Video není dostupné.
Omlouváme se.

13-13 ਹੱਟ ਸਟੋਰ ਮਾਲਕ ਦੀ ਗ੍ਰਿਫ਼ਤਾਰੀ 'ਚ ਨਵਾਂ ਮੌੜ, ਸਟੋਰ ਚਲਾਉਣ ਵਾਲੇ ਆਏ ਸਾਹਮਣੇ

Sdílet
Vložit
  • čas přidán 22. 08. 2024
  • 13-13 ਹੱਟ ਸਟੋਰ ਮਾਲਕ ਦੀ ਗ੍ਰਿਫ਼ਤਾਰੀ 'ਚ ਨਵਾਂ ਮੌੜ, ਸਟੋਰ ਚਲਾਉਣ ਵਾਲੇ ਆਏ ਸਾਹਮਣੇ
    #dailypostpunjabi #punjabnews #news #newsofpunjab #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Komentáře • 66

  • @harpreetharpreetsingh6483
    @harpreetharpreetsingh6483 Před měsícem +3

    ਜੇ ਕਿਸੇ ਦਾ ਕੰਮ ਚੱਲ ਪੈਦਾਂ ਤਾ ਉਸ ਦੀਆ ਲੱਤਾ ਖਿੱਚਣ ਵਾਲੇ ਤਿਆਰ ਬੈਠੇ ਹੁੰਦੇ ਨੇ ,ਏ ਹੀ ਕਝ ਲੱਗ ਰਿਹਾ ਮੈਨੂ ,ਬਾਕੀ ਜੋ ਪੰਜਾਬ ਚ ਚੱਲ ਰਿਹਾ ਸਭ ਨੂ ਪਤਾ

  • @satnamsingh-ye4zl
    @satnamsingh-ye4zl Před měsícem +1

    ਬਾਦ ਵਿੱਚ ਹਰ ਕੋਈ ਸਿਆਣਾ ਬਣ ਜਾਂਦਾ ਜਦੋ ਕੋਈ ਨਵਾ ਕੰਮ ਸ਼ੁਰੂ ਕਰਦਾ ਓਦੋ ਸੋਨੂ ਇਹ ਸਾਰੀਆ ਠੱਗੀਆਂ ਯਾਦ ਆ ਜਾਂਦੀਆਂ ਪਹਿਲਾ ਸ਼ਾਲ 2 ਸਾਲਾ ਕਿਥੇ ਸੁਤੇ ਰਹਿਣੇ ਹੋ . ਜੇ ਕੋਈ ਕੰਮ ਕਰਦਾ ਤਾ ਕਰ ਲੈਣ ਦੋ

  • @raniitsingh3915
    @raniitsingh3915 Před měsícem +1

    ਜੀਹਦੇ ਨਾਲ ਠੱਗੀ ਹੋਈ ਐ,,ਓ ਵੀ ਸਾਬਤ ਹੋਣ ਤੇ ਠੰਗ ਕਹਿ ਸਕਦਾ ਹੈ,,,, ਏਵੇਂ ਕਿਸੇ ਨੂੰ ਠੱਗ ਠੱਗ ਲਿਖੀ ਜਾਣਾ ਕੋਈ ਚੰਗੀ ਗੱਲ ਨਹੀਂ,,, ਗੁਰਸਿੱਖਾਂ ਨੂੰ ਬਦਨਾਮ ਕਰਨ ਵਾਲੇ ਨੂੰ ਵੀ ਓਹਨਾਂ ਪਾਪ ਹੈ

  • @Harpreetsingg-xe1xu
    @Harpreetsingg-xe1xu Před 28 dny

    ਜਗਦੇਵ ਸਿੰਘ ਵਧੀਆ ਬੰਦਾ ਹੈ

  • @HarpalSingh-ls8nh
    @HarpalSingh-ls8nh Před měsícem +8

    ਇਹ ਜਗਦੇਵ ਬਹੁਤ ਜ਼ਿਆਦਾ ਤੇਜ਼ ਬੰਦਾ ਹੈ ਇਹਨੇ ਬਹੁਤ ਜ਼ਿਆਦਾ ਠੱਗੀਆ ਮਾਰੀਆਂ ਹਨ 🐓🎉🌿📣🙏

  • @jaswindersinghtoor4048
    @jaswindersinghtoor4048 Před měsícem +1

    ਜੈਕਰ ਠੱਗੀ ਸਾਬਤ ਨਾ ਹੋਈ ਤਾਂ ਮਾਣ ਹਾਨੀ ਦਾ ਕੀ ਬਣੇਗਾ ?

