੁਆਕੇ ਵੀ ਸ਼ਾਮ ਨੂੰ ਪਾਠ ਕਰਦੀਆ ਸੀ ਤੇ ਭਾਣਾ ਅਕਾਲ ਪੁਰਖ ਦਾ ਮੰਨਦੀਆ ਸਨ ਤੇ ਅੱਜ ਕੀ ਕਰਨ ਲੱਗ ਪਇਆ ਭੈਣੇ ।ਕੰਮ ਹੋਰ ਵੀ ਬਹੁਤ ਆ ਭੈਣੇ।

  • @HarmeetKaur-rb2cm
    @HarmeetKaur-rb2cm Před 9 měsíci +1

    Waheguru ji mehar krn

  • @nirmalkaur161
    @nirmalkaur161 Před 6 měsíci

    Bete waheguru tuhanu chardi kala vich rkhe❤

  • @Palwinder-9369
    @Palwinder-9369 Před 8 měsíci

    Waheguru chardikala ch rakhe gbu

  • @Itzbhullar0008
    @Itzbhullar0008 Před 8 měsíci +1

    ਗਰੀਬੀ ਓਦੋਂ ਤਕ ਸੀ ਜਦ ਤਕ ਬਾਅਦ ਵਿਚ ਕੋਈ ਨਵਾਂ ਰਸਤਾ ਨਹੀਂ ਲੱਭਦਾ ਹੁਣ ਤਾਂ ਸੋਂਕ ਜਾ ਕਿੱਤਾ ਹੀ ਆ

  • @baljitchahal7313
    @baljitchahal7313 Před 9 měsíci +1

    VERY NICE VIDEO BAHUT VADIA

  • @manpreet7253
    @manpreet7253 Před 5 měsíci

    ❤❤❤ blaster jodi

  • @GurmitSingh-sl7xy
    @GurmitSingh-sl7xy Před 6 měsíci

    Veer ji speech Right ❤👍👍👍🙏

  • @HarjinderBhullar6076
    @HarjinderBhullar6076 Před 7 měsíci +1

    ਬੀਤ ਬਾਈ ਕਾਜਲ ਨਾਲ ਜੋੜੀ ਬਣਾ ਜੇ ਨਹੀਂ ਬਣਾਈ ਤਾਂ ਵਹਿਗੁਰੂ ਜੀ ਨੇ ਇਕੱਠੇ ਕਰਿਆ ਜੋੜੀ ਬਣਾ ਲੈ

  • @JoviRajput
    @JoviRajput Před 4 měsíci

    Love u sis and bhai

  • @sarbbrar4173
    @sarbbrar4173 Před 9 měsíci +2

    Great job 👍

  • @rajsangrur1866
    @rajsangrur1866 Před 5 měsíci

    Very good y

  • @satwindersingh7402
    @satwindersingh7402 Před 8 měsíci

    ਆ ਵੀ ਇਕ ਕੰਮ ਆ ਗਰੀਬੀ ਬਹੁਤ ਕੁੱਝ ਕਰਾਂ ਦਿੰਦੀ ਆ ਇਹ ਵੀ ਤੇ ਇਕ ਕੰਮ ਆ ਦੇ ਵੱਡੇ Dance show ਵਿਚ ਨੱਚਦੇ ਫਿਰ ਚੰਗਾ ਸੀ ਵਾਹਿਗੁਰੂ ਜੀ ਮੇਹਰ ਕਰਨ ਬੱਚਿਆਂ ਤੇ 🙏

  • @beantsingh5023
    @beantsingh5023 Před 7 měsíci

    ਬਾਈ ਜੀ ਬਹੁਤ ਵਧੀਆ ਜੀ

  • @Dhimaan123
    @Dhimaan123 Před 8 měsíci +3

    My favorite jodi❤

  • @Harpreet_Dhaliwal
    @Harpreet_Dhaliwal Před 9 měsíci +2

    22 ਜੇ ਦੇਖਿਆ ਜਾਏ ਤਾਂ ਏਸ ਜੋੜੀ ਨੇ ਕੇਈ ਗਲਤ ਹਰਕਤਾਂ ਨੀ ਕੀਤੀਆ, ਜਿਵੇਂ ਬਹੁਤ ਭੰਗੜਾ ਪੋਣ ਵਾਲੇ ਕਰਦੇ ਆ, ਆਪਾਂ ਬਹੁਤ ਵਿਡੀਓ ਦੇਖਦੇ ਆ ਭੰਗੜੇ ਦਿਆ , ਜੋ ਬਹੁਤ ਗੰਦਾ ਲੱਗਦਾ .