  • @jugrajsingh3808
    @jugrajsingh3808 Před 23 dny

    Jagdev tagg hai

  • @Gill-i9o
    @Gill-i9o Před měsícem +6

    ਜਗਦੇਵ ਸਿੰਘ ਠੱਗ ਜੇਕਰ ਹੋਰ ਕਿਸੇ ਨਾਲ ਠੱਗੀ ਮਾਰ ਸਕਦਾ ਹੈ ਤਾ ਤੁਹਾਡੇ ਨਾਲ ਕਿਉ ਨਹੀ ਠੱਗੀ ਮਾਰ ਸਕਦਾ

    • @Apnapunjab-sz7eb
      @Apnapunjab-sz7eb Před měsícem +2

      Bai tusi sare thag kyu keh rahe o koi karn dseo plz

    • @Gill-i9o
      @Gill-i9o Před měsícem +1

      @@Apnapunjab-sz7eb ਜੇਕਰ ਕੋਈ ਇੱਕ ਬੰਦਾ ਕਹਿੰਦਾ ਹੋਵੇ ਤਾਂ ਠੀਕ ਏ, ਘੱਟੋ ਘੱਟ 25-30 ਬੰਦੇ ਕਹਿ ਰਹੇ ਨੇ ਕਿ ਜਗਦੇਵ ਸਿੰਘ ਠੱਗ ਹੈ, ਕੋਈ ਤਾ ਸਚਾਈ ਹੋਵੇਗੀ, ਇਹ ਜਿਹੜਾ ਨੀਲੀ ਪੱਗ ਵਾਲਾ ਬੋਲਦਾ ਹੈ ਇਹ ਵੀ ਹੋਰ ਇੱਕ ਸਾਲ ਜਾ ਛੇ ਮਹੀਨਿਆਂ ਤੱਕ ਉਸ ਨੂੰ ਠੱਗ ਹੀ ਦੱਸੂਗਾ

    • @kulwinderbrar2537
      @kulwinderbrar2537 Před měsícem +1

      ​@@Gill-i9o60 bande aa veer jina nal is ne thaggi mari aaa

  • @Ghantshikari
    @Ghantshikari Před měsícem +4

    ਜਿਦੋ ਸੋੜੇ ਨਾਲ ਠੱਗੀ ਹੋਈ ਮਾਲ ਓਨਾ ਬੰਦ ਹੋ ਗਿਆ ਓਦੋਂ ਚੀਕਾ ਨਾ ਮਰਿਓ😂

  • @gagandeepsingh-gq6vw
    @gagandeepsingh-gq6vw Před měsícem +1

    Punjabi punjabi da dushman kissey de business nu idda lat ni Marni chahidi iss veer vichare da koi kasoor ni

    • @karanveerbrar7178
      @karanveerbrar7178 Před měsícem

      ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੱਟ 1313 ਵਾਲੇ ਠੱਗ ਦੇ ਭੇਤ ਸਬੂਤਾਂ ਸਮੇਤ ਦੁਨੀਆ ਸਾਹਮਣੇ ਖੋਲਾਂਗੇ। ਇਹ ਬੰਦਾ ਬਹੁਤ ਕੇਸਾਂ ਵਿੱਚੋਂ ਭਗੋੜਾ ਸੀ, ਅਤੇ ਕੋਰਟ ਦੀਆਂ ਕਾਰਵਾਈਆਂ ਵਿੱਚ ਸੰਮਣ ਨਹੀਂ ਤਾਮੀਲ ਹੋ ਰਹੇ ਸੀ।, ਕਿਉਂਕਿ ਇਹ ਸਹੀ ਐਡਰੈਸ ਤੇ ਰਹਿ ਹੀ ਨਹੀਂ ਰਿਹਾ ਸੀ। ਇਸ ਕਰਕੇ ਇਸ ਨੂੰ ਬਠਿੰਡੇ ਦੇਖਣ ਤੇ ਸਾਨੂੰ ਘੇਰਨਾ ਪਿਆ ਸਾਡੀ ਮਜਬੂਰੀ ਸੀ ਇਸ ਨੂੰ ਘੇਰਨਾ। ਤੇ ਹੁਣ ਅਸੀਂ ਅੱਗੇ ਵੀ ਇਹ ਜਿੱਥੇ ਮਿਲੇਗਾ ਘੇਰ ਕੇ ਪੁਲਿਸ ਹਵਾਲੇ ਕਰਾਂਗੇ। ਪੂਰੇ ਪੰਜਾਬ ਵਿੱਚ ਅਸੀਂ ਕਮੇਟੀ ਦੀ ਲਾਮਬੰਦੀ ਕਰ ਲਈ ਹੈ। ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਹ ਬਾਈ ਕਹਿ ਰਿਹਾ 30 ਲੱਖ ਦੀ ਠੱਗੀ ਇਸ ਵੀਡੀਓ ਵਿੱਚ, ਪਰ ਇਹ ਠੱਗੀ ਕਰੋੜਾਂ ਵਿੱਚ ਹੈ ਕੋਈ ਲੱਖਾਂ ਵਾਲੀ ਗੱਲ ਨਹੀਂ ਰਹੀ। ਦਿਨ ਤੋਂ ਦਿਨ ਪੀੜਤ ਧਿਰਾਂ ਸਾਡੇ ਨਾਲ ਜੁੜ ਰਹੀਆਂ ਤੇ ਇਹ ਠੱਗੀ ਕਰੋੜਾਂ ਵਿੱਚ ਹੈ। ਚਾਰ ਕਰੋੜ ਦੇ ਮਾਮਲੇ ਅਬੋਹਰ ਫ਼ਾਜ਼ਿਲਕਾ ਕੋਰਟਾਂ ਵਿੱਚ ਦਰਜ ਹਨ, ਇਸ ਠੱਗ ਦੇ ਖਿਲਾਫ।
      ਇਹ ਕਿਸਾਨ ਮਾਰਟ 13-13 ਵਾਲਿਆਂ ਨਾਲ ਸਾਡਾ ਕੋਈ ਮਸਲਾ ਨਹੀਂ ਹੈ । ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਠੱਗ ਨੂੰ ਉਹਦੀਆਂ ਕੀਤੀਆਂ ਠੱਗੀਆਂ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਾਉਣਾ ਹੈ। ਪਰ ਕਿਸਾਨ ਮਾਰਟ ਵਾਲੇ ਉਸ ਠੱਗ ਦਾ ਸਾਥ ਦੇ ਕੇ ਸਾਨੂੰ ਸਾਡੇ ਰਾਹ ਤੋਂ ਲਾਹੁਣ ਦਾ ਯਤਨ ਜਰੂਰ ਕਰ ਰਹੇ ਹਨ, ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ।
      ਜੋ ਅਸੀਂ ਇਸ ਨੂੰ ਘੇਰਿਆ ਇਸ ਤਰੀਕੇ ਨਾਲ, ਇਹਦਾ ਮਕਸਦ ਇਹੀ ਹੈ ਕਿ ਅੱਗੇ ਇਹ ਠੱਗ ਦੇ ਝਾਂਸੇ ਵਿੱਚ ਕੋਈ ਹੋਰ ਆ ਕੇ ਨਾ ਫਸੇ । ਸਾਰੀ ਦੁਨੀਆ ਨੂੰ ਇਸ ਠੱਗ ਦੇ ਅਸਲੀ ਚਿਹਰੇ ਦਾ ਪਤਾ ਲੱਗੇ।

  • @pamajawadha5325
    @pamajawadha5325 Před měsícem +2

    Beba n 1pasa di gal kiti

  • @raijs7842
    @raijs7842 Před měsícem +1

    Negativity spread very soon 🙏

  • @Gill-i9o
    @Gill-i9o Před měsícem +6

    ਜਗਦੇਵ ਸਿੰਘ ਠੱਗ ਬੰਦਾ ਹੈ

    • @haasfarpreetehra8928
      @haasfarpreetehra8928 Před měsícem +1

      Apna number de gll clear ho ju comment naal kujj ni bnn da

    • @Gill-i9o
      @Gill-i9o Před měsícem +1

      @@haasfarpreetehra8928 ਬਰੀ ਨਹੀ ਹੋਇਆ, ਜਮਾਨਤ ਹੋਈ ਹੈ, ਕੇਸ ਹਜੇ ਆਦਾਲਤ ਵਿੱਚ ਚਲਦਾ ਹੈ

  • @HarpalSingh-ls8nh
    @HarpalSingh-ls8nh Před měsícem +2

    ਜਗਦੇਵ ਬਹੁਤ ਜ਼ਿਆਦਾ ਵੱਡਾ 🐊🌹ਠੱਗ 🪜📣ਹੈ 🦋🙏

  • @jaspreetsinghjaspreet1108
    @jaspreetsinghjaspreet1108 Před měsícem

    Sangat jee baykasoor kisay nu thagu bolnaa bhot glt hai . A thagh bolan valay takreeban sukh virodhi hn ya kisaan virodhi .. Sangat jee Bhot louk hn punjab ch jo nhi chandany punjabi apna km krn .baki sangat jee tusi apay smaazdaar ho koun nhi chanda ki punjabi apna km krn .iskrkay pls avay kuch sikh virodiyaa di gkka ch na ayaa karoo