  • @Sukhdevsinghhayer12
    @Sukhdevsinghhayer12 Před 8 měsíci

    ਬਹੁਤ ਚੰਗਾ

  • @KashmirSingh-xc7rr
    @KashmirSingh-xc7rr Před 7 měsíci

    We wish you the best and you get all your wishes to come true may god bless u this new year

  • @buntysood4434
    @buntysood4434 Před 8 měsíci

    Great jori &good language

  • @chamkaur_sher_gill
    @chamkaur_sher_gill Před 9 měsíci +2

    nice putro 🎉🎉🎉🎉❤❤❤

  • @manibhatthal734
    @manibhatthal734 Před 9 měsíci +10

    Kudi nu bahut trust a bro tere te kdi todi na trust kudi da 👏

  • @RavinderSingh-oj1bn
    @RavinderSingh-oj1bn Před 9 měsíci +2

    Blaster jodi Zindabaad

  • @user-wc6eu1mo9i
    @user-wc6eu1mo9i Před 8 měsíci

    Very good 👍 jai Hind jinda bad

  • @officalhardeep
    @officalhardeep Před 9 měsíci +2

    Bai hira international walia di interview karo bai ajj de time oh Sab to ameer and kamjab group walle ne oh bande bai cycle to mustang tak aye ne program v sira karde ne oh bande v bahut wadia ne ohna di story v bahut wadia haugi

  • @AmandeepKaur-jc8kb
    @AmandeepKaur-jc8kb Před 9 měsíci +1

    Very nice 👍👍👍👍👍🥰❤❤❤❤❤❤❤❤🙂

  • @user-oz1kf4ez1e
    @user-oz1kf4ez1e Před 9 měsíci +2

    Very nice bro🙏❤

  • @buntysahota9466
    @buntysahota9466 Před 9 měsíci +1

    Veri good bro sirrra

  • @BhinderKaur-pg7hk
    @BhinderKaur-pg7hk Před 9 měsíci +2

    Very nice video bro ❤❤❤❤❤

  • @karamsing5979
    @karamsing5979 Před 5 měsíci

    Good 🌹🥀🥀..🕺💃..🥀🥀🌹

  • @premsinghmann4656
    @premsinghmann4656 Před 7 měsíci

    Very good

  • @Jagjeetsingh-dy4cd
    @Jagjeetsingh-dy4cd Před 8 měsíci

    ਬਾਈ ਜੀ ਆ ਨਚਚਣ ਵਾਲੇ ਗਲਤ ਨੀ ਪਰ ਜੇ ਦੇਖਿਆ ਜਾਵੇ ਤਾ ਓਹ ਵੀ ਵੇਲਾ ਸੀ ਜਦ ਮਸੇ ਰੰਗੜ ਨੂੰ ਕਜਰੀ ਗਿਧਾ ਕਰਾੳ ਤੇ ੳਸਦਾ ਸਿਰ ਕਲਮ ਕਰ ਦਿਤਾ ਸੀ ਤੇ ਅਜ ਸਾਡੇ ਆਲੇ ਆਪੇ ਮਸੇ ਰੰਗੜ ਬਣੇ ਪਏ ਨੇ
    ਗਲ ਤੇ ਗੋਰ ਕਰੇੳ

  • @rajwindersingh5344
    @rajwindersingh5344 Před 6 měsíci

    Good 🌹

  • @user-dg2lo6uj6u
    @user-dg2lo6uj6u Před 4 měsíci

    ❤❤

  • @Fouji_1313
    @Fouji_1313 Před 7 měsíci

    Khush rho eh dunia kde kisse di nhi bniii so apne dimag nal challo na ki lokka de mind nal challo

  • @user-jq6hk6pd2x
    @user-jq6hk6pd2x Před 5 měsíci

    Sahi gal a veet 22 di sare mare nhi hunde

  • @prabjitsingh2320
    @prabjitsingh2320 Před 9 měsíci +2

    Waheguru kise ta garibi na la Ava baki nachan ton Bina v paise kamay janda aa