  • @JagtarSingh-iu3kh
    @JagtarSingh-iu3kh Před měsícem

    ਇਹ

  • @balwindersidhu5201
    @balwindersidhu5201 Před měsícem

    Bhan g Eho j bandian di Guru sahiban nall na Tulna kria kro k Lok tan Guruan nu kahino nhi Htde.wah bhan

  • @KulwantSingh-ow4tl
    @KulwantSingh-ow4tl Před měsícem

    Bai g lagu pate 2-3 month vich fir gal kari

  • @devindersinghkhalsa9264

    Sanu es samaj ni undi k 150 dukandaar lute gay te a 3 ja 4 jane ki bol rahe ne samjo sare tusi vi sade Nal jaldi boluge parmata thunu samat bakshe

  • @jashannandavlog
    @jashannandavlog Před měsícem

    Galat hoya

  • @ArshpreetSingh-qg4zy
    @ArshpreetSingh-qg4zy Před 17 dny

    Karn barar app ledar bangeya thage da rola pake jdo ke cahlde live vitch app maneya hae v 3 lakh ek aeya panj month da kereya aea 3 lakh de reck ae our9 lakh da saman aeya fer ke fanu reh gea peshe bake ena de mart de opning time ake patrkar bula ke rola pouna jes vitch sab nu cahnen kar deta v ehe ledre cahmkoun lae keta hae hun court vitch app jalel honge ena ke jaror hae v bus ledar bangae oh rola pake

  • @gurdeepsingh0786
    @gurdeepsingh0786 Před měsícem

    kisan morche wich isne interview diti c eh ohi aa te hun ki dekh rahe aa

  • @Gill-i9o
    @Gill-i9o Před měsícem

    ਬਰੀ ਤਾ ਨਹੀ ਹੋਇਆ,ਜਮਾਨਤ ਹੋਈ ਹੈ

  • @Ghantshikari
    @Ghantshikari Před měsícem +3

    ਨਾਲੇ ਤੁਸੀ ਤਾਂ ਆਪਣਾ ਸਟੋਰ chlon ਆਲੇ ਓ ਸੋਨੂੰ ਕਿ ਪਤਾ ਓਸ ਨੇ ਕਿ ਕੀਤਾ ਓਨਾ ਨਾਲ ਤੂੰ 4 ਮਹੀਨੇ ਪਹਿਲਾ ਮਿਲਿਆ ਤੂੰ ਓਸ ਦਿਆ ਸਫਾਇਆ ਦੇ ਰਿਹਾ ਨਾਲੇ ਜੇੜਾ ਆ ਬੋਲੀ ਜਾਂਦਾ ਨੀਲੀ ਪੱਗ ਆਲਾ ਓਦੇ ਕਹਿੰਦਾ ਸੀ ਮ ਪੈਸੇ ਦਬਾ ਦਿੰਦਾ ਜੈ ਮੇਰੇ ਨਾਲ ਰਲ ਕੇ ਚਲਦੇ ਤਾਂ

    • @karanveerbrar7178
      @karanveerbrar7178 Před měsícem

      ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੱਟ 1313 ਵਾਲੇ ਠੱਗ ਦੇ ਭੇਤ ਸਬੂਤਾਂ ਸਮੇਤ ਦੁਨੀਆ ਸਾਹਮਣੇ ਖੋਲਾਂਗੇ। ਇਹ ਬੰਦਾ ਬਹੁਤ ਕੇਸਾਂ ਵਿੱਚੋਂ ਭਗੋੜਾ ਸੀ, ਅਤੇ ਕੋਰਟ ਦੀਆਂ ਕਾਰਵਾਈਆਂ ਵਿੱਚ ਸੰਮਣ ਨਹੀਂ ਤਾਮੀਲ ਹੋ ਰਹੇ ਸੀ।, ਕਿਉਂਕਿ ਇਹ ਸਹੀ ਐਡਰੈਸ ਤੇ ਰਹਿ ਹੀ ਨਹੀਂ ਰਿਹਾ ਸੀ। ਇਸ ਕਰਕੇ ਇਸ ਨੂੰ ਬਠਿੰਡੇ ਦੇਖਣ ਤੇ ਸਾਨੂੰ ਘੇਰਨਾ ਪਿਆ ਸਾਡੀ ਮਜਬੂਰੀ ਸੀ ਇਸ ਨੂੰ ਘੇਰਨਾ। ਤੇ ਹੁਣ ਅਸੀਂ ਅੱਗੇ ਵੀ ਇਹ ਜਿੱਥੇ ਮਿਲੇਗਾ ਘੇਰ ਕੇ ਪੁਲਿਸ ਹਵਾਲੇ ਕਰਾਂਗੇ। ਪੂਰੇ ਪੰਜਾਬ ਵਿੱਚ ਅਸੀਂ ਕਮੇਟੀ ਦੀ ਲਾਮਬੰਦੀ ਕਰ ਲਈ ਹੈ। ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਹ ਬਾਈ ਕਹਿ ਰਿਹਾ 30 ਲੱਖ ਦੀ ਠੱਗੀ ਇਸ ਵੀਡੀਓ ਵਿੱਚ, ਪਰ ਇਹ ਠੱਗੀ ਕਰੋੜਾਂ ਵਿੱਚ ਹੈ ਕੋਈ ਲੱਖਾਂ ਵਾਲੀ ਗੱਲ ਨਹੀਂ ਰਹੀ। ਦਿਨ ਤੋਂ ਦਿਨ ਪੀੜਤ ਧਿਰਾਂ ਸਾਡੇ ਨਾਲ ਜੁੜ ਰਹੀਆਂ ਤੇ ਇਹ ਠੱਗੀ ਕਰੋੜਾਂ ਵਿੱਚ ਹੈ। ਚਾਰ ਕਰੋੜ ਦੇ ਮਾਮਲੇ ਅਬੋਹਰ ਫ਼ਾਜ਼ਿਲਕਾ ਕੋਰਟਾਂ ਵਿੱਚ ਦਰਜ ਹਨ, ਇਸ ਠੱਗ ਦੇ ਖਿਲਾਫ।
      ਇਹ ਕਿਸਾਨ ਮਾਰਟ 13-13 ਵਾਲਿਆਂ ਨਾਲ ਸਾਡਾ ਕੋਈ ਮਸਲਾ ਨਹੀਂ ਹੈ । ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਠੱਗ ਨੂੰ ਉਹਦੀਆਂ ਕੀਤੀਆਂ ਠੱਗੀਆਂ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਾਉਣਾ ਹੈ। ਪਰ ਕਿਸਾਨ ਮਾਰਟ ਵਾਲੇ ਉਸ ਠੱਗ ਦਾ ਸਾਥ ਦੇ ਕੇ ਸਾਨੂੰ ਸਾਡੇ ਰਾਹ ਤੋਂ ਲਾਹੁਣ ਦਾ ਯਤਨ ਜਰੂਰ ਕਰ ਰਹੇ ਹਨ, ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ।
      ਜੋ ਅਸੀਂ ਇਸ ਨੂੰ ਘੇਰਿਆ ਇਸ ਤਰੀਕੇ ਨਾਲ, ਇਹਦਾ ਮਕਸਦ ਇਹੀ ਹੈ ਕਿ ਅੱਗੇ ਇਹ ਠੱਗ ਦੇ ਝਾਂਸੇ ਵਿੱਚ ਕੋਈ ਹੋਰ ਆ ਕੇ ਨਾ ਫਸੇ । ਸਾਰੀ ਦੁਨੀਆ ਨੂੰ ਇਸ ਠੱਗ ਦੇ ਅਸਲੀ ਚਿਹਰੇ ਦਾ ਪਤਾ ਲੱਗੇ।

    • @satnamsingh-ye4zl
      @satnamsingh-ye4zl Před měsícem +1

      ਰੋਲਾ ਤਾ ਇਸ ਗਲ ਦਾ ਹੀ ਆ ਸਟੋਰ ਚਲਾਉਣ ਕਿਥੇ ਦਿੰਦੇ ਆ ਇਹ ਲੋਕ ਕੰਮ ਹੀ ਨਿ ਕਰਨ ਦਿੰਦੇ ਤਾਹੀ ਬੋਲਣਾ ਪੈਂਦਾ

  • @JaswinderSingh-i2j
    @JaswinderSingh-i2j Před měsícem +1

    Ferozepur ch v Thagi Mari aa

  • @Panjab1100
    @Panjab1100 Před měsícem +1

    13-13 wala thag

  • @pamajawadha5325
    @pamajawadha5325 Před měsícem +2

    Bina gal to police arest nhi kardi sada nal sada ristadari vicho thagi la gi sara parvar amritdhari h meri bhua v kehdi h pasa deva ga sada moda nhi apna put canda bhej dita 2500000 lakh la k

  • @shamshersingh-wi8ox
    @shamshersingh-wi8ox Před měsícem +1

    ਬਾਈ ਜੀਂ ਇਹ ਬਠਿੰਡਾ ਸਟੋਰ ਵਾਲਾ ਚਮਚਾ ਹੈ ਖਾਲਸੇ da, ਇਹ ਲੁੱਧਿਆਣੇ ਵਿਚ ਸਬ ਤੋਂ ਸਸਤਾ ਸਾਮਾਨ ਲੈ ਕੇ ਪੈਕਿੰਗ ਕਰਦੇ ਰੀ ਲੇਬਲਿੰਗ ਕਰਦੇ ਏਕ੍ਸ ਪੈਰੀ ਮਾਲ ਦੀ

    • @satnamsingh-ye4zl
      @satnamsingh-ye4zl Před měsícem +1

      ਚਮਚੇ ਤਾ ਤੁਸੀਂ ਹੋ ਜਦੋ ਕੋਈ ਕੰਮ ਸ਼ੁਰੂ ਕਰਦਾ ਓਦੋ ਸੋਨੂ ਰੋਲਾ ਪਾਉਣਾ ਆਉਦਾ ਪਹਿਲਾ ਕਿਥੇ ਗੇ ਸੀ ਸ਼ਰਮ ਕਰੋਂ ਸਿੱਧਾ ਪੰਗਾ ਲਾਓ ਸਾਡੇ ਸਟੋਰ ਨੁੰ ਕਿਓ ਮਾੜਾ ਬਣਾ ਰਹੇ ਹੋ

  • @AmarjitSingh-eq3rl
    @AmarjitSingh-eq3rl Před měsícem +1

    ਇਸ ਬੰਦੇ ਨੇ ਇਸ ਤਰ੍ਹਾਂ ਠੱਗੀ ਮਾਰੀ ਹੈ ਆਮ ਆਦਮੀ ਤਾ ਕੀ ਕਈ ਵਾਰ ਵਕੀਲ ਜੱਜ ਵੀ ਸਿਰ ਫੜ ਕੇ ਬੈਠ ਜਾਣਗੇ

  • @kamaihome8082
    @kamaihome8082 Před měsícem +1

    ये छोड़ो ये बताओ अमृतपाल का भाई नशेड़ी है या नहीं

  • @jitsingh8827
    @jitsingh8827 Před měsícem +2

    ਠੱਗੀ ਤਾਂ ਵੱਜੀ ਆ ਐਵੇਂ ਐਨੇ ਲੋਕ ਕਿਉਂ ਕਹਿ ਰਹੇ ਨੇ

  • @kanwaljitsingh3248
    @kanwaljitsingh3248 Před měsícem

    Court dde summon dee avhelna kiti. Police nne chuk liya. Simple

  • @saabpawar4629
    @saabpawar4629 Před měsícem +2

    Veer jidan tenu sat vaji fir samaj aio

  • @user-dd4xl3ed1g
    @user-dd4xl3ed1g Před měsícem

    Koi na wrheyooo ena choraa de 13 q3 wale chora to

  • @gurtejjoga5233
    @gurtejjoga5233 Před měsícem

    Vpo joga distt mansa v 25,25,25 ਲੱਖ ਨਾਲ ਸੁਰੂ ਕੀਤਾ ਸੀ ਵੀਰ ਓਨਾ ਨਾਲ ਵੀ ਠੱਗੀ ਵੱਜੀ ਹੈ

    • @haasfarpreetehra8928
      @haasfarpreetehra8928 Před měsícem

      Lakh lahnat tu Niraj arora naal rll ke jaali plot veche te lokan nu nature height vich fsaya je ekk peo da beez haiga ta apna number te adress ess vich de

  • @informationselfexperience5883

    Banda tan thug hi lagda baki tuhadi samjh aa

  • @ASNnabha
    @ASNnabha Před měsícem

    Tuhada nava nava store e ji

  • @sonalsharma8231
    @sonalsharma8231 Před měsícem

    Kom da yodha ehnu v guru daware da pardhan bana do.

  • @ManpreetSingh-pt9pn
    @ManpreetSingh-pt9pn Před měsícem

    Pehla firozpur thaggi Mari cc

    • @karanveerbrar7178
      @karanveerbrar7178 Před měsícem

      ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੱਟ 1313 ਵਾਲੇ ਠੱਗ ਦੇ ਭੇਤ ਸਬੂਤਾਂ ਸਮੇਤ ਦੁਨੀਆ ਸਾਹਮਣੇ ਖੋਲਾਂਗੇ। ਇਹ ਬੰਦਾ ਬਹੁਤ ਕੇਸਾਂ ਵਿੱਚੋਂ ਭਗੋੜਾ ਸੀ, ਅਤੇ ਕੋਰਟ ਦੀਆਂ ਕਾਰਵਾਈਆਂ ਵਿੱਚ ਸੰਮਣ ਨਹੀਂ ਤਾਮੀਲ ਹੋ ਰਹੇ ਸੀ।, ਕਿਉਂਕਿ ਇਹ ਸਹੀ ਐਡਰੈਸ ਤੇ ਰਹਿ ਹੀ ਨਹੀਂ ਰਿਹਾ ਸੀ। ਇਸ ਕਰਕੇ ਇਸ ਨੂੰ ਬਠਿੰਡੇ ਦੇਖਣ ਤੇ ਸਾਨੂੰ ਘੇਰਨਾ ਪਿਆ ਸਾਡੀ ਮਜਬੂਰੀ ਸੀ ਇਸ ਨੂੰ ਘੇਰਨਾ। ਤੇ ਹੁਣ ਅਸੀਂ ਅੱਗੇ ਵੀ ਇਹ ਜਿੱਥੇ ਮਿਲੇਗਾ ਘੇਰ ਕੇ ਪੁਲਿਸ ਹਵਾਲੇ ਕਰਾਂਗੇ। ਪੂਰੇ ਪੰਜਾਬ ਵਿੱਚ ਅਸੀਂ ਕਮੇਟੀ ਦੀ ਲਾਮਬੰਦੀ ਕਰ ਲਈ ਹੈ। ਐਂਟੀ ਠੱਗ ਕਮੇਟੀ ਪੰਜਾਬ ਦਾ ਗਠਨ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਹ ਬਾਈ ਕਹਿ ਰਿਹਾ 30 ਲੱਖ ਦੀ ਠੱਗੀ ਇਸ ਵੀਡੀਓ ਵਿੱਚ, ਪਰ ਇਹ ਠੱਗੀ ਕਰੋੜਾਂ ਵਿੱਚ ਹੈ ਕੋਈ ਲੱਖਾਂ ਵਾਲੀ ਗੱਲ ਨਹੀਂ ਰਹੀ। ਦਿਨ ਤੋਂ ਦਿਨ ਪੀੜਤ ਧਿਰਾਂ ਸਾਡੇ ਨਾਲ ਜੁੜ ਰਹੀਆਂ ਤੇ ਇਹ ਠੱਗੀ ਕਰੋੜਾਂ ਵਿੱਚ ਹੈ। ਚਾਰ ਕਰੋੜ ਦੇ ਮਾਮਲੇ ਅਬੋਹਰ ਫ਼ਾਜ਼ਿਲਕਾ ਕੋਰਟਾਂ ਵਿੱਚ ਦਰਜ ਹਨ, ਇਸ ਠੱਗ ਦੇ ਖਿਲਾਫ।
      ਇਹ ਕਿਸਾਨ ਮਾਰਟ 13-13 ਵਾਲਿਆਂ ਨਾਲ ਸਾਡਾ ਕੋਈ ਮਸਲਾ ਨਹੀਂ ਹੈ । ਸਾਡਾ ਨਿਸ਼ਾਨਾ ਸਿਰਫ ਤੇ ਸਿਰਫ ਠੱਗ ਨੂੰ ਉਹਦੀਆਂ ਕੀਤੀਆਂ ਠੱਗੀਆਂ ਨੂੰ ਲੈ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰਾਉਣਾ ਹੈ। ਪਰ ਕਿਸਾਨ ਮਾਰਟ ਵਾਲੇ ਉਸ ਠੱਗ ਦਾ ਸਾਥ ਦੇ ਕੇ ਸਾਨੂੰ ਸਾਡੇ ਰਾਹ ਤੋਂ ਲਾਹੁਣ ਦਾ ਯਤਨ ਜਰੂਰ ਕਰ ਰਹੇ ਹਨ, ਜੋ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ।
      ਜੋ ਅਸੀਂ ਇਸ ਨੂੰ ਘੇਰਿਆ ਇਸ ਤਰੀਕੇ ਨਾਲ, ਇਹਦਾ ਮਕਸਦ ਇਹੀ ਹੈ ਕਿ ਅੱਗੇ ਇਹ ਠੱਗ ਦੇ ਝਾਂਸੇ ਵਿੱਚ ਕੋਈ ਹੋਰ ਆ ਕੇ ਨਾ ਫਸੇ ।

  • @informationselfexperience5883

    Brothersamjh Jaa tu v theek rahega

  • @JagtarSingh-iu3kh
    @JagtarSingh-iu3kh Před měsícem +1

    ਕਾਕੇ ਤੂ ਸਮਝ ਜਾ ਅਸੀ ਚਾਰ ਸਾਲ ਤੋ ਪਛਤਾ ਰਹੇ ਹਾ ਲਗਭਗ 200 -250 ਬੰਦਾ ਤੂ ਵੀ 2 .3 ਮਹੀਨੇ ਬਾਅਦ ਪਛਤਾਵੇਗਾ ਕਾਕੇ ਸਮਝ ਜਾ ਜਦੋ ਅਸੀ ਵੀਬਿਜਨਸ ਸੁਰੂ ਕੀਤਾਸੀ
    ਤਾ ਸਾਨੂੰ ਪਤਰਕਾਰ ਦਾਨੇਵਾਲੀਨੇ ਵੀਡੀਓ ਪਾਈ ਸੀ
    ਅਸੀ ਵੀ ਸਮਝੇ ਨਹੀ ਤੇ ਅਸੀ ਪਛਤਾ ਰਹੇ ਹਾ ਇਹ ਸਾਮਾਨ ਵਿਕਦਾ ਨਹੀ ਸਾਡੇ ਠਗ਼ੀ ਲਗੀਹੈ ਇਸ ਕਰਕੇ ਠਗ ਹੈ ਸਾਡੇ ਪੈਸੇ ਦਵੇ ਅਸੀ ਵੀ ਇਹ ਤੇ ਗੁਰੂ ਸਾਹਿਬ ਦਾ ਅੰਮਿਤ ਸਕਣਕਰਕੇ ਵਿਸਵਾਸ ਕੀਤਾ ਸੀ ਪਰ ਇਹ ਠਗ ਹੀ ਨਿਕਲਿਆ ਕਾਕੇ ਮੇਰੀ ਰਾਏ ਤਸੀ ਸਭਲ ਚਲੀ

    • @haasfarpreetehra8928
      @haasfarpreetehra8928 Před měsícem +1

      Je tu kurali to jagtar singh hai ta jroor apna address de ta jo PTA lgg ske ke thuggi tere naal kinni vajji aa

    • @AryanKumar-fg7rc
      @AryanKumar-fg7rc Před měsícem

      ​@@haasfarpreetehra8928tu hr kise nu reply de riha pahila tu dus teravki rishta os bsnde nal jine punjab de ine bhole bhale bande lut lye koe 50 lakh da raula pa riha koe 15 da koe 30 lakh da oh sare glt ho gye bs iko bzndz shi jagdeb singh ih jihrhia thugia Maria oh waheguru sahib ji di kachaihri vich hisab dena painda

  • @user-dd4xl3ed1g
    @user-dd4xl3ed1g Před měsícem

    Koi naa teri vv vgh juu jldii hth la la ke vekhegaaa jldiii

  • @BANSALLABORATORY
    @BANSALLABORATORY Před měsícem

    MAI SUNYA EHNE APNE VIAH TE GURDAS MANN LAVAYA C,BAAD CH TICKTAN VECHTIA K GURDASS MANN DA SHOW A,KIDA FRAUD A BANDA YAR EH

  • @Panjab1100
    @Panjab1100 Před měsícem +1

    13-13 de Naam te thagi marn wala thag jagdev murdabad

    • @Reenavloges
      @Reenavloges Před 29 dny

      Pehla dekho tolo phr bolo main hun suni aa news but main ik dam ni sochea kuj main pehla a sun reha k gal ki aa 2 din wait kro phr hi pta lgu

  • @AngrejSingh-dp4jf
    @AngrejSingh-dp4jf Před měsícem

    Bahut purana thag banda